No video

Kanwar Grewal ਨੇ ਦੱਸਿਆ Jagroop Sarabha ( Jogi ) ਨਾਲ ਹੋਏ ਫਰੌਡ ( fraud )ਵਾਰੇ Balraj Bilga

Smadh Baba Chinta Bhagat Ji Rurka Kalan, India
Kanwar Grewal ਨੇ ਦੱਸਿਆ Jagroop Sarabha ( Jogi ) ਨਾਲ ਹੋਏ ਫਰੌਡ ( fraud )ਵਾਰੇ Balraj Bilga

Пікірлер: 365

  • @angregsingh6974
    @angregsingh69745 жыл бұрын

    ਜੇ ਅਗੇ ਦੇ ਦਿੱਤੇ ਤਾ ਕੀ ਹੋਇਆ ਇੱਕ ਪਰੋਗਰਾਮ ਉਹਨਾਂ ਦੇ ਨਾਂ ਤੇ ਹੋਰ ਲਾ ਦੇ ਬਾਬਾ ਤੂੰ ਸਾਧ ਬੰਦਾ ਏ ਕੋਈ ਫਰਕ ਨਹੀਂ ਪੈਦਾ

  • @user-wv8gx8lu6i
    @user-wv8gx8lu6i4 жыл бұрын

    ਬਲਰਾਜ ਸਿਰਾ ਬੰਦਾ ਆ

  • @bathaallagujjar3645
    @bathaallagujjar36454 жыл бұрын

    Veray love you from pakistan punjab

  • @pakkedramebaaz6752
    @pakkedramebaaz67525 жыл бұрын

    ਕੰਵਰ ਬਾਈ ਦਿਲ ਦਾ ਸਾਫ ਬੰਦਾ ਹੈ ਮੈ ਕਈ ਵਾਰ ਮਿਲਿਆ ਬਾਈ ਨੂੰ

  • @kuldeepsinghkuldeepsingh9650
    @kuldeepsinghkuldeepsingh96505 жыл бұрын

    ਬਈ ਦੋਵੇ ਇਕੱਠੇ ਹੋ ਕੇ ਲੋਕਾ ਦੀ ਕਚਹਿਰੀ ਵਿਚ ਜਵਾਬ ਦੇਓ ਜੀ

  • @kulbirsingh631
    @kulbirsingh6315 жыл бұрын

    Vry nice 22 g kanwar sahib

  • @sunnybrar1998
    @sunnybrar19985 жыл бұрын

    Waheguru g traki bakshan bai nu

  • @balwindersinghjattana5770
    @balwindersinghjattana57702 жыл бұрын

    ਵੀਰ ਜੀ ਬੇਨਤੀ ਆ ਕਲਾਕਾਰ ਵੀਰਾਂ ਨੂੰ ਛੋਟੀ ਛੋਟੀ ਗੱਲ ਤੇ ਲਡ਼ਉ ਨਾ ਵੀਰ ਜੀ ਕਿਸਾਨ ਅੰਦੋਲਨ ਚ ਇਤਿਹਾਸਕ ਜਿੱਤ ਦਵਾਈ ਆ ਤੁਸੀਂ ਵੀਰ

  • @user-jn2sv4ti2n
    @user-jn2sv4ti2n5 жыл бұрын

    ਸੋਚਣ ਵਾਲੀ ਗੱਲ ਆ ਕੰਨਵਰ ਨੇ ਕਿਹਾ ਕੇ ਜਿਹੜਾ ਥੋੜਾ ਜਿਹਾ ਮਸ਼ਹੂਰ ਹੋ ਜਾਂਦਾ ਲੋਕ ਨਿੰਦਿਆਂ ਕਰਨ ਲੱਗ ਜਾਂਦੇ ਨੇ ਭਰਾਵਾ ਦਿਲਜੀਤ ਤੋਂ ਵੱਡਾ ਸਟਾਰ ਨਹੀਂ ਤੂੰ ਜੇ ਜਗਰੂਪ ਸਰਾਭੇ ਨੇ ਪਬਲਿਸੀਟੀ ਲਈ ਇਲਜਾਮ ਲਾਉਣਾ ਹੁੰਦਾ ਦਿਲਜੀਤ ਤੇ ਲਾ ਦਿੰਦਾਂ ਉਹਨੇ ਕਿਹਾ ਦਿਲਜੀਤ ਨੇ ਕਦੇ ਮੇਰਾ ਹੱਕ ਨਹੀਂ ਰੱਖਿਆ ਤੇ ਤੂੰ ਉਹਦੇ ਕੋਲੋ ਗੀਤ ਲੈ ਕੇ ਉਸਦਾ ਨਾਮ ਵੀ ਕੱਟ ਦਿਤਾ ਗੀਤ ਚੋਂ ਪੇਸੈ ਤਾਂ ਕੀ ਛੱਕੂ ਦੇਣੇ ਸੀ ਤੁਹਾਡੇ ਨਾਲੋ ਦਿਲਜੀਤ ਹੋਣੀ ਹੀ ਠੀਕ ਨੇ ਜੋ ਹੈਗੇ ਨੇ ਉਹੀ ਬਣ ਕੇ ਗਾ ਰਹੇ ਨੇ ਨਾ ਕੀ ਸੰਤਾਂ ਵਾਲੇ ਕਪੜੇ ਪਾ ਕੇ ਰੱਬ ਦੇ ਨਾਮ ਤੇ ਠੱਗੀ

  • @bhamanjonny5827

    @bhamanjonny5827

    5 жыл бұрын

    ਹਰਪ੍ਰੀਤ ਥਿੰਦ kiniya video a gyi diljet da ustad di Hun yudver manak di ayi payi vakh laooo

  • @pargatsingh857

    @pargatsingh857

    5 жыл бұрын

    Sahi gal aa 22👍👍👍👍

  • @khanmandiwala1642

    @khanmandiwala1642

    5 жыл бұрын

    ਹਰਪ੍ਰੀਤ ਥਿੰਦ ਊੰ ਵੀ ਬਾਈ ਸਰਾਭੇ ਬਾਰੇ ਤਾਂ ਕੁੱਛ ਚੱਜ ਨਾਲ ਬੋਲਿਆ ਹੀ ਨੀ , ਨਾਂ ਹੀ ਏਸ ਤੋਂ ਬੋਲ਼ ਹੋਣਾਂ, ਕੰਵਰ ਸਿਹਾਂ ਜੇ ਐੱਡਾ ਈ ਸੱਚਾਂ ਏਂ ਵੀਰ ਤਾਂ ਆਹਮਣੋਂ ਸਾਹਮਣੇ ਹੋ ਕੇ ਗੱਲ ਕਰੀਂ, ਇੱਕ ਵਾਕਾ ਯਾਦ ਕਰਾ ਦਵਾਂ ਜੇ ਤੇਨੂੰ ਚੇਤੇ ਹੋਵੇ, ਆਖਰੀ ਵਾਰ ਜਗਰੂਪ ਬਾਈ ਤੈਨੂੰ ਮਿਲ਼ਣ ਫ਼ਲੌਂਡ ਕਲਾਂ ਬੇਬੇ ਜੀ ਦੀ ਕੁਟੀਆ ਚ ਆਇਆ ਸੀ ਤੇ ਕੋਈ ਗਾਣਾਂ ਦੇਣਾਂ ਸੀ ਤੇ ਕੁਛ ਪੈਸੇ ਵੀ ਦੇਣੇ ਸੀ ਤੁਸੀਂ, ਓਸ ਦਿਨ ਤੱਕ ਤੇਰੇ ਦਿਲੋਂ ਫ਼ੈਨ ਸੀ, ਬਾਈ ਓਸ ਵੇਲ਼ੇ ਜਦ ਸਿਰਫ 70/80 ਬੰਦੇ ਅਹਿਮਦਗੜ੍ਹ ਤੇ ਛਪਾਰ ਦੇ ਹੀ ਜਿਆਦਾ ਆਂਉਦੇ ਸੀ, ਓਸ ਦਿਨ ਬਾਈ ਅਸੀੰ ਰਾਤ ਦੇ 1 ਵਜੇ ਤੱਕ ਤੇਰੀ ਵੇਟ ਕੀਤੀ ਤੇ ਤੂੰ ਬਾਈ ਕੋਈ ਸ਼ੋਅ ਲਾਕੇ ਵਾਪਿਸ ਆਇਆ ਸੀ, ਸਾਨੂੰ ਲਾਡੀ ਨੇ ਕਿਹਾ ਵੀਰੇ ਬਾਈ ਸੁੱਤਾ ਪਿਆ ਥੱਕਿਆ ਹੋਇਆ ਅੱਜ ਨੀ ਮਿਲ ਸਕਦਾ ਨਾਲੇ ਬੁਲਾਇਆ ਵੀ ਤੁਸੀਂ ਸੀ ਪਰ ਥੋੜੀ ਦੇਰ ਬਾਅਦ ਜਦ ਜਾਣ ਲੱਗੇ ਖਿੜਕੀ ਵਿੱਚ ਸਭ ਦਿਖ਼ਦਾ ਸੀ ਤੁਸੀਂ ਸਾਰੇ ਹੀ ਦਸਾਂ ਦਸਾਂ ਦੇ ਨੋਟ ਸੈੱਟ ਕਰਨ ਚ ਵਿਅਸਥ ਸੀ ਹੁਣ ਕੀ ਅੰਦਾਜਾ ਲਾਉਂਦੇ ਓਸ ਵੇਲ਼ੇ, ਬਾਈ ਨੇ ਚਾਰ ਲਾਈਨਾਂ ਵੀ ਲਿਖ਼ੀਆਂ ਸੀ ਓਸ ਵੇਲ਼ੇ,ਸ਼ਾਇਦ ਤੇਰੇ ਤੱਕ ਅੱਜ ਪਹੁੰਚ ਜਾਂਣ, “ਤੇਰੀ ਸੂਰਤ ਨੂੰ ਕੀ ਵੇਖ਼ਾਂ ਤੇਰੇ ਦਿਲ ਵਿੱਚ ਖ਼ੋਟਾਂ ਨੇ, ਬੰਦੇ ਦਾ ਜ਼ਮੀਰ ਮਾਰਤਾ ਇਹਨਾਂ ਨੀਲੇ ਨੀਲੇ ਨੋਟਾਂ ਨੇ” ਬਾਕੀ ਸੁਆਦ ਲੈਣ ਆਲ਼ੇ ਤਾਂ ਬਹੁਤ ਹੁੰਦੇ ਨੇ ਜੇ ਦੋਵਾਂ ਚੋ ਕੋਈ ਇੱਕ ਸੱਚਾ ਇਹ ਦੱਸਣ ਲਈ ਦੋਵਾਂ ਨੂੰ ਇਕੱਠੇ ਬਹਿ ਕੇ ਗੱਲ਼ ਕਲੀਅਰ ਕਰ ਲੈਣੀ ਚਾਹੀਦੀ ਏ ਕੌਣ ਸੱਚਾ ਕੌਣ ਝੂਠਾ, ਜੇ ਜੋਗੀ ਬਾਈ ਪਬਲੀਸਿਟੀ ਲਈ ਇਹ ਕਰਦਾ ਤਾਂ ਸ਼ਾਇਦ ਵੀਰ ਦੇ ਕਹਿਣ ਵਾਂਗੂੰ ਬੌਲੀਵੂੱਡ ਆਲ਼ੇ ਦਿਲ਼ਜੀਤ ਨੂੰ ਫ਼ੜਦਾ... 🙏🏻🙏🏻

  • @kikkaali4930

    @kikkaali4930

    5 жыл бұрын

    buhat vadiyan gal kiti hai ji.

  • @kikkaali4930

    @kikkaali4930

    5 жыл бұрын

    khan mandi wale veer ji di gal dil te lag gai . malak tuhanu sada khush rakhe .

  • @jagtarsingh-cg7oj
    @jagtarsingh-cg7oj5 жыл бұрын

    love u 22 tnu. dil bohat halka hoya teri gal sun ke. bas roo di gal aa ida hi saf rahi har pase waheguru chardikla ch rakhe vir nu

  • @lashmansingh5571
    @lashmansingh55715 жыл бұрын

    Kaver ji justi anak del anen a Ji tusi zindabad ho ji waheguru app de chardicala karn gay vir ji

  • @RajinderKumar-tg3sv
    @RajinderKumar-tg3sv5 жыл бұрын

    ਬਾਈ ਤੂੰ ਤਾ ਰੱਬ ਦੀ ਸੁਣਾਉਣ ਵਾਲਾ ਲੱਗਦਾ ਜਿਨ੍ਹਾਂ ਤੈਨੂੰ ਵੇਖਿਆ ਤੇ ਸੁਣਿਆ । ਬਾਕੀ ਤੁਹਾਡੇ ਵਾਂਗ ਦੋਵਾਂ ਦੀ ਸੁਣੀਏ

  • @StallionZoraa
    @StallionZoraa5 жыл бұрын

    ਵੀਰ ਜੀ ਤੇਰੇ ਨਾਲ ਹਾਂ।

  • @MJabbar44
    @MJabbar443 жыл бұрын

    He seems such respectful to women. Too good. Love from Pakistan.

  • @virendervirender2393
    @virendervirender23934 жыл бұрын

    Bhut achi baate bolte ho app man ki baat

  • @gurdevsingh580
    @gurdevsingh5805 жыл бұрын

    Very nice vedo

  • @dhanwantbhullar5320
    @dhanwantbhullar53205 жыл бұрын

    good ji

  • @muhammadshafee4986
    @muhammadshafee49864 жыл бұрын

    Very good

  • @gaggipahwa7580
    @gaggipahwa75805 жыл бұрын

    Veere bhut vadiya jawab dita eh jruri c

  • @gagandeepsingh6417

    @gagandeepsingh6417

    5 жыл бұрын

    Bhi g sahi keha g jawab dina jruri c hera banda knwar

  • @amolaksingh1015
    @amolaksingh10155 жыл бұрын

    ਕਨਵਰ ਤੇ ਏਨਾ ਤਾਂ ਯਕੀਨ ਹੈ ਕਿ ਝੂਠ ਨਹੀਂ ਬੋਲਦਾ

  • @gurimomy8100

    @gurimomy8100

    5 жыл бұрын

    Asal kite hor firde ....oh song da writer ajj v ro reha

  • @NavdeepSingh-yd9uh

    @NavdeepSingh-yd9uh

    5 жыл бұрын

    Bilkul thootha Banda main bahut nazdik to dekhia kanwar grewal

  • @jimmijatt7529

    @jimmijatt7529

    5 жыл бұрын

    Hahaha bai duzze bande nu jaj kerna bhut sokha verro apne te nihag maar k vekhyo asin kise ton cheez lainde aa o sanu free taan nahi dina agla naal di naal lainda aa je udar v dinda taan 6 mahineya bad bezti ker ker k laina per laida jrur aa aa jere likhan wale aa jo hun 7-8 saal bad yaad aaye pais lene wale

  • @jakhmidil8114
    @jakhmidil81145 жыл бұрын

    ਕੋਈ ਐਂਵੇ ਨੀ ਕਹਿੰਦਾ ਹੁੰਦਾ।ਦਿਲਜੀਤ ਨੂੰ ਨੀ ਕਹਿਤਾ ਉਸਨੂੰ ਵੀ ਗੀਤ ਦਿੱਤੇ ਆ ਯੋਗੀ ਨੇ ।

  • @dharampreetsingh7138
    @dharampreetsingh71384 жыл бұрын

    Sahiii gall haii jiiii

  • @harmankhehra9787
    @harmankhehra97875 жыл бұрын

    Bai diyan jmm sachiyan gallan

  • @PreetSukh-vg4qj
    @PreetSukh-vg4qj5 жыл бұрын

    Very good veer ji

  • @mkrajputmkrajput7467
    @mkrajputmkrajput7467 Жыл бұрын

    Super duper

  • @GurdeepSingh-jw4ft
    @GurdeepSingh-jw4ft5 жыл бұрын

    Kanwar sahi bolda hai wadea es tra de loka nu es tra hi stages te jwaab Dena chyda hai ahsaan fros dunya nu

  • @jarnailsingh9560
    @jarnailsingh95605 жыл бұрын

    God bless you veere 🙏🙏🙏🙏🙏🙏

  • @user-ek2nw2xq2p
    @user-ek2nw2xq2p5 жыл бұрын

    ਮਾੲਿਅਾ ਦੇਣ ਲਗਿਅਾਂ ਗੂਠਾ ਲਵਾ ਲਿਅਾ ਕਰ ਯਾਰ.ਸਤਿਗੁਰ ਤੈਨੂ ਹੋਰ ਤਰੱਕੀ ਬਖਸ਼ੇ.🖊

  • @BalwinderSingh-py9ce
    @BalwinderSingh-py9ce5 жыл бұрын

    ਵਾਈ ਕਿਸੇ ਦੇ ਕਹਿਣ ਨਾਲ ਕੁਸ ਨਹੀਂ ਹੁੰਦਾ ਤੂੰ ਦੱਬੀ ਚਲ ਕੰਮ ਨੁੰ ਸੱਚ ਕਦੇ ਨਹੀਂ ਮਰਦਾ ਤੇਰੇ ਤੇ zakin ਹੈ ਬਾਈ ਤੇ ਰਹੂ ਗਾ ਵੀ ਪਰ ਮਾਰਾ ਨਾਂ ਗਾਵੀ bro vasda raho 👏 y ji

  • @satnamsingh-nx3bi
    @satnamsingh-nx3bi3 жыл бұрын

    Nice

  • @SLAVEOFAKAAL-PURAKH
    @SLAVEOFAKAAL-PURAKH5 жыл бұрын

    ਕਾਗ਼ਜ਼ ਤੇ ਲਿਖਾ ਲਿਆ ਕਰੋ ਪਰ ਕੋਈ ਐਵੇਂ ਨਹੀਂ ਐਡੀ ਵੱਡੀ ਗੱਲ ਕਹਿੰਦਾ!

  • @parmindersingh1357
    @parmindersingh13575 жыл бұрын

    ਉਹ ਜਾ ਤੂੰ ਕੰਮ ਕਰ ਤੇਰੇ ਵਰਗੇ ਬਹੁਤ ਨੇ ਤੂੰ ਫਰਾਡ ਬੰਦਾਂ ਫਰਾਡ ਬੰਦਾ ,ਆਪ ਤੂੰ ਕਰੋੜਾਂ ਰੁਪਏ ਕਮਾ ਲਏ ਉਨ੍ਹਾਂ ਨੂੰ ਤੂੰ ਦਸ ਹਜ਼ਾਰ ਵੀ ਨਹੀ ਦਿੱਤਾ ਉਨ੍ਹਾਂ ਨੂੰ ਵੀ ਦੇ ਪੰਜ ਸੱਤ ਲਖ ਫਿਰ ਮੰਨਾਂਗੇ ਤੈਨੂੰ ਵੀ ਤੂੰ ਬਹੁਤ ਵਧੀਆ ਬੰਦਾ

  • @sonygonianasony8258
    @sonygonianasony82585 жыл бұрын

    Y g sat shri akkal y swarnjeet Singh Sony prtc to Mehma sarkari to

  • @HappySingh-um2hz
    @HappySingh-um2hz4 жыл бұрын

    😄😅😅kya baat hai babe rt ji

  • @bhamanjonny5827
    @bhamanjonny58275 жыл бұрын

    Y siraaaaa kar gya Malwa valay love u

  • @gurinderkaler8455
    @gurinderkaler84555 жыл бұрын

    ਪੈਸੇ ਦੇਣ ਲਗੇ ਕੋੲੀ ਅਸਟਾਮ ਤੇ ਲਿਖਾ ਲਿਅਾ ਕਰੋ

  • @SLAVEOFAKAAL-PURAKH

    @SLAVEOFAKAAL-PURAKH

    5 жыл бұрын

    Gurinder Singh ਬਿਲਕੁਲ! ਸਬੂਤ ਹੱਥ ਜ਼ਰੂਰ ਹੋਣੇ ਚਾਹੀਦੇ ਨੇ!

  • @KaranSingh-vm1bv

    @KaranSingh-vm1bv

    5 жыл бұрын

    Sahi gal vr

  • @mohanlal-mq5tc
    @mohanlal-mq5tc5 жыл бұрын

    Haaa haaa ...kamal kanu yaar.. Rab sab kush janda....Rab to dar

  • @jassmaan4344
    @jassmaan43445 жыл бұрын

    Kanwar paji gud aa 👌👌👌👌👍god bless

  • @786preeti
    @786preeti5 жыл бұрын

    Sir ji onne thuade laddi di call recoding b suna ditti ajj hun ki khoo gey

  • @GurpreetSingh-oh9iy
    @GurpreetSingh-oh9iy5 жыл бұрын

    ਗੀਤਕਾਰਾਂ ਨੂੰ ਕੋਈ ਨੀ ਪੁੱਛਦਾ ਇੱਕ ਲਿਖੇ ਹੋਏ ਗੀਤ ਨਾਲ ਸਾਰੀ ਉਮਰ ਪੈਸੇ ਕਮਾਉਂਦਾ ਗਾਇਕ ਪਰ ਮਾੜੇ ਸਮੇਂ ਸ਼ਾਇਦ ਕੋਈ ਹੋਊ ਜੋ ਪੁੱਛਦਾ ਹੋਵੇ

  • @rajinderaustria7819
    @rajinderaustria78195 жыл бұрын

    KANWAR SAHIB SAHNU TUHADE TE PURA VISHVAS HAI. PAR JEKAR OHNA NU KOI JARURAT HAI TA PLEASE OHNA DI HELP KRO. RAJINDER SINGH AUSTRIA (VIENNA)

  • @sagarsidhuztv8672
    @sagarsidhuztv86725 жыл бұрын

    Aa stage di power da galat use krda or aa saaf pta chlda iss diya gallan to ta face expressions to..... baki waqht dssu ga sachayi

  • @earthrecords1669
    @earthrecords16695 жыл бұрын

    Gud y

  • @rohitbhushanmusic3154
    @rohitbhushanmusic31543 жыл бұрын

    grewal sahib love you

  • @kaulparveenkumar856
    @kaulparveenkumar8565 жыл бұрын

    Os Malik de kirpa baba ji tuhade te Thori bahuat help kar dao veer di gussa ki karna greeb da Kaul from 🇮🇹

  • @rknarulameenunarulavlogs9407

    @rknarulameenunarulavlogs9407

    3 жыл бұрын

    Chor aa

  • @lalkaarerecords8974
    @lalkaarerecords89745 жыл бұрын

    Tu hun jo mrzi keh tu greeb nu kuj ni dita eh gall sachi aa

  • @fauj7860

    @fauj7860

    5 жыл бұрын

    Tainnu kidda pta praa ?

  • @honeyantalhoneyantal3712
    @honeyantalhoneyantal37125 жыл бұрын

    ਬਾਈ ਲਾਡੀ ਹੋਰੀਂ ਅੱਖਮ ਅੱਖੀਂ ਹੋ ਰਿਹੈ ਪਿਛੇ ਬੈਠੇ ਕੋਈ ਗੱਲ ਬਾਤ ਤਾਂ ਹੈ 3,58 ਸੈਕਿੰਡ ਤੇ ਦੇਖੋ ਵੀਡਿਉ ਧੀਆਨ ਨਾਲ

  • @lovejeetsamagh4392

    @lovejeetsamagh4392

    5 жыл бұрын

    shi gl aa ji me vekheya

  • @amarsing1166
    @amarsing11664 жыл бұрын

    Nies gana

  • @sodhisingh4717
    @sodhisingh47174 жыл бұрын

    Nyc ji

  • @sunnybrar1998
    @sunnybrar19985 жыл бұрын

    Boht vdiya kanwar grewal gg

  • @AjayKumar-gg9nm
    @AjayKumar-gg9nm5 жыл бұрын

    I love you Bhai jaan

  • @bangerbinder6653
    @bangerbinder66535 жыл бұрын

    ,50000 thousand de ke giya ik Greeb nu os di Lat Tutti si kawer grewal Rurke mele te 15.8.2019 great man

  • @monudon6584

    @monudon6584

    5 жыл бұрын

    Y theeka mndea ditte honge pr srabhea ale di vdo dekhi te srabha ja k dekhi jine jinne bnaea oda ki haal hai

  • @mandeepkumar6028
    @mandeepkumar60283 жыл бұрын

    Singer vdia a te insan b sach da sahmna krn nu tyar a

  • @harmeetbhullar4357
    @harmeetbhullar43575 жыл бұрын

    Kanwar Grewal Sufi Singer.... ਨੇ ਕਿਹਾ ਦੋਵਾਂ ਪਾਸਿਆਂ ਦੀ ਗੱਲ ਸੁਣ ਕੇ ਨਿਊਜ਼ ਚੈਨਲ ਚਲਾਇਆ ਕਰੇ ਖ਼ਬਰ......... ਸਹੀ ਗੱਲ ਦੋਸਤੋਂ ਦੋਵੇਂ ਪੱਖ ਜਾਣਨਾ ਜ਼ਰੂਰੀ ਹੁੰਦੇ ਨੇ.......

  • @muhammadidrees4449
    @muhammadidrees44494 жыл бұрын

    Lovely

  • @lakhycheema7566
    @lakhycheema75665 жыл бұрын

    U r clever guy broooo

  • @rockingshivirockingshivi3440

    @rockingshivirockingshivi3440

    5 жыл бұрын

    mony singh very. very true bro

  • @pargatsingh857
    @pargatsingh8575 жыл бұрын

    Je LIFE time HIT ho👍Ta LIFE time Lyrics de Help karo🤕MATLAB de na rakho KI GANA Dita se..Paise dete

  • @gagangillgill8838

    @gagangillgill8838

    4 жыл бұрын

    Ryguc

  • @pinkysaharan2403
    @pinkysaharan24035 жыл бұрын

    Jeo Veere!!!!!

  • @sardarnisarb5381
    @sardarnisarb53815 жыл бұрын

    Sahi aa bnda..... Rabb mehr kre

  • @robinroyrobinweddingstudio3467
    @robinroyrobinweddingstudio34675 жыл бұрын

    Love u kanwar veere

  • @garrysidhunumberdar4451
    @garrysidhunumberdar44515 жыл бұрын

    Bai ji zinda bad

  • @sukhvindersingh3537
    @sukhvindersingh35375 жыл бұрын

    Baba ji Sira Lata 🙏🙏🙏

  • @gurjeetsinghkanjla3498
    @gurjeetsinghkanjla34985 жыл бұрын

    ਕਿੰਨੇ ਕੁ ਫੈਨ ਨੇ ਕਨਵਰ ਬਾਈ ਦੇ

  • @amanmaan8364
    @amanmaan83645 жыл бұрын

    Nice brother....

  • @manavjeetsingh3rdp939
    @manavjeetsingh3rdp9395 жыл бұрын

    Sahi gal a

  • @Bhullar22
    @Bhullar225 жыл бұрын

    Yaar hun sare hi geetkar kahn lag py k singer paise nhi dinde a geet den lagge paise nhi lende geet free ch de dinde aa samjh to bahr a gal baki WAHEGURU aap janda a sab kujh

  • @GurpreetSingh-qe1zb

    @GurpreetSingh-qe1zb

    5 жыл бұрын

    Rihgt

  • @nnsingh0007

    @nnsingh0007

    5 жыл бұрын

    Bai jado chal janda ohdo machde aa

  • @mandyjatt2667

    @mandyjatt2667

    5 жыл бұрын

    Veer kai var eda hunda singr keh dinde jdo hit hoge tenu nal rakha gye.. Bd ch bhul jande eh v hisab hunda..

  • @doddod4712

    @doddod4712

    5 жыл бұрын

    @@nnsingh0007 nh ni n

  • @Bhullar22

    @Bhullar22

    5 жыл бұрын

    @@nnsingh0007 22 UK geetkar hor aa gia kanwar grewal khilaf ohda name a dilgir mandiala mlerkotle to 😂😂😂 daily post te aa oh interview v

  • @kikkaali4930
    @kikkaali49305 жыл бұрын

    sach barha ukha hai . kanwar sahab ji.

  • @dassrecord
    @dassrecord5 жыл бұрын

    Bai aida na sfai de agale de kra ja Kay amane samne gal kar fer PTA lagu

  • @saavanjalandhri9515
    @saavanjalandhri95155 жыл бұрын

    Tusi sche ho 22 g

  • @navdhindsa5923
    @navdhindsa59235 жыл бұрын

    Veer hor koi gal nhi Siri Gobind Singh nd char sahib jade sabb sarse jann lye

  • @beantdhaliwal7983
    @beantdhaliwal79835 жыл бұрын

    bai yr bnda stage di sonh ni khanda hunda kade v etho pta v sacha kanwar bai

  • @ruchikamalik2923
    @ruchikamalik29234 жыл бұрын

    Love

  • @baljitsingh4065
    @baljitsingh40655 жыл бұрын

    ਵੀਰ ਜੀ ਕਾਉਟ ਨਾ ਕਰੋ ਉਸ ਦਾ ਹੱਕ ਦਿਉ

  • @MalkitSingh-kv5ly
    @MalkitSingh-kv5ly4 жыл бұрын

    Kanwar Grewal Sahib Zindabad.

  • @deepsandhu9247
    @deepsandhu92475 жыл бұрын

    Yaar ohde kol ja K live ho je Sacha a ta

  • @navsingh246

    @navsingh246

    5 жыл бұрын

    Bilkul sahi gal

  • @bkbs7916

    @bkbs7916

    5 жыл бұрын

    jaldi video ayegi veer cliyar wali v

  • @JattuSaab2507

    @JattuSaab2507

    5 жыл бұрын

    Gal eh v sahi kahi aa veer

  • @kikkaali4930

    @kikkaali4930

    5 жыл бұрын

    veer ji gal aathe hi thap ho jani hai . veer ji je kanvar ji aaine hi sache han ta . loka nu matan dende han . bhai odiyan gathriyan ban betha jehra nal nahi jana . tan fir . ap kiyon kehnda hai .mera ta do lakh da masla hai . je video dekhi do lakh wali . tan dasiyo veer ji

  • @deepsandhu9247

    @deepsandhu9247

    5 жыл бұрын

    @@kikkaali4930 veere ehi ta sochan vali gal ur right veere

  • @GurpreetSingh-xt8kt
    @GurpreetSingh-xt8kt3 жыл бұрын

    Gurpreet Singh

  • @avtarsidhu8039
    @avtarsidhu80395 жыл бұрын

    Right

  • @sunnydhiman6055
    @sunnydhiman60555 жыл бұрын

    Great man a gerwal saab

  • @balvinderkaur8251
    @balvinderkaur82514 жыл бұрын

    Wow grewal is amazing

  • @harmanpreet588
    @harmanpreet5885 жыл бұрын

    Wah bai

  • @hssidhubathinda
    @hssidhubathinda5 жыл бұрын

    Gana lain vele agreement likh lia karo. Mithe ghol na khedia karo. Pardarshta zaruri hai nahin tan roley hi roley .

  • @HarpreetSingh-sq7bh
    @HarpreetSingh-sq7bh5 жыл бұрын

    sira

  • @RanjeetSingh-ul3nm
    @RanjeetSingh-ul3nm5 жыл бұрын

    Good baba ji

  • @hardeep0713
    @hardeep07135 жыл бұрын

    Yr ghaint aw kanwar y

  • @sukhchaingill6672
    @sukhchaingill66725 жыл бұрын

    Bai ji milo osnu samna bayah k gal karo public nu pata lagga

  • @gurmailbrar4221
    @gurmailbrar42215 жыл бұрын

    ਗੱਲ ਆਹਮੋ ਸਾਹਮਣੇ ਹੋਣੀ ਚਾਹੀਦੀ ਆ, ਕੋਈ ਵੀ ਚੈਨਲ ਵਾਲਾ ਜਿਹੜਾ ਇੱਕ ਗੀਤਕਾਰ ਦੀ ਇੰਟਰਵਿਊ ਕਰਦਾ ਝਟਪਟ ਹੀ ਓਹ ਓਸੇ ਕਲਾਕਾਰ ਦੀ ਇੰਟਰਵਿਊ ਵੀ ਕਰੇ ਤੇ ਸੱਚਾਈ ਸਾਹਮਣੇ ਲਿਆਵੇ ਨਹੀਂ ਇੱਕ ਤਰਫਾ ਕੰਮ ਕਰਕੇ ਲੋਕਾਂ ਨੂੰ ਭੜਕਾਇਆ ਨਾ ਜਾਵੇ, ਬਾਕੀ ਕੰਨਵਰ ਗਰੇਵਾਲ ਨੇ ਸਹੀ ਕਿਹਾ ਗੱਲ ਸਾਹਮਣੇ ਬਿਠਾ ਕੇ ਕਰੋ।

  • @desraaj3560
    @desraaj35605 жыл бұрын

    Kanwar grewal good job 👍

  • @MANGALSINGH-jf8ce
    @MANGALSINGH-jf8ce4 жыл бұрын

    You are great kanwar Grewal. No one is equal to you . God bless you.

  • @VarinderSingh-sv1ct
    @VarinderSingh-sv1ct5 жыл бұрын

    Daily post alyan nu benti aw y ... ਸਾਹਮਣੇ ਬਠਾ ਕੇ ਗੱਲ ਕਰਾ ਲਿਆ ਕਰੋ ।। ਇੱਕ ਪੱਖ ਦੀ ਗੱਲ ਕਰਦੇ ਇਹ ਗਲਤ ਗੱਲ ਆ

  • @gurushergillshergill2259
    @gurushergillshergill22595 жыл бұрын

    Siraa singer

  • @happysinghhappysingh5777
    @happysinghhappysingh57775 жыл бұрын

    tek a veer g maan lete gal tare v

  • @sandeepsingh5347
    @sandeepsingh53475 жыл бұрын

    ਪਹਿਲਾਂ ਐਸੇ ਕੰਮ ਨਾਂ ਕਰੋ ਕਿ ਬਾਅਦ ਚੇ ਸਫਾਈਆਂ ਦੇਣੀਆਂ ਪੈਣ

  • @PrEeT_GoNiAnA85

    @PrEeT_GoNiAnA85

    5 жыл бұрын

    Bahi ji phela sachi jano, Fer Comment kreo

  • @sandeepsingh5347

    @sandeepsingh5347

    5 жыл бұрын

    ਗੱਲ ਸੁਣ ਓਏ innocent jatt ਜੇ ਅਸਲ ਦਾ ਪੁੱਤ ਐ ਤਾਂ ਕੁਮੈਂਟ ਵੀ ਅਸਲ ਆਈ ਡੀ ਤੋਂ ਕਰਿਆ ਕਰ ਤਨੂੰ ਐਥੇ ਬੁਲਾਇਆ ਕੰਜਰਾ ਆਗਿਆ ਮੂੰਹ ਕਾਲਾ ਕਰਾਉਣ ਆਪਣਾ

  • @fauj7860

    @fauj7860

    5 жыл бұрын

    Aive hidayata den ton pehla aavdiya aqla te hath maaro , bhanchoddo naa tusi ikk pakh nu jaan-de o naa dujje nu , naa tu kojh aiddro laina na oddro , ghainte da tainnu pata nyi , darkhuaast wa ke ghussiya rehran ton parhez karyo

  • @onlymusic238
    @onlymusic2385 жыл бұрын

    Wha kamaal insaan kanwar bro

  • @anuragjit5021
    @anuragjit50215 жыл бұрын

    Eh loka to ki laina bai sare de sare lai lag aw . So such de pujari awe buhta kise vare ni sochde . Aaj kl harek geetkar singers te ilzaam la rya no tention rabb ohna no v razi rkhe

  • @jimmijatt7529

    @jimmijatt7529

    5 жыл бұрын

    Sahi gaal aa veer vagdi ganga ch hath dhon wali gall sach aa ilzaam v o lunde jina da tym lang gya bai hun waleya di ress kerde aa

  • @BalwinderSingh-fh9rt
    @BalwinderSingh-fh9rt5 жыл бұрын

    Y great singer hia

  • @kulvirsingh9091
    @kulvirsingh90915 жыл бұрын

    Jogi sacha mere pind da

  • @user-ti6zg5me9z

    @user-ti6zg5me9z

    5 жыл бұрын

    Kehda tera pind bro

  • @Khanowall
    @Khanowall5 жыл бұрын

    ਲੋਕਾ ਨੂੰ ਇਹ ਮੱਤਾ ਦੇਦਾ ਆਪ ਸਟੇਜ ਤੇ ਦੱਸਦਾ ਮੈ ਕੁੜੀ ਦੇ ਵਿਆਹ ਤੇ ਪੇਸੇ ਦਿੱਤੇ ਸੀ ਦੁਰ ਲ਼ਾਹਨਤ ਇਸ ਨਾਲੋ ਨਾ ਦਿੰਦਾ ਉਹ ਠੀਕ ਸੀ ਵਿਆਹ ਤੇ ਹੋ ਹੀ ਜਾਣਾ ਸੀ

  • @sukhchainbrar1118

    @sukhchainbrar1118

    5 жыл бұрын

    sahi kiha bai ji tusi

  • @desienglishnews7022
    @desienglishnews70225 жыл бұрын

    Jehra rabb tera usda v ohh heee hai usne himmat ditti ehh ta hee ohhh age aya tera sach samne krn lyee knwar g

  • @buntyelectronics5475
    @buntyelectronics54755 жыл бұрын

    sahi gal ehi aa k 2 dheera nu dekh k fainslaa krna chahida ik passe da nai

  • @AshwaniKumar-eu8vv
    @AshwaniKumar-eu8vv5 жыл бұрын

    Sahi gal h jogi veer di sabut h us kol

Келесі