Kanwar Grewal ਨੇ ਠੋਕਤੇ ਅੱਜ ਗੋਲੀਆ ਬੰਦੂਕਾ ਵਾਲੇ ਕਲਾਕਾਰਾ

Kanwar Grewal ਨੇ ਠੋਕਤੇ ਅੱਜ ਗੋਲੀਆ ਬੰਦੂਕਾ ਵਾਲੇ ਕਲਾਕਾਰਾ

Пікірлер: 239

  • @sukhveerdhaliwal1168
    @sukhveerdhaliwal11682 жыл бұрын

    ਕੰਵਰ ਗਰੇਵਾਲ ਬਹੁਤ ਵਧੀਆ ਤੇ ਸਾਫ ਗੀਤ ਗਾਉਦਾ ਹੈ ਤੇ ਕਿਸਾਨ ਅੰਦੋਲਨ ਵਿੱਚ ਬਹੁਤ ਸੇਵਾ ਕੀਤੀ ਤੇ ਕਿਸੇ ਬਾਰੇ ਗਲਤ ਸ਼ਬਦ ਨਹੀ ਬੋਲਿਆ ਵਾਹਿਗੁਰੂ ਜੀ ਸਾਰੇ ਕਲਾਕਾਰ ਇਸ ਤਰ੍ਹਾਂ ਗੀਤ ਗਾਉਣ ਤੇ ਸਮਾਜ ਨੂੰ ਵਧੀਆ ਸੇਧ ਦੇਣ

  • @harindersingh9718

    @harindersingh9718

    9 ай бұрын

    😊😊😊😊😊

  • @ParmjitSingh-we1oo
    @ParmjitSingh-we1oo3 жыл бұрын

    ਬਲੇ ਬਾਬਾ ਤੇਰੇ, ਤੇਰੇ ਵੀਹ ਵੀ ਮੁਕਦੇ ਨਾ। ਫਕੀਰ ਕਲਾਕਾਰ "ਕੰਨਵਰ ਗਰੇਵਾਲ "। ਆਸੀਸ ਤੈਨੂੰ, ਜਿਉਂਦਾ ਰਹਿ। ਖੰਡੇ ਨਾਲੋਂ ਤਿੱਖੀ ਐ ਫਕੀਰੀ ਫਕਰਾਂ ਦੀ। ਮਾਲਕ ਕਿਰਪਾ ਕਰੇ। ਧੰਨ ਗੁਰੂ ਨਾਨਕ ਸਾਹਿਬ ਜੀ ।।

  • @baljitsingh9318
    @baljitsingh93183 жыл бұрын

    ਸਚੀਆ ਗੱਲਾ

  • @baljitgill482
    @baljitgill4823 жыл бұрын

    ਬੱਲੇ ਬਾਬਾ ਨਾਇਓ ਰੀਸਾ 💪💪💪💪💪

  • @sukhwinderpalkaur4830

    @sukhwinderpalkaur4830

    2 жыл бұрын

    ਵਾਹ ਵਾਹ ਵੀਰਾ ਜਿਊਂਦਾ ਰੈਹ 🙏🙏🙏🙏🙏

  • @RanjitSingh-sr3cd
    @RanjitSingh-sr3cd2 жыл бұрын

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jaswindrabrar4090
    @jaswindrabrar40902 жыл бұрын

    Kanwar grewal ji earth thon uthey mahan singer han, Rabb lamian uran kre grewal sahab ji dian.. jasvindrabrar f:-Rajsthan 🇮🇳

  • @GurdeepSingh-vb3bo
    @GurdeepSingh-vb3bo2 жыл бұрын

    ਕੋਈ ਨੀ ਰੀਸ ਕਰ ਸਕਦਾ, ਸਿਰਾ ਬੰਦਾ ਏ ਬਾਈ ਜੀ, ਜੈ ਜਵਾਨ ਜੈ ਕਿਸਾਨ ਕਿਸਾਨ ਯੂਨੀਅਨ ਜਿੰਦਾ ਬਾਦ, ਧੰਨਵਾਦ ਜੀ

  • @balbirsakhon6729
    @balbirsakhon67293 жыл бұрын

    ਬਹੁਤ ਹੀ ਵਧੀਆ ਜਿਉਂਦਾ ਰਹਿ ਵੀਰਿਆ ਲੰਬੀਆਂ ਉਮਰਾਂ ਹੋਣ

  • @GurwinderSingh-ic8fx
    @GurwinderSingh-ic8fx3 жыл бұрын

    ਜਿਉਂਦਾ ਰਹਿ ਸਜਣਾ

  • @kamaldulay2939

    @kamaldulay2939

    3 жыл бұрын

    Babu.Maan

  • @kamaldulay2939

    @kamaldulay2939

    3 жыл бұрын

    p

  • @ManisakhiManisakhi
    @ManisakhiManisakhi2 ай бұрын

    🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI JAI JAI PEERA DI JI JAI JAI PEERA DI JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏

  • @MandeepSingh-yc1lg
    @MandeepSingh-yc1lg3 жыл бұрын

    ਸੰਗੀਤ ਰੂਹ ਦੀ ਖੁਰਾਕ ਕਿਸਾਨ ਮੋਰਚੇ ਲਈ ਸੰਜੀਵਨੀ ਬਾਬਿਓ ਗੁਰ ਸਾਹਿਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇਚੜਦੀ ਕਲਾ ਚ ਰੱਖੇ ਕਿਸਾਨ-ਮਜ਼ਦੂਰ ਏਕਤਾ ਜਿੰਦਾਬਾ🌾🌾🌾❤️❤️❤️❤️😗👌🙏🙏🙏

  • @harmailsanghera9838

    @harmailsanghera9838

    2 жыл бұрын

    '

  • @harmailsanghera9838

    @harmailsanghera9838

    2 жыл бұрын

    4yv

  • @harmailsanghera9838

    @harmailsanghera9838

    2 жыл бұрын

    Nor 76

  • @JarnailsinghDhaliwal-zn1ln

    @JarnailsinghDhaliwal-zn1ln

    5 ай бұрын

    1àqLqq+​@@harmailsanghera9838

  • @SarbjeetSingh-yn9eh
    @SarbjeetSingh-yn9eh2 жыл бұрын

    waheguruji ਵਾਹਿਗੁਰੂ ਜੀ ਦੇ ਪਰਿਵਾਰ ਨੂੰ ਪਰਗਟ ਕਰਾਉਣਾ ਜੀ❤🙏👍

  • @harbansmaan383
    @harbansmaan3832 жыл бұрын

    Jai Sai Ji Di Sareya Nu Ji 🙏🙏💚💙❤️💚👏👏🌹🌹👏👏🙏🙏

  • @jattstangaming5469
    @jattstangaming54693 жыл бұрын

    ਇਹ ਜਿਹੜੇ ਸਾਹਮਣੇ ਪੱਗਾਂ ਬੰਨ ਕੇ ਬੈਠੇ ਸਰਮ ਨਾਲ ਡੁਬ ਮਰਦੇ ਜਦੋਂ ਚੁੰਨੀਆਂ ਪਗਾਂ ਵਾਲੀ ਗਲ ਕੀਤੀ ਗਰੇਵਾਲ ਨੇ

  • @user-xs5wt4st5s

    @user-xs5wt4st5s

    Ай бұрын

    😂😂🎉😊

  • @reshamkumar2377
    @reshamkumar23773 жыл бұрын

    Good y ji kissan jindabad

  • @GillGill-b5l
    @GillGill-b5l27 күн бұрын

    ਜਿਉਂਦਾ ਰਹਿ ਜਿੰਨੀ ਦੇਰ ਤੇਰਾ ਜੀ ਕਰਦਾ

  • @user-sw9vw8fj3q
    @user-sw9vw8fj3q10 ай бұрын

    ਵਾਹਿਗੁਰੂ ਚੱੜਦੀ ਕਲਾ ਰੱਖਣ ਇਸ ਵਿਰ ਦੀ

  • @amarjit3638
    @amarjit36383 жыл бұрын

    Parchaar bahut wdia 🙏🙏👍👍👌

  • @salochanram4423

    @salochanram4423

    3 жыл бұрын

    🤔

  • @ramrattan8480

    @ramrattan8480

    3 жыл бұрын

    Tera zab nhi

  • @RajwinderSingh-kr2mr
    @RajwinderSingh-kr2mr Жыл бұрын

    ਕੋਈ ਨਹੀਂ ਸਮਝ ਸਕਦਾ ਤੇਰੀਆ ਬਾਈ

  • @amarjit3638
    @amarjit36383 жыл бұрын

    V. Gd 👍👍

  • @user-ek2nw2xq2p
    @user-ek2nw2xq2p3 жыл бұрын

    ਬਾਪੂ ਮਾਸਟਰ ਬਚਿਅਾਂ ਨੂ ਕਹੀਦਾ.ਪੰਜਾਬੀ ਵਿਚ ੲਿਕ ਸਵਾਲ ਦੇ ਦੋ ਅਰਥ ਹਨ.ਬਚਾ ਕਹੀਦਾ ਕਡ ਕੇ ਵਿਖਾ.ਮਾਸਟਰ ਕਹੀਦਾ ਬੈਜਾ ੲਿਸਦੇ ਵੀ ਦੋ ਅਰਥ ਹਨ😀

  • @sanjeevrai44432
    @sanjeevrai444324 ай бұрын

    Very nice 👍👍👍👍👍👍❤❤❤❤❤❤❤ song very good bai

  • @jeetsingh7856
    @jeetsingh78563 жыл бұрын

    Waheguru ji

  • @BalwinderKaur-xm5yp
    @BalwinderKaur-xm5yp2 жыл бұрын

    ਵਾਹਿਗੁਰੂ ਜੀ ਤੰਦਰੁਸਤੀ ਲੰਬੀ ਉਮਰ ਬਕਸ਼ੇ ਭਰਾ ਨੂੰ 🙏

  • @rajindersinghrandhawa5039
    @rajindersinghrandhawa50392 жыл бұрын

    ਸਾਸਰੀ ਅਕਾਲ ਜੀ ਗੁਰੂ ਸਾਹਿਬ ਦੀਆਂ ਗੱਲਾਂ ਸਣਾਉਦੇ ਜੀ ਵਾਹਿਗੁਰੂ ਹੋਰ ਬਲ ਬਖਸ਼ਣ ਆਪ ਜੀ ਨੂੰ

  • @shingarasingh6679

    @shingarasingh6679

    10 ай бұрын

  • @user-vu4lb9sq3v

    @user-vu4lb9sq3v

    10 ай бұрын

    ‍ਔਔਔਔਔਔਔਔ਼਼਼਼਼਼਼਼

  • @JaspalSingh-sb7yn
    @JaspalSingh-sb7yn2 жыл бұрын

    ਬਹੁਤ ਖੂਬਸੂਰਤ ਗੱਲ ਕੀਤੀ ਹੈ ਵੀਰ ਜੀ

  • @JaspalSingh-sb7yn

    @JaspalSingh-sb7yn

    2 жыл бұрын

    ਨਾਲ ਬਹੁਤ ਮੁਬਾਰਕਾਂ ਜੀ

  • @parmjeetsinghfromjalalabad9907
    @parmjeetsinghfromjalalabad99072 жыл бұрын

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ👏☝🏻ਸਰਬੱਤ ਦਾ ਭਲਾ ਕਰਨਾ ਜੀ

  • @charanbains1075

    @charanbains1075

    Жыл бұрын

    ਆਰ ਚ੍ਹ*

  • @abhisinghsingh4430

    @abhisinghsingh4430

    11 ай бұрын

    ​@@charanbains1075ĺ

  • @DavinderSingh-wj2tf

    @DavinderSingh-wj2tf

    11 ай бұрын

    ​@charanbains1075 😊😊😅😅c❤❤

  • @dyalsingh9461
    @dyalsingh94612 жыл бұрын

    Nhi Risa punjab Dia Hiria Kisan majdur ekta zindabad

  • @LakhveerSingh-sn2xl
    @LakhveerSingh-sn2xl6 ай бұрын

    SATNAM SATNAM WAHEGURU JI ❤❤❤❤❤

  • @manjitsinghminhas5986
    @manjitsinghminhas59862 жыл бұрын

    Very Nice 👍 Advice to Punjab public about vote

  • @radhesham1502
    @radhesham15023 жыл бұрын

    Great man Kanwar garewal veer ji ba kamaal 🙏🌹🌹🙏

  • @ustaadbabbumaan6539
    @ustaadbabbumaan65393 жыл бұрын

    Great Man Kanwar veer Ji

  • @official_sran_5165
    @official_sran_51652 жыл бұрын

    Angreji wale ta chib kad da jma 😀😀 love you y ❤️❤️❤️❤️❤️❤️

  • @RanjitSingh-pc2hy
    @RanjitSingh-pc2hy2 жыл бұрын

    My favourite siger Grewal saab

  • @surenderpal2259
    @surenderpal22593 жыл бұрын

    ਵੀਰ ਸਿਰਾ ਹੀ

  • @parasotaku4997
    @parasotaku49972 жыл бұрын

    Great bande ne te singer ❤️❤️❤️

  • @gurlalsinghkhalsa9120
    @gurlalsinghkhalsa91202 жыл бұрын

    ਵਹਿਗੁਰੂ ਜੀਓ

  • @vickyjassal656
    @vickyjassal6562 жыл бұрын

    Pecha pa giya center naal 💪💪💪

  • @kuldeepsinghgill2078
    @kuldeepsinghgill20782 жыл бұрын

    Waheguru ji guru nanak de yug dee jhalak hai 🙏👏🙏👏🙏👏🙏👏🙏👏👏

  • @jobanhandaoffical2329
    @jobanhandaoffical23293 жыл бұрын

    Right

  • @karamjeetsingh7792
    @karamjeetsingh77922 жыл бұрын

    Very nice Ji baba.ji.karma.and.party.walo.👌👌🌹🌺🌹

  • @gurlabhsra1998
    @gurlabhsra19983 жыл бұрын

    ਬਹੁਤ ਵਧੀਆ ਵੀਰ ਗਰੇਵਾਲ ਜੀ

  • @amarsinghhoney9709

    @amarsinghhoney9709

    3 жыл бұрын

    ಟ೮೬

  • @GURNAM3
    @GURNAM33 жыл бұрын

    Salute to you and your friends .for speak the truth. God Bless you. You are all real Khalsa of Sri Guru Govind Singh ji.

  • @fineok9097

    @fineok9097

    3 жыл бұрын

    P

  • @SushilKumar-qe3dj

    @SushilKumar-qe3dj

    2 жыл бұрын

    @@fineok9097 and

  • @jagdeepmaujgarh8822
    @jagdeepmaujgarh88222 жыл бұрын

    Schi gal veer

  • @rajusidhu2582
    @rajusidhu25822 жыл бұрын

    Waheguru ji Mehar kre kanvar 22 te

  • @saabji5086
    @saabji50862 жыл бұрын

    Waheguru chardikala ch rakhe wadde veer ji

  • @bachandass9927
    @bachandass99273 жыл бұрын

    The real and true singer of my punjab, todays we need such singer, he sings always true things.

  • @PavittarBrar-uq4ow

    @PavittarBrar-uq4ow

    10 ай бұрын

    😊

  • @OmprakashSharma-po3ov

    @OmprakashSharma-po3ov

    8 ай бұрын

    ​@@PavittarBrar-uq4ow,, se😢😂😂😂😂😂😂112 Z😂😂❤ 29:26

  • @ravneetkaur1917
    @ravneetkaur19173 жыл бұрын

    🙏🙏💪💪💪🌾🌾🌾🌾

  • @harmeshmaan5202
    @harmeshmaan5202Ай бұрын

    ਕੰਨਵਰ ਗਰੇਵਾਲ ਬਹੁਤ ਵਧੀਆ ਸੋਚ ਦਾ ਮਾਲਕ ਹੈ ਬਾਈ ਲੋਕਾਂ ਦੇ ਬੱਚਿਆਂ ਨੂੰ ਗਲਤ ਰਸਤੇ ਤੇ ਨਹੀਂ ਪੌਣਾਂ ਚੌਦਾਂ ਕਲਾਕਾਰ ਲੋਕਾਂ ਸਹੀ ਸੇਧ ਦਿੰਦੇ ਹੁੰਦੇ ਨੇ ਬਾਕੀ ਕਲਾਕਾਰ ਬਾਈ ਗਰੇਵਾਲ ਤੋਂ ਕੁੱਝ ਸਿੱਖਣ ਸਮਾਜ ਦਾ ਬੇੜਾ ਗ਼ਰਕ ਨਾਂ ਕਰਨ ਲੋਕਾਂ ਨੂੰ ਗਲਤ ਰਸਤੇ ਨਾ ਪੌਣ

  • @keharsingh7427
    @keharsingh74272 жыл бұрын

    ਧੰਨਵਾਦ

  • @kaurrajinder3762
    @kaurrajinder37622 жыл бұрын

    Waheguru ji 🙏🙏🙏🙏🙏

  • @commandergamer7664
    @commandergamer76642 жыл бұрын

    Very Bset song 👌👌👌👌👌👌👍👍👍👍

  • @charanjitsingh9943
    @charanjitsingh994311 ай бұрын

    Grewal sahab wonderful song. Very energetic song. Keep it up.

  • @satnamtoor805
    @satnamtoor8052 жыл бұрын

    🙏🙏👍

  • @lachmansingh3126
    @lachmansingh31263 жыл бұрын

    Very good kenwarjee

  • @balbirsingh5297
    @balbirsingh52973 жыл бұрын

    Shbash

  • @sanjeevrai44432
    @sanjeevrai444324 ай бұрын

    Kisan majdoor aekta jindabaad

  • @user-ek2nw2xq2p
    @user-ek2nw2xq2p3 жыл бұрын

    ਸਵਾਦ ਲੈ ਲੈ ਕੇ ਸਵਾਦੂ ਹੋ ਗਿਅਾਂ ੲੇ😊

  • @sandhusandeep2300
    @sandhusandeep23002 жыл бұрын

    Jug jug jio

  • @bobi4692
    @bobi46922 жыл бұрын

    GOOD. SONGH. 13.1.2022.P.B

  • @jassveersingh6630
    @jassveersingh66302 ай бұрын

    Dil to love you brother kanwar saab ji

  • @GurpreetSingh-hw3gt
    @GurpreetSingh-hw3gt3 жыл бұрын

    Kiya baat kiya baat kiya baat

  • @user-ge3yu8ls2o
    @user-ge3yu8ls2o3 жыл бұрын

    ਕਿਸਾਨੀ ਸੰਘਰਸ਼ ਵਿੱਚ ਕੰਨਵਰ ਵੀਰ ਦਾ ਸਭ ਤੋਂ ਵੱਡਾ ਸਹਿਯੋਗ ਆ ਨੌਜਵਾਨੀ ਨੂੰ ਪ੍ਰੇਰ ਕੇ ਨਾਲ ਤੋਰਿਆ ਤਾਹੀ ਅੱਜ ਅਸੀਂ ਦਿੱਲੀ ਦੀ ਸਾਹ ਰੱਗ ਤੇ ਬੈਠੇ ਆਂ ਵਾਹਿਗੁਰੂ ਜਿੱਤ ਬਖਸ਼ੇ ਯੋਧਿਆਂ ਨੂੰ ਕਨਵਰ ਵੀਰ ਤੂੰ ਵੀ ਜਿਉਂਦਾ ਵਸਦਾ ਰਹਿ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ਣ

  • @SarbjeetSingh-yn9eh

    @SarbjeetSingh-yn9eh

    2 жыл бұрын

    ਵਾਹਿਗੁਰੂ ਜੀ waheguruji

  • @lakhvindersingh2249

    @lakhvindersingh2249

    2 жыл бұрын

    @@SarbjeetSingh-yn9eh n.jjñnnnunnm

  • @jaswindrabrar4090

    @jaswindrabrar4090

    2 жыл бұрын

    Right👍

  • @PardeepSingh-zc4sx

    @PardeepSingh-zc4sx

    2 жыл бұрын

    Sachchai hai

  • @rajinderkaur64

    @rajinderkaur64

    Жыл бұрын

    ​@@SarbjeetSingh-yn9eh ❤❤ll 😊😊 Lllllllllllll😊hoon bbye mool mool bhul veer

  • @JaswinderKaur-xc2dh
    @JaswinderKaur-xc2dh2 жыл бұрын

    beautiful veer jii

  • @AmandeepKaur-eh5tt
    @AmandeepKaur-eh5tt3 жыл бұрын

    👍👍👍👍👌👌

  • @jaswindrabrar4090

    @jaswindrabrar4090

    3 жыл бұрын

    👍👍👍👌👌👌

  • @subhashlalsubhashlal32
    @subhashlalsubhashlal322 жыл бұрын

    Att karti baba

  • @marketinformation-15
    @marketinformation-153 жыл бұрын

    #ਸੁਪਰਸੀਡਰ, ਰੋਟਾਵੇਟਰ, ਲੇਜ਼ਰ ਲੈਵਲਰ, ਤੂੜੀ ਰੀਪਰ ਆਦਿ ਸੰਦਾਂ ਸੰਬੰਧੀ ਜਾਣਕਾਰੀ ਲਈ ਚੈਨਲ #subscribe ਕਰੋ।

  • @lakhwindersinghdhillon8314
    @lakhwindersinghdhillon83142 жыл бұрын

    God bless you🙏🙏

  • @talwindersingh796
    @talwindersingh7962 жыл бұрын

    Nice

  • @Kayla-10millon
    @Kayla-10millon3 жыл бұрын

    Salute

  • @BALBIRsingh-ey6lm
    @BALBIRsingh-ey6lm Жыл бұрын

    Ok❤

  • @kantarani2637
    @kantarani2637 Жыл бұрын

    Sacheai gla puter jenda reh rab labean u mra bakeshe

  • @pammaparmjit3144
    @pammaparmjit31442 жыл бұрын

    Very nice ji

  • @armangamer4907
    @armangamer49072 жыл бұрын

    Jl Waheguri. Ji

  • @aaravbawa524
    @aaravbawa5242 жыл бұрын

    Jai malka ki ,

  • @t.st.s4696
    @t.st.s46962 жыл бұрын

    I proud of you

  • @bintykala686
    @bintykala6862 жыл бұрын

    🥃🥃🥃 ਸ਼ਰਾਬੀ 🍾🍾🍾 ਜੋਕਰ 🤡 🤡 🤡 ਭਗਵੰਤਾ ਅਨਪ੍ਹੜ ਖੋਤਾ

  • @JarnailDalio
    @JarnailDalioАй бұрын

    ਆਗਿਆ ਨਾ ਲੋਕਾਂ ਦੇ ਹੱਕਾਂ ਚ।

  • @TechWise007adds
    @TechWise007adds3 жыл бұрын

    Jis stat da raja janta di gall nahi man skda ke us di power nahi hai us noo stat da raja kahon da ki hak haijai gill

  • @thecrossmusic7525
    @thecrossmusic75253 жыл бұрын

    Song - KAAFLA Singer - THE CROSS Lyrics - KAKU MEHNIAN Music - PB TRACKS Video - SEKHON PB26 Director - DAVINDER SEKHON & BOBBY SEKHON Ass - JAGDEEP BARMALIPURIA Dop - GRAV T Editing -MAYA PRODUCTIONS Label - TASHAN YARAN DA kzread.info/dash/bejne/pGmZ3KxykbmTmrA.html

  • @ektachjitt9381
    @ektachjitt93813 жыл бұрын

    Bahut vdia insaan kanwar grewal ji

  • @Pinukamboj
    @Pinukamboj Жыл бұрын

    Kanwar saab ❤️🙌

  • @gurmailsingh550
    @gurmailsingh5502 жыл бұрын

    ਜਿਉਂਦਾ ਰਹੇ ਕੰਨਵਰ ਵੀਰ ਅੱਖ ਖੋਲ ਦਿੱਤੀਆ

  • @Khushpreet_1
    @Khushpreet_12 жыл бұрын

    Sira

  • @SukhwinderSingh-qn4rj
    @SukhwinderSingh-qn4rj2 ай бұрын

    Very good singer nad good maan

  • @ChabdulMalik
    @ChabdulMalik2 ай бұрын

    میرا فیورٹ گائیگ لیندے پنجاب توں

  • @harmeshsidhu163
    @harmeshsidhu163 Жыл бұрын

    I love you bro 🙏🙏♥️

  • @NishanSingh-xr2fj
    @NishanSingh-xr2fj2 жыл бұрын

    Waheguru ji🚩🚩

  • @kakasingh4180

    @kakasingh4180

    2 жыл бұрын

    No

  • @user-ww9ml1rb6n
    @user-ww9ml1rb6n3 ай бұрын

    ਪਾਰਟੀ ਕਿਰਦਾਰਾਂ ਨੇ ਬਣਾਈ ਹੁੰਦੀ ਆ ਪਾਰਟੀ ਕਿਉਂ ਨੀ ਮਾੜੀ

  • @tonytonytony4902
    @tonytonytony49023 жыл бұрын

    💪💪💪💪👌💪👌💪👌💪👌💪👌💪👌💪👌💪👌💪👌💪👌💪👌💪👏👏👏👏👏 🔝🔝 Lok

  • @deshrajsharma26
    @deshrajsharma264 ай бұрын

    Sir ji Jai mataji Om namah shivay har har Mahadev 🌹🌹🌹🙏🙏🙏

  • @navjotsingh5423
    @navjotsingh54233 жыл бұрын

    ਜੇ ਸਾਰਿਆ ਸੀਟਾਂ ਤੇ ਚੋਰ ਬੈਠੇ ਹੋਣ ਫੇਰ choice ਕੀ ਹੈ ਲੋਕਾਂ ਕੋਲ ,, ਗਲ ਕਰਨੀ ਹੈ ਤਾਂ ਚੇਹਰੇ ਬਦਲਣ ਦੀ ਗੱਲ ਕਰੋ , ਚੰਗੀ ਸੋਚ ਵਾਲੀ ਪਾਰਟੀ ਲੈਕੇ ਆਯੋ ,ਤੁਸੀ ਗਲ ਕਯੋਂ ਨਹੀਂ ਕਰਦੇ ,ਸਮਾਂ ਬੋਹਤ ਘਟ ਬਚੇਆ ਹੈ ਚੋਣਾਂ ਚ।

  • @UdaySingh-xg7kr
    @UdaySingh-xg7kr3 жыл бұрын

    Very good massage for people by Kanwar shab

  • @sweetsasan7696
    @sweetsasan76962 жыл бұрын

    Nice singing

  • @user-sj3rf5nz3b
    @user-sj3rf5nz3b2 жыл бұрын

    Kunwar grewal best good Singer

  • @gurpreetkaur9137
    @gurpreetkaur9137 Жыл бұрын

    ❤❤

  • @gurvinderdhaliwal8844
    @gurvinderdhaliwal88443 ай бұрын

    Kanwar baba ji love you 🙏🙏🙏

  • @yashpal4107
    @yashpal41072 жыл бұрын

    Bought bada dil wala Honda a sardar veer

  • @NathuNangla
    @NathuNangla3 ай бұрын

    Kanbar.grewal.ji.thadi.abaj.bich.bhahenguru.di.baksh.hain.abaj.nu.kaemrakhna.tuhade.hath.beach.hainsambal.ken.rakhiyon.thanks

  • @jassaljassi8168
    @jassaljassi8168 Жыл бұрын

    Love you Kanwar veer God bless you

Келесі