ਆਜੋ ਹਲਟ ਚੱਲਦਾ ਦੇਖੀਏ:ਲੋਕੀਂ ਅਜੇ ਵੀ ਪਾਣੀ ਭਰਦੇ ਨੇ|Harbhej Sidhu|Halt khou|Punjab Heritage|Agriculture|

Ойын-сауық

#harbhejsidhu #agriculture #halt
#ਹਲਟ #antique #agricultureeqiuments

Пікірлер: 488

  • @gurpreetgill1882
    @gurpreetgill18822 жыл бұрын

    ਸਾਡੇ ਪੁਆਧ ਦੀ ਪਛਾਣ ਹੈ ਪੁਆਧੀ ਬਜੁਰਗ ਅਪਣੇ ਤੋਂ ਛੋਟੇ ਜਵਾਕਾਂ ਨੂੰ ਹਾਂ ਜੀ ਹਾਂ ਜੀ ਹਰ ਗੱਲ ਨਾਲ ਜੀ ਲਾ ਕੇ ਗੱਲ ਕਰਦੇ ਨੇ। ਲੰਬੀਆਂ ਉਮਰਾਂ ਕਰੇ ਕਰਤਾਰ ਮੇਰੇ ਪੰਜਾਬ ਦੇ ਬਜ਼ੁਰਗਾਂ ਦੀਆਂ।

  • @satwantsingh5187

    @satwantsingh5187

    2 жыл бұрын

    ਬਾਈ ਜੀ ਪਹਿਲਾਂ ਆਪਾਂ ਸਾਰੇ ਪੰਜਾਬੀ ਆ , ਜੇ ਐਵੇਂ ਵੰਡੇ ਜਾਈਏ ਤਾਂ ਵੀਹ ਮੀਲ ਤੋਂ ਬਾਅਦ ਬੋਲੀ ਬਦਲ ਜਾਂਦੀ ਆ,

  • @kapilmehta1476

    @kapilmehta1476

    Жыл бұрын

    @@satwantsingh5187 - o ne vaise he gall kite

  • @gurdarshansingh8271

    @gurdarshansingh8271

    Ай бұрын

    ਮੈ ਸੰਗਰੂਰ ਰਹਿੰਦਾ ਹਾ ਪੁਰਾਣੀ ਯਾਦ ਆ ਗਈ ਇਹਨਾ ਬਜੁਰਗਾ ਨੰ ਸਲਾਮ

  • @AmrikSingh-j8p

    @AmrikSingh-j8p

    17 күн бұрын

    .moon mi ​@@kapilmehta1476

  • @malkitsingh2672
    @malkitsingh26722 жыл бұрын

    ਸੋਨੇ ਦੀ ਚਿੜੀ ਦੀ ਇੱਕ ਝਲਕ ਬਹੁਤ ਹੀ ਵਧੀਆ ਪੋਸਟ ਜੀ 👍👍🙏🏼

  • @sidhuraja4384
    @sidhuraja43842 жыл бұрын

    ਰੱਬ ਕਰਕੇ ਆ ਸਮਾਂ ਵਾਪਿਸ ਆਜੇ❣️❣️

  • @RABB-DA-BANDA

    @RABB-DA-BANDA

    2 жыл бұрын

    ਭੁੱਲ ਜੋ ੳੁਹ ਦਿਨ ਕਦੇ ਨੀ ਅਾੳੁਣਾ 🙄

  • @mrangrejmechanical2225

    @mrangrejmechanical2225

    Жыл бұрын

    ਵੀਰ ਜੀ ਆਵੇਗਾ ਵਾਹਿਗੁਰੂ ਜੀ ਮੇਹਰ ਕਰਨਗੇ

  • @user-st1fb4xx3z

    @user-st1fb4xx3z

    Жыл бұрын

    ਇਹ ਸਮਾਂ ਬਹੁਤ ਛੇਤੀਂ ਆਊਗਾ

  • @mrangrejmechanical2225

    @mrangrejmechanical2225

    Жыл бұрын

    @@user-st1fb4xx3z ਧਨੋਆ ਸਾਹਿਬ ਤੁਸੀਂ 101% ਸੱਚ ਕਿਹਾ ਹੈ

  • @PreetKaur-dn3cn

    @PreetKaur-dn3cn

    Жыл бұрын

    🙏🙏🙏🙏🙏🙏🙏🙏😭🙏🙏🙏🙏🙏🙏🙏🙏🙏🙏🙏🙏🙏Dada Dadi Nana Nani bua Masi mama ❤️🙏❤️🙏❤️🙏🙏🙏🙏🙏🙏🙏🙏🙏🙏🙏🙏🙏🙏😭🤜🤛🚜

  • @Billa-Hothi-315
    @Billa-Hothi-3152 жыл бұрын

    ਰੂਹ ਖੁਸ਼ ਹੋ ਗਈ ਵੇਖ ਕੇ ਪੁਰਾਤਨ ਸਮੇਂ ਦੀ ਯਾਦ ਤਾਜੀ ਹੋ ਗਈ,ਇਹ ਨੇ ਸੱਚੇ ਕਿਰਤੀ ਕਿਸਾਨ ਰੂਹ ਖੁਸ਼ ਬੰਦੇ ਬੀਮਾਰੀ ਰਹਿਤ ਸਰੀਰ ਵਾਹ ਜੀ ਵਾਹ ਜਿਉਂਦੇ ਵੱਸਦੇ ਰਹੋ ਵਿਰਾਸਤ ਸਾਭਣ ਵਾਲੇ ਲੋਕ।।

  • @Jssinghsidhu

    @Jssinghsidhu

    Жыл бұрын

    ਆਪਣਾ ਵੀ ਸਬਸਕ੍ਰਾਈਬ ਕਰੋ ਜੀ ਸਾਰੇ ਵੀਰ ,ਪੁਰਾਣੀ ਇਮਾਰਤ ਦੇਖਣ ਲਈ ,ਘੋੜੇ,, ਟਰੈਕਟਰ, ਵੀਡਿਉ ਦੇਖਣ ਲਈ ਕਰੋ ਸਬਸਕ੍ਰਾਈਬ। ਕਰੋ ਕਿਰਪਾ ਜੀ

  • @sulakhanpabra2584
    @sulakhanpabra25842 жыл бұрын

    ਜੁੱਗ ਜੁੱਗ ਜੀਵੋ ਬਜੁਰਗੋ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਬਾਈ ਹਰਭੇਜ ਸਿੱਧੂ ਬਹੁਤ ਵਧੀਆ ਉਪਰਾਲਾ ਪੰਜਾਬ ਦੀ ਵਿਰਾਸਤ ਦਿਖਾਉਣ ਲਈ

  • @ManbirMaan1980
    @ManbirMaan19802 жыл бұрын

    ਰੂਹ ਖੁਸ਼ ਹੋ ਗਈ ' ਬਾਬਿਆਂ ਦਾ ਸਭ ਕੁਝ ਸਾਂਭਿਆ ਦੇਖ ਕੇ ਤੇ ਗੱਲਾਂ ਸੁਣ ਕੇ"

  • @randhawa8233
    @randhawa8233 Жыл бұрын

    ਬੱਲੇ ਵੀਰ ਰੂਹ ਬਾਗੋ ਬਾਗ ਹੋ ਗਈ ਆਪਣੇ ਖੂਨ ਚ ਰਚਿਆ ਪੰਜਾਬੀ ਸੱਭਿਆਚਾਰ ਵੇਖ ਕੇ🙏

  • @gurpritsingh9301
    @gurpritsingh9301 Жыл бұрын

    ਅੱਜ ਦਾ ਮਾਹੌਲ ਜੇ ਨਾ ਸੁਧਰਿਆ ਤਾਂ ਇਹ ਸਮਾਂ ਬੜੀ ਤੇਜ਼ੀ ਨਾਲ ਵਾਪਸ ਆਵੇਗਾ ll ਪਰ ਇਹ ਸਮਾਂ ਜ਼ਿਮੀਦਾਰ ਹੀ ਵਾਪਸ ਲਿਆਉਣਗੇ ll

  • @pargat_singh_sarao9592
    @pargat_singh_sarao95922 жыл бұрын

    ਬਾਈ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ

  • @surinderkuarbolina8601
    @surinderkuarbolina86012 жыл бұрын

    ਧੰਨਵਾਦ ਜੀ ਵਾਹਿਗੁਰੂ ਜੀ ਇਹ ਪੁਰਾਣੀਆਂ ਯਾਦਾਂ ਨਵੇਂ ਬੱਚਿਆਂ ਨੂੰ ਇਹ ਸਭ ਦਿਖਾਉਣਾ ਬਹੁਤ ਜ਼ਰੂਰੀ ਹੈ ਪੁਰਾਣੇ ਵਿਰਸੇ ਨੂੰ ਬਹੁਤ ਵਧੀਆ ਲੱਗਦਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @Palvindersingh-io2fe
    @Palvindersingh-io2fe6 ай бұрын

    ਵੀਡੀਓ ਦੇਖ ਕੇ ਦਿਲ ਖੁਸ਼ ਹੋ ਰਿਹਾ ਪੁਰਾਤਨ ਵੀਲਾ ਤਾਜ਼ਾ ਹੈ ਗਿਆ। ਆਹ ਸਮਾਨ ਸਾਡੇ ਕੋਲ ਹੈ ਸੀ ਸਾਡਾ ਵੀ ਖ਼ੂਹ ਚਲਦਾ ਸੀ ਸਮਾਨ ਤਾਂ ਵੇਚਿਆ ਗਿਆ ਪਰ ਖੂਹ ਸਾਡੇ ਹੈ ਨਿਸ਼ਾਨੀ ਕਰਕੇ।ਵੇਲਨਾ ਹੁੰਦਾ ਸੀ ਇਕ ਟੋਕਾ ਵੀ ਸੀ ਬਲਦਾਂ ਨਾਲ ਚੱਲਣ ਵਾਲਾ । ਮੈਂ ਇਹ ਸਬ ਕੁਝ ਚਲਦਾ ਆਪ ਦੇਖਿਆ ਸੀ।ਆ ਵੀਡਿਉ ਦੇਖਕੇ ਪੁਰਾਣੇ ਸਮੇਂ ਯਾਦ ਆ ਗਿਆ। ਧੰਨਵਾਦ ਬਾਪੂ ਜੀ ਜਿਨ੍ਹਾਂ ਅਜੇ ਤੱਕ ਖੂਹ ਚੱਲਦਾ ਬੋਲਦ ਸਮਾਲ ਕੇ ਰੱਖੇ। ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਸਿਧੁੱ ਵੀਰ ਨੂ ਅਜ ਸਾਰਾ ਕੁੱਝ ਦਿਖਾਇਆ। ਧੰਨਵਾਦ

  • @deepachahal8048
    @deepachahal8048 Жыл бұрын

    ਦਿਲ ਖੁਸ਼ ਹੋ ਗਿਆ ਬਾਈ ਕਿੰਨੇ ਖੁਸ਼ ਨਸੀਬ ਲੋਕ ਸੀ ਪਹਿਲਾਂ ਨਾ ਕੋਈ ਟੈਂਸ਼ਨ ਨਾ ਕੋਈ ਘਰਾ ਵਿੱਚ ਕਲੇਸ਼ ਹੁੰਦਾ ਸੀ ਅੱਜ ਦਾ ਟਾਈਮ ਆਪਣੇ ਨੂੰ ਆਪਣਾ ਮਾਰ ਰਿਹਾ

  • @balrajsandhu8084
    @balrajsandhu80842 жыл бұрын

    ਐਨਾ ਸਰਦਾਰਾਂ ਨੂੰ ਤੇ ਤੁਹਾਨੂੰ v ਮੁਬਾਰਕਾਂ।

  • @AvtarSingh-pw7fv
    @AvtarSingh-pw7fv2 жыл бұрын

    ਬਾਈ ਪੁਰਾਣੀਆਂ ਯਾਦਾਂ ਚੇਤੇ ਕਰਵਾ ਦਿੱਤੀਆਂ ਮੈ ਸੰਨ 1970 ਦੇ ਨੇੜੇ ਤੇੜੇ ਆਪਣੇ ਨਾਨਕੇ ਪਿੰਡ ਜੰਡਪੁਰ ਨੇੜੇ ਖਰੜ ਗਰਮੀ ਦੀਆਂ ਛੁੱਟੀਆਂ ਵਿੱਚ ਜਾਂਦੇ ਸੀ ਤਾਂ ਖੇਤ ਵਿੱਚ ਲੱਗੇ ਹਰਟ ਦੀ ਗਰਦਲ ਦੇ ਉੱਤੇ ਬੈਠ ਕੇ ਨਾਲੇ ਬਲਦ ਹੱਕੀ ਜਾਣੇ ਨਾਲੇ ਝੂਟੇ ਲਈ ਜਾਣੇ

  • @sahib_singh523

    @sahib_singh523

    2 жыл бұрын

    Mara pind kharar gail aa bai ji

  • @hardialsekhon5544
    @hardialsekhon55442 жыл бұрын

    ਬਹੁਤ ਵਧੀਆ ਲੱਗਿਆ ਬਚਪਨ ਯਾਦ ਆਗਿਆ ਅਸੀਂ ਵੀ ਆਪਣੇ ਹੱਥੀਂ ਇਹ ਕੰਮ ਕੀਤਾ ਹੋਇਐ

  • @KulDeep-tw1jm
    @KulDeep-tw1jm2 жыл бұрын

    ਵੀਰ ਜੀ ਪੁਰਾਣਾਂ ਸਮਾਂ ਯਾਦ ਆ ਗਿਆ ਬਹੁਤ ਹੀ ਵਧੀਆ ਵੀਡੀਓ ਹੈ

  • @Jssinghsidhu

    @Jssinghsidhu

    Жыл бұрын

    ਆਪਣਾ ਵੀ ਸਬਸਕ੍ਰਾਈਬ ਕਰੋ ਜੀ ਸਾਰੇ ਵੀਰ ,ਪੁਰਾਣੀ ਇਮਾਰਤ ਦੇਖਣ ਲਈ ,ਘੋੜੇ,, ਟਰੈਕਟਰ, ਵੀਡਿਉ ਦੇਖਣ ਲਈ ਕਰੋ ਸਬਸਕ੍ਰਾਈਬ। ਕਰੋ ਕਿਰਪਾ ਜੀ

  • @hakamsinghhakamsinghhakams4664
    @hakamsinghhakamsinghhakams46642 жыл бұрын

    ਵਾਹਿਗੁਰੂ ਜੀ ਇਹੋ ਸਮਾਂ ਦੁਵਾਰਾਂ ਆ ਜਾਵੇ ।ਮਿਹਨਤ ਕਰਨ ਵਾਲੇ ਪਹਿਲੇ ਲੋਕ ਹਨ।

  • @surinderche3354
    @surinderche33542 жыл бұрын

    ਪੁਰਾਣੀਅਾ ਯਾਦਾ ਜਦੋ ਅਾੜ ਵਿਚ ਪੈਰ ਪਾ ਖੂਹ ਤੇ ਰੋਟੀ ਖਾਣੀ ਵਸਦਾ ਰਹੇ ਮੇਰਾ ਪੰਜਾਬ

  • @harrapacivilization2779
    @harrapacivilization27793 ай бұрын

    ਜਿਉਂਦਾ ਰਹਿ ਬਾਈ ਤੂੰ ਵੀ ਨਾਲੇ ਬਾਬੇ । ਸਾਲਾ ਖੁਸ਼ੀ ਚ ਰੋਣਾ ਆ ਗਿਆ । ਜਜ਼ਬਾਤ ਦੱਸ ਨਹੀ ਸਕਦਾ ਜੋ ਮਹਿਸੂਸ ਹੋਇਆ

  • @ParamjitKaur-bp4de
    @ParamjitKaur-bp4de2 жыл бұрын

    ਬਹੁਤ ਵਧੀਆ । ਆਪਣੇ ਪੁਰਾਤਨ ਵਿਰਸੇ ਨੂੰ ਸਾਂਭ ਕੇ ਰੱਖੋ । ਸਾਡੇ ਵਡੇਰੇ ਬਹੁਤ ਸਮਝਦਾਰ ਸੀ । ਹੁਣ ਜਿੰਨੀ ਜਿਆਦਾ ਪੜ੍ਹਾਈ ਉੱਨੀ ਮੂਰਖਤਾ । ਤਬਾਹ ਕਰੀ ਜਾਂਦੇ ਸਭ ਕੁੱਛ ।

  • @gurcharansinghjawanda6654

    @gurcharansinghjawanda6654

    2 жыл бұрын

    ਬਿਲਕੁੱਲ ਸਹੀ

  • @meetokaur6000
    @meetokaur60002 жыл бұрын

    ਬਹੁਤ ਹੀ ਸੋਹਣਾ ਲਗਿਆ ਪਰਾਣਇਆ ਜਾਦਾ ਬਹੁਤ ਬਹੁਤ ਥੰਕਸ ਸਤਿ ਸ੍ਰੀ ਅਕਾਲ ਸਾਰੀਆਂ ਨੂੰ ਵੀਰਾਂ ਨੂੰ ਵਾਹਿਗੁਰੂ ਜੀ ਤੁਹਾਨੂੰ ਸਾਰੀਆਂ ਤਦਰੁਸਤੀਆਂ ਦੇਵੇ

  • @jagseerchahaljag687
    @jagseerchahaljag6872 жыл бұрын

    ਬਹੁਤ ਸੋਹਣੀ ਲੱਗੀ ਵੀਡੀਓ ਬਹੁਤ ਬਹੁਤ ਧੰਨਵਾਦ ਭਰਾ ਜੀ 🙏🙏

  • @avtarsingh2531
    @avtarsingh25312 жыл бұрын

    ਪੰਜਾਬੀ ਸਾਹਿਤ ਦੇ ਵਿੱਚ ਖੂਹ ਦਾ ਅਹਿਮ ਰੋਲ ਹੈ,ਸੋਹਣ ਸਿੰਘ ਸੀਤਲ ਦਾ ਨਾਵਲ ਤੂਤਾਂ ਵਾਲਾ ਖੂਹ ਬਹੁਤ ਹੀ ਵਧੀਆ ਤੇ ਦਿਲਚਸਪ ਹੈ। ਜਸਵੰਤ ਸਿੰਘ ਕੰਵਲ ਦੇ ਨਾਵਲ ਪੂਰਨਮਾਸ਼ੀ ਦਾ ਤਾਂ ਆਰੰਭ ਹੀ ਨਵੇਂ ਪਿੰਡ ਦੇ ਖੂਹ ਦੇ ਨਾਲ ਹੋਇਆ ਸੀ। ਅਨੰਦ ਆ ਗਿਆ ਖੂਹ ਦੀ ਵੀਡੀਓ ਦੇਖ ਕੇ। ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਜ਼ਿੰਦਾਬਾਦ। ਅਵਤਾਰ ਵੜੈਚ।

  • @GurmeetSingh-ou8tk
    @GurmeetSingh-ou8tk2 жыл бұрын

    ਮਜਾ ਆ ਗਿਆ ਬਾਈ।ਰੂਹ ਨੂੰ ਸਕੂਨ ਮਿਲਿਆ ਦੇਖ ਕੇ।ਫੁੱਲ ਨਜ਼ਾਰੇ ਨੇ ਅਜੇ ਵੀ ਬਾਪੂ ਜੀ ਦੇ।

  • @ParamjitKaur-bp4de
    @ParamjitKaur-bp4de2 жыл бұрын

    ਮੁੜ ਆਓ ਪੰਜਾਬੀਓ ਫੇਰ ਪੁਰਾਤਨ ਵਲ । ਖੇਤਾਂ ਚ ਜ਼ਹਿਰ ਪਾਉਣਾ ਬੰਦ ਕਰੋ । ਘੱਟ ਖਾਓ ਪਰ ਵਧੀਆ ਖਾਓ । ਕੋਈ ਮਹਲ ਮਾੜੀਆਂ ਨਾਲ ਨੀ ਜਾਣੀ । ਜਾਣਗੇ ਚੰਗੇ ਕਰਮ । ਧਰਤੀ ਨੂੰ ਜ਼ਹਿਰ ਮੁਕਤ ਕਰੋ । ਆਪਣੀ ਆਉਣ ਵਾਲੀ ਪੀੜ੍ਹੀ ਨੂੰ ਖ਼ੁਸ਼ਹਾਲੀ ਤੇ ਤੰਦਰੁਸਤੀ ਦੇ ਕੇ ਜਾਈਏ । ਅੱਜ ਨਿੱਕੇ ਨਿੱਕੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਹੈ । ਸਭ ਨੂੰ ਮਿਲ ਕੇ ਜੈਵਿਕ ਖੇਤੀ ਕਰਨੀ ਪੈਣੀ ਹੈ । ਧਰਤੀ ਮਾਤਾ ਨੂੰ ਜ਼ਹਿਰ ਕਰਣਾ ਪੈਣਾ ਹੈ।

  • @user-xc8xo8vk4k

    @user-xc8xo8vk4k

    2 жыл бұрын

    Eh kam je Ho gia ta kisan dharne Te a jange

  • @gurcharansinghjawanda6654

    @gurcharansinghjawanda6654

    2 жыл бұрын

    ਸਹੀ ਗੱਲ ਭੈਣਾਂ

  • @gursevaksingh497

    @gursevaksingh497

    2 жыл бұрын

    ਸਹੀ ਕਿਹਾ ਬਾਈ ਜੀ

  • @ParamjitKaur-bp4de

    @ParamjitKaur-bp4de

    2 жыл бұрын

    @@user-xc8xo8vk4k 😂

  • @luckysidhu1952

    @luckysidhu1952

    Ай бұрын

    AH SARHIND DE AREA WICH GIRDA GHERLA KEHA JANDAHAI

  • @dilbagbassi5952
    @dilbagbassi59522 жыл бұрын

    ਬਹੁਤ ਵਧੀਆ ਲੱਗਾ ਹਲਟ ਚਲਦਾ ਵੇਖ ਕੇ

  • @MotiLal-qj9sp
    @MotiLal-qj9sp Жыл бұрын

    ਬਾਈ ਬਚਪਨ ਜਾਦ ਕਰਾਤਾ ਬਹੁਤ ਆਨੰਦ ਅੰਦਾ ਸੀ ਬਹੁਤ ਮੌਜਾ ਸੀ ਅੱਜ ਦੇ ਜੁਗ ਵਿੱਚ ਟੂਟੀ ਦੇ ਪਾਣੀ ਪੀ ਪੀ ਕੇ ਸਿਹਤ ਖਰਾਬ ਕਰਦੇ ਬੈਠੇ ਆ ਖੁਸ਼ੀ ਨਾਲ ਅੱਖਾਂ ਭਰ ਗਿਆ ਬਹੁਤ ਬਹੁਤ ਧੰਨਵਾਦ

  • @ramandeepbaidwan206
    @ramandeepbaidwan2062 жыл бұрын

    ਪੁਰਾਣੀਆਂ ਯਾਦਾ ਤਾਜ਼ਾ ਕਰਵਾ ਦਿੱਤੀਆਂ ਬਚਪਨ ਵਿੱਚ ਇਸ ਖੂਹ ਤੇ ਬੁਹਤ ਖੇਡੇ ਪਹਿਲਾ ਤਾ ਬਹੁਤ ਦਰੱਖ਼ਤ ਹੁੰਦੇ ਸੀ ਇੱਥੇ

  • @budhsingh95
    @budhsingh952 жыл бұрын

    ਵਾਹ ਜੀ ਵਾਹ ਕਮਾਲ ਕਰਤੀ ਪੁਰਾਣਾ ਜਮਾਨਾ ਯਾਦ ਆਇਆ

  • @aeiou5493
    @aeiou54932 жыл бұрын

    ਬਹੁਤ ਵਧੀਆ ਵੀਰ ਜੀ ਇਸ ਤਰ੍ਹਾਂ ਦਾ ਪੁਰਾਣਾ ਵਿਰਸਾ ਦਿਖਾਉਂਦੇ ਰਿਹਾ ਕਰੋ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @harjindergill4738

    @harjindergill4738

    Жыл бұрын

    bahot vadya a video puranyan yadan a gyan

  • @Jssinghsidhu

    @Jssinghsidhu

    Жыл бұрын

    Veer apna channel v subscribe kro ji purani building dekhn Li

  • @Jssinghsidhu

    @Jssinghsidhu

    Жыл бұрын

    ਆਪਣਾ ਵੀ ਸਬਸਕ੍ਰਾਈਬ ਕਰੋ ਜੀ ਸਾਰੇ ਵੀਰ ,ਪੁਰਾਣੀ ਇਮਾਰਤ ਦੇਖਣ ਲਈ ,ਘੋੜੇ,, ਟਰੈਕਟਰ, ਵੀਡਿਉ ਦੇਖਣ ਲਈ ਕਰੋ ਸਬਸਕ੍ਰਾਈਬ। ਕਰੋ ਕਿਰਪਾ ਜੀ

  • @singhdhaliwal6483
    @singhdhaliwal64832 жыл бұрын

    ਵਾਹ ਬਾਈ ਸਾਡੇ ਮੋਰਿੰਡੇ ਵੱਲ ਸਾਂਭੀ ਬੈਠੇ ਆ ਲੋਕ ਕਈ ਪੁਰਾਣੀਆਂ ਚੀਜ਼ਾਂ ਆਸਾ ਰਾਮ ਮਹਾਨ ਕਵੀ

  • @jodhpaldhaliwal9670
    @jodhpaldhaliwal96702 жыл бұрын

    ਬਹੁਤ ਸੋਹਣੀ ਵਿਡਿਓ ਬਾਈ ਜੀ ਇਹੋ ਜੀਆਂ ਵਿਡਿਓ ਬਣਾਈਆ ਕਰੋ। ਬਾਪੂ ਜੀ ਵੀ ਜਾਉਣਦੇ ਰਹਿਣ

  • @mandeep1788

    @mandeep1788

    2 жыл бұрын

    ਅੱਜ ਪਤਾ ਲਗਿਆ ਕੀ ਹੁੰਦਾ ਬੂੜੀਆ ਨਹੀਂ ਅੈਵੇ ਬਿਨਾਂ ਪਤੇ ਤੋਂ ਕਹੀ ਜਾਂਦੇ ਤੇ ਅੜਾ ਤਾ ਬੂੜੀਆ

  • @balbirsingh-qx3eq

    @balbirsingh-qx3eq

    2 жыл бұрын

    Dhanvaad vere Harbhej Singh. Najara liya dita purani yaad taja karwa diti Assi 25 kilo metar te naal rehande han par halt dekhe nu der hogi see Tusi dil khus karta Harbhej vere parmatama tuhadi lambian umeran bakhsan God bless you

  • @jarnailsinghbal3709
    @jarnailsinghbal37092 жыл бұрын

    ਰੱਬ ਵੱਸਦਾ ਇਨ੍ਹਾਂ ਖੁਹਾ ਤੇ 🌾🌾🌾🌾ਆਰ ਟਾਂਗਾ,ਪਾਰ ਟਾਂਗਾ ਵਿੱਚ ਟੱਲਮ ਟੱਲੀਆਂ ਆਉਣ ਕੁੰਜਾਂ ਦੇਣ ਬੱਚੇ ਨਦੀ ਨ੍ਹਾਉਣ ਚੱਲੀਆਂ,ਸਮਝ ਆਵੇ ਤਾਂ ਦੱਸਿਆ ਜੇ

  • @amansekhon6729

    @amansekhon6729

    2 жыл бұрын

    ਯਮਲਾ ਜੱਟ ਟਿੰਡਾ ਭਰ ਕੇ ਆਉਂਦਿਆ

  • @harpalsinghbal3861

    @harpalsinghbal3861

    2 жыл бұрын

    ਖੂਹ ਦੀਆਂ ਟਿਡਾਂ

  • @baldevmangat3859

    @baldevmangat3859

    2 жыл бұрын

    ਵੀਰ ਜੀ ਅਸੀਂ ਜਦੋਂ ਬੱਚੇ ਸੀ ਤਾਂ ਇਹ ਬਾਤ ਬਹੁਤ ਪਾਉਂਦੇ ਸੀ, ਆਰ ਟਾਂਗਾ ਪਾਰ ਟਾਂਗਾ………………….ਚੱਲੀਆਂ” ਇਸ ਦਾ ਜਵਾਬ ਹੈ “ਖੂਹ ਦੀਆਂ ਟਿੰਡਾਂ”। ਮੈਂ ੧੯੭੪ ਵਿੱਚ ਬੀ ਏ ਕੀਤੀ ਸੀ। ਪੜ੍ਹਾਈ ਦੇ ਨਾਲ ੨ ਮੈਂ ਆਪਣੇ ਪਿਤਾ ਨਾਲ ਵਾਹੀ ਦੇ ਹਰ ਕੰਮ ਵਿੱਚ ਹੱਥ ਵਟਾਉਂਦਾ ਸੀ, ਜਿਵੇਂ ਹਲ ਵਾਹੁਣਾ, ਵੇਲਣਾ, ਫਲ੍ਹੇ, ਬਲਦਾਂ ਵਾਲਾ ਟੋਕਾ, ਖ਼ਰਾਸ ਬਲਦਾਂਵਾਲੇ, ਗੱਡਾ/ਰੇੜ੍ਹੀ ਆਦਿ। ਤੁਹਾਡਾ ਕੋਮੈਂਟ ਨਾਲ ਅੱਜ ਉਸ ਵੇਲੇ ਦੇ ਸਾਰੇ ਕੰਮ ਤੇ ਵਾਹੀ ਦੇ ਸੰਦ ਯਾਦ ਆ ਗਏ।ਬਾਤ ਬਹੁਤ ਵਧੀਆ ਲੱਗੀ।

  • @gursevaksingh497

    @gursevaksingh497

    2 жыл бұрын

    ਖੂਹ ਦੀਆਂ ਟਿੰਡਾਂ

  • @simranjitsingh9780

    @simranjitsingh9780

    2 жыл бұрын

    @@baldevmangat3859 ਆਰ ਢਾਂਗਾ ਪਾਰ ਢਾਂਗਾ ਵਿੱਚ ਟਲਮ ਟਲੀਆਂ, ਆਣ ਕੂੰਜਾਂ ਦੇਣ ਬੱਚੇ ਨਦੀ ਨ੍ਹਾਵਣ ਚੱਲੀਆਂ।" ਉਤਰ:- ਟਿੰਡਾਂ ਵਾਲਾ ਖੂਹ

  • @ravithind5005
    @ravithind50052 жыл бұрын

    ਹਰਭੇਜ 22 ਬਹੁਤ ਧੰਨਵਾਦ ਤੁਹਾਡਾ ਸਾਡਾ ਇਲਾਕਾ ਦਿਖਾਇਆ ਤੁਸੀਂ, ਵਾਹਿਗੁਰੂ ਦੀ ਮਿਹਰ ਐ ਜੀ ਹਾਲੇ ਵੀ ਖੂਹ ਵਿੱਚ ਪਾਣੀ ਹੈਗਾ , ਨਹੀਂ ਤਾਂ ਵੀਰ ਸਾਡੇ ਪੁਆਧ ਇਲਾਕੇ ਵਿੱਚ ਪਾਣੀ 500. 600 ਫੁੱਟ ਡੂੰਘੇ ਬੋਰ ਵਿਚ ਵੀ ਬੜੀ ਮੁਸ਼ਕਲ ਨਾਲ ਮਿਲਦੈ। ਫੇਰ ਤੋਂ ਤੁਹਾਡਾ ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ।ਆ ਗਿਆ ਸੁਆਦ,ਦੇਖ ਕੇ ਪੁਆਧ, ਵਸਦਾ ਰਹੇ ਪੰਜਾਬ। ਵਾਹਿਗੁਰੂ ਮਿਹਰ ਕਰੇ ਜੀ।

  • @SukhdevSingh-qi2rq
    @SukhdevSingh-qi2rq Жыл бұрын

    ਬਾਪੂ ਜੀ ਦੀਆਂ ਗੱਲਾਂ ਸੁਣ ਕੇ ਮਜ਼ਾ ਆ ਗਿਆ ਜੇਕਰ ਇਹ ਸਮਾਂ ਵਾਪਸ ਆ ਗਿਆ ਤਾਂ ਦੁਨੀਆਂ ਬਚ ਜਾਊ ਅਸੀਂ ਤਾਂ ਫਸਲਾਂ ਦੇ ਝਾੜ ਵੱਧ ਕੱਢਣ ਦੇ ਚੱਕਰ ਵਿਚ ਫ਼ਸੇ ਹੋਏ ਹਾਂ ਧਰਤੀ ਹਵਾ ਪਾਣੀ ਇਸ ਦੌੜ ਨੇ ਦੂਸ਼ਿਤ ਕਰ ਦਿਤੇ ਵੱਡੀ ਦੁਨੀਆਂ ਛੋਟੀ ਜਿਹੀ ਹੋ ਕੇ ਰਹਿ ਗਈ ਪਰ ਰਿਸ਼ਤਿਆਂ ਵਿੱਚ ਪੈਸੇ ਦੀ ਦੌੜ ਨੇ ਦੂਰੀ ਵਧਾ ਦਿੱਤੀ

  • @SukhwinderSingh-sk1jg
    @SukhwinderSingh-sk1jg2 жыл бұрын

    ਬਲਦਾਂ ਦੀ ਜੋੜੀ ਬਹੁਤ ਸੋਹਣੀ ਹੈ ਅਸੀਂ ਵੀ ਛੋਟੇ ਹੁੰਦੇ ਮਾਸੀ ਦੇ ਪਿੰਡ ਮੂਸੇ ਝੂਟੇ ਲੈਂਦੇ ਹੁੰਦੇ ਹਾਂ

  • @anmolbrar3391
    @anmolbrar33912 жыл бұрын

    ਜੇਕਰ ਪੰਜਾਬ ਦੇ ਸਾਰੇ ਹੀ ਨਹਿਰੀ ਪਾਣੀਆਂ ਨੂੰ ਪੰਜਾਬ ਦੇ ਵਿੱਚ ਹੀ ਖੇਤਾਂ ਨੂੰ ਲਗਦਾ ਕਰ ਦਿੱਤਾ ਜਾਵੇ।ਫਿਰ ਤਾਂ ਹੁਣ ਬਿਲਕੁਲ ਹੀ ਇਹਨਾਂ ਖੂਹਾਂ ਅਤੇ ਬੋਰਾਂ ਵਾਲੀਆਂ ਮੋਟਰਾਂ ਦੀ ਲੋੜ ਵੀ ਨਹੀਂ ਰਹਿਣੀ ਹੈ। ਧੰਨਵਾਦ ਜੀਉ।

  • @rajideol680
    @rajideol6802 жыл бұрын

    ਹਰਭੇਜ ਵੀਰ ਪੁਆਦ ਦਾ ਏਅਰੀਆ ਹੈ ਇਹ '👍👍👍

  • @variamsingh9550
    @variamsingh9550 Жыл бұрын

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਮੇਰੇ ਨਾਨਕੇ ਪਿੰਡ ਨਾਗੋਕੇ ਨੇੜੇ ਖਡੂਰ ਸਾਹਿਬ ਜਿਲਾ ਅੰਮ੍ਰਿਤਸਰ ਸਾਹਿਬ ਮੈ ਬਚਪਨ ਵਿੱਚ ਆਪਣੇ ਨਾਨਕੇ ਪਿੰਡ ਵਿੱਚ ਆਹ ਖੂਹ ਦਾ ਬਹੁਤ ਅਨੰਦ ਮਾਣਿਆ ਹੈ 25/30ਸਾਲ ਪਹਿਲਾ ਉਸ ਟਾਈਮ ਓਹ ਖੂਹ ਵੱਗਦਾ ਹੁੰਦਾ ਸੀ ਅਤੇ ਖੂਹ ਦੇ ਆਲੇ ਦੁਆਲੇ ਤਿੰਨ ਚਾਰ ਬਹੁਤ ਵੱਡੇ ਬੋਹੜ ਦੇ ਦਰੱਖਤ ਹੁੰਦੇ ਸਨ ਸਾਰਾ ਦਿਨ ਖੂਹ ਤੇ ਓਹਨਾ ਦੀ ਛਾ ਹੁੰਦੀ ਸੀ ਓਹ ਸਮਾਂ ਬਹੁਤ ਅਨੰਦਮਈ ਹੁੰਦਾ ਸੀ 🙏🙏🙏

  • @punjab3459
    @punjab3459 Жыл бұрын

    ਹਰਭੇਜ ਸਿੱਧੂ ਜੀ ਪੁਰਾਣੀ ਸਭਿਅਤਾ ਪੇਸ਼ ਕਰਨ ਲਈ ਧੰਨਵਾਦ ਬਾਬਾ ਜੀ ਦਾ ਧੰਨਵਾਦ ਜਿਹਨਾ ਨੇ ਇਹ ਸਭਿਅਤਾ ਸੰਭਾਲ ਕੇ ਰੱਖੀ ਹੈ । ਜੁਗ ਜੁਗ ਜੀਉ ਬਾਪੂ ਜੀ ਰਣਜੀਤ ਥਿੰਦ ਜ਼ਿਲ੍ਹਾ ਮਾਲੇਰ ਕੋਟਲਾ (PB)

  • @ManjitSingh-vp1mh
    @ManjitSingh-vp1mh2 жыл бұрын

    ਵਾਹ ਭਾਈ ਮੁੰਡਿਆ ਬਚਪਨ ਦੀ ਯਾਦ ਲਿਆਤੀ ਬਹੁਤ ਬਹੁਤ ਧੰਨਵਾਦ

  • @jaskiratsingh4214
    @jaskiratsingh42142 жыл бұрын

    ਬਹੁਤ ਵਧੀਆ, ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @lavi9136
    @lavi91362 жыл бұрын

    ਸੱਚੀ ਵੀਰੋ ਬਹੁਤ ਚੰਗਾ ਸਮਾਂ ਹੁੰਦਾ ਸੀ ਵਾਪਸ ਮੋੜ ਲਿਆਓ ਵੀਰੋ 🙏🙏🙏🙏💞🌾🚩

  • @makhankalas660
    @makhankalas6602 жыл бұрын

    ਬਹੁਤ ਵਧੀਆ ਵਿਡੀਓ ਹੈ ਵਾਹਿਗੁਰੂ ਜੀ ਸਾਰੇ ਬਜੁਰਗਾਂ ਵੀਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @Jssinghsidhu

    @Jssinghsidhu

    Жыл бұрын

    ਆਪਣਾ ਵੀ ਸਬਸਕ੍ਰਾਈਬ ਕਰੋ ਜੀ ਸਾਰੇ ਵੀਰ ,ਪੁਰਾਣੀ ਇਮਾਰਤ ਦੇਖਣ ਲਈ ,ਘੋੜੇ,, ਟਰੈਕਟਰ, ਵੀਡਿਉ ਦੇਖਣ ਲਈ ਕਰੋ ਸਬਸਕ੍ਰਾਈਬ। ਕਰੋ ਕਿਰਪਾ ਜੀ

  • @jot123
    @jot1232 жыл бұрын

    ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਹਰਭੇਜ ਸਿੰਘ ਵੀਰ

  • @sukhmandersingh8599
    @sukhmandersingh85992 жыл бұрын

    ਬਹੁਤ ਵਧੀਆ ਸੁਨੇਹਾ ਦਿੱਤਾ ਜੀ 🙏

  • @deepdhindsavlogs9097
    @deepdhindsavlogs90972 жыл бұрын

    ਹਰਭੇਜ ਬਾਈ ਅਸੀਂ ਵੀ ਛੋਟੇ ਹੁੰਦੇ ਸੀ ਹੱਥਾਂ ਨਾਲ ਗਰਦਲ ਨੂੰ ਗੇੜਕੇ ਟਿੰਡਾ ਪਾਣੀ ਦੀਆਂ ਭਰਕੇ ਬਾਅਦ ਵਿਚ ਕੁੱਤਾ ਚੱਕ ਦੇਂਦੇ ਸੀ ਤਾਂ ਗਰਦਲ ਪਿਛੇ ਨੂੰ ਮੁੜ ਜਾਂਦੀ ਸੀ ਤੇ ਆਪ ਉਤੇ ਬੈਠ ਜਾਂਦੇ ਸੀ ਤੇ ਇਸ ਤਰਾਂ ਝੂਟੇ ਲੈ ਲੈਂਦੇ ਸੀ

  • @PB-id4py
    @PB-id4py2 жыл бұрын

    ਬਹੁਤ ਹੀ ਖੂਬਸੂਰਤ ਵੀਡੀਓ ਦਿਲ ਖੁਸ਼ ਹੋ ਕੇ ❤️❤️❤️❤️❤️❤️❤️❤️

  • @gurdevsinghsingh5298
    @gurdevsinghsingh52982 жыл бұрын

    ਵਾਹ ਜੀ ਵਾਹ ਨਾਜਾਰਾ ਆ ਗਿਆ ਬਹੁਤ ਵਧੀਆ ਵੀਡੀਓ

  • @charanjitsingh4388
    @charanjitsingh43882 жыл бұрын

    ਵਹਿਗੁਰੂ ਜੀ ਮੇਹਰ ਕਰੋ ਜੀ। ਬਹੁਤ ਵਧੀਆ ਜਗਾੜ ਪੁਰਣਾ ਸਮਾਂ ਚੇਤੇ ਆਗਿਆ। ਵਹਿਗੁਰੂ ਅੱਗੇ ਅਰਦਾਸ ਹੈ ਪੁਰਾਣਾ ਸਮਾਂ ਆ ਜਏ ਭੈਣ ਭਰਾਵਾਂ ਦਾ ਪਿਆਰ ਹੋਵੇ।।

  • @lakhsingh5006
    @lakhsingh50062 жыл бұрын

    ਬਹੁਤ ਵਧੀਆ ਪਾਣੀ ਬਹੁਤ ਉੱਚਾ ਅਜੇ ਤੱਕ ਵੀ

  • @GurwinderSingh-zi4fd
    @GurwinderSingh-zi4fd2 жыл бұрын

    ਅਸੀਂ ਵੀ ਨਿੱਕੇ ਹੁੰਦਿਆਂ ਖੂਹ ਦੀ ਗਾਹਟੀ ਤੇ ਹੂਟੇ ਲੈਂਦੇ ਰਹੇ ਹਾਂ,,ਟਿੰਡਾਂ ਤੇ ਪੈਰ ਰੱਖ ਕੇ ਖੂਹ ਚ ਉਤਰ ਜਾਂਦੇ, ਹੁਣ ਤੇ ਪਾਣੀ ਬਹੁਤ ਥੱਲੇ ਚਲੇ ਗਏ,,ਖੂਹ ਪੂਰ ਦਿੱਤੇ,,ਬਹੁਤ ਵਧੀਆ ਪੁਰਾਣਾ ਸਮਾਂ ਯਾਦ ਆ ਗਿਆ

  • @baldevmangat3859

    @baldevmangat3859

    2 жыл бұрын

    ਵੀਰਜੀ ਗਾਹਟੀ ਤਾਂ ਆਪਾਂ ਮਾਝੇ ਵਿੱਚ ਬੋਲਦੇ ਹਾਂ

  • @TarlochanManes
    @TarlochanManes2 жыл бұрын

    ਬਹੁਤ ਵਧੀਆ ਵੀਰ ਜੀ

  • @SANDEEPKUMAR-qo1vy
    @SANDEEPKUMAR-qo1vy2 жыл бұрын

    (ਰੰਗਲਾ ਪੰਜਾਬ, ਪੂਰਾਣਾ ਵਿਰਸਾ ਸ਼ਾਭਿਆ ਬਜੂਰਗਾ ਨੇ,ਬਹੂਤ ਵਧੀਆ)

  • @walejatt-uh2tq
    @walejatt-uh2tq2 жыл бұрын

    ਹਰਪੇਜ ਵੀਰੇ ਵਿਡੀਉ ਦੇਖਣ ਦਾ ਸੁਆਦ ਆ ਗਿਆ।

  • @lakers232
    @lakers2322 жыл бұрын

    ਬਾਈ ਜੀ ਪਿੰਡ ਮੀਰਜਾਪੁਰ ਸ਼ਿਵਾਲਿਕ ਦੀ ਪਹਾੜੀਆਂ ਚ, ਅੰਗਰੇਜਾ ਵੇਲੇ ੧੯੧੪ ਦਾ ਰੈਸਟ ਹਾਊਸ ਬਣੀਆ ਹੋਈਆ ਤੋਹਡੇ ਚੈਨਲ ਲਈ ਬਹੁਤ ਵਧੀਆ ਇਮਾਰਤ ਹੈ।

  • @HarjeetSingh-he1kq
    @HarjeetSingh-he1kq2 жыл бұрын

    ਦਿਲ ਖੁਸ਼ ਹੋ ਗਿਆ ਬਾਈ ਜੀ ਮੈਂ ਵੀ ਦੇਖਣਾਂ ਚਾਹੁੰਦਾ ਹਾਂ

  • @varinderkaur2770
    @varinderkaur27702 жыл бұрын

    ਬਹੁਤ ਹੀ ਵਧੀਆ ਵੀਡੀਓ ਪੁਰਾਣੀ ਯਾਦਾ

  • @gorasabdhu5854
    @gorasabdhu58542 жыл бұрын

    ਜਿਹੜਾ ਤਾਂ ਸ਼ੌਕ ਨਾਲ ਗਾੜੀ ਤੇ ਝੂਟੇ ਲੈਂਦੇ ਸੀ ਉਹਦੇ ਭਾ ਤਾਂ ਨਜ਼ਾਰਾ ਸੀ ਜਿਸ ਨੂੰ ਹਰ ਰੋਜ਼ ਬਲਦ ਹੱਕਣੇ ਪੈਂਦੇ ਸੀ ਉਹਨੂੰ ਤਾਂ ਮੌਤ ਪੈ ਜਾਂਦੀ ਸੀ

  • @kabulsingh1375
    @kabulsingh13752 жыл бұрын

    ਿੲਹ ਵੀਡੀਓ ਵੇਖ਼ ਕੇ ਤਾਂ ਯਾਰ ਦਿਲ ਖ਼ੁਸ਼ ਹੋ ਗਿਅੈ। ਜਿਓਂਦਾ ਵੱਸਦਾ ਰਹਿ ਭੇਜ਼

  • @avtargrewal3723
    @avtargrewal3723Ай бұрын

    ਇਕ ਸਾਡਾ ਬਾਂਈ ਆ ਹਰਭੇਜ ਜੋ ਨਵੇ ਤੋ ਨਵਾਂ ਵਿਸਾ ਲੇ ਕੇ ਸਾਨੂੰ ਪੁਰਾਣਾ ਇਤਿਹਾਸ ਯਾਦ ਕਰਾ ਦਿੰਦਾ ਆਹ ਸਾਡਾ ਹਲਟ ਦਖਾ ਕੇ ਬਲਦਾਂ ਨਾਲ ਚਲਦਾ ਦਖਾਲ ਤਾ ਹਰਭੇਜ ਬਾਂਈ ਧੰਨਵਾਦ ਕਰਦਿਆ ਬਲਦਾ ਦੀ ਆੳ ਭਗਤ ਹੁੰਦੀ ਸੀ

  • @MSGaminG-cc4dz
    @MSGaminG-cc4dz2 жыл бұрын

    Mere Bapu Ji diyan Sunyan Gallan aj dekh ke Man nu Sakun Aya g Thanks g K Moge Wala

  • @BalkarSingh-ko2qy
    @BalkarSingh-ko2qyАй бұрын

    ਵਾਓ ਜੀ ਬਾਬਾ ਜੀ ਖੂਹ ਚੱਲਦਾ ਦੇਖਿਆ ਗਿਆ ਹੈ ਅੱਜ ਜੀ ਸਾਡੇ ਮਾਝੇ ਵਿੱਚ, 40ਸਾਲ ਪਹਿਲਾ ਬੰਦ ਹੋ ਗਏ ਜੀ

  • @gurrajchahal402
    @gurrajchahal4022 жыл бұрын

    ਬਹੁਤ ਵਧੀਆ ਲੱਗਿਆ ਪਰਾਣਾ ਹਲਟ ਵੇਖ ਕੇ ਤੇ ਬਾਬਿਆਂ ਦੀਆਂ ਗੱਲਾਂ ਸੁਣ ਕੇ

  • @anshveerbirring6630
    @anshveerbirring66302 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ

  • @ABIkumar-iz4sy
    @ABIkumar-iz4sy2 жыл бұрын

    Herbhej Sidhu reply 😊 love you all team members ❤️ ਰੱਬ ਤਰੱਕੀ ਬਖਸ਼ੇ

  • @baljindershergill8011
    @baljindershergill80112 жыл бұрын

    ਬਹੁਤ ਵਧੀਆ ਉਪਰਲਾ ਕੀਤਾ ਬਾੲਈ ਜੀ

  • @harvirkaur8152
    @harvirkaur81522 жыл бұрын

    ਧਰਤੀ ਤੇ ਸਵਾਰਗ

  • @HardevSingh-gb7xm
    @HardevSingh-gb7xm2 жыл бұрын

    ਮੇਰੀ ਉਮਰ 68 ਸਾਲ ਦੀ ਇਹ ਸਭ ਕੰਮ ਕੀਤੇ ਹਨ ਪੁਰਾਣੀ ਯਾਦ ਤਾਜਾ ਹੋ ਗਈ, ਧੰਨਵਾਦ

  • @jaswindershokar8098

    @jaswindershokar8098

    2 жыл бұрын

    Same here, have done that all !! Never imagined that some areas have still that higher levels of water in Punjab!

  • @budhsingh95
    @budhsingh952 жыл бұрын

    ਅਲੱਗ ਅਲੱਗ ਇਲਾਕੇ ਦੀ ਬੋਲੀ ਹੁੰਦੀ ਹੈ ਸਾਡੇ ਇਲਾਕੇ ਵਿਚ ਗਰਾਰੀਆਂ ਨੂੰ ਚਕਲਾ ਚਕਲੀ ਕਹਿੰਦੇ ਸੀ

  • @ranbirsingh9171
    @ranbirsingh9171Ай бұрын

    ਵਾਹ ਜੀ ਵਾਹ। ਸਾਡੇ ਕੁਰਾਲੀ ਦਾ ਨੇੜਲਾ ਪਿੰਡ ਧਿਆਨ ਪੁਰਾ ਜਿਉਂਦੇ ਵਸਦੇ ਰਹੋ ਜੀ

  • @user.DeepBrar
    @user.DeepBrarАй бұрын

    ਨਜ਼ਾਰਾ ਆਗਿਆ ਯਾਰ ਦੇਖ ਕੇ , ਸਿੱਧੂ ਬਾਈ ਮੇਹਰਬਾਨੀ 🙏

  • @sapainderpurewal902
    @sapainderpurewal902 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਈਜੀਮੇਰਾਪਿੰਡਚਿੰਤਗੜਹੈਜੀ ਬਹੁਤ ਵਧੀਆ ਗੱਲ ਹੈ ਜੀ ❤️🙏

  • @harjitsingh7787
    @harjitsingh77872 жыл бұрын

    ਬਹੁਤ ਹੀ ਵਧੀਆ ਵੀਡੀਓ ਬਾਈ ਜੀ

  • @surjitseet797
    @surjitseet79728 күн бұрын

    ਬਹੁਤ ਵਧੀਆ ਲੱਗਿਆ ਜੀ। ਇਸ ਜਮਾਨੇ ਚੋਂ ਲੰਘੇ ਆਂ ਯਾਦਾਂ ਤਾਜੀਆਂ ਹੋ ਗਈਆਂ। ਬਹੁਤ ਸਤਿਕਾਰਯੋਗ ਬਜੁਰਗ। ਗੱਲਬਾਤ ਬਹੁਤ ਪਿਆਰੀ। ਭਲੇ ਲੋਕ ਨੇ ਪੁਆਧ ਦੇ। 12:24

  • @pavitarsingh8008
    @pavitarsingh80082 жыл бұрын

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰੇ

  • @harjapgill2458

    @harjapgill2458

    2 жыл бұрын

    jhingran to get

  • @SurinderSingh-io4uh
    @SurinderSingh-io4uh2 жыл бұрын

    ਇਹ ਸੀ ਸਾਡਾ ਅਸਲੀ ਪੰਜਾਬ।

  • @AmritpalSingh-yp7oo
    @AmritpalSingh-yp7oo2 жыл бұрын

    ਬਜ਼ੁਰਗਾਂ ਦੀ ਰੀਸ ਨੀ ਕਰ ਸਕਦੇ ਆਪਾਂ ਅੱਜ ਕੱਲ ਦੇ… ਇਕ ਚਾਹ ਪੱਤੀ ਵੀ ਮੁੱਲ ਦੀ ਹੁੰਦੀ ਸੀ

  • @paramjitkahlon2432
    @paramjitkahlon24322 жыл бұрын

    ਬਹੁਤ ਵਧੀਆ ਜੀ ਵੀਡੀਓ ❤❤🙏🙏🌹🌹😍😍

  • @sakinderboparai3046
    @sakinderboparai30462 жыл бұрын

    ਮੈਂ ਵੀ ਚਲਾੲਿਅਾ ਹੈ ੲਿਸ ਤਰਾਂ ਬਲਦਾਂ ਨਾਲ । ੳੂਂਠ ਨਾਲ ਵੀ ਚਲਾਓਦੇ ਸੀ ਅੱਖਾਂ ਤੇ ਖੋਪੇ ਲਾ ਦਿੰਦੇ ਸੀ । ਅਾਪਣੇ ਅਾਪ ਚਲਦਾ ਸੀ ੳੂਂਠ ।

  • @TofanBasmati
    @TofanBasmati2 жыл бұрын

    I love to come to see this place 🇨🇦🙏

  • @ranjitsingh8834
    @ranjitsingh88342 жыл бұрын

    Waheguru ji Maher Karen Bhaji doing good job God bless you Keep it up All the best Punjabi jindabad

  • @pindersingh2497
    @pindersingh24972 жыл бұрын

    ਬਹੁਤ ਵਾਦੀਆਂ ਵੀਰ

  • @user-tq9xj1vu3x
    @user-tq9xj1vu3xАй бұрын

    Sone di chidiya sada Punjab, Punjab di mithi boli jad Bayee ji ta ti teega karke bolde muh cho Bayeean de phull girde❤❤❤❤❤❤bahut hi sohna mere Bayee da Karkhana jamuna da drakhat, shehtoot da drakhat yaad aa gaya othe v khoo c halt c sare Bayee ji apni agli peedi nu v skhaeo apna culture hamesha kayam rakheo. Bahut dil karda Punjab ch rehan nu ate khoo te khelan nu shaitanian karan nu. Bayee ji di jhidakan sunan nu. Sab ton vadiya sehat wala pani .

  • @sukhdevrao5699
    @sukhdevrao56992 жыл бұрын

    Good luck with your friends and family 😊❤️

  • @jugindersingh3607
    @jugindersingh36072 жыл бұрын

    ਬਹੁਤ ਵਧੀਆ

  • @singhissingh3559
    @singhissingh35592 жыл бұрын

    ਮਾਰਾ ਸੋਹਣਾ ਪੁਅਾਧ

  • @letswatch6296
    @letswatch62962 жыл бұрын

    Asi ess duniya dey last manukh hova gye jihna ney ehh time handaya hai..golden time ..

  • @ABIkumar-iz4sy
    @ABIkumar-iz4sy2 жыл бұрын

    Very good ਬਹੁਤ ਵਧੀਆ ਵੀਰ ਜੀ 👌fist comment my 😊 old is gold 😊

  • @harbhejsidhu1072

    @harbhejsidhu1072

    2 жыл бұрын

    Thanks ji

  • @parmindersingh9371

    @parmindersingh9371

    4 ай бұрын

    Harbhej Bhaji location dsdo plz Main +2 da student aa te main tinda wala khoo kade akhan naal nahi dekhya.​@@harbhejsidhu1072

  • @anmolbrar3391
    @anmolbrar3391 Жыл бұрын

    ਨਵੀਂ ਪੀੜ੍ਹੀ ਨੂੰ ਹੁਣ ਇਹਨਾਂ ਵਸਤੂਆਂ ਦੇ ਨਾਮ ਵੀ ਪਤਾ ਨਹੀਂ ਹਨ। ਧੰਨਵਾਦ ਜੀਉ।

  • @sukhveersingh5853
    @sukhveersingh5853 Жыл бұрын

    A zindagi sukh de hundi se Rabba Sanu ta purana time lai de sukhi ho jay jind sab de

  • @sukhdeepkaur2542
    @sukhdeepkaur25422 жыл бұрын

    ਬਹੁਤ ਬਹੁਤ ਵਧੀਆ 🙏🙏

  • @jaswindershokar8098
    @jaswindershokar80982 жыл бұрын

    Wah ji wah; Old times re-visited; Have worked on all this during 1965-70 !!

  • @parmindersinghparmar7734
    @parmindersinghparmar77342 жыл бұрын

    My childhood memories fantastic memories thank you for this God bless you

  • @lalrajput896
    @lalrajput8962 жыл бұрын

    Baba G Sadda sukhi Raho Satsri Akal G Simple life Evergreen Waheguru tuhada Bhalla kare G Sadda sukhi Raho G

  • @SK-io4gd
    @SK-io4gd2 жыл бұрын

    Outstanding Harbhej ji, Bachpan yaad Kara ta

  • @sampurangrewal5740
    @sampurangrewal57402 жыл бұрын

    ਹਲ਼ ,ਖੂਹ ਖਿੱਚਣ ਵਾਲੀ ਪੰਜਾਲ਼ੀ ਹੁੰਦੀ ਆ, ਰੇਹੜੀ/ ਗੱਡਾ ਖਿੱਚਣ ਵਾਲਾ ਜੂਲ਼ਾ ਹੁੰਦਾ।

  • @charanjotsingh6th.brollno796
    @charanjotsingh6th.brollno796 Жыл бұрын

    ਵਾਹਿਗੁਰੂ ਜੀ ਏਂ ਸਮਾਂ ਕਿਤੇ ਦੁਵਾਰਾ ਆਜੇ

  • @harjitsingh2443
    @harjitsingh24432 жыл бұрын

    Love you bro tu bhut chaga kam karda parmatma tenu taraki bakhshe tu punjab te punjabi nu maran to bachuna payea

  • @harjinderaulakh9542
    @harjinderaulakh95422 жыл бұрын

    Puraane samay da kam👍🏻❤👏👏bahut he vadia

Келесі