ਕੈਨੇਡਾ ਜਾਣ ਵਾਲਿਆਂ ਹੱਥ ਪਿੰਨੀਆਂ, ਅਚਾਰ ਨਾ ਭੇਜੋ | Items To & From India | Discussion | RED FM Canada

Ойын-сауық

Your gifts to Canada can bring troubles to others
RED FM listeners share their opinions in this open line segment
Host: Shameel Jasvir, RED FM Toronto
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZread:
/ redfmcanada
#redfmcanada #india #discussion #travel #airport #plane #talkshow

Пікірлер: 46

  • @harvinder1474
    @harvinder147416 күн бұрын

    ਬਹੁਤ ਲੋਕ ਕਹਿ ਰਹੇ ਹੈ ਵੀ ਮੈਨੂੰ ਪਤਾ ਨਹੀਂ ਸੀ. ਇਹ ਬਹਾਨਾ ਕੋਰਟ ਵਿੱਚ ਨਹੀਂ ਚਲਦਾ ਹੁੰਦਾ. ਜੇ ਤੁਸੀਂ ਟਰੇਵਲ ਕਰ ਰਹੇ ਹੋ ਤਾਂ ਤੁਸੀਂ ਇਹ ਜ਼ਿੰਮੇਵਾਰੀ ਆਟੋਮੈਟਿਕਲੀ ਲੈ ਰਹੇ ਹੋਂ ਵੀ ਮੈਂ ਸਾਰੇ ਕਾਨੂੰਨ ਪੜ ਲਏ ਹਨ.

  • @kuldipkaurkalsi923
    @kuldipkaurkalsi92311 күн бұрын

    ਕਿਸੇ ਦੀਆਂ ਚੀਜ਼ਾਂ ਨਹੀ ਲਿਆਣੀਆਂ ਚਾਹੀਦੀਆਂ ਇਡੀਆ ਨਾਲੋ ਜ਼ਿਆਦਾ ਕਨੇਡਾ ਵਿੱਚ ਜ਼ਿਆਦਾ ਕੁਛ ਮਿਲਦਾ। ਕਿਸੇ ਦਾ ਕੁਛ ਨਾ ਸਨੇਹਾ ਫੜੋ।

  • @manjinder1974
    @manjinder197416 күн бұрын

    ਸਾਡੇ ਵੀ ਕਈ ਸੱਜਣ ਨਰਾਜ਼ ਹੋਏ ਅਸੀਂ ਤਾਂ ਹੁਣ ਕਿਸੇ ਨੂੰ ਦੱਸਣਾ ਹੀ ਨਹੀਂ ਕਿ ਅਸੀਂ ਕਨੇਡਾ ਜਾ ਰਿਹਾ ਰਿਸ਼ਤੇਦਾਰਾਂ ਦਾ ਸਮਾਨ ਲਿਆਂਦਾ ਆਪਣੇ 3 ਸੂਟ ਹੀ ਲੈ ਕੇ ਆਏ ਬੱਚਿਆਂ ਦੇ ਕੱਪੜੇ ਪਾ ਕੇ ਗੁਜ਼ਾਰਾ ਕੀਤਾ

  • @user-he4ee8rs2o
    @user-he4ee8rs2o10 күн бұрын

    Bilkul jwaab Devo, kuj na leke aavo kise da

  • @JaaSKhaira
    @JaaSKhaira17 күн бұрын

    Shotti cheej vaddi ho jandi hai. Epic 😂

  • @bandhnarani5532

    @bandhnarani5532

    15 күн бұрын

    😂😂

  • @PunjabiMunda-sz3sk
    @PunjabiMunda-sz3sk16 күн бұрын

    very good topic

  • @mrsingh7784
    @mrsingh77849 күн бұрын

    Formula No 1 and final: if someone gives you something, don’t ignore them, take it . If eatable , eat it and then tell them afterwards, that security take it away. So no one will angry. All happy 😊

  • @dilveersingh2547
    @dilveersingh25473 күн бұрын

    ਵੀਰ ਮੇਰੀ ਲੜਕੀ ਨੇ ਕਨੇਡਾ ਜਾਣਾ ਸੀ ਇਹ ਰਿਸ਼ਤੇਦਾਰ ਅਠ ਕਿਲੋ ਵਜ਼ਨ ਦੇ ਗਏ ਵਿਚ ਹੀ ਦਵਾਈਆ ਆਪਣਾ ਸਮਾਨ ਕੱਢ ਕੇ ਉਹਨਾਂ ਦਾ ਪਾਉਣਾ ਪਿਆ ਸ਼ਰਮ ਨਹੀਂ ਲੋਕਾਂ ਨੂੰ ਕੋਰੀਅਰ ਨਹੀਂ ਕਰ ਸਕਦੇ ਪੈਸਿਆਂ ਦੀ ਬੱਚਤ ਕਰਦੇ ਹਨ ਪਰ ਦੂਜੇ ਦੇ ਨੁਕਸਾਨ ਕਰ ਦਿੰਦੇ ਹਨ

  • @SarvjotLocham
    @SarvjotLocham17 күн бұрын

    When shipping electronics to India, the recipient is charged an excise duty of 80% on the item, in addition to shipping fees. As a result, the total cost of the product can be more than double its original price.

  • @kavita3918
    @kavita391812 күн бұрын

    Ur 100 💯 right

  • @Devfremont
    @Devfremont14 күн бұрын

    Sir please eh vi daso ke ki ki luggage nai leja sakde

  • @gurjeetkaur8539
    @gurjeetkaur853917 күн бұрын

    Sir g hor ta chhdo g sir te layn vali natt jo pagg de neeche di bande aa ohde vich najar de dhaage kise to krva k bhej te meri beti kol g othe ja k sanu pta lgga g

  • @pammibub2021
    @pammibub202117 күн бұрын

    Rishtedaar nahi dushmani

  • @sukhbirsingh-ir4np
    @sukhbirsingh-ir4np17 күн бұрын

    ਇਹ ਤਾਂ ਦਸ ਦਿੰਦੇ ਕਿ ਕਿਹੜੀਆਂ ਚੀਜ਼ਾਂ ਨਹੀਂ ਲ੍ਹਿਆ ਸਕਦੇ

  • @harvinder1474

    @harvinder1474

    16 күн бұрын

    Ohna di website hai sarkari. Ape check kar lao.

  • @nasibkaurdhillon6823
    @nasibkaurdhillon68232 күн бұрын

    Ik bari mai Canada ja rhi c mainu Faridkot to kise ne Sman kiha k lai javo mai Ank te dairy ta fr lyi ik pure polithan vich do kilo da bag c khde suite ne mai kiha khol ke devo fir oh naraj rhn lag gye mere nal

  • @surindersinghsidhamerimathohri
    @surindersinghsidhamerimathohri10 күн бұрын

    ਮੇ ਨਾ ਕਦੇ ਗਿਫਟ ਲਿਆ ਤੇ ਨਾ ਕਦੇ ਗਿਫਟ ਦਿੱਤਾ।। ਹਾ ਮੇ ਜੇ ਕਿਸੇ ਨੂੰ ਆਪਣੇ-ਆਪ ਲੇ ਕੇ ਦੇ ਸਕਦਾ ਹਾ ਤੇ ਆਪਣੇ-ਆਪ ਦਿਆ ਪੈਸਿਆ ਨਾਲ ਲਏ ਕੇ ਦਿਆ ਗਾ। ਕਦੀ ਕਿਸੇ ਕੋਲੋ ਕੁਝ ਨ੍ਹੀ ਮੰਗਵਾਇਆ ਤੇ ਨਾ ਹੀ ਕਦੀ ਕਿਸੇ ਸਮਾਨ ਲੇ ਕੇ ਆਇਆ। ਹਾ ਕਦੀ ਜੇ ਮੰਗਵਾਇਆ ਤੇ ਉਸ ਨੂੰ ਕਹਿਆ ਕੇ ਮੇਰੇ ਲਈ ਲੇ ਆਈ ਤੇ ਮੇ ਤੈਨੂੰ ਪੈਸੇ ਦੇ ਦਿਆ ਗਾ। ਫਿਰ ਕੰਮ ਸੇ ਕੰਮ ਕੋਈ ਰਿਸਕ ਨ੍ਹੀ ਹੇ।

  • @nasibkaurdhillon6823
    @nasibkaurdhillon68232 күн бұрын

    Mai besak ik kagj kio na hove koriar krdi ha hor sman ta kise nu ki fraona c

  • @user-bg9yz9ui7q
    @user-bg9yz9ui7q15 күн бұрын

    ਮੂਰਖਤਾ ਨਹੀਂ ਛੱਡਦੇ ਭਾਵੇਂ ਕਿੰਨੇ ਵੀ ਐਡਵਾਸ ਮੁਲਕ ਦੇ ਬਸਿੰਦੇ ਬਣਗੇ

  • @mangatfitness1953
    @mangatfitness195316 күн бұрын

    Sab ton Vadhiya eh kam karo jo mein hun karda haan,pehlan nahin si karda...Kissay nu kadey vi apni travel date na Daso.Gussay hon di parwah na karo,apna future safe rakho.kassay ne kam nahin auna

  • @Smart-One

    @Smart-One

    15 күн бұрын

    It's very difficult.❤😂

  • @ranjitlongowalia7306
    @ranjitlongowalia730611 күн бұрын

    ਅਸੀਂ ਕੋਰੀਅਰ ਵੇਲੇ ਬਹੁਤ ਚੀਜ਼ਾਂ ਦਾ ਧਿਆਨ ਰੱਖਦੇ ਆ ਭੇਜਣ ਵਾਲਿਆਂ ਨੂੰ ਕਹਿ ਵੀ ਦੇਨੇ ਆ ਵੀ ਇਹ ਚੀਜ਼ਾਂ ਨਹੀਂ ਜਾ ਸਕਦੀਆਂ

  • @ajmerdhillon3013
    @ajmerdhillon301315 күн бұрын

    ਕਿਸੇ ਦੀ ਵੀ ਹੋਮ ਮੇਡ ਚੀਜ ਨਾ ਲੈ ਤੇ ਆਓ

  • @RamanKumar-rj1kf
    @RamanKumar-rj1kf17 күн бұрын

    Chahe canada chaley gaye soch par aje vi achaar te pinniaa ch hi aa

  • @ripangill7606

    @ripangill7606

    16 күн бұрын

    Hai Canada ja ke khana peena band ???

  • @satvinderkaur8338
    @satvinderkaur833812 күн бұрын

    Bai ji ho skda shirt sheli ne diti hoi ਹੋਵੇ

  • @kp6653
    @kp665311 күн бұрын

    Hun ta sir 1 bag he allowed aa, shukar aa wagaaran ghat janian lagda

  • @rajvinderaujla5191
    @rajvinderaujla519113 күн бұрын

    But that is for new I’m sure old are expert

  • @SureshKumar-dw8lq
    @SureshKumar-dw8lq17 күн бұрын

    Sada NRI ek dost Hai us nu koi Saman fada gaya us de Jan to bad us ne Saman khol leya me keha bhaji us nu jawab ke do ge Kehoe ke da ge coustom vich kad Lai ne

  • @surindervirdee5762
    @surindervirdee576216 күн бұрын

    Gair kanooni cheeza abroad bhejan da apnia da Nava khel.

  • @sukhwindersingh-jy8zs
    @sukhwindersingh-jy8zs10 күн бұрын

    ਏਅਰਪਰਟ ਤੇ ਵੀ ਰਿਸ਼ਵਤ ਚਲਦੀ ਹੈ ਜਾ ਨਹੀ ਦਸੋ ਜੂ

  • @balwinderkaur1751

    @balwinderkaur1751

    4 күн бұрын

    ਕੋਈ ਰਿਸ਼ਵਤ ਲੈ ਲੈਂਦਾ ਕੋਈ ਨਹੀਂ ਲੈਂਦਾ

  • @sukhjinderkang4852
    @sukhjinderkang485217 күн бұрын

    Achar ethay banaa leoo

  • @rajvinderaujla5191
    @rajvinderaujla519113 күн бұрын

    Duty charges tex bachao Drs di cheej rupee vich dwao Te juttia khao 🤭

  • @letscook1352
    @letscook13528 күн бұрын

    22 le aya karo Pinniya.. Me Airport aaju, tuc flight chadhan to pahila menu fada jaya karo 😛 😛

  • @harvindersingh5620
    @harvindersingh562016 күн бұрын

    Hello Veer ji I like to share my experience I was coming back from Delhi One of my close friend father came my home with 20 lbs bag and locked His father was telling me I cannot open key is in Canada I asked my friend father put whatever you can in my suitcase He insisted that I have to take as is Now it is more then 45 years my friend never talked with me I now one word NO THANKS

  • @akashdeepsingh9983
    @akashdeepsingh998313 күн бұрын

    I hv flight tomorrow I was abt to take flower seed tomorrow Now i will not

  • @gurdeepanand1293

    @gurdeepanand1293

    12 күн бұрын

    Seeds are not allowed, whether sabat dania,jeera etc

  • @singhyoutube
    @singhyoutube17 күн бұрын

    ਟੈਕਸ ਗੋਰੇ ਖਾਂਦੇ ਪਰ ਪੀਨੀਆ ਨਹੀਂ

  • @user-cg8yw1uc3v

    @user-cg8yw1uc3v

    17 күн бұрын

    Whites eat taxes I don't get it?

  • @KrishanSingh-js4vg
    @KrishanSingh-js4vg6 күн бұрын

    Achar khana ethe raho

  • @malwapunjabi0045
    @malwapunjabi004515 күн бұрын

    ਇਸ ਤਰਾ ਤੁਸੀ ਜਵੇਖਣੇ ਦਾ ਮੂੰਹ ਚੁੱਕ ਕੇ ਸਮਾਨ ਲੈ ਆਉਦੇ ਓ ਕੋਈ ਤੁਹਾਨੂੰ ਕੁਝ ਵੀ ਫੜਾ ਜਾਵੇ ਮੂੰਹ ਚੁੱਕ ਕੇ ਫੜ ਕੇ ਲੈ ਆਉਦੇ ਓ

  • @multanisingh120
    @multanisingh1205 күн бұрын

    ਗਧੇ

  • @jagdeepsohalvlogs
    @jagdeepsohalvlogs6 күн бұрын

    🇨🇦Family of 4 Living in Canada🇨🇦 Edmonton🎉🎉🎉❤❤❤😢😢 Monthly Income: Dad: $2,000 Mom: $2,500 Child Canada Benefits: $500 Total Income: $5,000 Monthly Expenses: Mortgage: $2,100 Electricity: $120 Gas: $80 Groceries: $1,000 Car Loan: $800 Car Insurance: $525 Phone: $160 Internet/Cable: $120 Child Care: $400 Credit Card Min Payments: $250 Eating Out: $500 Life Insurance: $250 RESP: $100 Property Tax: $500 HOA Fee: $150 Fuel: $600 Home Insurance: $100 Total Expenses: $8,425 Money Left: -$1425

Келесі