ਏਕੜ ਚੋਂ 33 ਕਵਿੰਟਲ ਕਣਕ ! एक एकड़ खेत से गेहूं का 33 क्विंटल से ज्यादा उत्पादन लेने वाला पंजाबी किसान

एक एकड़ खेत से गेहूं का 33 क्विंटल से ज्यादा उत्पादन लेने वाला पंजाबी!
#piticlive #spmediapunjab #dbw327 #devindersinghchanaarthalinterview #dbw327_devinderchanaarthalinterview #wheatyield33quintal@acre #devinderchanaarthalinterview_piticluve_spmediapunjab

Пікірлер: 70

  • @sakinderboparai3046
    @sakinderboparai3046Ай бұрын

    ਕਣਕ ਦੀ ਬੱਲੀ ਹੀ। ਦੱਸਦੀ ਹੈ। ਬਹੁਤ ਮੋਟੀ ਹੈ। ਵੀਰ ਨੇ ਜੋ ਤੱਤਾਂ ਦੀ ਸਪਰੇਅ ਕੀਤੀ ਹੈ। ਉਸਦਾ ਕਮਾਲ ਹੈ।ਆਮ ਤੌਰ ਤੇ ਆਪਾਂ ਡਾਈ। ਯੂਰੀਆ ਖਾਦ ਪਾਉਂਦੇ ਹਾਂ।

  • @HarjinderSingh-dw8et
    @HarjinderSingh-dw8etАй бұрын

    ਵੀਰ ਸਾਡੇ ਤਾ 17 ਕੁਇੰਟਲ ਨਿਕਲੀ ਆ ।ਰੱਬ ਦੀ ਕਰੋਪੀ ਹੋ ਗਈ ਸੀ । ਮੀਂਹ ਤੇ ਗੜ੍ਹੇਮਾਰੀ ਨੇ ਬਹੁਤ ਕੇਰ ਦਿੱਤੀ ਸੀ ।

  • @gurindersingh1031
    @gurindersingh1031Ай бұрын

    ਬਿਲ ਕੁਲ ਠੀਕ ਵੀਰ

  • @PremSingh-zt5bx
    @PremSingh-zt5bxАй бұрын

    V.Good Massage ❤

  • @harrapacivilization2779
    @harrapacivilization2779Ай бұрын

    ਮੈ 327 ਬੀਜੀ ਸੀ । 23 ਕੁਇੰਟਲ ਨਿਕਲੀ । ਦੋ ਥੈਲੇ ਡੀ ਏ ਪੀ ਸਾਢੇ ਤਿੰਨ ਥੈਲੇ ਯੂਰੀਆ । ਇਕ ਸਪਰੇਅ ਮੈਗਨੀਸ਼ੀਅਮ ਮੈਗਨੀਜ਼ ਦੀ ਕੀਤੀ । ਇਕ ਜਿੰਕ ਲੋਹਾ ਤੇ ਕਲੀ ਦੇ ਪਾਣੀ ਦੀ ਕੀਤੀ । ਨਦੀਨ ਲਈ ਅਵਕੀਰਾ ਕੀਤੀ ਹੋਈ ਸੀ । 55 ਕੁ ਦਿਨ ਤੇ ਲਿਹੋਸਿਨ ਕੀਤੀ । ਨਿਸਾਰੇ ਦੇ ਨੇੜੇ ਬੌਰੋਨ ਤੇ 052 ਕੀਤੀ । ਚਾਰ ਦਿਨ ਬਾਅਦ ਟਿਲਟ ਨਾਲ 13 0 45 ਕੀਤੀ । ਮੈਂ ਫਤਿਹਗੜ੍ਹ ਸਾਹਿਬ ਜਿਲੇ ਤੋਂ ਹਾਂ

  • @jasbirpalsingh8910
    @jasbirpalsingh8910Ай бұрын

    Waheguru ji good job

  • @user-ub4yg3fc8e
    @user-ub4yg3fc8eАй бұрын

    Very good Vedeo ❤🎉❤

  • @harjitsinghgill5068
    @harjitsinghgill5068Ай бұрын

    Good information virk sabb

  • @surjitdhanoa1644
    @surjitdhanoa1644Ай бұрын

    Big gapp

  • @user-xx9zq2og1i
    @user-xx9zq2og1iАй бұрын

    Congratulations veer ji

  • @DavinderSinghSidhu60
    @DavinderSinghSidhu60Ай бұрын

    Very nice Chotte Veer Ji ❤️❤️🌹🌹👍👍🙏🙏

  • @jagjeetbhinder5298
    @jagjeetbhinder5298Ай бұрын

    Nice🎉

  • @ujjagarsinghrai5038
    @ujjagarsinghrai5038Ай бұрын

    ❤❤❤❤

  • @user-vn7nv2sx2k
    @user-vn7nv2sx2kАй бұрын

    37 ,kwantal ਸਾਡੀ ਨਿਕਲੀ ੲੇ ਅਸੀ ਕਿਸੇ ਨੂੰ ਦਁਸਦੇ ਨਹੀ

  • @94163S

    @94163S

    Ай бұрын

    Contact number

  • @user-mf4hj6dt8g
    @user-mf4hj6dt8gАй бұрын

    Nic ji best' of luck ji welcome ji

  • @LakhwinderSingh-ww3pu
    @LakhwinderSingh-ww3puАй бұрын

    Good bro

  • @ramindersinghsandhu5852
    @ramindersinghsandhu5852Ай бұрын

    Very good . Ajj mai bai nu mil k aaya

  • @punjabilivekustihub
    @punjabilivekustihubАй бұрын

    Good💯💯💯💯💯💯💯💯💯💯💯💯 pl s

  • @punjabilivekustihub
    @punjabilivekustihubАй бұрын

    Good💯💯💯💯💯💯💯 pl s

  • @antusangha6635
    @antusangha6635Ай бұрын

    SadA32 kwantal 25 moisure

  • @HarwinderKaur-dn5px
    @HarwinderKaur-dn5pxАй бұрын

    Nice bro

  • @manpreetgill9141
    @manpreetgill9141Ай бұрын

    Meri ਕਣਕ 34.5 q ਨਿੱਕਲੀ ਆ

  • @naseebchand8371
    @naseebchand8371Ай бұрын

    ਆਟਾ ਦਾਲ ਸਕੀਮ ਤਹਿਤ ਵੀ ਆਓਂਦਾ ਹੈ,,,34 ਕਲਿੰਟਨ ਕਣਕ ਦੀਆਂ ਬੋਰੀਆਂ ਰੱਖ ਕੇ ਦੇਖੋ ਕਣਕ ਦੇ ਸਿੱਟੇ ਨਹੀਂ ਕਣਕ ਦੀਆ ਬੋਰੀਆਂ ਲਗਿਆ ਹੋਣਗੀਆਂ

  • @hakamsingh6861
    @hakamsingh6861Ай бұрын

    ਪਟਸ ਇਹ ਤਾਂ ਪੁਂਛ ਲੳ ਇਸ ਕਣਕ ਦਾ ਆਟਾ ਖਾਣ ਨੂੰ ਕਿਹੌ ਜਿਹਾ ਹੈ? ਐਮ ਪੀ ਦੀਕਣਕ ਦੇ ਆਟੇ ਵਰਗਾ ਹੈ?

  • @jitenderrana7
    @jitenderrana7Ай бұрын

    Mary khat mah 327 nikli 27 kuntal nikli hai

  • @user-ub4yg3fc8e
    @user-ub4yg3fc8eАй бұрын

    Davinder Bai apna Ph nu Reply me Please Bro g Sarpanch Boys Moge Wale ❤🎉❤

  • @rahulbhardwaj9490
    @rahulbhardwaj9490Ай бұрын

    Jhaad ch kanak da beej da sb to jada role a j beej e mada howe pher jhaad ni

  • @karamjeetbains8987
    @karamjeetbains8987Ай бұрын

    303 15qt sade

  • @Ramandeep-pu8le
    @Ramandeep-pu8leАй бұрын

    Kile di minti kr lo phelan😊😊😊

  • @user-ux1wo9hp8b
    @user-ux1wo9hp8bАй бұрын

    हर, बंदा झुठ, नहीं,बोलदा, नाले,ए,वीर, केड़ा,बीज,वेचन,दा,कैंदा, है जी

  • @kulwinderbrar2

    @kulwinderbrar2

    Ай бұрын

    wehla c bahut kome lay aa

  • @bholabrar346
    @bholabrar346Ай бұрын

    2 acre Cho nikli aah

  • @DavinderSinghSidhu60
    @DavinderSinghSidhu60Ай бұрын

    Devinder Sidhu Khudian ❤❤💯🌹🌹👍👍🙏🙏

  • @hakamsingh6861
    @hakamsingh6861Ай бұрын

    ਝਾੜ ਤਾਂ ਵਧ ਕਰ ਲੳ ਗੇ ਆਟਾ ਖਾਣ ਨੂੰ ਕਿਹੌ ਜਿਹਾ ਐ?

  • @AforAzaad
    @AforAzaadАй бұрын

    12 moisture tkk nikle ta ma vi ajju dekhan

  • @jagroopsingh-tb4nu
    @jagroopsingh-tb4nuАй бұрын

    31 ਕੁਇੰਟਲ ਮੇਰੇ ਨਿਕਲੀ ਹੈ

  • @big--brain4231

    @big--brain4231

    Ай бұрын

    ਕਿਹੜਾ ਇਲਾਕਾ ਹੈ।

  • @AmandeepSingh-li3qg
    @AmandeepSingh-li3qgАй бұрын

    10 kanala c

  • @BholaSingh-qk2yy
    @BholaSingh-qk2yy5 күн бұрын

    ਝੂਠ ਦਾ ਵੀ ਪੈਰ ਹੁੰਦਾ ਹੈ ਰੱਬ ਤੋ ਡਰੋ ਦੋ ਤੱਤ ਹੋਰ ਵੀ ਸੀ ਇਸ ਵੀਰ ਨੇ ਨਾਮ ਨਹੀ ਲਿਆ

  • @mehtabbhullar6162
    @mehtabbhullar6162Ай бұрын

    Bhaji number mile ga kisaan da?

  • @big--brain4231
    @big--brain4231Ай бұрын

    ਮਾਝੇ ਵਰਗਾ ਪਾਣੀ ਅਤੇ ਮਿੱਟੀ ਕਿਤੇ ਨਹੀਂ ਹੈ। ਉਮਰ ਦੇ ਹਿਸਾਬ 1990 ਤੋਂ ਖੇਤੀ ਕਰਨ ਲੱਗੇ ਆ। ਬਹੁਤ ਕੁੱਝ ਕੀਤਾ। ਪਰ 24 ਤੋਂ ਵੱਧ ਕਦੀ ਨਹੀਂ ਨਿਕਲੀ। ਝੂਠ ਜਿੰਨਾਂ ਮਰਜ਼ੀ ਬੋਲੀ ਜਾਓ। ਪਰ ਇਕ ਵਾਰ ਦੀ ਗੱਲ ਹੈ ਗਲਤੀ ਨਾਲ 17 ਕਿਲੋ ਬੀਜ਼ ਪੈ ਗਿਆ ਸੀ। ਜਦੋਂ ਕਣਕ ਉੱਗੀ ਬਹੁਤ ਮੁਸ਼ਕਲ ਲਗਦਾ ਸੀ। ਪਰ ਵੱਡਾ ਜਿਹਾ ਹੋਸਲਾ ਕਰਕੇ ਉਸੇ ਤਰਾਂ ਰਹਿਣ ਦਿਤੀ ਸੀ। ਕਿਉਂਕਿ ਉਸ ਵਿੱਚ ਹੋਰ ਕੁਝ ਨਹੀਂ ਕਰ ਸਕਦੇ ਸੀ। ਪਰ ਚੇਤਰ ਦੇ ਪਹਿਲੇ ਹਫਤੇ ਜਦੋਂ ਸਿੱਟਾ ਨਿਕਲਿਆ ਤਾਂ ਬਹੁਤ ਵੱਡਾ ਸੀ। ਆਢੀ ਗੁਆਢੀ ਕਹਿੰਦੇ ਨਵੀਂ ਕਣਕ ਦਾ ਬੀਜ਼ ਸਾਨੂੰ ਜ਼ਰੂਰ ਦੇਵੋ। ਪਰ ਇਹ ਸਿੱਟਾ ਵਿਰਲੀ ਕਣਕ ਉੱਗਣ ਕਰਕੇ ਸੀ। ਕੋਈ ਨਵਾਂ ਬੀਜ਼ ਨਹੀਂ ਹੀ। ਪਰ 17 ਕਿੱਲੋ ਬੀਜ਼ ਨਾਲ 20 ਕੁਇੰਟਲ ਨਿਕਲ ਆਈ ਸੀ।

  • @gurwindersinghkharoud8728

    @gurwindersinghkharoud8728

    Ай бұрын

    Patiala vrgi dharti b kite ni bhrawa 28 quintal tk kanak kdi aa

  • @sukhcharnramanapilibanga1174

    @sukhcharnramanapilibanga1174

    Ай бұрын

    Fàsal chakar nal frk penda hai ji , 1 sal sroo bij ke dekho fer agle sal kanak da jhad jyada hou

  • @big--brain4231

    @big--brain4231

    Ай бұрын

    @@gurwindersinghkharoud8728 ਪਟਿਆਲਾ ਦੀ ਜ਼ਮੀਨ ਵਿੱਚ ਸਰਵਾਈ ਨਹੀਂ ਹੈ। ਪਾਤੜਾਂ ਵਿੱਚ ਪਾਣੀ ਨਹੀਂ ਮਿਲ ਰਿਹਾ। ਸਾਡੇ 60 ਫੁੱਟ ਤੇ ਸਮਬਰਸੀਬਲ ਚੱਲੀ ਜਾਂਦੀ ਹੈ। ਪਟਿਆਲਾ ਵਿੱਚ 1987 ਵਿੱਚ ਹੀ 70-80 ਫੁੱਟ ਖੂਹੀ ਪੁੱਟ ਕੇ ਪਟਾ ਚੱਲਦਾ ਸੀ।

  • @SarvjitSingh-gs4lh

    @SarvjitSingh-gs4lh

    Ай бұрын

    Jmin khtm Hundi jandi medicine nal

  • @karamveirdhillon2047

    @karamveirdhillon2047

    Ай бұрын

    ਸਾਡੇ ਵੀ ਲਗਭਗ ਤੀਹ ਸਾਲ ਪਹਿਲੇ ਗਲਤੀ ਨਾਲ ਬਾਈ ਕਿਲੋ ਬੀਜ ਕੇਰਿਆ ਗਿਆ ਸੀ ਕਿਉਂ ਕਿ ਜਿਸ ਵੀਰ ਦੀ ਡ੍ਰਿਲ ਅਸੀਂ ਵਰਤੀ ੳਹ ਦੋ ਪਾਸੀ ਬਿਜਾਈ ਕਰਨ ਲਈ ਅੱਧੇ ਬੀਜ ਤੇ ਸੈਟ ਸੀ ਫੇਰ ਵੀ ਝਾੜ ਬਰਾਬਰ ਨਿਕਲਿਆ

  • @RanjeetSingh-tq4lw
    @RanjeetSingh-tq4lwАй бұрын

    Veer ji sadi ta 1750 he nikly aa kaddi ve 20 to jadda nai nikly

  • @satenderkhanchi6522

    @satenderkhanchi6522

    Ай бұрын

    Veer ji abki baar dbw 327 bona, 1750 ko chd do

  • @bholabrar346
    @bholabrar346Ай бұрын

    Tuhade kuwiltan kine kilogram da Sade ta 50 kg da

  • @big--brain4231

    @big--brain4231

    Ай бұрын

    😂😂

  • @AGRICULTURE678
    @AGRICULTURE678Ай бұрын

    Harpreet Singh kamalpur tu seed lai c ga es farmer ne

  • @AGRICULTURE678

    @AGRICULTURE678

    Ай бұрын

    Jis din beej le k aaya us din mai harpreet singh kmalpur de kol c ga

  • @VijaySharma-qc1sq
    @VijaySharma-qc1sqАй бұрын

    Kissan Modhi shaib Sarkar tho mangan nalo Permatma kolo mango ,kanak jadaa niklu ,,Sara time dharna tha kadd danda ah ,fasal ke niklne ah

  • @user-em6mw4ky8z
    @user-em6mw4ky8zАй бұрын

    Kanak da masture Jada c

  • @samandhaliwal278
    @samandhaliwal278Ай бұрын

    Pane kena laa

  • @jaskarnsingh3884
    @jaskarnsingh3884Ай бұрын

    ਚੋਤੀ ਆ ਸਾਡੇਪਾਡੀ ਮਾਰ ਨੀ

  • @harmangrewal366
    @harmangrewal366Ай бұрын

    ਝੂਠ ਦੀ ਵੀ ਕੋਈ ਹੱਦ ਹੁੰਦੀ😮

  • @armaangorkha8028
    @armaangorkha8028Ай бұрын

    Mare 60. Kuvnatel. Nekle

  • @Western_jatt

    @Western_jatt

    Ай бұрын

    Hor ni kuj😂

  • @sakinderboparai3046

    @sakinderboparai3046

    Ай бұрын

    100 ਕੁਵਿੰਟਲ ਹੀ। ਕਰ ਦੇਵੋ।

  • @armaangorkha8028

    @armaangorkha8028

    Ай бұрын

    @@sakinderboparai3046 bus theek aa

  • @amarpaldhillon3096

    @amarpaldhillon3096

    Ай бұрын

    😂😂

  • @ranveersinghkhattra8698

    @ranveersinghkhattra8698

    Ай бұрын

    😂😂

  • @user-os6ow6oo4m
    @user-os6ow6oo4mАй бұрын

    10.knal.cho.98.kank.ho.gaye.vir.ji.ghukanbali.sirsa.hariyana.me

  • @amritpalpunia4587
    @amritpalpunia4587Ай бұрын

    Contact number kina y da

Келесі