CCTV ਕੈਮਰੇ ਤੋਂ ਚੋਰ ਬਚ ਜਾਂਦੇ ਪਰ ਇਸ ਤੋਂ ਬਚਣਾ ਮੁਸ਼ਕਲ ਹੈ ਵੇਖੋ ਕੀ ਹੈ ਨਵਾਂ ਸਿਸਟਮ electric fencing system

Ғылым және технология

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
#sewakmechanical
Your queries:-
rakshak prime jhatka machine price
jhatka machine wire price
rakshak prime power fencing
tata clutch wire for fencing
agricultural fencing clutch wire
tata solar fencing wire price
solar fencing clutch wire price
fencing clutch wire price

Пікірлер: 173

  • @jasmindersingh8917
    @jasmindersingh8917 Жыл бұрын

    ਜਗਾੜ ਤਾ ਠੀਕ ਹੈ۔ ਪਰ ਸੋਚਣ ਵਾਲੀ ਗੱਲ ਤਾਂ ੲਿਹ ਕਿ ਪੰਜਾਬ ਦੇ ਕਿੰਨੇ ਮਾੜੇ ਦਿਨ ਅਾ ਗੲੇ ਕੀ ਚੋਰੀਅਾ ਲੲੀ ਕਹੋ ਕਹੋ ਜਹੀਅਾ ਚੀਜਾ ਬਨਾੳੁਣੀਅਾ ਪੈ ਰਹੀਅਾ ਹਨ۔۔ਨਹੀ ਤਾ ਗੁਰੂਅਾ ਦੀ ਧਰਤੀ ਹੋਵੇ ਤੇ ਦਰਵਾਜੇ ਖੋਲਕੇ ਸੌਣਾ ਚਾਹਿਦਾ۔۔ਪਰ ਕਿਹਨੂੰ ਰੋੲੀਅੇ😭😭😭

  • @jagdeepsohi1936

    @jagdeepsohi1936

    Жыл бұрын

    Right 😔

  • @Sidhupawan001

    @Sidhupawan001

    Жыл бұрын

    ਸਹੀ ਗੱਲ ਬਾਈ ਅੱਜ ਤੋਂ ਦਸ ਪੰਦਰਾਂ ਸਾਲ ਪਹਿਲਾਂ ਅਸੀਂ ਹਿਮਾਚਲ ਪ੍ਰਦੇਸ਼ ਗਏ ਸੀ ਤੇ ਅਸੀਂ ਖ਼ੀਰ ਗੰਗਾ ਟਰੈਕਿੰਗ ਕਰਨਾ ਸੀ ‌। ਜਿੱਥੋ ਅਸੀਂ ਟਰੈਕ ਸ਼ੁਰੂ ਕਰਨਾ ਸੀ ਉੱਥੇ ਚਾਹ ਦੀ ਦੁਕਾਨ ਸੀ ਸਾਡੇ ਨਾਲ ਗਏ ਇੱਕ ਮੁੰਡੇ ਦੇ ਮੋਟਰਸਾਈਕਲ ਨੂੰ ਜਿੰਦਾ ਨਹੀਂ ਸੀ ਲੱਗਦਾ। ਤਾਂ ਸਾਨੂੰ ਚਾਹ ਵਾਲਾ ਕਹਿੰਦਾ ਬਾਈ ਜੀ ਜਿੱਥੇ ਮਰਜ਼ੀ ਖਿੜਾਂ ਦਿਉ ਇੱਥੇ ਕੋਈ ਚੀਜ਼ ਨਹੀਂ ਛੇੜਦਾ ਅਸੀਂ ਆਪਣੀਆ ਭਾਰੀਆਂ ਕਿੱਟਾਂ ਮੋਟਰਸਾਈਕਲਾ ਤੇ ਹੀ ਛੱਡ ਗਏ। ਵਾਕਿਆਂ ਹੀ ਉਦੋਂ ਉੱਥੇ ਕੋਈ ਚੋਰੀ ਨਹੀਂ ਸੀ

  • @varindermirok7199

    @varindermirok7199

    Жыл бұрын

    ਵੀਰੇ ਸਰਕਾਰਾ ਨੂੰ ਕਿਉਕਿ ਮੁਫਤ ਚੀਜਾਂ ਦੇ ਅਨਜਾਂਮ ਬਹੁਤ ਮਾੜੇ ਹੋਣਗੇ ਜਿਵੇ ਫਰੀ ਰਾਸਣ ਅਤੇ ਬਿਜਲੀ

  • @Jugraj-2020

    @Jugraj-2020

    Жыл бұрын

    Khalsa raj on vala bs referendum di tayari kro panjab waleo

  • @Jugraj-2020

    @Jugraj-2020

    Жыл бұрын

    Khalistan di gl krni pane ajj kro ja kal krlo

  • @rbrar3859
    @rbrar3859 Жыл бұрын

    ਬਹੁਤ ਵਧੀਆ ਜਾਣਕਾਰੀ ਮਿਲੀ ਹੈ। ਧੰਨਵਾਦ ਸੇਵਕ ਸਿੰਘ ਜੀ।

  • @RajinderSingh-cp5gg
    @RajinderSingh-cp5gg Жыл бұрын

    ਤੁਸੀਂ ਤਾਂ ਚੋਰਾਂ ਨੂੰ ਆਪ ਹੀ ਸਮਝਾ ਦਿੱਤਾ ਮਸ਼ੀਨ ਬਾਰੇ ਨਾਲ ਹੀ ਦੱਸ ਦਿੱਤਾ ਕਿ ਬੰਦੇ ਨੂੰ ਝਟਕਾ ਲੱਗਣਾ , ਮਰਦਾ ਨਹੀਂ, ਝੱਟਕੇ ਤਾਂ ਚੋਰਾਂ ਨੇ ਸਹਿ ਲੈਣੇ ਹਨ । 😂😂😂😂

  • @gurcharn734

    @gurcharn734

    10 ай бұрын

    😄😄

  • @ManpreetSingh-iz9db

    @ManpreetSingh-iz9db

    10 ай бұрын

    😂 😂

  • @swdip

    @swdip

    10 ай бұрын

    ਝੱਟਕਾ ਸਹਿ ਨਈ ਹੁੰਦਾ..... ਬਹੁਤ ਤੇਜ਼ ਹੁੰਦਾ.... condenser type

  • @BAKSG888

    @BAKSG888

    7 ай бұрын

    Chor khatron ke khiladi ch kam krda reha

  • @Elhoncho90

    @Elhoncho90

    19 күн бұрын

    Jey maru ni taan kutkatari vi ni kadu ....

  • @harmanjotsingh410
    @harmanjotsingh410 Жыл бұрын

    ਇਹੋ ਜਿਹੇ ਜੁਗਾੜ ਮਾੜੇ ਮੋਟੇ ਚੋਰਾਂ ਲ‌ਈ ਤਾਂ ਠੀਕ ਨੇ। ਬਹੁਤ ਹੀ ਵਧੀਆ ਉਪਰਾਲਾ। ਸਰਕਾਰਾਂ, ਮੀਡੀਆ,ਜੱਜ ਤੋਂ ਲੀਡਰਾਂ ਨੂੰ ਸੁਧਾਰਨ ਲਈ ਵੀ ਕੁੱਝ ਕਰਨਾ ਪਵੇਗਾ।

  • @heydidyouknow7702

    @heydidyouknow7702

    Жыл бұрын

    ohna lai koi hal ni bai

  • @JassisheronOfficial
    @JassisheronOfficial Жыл бұрын

    35000 ਦਾ ਪੈਨਲ ਖਰਚਾ ਕੋਈ ਜਿਆਦਾ ਨਹੀ ਆਉਦਾ ਆਮ ਬੰਦਾ ਵੀ ਲਾ ਸਕਦਾ 😂😂😂 ਵਾਹ ਬਾਈ ਜੀ

  • @Harpreet.Pb31

    @Harpreet.Pb31

    Жыл бұрын

    ਸਹੀ ਗੱਲ ਆ 😂😂😂😂

  • @bootadreger4540

    @bootadreger4540

    4 ай бұрын

    ਹਰਿਆਣਾ ਵਿੱਚ ਇਹੋ ਅਸੀਂ ਅੱਠ ਹਜ਼ਾਰ ਵਿੱਚ ਲਵਾਈ ਹੈ

  • @sikhheritage1313
    @sikhheritage1313 Жыл бұрын

    ਬਹੁਤ ਬਹੁਤ ਧੰਨਵਾਦ ਜੀ 😮

  • @gurneksinghkharay5059
    @gurneksinghkharay5059 Жыл бұрын

    ਸਮੇਂ ਮੁਤਾਬਿਕ ਠੀਕ ਹੈ।👍👌👌🙏🏼🙏💚

  • @SukhwinderSingh-wq5ip
    @SukhwinderSingh-wq5ip11 ай бұрын

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @AvtarSingh-pw7fv
    @AvtarSingh-pw7fv Жыл бұрын

    ਬਾਈ ਤੁਹਾਡੀਆਂ ਸਾਰੀਆਂ ਹੀ ਵੀਡਿਉ ਜਾਣਕਾਰੀ ਭਰਭੂਰ ਹੁੰਦੀਆ ਹਨ

  • @SATNAMSINGH-ud6py
    @SATNAMSINGH-ud6py Жыл бұрын

    ਬਹੁਤ ਵਧੀਆ

  • @lovejashanbrothers7530
    @lovejashanbrothers7530 Жыл бұрын

    Thanks Sewak Singh Ji ❤️

  • @brarsaab007
    @brarsaab007 Жыл бұрын

    First, Good information Sewak singh ji 🙏🌹

  • @KulwinderKaur-us9jy
    @KulwinderKaur-us9jy Жыл бұрын

    Bhoot vadiea jaankaari diti veere🙏🙏🙏🙏🙏

  • @Comedy_talks.
    @Comedy_talks. Жыл бұрын

    ਬਾਈ ਉਹ ਤਾਂ ਠੀਕ ਐ ਪਰ ਪੰਛੀਆਂ ਲਈ ਬਹੁਤ ਖ਼ਤਰਨਾਕ ਆ ।

  • @RamRam-iz8sw
    @RamRam-iz8sw Жыл бұрын

    Bai ji tusi bhut Jayada mehnat nal video banunde ho. Really appreciate u

  • @sukhdhillonpb4671
    @sukhdhillonpb4671 Жыл бұрын

    ਬਹੁਤ ਵਧੀਆ ਸਿਸਟਮ

  • @Rajkumar-mb5fj
    @Rajkumar-mb5fj Жыл бұрын

    Usefull information nice vlogs lagge raho pa ji gbu

  • @harpreet_99
    @harpreet_99 Жыл бұрын

    ਬਹੁਤ ਵਧੀਆ ਵੀਰ ਜੀ 😍

  • @prabhdyalsingh4722
    @prabhdyalsingh4722 Жыл бұрын

    ਸੇਵਕ ਸਿੰਘ ਜੀ, ਛੋਟੀ ਬੈੰਚ ਡਰਿਲ ਮਸ਼ੀਨ ਬਾਰੇ ਜਾਣਕਾਰੀ ਦਿਓ ਜੀ। ਘਰੇਲੂ ਕੰਮ ਲਈ ਲੈਣ ਲੱਗਿਆ ਕੀ-ਕੀ ਵੇਖੀਏ ਤੇ ਕਿਹੜੀ ਕੰਪਨੀ ਦੀ ਲਈਏ।

  • @parminderkumar119
    @parminderkumar119 Жыл бұрын

    ਗੁਰੂ ਸਾਹਿਬ ਮੇਹਰ ਕਰੇ ਪੰਜਾਬ ਵਿੱਚ ਕੋਈ ਬੰਦਾ ਚੋਰੀ ਹੀ ਨਾ ਕਰੇ ,ਆਪਣੀ ਮਿਹਨਤ ਕਰੋ ਅੱਧੀ ਰੋਟੀ ਖਾ ਕੇ ਟਾਈਮ ਸਾਰ ਲੳ ਕਿਸੇ ਦੀ ਚੁੱਗਲੀ ਕਿਸੇ ਨੂੰ ਮਾੜਾ ਕੇਹ ਕੇ ਰੋਟੀ ਨਹੀਂ ਖਾਣੀ

  • @harbhajansangha5839
    @harbhajansangha5839 Жыл бұрын

    Good information veer ji Thanks

  • @solarpanel704
    @solarpanel704 Жыл бұрын

    ina kolo asi gurdwara sahib kam karwayaa system bohat wadiyaa work kr reha te person v bohat nice ne bohat wadiyaa kaam kita sade dhanwad

  • @jagdeepsinghchahal1381
    @jagdeepsinghchahal1381 Жыл бұрын

    Very good information 👌

  • @KamalSingh-td8sk
    @KamalSingh-td8sk Жыл бұрын

    Bhaut vadiaa

  • @user-bb3tf6tv9l
    @user-bb3tf6tv9l Жыл бұрын

    ਜੀਹਨੇ ਆਪ ਤਲੀ ਤੇ ਧਰਲੀ ਉਸ ਤੋਂ ਕੌਣ ਬਚਾ ਲਉਗਾ ਦੀਦਾਰ ਸੰਧੂ

  • @aman-jo3jp
    @aman-jo3jp Жыл бұрын

    chora aste sokha kri jane oo bai ji ds k.....👍

  • @rajurj6829

    @rajurj6829

    Жыл бұрын

    Point to be noted my lord 👍👍👍👍👍

  • @er._jagjeet_singh

    @er._jagjeet_singh

    Жыл бұрын

    Yes chor chor hunde aa...jive latest news ch kisa company da delivery wala khud hi order krke fr return kr denda c..v jisda order c oh milya nhi..return ch fake sman ya ett pathar pa denda c😂😂

  • @dilversidhu6320
    @dilversidhu6320 Жыл бұрын

    Questions bht good pushe gye journalist dobara…no doubt left.

  • @DEEP-GILL855
    @DEEP-GILL855 Жыл бұрын

    Very nice video veer ji

  • @harvirsingh8900
    @harvirsingh8900 Жыл бұрын

    Vaah ji vaah

  • @Gurjeetamarkot
    @Gurjeetamarkot Жыл бұрын

    Buhat vadiya vr ❤️

  • @Majhablockkk
    @Majhablockkk Жыл бұрын

    Kise time punjab ch pinda ch ghara de darwaje 🚪 nahi hunde c khule ghar hunde c te kite v chori nai hundi c te aaj aine bure din aa gaye lok apne ghar ch wadde wadde door🚪 CCTV-Electric-current etc. laga k v safe nahi,,,,,

  • @jagbirsingh4694

    @jagbirsingh4694

    Жыл бұрын

    ਏ ਸਭ ਚਿੱਟੇ ਕਾਰਨ ਹੋ ਰਿਹਾ

  • @saintsoldier5671

    @saintsoldier5671

    Жыл бұрын

    Udo Punjab ch chitta v nhi hunda si,par hun bahut aa , te chitte wale ta ghar dia tutia tak nhi chhadade.

  • @user-sw4kq7dv7p
    @user-sw4kq7dv7p9 ай бұрын

    ਵਧੀਅਾ ਜਾਣਕਾਰਾ ਜੀ

  • @harbhajansarwara9164
    @harbhajansarwara9164 Жыл бұрын

    Very good bro

  • @harbhajansarwara9164
    @harbhajansarwara9164 Жыл бұрын

    Very good

  • @satnambawa0711
    @satnambawa0711 Жыл бұрын

    सिस्टम बहुत वदीया है पर आम बंदे वाला नहीं लगया कोस्टली है।

  • @jagjitsingh283
    @jagjitsingh28310 ай бұрын

    Greatest idea 💡 👌 🙌 😊😊😊😊😊

  • @TechnicalBhakar
    @TechnicalBhakar Жыл бұрын

    Wire ko lambi pvc cotid wire se jumper mar ke bich se cut Marega to kya hoga

  • @karampreetsingh1616
    @karampreetsingh1616 Жыл бұрын

    Good 👍

  • @shabadsuratvichar2649
    @shabadsuratvichar2649 Жыл бұрын

    Ji Right.

  • @jasveerseera387
    @jasveerseera387 Жыл бұрын

    Nice veer

  • @punjabi1854
    @punjabi1854 Жыл бұрын

    ਬਿਜਲੀ ਉਹ ਚਾਹੀਦੀ ਹੈ ਜਿਹੜਾ ਹੱਥ ਲਾਵੇ ਉਸ ਨੂੰ ਚੱਕਕੇ ਪੱਰਾ ਮਾਰੇ। ਦੱਸ ਦਿੱਨ ਉੱਠੇ ਨਾਂ।

  • @jagjitsingh283
    @jagjitsingh28310 ай бұрын

    And helper😮😮😮also🎉🎉🎉🎉😊😊😊

  • @manjindersingh7379
    @manjindersingh737910 ай бұрын

    Vadiaa jugaad 👍👍

  • @KuldeepSingh-pb5zi
    @KuldeepSingh-pb5zi Жыл бұрын

    J naegitive naal negitive lae jave ja positive naa positive fr v kamm kroo eh ?

  • @lovepreet551
    @lovepreet551 Жыл бұрын

    Nice

  • @khushalbhullar7802
    @khushalbhullar7802 Жыл бұрын

    good

  • @punjabfarmers7298
    @punjabfarmers7298 Жыл бұрын

    Good

  • @card1567
    @card1567Ай бұрын

    Queria um desses aí em casa I wish i had one of these

  • @amankainth8060
    @amankainth8060 Жыл бұрын

    Good veer jii 👍

  • @yudhvirgoodviewsingh9487
    @yudhvirgoodviewsingh94878 ай бұрын

    Good work

  • @HarpreetSingh-dh1ln
    @HarpreetSingh-dh1ln Жыл бұрын

    Good job Veerji 🙏🙏👍👍

  • @user-mb8rt1dj2d
    @user-mb8rt1dj2d Жыл бұрын

    ਜੇ ਬੱਚਿਆਂ ਦੀ ਚਾਈਨਾਂ ਡੋਰ ਫਸ ਜਾਵੇ ਵਿੱਚ ਪਤੰਗ ਉਡਾਂਦੇ ???

  • @kingpunjabi1

    @kingpunjabi1

    Жыл бұрын

    kzread.info/dash/bejne/amlprtmLY7iyhbQ.html

  • @ranjodhsinghgill4692
    @ranjodhsinghgill4692 Жыл бұрын

    Bai sade Rajasthan ch kheta de vaar ve is nal krde aa pashuaa to bachon lye

  • @sodhibhandal4005
    @sodhibhandal4005 Жыл бұрын

    Mr savik ji mig welding vs arc welding machen wach pawar da ke antar ha ji

  • @vickysingh-ix1mm
    @vickysingh-ix1mm Жыл бұрын

    Nyc

  • @user-yv7qs1xc3p
    @user-yv7qs1xc3p Жыл бұрын

    ਇਹ ਕਰੰਟ ਟੈਸਟ ਪਿੰਨ ਵਿਚੋ ਕਰੋਸ ਹੋ ਜਾਂਦਾ ਹੈ ਜੀ

  • @DavinderSingh-ge5js

    @DavinderSingh-ge5js

    Жыл бұрын

    Hanji sahi gal a

  • @user-ps6ks1kz1i
    @user-ps6ks1kz1i8 ай бұрын

    Very good video ji

  • @GPS_Infotech_09
    @GPS_Infotech_09 Жыл бұрын

    👍

  • @jotsidhu6745
    @jotsidhu6745 Жыл бұрын

    ਸੇਵਕ ਬਾਈ ਤੁਹਾਡਾ ਨੰਬਰ ਕਿੰਨਾ ਕੋਈ ਜਾਣਕਾਰੀ ਲੈਣੀ ਸੀ

  • @jsentertainment521
    @jsentertainment521 Жыл бұрын

    117 nu lod hai es system di baki ta tara banaun wale han sare Punjabi

  • @shehbajturna1676
    @shehbajturna1676 Жыл бұрын

    ਜੇਕਰ ਟਰਾਸਫਾਰਮ ਵਿਚੋ ਤੇਲ ਚੋਰੀ ਹੁੰਦਾ ਹੋਵੇ ਤਾ ਕਿਹੜਾ ਯੰਤਰ ਵਰਤਿਆ ਜਾਵੇ

  • @SinghSaab-ek9ov
    @SinghSaab-ek9ov Жыл бұрын

    Bhai ji bhut bdiya Gyan deta, par janwar nhi behende taara te 😀

  • @JShahi-ju1sl
    @JShahi-ju1sl Жыл бұрын

    jy chor apnia taara leake bypass karde current nu ik hisse cho....... ty cut k ni lang sakda nale alarm vi ni vajna?

  • @amansinghchandigarh1455
    @amansinghchandigarh1455 Жыл бұрын

    Punjab ch bohut lor a ...electric wires di ...

  • @gauripartapshanker9197
    @gauripartapshanker9197 Жыл бұрын

    Nice and knowledgeable information. Thank u so muc. Pls share your own no.

  • @Jugraj-2020
    @Jugraj-2020 Жыл бұрын

    Maharaja ranjit singh varga raj ni na

  • @jagjitsingh283
    @jagjitsingh28310 ай бұрын

    Hun kai berojgara nu kum Mill javega shopman,driver,electrician,

  • @devindersingh728
    @devindersingh72825 күн бұрын

    ਕੀ ਇਸਦੀ ਕਾਨੂੰਨੀ ਤੌਰ 'ਤੇ ਇਜਾਜ਼ਤ ਹੈ

  • @bluepen215
    @bluepen215 Жыл бұрын

    Hor v eho jahe bandia nu le k aao g

  • @intercomamritsar9311
    @intercomamritsar9311 Жыл бұрын

    Lager sensor is Best option

  • @trilochansingh6666
    @trilochansingh6666 Жыл бұрын

    Mere khet ch lgi hoi aa 10 sala to aawara janvara to fasal suraksha vaste

  • @user-lx2gw3fo5w
    @user-lx2gw3fo5w Жыл бұрын

    Panchi aa nu koi problem hundi hauge dhith ho jandi hauge bichare aa di

  • @jagjitsingh283
    @jagjitsingh28310 ай бұрын

    Tera sukar hae malka 🤲 challo choor na v frre jaan pr rojgar da sadn bn gia😊😊😊

  • @harcharansinghriat9291
    @harcharansinghriat9291 Жыл бұрын

    RiAT electric ⚡ Fencing Ludhiana Punjab

  • @gurmeetsingh1815
    @gurmeetsingh1815 Жыл бұрын

    Je kise ne wall ch hi hole krta

  • @badhanpalwinder5552
    @badhanpalwinder5552 Жыл бұрын

    Gugguu 1

  • @awaz-e-punjab5182
    @awaz-e-punjab5182 Жыл бұрын

    ਇਹ ਪੰਛੀ ਮਰਨ ਲੱਗੇ ਜਾਣੇ , ਜਵਾਕਾਂ ਨੇ ਛੇੜ ਖਾਨੀ ਕਰਕੇ ਰਾਤ ਨੂੰ ਗਾਹ ਪਵਾ ਦਿਆ ਕਰਨਾ ਰੋਜ਼ ਰਾਤ ਨੂੰ ਇੱਕ ਤਾਰ ਸਿੱਟਕੇ 😂

  • @balrajsingh5518
    @balrajsingh5518 Жыл бұрын

    ਜਾਨਵਰ ਤਾਰ ਤੇ ਨਹੀਂ ਬੈਠ ਸੱਕਦਾ ਸੇਵਕ ਸਾਹਿਬ ਪੰਛੀ ਬੈਠ ਸੱਕਦਾ 🤣😂

  • @kingpunjabi1

    @kingpunjabi1

    Жыл бұрын

    kzread.info/dash/bejne/amlprtmLY7iyhbQ.html

  • @melasinghsandhusandhu

    @melasinghsandhusandhu

    Жыл бұрын

    ਬਹੁਤ ਵਧੀਆ ਸ਼ਿਸਟਮ ਹੈ ਮੇਰੀ ਚਾਰ ਿ। ਿਦਵਾਰੀ ਦੋ ਸੋ ਸੱਠ ਫੁੁਟ ਹੈ। ਖ਼ਰਚਾ ਕਿੱਨਾ ਆਵੇਗਾ ਜੀ

  • @gurvindersran1881
    @gurvindersran1881 Жыл бұрын

    Bhai ji sade lagi aa mashin jede nu tusi palas nal v nhi kat sakde

  • @dhaliwl8811
    @dhaliwl8811 Жыл бұрын

    Vdo sare dek de hl kr lena agle ne

  • @SanjivKumar-sv2wo
    @SanjivKumar-sv2wo10 ай бұрын

    10:28 taat cute te alarm nai bajda nal taar de nal koi cheej atach haugi fr alarm bajna aw

  • @RanjeetSingh-dv4dq
    @RanjeetSingh-dv4dq Жыл бұрын

    Bai,ji,juhtka,macin,mara,kinnu,da,bag,vi ch,lugi,h,chonkidar,h,bag,da,ah,macin,,to,maur,mandi

  • @realindia6478
    @realindia6478 Жыл бұрын

    Bhai ji, UP vich lokna ne kheta de duwale lai hai ih machine.....

  • @hemi_purewal
    @hemi_purewal Жыл бұрын

    Bai enni senstive information ni share krni chahidi

  • @nishandhariwal7520
    @nishandhariwal7520 Жыл бұрын

    Aam bnda nhi lga skda

  • @sandhu31wala
    @sandhu31wala Жыл бұрын

    Ki faida chor luk k ja raat nu ni chori krde Hun ta sidhe ghar hi aunde aw lutde aw ghar aw k ki faida

  • @Gymdiet5
    @Gymdiet510 ай бұрын

    ਜੇ ਸਾਰੀਆਂ ਤਾਰਾਂ ਇੱਕ ਵਾਰ ਚ ਈ ਕੱਟ ਤੀਆਂ, ਫਿਰ ਕੀ ਅਲਾਰਮ ਵੱਜੂ

  • @nishandhariwal7520
    @nishandhariwal7520 Жыл бұрын

    Price bhut hai

  • @japjisidhu8182
    @japjisidhu81827 ай бұрын

    A Punjab ch legal aa ja ni

  • @darshanpalsingh4153
    @darshanpalsingh4153 Жыл бұрын

    For safety china da daddu camera v karda hai , any photo capture karan te huter wazda ha

  • @DaljitSingh-tu9zj
    @DaljitSingh-tu9zj Жыл бұрын

    Price v das dena c

  • @Balwinder_bally
    @Balwinder_bally11 ай бұрын

    Sari jankari dey deo choran nu

  • @sukhvindersingh1709
    @sukhvindersingh1709 Жыл бұрын

    ਸਭ ਕੁੱਝ ਆਪੇ ਦੱਸ ਰਹੇ ਹੋ

  • @Manpreetsingh-dh2lu
    @Manpreetsingh-dh2lu Жыл бұрын

    Bai video na bnvao ehh ta tusi chora nu apna secret dsi jane oo jis bande nu lod aa bs mobile no devo thode nal sida gal baat kre

  • @kuldeepsinghkeepi275
    @kuldeepsinghkeepi275 Жыл бұрын

    Chora nu jankari de rahe aa ap eh samjh rahe aa ki add de rahe ha

  • @gurbhej121
    @gurbhej1217 ай бұрын

    Price ke va sir

  • @ra-the-lion0100
    @ra-the-lion01004 ай бұрын

    price kinna is project da

  • @simarinder2377
    @simarinder2377 Жыл бұрын

    ਰੌਲਾ ਪਾਦੇ ਰੌਲਾ ਚੋਰਾਂ ਨੂੰ ਬੀ ਪਤਾ ਲੱਗਜੇ ਬੀ ਮਰਦੇ ਨੀ। ਊੰ ਬੀ ਆਹ ਤਾਰ ਬਾਹਰ ਵੱਡੇ ਡੈਅਰੀ ਤੇ ਲਗਦੀ ਆ ਵਾੜੇ ਲਈ ਜਿੱਥੇ ਜਾਨਵਰ ਖੁੱਲੇ ਫਿਰਦੇ ਨੇ।

  • @amarjeetsinghgambhir9607
    @amarjeetsinghgambhir960711 ай бұрын

    Inverter Tey chaldi???

  • @SainiBadwalUSA
    @SainiBadwalUSA10 ай бұрын

    upper likhiya anda a ke is nu hath laan nal banda chori shadd denda te khusra ban janda. manu he galat suniya ja eh banda baintery kenda a?

Келесі