No video

ਨਕੋਦਰ ਡੇਰੇ ਕਿਓਂ ਜਾਂਦੇ ਕਲਾਕਾਰ ? Yograj Singh ਨੇ ਖੋਲੇ ਪੋਲ

Пікірлер: 2 000

  • @KTVglobal
    @KTVglobal4 жыл бұрын

    ✔Subscribe KTV GLOBAL & Ring The Bell 🔔

  • @harjeetsingh-sd9db

    @harjeetsingh-sd9db

    4 жыл бұрын

    You

  • @sumitmahadevan1260

    @sumitmahadevan1260

    4 жыл бұрын

    Yograj Singh v laddi sai kol paise lain janda c ???

  • @gurjeetvirk5066

    @gurjeetvirk5066

    4 жыл бұрын

    Love you sir u r right

  • @singhsingh8113

    @singhsingh8113

    4 жыл бұрын

    Sumit Mahadevan puri Vedio Dekh vicho nai bhunkida

  • @manpreetsharma6154

    @manpreetsharma6154

    4 жыл бұрын

    Fudu saliya Tu sai ji khud dekhu tenu Haramdiya

  • @HarpalSingh-zh7ix
    @HarpalSingh-zh7ix2 жыл бұрын

    ਕਿਹਦੇ ਜੇ ਕਿਸੇ ਦੀ ਭਗਤੀ ਨੂੰ ਚੰਗਾ ਨੀ ਬੋਲ ਸਕਦੇ ਕਿਸੇ ਮੁਰੀਦ ਦਾ ਅੰਦਰ ਨੀ ਪੜ੍ਹ ਸਕਦੇ ਤਾਂ ਓਹਨਾ ਨੂੰ ਮਾੜਾ ਵੀ ਨੀ ਬੋਲਣਾ ਚਾਹੀਦਾ,,, ਸਾਈ ਜੀ ਦੀ ਮੌਜ ਆ ਓ ਸੱਭ ਜਾਣਦੇ ਨੇ,, ਜੇ ਸਾਈਂ ਜੀ ਦੀ🙏🙏

  • @samralamusicstudio550chann9
    @samralamusicstudio550chann94 жыл бұрын

    ਛਮਕ ਛਮਕ 😁 ਵਾਲਾ ਐਕਸ਼ਨ ਬਹੁਤ ਘੈਂਟ ਕਰਿਆ

  • @osjattlife7558

    @osjattlife7558

    3 жыл бұрын

    😂😂😂😂😂

  • @sunnydhaliwal9595

    @sunnydhaliwal9595

    3 жыл бұрын

    😅😅😂😂😂

  • @RanbirSingh-pn9nr

    @RanbirSingh-pn9nr

    3 жыл бұрын

    Hahahaha

  • @jhonyboyz5112

    @jhonyboyz5112

    3 жыл бұрын

    Shamak shamak 😆😆😆 wala sira la gya

  • @SandeepSingh-td5tr

    @SandeepSingh-td5tr

    3 жыл бұрын

    Y purana Actor aa fir

  • @ramanrai3783
    @ramanrai37832 жыл бұрын

    Bht skoon milda uthe ja k jai Masta di🙏

  • @glameshine5667

    @glameshine5667

    Жыл бұрын

    Jai sai g

  • @MukeshKumar-kn3ny
    @MukeshKumar-kn3ny3 жыл бұрын

    🙏Ja sai 🥰g 🙏

  • @deepajlandhria9931
    @deepajlandhria99314 жыл бұрын

    ਕਦੀ ਪਿਆਰ ਨਾਲ ਰੱਬ ਦਾ ਸ਼ੁਕਰ ਕਰਨ ਕੌਈ ਨਹੀ ਗਿਆ । ਸਾਰੇ ਮੰਗਣ ਜਾਂਦੇ ਉਥੌਂ 🙏

  • @MaVi_oP_FaNPaGe
    @MaVi_oP_FaNPaGe Жыл бұрын

    Jai ho sai aa ji Di kirpa kareyo baba ji maher rakheyo data ji sabh te 🙏 ♥

  • @lovesingh8730
    @lovesingh87303 жыл бұрын

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨਾਂ ਆ

  • @jassikaur4367

    @jassikaur4367

    3 жыл бұрын

    🙏🏻🙏🏻🙏🏻thnku vire tuc bht vadia comment kita

  • @tarsemsingh3559
    @tarsemsingh35594 жыл бұрын

    ਨਾਲੇ ਯੋਗਰਾਜ ਜੀ ਆਪਣੇ ਆਪ ਨੂੰ ਤਾਂ ਬਾਬਾ ਦੀਪ ਸਿੰਘ ਦੀ ਦਾ ਪੁੱਤਰ ਦੱਸਦਾ ਇਹ ਉੱਥੇ ਕੀ ਲੈਣ ਗੲਏ ਸੀ ਇਹ ਤੁਸੀ ਉਹਨਾ ਤੋਂ ਲਾਜਮੀ ਪੁੱਛਣਾ ਮੇਰੇ ਵੱਲੋਂ

  • @baldevsingh-pt1up
    @baldevsingh-pt1up4 жыл бұрын

    ਦੁਨੀਆ ਵਪਾਰ ਕਰਦੀ ਆ ਰੱਬ ਤੇ ਸਾਡੇ ਅੰਦਰ ਬੈਠਾ ਹੈ.

  • @sandeepsingh1175

    @sandeepsingh1175

    4 жыл бұрын

    जे बात तो हर एक मंदिर, चाहे बाला जी, महा मनडेल्सबर, सिरडी बाबा, मनी महेश, बाबा बालक नाथ, वैष्णो माता, राधा सुआमी, बल्ला राय पुर जालंधर, हरमंदिर साब अमृतसर सब इसे कम नु बैठे हन, पैसा गुरदुआरे जा मंदिर नहीं मांगते हम लोग चढ़ाते है, बस अपने अपने धर्म को बढ़ाबा दे रहे है लोग लेकिन मन्दरों की तुलना से गुरद्वारे 100 गुना अच्छे है जो हॉस्पिटल जा कहीं भी गरीब को भोजन देते है

  • @karamjitsingh9214

    @karamjitsingh9214

    4 жыл бұрын

    @@sandeepsingh1175 ryt🙏🙏

  • @nnlookachhaterram4490

    @nnlookachhaterram4490

    4 жыл бұрын

    @@sandeepsingh1175 kk or

  • @jatinsingh6062

    @jatinsingh6062

    4 жыл бұрын

    ਅੰਦਰ ਤੇ ਮੈਂਲ ਆ ਸਾਡੇ ਓਥੇ ਰਬ ਨੇ ਕੀ ਕਰਨ ਆਉਣਾ 😁

  • @amansekhonful

    @amansekhonful

    4 жыл бұрын

    Bakvas video

  • @sandeepmavi5731
    @sandeepmavi57314 жыл бұрын

    ਮੈਂ ਬਿਲਕੁਲ ਸਹਿਮਤ ਹਾਂ ਯੋਗਰਾਜ ਜੀ ਦੀ ਇਸ ਗੱਲ ਨਾਲ਼,

  • @vimpyboxerboxer686

    @vimpyboxerboxer686

    4 жыл бұрын

    Your right gall gg

  • @Love-mq7xp

    @Love-mq7xp

    4 жыл бұрын

    Veer g jekar sir te pagg bani aa na ta guru granth sahib nal juro masta nal nhi

  • @harpreetharpreet2451

    @harpreetharpreet2451

    4 жыл бұрын

    me v

  • @gopi_dhillon8522

    @gopi_dhillon8522

    3 жыл бұрын

    @@Love-mq7xp rab ik he aa vere🙏🙏

  • @Love-mq7xp

    @Love-mq7xp

    3 жыл бұрын

    @@gopi_dhillon8522 veer g rabb jroor ek mnde aa, pr uh kisse insan de vich ho skda pr insan rabb nhi ho skda, guru Granth Sahib guru ne joki sanu uss rabb nal Mila skde ne, Bible Qur'an, Gita, vi, but jekar kaho ki tusi koi normal insan uh milwadega ya uh rabb aa te veer g tusi galat o

  • @user-xp5gp4ty5o
    @user-xp5gp4ty5oАй бұрын

    ਕਿਸੇ ਨੂੰ ਗ਼ਲਤ ਬੋਲਣਾ ਗਲਤ ਗੱਲ ਹੈ ਤੁਸੀ ਸੱਚੀ ਸਰਦਾ ਭਾਵਨਾ ਨਾਲ ਜਾਂਦੇ ਸੀ ਯੋਗਰਾਜ ਤੇਰੀ ਕੀ ਗਰੰਟੀ ਹੈ

  • @jarmanjeetmalhi9473
    @jarmanjeetmalhi94733 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sharnjeetkaur2843
    @sharnjeetkaur28433 жыл бұрын

    ਦੁਨੀਆ ਦਾ ਸਭ ਤੋਂ ਵੱਡਾ ਚਗਲ ਬੰਦਾ ਯੋਗਰਾਜ

  • @noorgosal5283
    @noorgosal52833 жыл бұрын

    ਬਹੁਤ ਵਧੀਆ ਕਿਹਾ ਜੋਗਰਾਜ ਜੀ ਨੇ

  • @SatnamSingh-wp7dh
    @SatnamSingh-wp7dh2 жыл бұрын

    JAI SAI JI🙏🙏🙏🙏🙏🙏🙏

  • @navjotsingh7747
    @navjotsingh77473 жыл бұрын

    Paisa nhi lain jande koi v sai ji da pyar hi Kafi a ishq hi sai ji da sarya nu lai ke jande aa koi v ohna Di Marji to bagair nhi janda Sade sai ji da aashirwad sarya de nal aa main Kafi khus a Sai ji nal

  • @dharampaul445
    @dharampaul4453 жыл бұрын

    ਜੇਕਰ ਯੋਗਰਾਜ ਜੀ ਦੀ ਗੱਲ ਸੱਚ ਮੰਨੀਏ ਤਾਂ ਇਹ ਆਪ ਬੇਅੰਤ ਸਿੰਘ ਤੋਂ ਵੀ ਪਹਿਲਾਂ ਦਾ ਜਾਂਦਾ ਹੈ, ਨੋਟ ਦੀਆਂ ਬੋਰੀਆਂ ਤਾਂ ਇਸ ਨੂੰ ਮਿਲੀਆਂ ਜਰੂਰ ਹੋਣਗੀਆਂ, ਹੁਣ ਸੱਚਾ ਬਣਨ ਲੱਗਿਆ

  • @pawanbains3400
    @pawanbains34004 жыл бұрын

    Sadi jithe lagi e te lagi rehn de jai sai ji di sarbat da bhala hove 🙏

  • @kalervlogs9083

    @kalervlogs9083

    3 жыл бұрын

    Sir to sardar lgda Sade guru kehnde veer kise mrri msan nu nhi pujna na koi jagah nu pujna sada guru Siri guru granth shib g aa bs ohna to utte koi nhi wmk.🙏🙏

  • @manpreetkaur-rn3wj
    @manpreetkaur-rn3wj Жыл бұрын

    Sai g jannat aaa...sai g dii rooh, pyaar, ohna diya gllaaa....jannat jannat...mere sai g ❤️❤️❤️❤️❤️🤗

  • @jatinprbhakar5877
    @jatinprbhakar58773 жыл бұрын

    jai sai ji...sbda bhla kreo👏👏👏👏jinne malka rona aa na ohne ronde rehna hmesha..bhla kreo

  • @NY-nu8ni
    @NY-nu8ni4 жыл бұрын

    ਓਹਨਾ ਦੀ ਝੋਲੀ! ਕਿਹੜਾ ਰੱਬ ਪਾਉਗਾ?? ਆਣ ਕੇ ਖੈਰਤ ਜੀ!! ਸਦਾ ਹੀ ਜਿਹੜੇ! ਗੱਲ ਕਰਦੇ!! ਰਹਿੰਦੇ ਨੇ ਗੈਰਤ ਦੀ!!

  • @vikasgoyal9210

    @vikasgoyal9210

    4 жыл бұрын

    Sachi gl aa 22

  • @karankhokhar9163
    @karankhokhar91634 жыл бұрын

    Sai murad shah ji te sai gulam shah ji da dil bhut vadda c 🙏🙏🙏🙏 Jai masta di 🙏🙏🙏🙏🙏

  • @vivekr_rajput

    @vivekr_rajput

    2 жыл бұрын

    🤣🤣🤣Fully superstition. Ye koi god ka messenger nhi pakhandi hai. Actually they are trying to annihilate Sikhism & Hinduism and spread islaM.

  • @glameshine5667

    @glameshine5667

    Жыл бұрын

    Jai sai g

  • @baliharsingh4193
    @baliharsingh41934 жыл бұрын

    Very. Very. Very. Very. Good. Jattttttttttt

  • @Karamchand0999
    @Karamchand09993 жыл бұрын

    Jai Sai ladi sah ji🙏🙏🙏🙏🙏🙏

  • @rschanarthal1860
    @rschanarthal18604 жыл бұрын

    ਬਸ ਇਹੋ ਬੰਦਾ ਇਸ਼ਕ ਕਰਨ ਜਾਂਦਾ ਸੀ ਬਾਕੀ ਤਾਂ ਨੋਟ ਲੈਣ 🤣🤣🤣🤣🤣🙏 respect🙏

  • @Voice_of_Emanuel

    @Voice_of_Emanuel

    4 жыл бұрын

    ਇਸ਼ਕ ਕਰਨਾ ਹੈ ਤਾਂ ਸੱਚੇ ਰੱਬ ਨਾਲ ਕਰੋ ਕਿਸੇ ਬੀੜੀਆਂ ਸਿਗਰਟਾਂ ਪੀਣੀ ਜਾਤ ਨਾਲ ਨਹੀਂ

  • @saini4959

    @saini4959

    4 жыл бұрын

    gall sai ha y tari....sab apni apni tha koi na koi mtlb li hee jende ...che tuc che ma he kyu na hoba

  • @rschanarthal1860

    @rschanarthal1860

    4 жыл бұрын

    @@Voice_of_Emanuel hnji veera mai v kuj glt ni khia bro

  • @rschanarthal1860

    @rschanarthal1860

    4 жыл бұрын

    @@Voice_of_Emanuel ਇਕ ਗੱਲ ਹੋਰ ਬਾਈ ਜਾਤ ਕਿ ਹੁੰਦਾ ਇਹ ਗੱਲ ਦਾ ਜਵਾਬ ਇੱਕ ਇਨਸਾਨੀਅਤ ਦੇ ਅਧਾਰ ਉੱਤੇ ਦਿਉ 🙏

  • @rschanarthal1860

    @rschanarthal1860

    4 жыл бұрын

    @@saini4959 y ji thika pr mai apna matlv li dujia nu ni chus ni karda veera 🙏

  • @Khansaab786allha
    @Khansaab786allha4 жыл бұрын

    Gurdas maan saab ji ta apni jaga sahi na kisa da kan nal koi mada ni hunda love❤😘 you maan ji

  • @mogewala1373

    @mogewala1373

    3 жыл бұрын

    Jad mann ne gal kadi si forn vich ode bare ki kena

  • @sukhwinderk1640

    @sukhwinderk1640

    2 жыл бұрын

    @@mogewala1373 tu ta jama ni kad da hona galla hna

  • @sunnymehra401
    @sunnymehra4013 жыл бұрын

    Sai bapu nakodar Wale G 🙏🙏🙏🙏🙏🙏🙏🙏🙏

  • @amardeepsufi3540
    @amardeepsufi35403 жыл бұрын

    ਕਦੇ ਕਦੇ ਲੱਗਦਾ ਕੇ ਏਹੋ ਜਹਿਆਂ ਗੱਲਾਂ ਇੱਕ ਦਿਨ ਰੱਬ ਨੂੰ ਰੁਸਾਣ ਗਿਆਂ..

  • @RakeshKumar-tv5ru
    @RakeshKumar-tv5ru4 жыл бұрын

    ਜੈ ਪੀਰਾਂ ਦੀ 🙏🙏🙏🙏

  • @amankaur47

    @amankaur47

    3 жыл бұрын

    Chora di jai krde sale

  • @shehbaj902
    @shehbaj9024 жыл бұрын

    ਬਿਲਕੁਲ ਸਹੀ ਗੱਲ ਆ ਯੋਗਰਾਜ ਜੀ ਦੁਨੀਆ ਪੈਸੇ ਦੀ ਇਹ ਸਾਰੇ ਕਲਾਕਾਰ ਪੈਸੇ ਦੇ ਯਾਰ

  • @satwantsingh5187
    @satwantsingh51873 жыл бұрын

    ਮੁਹੰਮਦ ਸਾਹਿਬ ਕਹਿੰਦੇ ਨੇ ਬੁੱਤ ਪੂਜਾ ,ਮੜ੍ਹੀ ਮਸਾਣ ,ਕਬਰਾਂ ,ਤੇ ਕਿੱਸੇ ਵੀ ਵਿਅਕਤੀ ਵਿਸ਼ੇਸ਼ ਦੀ ਪੂਜਾ ਜਾਂ ਵਡਿਆਈ ਨਹੀਂ ਕਰਨੀ ,ਸਿਰਫ ਅੱਲ੍ਹਾ ,ਰੱਬ ,ਦੀ ਸਿਫਤ ਸਾਲਾਹ ਕਰਨੀ ਹੈ,ਏਥੇ ਸਿੱਖ ਜਿਨ੍ਹਾਂ ਦਾ ਕੋਈ ਕਬਰਾਂ ਨਾਲ ਲਾਗਾ ਦੇਗਾ ਨਹੀਂ ,ਸਿੰਘ ਤੈ ਕੌਰ ਕਿਵੇਂ ਟਿੱਪਣੀਆਂ ,ਕਰ ਰਹੇ ਨੇ ਤੇ ਸੋਹਲੇ ਗਾ ਰਹੇ ਨੇ

  • @jaspreetbhatia2177
    @jaspreetbhatia21773 жыл бұрын

    Ja peera diii 🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🏿🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲

  • @sachsidak7869
    @sachsidak78693 жыл бұрын

    ਬਹੁਤ ਸੋਹਣੀ ਗਲ ਬਾਪੂ ਯੋਗਰਾਜ ਸਿੰਘ ਜੀ ਦੀ

  • @husansingh5384
    @husansingh53843 жыл бұрын

    ਬਿਲਕੁਲ ਸਹੀ ਗੱਲਾਂ ਨੇ ਜੀ 👌👌🙏

  • @yatratwoyatra7354
    @yatratwoyatra73543 жыл бұрын

    Very good TRUE. LINE

  • @sohansinghsandhu4025
    @sohansinghsandhu40253 жыл бұрын

    ਜੁਗਰਾਜ ਸਿੰਘ ਜੀਓ ਹਣ2022 ਦੀਆ ਚੋਣਾਂ ਚਿ ਜਰੂਰ ਹੀ ਚੋਣ ਲੜਨ ਦੀ ਖੇਚਲ ਕਰਨਾ ।

  • @JASSATAKHAROFFICIAL1
    @JASSATAKHAROFFICIAL14 жыл бұрын

    ਕਿਸੇ ਨੂੰ ਕਹਿ ਦੇਣਾ ਸੌਖਾ ਹੁੰਦਾ , ਤੂੰ ਦੱਸ ਕੀ ਕਰਨ ਜਾਂਦਾ ਸੀ 😀 ,,, Real Actorr 😃😀

  • @swaranjeetpal3826

    @swaranjeetpal3826

    4 жыл бұрын

    Tu ki Amb laen janda c . Pher ta tu v paese lai janda hovega

  • @jaggimalhi3538

    @jaggimalhi3538

    4 жыл бұрын

    Mooh sambahl

  • @charanjitsingh3996

    @charanjitsingh3996

    4 жыл бұрын

    Yr dasiya ta hai os ne pyar hunda c Pr hun paise len jade

  • @merilado2998

    @merilado2998

    4 жыл бұрын

    ਸਹੀ ਗੱਲ

  • @JoginderSingh-yl8kw

    @JoginderSingh-yl8kw

    4 жыл бұрын

    Kated a tu

  • @tarsemsingh3559
    @tarsemsingh35594 жыл бұрын

    ਸਿਰਫ ਆਪਣੇ ਵਾਰੇ ਸੋਚੋ ਦੁਜੇ ਵਾਰੇ ਨੀ ਸੋਚੀਦਾ ਨਾਲੇ ਕੋਈ ਕਿਸੇ ਨੂੰ ਕੁਝ ਦੇ ਰਿਹਾ ਆਪਣੇ ਮਿਰਚਾਂ ਨੀ ਲੱਗਣੀਆ ਚਾਹੀਦੀਆ ਬਾਕੀ ਗੱਲ ਰਹੀ ਰੱਬ ਦੀ ਉਹ ਆਪ ਜਾਣਦਾ ਆਪਾਂ ਨੂੰ ਬਹੁਤੀ ਲੋੜ ਨੀ ਚਿੰਨਤਾ ਕਰਨ ਦੀ ਬਹੁਤ ਲੋਕ ਨੇ ਜਿਨ੍ਹਾ ਨੂੰ ਇਹ ਹੁੰਦਾ ਕਿ ਮੇਰੇ ਕੋਲ ਪੈਸਾ ਹੋਵੇ ਦੂਜੇ ਕੋਲ ਨੀ ਹੋਣਾ ਚਾਹੀਦਾ

  • @user-lo8ys8ew1s
    @user-lo8ys8ew1s4 ай бұрын

    Jai sai ji 🤲🤲🤲🤲🤲🤲🙇‍♀️🙇‍♀️🙇‍♀️🙇‍♀️😘😘😘😘😘😘😘🙏🙏🙏🙏🙏🙏🙏🙏🙏

  • @harbhajansoomal4709
    @harbhajansoomal47092 жыл бұрын

    Very good Bai ji

  • @hindustaniHACKS786
    @hindustaniHACKS7864 жыл бұрын

    Jai Sai Ji🙏🙏🙏🙏🙏🙏🙏🙏🙏🙏🙏🙏🙏 Meher kriyo data ji🙏🙏🙏🙏🙏🤲🤲🤲🤲🤲🤲🤲

  • @bestforyou23
    @bestforyou234 жыл бұрын

    ਬੁੱਦੁ ਲੋਕੀ ਬੁਦੂ ਗੱਲਾ ਸਾਈ ਸਾਈ ਲਾਈ ਅਾ ਬਹੁਤ ਮੂਰਖ਼ ਬਣ ਗਏ ਤੇ ਬਣ ਰਹੇ ਅਾ ਲੋਕੀ ਡੇਰੇ ਤੇ ਜਾਂਦੇ ਨੇ ਓੱਲੋ ਬਣਨ ਲਈ

  • @davindersinghsikh3436
    @davindersinghsikh34363 жыл бұрын

    Veri good👍👍 👌👌

  • @arshsandhu9936
    @arshsandhu99362 жыл бұрын

    ਬਿਲਕੁਲ ਸਹੀ ਕਿਹਾ ਯੋਗਰਾਜ ਜੀ ਨੇ। ਬੇਅੰਤ ਸਿੰਘ ਨਹੀਂ ਬੇਅੰਤ ਬੁੱਚੜ ਸੀ। ਰਹੀ ਗੱਲ ਗੁਰਦਾਸ ਮਾਨ ਦੀ ਉਸ ਦਾ ਤਾਂ ਕੋਈ ਦੀਨ ਈਮਾਨ ਹੀ ਨਹੀਂ।

  • @sachdiawaaz6810
    @sachdiawaaz68104 жыл бұрын

    ਨਸ਼ੇ ਕਰਨ ਵਾਲੇ ਲੋਕ ਬੱਚਿਆਂ ਨੂੰ ਕੀ ਸਿਖਾਉਣਗੇ ਨਸ਼ਿਆਂ ਦਾ ਅੱਡਿਆਂ ਨੇ ਪੰਜਾਬ ਨੂੰ ਨਸ਼ੇੜੀ ਬਣਾ ਦਿੱਤਾ

  • @punjabiadedildedhadkan5366

    @punjabiadedildedhadkan5366

    4 жыл бұрын

    ਨਸ਼ੇ ਤਾਂ ਮੇਰੇ ਵੀਰ ਬਾਦਲ ਮਜੀਠੀਆ ਨੇ ਫਲਾਏ ਆ ਉਹਨਾਂ ਦਾ ਵਿਰੋਧ ਕਰ

  • @Ajjadsingh

    @Ajjadsingh

    4 жыл бұрын

    @@punjabiadedildedhadkan5366 dil de dhadkan jada vadd gaye jdo sach gal kha tee nasadee kha taa

  • @harsimransingh691

    @harsimransingh691

    4 жыл бұрын

    Sahi TN 12 saal hoge assi tn koi Nasha Ni krea bhonkan to pehla apni peedi thalle sauta maarlo .. yograj ne eh v dsea hai sai g kini karni de Malik hai singer galat ho skde hai.. sai g nhi bhagat nhi .. so plz.. apna dharam sahmbo dujea ware bian na chaapo

  • @harsimransingh691

    @harsimransingh691

    4 жыл бұрын

    Nashedi TN har dharam bnanuda Sikh Sade bhang peende pilande ghauta ... Bukhi liado gurudwarea Cho ... Hindi bhang peende kalle sai g dikhe tuhanu .. Nasha badla di den Jo gaulak kha gye gurudwarea de Chita pila pila .. sai g ne kde ciegrate to ilawa kuj Ni peeta na kise nu Dita ... Tuc proof liado ki Nasha milda nakodar sir Muna dwange... Shame on u

  • @karanrao8032

    @karanrao8032

    4 жыл бұрын

    Acha...te jehde a ajj Kal de singer nshe te gaane kdd De a..uhna da ki ..pji uhna karke ni Bache khraab hunde...hna

  • @sukhop4341
    @sukhop4341 Жыл бұрын

    Jai sai ji ❤❤❤

  • @kostadinosvirk2466
    @kostadinosvirk24664 жыл бұрын

    sat sri akaal yograj singh veer ji app true teling varry true guru app ji nun long life mari ardass guru age yuo my faver hero guru vith yuo app the dass daya singh virk from uk london

  • @j.krecord8524
    @j.krecord8524 Жыл бұрын

    Jai sai ji ❤️🥺🙏🇦🇲🇵🇹🇬🇧🇦🇺🇨🇵✈️🤲🥀🥰

  • @GurdeepSingh-oq1vt
    @GurdeepSingh-oq1vt4 жыл бұрын

    ਸਹੀ ਗੱਲ ਆ

  • @Lovenature-nt8zm
    @Lovenature-nt8zm2 жыл бұрын

    ਰੱਬੀ ਜੋਤ ਤਾ ਹਰ ਇਨਸਾਨ ,ਪਸ਼ੂ , ਪੰਛੀ , ਧਰਤੀ, ਪਾਣੀ , ਹਵਾ, ਦਰੱਖਤ ਅਤੇ ਕਣ-2 ਚ ਹੈ... ਸਿਰਫ ਗੁਰਬਾਣੀ ਦੇ ਅਰਥ ਸਮਝਣ ਦੀ ਲੋੜ ਹੈ 🙏

  • @manpreetsingh-xd4ky
    @manpreetsingh-xd4ky4 жыл бұрын

    Bohat wadiya saab ji tusi bohat wdiya glla kitiya

  • @satnamgarry3603
    @satnamgarry3603 Жыл бұрын

    Jai sai ji Jai Sai ji Jai Sai ji Jai Sai ji Jai Sai ji Jai Sai laddi Saha ji

  • @karanbir9779
    @karanbir97794 жыл бұрын

    ਯੋਗਰਾਜ ਜੀ ਪੰਜੇ ਉਂਗਲਾਂ ਇਕ ਸਾਰ ਨੀ ਹੁੰਦੀਆਂ

  • @kangbawa9103
    @kangbawa91034 жыл бұрын

    ਬਿਲਕੁਲ ਸਹੀ ਗੱਲ ਯੋਗਰਾਜ ਸਿੰਘ ਜੀ ਦੀ ਪੈਸੇ ਲਈ ਜਾਦੇ ਨੇ ਸਭ ਗਾਇਕ@ ਗਾਇਕਾ

  • @SunnyKumar-wo5rz

    @SunnyKumar-wo5rz

    4 жыл бұрын

    Gurdware bula k dekh la kine k ande aa...singara da km aa ahe ohna rohi roti aa

  • @JaswinderSingh-hy7ul
    @JaswinderSingh-hy7ul3 жыл бұрын

    ਉਥੇ ਕੁਝ ਨਹੀਂ ਹੈ ਬਸ ਪੰਜਾਬੀਆਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਇਸ ਵਿੱਚ ਵੱਡਾ ਗਾਇਕ ਵੀ ਭਾਗੀਦਾਰ ਹੋ ਨਿਬੜਿਆ ਹੈ। ਬਹੁਤ ਦੁੱਖ ਦੀ ਗੱਲ ਹੈ।।।

  • @Surjeetsingh-yq9je
    @Surjeetsingh-yq9je2 жыл бұрын

    Sai.good Beautifull

  • @jogasinghji8625
    @jogasinghji86254 жыл бұрын

    ਸਚ ਕਿਹਾ ਜੀ ਆਪ ਜੀ ਨੇ,,,ਸਤਿਕਾਰ ਕਰਦੇ ਹਾਂ ਦਿਲੌਂ ਆਪ ਜੀ ਦਾ ਬਹੁਤ ਸਚੇ ਸੁਚੇ ਕਲਾਕਾਰ ਤੇ ਬਹੁਤ ਵਧਿਆ ਇਨਸਾਨ ਹੌ ਜੀ ਤੁਸੀ ,,,ਦਿਲੌਂ ਸਤਕਾਰ ਹੈ ਆਪ ਜੀ ਦਾ ਜੀ,,,,,,,,

  • @sukhdieshpal9076
    @sukhdieshpal90764 жыл бұрын

    Very good Statement......🙏

  • @GaneshSharma-zy7qu
    @GaneshSharma-zy7qu4 жыл бұрын

    Om namah shivay v ryt ji good ji Har Har Mahadev ji v good job ji

  • @deepakkangla337
    @deepakkangla3373 жыл бұрын

    Meri jnaani paaj gyi😂😂😂bhut kaint bolde tusi

  • @rameshkumarhans8821
    @rameshkumarhans88213 жыл бұрын

    ਜੇਹੜਾ ਬੰਦਾ ਆਪਣਾ ਪਰਿਵਾਰ ਨੀ ਸੰਭਾਲ ਸਕਿਆ ਉਹ ਕੀ ਅਸਲੀਅਤ ਦੱਸੂ ਕਿਸੇ ਦੀ🤣🤣🤣🤣

  • @RavinderKumar-tr1nv

    @RavinderKumar-tr1nv

    3 жыл бұрын

    Jhoot bol rha h sab kuj

  • @carcartoon7979

    @carcartoon7979

    3 жыл бұрын

    🤣🤣🤣

  • @jatindermahla6058

    @jatindermahla6058

    3 жыл бұрын

    Sahi gal veer ji

  • @goldysingh1992
    @goldysingh19924 жыл бұрын

    Hun yograj singh ji diyan sachian gallan sun ke kaian nu mirchan lagan giyan

  • @SunnyKumar-wo5rz

    @SunnyKumar-wo5rz

    4 жыл бұрын

    Jis de demag he gandh a oh gadh he sochn gy

  • @SunnyKumar-wo5rz

    @SunnyKumar-wo5rz

    4 жыл бұрын

    Gurdware sahib kise nu a ni khnda k kise bare glt bolo ja os nu jan k bdnam kro.....guru grandh sahib da mtlb ni pd k ja bani pd kai bndya nu a ni pata kise dgarm bare ki khn ki nhi

  • @kunwarsingh8134

    @kunwarsingh8134

    4 жыл бұрын

    @@SunnyKumar-wo5rz bai koi vi banda onu glt nhi bol reha saare sach bool rhe aw. Te je sach hi eh aw ki sute pii pi ke rabb NHi labhda fer ahi sch aw. Te Sade guru Granthsahib ji NE sanu sch bolna hi sikhaya ha.

  • @prabhdiyal8615

    @prabhdiyal8615

    4 жыл бұрын

    @@kunwarsingh8134 oh hlo hero sai g apni muj ch pende c

  • @royal_boy477

    @royal_boy477

    4 жыл бұрын

    Shi ha

  • @Bhaimalkitsinghpatialewale-x1m
    @Bhaimalkitsinghpatialewale-x1m7 күн бұрын

    ਜਿਨਾਂ ਨੂੰ ਗੁਰੂ ਰਾਮਦਾਸ ਜੀ ਦੇ ਘਰ ਸਕੂਨਂ ਨੀ ਮਿਲਿਆਂ ਹੋਰ ਕਿਥੇ ਮਿਲ਼ੇਗਾ

  • @gurwinderkaur5427
    @gurwinderkaur54273 жыл бұрын

    Yograj g very nic

  • @NarinderSingh-uo1co
    @NarinderSingh-uo1co4 жыл бұрын

    ਬਾੲੀ ਜੋਗਰਾਜ ਜੀ ਤੁਸੀ ਬਾਬੇ ਦੀਪ ਸਿਘੰ ਜੀ ਨੂੰ ਅਾਪਣਾ ਪਿਤਾ ਕਿਹਦੇ ਹੋ ਜੇਕਰ ਤੁਸੀ ਸਿਖੀ ਸਰੁਪ ਵਿਚ ਅਾਜਾਵੋ ਤਾ ਨੋਜਬਾਨਾ ਬਹੁਤਸੇਦ ਮਿਲ ਸਕਦੀ ਹੈ

  • @SatpalSingh-yi4iw

    @SatpalSingh-yi4iw

    3 жыл бұрын

    Guru Sab ton sed nahi mildi ya guru sab puraney ho gaye

  • @gurisarao2876

    @gurisarao2876

    2 жыл бұрын

    ਬੁਰਕੀ ਲਾਕੇ ਖਾਂਦੇ ਦਾਲ ਡੁੱਲੀ ਬੇਸ਼ਰਮਾਂ ਦੀ, ਪਾਖੰਡਵਾਦ ਨੇ ਜੜ੍ਹ ਵੜ੍ਹਤੀ ਸਾਰੇ ਧਰਮਾਂ ਦੀ, ਕਰਕੇ ਭੀੜ ਇਕੱਠੀ ਅਗਲਾ ਸੀਨਾ ਤਨ ਜਾਂਦਾ, ਮਜਬੂਰੀ ਦਾ ਫਾਇਦਾ ਚੱਕ ਬੰਦਾ ਬਾਬਾ ਬਣ ਜਾਂਦਾ, ਆਪ ਹਾਰਿਆ ਚਾਰੇ ਪਾਸਿਓਂ ਝੰਡੇ ਗੜਾਉਂਦਾ ਲੋਕਾਂ ਦੇ, ਸੁਲਫੇ ਦਾ ਡੱਕਿਆ ਬਾਬਾ ਨਸੇ ਛਡਾਉਂਦਾ ਲੋਕਾਂ ਦੇ... ਆਕਾਲ ਹੀ ਆਕਾਲ ਹੈ 🙏🚩

  • @vikramarora9292
    @vikramarora92924 жыл бұрын

    He has spoken really well, with such love, affection and unflinching devotion.

  • @vivekr_rajput

    @vivekr_rajput

    2 жыл бұрын

    🤣🤣🤣Fully superstition. Ye koi god ka messenger nhi pakhandi hai. Actually they are trying to annihilate Sikhism & Hinduism and spread islaM.

  • @neelammahey1913

    @neelammahey1913

    Жыл бұрын

    @@vivekr_rajput ajma dekho pta chl jaayega meri sachi sarkar jo bolti hai sch bolti hai

  • @avrajsagoo5372

    @avrajsagoo5372

    Жыл бұрын

    He is the perfect example of two side of the same coin I've been watching him since kisam morcha fuddu banda

  • @sandeepchawla3425

    @sandeepchawla3425

    Жыл бұрын

    ​​@@vivekr_rajput you bastard even you don't know the power of SAI G.SAI G respect all religion. Go once at Dera Baba Murad Shah Ji then you will come to know about the power of God.Even there is photo of Shankar bhagwan Ji and Guru Nanak Dec Ji too

  • @chamanlalnikka7770
    @chamanlalnikka77702 жыл бұрын

    ਬੰਦਾ ਬਹੁਤ ਹੀ ਸਿਆਣਾ ਲੱਗਦਾ ਸ਼ਾਇਦ ਆਪ ਵੀ ਤਾਂ ਹੀ ਜਾਂਦਾ ਸੀ

  • @jaspalsinghricky8476
    @jaspalsinghricky84762 жыл бұрын

    Sira e lata jograj g

  • @Kuldeep-ri3go
    @Kuldeep-ri3go3 жыл бұрын

    Sadu santa de rag hunde n ona de moj hundi aa

  • @warissidhu9594
    @warissidhu95942 жыл бұрын

    Right bhai sahib

  • @Great...........
    @Great...........3 жыл бұрын

    Jai saiyan di ....jai mastan dii...jai peeran di .. jai faqeran diii .. jai hoo 🙏🙏😊

  • @BALJITSINGH-el1fm
    @BALJITSINGH-el1fm2 жыл бұрын

    Bilkul sahi gall keh rahe ne yograj y g 👍

  • @Voice_of_Emanuel
    @Voice_of_Emanuel4 жыл бұрын

    ਪਹਿਲੀ ਗੱਲ ਤਾਂ ਜਿਹੜਾ ਖੁਦ ਬੀੜੀਆਂ ਸਿਗਰਟਾਂ ਪੀਂਦਾ ਉਹ ਕਹਿੜੇ ਰੱਬ ਨਾਲ ਮਿਲਾਉਂਦਾ ਲੋਕਾਂ ਨੂੰ। ਫੋਰਨ ਕੰਟਰੀਆ ਵਾਲੇ ਕਿਹੜੇ ਸਾਈਂ ਨੂੰ ਮੰਨਦੇ। ਸਾਡੇ ਨਾਲੋਂ ਕੲੀ ਗੁਣਾਂ ਜ਼ਿਆਦਾ ਤਰੱਕੀ ਚ ਨੇ। ਸਿਰਫ ਇੱਕ ਹੀ ਸੱਚੇ ਪ੍ਰਮੇਸ਼ਰ ਯਿਸੂ ਮਸੀਹ ਨੂੰ ਮੰਨਦੇ ਨੇ

  • @sanjeevsingla4357
    @sanjeevsingla43574 жыл бұрын

    Jaikara Sai Gulaam Shah-Laadi Shah Sarkaar Ji Maharaj Nakodher Waleyaan Da Bol Sache Darbar Ki Jai

  • @moosewala1402
    @moosewala1402 Жыл бұрын

    ❤️❤️❤️❤️Jai❤️❤️❤️ baba❤️❤️ji❤️❤️ murad ❤️❤️❤️❤️shah❤️❤️❤️❤️ ji❤️❤️❤️Jai ❤️❤️❤️❤️baba❤️❤️❤️❤️ ji ❤️❤️❤️❤️❤️laddi❤️❤️❤️❤️❤️ shah ❤️❤️❤️❤️❤️❤️ji❤️❤️❤️love ❤️❤️❤️❤️you❤️❤️❤️❤️❤️

  • @bg-zj6td
    @bg-zj6td3 жыл бұрын

    Very True 👍_ Gurdas Mann was Praising Punjabi Culture_ since he is getting bags of money from there_ He is degrading Punjabis.

  • @kulbirkaur2968
    @kulbirkaur29682 жыл бұрын

    ਵਾਹਿਗੁਰੂ ਜੀ 🙏🙏

  • @reallty4547
    @reallty4547 Жыл бұрын

    Bss enha pta eh jehra v insan eh ...enhe ek passe tarif kiti ..sai ji di...apa bhot khush hoye...sach aa eh galla paise nal pyar diya..siwaye ek bnde toh sch aa eh👌👌🙏🙏🙏🙏🤔🤔🤔

  • @GurlalSingh-dr1do
    @GurlalSingh-dr1do2 жыл бұрын

    bhut wadea good

  • @krishnasohal-eb3cv
    @krishnasohal-eb3cv Жыл бұрын

    Jai sai ji 🙏❤

  • @Karamchand0999
    @Karamchand09993 жыл бұрын

    Jai baba Murad sah ji 🙏🙏🙏🙏

  • @yadvindersingh2116
    @yadvindersingh21162 жыл бұрын

    Jai Sai ke Mehar kro sare sansar te mera ghar parivar te

  • @sardarasif7945
    @sardarasif79453 жыл бұрын

    ci gall shukar a sunan nu mili

  • @pendudachannel4985
    @pendudachannel49854 жыл бұрын

    Saachi gaal kahi sir NE sawaad aa gya

  • @simranbais5463
    @simranbais54634 жыл бұрын

    ਬਹੁਤ ਵਧੀਆ ਜੋਗ ਰਾਜ ਸੱਚੀ ਗੱਲ ਹੈ

  • @jobanhandaoffical2329
    @jobanhandaoffical23292 жыл бұрын

    True Speaker

  • @jiwan-xx7yj
    @jiwan-xx7yj3 жыл бұрын

    ਯੋਗਰਾਜ ਇਕ ਪੰਜਾਬ ਦਾ ਅਜਿਹਾ ਬੰਦਾ artist ਹੈ ਜੋ ਗੰਢੀ ਹੈ

  • @sarbsran0001
    @sarbsran00014 жыл бұрын

    Pehla baba deep singh da sputter c te hun sai g da putter bngiya lgda

  • @goldysingh1992
    @goldysingh19924 жыл бұрын

    Jograaj singh ji best aa👌👌👌🙏🙏🙏🙏🙏💖💖💖💖💖

  • @jiji9558
    @jiji95584 жыл бұрын

    Love you Yograj Singh ji. Thanks

  • @parveenkaurramgharia7300
    @parveenkaurramgharia73002 жыл бұрын

    Sai gall a . Main v ehi socheya c . Ki nota diya boriya digdiya othe ta jande a . Par je othe ene note ne te . Kise gareeb di help kiyo ni karde . Ehna te kiyo waar waar ke sutde ne .

  • @Harmanpreetsingh-yu7cz
    @Harmanpreetsingh-yu7cz3 жыл бұрын

    Jai sai ji❤❤❤❤❤❤

  • @lovepreetsinghkhalsa2225
    @lovepreetsinghkhalsa22254 жыл бұрын

    ਵਾਹ ! 100% ਸਹੀ । ਬਹੁਤ ਵਧੀਆ

  • @merasaimerapeer8516
    @merasaimerapeer85162 жыл бұрын

    Yograj singh teri bahut respect karde c leken hun nahi kar sakde kyon ki teri soch bahut nikki hai panj ungla ik brabar nahi hundia sai laadi sah ji de dar te rooh nu shanti mildi aa rab naal joddey ne mere sai ji

  • @SagarRana-ll7it
    @SagarRana-ll7it2 жыл бұрын

    Sai boldai pai good

  • @kunalohri8075
    @kunalohri80754 жыл бұрын

    Tenu waqt Jwab Duga, YOGRAG Fukre Pan Vich Bht Waddyia Galla keh gia..., Datta ji Tera Bhala karan...! Jai Baba Murad Shah Ji, Jai Sai Laddi Shah Ji...💚

  • @kunalohri8075

    @kunalohri8075

    4 жыл бұрын

    I Respected Guru Nanak Dev Ji & all Sihk Guru's, but ena 10 Gurua ne vi kise nu nafrat karna nai sihkya Balki sareya nu ekjhut Rehna sikhya..., Par sharmindgi meshous hundi ki aj khuch log aapni gura Di Bani nu hi bhulde ja rhe hai te nafrat is tarh fella rhe hai, May Guru Nanak Dev Ji Blessed You all, te SAB Da Bhalla hove, Kadi kise de Dharm nu mada na kyo, RESPECT All Religions Peaceful & Happiness.

  • @kunalohri8075

    @kunalohri8075

    4 жыл бұрын

    jehda wela langda..langaya kr soneya.. bauite na swaal jaye uthaya kr soneya.. chit nu na vehma vich na paya kr soneya.. lokan diyan gllan ch na aya kr soneya... bhajji fire duniyan..te bhajji rehan de.. saddi jithe laggi a te laggi rehan de.. loki kende thaggi a.. loki kende thaggi a..te thaggi rehan de... Saddi jithe laggi a te laggi rehan de..💚

  • @Anonymous-ru9vl

    @Anonymous-ru9vl

    3 жыл бұрын

    ਤਾਂ ਹੀ ਤੁਸੀਂ ਅੰਧ ਭਗਤ ਦੀ ਕੈਟੇਗਰੀ ਚ ਆਉਣੇ ਹੋ ਸੱਚ ਨੂੰ ਜਿਹੜੇ ਸੱਚ ਨਹੀਂ ਕਹਿ ਸਕਦੇ ਸਾਲੇ ਅਜਾਦ ਮੁਲਕ ਦੇ ਅਨਪੜ੍ਹ ਗ਼ੁਲਾਮ

  • @gurisarao2876

    @gurisarao2876

    2 жыл бұрын

    ਬੁਰਕੀ ਲਾਕੇ ਖਾਂਦੇ ਦਾਲ ਡੁੱਲੀ ਬੇਸ਼ਰਮਾਂ ਦੀ, ਪਾਖੰਡਵਾਦ ਨੇ ਜੜ੍ਹ ਵੜ੍ਹਤੀ ਸਾਰੇ ਧਰਮਾਂ ਦੀ, ਕਰਕੇ ਭੀੜ ਇਕੱਠੀ ਅਗਲਾ ਸੀਨਾ ਤਨ ਜਾਂਦਾ, ਮਜਬੂਰੀ ਦਾ ਫਾਇਦਾ ਚੱਕ ਬੰਦਾ ਬਾਬਾ ਬਣ ਜਾਂਦਾ, ਆਪ ਹਾਰਿਆ ਚਾਰੇ ਪਾਸਿਓਂ ਝੰਡੇ ਗੜਾਉਂਦਾ ਲੋਕਾਂ ਦੇ, ਸੁਲਫੇ ਦਾ ਡੱਕਿਆ ਬਾਬਾ ਨਸੇ ਛਡਾਉਂਦਾ ਲੋਕਾਂ ਦੇ... ਆਕਾਲ ਹੀ ਆਕਾਲ ਹੈ 🙏🚩

  • @rupajiya5773
    @rupajiya57734 жыл бұрын

    JAI SAI LADI SHAH JI SACHI SARKAAR

  • @NavneetKaur-wv3wz
    @NavneetKaur-wv3wz3 жыл бұрын

    Gurdss mann tan hi janda

  • @sonubhaath8292
    @sonubhaath82923 жыл бұрын

    ਬਿਲਕੁਲ ਸਹੀ ਕਿਹਾ ਇਹ ਗੱਲਾਂ ਹੰਸ ਰਾਜ ਤੇ ਗੁਰਦਾਸ ਮਾਨ ਤੇ ਪੂਰੀਆਂ ਢੁਕਦੀਆਂ ਹਨ,ਗਵੱਈਏ ਆਪਣੇ ਦਿਮਾਗ ਨਾਲ ਰਬ ਬਣੇ ਪਏ ਹਨ , ਮੱਥੇ ਟੇਕਾਉਦੇਂ ਆਪਣੇ ਲੋਕਾਂ ਤੋਂ,ਹੰਸ ਰਾਜ ਤਾਂ ਜਮਾਂ ਹੀ ਲਾਲਚੀ ਇਨਸਾਨ ਹੈ ਤੇ ਬੋਲਣੀ ਵੀ ਗੰਦੀ ਹੈ ਮੈ ਇਕ ਇੰਟਰਵਿਊ ਵਿਚ ਪਤਰਕਾਰ ਨਾਲ ਲੜਦਾ ਦੇਖੀਆਂ ,ਬਹੁਤ ਘਟੀਆ ਤਰੀਕੇ ਨਾਲ ਹੰਕਾਰ ਕੇ ਬੋਲਿਆ ਇਹ ਹੰਸ ਰਾਜ ਜਿਹੜਾ ਹੂਣ ਦਿੱਲੀ ਮੰਤਰੀ ਹੈ ਭਾਜਪਾ ਦਾ ,

Келесі