Wheat production world record ,ਬਹੁਤ ਹੀ ਕੀਮਤੀ ਜਾਣਕਾਰੀ ਦਿੱਤੀ ਆ ਇਸ ਕਿਸਾਨ ਨੇ

Автокөліктер мен көлік құралдары

Best wheat seeds
Basmati Mandi bhav
Basmati Mandi rate#dharampreetbajwa #agriculture #kheti #wheat #farmingvideos
Please subscribe ‪@dharampreetbajwa‬ for more videos and see reels at Instagram Dharampreet Bajwa 😉🥰🔥🚜🏡🌾🌽

Пікірлер: 230

  • @parmdeol9493
    @parmdeol94939 ай бұрын

    ਠੇਕੇ ਤੇ ਜਮੀਨ ਅਸੀ ਲੈਕੇ ਦੀਨੇਆ ..ਠੇਕਾ ਅਸੀਂ ਦੀਨੇ ਖੇਤੀ ਇਹ kru .. ਸਾਨੂੰ 22ਕੁਇੰਟਲ ਦੇਦੇ ਬਾਕੀ ਇਹਦੀ

  • @Desi_people.punjab

    @Desi_people.punjab

    8 ай бұрын

    20 vi Dede bai ta vi Bhout a

  • @narvir_4966

    @narvir_4966

    8 ай бұрын

    Mainu 18 de dewe bahut aa

  • @hirasingh9853
    @hirasingh98538 ай бұрын

    ਦੂਨੀਆ ਦਾ ਅੰਤ ਨੇੜੇ ਹੀ ਜਾਪਦਾ ਵੀਰ ਤਿਆਡੀ ਵੀਡੀਓ ਵੇਖਕੇ

  • @HarbansSingh-ci6sp
    @HarbansSingh-ci6sp8 ай бұрын

    ਭਾਈ ਸਾਈਬ ਗਲਤ ਦੱਸ‌ ਰਿਆਹ ਹੈ ਪੱਚੀ ਕੁਵਿਟ ਤੋ ਅੱਠਾਈ ਕੁਵਿਟਲ ਤੋ ਵੱ ਧ ਨਹੀ ਝਾੜ ਐਵੇ ਗਮਰਾਹ ਕਰ ਰਹੇ ਨੇ

  • @JagjitSingh-lw8fm
    @JagjitSingh-lw8fm9 ай бұрын

    ਮੈ ਤੈਨੂੰ 1ਏਕੜ ਦਿਨੈ ਟਰੈਲ ਲ‌ਈ , ਤੂੰ ਸੌ ਮਣ ਕੱਢਕੇ ਦਿਖਾ ,ਅੱਧੀ ਤੇਰੀ ਅੱਧੀ ਤੇਰੀ ਮੇਰੀ

  • @DarshanSingh-fl5ir
    @DarshanSingh-fl5ir8 ай бұрын

    ਪਾਪੂਲਰ ਦੀ ਜੜ ਬਾਰਾ ਫੁਟ ਮੈ ਅਆਪ ਕਢੀ ਆ

  • @gurmukhsingh2059
    @gurmukhsingh20599 ай бұрын

    ਜੇਕਰ ਗੱਪ ਨੂੰ ਚਲਾਉਣਾ ਹੋਵੇ ਤਾਂ ਟਇਰ ਲਗਾਉਣੇ ਪੈਦੇ ਹਨ ਇਹ ਗੱਪ ਨਹੀਂ ਚਲਣਾ

  • @hardevsingh6969

    @hardevsingh6969

    9 ай бұрын

    20:03

  • @bainsfarmpb07
    @bainsfarmpb079 ай бұрын

    ਕਾਲਾ ਮਾਲ ਜਾਦਾ ਖਾ ਲਿਆ ਗਿਆ ਹੈ 7ਫੁੱਟ ਜੜ 😮😮😮😮😮 ਖਾਜ ਕਰੀ ਜਾਂਦਾ

  • @paramjitsingh2461

    @paramjitsingh2461

    8 ай бұрын

    ਵੀਰ ਜਾਂਦੀ ਆ ਛੇ ਸੱਤ ਫੁੱਟ ਧਾਗਾ ਜਿਹਾ ਹੁੰਦਾ।

  • @kashmirgill2563
    @kashmirgill25639 ай бұрын

    ਲੱਤਾਂ ਤੇ ਇਹਦੇ ਖੁਰਕ ਪਈ ਲੱਗਦੀ ਹੈ।

  • @balkaranpakapendu8229
    @balkaranpakapendu82299 ай бұрын

    ਬਾਣੀਏ ਨੂੰ ਕੀ ਪਤਾ ਖੇਤੀ ਬਾਰੇ ਚਾਹ ਗੁੜ ਦਾ ਗੱਪ ਮਾਰਦਾ ਤਾ ਮੰਨ ਵੀ ਲਈਏ 😅😅😅

  • @HappySingh-ro6ep
    @HappySingh-ro6ep9 ай бұрын

    ਨਿੱਕਰ ਪਾ ਕੇ ਗੱਪਾਂ ਚੂ ਸੁਖਬੀਰ ਨਾਲ ਮੁਕਾਬਲਾ

  • @navbrar2522
    @navbrar25229 ай бұрын

    ਗੱਪੀ ਕਿਥੋਂ ਫੜਿਆ ਪੰਤਦਰੋਂ😂

  • @kupindersingh4004

    @kupindersingh4004

    8 ай бұрын

    😂

  • @Tegram-yp2qf

    @Tegram-yp2qf

    6 ай бұрын

    😂😁

  • @sadhusinghbhullar7339
    @sadhusinghbhullar73399 ай бұрын

    ਇੱਕ ਡਾ, ਪਿਆਰੇ ਲਾਲ ਗਰਗ ਇੱਕ ਇਹ ਭਾਈ ਸਾਹਿਬ ਗਰਗ ਬੜੇ ਖੋਜੀ ਨੇ ਦਿਮਾਗ ਤੋਂ ਕੰਮ ਲੈਣ ਵਾਲੇ ਬੰਦੇ ਹਨ ਇਕ ਵਿਸ਼ਵਾਸ ਨਾਲ ਗੱਲ ਕਰਦੇ ਹਨ ਮੇਰੇ ਹਿਸਾਬ ਨਾਲ ਇਹ ਸੱਭ ਕੁੱਝ ਭਰੋਸੇ ਯੋਗ ਹੈ ਗਰਗ ਸਾਹਿਬ ਇਹ ਸੱਭ ਕੁੱਝ ਲੲ ਧੰਨਵਾਦ

  • @kahlonsingh9046
    @kahlonsingh90469 ай бұрын

    ਬਾਈ ਜੀ ਜੇ ਖੇਤੀ ਲਾਹੇਵੰਦ ਚਾਹੁੰਦੇ ਹੋ ਤਾਂ ਝਾੜ ਘੱਟ ਅਤੇ ਗੁਣਵੱਤਾ ਵਧਾਉਣ ਦੀ ਲੋੜ ਹੈ।

  • @jaswantkang3064
    @jaswantkang30648 ай бұрын

    ਵਾਹ ਜੀ ਵਾਹ 22 ਜੀ ਜਿਹੜੇ ਬੰਦੇ ਪੰਜਾਬ ਵਿੱਚ ਰਹਿਦੇ ਨੇ ਉਨ੍ਹਾਂ ਨੂੰ ਤੁਸੀ ਫੁਦੂ ਗਿਣਦੇ ਏਹ , ਸਾਨੂੰ 1 ਕੀਲੋ 400 ਗ੍ਰਾਮ ਨੀ ਪਤਾ, ਤੁਸੀ ਜਾਦਾ ਸਿਆਣੇ ਏਹ, ਸ਼ਰਮ ਕਰਲੋ ਬੋਲਣ ਲੱਗੇ , 22 ਜੀ ਜੇ ਤੁਹਾਡੇ ਜੂਵਾਕ ਘੂਗੂ ਨੇ ਤਾਂ ਸਾਰਾ ਪੰਜਾਬ ਘੂਗੂ ਨੀ

  • @Priyankakamboj123
    @Priyankakamboj1239 ай бұрын

    Dislike ਜਿਹੜੇ ਲੋਕ ਕਰਦੇ ਨੇ ਉਹ ਦਿਸਦੇ ਨਹੀਂ youtube ਤੇ

  • @jsbtv1610
    @jsbtv16108 ай бұрын

    ਬਾਈ ਜੀ ਅਸੀ ਪਿਛਲੇ 3-4 ਸਾਲ ਤੋ ਪਰਾਲੀ ਵਿੱਚ ਵਾਹ ਰਹੇ ਹਾ ਅਤੇ ਕਣਕ ਦੀ ਬਿਜਾਈ ਕਰਦੇ ਰਹੇ ਹਾ ਇਸ ਨਾਲ ਕਣਕ ਅਤੇ ਝੋਨੇ ਦੇ ਝਾੜ ਵਿਚ ਕਾਫੀ ਫਰਕ ਦੇਖਣ ਨੂੰ ਮਿਲਿਆ।ਜੇਕਰ ਵੀਡੀਓ ਕਰਨੀ ਹੈ ਤਾ ਸੰਪਰਕ ਕਰ ਸਕਦੇ ਹੋ।

  • @gamdoorsinghdhillon5825

    @gamdoorsinghdhillon5825

    5 ай бұрын

    ਬਿਲਕੁਲ ਬਿਲਕੁਲ ਬਾਈ ਜੀ

  • @parwindersinghpapuparwinde9593
    @parwindersinghpapuparwinde95939 ай бұрын

    ਬੱਸ ਕਰੋ ਕਿੳੁ ਗੱਪ ਛੱਡੀ ਜਾਦੋ ਹੋ y bs karo yar kato loka nu morak banade ho 😂😂😂😂😂😂

  • @AvtarSingh-vb7rs
    @AvtarSingh-vb7rs9 ай бұрын

    7 ਫੁੱਟ ਤਾ ਕਣਕ ਦੀ ਜੜ ਜਾ ਨੀ ਸਕਦੀ ਗੱਪ 100 ਰੂਪੈ ਵਾਲਾ ਮਾਰ ਦਾ

  • @waliaJASVIRAL

    @waliaJASVIRAL

    8 ай бұрын

    7 foot nhi ja skdi bai g sahi gl hai

  • @gamdoorsinghdhillon5825

    @gamdoorsinghdhillon5825

    5 ай бұрын

    ਜਿੱਥੇ ਕੋਰ ਮਿੱਟੀ ਦੇ ਟੋਏ ਲੱਗੇ ਹੁੰਦੇ ਨੇ ,,ਓਥੇ ਪਤਾ ਲੱਗਦਾ ਐ

  • @kamalpreetsingh9417
    @kamalpreetsingh94179 ай бұрын

    2019 ਚੋਂ ਤਾ 303 ਆਈ ਹੀ ਨੀ ਸੀ ਤੈਨੂੰ ਕਿਥੋ ਮਿਲ ਗਈ

  • @mdf3914
    @mdf39149 ай бұрын

    7 ਫੁੱਟ 😂😂😂😂 ਇਹ ਤਾਂ ਮੋਥਰੇ ਦਾ ਰਿਕਾਰਡ ਵੀ ਤੋੜ ਤਾ।

  • @paramjitsingh2461

    @paramjitsingh2461

    8 ай бұрын

    ਵੀਰ ਗੁਸਾ ਨੀ ਕਰਨਾ ਛੇ ਸੱਤ ਫੁੱਟ ਜਾਂਦੀ ਆ ਪਤਲਾ ਜਿਹਾ ਧਾਗਾ ਹੁੰਦਾ ਆ ।

  • @user-ec7dy9eo6e
    @user-ec7dy9eo6e3 ай бұрын

    Best

  • @surindersingh-vc4dr
    @surindersingh-vc4dr9 ай бұрын

    ਸਿਰਾ ਕਰਾਈ ਜਾਂਦਾ ਲਾਲਾ 7 ਫੁੱਟ ਸਫੈਦੇ ਦੀ ਜੜ ਨਹੀਂ ਜਾਂਦੀ ..

  • @UtubeTv84

    @UtubeTv84

    8 ай бұрын

    25 to 40 fitt jandi aa saffedde di jadd

  • @UtubeTv84

    @UtubeTv84

    8 ай бұрын

    90 littr pani peenda saffedda ikk din da

  • @paramjitsingh2461

    @paramjitsingh2461

    8 ай бұрын

    ਵੀਰ ਤਜਰਬਾ ਕਰੀ ਦਾ ਛੇ ਸੱਤ ਫੁੱਟ ਜਾਂਦੀ ਆ ਬਹੁਤ ਪਤਲਾ ਜਿਹਾ ਧਾਗਾ ਹੁੰਦਾ।

  • @kuldeeptakher4503
    @kuldeeptakher45038 ай бұрын

    Good information

  • @Mani__PB31_
    @Mani__PB31_9 ай бұрын

    ਓ ਬਸ ਭਰਾਵਾਂ ਛੋਟੇ ਛੱਡ😂

  • @shreekrishnaproperties7142
    @shreekrishnaproperties71429 ай бұрын

    bhaji Gul Galt be ho sakde sach be but thinking postive hai . salute Garg Saab de soch nu

  • @GurjeetSingh-oh1ug
    @GurjeetSingh-oh1ug9 ай бұрын

    ਜੜ ਆਲੀ ਗੱਲ ਹਜਮ ਨੀ ਆਈ

  • @GurjeetSingh-oh1ug
    @GurjeetSingh-oh1ug9 ай бұрын

    ਦਾਰੂ ਦਾ ਭੰਨਿਆ ਪਿਆ ਇਹ

  • @rajpalaulakh3239
    @rajpalaulakh32398 ай бұрын

    Rinta Veer Good man good knowledge

  • @RajinderSingh-ob2su
    @RajinderSingh-ob2su9 ай бұрын

    ਭਾਈ ਸਾਹਿਬ ਸ੍ਹਔਨਇ ਸੌਦੇਬਾਜ਼ੀਆਂ ਪਾਉਂਦੇ ਹਨ ਸੌਨਾ ਚਾਂਦੀ ਆਉਂਦੇ ਪਾਉਂਦੇ 20 ਕਇਟਲ ਬੜੇ

  • @Jawanda-agrofaram
    @Jawanda-agrofaram9 ай бұрын

    ਦੌ ਕਿਲੋ ਬੀਜ ਨਾਲ ਤਾ ਇਕ ਏਕੜ ਬੀਜਿਆ ਜਾਂਦਾ ਤੇ ਝਾੜ ਵੀ 20 ਤੋ 25 ਕੁਵਿੰਟਲ ਨਿਕਲਦਾ। ਤੇ ਜਿਹੜੀ ਗੁਛੀ ਦੀ ਗੱਲ ਕਰਦੇ ਆ ਉਹ ਮੈ 2001ਚੋ ਉਥੋ 50 ਰੁਪਏ ਕਿਲੋ ਲਈ ਸੀ।

  • @satindersinghwaraich3926
    @satindersinghwaraich39269 ай бұрын

    ਜੈ ਇਨਾ ਫੈਦਾ ਸੀ ਖੇਤੀ ਕਿੳਂ ਛਡਤੀ ਬਾਕੀ ਗਰਗ ਦੀ ਮਰਜੀ

  • @Sho_JP_vlog782
    @Sho_JP_vlog7829 ай бұрын

    बेलर वाले पैसे देते नहीं लेते है 😊लाला जी

  • @amrikjatana-kd7gg
    @amrikjatana-kd7gg8 ай бұрын

    ਇਹ ਕਰਨ ਗੇ ਯੂਨੀਵਰਸਿਟੀ ਫੇਲ,

  • @DavinderSingh-dt1kz
    @DavinderSingh-dt1kz8 ай бұрын

    ਸਾਲੇ ਕਾਲੇ ਤੋਂ ਚਿੱਟੇ ਹੋਗੇ ,ੲੇਨਾਂ ਝਾੜ ਤਾਂ ਕਦੇ ਝੋਨੇ ਦਾ ਨਹੀ ਨਿਕਲਿਅਾ ,ਕਣਕ ਤਾਂ ਦੂਰ ਦੀ ਗੱਲ ।

  • @sukh2722
    @sukh27229 ай бұрын

    Very good y g

  • @respectfarmer2375
    @respectfarmer23759 ай бұрын

    1998 ch main 14 saal da c odo asi Massey tractor lea c te aap main shatta maar k kanak beeji c 4 kanal. Ghardea ne 20 kg beej Dita c 2 jholea ch 10 , 10 kg pa k. Mere ton galti nl 1 jhola e pai gea te main beej k vttan pa tea. Fer cheta aaea ta bapu ton darde ne 1jhola da beej sutt Dita.. kise nu ni dassea. Jd fasal vadi ta 15 quintal nikli c 4 kanal cho. Main jd dasea koi jakeen na kre na oni mud k kdi kanak nikli

  • @user-rm9wu6if6l
    @user-rm9wu6if6l9 ай бұрын

    22 ji 2-3 interview hor kr o ji 22 ji nal .......valuable aa video

  • @user-gk1bg5xf2r
    @user-gk1bg5xf2r2 ай бұрын

    Jo tusni kanak da ek kile dedh killo beej dasia kis taran bijai karnio Or kon sa pana

  • @ashoksingh6069
    @ashoksingh60698 ай бұрын

    ਇਹਨਾਂ ਲੋਕਾਂ ਦਾ ਦੋ ਕਿਵੇਂ ਇਕ ਕਿਲਾ , ਰਹੀ ਜੜ ਦੀ ਗਲ ਇਹਨੂੰ ਪਤਾ ਹੀ ਨਹੀਂ ਕਣਕ ਦੀ ਜੜ‌ ਸੌ ਫੁੱਟ ਤਕ ਹੂਂਦੀ ਹੈ

  • @bikramjitsingh3855
    @bikramjitsingh38559 ай бұрын

    ਭਰਾਵੋ ਕਿੱਥੋਂ ਲੱਭ ਕੇ ਲਿਆਂਦਾ ਇਹ Einstein ਜਿਹੜਾ ਕਣਕ ਦੀ ਜੜ੍ਹ 7 ਫੁੱਟ ਤੱਕ ਲੈ ਕੇ ਜਾ ਰਿਹਾ ਮੈਂ ਇੱਕ ਦਿਨ ਮੱਝ ਵਾਸਤੇ ਕਿੱਲਾ ਗੱਡਣਾ ਸੀ 2 ਫੁੱਟ ਡੂੰਗਾ ਖੱਡਾ ਪੱਟਣ ਨੂੰ ਅੱਧਾ ਘੰਟਾ ਲੱਗ ਗਿਆ ਤੂੰ ਕਣਕ ਦੀ ਜੜ੍ਹ 7 ਫੁੱਟ ਤੱਕ ਲੈ ਗਿਆਂ ਮੈਂ ਇਹ ਵੀਡੀਓ ਪਹਿਲਾਂ ਦੇਖ ਲੈਂਦਾ ਤੇ ਇਹਨੂੰ ਅੱਜ ਦੁਸਹਿਰੇ ਤੇ ਰਾਵਣ ਦੀ ਜਗ੍ਹਾ ਫੂਕਣਾ ਸੀ ਇਹ ਧੂਤਾ ਤਾਂ ਸੁੱਖੇ ਅਮਲੀ ਤੇ ਭੰਤੇ ਨੂੰ ਵੀ ਪਿੱਛੇ ਛੱਡ ਗਿਆ

  • @paramjitsingh2461

    @paramjitsingh2461

    8 ай бұрын

    ਵੀਰ ਜਦੋਂ ਕਣਕ ਵੱਢ ਹੋ ਜਾਵੇਗੀ ਫਿਰ ਅਰਾਮ ਨਾਲ ਖੁਦਾਈ ਕਰੀਂ ਬਹੁਤ ਪਤਲਾ ਜਿਹਾ ਧਾਗਾ ਹੁੰਦਾ ਛੇ ਸੱਤ ਫੁੱਟ ਤਕ। ਗੱਪ ਨਹੀਂ ਹੈ ।

  • @maanmaan8137

    @maanmaan8137

    8 ай бұрын

    ​@@paramjitsingh2461tera v mainu theka lya lgda hr ek nu dasn da , baki ek gl dase mainu tu jarr dekhn nu fer jcb mangwonda hovenga . Bai ke yaar koi gl ta dekh k krlya kro

  • @parwinderbasati5942
    @parwinderbasati59429 ай бұрын

    Nale ho skda ki honda? Kive krya o dsso main same kru krhca v krdu

  • @moglitoys
    @moglitoys9 ай бұрын

    Swere swere top di bakwas sun ke maza aa gaya 😂😂

  • @user-cf5no9cj3b
    @user-cf5no9cj3b9 ай бұрын

    Ek muthi saro,,(sarso)nal ek baba 1 Killa 2 knal beejh dinda par oh balda(ox) nal kheati krda Village nandgarh dist bathinda

  • @Beant-cheema
    @Beant-cheema9 ай бұрын

    ਆਪਣੇ ਸਿਰ ਤੇ ਏਦੇ ਵਾਲ ਨੀ 😂😂 ਹੋਏ ਪੂਰੇ 20 ਕਿਲੋ ਨਾਲ 9 ਕਿਲੇ ਬੀਜ ਤਾਂ ਨਾਲ ਸੁੰਡੀ ਪੇ ਗਈ 4 ਕਿਲੋ ਓਹ ਖ਼ਾ ਗਈ 2 ਕਿਲੋ ਖਰਾਬ ਜਾਂਦੀ ਆ ਪਰਾਲੀ ਵਿੱਚ ਹਰਿ ਹੋ ਕੇ ਸੁਖ ਦੀ ਆ ਫਰ ਬੀ 3 ਕਿਲੋ k ਰਹਿ ਗਈ 😂😂 ਸਿਰਾ ਗਲ ਵਾਤ ਆ ਗਪੌੜ ਸੰਖ ਵਜਾਈ ਚਲੋ ਵਜਦੇ ਆ ਜੇੜੇ ਕਿੱਸੇ ਨੇ ਕੇੜਾ ਕੁਝ ਪੁਸ਼ਨ ਆ 40 ਕਿਲੋ ਕਣਕ ਬੀ ਸਿਧੀ ਨਿਕਲ ਦੀ ਆ 50 ਕਿਲੋ ਪੈਂਦੀ ਆ ਖੇਤ ਵਿਚ ਇਕ ਕਿਲੇ ਵਿੱਚ

  • @makhansarpanch9741
    @makhansarpanch97419 ай бұрын

    ਭਗਵੰਤ ਮਾਨ ਦਾ ਸਾਡੂ ਲਗਦਾ ਲਾਲਾ😂😂😂😂

  • @ArshSahota-cg2dz
    @ArshSahota-cg2dz9 ай бұрын

    Paji Mera dada mera dady hun 30 year ton mein kheti kar reha mere ta ajj tak kanak 50 - 55 Mann nikli jhona 33- 36 q niklia

  • @gurmaangaming3637
    @gurmaangaming36378 ай бұрын

    🎉🎉

  • @dharmdhillon9715
    @dharmdhillon97159 ай бұрын

    Lala g sahi keh rhe mai 1 killo nal ikk killa beej dina ohde cho araam nal 30-40 quintel nikal aondi pr eda sirf supne ch hunda 😂😂😂😂😂😂

  • @parwinderbasati5942
    @parwinderbasati59429 ай бұрын

    Video lord kri ni cmbine chldi di?

  • @HarkiratSingh540
    @HarkiratSingh5408 ай бұрын

    Gal kheri tou suru keete, lee keeder gae, jo consept video te lekhea c, oode te sirf 20 second gl hoe, baki eder de oder odr de eedr,, jo 40maan charr khea c, ode bare proper dso, on record gl kro

  • @punjabilivekustihub
    @punjabilivekustihub9 ай бұрын

    Good💯👍👍👍👍 pl s

  • @HarkiratSingh540
    @HarkiratSingh5408 ай бұрын

    Baki kull milla k gappa da AWARD OF THE YEAR eehna nu detta jada😂😂😂😂😂😂

  • @KamikarSingh-nk1nq
    @KamikarSingh-nk1nq9 ай бұрын

    ਹਿੱਲਿਆ ਲਗਦਾ ਇਹ ਤੇ

  • @SatnampawarPawar-tc2zi
    @SatnampawarPawar-tc2zi2 ай бұрын

    Ghah fuss jamin vich vahun nal sundi kanak nu lag jandi he

  • @AmandeepSingh-sd8rt
    @AmandeepSingh-sd8rt8 ай бұрын

    Sahi hai. 28. Kilo ik kile vich bij paya c. 70 man riha. 3159. Kank c

  • @mrperfectforallfields7256
    @mrperfectforallfields72565 ай бұрын

    Veer ji 3kg nall main krdan pura organic 10qtl hundi veer ji har sal 30 kg vad janda jhar

  • @SatnampawarPawar-tc2zi
    @SatnampawarPawar-tc2zi8 ай бұрын

    Pind jode for Valerie banbb charade Han other jo tamb te pital nikalda o vi bahut pese vatde Han kilorh he Kankakee Bijan di fir himachal vicho buti lab ke pose vat lave

  • @amrikchauhan6244
    @amrikchauhan62449 ай бұрын

    ਗੱਪ ਰਾਮ😅😅

  • @sidhusardar8539
    @sidhusardar85398 ай бұрын

    ਪੰਜਾਬ ਵਿੱਚ ਤਾਂ ਇਹਨਾ ਝਾੜ ਸੁਣਿਆ ਨਹੀਂ। ਇਹ ਵੀਰ ਕਿਸੇ ਹੋਰ ਦੁਨੀਆ (ਚੰਨ)ਵਿੱਚ ਖੇਤੀ ਕਰਦਾ ਹੋਉ। ਝੂਠ ਦੀ ਵੀ ਹੱਦ ਹੁੰਦੀ ਬਾਈ ਗੁੱਸਾ ਨਾ ਕਰੀਂ

  • @DeepSingh-pg7vu
    @DeepSingh-pg7vu9 ай бұрын

    Sachi bolda yaar e mere jhone diya jhara 9 fut chal gayiya is war jcb nal kadniya paniya😁😁😁😁😁

  • @MalkeetSingh-ey4vp
    @MalkeetSingh-ey4vp8 ай бұрын

    ਕੁਝ ਜਿਆਦਾ ਵੱਡੀਆਂ ਗੱਲਾਂ ਹੋ ਗਈਆਂ

  • @amar7382
    @amar73827 ай бұрын

    Pehla ta aye dso v ehdi kehdi slah manni aw university ne ehh patto 100 maan sarroo kaddi janda. Fer jehda bnda mitti chaka dindia fer fassal kiwe howe gi bina jadda tu

  • @gurpearsingj1753
    @gurpearsingj17538 ай бұрын

    Bai asi pisle sijan kanak supirsidar nall biji c jhona lgaon to pehla moogi hri khadh bjo bejh ke bich bahhi c es sall 26jhona 92mann ekad da nikal va dr saab 100/shi keh rhe ne es sall fer kank supersidar nall beji ja veero dharti no smballo veero aag na lgao dharti di upjao sakti katam nakro

  • @rattans2829
    @rattans28296 ай бұрын

    Wheat yield per unit area, depends upon many agronomic practices adopted during wheat crop growth..., which includes time of sowing, irrigation nutrition and incorporation of wheat and rice straw/green manuring/ Farm yard manure/ poultry manure/ inorganic fertilizers (NPK or Urea and DAP, weed control spray, temp fluctuation in season, time duration taken to mature the crop..etc..sprinkle irrigation, or drip irrigation, if all practices adopted properly, and not natural disaster, wind, hails, flooding, frost, happens even then you can not go more than 22 quintals per acer. All experiments have been done at PAU about quantity of seed to be used...from low to as high level quantity upto 80-100kg seed per acer, My suggestion is to follow PAU rabi crops " package and practices" as I would say that is abstract tested bible for getting maximum yield from wheat, on experiments based..... All these this is gossip, some matter are worth listening and right like wheat crops roots go 7 ft is true, tillers some effective and some are not..yes if seed is less plant gives more tillers etc.., ..but getting 40 quintal per average from larger area is not possible...1x1 meter yield can't be represented in quintals...in that case crops gets the many more advantages of unique sunlight trapping mechanism, and air flow form leaves, many more physiological factors which in larger area plant compete with other adjoining plant and has to sacrifice many things during growth period....but natural

  • @GurjeetSingh-oh1ug
    @GurjeetSingh-oh1ug9 ай бұрын

    Je bajwa ji tusi avda channel changa chlauna ta eho je gappa ale tokre kol na jaya kro

  • @parwinderbasati5942
    @parwinderbasati59429 ай бұрын

    Hun kheti chdd tyi?

  • @manjitmaan693
    @manjitmaan6938 ай бұрын

    ਮਾੜੀ ਮੋਟੀ ਵੀ ਸ਼ਰਮ ਨੀ ਗੱਪਾਂ ਮਾਰਨ ਲੱਗੇ

  • @DayaSingh-pq6tl
    @DayaSingh-pq6tl8 ай бұрын

    Video the number jaroor mill jange

  • @user-vy5zb5ko9w
    @user-vy5zb5ko9w9 ай бұрын

    Only 20 kuntel baki mosam te

  • @singhsukhchain857
    @singhsukhchain8572 ай бұрын

    Y 12:4 Good gi

  • @bhindachotian1426
    @bhindachotian14268 ай бұрын

    international level de

  • @jaismailsingh599
    @jaismailsingh5999 ай бұрын

    Firme lato Diya bareka. Seat Karo Bai g

  • @dansinghmannmann3456
    @dansinghmannmann34569 ай бұрын

    ਇਕ ਕੁਹੀ ਜਾਂਦੇ ਹੋ ਡੇਢ ਕਿਲੋ ਨਾਲ ਕਿਲਾ ਬਿਜਰਾ ਨਾਲੇ ਵੀਹ klo nal no kile ਬੀਜੇ ਹਨ

  • @WaheguruJi-dn9hh
    @WaheguruJi-dn9hh8 ай бұрын

    Wwaheguru

  • @Bhullar_model_maker_05
    @Bhullar_model_maker_058 ай бұрын

    Veer g dhakka ghat khaya kro chaa nal goliya

  • @user-sv6us8gk2j
    @user-sv6us8gk2j6 ай бұрын

    ਠੀਕ ਐ ਯਾਰ ਗੰਪ ਮਾਰਨ ਦਾ ਸੁਆਦ ਆਗਿਆ ਯਾਰ ਕਿਉ ਗੰਪਾ ਦੀ ਮਾ ਚੋਦੀ ਜਾਨਾ

  • @gurbajsingh5718
    @gurbajsingh57189 ай бұрын

    Eh gnje de sir de baal v doonge chle gye niche 7 futt😂

  • @GurjeetSingh-vm5te
    @GurjeetSingh-vm5te8 ай бұрын

    Bai ji matlub di gal bhi kro

  • @SIDHU_GAMER-
    @SIDHU_GAMER-8 ай бұрын

    Tussi keti kine karde c odo kine naklda c

  • @sukhpalsingh-oe4th
    @sukhpalsingh-oe4th2 ай бұрын

    😜😜💆‍♀️

  • @amandeepbrarbrar1283
    @amandeepbrarbrar12839 ай бұрын

    Bai g koi chaj de gal karla yar tusi vjangal chaley jao

  • @rajwantsingh2523
    @rajwantsingh25238 ай бұрын

    ਥੋੜੇ ਚਿਰ ਬਾਦ 200ਮਣ ਕਹਿਣ ਦੇ।

  • @paramjitsinghgill8217
    @paramjitsinghgill82178 ай бұрын

    Rabb too darr k gall karo bai ji

  • @anwarhusan9047
    @anwarhusan90476 ай бұрын

    Bez porea kewan. C. 22G

  • @bhupinderparmar6035
    @bhupinderparmar60358 ай бұрын

    I am kisan ajnoha (Hsp) three days ago cut the rice crop yeild 37 quintal per acre mean 92 mans

  • @OfficialHarman-fr1pb

    @OfficialHarman-fr1pb

    8 ай бұрын

    Variety kehri c veer g

  • @OfficialHarman-fr1pb

    @OfficialHarman-fr1pb

    8 ай бұрын

    Variety?

  • @jaismailsingh599
    @jaismailsingh5999 ай бұрын

    Vichcarla firma laato

  • @jagseersidhu6226
    @jagseersidhu62269 ай бұрын

    ਮੂਰਖਾਂ ਛੇ ਸੱਤ ਫੁੱਟ ਕਣਕ ਦੀ ਜੜ੍ਹ ਵੀ ਗੲਈ ਐਂ ਕਿਤੇ ਪਾਗ਼ਲ ਬੰਦਾ ਐਂ

  • @avtarsinghbillingavtarsing1553
    @avtarsinghbillingavtarsing15539 ай бұрын

    I have never seen un affected tillers in wheat

  • @user-hp4xl3zo6t
    @user-hp4xl3zo6t8 ай бұрын

    Mama

  • @pargatmaan1572
    @pargatmaan15729 ай бұрын

    ਯਾਰ ਗੱਪ ਮਾਰਨਾ ਭੁੰਜੇ ਸਾਉਣਾਂ ਫਿਰ ਕੀ ਕੱਟਣੀ ਤੰਗੀ😅😅

  • @jassadhillon6924
    @jassadhillon69249 ай бұрын

    Hun end karta gall ta 2minta de c

  • @sukhwindersukhwinder5207
    @sukhwindersukhwinder52077 ай бұрын

    ਇਕ ਬੰਦਾ ਇਹ ਦੀਆਂ ਲੱਤਾਂ ਘੁੱਟਣ ਤੇ ਲਾ ਦਿਉ ਜੋਰ ਬਹੁਤ ਲਗ ਰਿਹਾ ਗਪ ਮਾਰਨ ਤੇ

  • @user-mb2jf9qh9w
    @user-mb2jf9qh9w9 ай бұрын

    B̊åi̊ j̊i̊ 100 m̊ån̊ j̊h̊o̊n̊å s̊åd̊å v̊e̊ n̊i̊k̊l̊i̊å

  • @avtarsinghbillingavtarsing1553
    @avtarsinghbillingavtarsing15539 ай бұрын

    People are here can measure up to ml

  • @gursahibsingh5060
    @gursahibsingh50608 ай бұрын

    Sukhbir da juhtha kha liya es bande ne

  • @SatnampawarPawar-tc2zi
    @SatnampawarPawar-tc2zi8 ай бұрын

    Janab tuhadi te oh gal he ek duje to vadi to vadi gap vad rahe ho kisan jande han

  • @JaggiSekhon5124
    @JaggiSekhon51248 ай бұрын

    1.5 ਕਿਲੋ ਬੀਜ ਇਕ ਏਕੜ ਚ 😂😂😂

  • @harrapacivilization2779
    @harrapacivilization27797 ай бұрын

    ਇਕੱਲੀ ਨਾਈਟਰੋਜਨ ਉਡਦੀ ਹੈ ਅਗ ਲਾਉਣ ਨਾਲ

  • @karampreetsingh1616
    @karampreetsingh16169 ай бұрын

    ਲੱਤਾ ਡੱਕ ਲਾ

  • @MLMGyanmlm
    @MLMGyanmlm9 ай бұрын

    Gal krda kali , kria kuj nhi , nikli 48 man dsi janda 100 man😊

Келесі