ਕੂਲਰ ਤੇ ਇੱਕ ਵਾਰ ਪੈਸੇ ਲਾਓ ਜਿੰਦਗੀ ਭਰ ਮੌਜ ਕਰੋ ਕਦੇ ਨਹੀਂ ਗਲੇਗਾ ਇਹ ਸਟੀਲ ਦਾ ਕੂਲਰ,ਛੋਟੇ ਹਾਥੀ ਲਈ ਵੀ ਬਣਾ ਦਿੱਤਾ

Ғылым және технология

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
#steelcooler #desertcooler
Your queries:-
stainless steel cooler body price
stainless steel air cooler
air cooler price 3000 to 5000 steel body
best cooler in steel body
steel body cooler manufacturer
steel cooler price
fiber cooler price
fiber cooler manufacturer
best fiber cooler
fiber cooler body
fiber cooler small
fiber cooler manufacturer in delhi
air cooler price 3000 to 5000

Пікірлер: 148

  • @prabhdyalsingh4722
    @prabhdyalsingh4722 Жыл бұрын

    ਬਹੁੁਤ ਵਧੀਆ ਕੰਮ ਕੀਤਾ ਹੈ। ਕੰਮ ਤੋ ਪਤਾ ਲੱਗ ਰਿਹਾ ਕਿ ਹੁਨਰਮੰਦ ਬੰਦੇ ਹਨ।

  • @osmshorts01
    @osmshorts01 Жыл бұрын

    Hum 2017 Se use kr rhe he steel cooler mast chal rha hai .

  • @JagdishSingh-hl6zd
    @JagdishSingh-hl6zd Жыл бұрын

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨਵਾਦ 🙏

  • @bhagwantsingh2850
    @bhagwantsingh2850 Жыл бұрын

    ਮੈ ੪੨੦੦ ਦਾ ਬਣਵਾਇਆ ਸੀ ੨੦੦੬ਵਿੱਚ ਅੱਜ ਵਾਲਿਆਂ ਨਾਲੋ ਵੀ ਵਧੀਆ ਪਿਆ ਹਲੇ ੧ ਨੰਬਰ ਤੇ ਵੀ ਠੰਡ ਲੱਗਣ ਲਾ ਦਿੰਦਾ

  • @sagupdate6815
    @sagupdate6815 Жыл бұрын

    ਮਹਿੰਗਾ ਬਾਈ ਜੀ ਜਿਸ ਹਿਸਾਬ ਨਾਲ ਬਾਈ ਗੱਲ ਕਰਦਾ per year ਦੇ ਹਿਸਾਬ ਨਾਲ ਤਾਂ ਉਹ ਕੂਲਰ ਬਹੁਤ ਠੀਕ ਪੈਂਦੇ

  • @carchalanaseekhe6881
    @carchalanaseekhe6881 Жыл бұрын

    ਵੀਰ 2500 ਦਾ ਕੂਲਰ ਲਿਆ ਸੀ 2001 ਵਿਚ ਹਾਲੇ ਤਕ ਚੱਲ ਰਿਹਾ ਕਿੱਤੇ ਜੰਗ ਨਹੀ ਲੱਗਿਆ

  • @ParamjitSingh-ok8he
    @ParamjitSingh-ok8he Жыл бұрын

    ਸਟੇਨਲੈੱਸ ਸਟੀਲ ਦਾ ਕੂਲਰ ਕਵਾਲਿਟੀ ਚ ਬਹੁਤ ਉੱਚਾ ਹੈ। ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।

  • @deathroute691
    @deathroute691 Жыл бұрын

    ਕੇਹਂਦਾ ਐਨੀ ਕੂਲਿੰਗ ਕਿਵੇਂ ਕਰਦਾ ਸਾਨੂੰ ਤਾਂ ਆਪ ਨੀ ਪਤਾ ਲਗਦਾ 😅😅😅

  • @SandeepSingh-qx7dn

    @SandeepSingh-qx7dn

    Жыл бұрын

    Sahi gal menu tn hassa ayee janda kehnde sanu tn aap ni pta enni cooling kive krda

  • @singh9118
    @singh9118 Жыл бұрын

    1987 ਮਾਡਲ ਲੋਹੇ ਦਾ ਕੂਲਰ ਅਜੇ ਵੀ ਚਲ ਰਿਹਾ ਸਾਡੇ ।

  • @KARNALKARNAL-te9ki
    @KARNALKARNAL-te9ki Жыл бұрын

    ਬਾਈ ਜੀ ਮੈਨੂ 5 ਸਾਲ ਹੌਗੇ ਬਿਲਕੁਲ ਟਾਪ ਹੈ ਜੀ ਕੂਲਿੰਗ ਫੂਲ ਇਕ ਵਾਰੀ ਲੈਕੇ ਵੇਖੋ ਨਜਾਰਾ ਹੈਜੀ 100% ਸਚ

  • @jassikamboj9945

    @jassikamboj9945

    Жыл бұрын

    😊 😊

  • @dvdr_sidhu
    @dvdr_sidhu Жыл бұрын

    ਬਹੁਤ ਵਧਿਆ ਵੀਡੀਓ ਬਾਈ ਜੀ

  • @GurpreetKaur-lx9tp
    @GurpreetKaur-lx9tp Жыл бұрын

    Very good 🙏🇩🇪

  • @bluepen215
    @bluepen215 Жыл бұрын

    Thanks

  • @Gurdeepsingh-Virdi.
    @Gurdeepsingh-Virdi. Жыл бұрын

    Waheguru Ji Ka Khalsa Waheguru Ji Ki Fateh SatShriAkal Sewak Singh Ji, Very Nice Information you have given regarding 'pure steel body coolers' pure steel has long life, rustproof, long lasting, It seems motor, pump, switches, are branded quality n good ones, keep on giving new new products videos, keep up, may Waheguru Ji Bless You

  • @NishantSharma-lg9rs
    @NishantSharma-lg9rs Жыл бұрын

    Nyc products ❤

  • @avtarsingh6618
    @avtarsingh6618 Жыл бұрын

    Eh cooler sukki garmi ch hi thandi hwa dinn de ne ,,julay ,august ,di slaabh vich hummas vali garmi ch koi vi cooler kamm ni karda ,A.C hi kaam yaab aa

  • @jagtarsarpanch3073
    @jagtarsarpanch3073 Жыл бұрын

    Very good❤

  • @vjsmartinfo6656
    @vjsmartinfo6656 Жыл бұрын

    Most important thing,when u buying cooler, the honey pad size is must minimum 7000sq cm

  • @dineshchoudharydcpodvr9
    @dineshchoudharydcpodvr9 Жыл бұрын

    Nice information

  • @seesalmasih8786
    @seesalmasih8786 Жыл бұрын

    Good

  • @harjindersinghsajjan8363
    @harjindersinghsajjan8363 Жыл бұрын

    Interesting video 🙏

  • @SatnamSingh-qh3le
    @SatnamSingh-qh3le Жыл бұрын

    ਬਹੁਤ ਵਧੀਆ ਜੀ ਮੈਂ ਵੀ ਪਿਛਲੇ ਸਾਲ ਮੰਗਵਾਇਆ ਸੀ

  • @sahbikahlon7349
    @sahbikahlon7349 Жыл бұрын

    very.good.paji

  • @jagvirsingh4845
    @jagvirsingh4845 Жыл бұрын

    Nice bro 🙏🏻

  • @gurpreetsingh-vc6zh
    @gurpreetsingh-vc6zh Жыл бұрын

    Nice video very good 👌👌👌👌👌👌

  • @sukhmeetsaini9572
    @sukhmeetsaini9572 Жыл бұрын

    BHUT WADIA JI.

  • @kulwanthitler1212
    @kulwanthitler1212 Жыл бұрын

    9100ਸੋ ਦਾ ਪਿਛਲੇ ਸਾਲ ਲੋਹੇ ਦਾ ਲਿਆ ਸੀ ਨਵਾ ਵਧੀਆ ਪਿਆ ਨਵਾਂ ਹੀ ਬਾਕੀ ਸਾਭ ਦਾ ਹੁੰਦਾ,ਤਾਂਬੇ ਦੀ ਮੋਟਰ ਵਾਲਾ ਸ਼ੋਰਾਂ ਖਤਮ ਕਰ ਦਿੰਦਾ ਲੋਹਾ ਚਾਹੇ ਸਟੀਲ

  • @Hjhug5064
    @Hjhug50643 ай бұрын

    Lohe wale gal jnde a sade jisti chadar da a hor bhut loka kol hou oh ghato ghat 20 saal purana te har saal rang new krida oda e pya new

  • @karanpalsingh4783
    @karanpalsingh4783 Жыл бұрын

    Me v banea c 7saal pehla

  • @ArshChahal47
    @ArshChahal47 Жыл бұрын

    15:37 ਚਲਾ ਕੇ ਵਿਖਾਓ ਜੀ

  • @SandeepSingh-qx7dn
    @SandeepSingh-qx7dn Жыл бұрын

    Ek tan comments karn wele ਹਸਾਉਂਦੇ bahut a ek kehnda sanu tan aap ni pta enni cooling kive krda menu bahut hasssa aya

  • @DavindersinghLaddigill-wn2hh
    @DavindersinghLaddigill-wn2hh Жыл бұрын

    👍👍👍👍👍

  • @krishnasingh292
    @krishnasingh292 Жыл бұрын

  • @user-tw2ts6yp3t
    @user-tw2ts6yp3t Жыл бұрын

    ਭਰਾਵਾ ਕਰੰਟ ਵਾਲਾ ਲੌਜਿਕ ਤੇਰਾ ਸਹੀ ਨਹੀਂ ਲੱਗਿਆ.... ਪੇਂਟ ਹੋਏ ਜਾਂ ਫਾਈਬਰ ਵਾਲੇ ਕੂਲਰ ਚ ਜੇ ਮੋਟਰ ਜਾਂ ਤਾਰ ਸ਼ਾਰਟ ਹੋ ਕੇ ਬਾਡੀ ਨਾਲ ਟੱਚ ਹੋਗੀ ਘੱਟੋ ਘੱਟ ਬਚਾ ਤਾਂ ਹੋਜੂ... ਇਹ ਤੇਰੇ ਆਲਾ ਤਾਂ ਕਲਿਆਣ ਕਰਕੇ ਛੱਡੂ...

  • @prabhdyalsingh4722

    @prabhdyalsingh4722

    Жыл бұрын

    ਪਲਾਸਟਿਕ, ਕਿਸੇ ਵੀ ਹਾਲਤ ਵਿੱਚ ਸਿਹਤ ਲਈ ਨੁਕਸਾਨਦੇਹ ਹੀ ਹੈ। ਸਾਵਧਾਨੀ ਹਟੀ, ਦੁਰਘਟਨਾ ਘਟੀ। ਸਟੀਲ ਦੇ ਕੂਲਰ ਤੋਂ ਡਰੋ ਨਾ, ਸਾਵਧਾਨੀ ਵਰਤੋ। ਬਹੁਤ ਵੱਡੇ-ਵੱਡੇ ਕੰਮ ਸਾਵਧਾਨੀ ਨਾਲ ਕੀਤੇ ਜਾ ਰਹੇ ਹਨ।

  • @HarjeetSingh-tb2cg
    @HarjeetSingh-tb2cg Жыл бұрын

    Bai ji trelera(track)che lauon waaste vi vedio banao saari jaankaari de naal kina praise kina saij

  • @mrtc3915
    @mrtc3915 Жыл бұрын

    🙏🙏👌👌👍👍

  • @mangatmangatmangat8073
    @mangatmangatmangat8073Ай бұрын

    18 gaj vich hove ta koler vich wat 40 kg hona chiyda aa 40x250 =10000 baady da wat aa 4000 moter wagrs pip da total 14000 lever 3000 ho gayi 18000 da coler 18 gaj vich pinda aa aa ta bhut halki chder aa

  • @manjeetsingh8335
    @manjeetsingh8335 Жыл бұрын

    Tractor wala bi bnao veer

  • @jagmailsinghberiwal1979
    @jagmailsinghberiwal1979 Жыл бұрын

    सदा बहार कूलर है आज जे कूलर15000 का है इसकी लाइफ 25 वर्ष है तो 25 वर्ष के बाद जे ख़राब होता है तो कबाड़ में बेचोगे तो जह कूलर 15000 से ज्यादा बिकेगा जितनी इसकी आज कीमत है उतनी ही 25 वर्ष के बाद होगी l जे कूलर बेस्ट है जही खरीदें l

  • @gaddiloverspb
    @gaddiloverspb Жыл бұрын

    22 ਕਲੀ ਬੋਡੀ ਕਿੰਨੇ ਦੀ ਪਊ

  • @godisone7569
    @godisone7569 Жыл бұрын

    ਸ: ਸੇਵਕ ਸਿੰਘ ਜੀ ਤੁਹਾਡੀ workshop ਕਿੱਥੇ ਐ, ਦੱਸਣਾ ਜੀ ,

  • @kuljeetsumal7492
    @kuljeetsumal7492 Жыл бұрын

    Garm Paani wala Geyser ta tha hi gya...... Steel cooler top class

  • @amritlehra415
    @amritlehra415 Жыл бұрын

    ❤❤❤❤

  • @basantsingh1463
    @basantsingh1463 Жыл бұрын

    Pichle Saal khrida tha passé advance Lete Hain defective piece, bhej dete h bad mein bat bhi nhi sunte

  • @nareshaggarwal4895
    @nareshaggarwal4895 Жыл бұрын

    Sirsa supply ho jay ga.

  • @cheemavlogs1906
    @cheemavlogs1906 Жыл бұрын

    Oh bhrava 60rupees nu ah steel scrap ch

  • @sudarshankumar2334
    @sudarshankumar2334 Жыл бұрын

    Moter kitne watt ki lagi hai?

  • @jashan400
    @jashan400Ай бұрын

    Yg silver de cooler bare ki khiyal hai

  • @pavittarsingh739
    @pavittarsingh739 Жыл бұрын

    ਕੀ .8 mm ਜਾਂ 1 mm ਵਿੱਚ ਵੀ ਸਾਈ ਤੇ ਬਣ ਸਕਦਾ ?

  • @jaswantSingh-uz8bk
    @jaswantSingh-uz8bk Жыл бұрын

    koi Trecter wala vi hove

  • @jasvirkaur9808
    @jasvirkaur9808 Жыл бұрын

    Paji auto lai fan banao

  • @inderjitsingh893
    @inderjitsingh893 Жыл бұрын

    Hlo veer g 🙏 🙏

  • @user-vd8ri4es6b
    @user-vd8ri4es6b26 күн бұрын

    veer g jeda chote hathi aala model aa o private bus ch v lag sakda kya g

  • @GurbaniGyandhara
    @GurbaniGyandhara Жыл бұрын

    Phunch naal enne de aa Ya pohnch vakhri aa

  • @khalsafaram4289
    @khalsafaram4289 Жыл бұрын

    Color wala wadya Hunda ji Color nal karant nhi lag da ji.

  • @BinderSingh-lj3vm
    @BinderSingh-lj3vm Жыл бұрын

    , ਮੇਰੇ ਕੋਲ ਪੰਦਰਾਂ ਸਾਲ ਲੋਹੇ ਦੇ ਕੂਲਰ ਨੂ ਸਟੀਲ ਦਾ ਤਾ ਚੱਲਣਾ ਨਹੀਂ ਨਹੀ ਨਹੀ ੧੦੦/ ਨਹੀ

  • @gagandeepsinghgill9310
    @gagandeepsinghgill9310 Жыл бұрын

    Only hekli wadadi kine de millu ji

  • @vikramjeet9205
    @vikramjeet9205 Жыл бұрын

    Good par r rate tajj ha bai da

  • @user-nt4qo5tv9z
    @user-nt4qo5tv9z Жыл бұрын

    ਬਾਈ ਜੀ ਸਟੀਲ ਨਹੀਂ ਸਟੀਲ ਤਾਂ ਲੋਹੇ ਨੂੰ ਕਹਿੰਦੇ। ਤੁਸੀਂ ਇਸ ਮੈਟੀਰੀਅਲ ਦਾ ਪੂਰਾ ਨਾਮ ਲਿਆ ਕਰੋ। ਜਿਵੇ ਤੁਸੀ ਸਟੈਡ ਨੂੰ SS ਕਿਹਾ। ਕੂਲਰ ਨੂੰ ਤੁਸੀਂ ਸਟੇਨਲੈਸਸਟੀਲ ( SS )

  • @kuldeepsidhu1149
    @kuldeepsidhu1149 Жыл бұрын

    👌❤️🙏

  • @rupindergill4148
    @rupindergill4148 Жыл бұрын

    ਕਰੰਟ ਲੱਗਣ ਦਾ ਡਰ ਵੀ ਤਾ ਹੈ ਏਹਦਾ ਜੀ

  • @deepladdi618
    @deepladdi618 Жыл бұрын

    Inverter ac sasta pau es nalo

  • @HarinderSingh-bu5ks
    @HarinderSingh-bu5ks Жыл бұрын

    Old steel 50rs nu mssa vikdi

  • @GursangatGarry
    @GursangatGarry Жыл бұрын

    Y to asi v lya c pichle saal bhut vdya result aa y huni app e sadd k gye c hone delivery (takhtupura)

  • @GursangatGarry

    @GursangatGarry

    Жыл бұрын

    Koi v ਕਰੰਟ ਦਾ ਚੱਕਰ ਨਹੀ ਪਿਆ ਅਜ੍ ਤੱਕ ਸੀਲ ਹੋ ਗਿਆ ਲਿਆ ਨੂੰ

  • @jellysohi3240
    @jellysohi3240 Жыл бұрын

    ਲੋਹੇ ਦਾ ਕੁਲਰ 1989 ਦਾ ਹਲੇ ਵੀ ਚਲਦਾ ਮੇਰੇ ਕੋਲ

  • @ahem6990
    @ahem6990Ай бұрын

    ਸੋਟਾ ਹਾਥੀ ਵਾਲਾ ਕੀਰੇਟ

  • @jaspalheervicky15
    @jaspalheervicky15 Жыл бұрын

    Price kini a veer

  • @HarmanSingh-nu5he
    @HarmanSingh-nu5he Жыл бұрын

    22g Remot ta ho ju

  • @GurpreetSingh-ln2fg
    @GurpreetSingh-ln2fg Жыл бұрын

    ਮੋਟਰ ਕਿਹੜੀ ਕੰਪਨੀ ਦੀ ਹੈ ਜੀ।

  • @mehra6889
    @mehra6889 Жыл бұрын

    ਕੋਈ ਸਟੀਲ ਨਹੀ ਬਾਈ ਲੋਹੇ ਦਾ ਪੰਡ ਸਾਲ ਹੋ ਗਏ ਟੈਕੀ ਇੱਕ ਤੂਪਕਾ ਵੀ ਪਾਣੀ ਨਹੀ ਡਿਗਦਾ ਪਾਣੀ ਰੱਖੀ ਰੱਖਣਾ ਤਾ ਜਰ ਲੱਗਦੀ ਹੈ

  • @kabaddi-kt1if
    @kabaddi-kt1if Жыл бұрын

    22 g ਕੂਲਰਾਂ ਦੀਆਂ ਫਰੰਟ ਦੀਆਂ ਗਰੀਲਾਂ kharb ਹੁੰਦੀਆਂ ਏਨਾ ਦੀ ਕਵਲਟੀ ਕਿਮੇ ਅ ਜੰਗ ਤਾਨੀ ਲਾਗੂ

  • @bluepen215
    @bluepen215 Жыл бұрын

    Hor v eho jahe bandia nu le k aao g

  • @BalvirSingh21475
    @BalvirSingh21475 Жыл бұрын

    ਸੈਕਿੰਡ ਹੈਂਡ ਏ ਸੀ 13-13 ਹਜ਼ਾਰ ਦੇ ਮਿਲਦੇ ਨੇ ਕੀ ਕੂਲਰ ਤੋ ਕੀ

  • @gobindmodelmaker7188

    @gobindmodelmaker7188

    Жыл бұрын

    Nva 45 da 13 ala v ohna hi km kru ga

  • @Invinciblemani

    @Invinciblemani

    11 ай бұрын

    Ac da bill te cooler da bill farak hunda k nhi?

  • @HarsehajSingh-ny3xk
    @HarsehajSingh-ny3xk3 ай бұрын

    Ghaas wala cooler jyada thandi hawa dinda,ehna cooler ch ghaas nhi lagha

  • @sherapadda
    @sherapadda Жыл бұрын

    Shotay hathi ala kmm jmma lot a promotion krn to badd kam chl skda bahut

  • @jsbhatti5434
    @jsbhatti5434 Жыл бұрын

    Veer ji Gaddi da kauller da price

  • @creative.singh80s22

    @creative.singh80s22

    Жыл бұрын

    6500

  • @user-ji5tu9wx1e
    @user-ji5tu9wx1e Жыл бұрын

    ਆਪਾ ਤਾ ਬਾਈ ਪਿਛਲੀਆਂ ਗਰਮੀਆਂ ਚੋ ਅੱਠ ਹਜ਼ਾਰ ਦਾ ਸ਼ਟੀਲ ਦਾ ਕੂਲਰ ਲਿਆ ਹੁਣ ਤਾ ਕੀਮਤ ਈ ਦੁਗਣੀ ਹੋ ਗਈ

  • @harjindersingh4535

    @harjindersingh4535

    Жыл бұрын

    Veer 8000 da koi cooler ni hone y steel da .... Loha da hou

  • @harpreetsivia9067

    @harpreetsivia9067

    Жыл бұрын

    ASI 2coolr lae c jo ki bekar rhiee... complaint kiti koi repair kiti....steel jiwa ਪੀਪਾ teen a

  • @krishansingh5539

    @krishansingh5539

    Жыл бұрын

    @@harjindersingh4535 lp0plplplplppp

  • @sonuarora610

    @sonuarora610

    Жыл бұрын

    Weight kinnA h g

  • @rajivmittal904

    @rajivmittal904

    Жыл бұрын

    8k vich steel nai milda

  • @sehajpalsingh2624
    @sehajpalsingh2624 Жыл бұрын

    Sewak singh ji 12 volt water pump di cost kine ha

  • @fojimultifarm

    @fojimultifarm

    Жыл бұрын

    Sewak bai da no ki aa

  • @rajan356

    @rajan356

    Жыл бұрын

    Online mil jana pump 12v

  • @sehajpalsingh2624

    @sehajpalsingh2624

    Жыл бұрын

    @@rajan356 veer ji par very costly milda aa online

  • @RamandeepSingh-le5tt
    @RamandeepSingh-le5tt Жыл бұрын

    Mere pass 14000 mein available ha

  • @premsagar6028

    @premsagar6028

    4 ай бұрын

    ਕਨੈਕਟ ਨੂੰ ਦੱਸੋ

  • @aryansingh2824
    @aryansingh2824 Жыл бұрын

    17000 ਨਾਲੋਂ ਵਿੰਡੋ ac ਨੀ ਠੀਕ।

  • @naibsinghbrargoodnews8068
    @naibsinghbrargoodnews8068 Жыл бұрын

    Koai thoda Bhai Bhagta ariae vich vi dealer hai tan duso nale number send kro

  • @gigabytes9901
    @gigabytes9901 Жыл бұрын

    Je plastic wala sutt ke vikhana si , ta front wale paso sutt ke vikhana si, honeypad wali side sutt ke... ki pta lagda😅😅😅😅

  • @inderpreetsingh6145
    @inderpreetsingh6145 Жыл бұрын

    ਬਾਈ ਇਹਨਾ ਨੂੰ ਟਰੈਕਟਰ ਵਾਸਤੇ ਛੋਟਾ ਇੱਕ ਸਾਈਡ ਤੇ ਲੱਗਣ ਵਾਲਾ ਕੁੱਲਰ ਬਣਾਉਣਾ ਚਾਹੀਦਾ

  • @butasingh7964
    @butasingh7964 Жыл бұрын

    ਬਾਈ ਸੇਵਕ ਤੁਹਾਨੂੰ ਇਕ ਸਵਾਲ ਪੁੱਛਣਾ ਹੈ ਸੱਤ ਵਾਲੇ ਪੱਖੇ ਆਨਵੇਟਰ ਤੇ ਵਾਜ ਕਿਉਂ ਕਰਦਾ ਹੈ ਜ਼ਰੂਰ ਦੱਸੋ

  • @rajan356

    @rajan356

    Жыл бұрын

    2.5 da capister la deo plug ch htt jan gy awaj krno

  • @Invinciblemani

    @Invinciblemani

    11 ай бұрын

    Inverter inverter da farak hunda

  • @SatnamSingh-zk4ce
    @SatnamSingh-zk4ce Жыл бұрын

    ਰਸੋਈ ਲ਼ਾਈ ਕੋਈ ਹੈ ਕੂਲਰ

  • @sukhnoor5063
    @sukhnoor506311 ай бұрын

    Baji apna mobile no bejdo Chote hathi ch ਕੂਲਰ ਲਾਉਣਾ ਅਸੀਂ

  • @kuldipsingh4070
    @kuldipsingh4070 Жыл бұрын

    ਪਲਾਸਟਿਕ ਦਾ ਕੁਲਰ ਕਦੇ ਨਾ ਖੀ੍ਦੋ,ਨਹੀ ਤਾਂ ਤੁਹਾਡੇ ਪੈਸੇ ਖੂਹ-ਖਾਤੇ ਜਾਣਗੇ!

  • @anenlightenedmisfit6262

    @anenlightenedmisfit6262

    Жыл бұрын

    🤔

  • @jagjeetrajput1315
    @jagjeetrajput1315Ай бұрын

    Bekar hai 22 ji me lagwayi a hi Bill kul cooling nahi hai 😢

  • @sukhdeepsingh510
    @sukhdeepsingh510 Жыл бұрын

    ਕੂਲਰ ਨੂੰ ਹਮੇਸ਼ਾ ਅਰਥ ਕਰਕੇ ਚਲਾਉਣਾ ਚਾਹੀਦਾ ਫਿਰ ਕਰੰਟ ਨਹੀ ਮਾਰਦਾ ਬਾਕੀ ਹਰੇਕ ਕੂਲਰ ਦੇ ਸਵਿੱਚਾਂ ਕੋਲ ਲਿਖਿਆ ਹੁੰਦਾ ਇਹ ਪਰੋਬਲਮ ਜ਼ਿਆਦਾ ਤਰ ਮੀਂਹ ਦੇ ਮੌਸਮ ਵਿਚ ਆਉਂਦੀ ਆ ਅਰਥ ਕਰਕੇ ਇਸ ਤੋਂ ਬਚਿਆ ਜਾ ਸਕਦਾ

  • @sandeepheer3151

    @sandeepheer3151

    Жыл бұрын

    Veere pta kuch kida dena yaar

  • @dalipsingh-nb6uh

    @dalipsingh-nb6uh

    Жыл бұрын

    Right bro...earth is must..

  • @PargatSingh-qr5xz

    @PargatSingh-qr5xz

    Жыл бұрын

    ਵੀਰ ਜੀ ਦਿਓ ਜਾਣਕਾਰੀ ਕਿਵੇਂ ਕਰਨਾ ਅਰਥ

  • @GurpreetSingh-ui7vq

    @GurpreetSingh-ui7vq

    Жыл бұрын

    @@PargatSingh-qr5xz ਵੀਰ ਜੀ ਜਦੋਂ ਵੀ ਆਪਾਂ ਘਰਾਂ ਵਿੱਚ ਫੈਟਿੰਗ ਕਰਦੇ ਹਾ ਆਪਣੇ ਘਰ ਵਿੱਚ ਅਰਥ ਵਾਲੀ ਹਰੀ ਤਾਰ ਜ਼ਰੂਰ ਪਾਓ ਘੱਟ ਤੋਂ ਘੱਟ ਡੇਢ ਐਮ ਐਮ ਦੀ ਤਾਰ ਤੋਂ ਘੱਟ ਨਾਂ ਲਾਵੋ ਅਸੀ ਵੀ ਫੈਟਿੰਗਾ ਕਰਦੇ ਹਾਂ ਅਸੀਂ ਸਾਰੀ ਫੈਟਿੰਗ ਵਿਚ ਅਰਥ ਤਾਰ ਪਾਉਂਦੇ ਹਾਂ ਛੱਤ ਵਾਲੇ ਪੱਖੇ ਨਾਲ ਵੀ ਅਰਥ ਤਾਰ ਪਾਉਂਦੇ ਹਾਂ ਹਰ ਪਲੱਗ ਦੀ ਜਿਹੜੀ ਉਤਲੀ ਮੋਂਟੀ ਤੇ ਲੰਬੀ ਪਿੰਨ ਲੱਗੀ ਹੁੰਦੀ ਹੈ ਉੱਥੇ ਅਰਥ ਤਾਰ ਲੱਗਦੀ ਹੈ ਫੇਰ ਜਿਹੜੀ ਪਲੱਗ ਤੋਂ ਕੂਲਰ ਪ੍ਰਿੰਸ ਗੀਜਰ ਵਗੈਰਾ ਤੱਕ ਤਿੰਨ ਤਾਰਾਂ ਵਾਲ਼ੀ ਤਾਰ ਲੱਗਦੀ ਜਿਸ ਵਿੱਚ ਇੱਕ ਕਾਲ਼ੀ ਤਾਰ ਲਾਲ ਤਾਰ ਹਰੀ ਤਾਰ ਹੁੰਦੀਂ ਹੈਂ ਹਰੀ ਤਾਰ ਕੂਲਰ ਗੀਜਰ ਪਰਿਸ ਵਗੈਰਾ ਦੀ ਬਾਡੀ ਨਾਲ ਲੱਗਦੀ ਹੈ ਇਸ ਤਰ੍ਹਾਂ ਕਦੇ ਵੀ ਤਹਾਨੂੰ ਕਰੰਟ ਲੱਗਣ ਦਾ ਕੋਈ ਵੀ ਖ਼ਤਰਾ ਨਹੀਂ ਹੁੰਦਾ ਹੈ ਸਾਰੇ ਪਲੱਗਾ ਵਿੱਚ ਲਗਾਂ ਕੇ ਇੱਕ ਸਿਰਾਂ ਤਾਰ ਦਾਂ ਧਰਤੀ ਵਿੱਚ ਬੋਕੀ ਨਾਲ ਪੰਦਰਾਂ ਫੁੱਟ ਟੋਆ ਪੁੱਟ ਲਵੋ ਉਸ ਵਿੱਚ ਥੱਲੇ ਪੰਜ ਫੁੱਟ ਜਿਸਤ ਦੀ ਨਾਲੀ ਦੇ ਨਾਲ ਤਾਂਬੇ ਦੀ ਤਾਰ ਵਲੇਟ ਕੇ ਉਪਰ ਤੱਕ ਲੈ ਆਵੋ ਤੇ ਹਰੀ ਤਾਰ ਨਾਲ ਜੋੜ ਦਿਓ ਤੇ ਟੋਆ ਪੰਜ ਸੱਤ ਫੁੱਟ ਕੋਲ਼ੇ ਤੇ ਨੀਲੇ ਥੋਥੇ ਤੇ ਥੋੜੇ ਜਿਹੇ ਨੂਣ ਨਾਲ ਭਰ ਦਿਓ ਬਿਜਲੀ ਵਾਲਾ ਇਚੀ ਦਾਂ ਪਾਇਪ ਨਾਲੀ ਜਿਸਤ ਵਾਲ਼ੀ ਤੋਂ ਉੱਪਰ ਜ਼ਮੀਨ ਤੱਕ ਲੈ ਆਵੋ ਉਸ ਵਿੱਚ ਮਹੀਨੇ ਵੀਹ ਦਿਨਾਂ ਬਾਅਦ ਪਾਣੀ ਪਾਉਂਦੇ ਰਹੋਂ ਪਾਣੀ ਪਾਉਂਦੇ ਸਮੇਂ ਬਿਜਲੀ ਬੰਦ ਕਰ ਦਿਓ ਬਾਕੀ ਭਰਾਵੋ ਹੁਣ ਤਾਂ ਆਰ ਸੀ ਸੀ ਵੀ ਬਰੇਕਰ ਇੱਕ ਹਜ਼ਾਰ ਰੁਪਏ ਵਿੱਚ ਮਿਲ ਜਾਂਦੇ ਹਨ ਹੈਬਲ ਕੰਪਨੀ ਦਾ ਸੰਤਾਈ ਸੋ ਰੁਪਏ ਦਾ ਆਉਂਦਾ ਹੈ ਉਸ ਨੂੰ ਆਪਣੇ ਘਰਾਂ ਵਿੱਚ ਮੇਨ ਸਵਿੱਚ ਤੇ ਜਰੂਰ ਲਗਾਓ

  • @Jitu26384
    @Jitu26384 Жыл бұрын

    khosle cooler to sare thalle aa.....

  • @rajan356

    @rajan356

    Жыл бұрын

    Khosla best 2011 ch lya c khosla NIK model 3400 da ajy tkk chl rha ..Nagpur di company khosla

  • @Fateh_boutique
    @Fateh_boutique Жыл бұрын

    Aj da time kon cooler lenda .AC da jmana h.

  • @Invinciblemani

    @Invinciblemani

    11 ай бұрын

    Greeb lai ta cooler hi ac A

  • @m.rdhaliwal5853
    @m.rdhaliwal5853 Жыл бұрын

    ,5500 ਸੋ ਰੁਪਏ ਦਾ ਫੈਬਰ ਦਾ ਕੂਲਰ ਆ 65 ਫੁੱਟ ਦੀ ਦੂਰੀ ਤੇ ਹਵਾ ਮਾਰਦਾ

  • @PargatSingh-qr5xz

    @PargatSingh-qr5xz

    Жыл бұрын

    ਥੋੜਾ ਹਿਸਾਬ ਨਾਲ ਝੂਠ ਬੋਲੋ 65 ਫੁੱਟ😮😮

  • @aryansingh2824

    @aryansingh2824

    Жыл бұрын

    ਆਪਾਂ ਲੈਣਾ ਯਰ ਦੱਸੀ ਤਾਂ ਕਿਹੜੀ ਕੰਪਨੀ ਦਾ।

  • @salmansingh1524

    @salmansingh1524

    Жыл бұрын

    Mere wall nu kari mada jiha 😂😂🤪😜

  • @brijeshlakharalakhara9
    @brijeshlakharalakhara9 Жыл бұрын

    Hindi me video upload karo

  • @harpreetlongowalia
    @harpreetlongowalia Жыл бұрын

    Steel nu ta 100 sal ni kuch hunda ehnu kehda jang lagni aa😅😅😅

  • @MD-fn2oq
    @MD-fn2oq Жыл бұрын

    pa ji m pahle bhi bol chuka hu apko ki video ka tital Hindi ya english me likh diya kero jisse panjab se aleg or sabscriber bhi h unhe bhi samaj aa sake kya likha h

  • @ArshChahal47
    @ArshChahal47 Жыл бұрын

    AC lawo vadhia investment aw

  • @deepsandeepjaituwale515

    @deepsandeepjaituwale515

    Жыл бұрын

    ਜਿਹਦੇ ਕੋਲ ਐਨੇ ਪੈਸੇ ਨਾ ਹੋਣ A C ਜੋ ਗੇ ਫੇਰ

  • @ArshChahal47

    @ArshChahal47

    Жыл бұрын

    @@deepsandeepjaituwale515 eh cooler kinne da y ji!?

  • @Invinciblemani

    @Invinciblemani

    11 ай бұрын

    Bill tuc dedyo ac da service v tuc krwa dya krio

  • @user-ji5tu9wx1e
    @user-ji5tu9wx1e Жыл бұрын

    ਆ ਤਾ ਬਹੁਤ ਖਰਾ ਸੌਦਾ ਮੈ ਪਿੱਛਲੀਆ ਗਰਮੀਆਂ ਚੋ ਲਿਆ ਸੀ ਸ਼ਟੀਲ ਦਾ ਕੂਲਰ

  • @VishalShaerya
    @VishalShaerya Жыл бұрын

    App na nambar please

  • @jellysohi3240
    @jellysohi3240 Жыл бұрын

    ਕਿਤੇ ਕਿਤੇ ਪਾਣੀ ਬਿਚ ਸੋਰਾ ਹੋਂਦਅ ਹ

  • @bluepen215
    @bluepen215 Жыл бұрын

    Hor v eho jahe bandia nu le k aao g I

Келесі