mobile ਤੋਂ motor ਚਾਲੂ ਬੰਦ ਬਿਜਲੀ ਆਈ ਗਈ ਦਾ ਪਤਾ,ਪਾਣੀ ਤੇ ਪੈਟਰੋਲ ਦੀ ਬੱਚਤ, gsm mobile motor starter price

Ғылым және технология

ਸਤਿ ਸ੍ਰੀ ਅਕਾਲ ਜੀ mobile ਤੋਂ motor ਚਾਲੂ ਬੰਦ ਬਿਜਲੀ ਆਈ ਗਈ ਦਾ ਪਤਾ,ਪਾਣੀ ਤੇ ਪੈਟਰੋਲ ਦੀ ਬੱਚਤ, ਖੇਤ ਚੋਰ ਵੀ ਫੜਿਆ ਜਾਂਦਾ gsm mobile motor starter controller price 9780002411 9780002471
my website link:-
sunvoam.com/
www.mrsewak.net/
⚠️ Copyright Disclaimers
• We use images and content by the KZread Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
auto kisan mobile starter price
Gsm mobile motor starter controller price in india
mobile starter for 3 phase motor price
gsm mobile starter kit
3 phase gsm mobile motor starter controller price
tata mobile starter price
mobile motor starter price
automatic motor starter using mobile

Пікірлер: 86

  • @SukhwinderSingh-pj9bd
    @SukhwinderSingh-pj9bdАй бұрын

    ਬੁਹਤ ਵਧੀਆ ਅਤੇ ਵਾਜਿਬ ਰੇਟ

  • @mrhappyelec.1365
    @mrhappyelec.1365Ай бұрын

    ਦੁਕਾਨ ਵਾਲੇ ਡਿਵਾਈਸ ਦਾ ਰੇਟ ਥੋੜਾ ਜਿਆਦਾ ਵੀਰ ਜਾਇਜ ਰੱਖੋ ਤਾਂ ਜੋ ਹਰ ਕੋਈ ਖਰੀਦ ਸਕੇ

  • @TarsemSingh-hv1xm
    @TarsemSingh-hv1xmАй бұрын

    Bahut wadhia ji waheguru ji tahanu chardi kala vich rakhe

  • @harneksingh6732
    @harneksingh6732Ай бұрын

    ਪਾਣੀ ਦੀ ਬੱਚਤ ਇਦਾਂ ਨਹੀਂ ਹੋਣੀ ਰੋਲਾ ਭਾਵੇਂ ਸਾਰੇ ਪਾਪ ਰਿਹੈ ਕਿਸਾਨ ਪਾਣੀ ਦੀ ਵੱਧ ਦੁਰਵਰਤੋਂ ਕਰਦੇ ਪਰ ਸੱਚ ਇਸ ਤੋਂ ਕੋਹਾਂ ਦੂਰ ਹੈ ਖੇਤੀ ਲਈ ਜਿਨ੍ਹਾਂ ਵੀ ਪਾਣੀ ਵਰਤਿਆ ਜਾਂਦਾ ਉਸ ਨਾਲ ਤਾਂ ਲੋਕਾਂ ਦਾ ਢਿੱਡ ਭਰਨ ਲਈ ਵਰਤਿਆ ਜਾਂਦਾ ਪਰ ਆਮ ਲੋਕ ਤੇ ਕਾਰਪੋਰੇਟ ਕਿਸਾਨਾ ਤੋਂ ਵੱਧ ਪਾਣੀ ਬਰਬਾਦ ਕਰਦੇ

  • @user-hf8bv9qo2y

    @user-hf8bv9qo2y

    Ай бұрын

    ਪਾਣੀ ਦੀ ਖਪਤ ਵਾਰੇ ਬੁੱਧੀਜੀਵੀ ਬਹੁਤ ਰੌਲਾ ਪਾਉਂਦੇ ਨੇ ਕਿ ਇਕ ਕਿਲੋ ਚੌਲ ਪੈਦਾ ਕਰਨ ਵਾਸਤੇ 3000 ਲੀਟਰ ਪਾਣੀ ਲਗਦਾ ਹੈ। ਪਰ ਕਿਸੇ ਨੇ ਇਹ ਨੀ ਦੱਸਣਾ ਕਿ ਇੱਕ ਲੀਟਰ ਪੈਟਰੋਲ ਸੋਧਣ ਲਈ 100 ਲੀਟਰ ਪਾਣੀ ਲਗਦਾ। 1 ਕਿੱਲੋ ਕਾਗਜ਼ ਬਣਾਉਣ ਲਈ150 ਲੀਟਰ ਪਾਣੀ ਲਗਦਾ। ਇਕ ਟਨ ਸੀਮਿੰਟ ਬਣਾਉਣ ਲਈ 8000 ਲੀਟਰ ਪਾਣੀ ਲਗਦਾ। 1 ਟਨ ਲੋਹਾ ਨਿਰਮਾਣ ਲਈ 20000 ਲੀਟਰ ਪਾਣੀ ਦੀ ਲੋੜ ਪੈਂਦੀ ਹੈ। 1ਲੀਟਰ ਸਾਫਟ ਡਰਿੰਕ ਬਣਾਉਣ ਲਈ 80 ਲੀਟਰ ਪਾਣੀ ਦੀ ਖਪਤ। ਇਕ ਗਲਾਸੀ ਬੀਅਰ ਜਾਂ ਵਾਈਨ ਬਣਾਉਣ ਲਈ 250 ਲੀਟਰ ਪਾਣੀ ਦੀ ਖਪਤ ਹੁੰਦੀ ਹੈ। ਇਕ ਮੀਟਰ ਚਮੜਾ ਸਾਫ਼ ਕਰਨ ਲਈ 100 ਲੀਟਰ ਪਾਣੀ ਖਪਤ ਹੁੰਦਾ ਹੈ ਇਕ ਵਾਰ ਫਲੱਸ਼ ਜਾਣ ਤੇ 10 ਲੀਟਰ ਪਾਣੀ ਬਰਬਾਦ ਹੁੰਦਾ ਹੈ ਪਲਾਸਟਿਕ ਕੱਪੜੇ ਹਾਰ ਸ਼ਿੰਗਾਰ ਤੇ ਸ਼ਰਾਬ ਬਣਾਉਣ ਲਈ ਲੱਖਾਂ ਘਣ ਲੀਟਰ ਪਾਣੀ ਬਰਬਾਦ ਕੀਤਾ ਜਾਂਦਾ ਹੈ। ਪਰ ਦੋਸ਼ ਸਿਰਫ ਕਿਸਾਨਾਂ ਸਿਰ ਮੜ੍ਹਿਆ ਜਾਂਦਾ ਹੈ......

  • @GurmeetsinghGill-kj7tk
    @GurmeetsinghGill-kj7tkАй бұрын

    ਬਹੁਤ ਵਧੀਆ ਤੇ ਵਾਜਬ ਰੇਟ

  • @bhajanrai2927
    @bhajanrai292719 күн бұрын

    Pata ni ku sade ale loka to kise di mehnat jari ni jadi sala china da 10000 da vvv le aun ge par ah 4-5000 jada lagda theke te bethe ta kine pase kharb kar dende lok

  • @balwinderkhadial770
    @balwinderkhadial770Ай бұрын

    ਬਹੁਤ ਵਧੀਆ ਜੀ

  • @gillsaab-cf3du
    @gillsaab-cf3duАй бұрын

    Very nice information

  • @harbanskaur8146
    @harbanskaur8146Ай бұрын

    ਬਹੁਤ ਵਧੀਆ

  • @Dharm.s1313
    @Dharm.s1313Ай бұрын

    Bahut vadhiya ji

  • @Shoki_brar
    @Shoki_brarАй бұрын

    Good information brother 👍

  • @baldevhayer6101
    @baldevhayer6101Ай бұрын

    Good 👍

  • @gursharnsaini8571
    @gursharnsaini85714 күн бұрын

    ਸਤਿ ਸ੍ਰੀ ਅਕਾਲ Bai ji Ki aha automatic switch STAR DELTA MOTOR STARTER ta v kam kru ga

  • @user-hr8hq6mt7q
    @user-hr8hq6mt7qАй бұрын

    Ok🎉

  • @jatindergill4714
    @jatindergill4714Ай бұрын

    ਮੇਰੀ ਮੋਟਰ 7 ਸਾਲ ਤੋਂ ਮੋਬਾਈਲ ਨਾਲ contect ਹੈ।ਫੁੱਲ ਨਜ਼ਾਰੇ ਨੇ

  • @29mantektaj1thd5

    @29mantektaj1thd5

    24 күн бұрын

    Company name

  • @paramjitsingh2461

    @paramjitsingh2461

    23 күн бұрын

    ​@@29mantektaj1thd5ਉਹ ਨੀ ਦਸਣਾ ਕਿਸੇ ਨੇ ,,

  • @dineshchoudharydcpodvr9
    @dineshchoudharydcpodvr926 күн бұрын

    Nice information veer g

  • @iqbalsidhu6651
    @iqbalsidhu6651Ай бұрын

    Well done ji

  • @ajitsingh3682
    @ajitsingh3682Ай бұрын

    Nice

  • @jasdeepsingh7745
    @jasdeepsingh7745Ай бұрын

    Very nice gg

  • @kartarsingh8355
    @kartarsingh835528 күн бұрын

    ਬਾਈ ਜੀ ਕਿੱਥੋਂ ਮਿਲ ਸਕਦਾ ਹੈ ਜੀ ਕਿੰਨੇ ਦਾ ਮਿਲੂਗਾ ਕਿਹੜੀ ਕੰਪਨੀ ਦਾ

  • @navjotgill3051
    @navjotgill3051Ай бұрын

    Good 👍👍

  • @anshsinghsra3699
    @anshsinghsra3699Ай бұрын

    Good

  • @ramanbutterraman6775
    @ramanbutterraman6775Ай бұрын

    Very 9c device

  • @TodayLiveshow
    @TodayLiveshowАй бұрын

    Good bro

  • @rajurj6829
    @rajurj6829Ай бұрын

    rate v jiada hai te,hr month recharge v hona esda

  • @FlopYouTuber8625officiall
    @FlopYouTuber8625officiallАй бұрын

    ਵੀਰ 2 ਦੀ ਮੌਟਰ ਤੇ ਚੱਲ ਜੂ ਸਬਜੀ ਵਾੜੀ ਵਾਲੀ ਆ ,ਆਟੋਮੈਟਿਕ ਨਹੀ ਲੱਗਦਾ ਸਾਡੇ ,ਜਰੂਰ ਦੱਸੇਊ

  • @Gurmailsingh-fk6dv
    @Gurmailsingh-fk6dv26 күн бұрын

    L&T ਦਾ ਵੀ ਆਉਂਦਾ ਹੈ ਬਹੁਤ ਵਧੀਆ ਹੈ ਮੇਰੇ ਲਗਾ ਹੋਇਆ ਹੈ 2 ਸਾਲਾਂ ਤੋਂ।

  • @29mantektaj1thd5

    @29mantektaj1thd5

    24 күн бұрын

    Price

  • @dhillonbambhiewala9718
    @dhillonbambhiewala971828 күн бұрын

    Soler wala dso

  • @gurmailsran926
    @gurmailsran926Ай бұрын

    Rate daso y ji

  • @bahadardhaliwal7171
    @bahadardhaliwal7171Ай бұрын

    7 years old technology

  • @jagwindersingh1025
    @jagwindersingh1025Ай бұрын

    ਸੇਵਕ,ਵਾਈ ਜੀ, ਬੋਪਾਰਾਏ, ਪਾਇਲ,ਦਾ, ਨੰਬਰ,ਦੇਵੋ,ਜੀ, ਧੰਨਵਾਦ,ਜੀ

  • @rajjusingh8591
    @rajjusingh8591Ай бұрын

    ਕੀ ਰੇਟ ਹੈ ਬਾਈ ਜੀ

  • @paramjitsingh2461
    @paramjitsingh246123 күн бұрын

    ਸਿੱਮ ਦਾ ਕਿਨਾਂ ਖਰਚਾ ਇਕ ਮਹੀਨੇ ਦਾ ?

  • @deepmaan4874
    @deepmaan4874Ай бұрын

    Rate jada ji

  • @nitishkumarsharma5969
    @nitishkumarsharma5969Ай бұрын

    ਖੇਤਾਂ ਵਾਲੇ ਦਾ ਰੇਟ ਬਹੁਤ ਚੱਕ ਰੱਖਿਆ

  • @AnmolSingh-cn1sj
    @AnmolSingh-cn1sjАй бұрын

    ki price

  • @singhnirmal7618
    @singhnirmal761816 күн бұрын

    ਕੀ ਇਹ ਸੋਲਰ ਮੋਟਰ ਤੇ ਵੀ ਲੱਗਦਾ ਹੈ

  • @gurjeetboparai62
    @gurjeetboparai62Ай бұрын

    ❤❤❤❤

  • @AmandeepSingh-yb2zt
    @AmandeepSingh-yb2ztАй бұрын

    Pr mehnga bhut aa

  • @JagseerSomal
    @JagseerSomalАй бұрын

    ਵੀਰ ਜੀ ਜੋ ਤੁਸ਼ੀ ਫੁਹਾਰੇ ਵਾਲੀ ਵੀਡੀਓ ਵਿੱਚ ਨੰਬਰ ਦਿੱਤਾ ਸੀ । ਉਹ ਫੋਨ ਨਹੀ ਚੁੱਕ ਦੇ, ਤੁਸੀ ਉਹਨਾ ਦਾ ਨੰਬਰ ਦੇ ਸਕਦੇ ਓ ਜੀ ਬੇਨਤੀ ਆ ਜੀ , ਜਾਂ ਕਿਸੇ ਹੋਰ ਵਧੀਆ ਫੁਹਾਰੇ ਵਾਲੇ ਦਾ ਨੰਬਰ ਦੇ ਦੇਵੋ ਜੀ। ਬਹੁਤ ਮੇਹਰ ਥ ਬਾਨੀ ਹੋਵੇਗੀ ਜੀ .ਧੰਨਵਾਦ ਜੀ।

  • @Rajpalbrar604

    @Rajpalbrar604

    Ай бұрын

    Bai Ona toh ki Lena app ghre banalo

  • @mrbhullar606

    @mrbhullar606

    Ай бұрын

    Ona kolo na lwi bhrawa 2350 lende te motor spray pump di lende chotti jehi … ede nallo changa kise to shop tu motor adapter fogger le k app bnwa le 1500 lagna e bss

  • @satnamsingh5428
    @satnamsingh542813 күн бұрын

    ਇਸ ਜੰਤਰ ਦੀ ਸਿਮ ਦਾ ਅੱਲਗ ਰੀਚਾਰਜ ਕਰਨਾ ਪਵੇਗਾ ਕਿ ਮੁਬਾਇਲ ਵਾਲੇ ਰੀਚਾਰਜ ਤੇ ਚੱਲੋ ਗੀ

  • @balwinderthind913

    @balwinderthind913

    12 күн бұрын

    Extra

  • @ranjitvirkpb13
    @ranjitvirkpb13Ай бұрын

    Solar moter kive chla skde mobile te ?

  • @gurpindersinghlohgarh7703

    @gurpindersinghlohgarh7703

    Ай бұрын

    Hji chl pandi aa

  • @navraj4969
    @navraj4969Ай бұрын

    ਫੋਨ ਨੰਬਰ ਤਾਂ ਡਿਸਪਲੇ ਕਰ ਦਿੰਦੇ

  • @Destination693
    @Destination693Ай бұрын

    2:58 ਵੀਰ ਨਾ ਮੋਟਰ ਬੰਦ ਹੁੰਦੀ ਦੇਖੀ ਤੁਹਾਡੀ ਵੀਡੀਓ ਵਿਚ ਨਾ ਹੀ ਚੱਲਦੀ ਦੇਖੀ ਕੀਤੇ ਮੋਟਰ ਜਦ ਬੰਦ ਕਰਨੀ ਤੁਸੀਂ ਸਾਰਾ ਹੀ ਫੋਕਸ ਮੋਬਾਈਲ ਤੇ ਕਰਤਾ ਜਦ ਮੋਟਰ ਚੱਲਣੀ ਸੀ ਉਹ ਵੀਡੀਓ ਵਿਚ ਨਹੀਂ ਚੱਲੀ ਫਿਰ ਤੁਸੀਂ ਮੋਟਰ ਲੱਗੇ ਹੋਗੇ ਸਟਾਰਟਰ ਲੱਗੇ ਕੋਈ ਹੈ ਜਾਂ ਨਹੀਂ ਏਹ ਤੇ ਦੇਖਿਆ ਨਹੀਂ ਵੀਡੀਓ ਵੀ ਕੱਟ ਹੋਕੇ ਚੱਲੀ ਕਈ ਵਾਰ 😅

  • @user-fv3wj4kz4d

    @user-fv3wj4kz4d

    Ай бұрын

    Boparai da starter 1 mint baad motr chakdi aaw

  • @rajurj6829

    @rajurj6829

    Ай бұрын

    motor on,of dono dikhayi tan hai veer

  • @nitishkumarsharma5969
    @nitishkumarsharma5969Ай бұрын

    ਰੇਟ ਘੱਟ ਕਰੋ

  • @RajaSingh-sl2yp
    @RajaSingh-sl2ypАй бұрын

    Ac ਚਲਾ ਸਕਦਾ sir

  • @gurpindersinghlohgarh7703

    @gurpindersinghlohgarh7703

    Ай бұрын

    Yes

  • @gurpindersinghlohgarh7703

    @gurpindersinghlohgarh7703

    Ай бұрын

    Yes

  • @baljitgill3571
    @baljitgill3571Ай бұрын

    Price

  • @amovie8909
    @amovie8909Ай бұрын

    2500 da same Mera kolo la sak da hai

  • @anilkumarkumar9334

    @anilkumarkumar9334

    Ай бұрын

    Snd nbr

  • @jassmaan6352

    @jassmaan6352

    Ай бұрын

    Phone number send

  • @paramjitsingh2461

    @paramjitsingh2461

    23 күн бұрын

    ​@@anilkumarkumar9334ਇਸ ਕੋਲ ਨੰਬਰ ਨਹੀਂ ਹੈ ।।

  • @chamkaurbajwa8569
    @chamkaurbajwa8569Ай бұрын

    ਘਰ ਦੇ ਗੇਟ ਤੇ ਲੱਗ ਸਕਦਾ ਇਹ

  • @gurpindersinghlohgarh7703

    @gurpindersinghlohgarh7703

    23 күн бұрын

    ਜਰੂਰ ਲੱਗ ਸਕਦਾ ਜੀ

  • @jagirsingh6295
    @jagirsingh6295Ай бұрын

    High price

  • @SukhaKot-fd4ek
    @SukhaKot-fd4ekАй бұрын

    ਸੌਦਾ ਵੇਚਣ ਲਈ ਮਸ਼ਹੂਰੀ ਕਰ ਦਿੱਤੀ

  • @user-ky4td9xo1c
    @user-ky4td9xo1c23 күн бұрын

    Kemat jhada

  • @AmarjitSingh-se8yp
    @AmarjitSingh-se8ypАй бұрын

    ਖੇਤਾਂ ਦੀ ਮੋਟਰ ਵਾਲਾ 600ਤੋ ਵਧ‌ਨਹੀ ਹੋਣਾ ਚਾਹੀਦਾ ਹਰੇਕ ਖਰੀਦ ਲਵੇ

  • @gurtajdhaliwal888

    @gurtajdhaliwal888

    Ай бұрын

    Bai oun wale same ch hou ju sasta

  • @bhajanrai2927

    @bhajanrai2927

    19 күн бұрын

    Oda hi free le dena aaa tenu je tu khet vicho kise greeb nu kkadi vvv chldi machine vicho 4-5 kg koi anaj dita howe

  • @SukhmanderSingh-vk5ii

    @SukhmanderSingh-vk5ii

    12 күн бұрын

    Ok

  • @vowsunil
    @vowsunilАй бұрын

    Loka nu thagan daa device 10 guna mehgha de rahe ne

  • @gurpindersinghlohgarh7703

    @gurpindersinghlohgarh7703

    Ай бұрын

    Free kon denda bakwaas kri jana

  • @vowsunil

    @vowsunil

    Ай бұрын

    @@gurpindersinghlohgarh7703 TU bhra aukha commission teri iss vich 500 de cheez tyaar kerke 5000 de deni

  • @BhupinderSingh-oz5on

    @BhupinderSingh-oz5on

    Ай бұрын

    A cheeja hje new aa ehi 4 saal tk 2000 to 3000 vich milan lgju

  • @gurpindersinghlohgarh7703

    @gurpindersinghlohgarh7703

    28 күн бұрын

    ​@@vowsunil tu v 500 ch tyar kr 5000 ch sale kr

  • @SukhaKot-fd4ek
    @SukhaKot-fd4ekАй бұрын

    ਦੁਨੀਆਂ ਦਾ ਅੰਤ ਨਜ਼ਦੀਕ ਹੈ। ਜਿਹੜੇ ਬੰਦੇ ਆਪਣੀ ਮੋਟਰ ਨੀ ਬੰਦ ਚਾਲੂ ਕਰ ਸਕਦੇ ਓਹ ਕਿਸਾਨ ਕਾਹਦੇ ਹੋਏ।

  • @SukhaKot-fd4ek
    @SukhaKot-fd4ekАй бұрын

    ਜਿੰਨਾਂ ਚਿਰ ਗਰੰਟੀ ਹੈ ਓਨਾ ਚਿਰ ਹੀ ਚੱਲਦਾ ਹੁਣਾ

  • @gurpindersinghlohgarh7703

    @gurpindersinghlohgarh7703

    28 күн бұрын

    4000 - 5000 ਆਈਟਮ ਹੈ ਇਹ ਕਿਹੜਾ ਬੁਰਜ ਖਲੀਫਾ

  • @harrapacivilization2779
    @harrapacivilization277919 күн бұрын

    ਲੋਹਗੜ੍ਹੋਂ ਬੋਲਦਾਂ । ਭਾਪੇ ਦਾ ਜਾਤੀ ਸ਼ਾਟੀਫਿਕੇਟ ਹੈਗਾ ?

  • @GurmeetsinghGill-kj7tk
    @GurmeetsinghGill-kj7tkАй бұрын

    ਬਹੁਤ ਵਧੀਆ ਤੇ ਵਾਜਿਬ ਰੇਟ

  • @sharamveersingh4387
    @sharamveersingh4387Ай бұрын

    Nice

  • @sanmangill5710
    @sanmangill571028 күн бұрын

    Good

  • @GurmeetsinghGill-kj7tk
    @GurmeetsinghGill-kj7tkАй бұрын

    ਬਹੁਤ ਵਧੀਆ ਤੇ ਵਾਜਿਬ ਰੇਟ

Келесі