Local Market of Taliabn, Afghanistan | ਤਾਲੀਬਾਨ ਦਾ ਖਤਰਨਾਕ ਬਾਜ਼ਾਰ😱
Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#afghanistan #afghanistannews #afghanistantravel #flopyoutuber #afghanmarket #afghanistanupdates
Пікірлер: 273
ਅੱਜ ਤੋ ਹਰ ਰੋਜ਼ ਸ਼ਾਮੀ 7:30 ਵਜੇ ਬਲੌਗ ਆਇਆ ਕਰੋ🔫❤️
@singh.765
6 күн бұрын
Hindustan❌ panjab india ✅
@rahulbhardwaj9490
6 күн бұрын
Afeem bnd krti afgaan ne
@johnybhagat1878
6 күн бұрын
Kusse kise tah de
@deepakgarg8638
6 күн бұрын
Dil khus kita e
@bathindeaala
6 күн бұрын
Bai bathinde to boli lgdi a😂
ਪਰਗਟ ਵੀਰ ਅਫੀਮ ਦੀ ਫ਼ਸਲ ਤਾਂ ਦਿਖਾਦੇ , ਫੇਰ ਅਫ਼ਗਾਨਿਸਤਾਨ ਜਾਣ ਦਾ ਕੀ ਫ਼ਾਇਦਾ ਹੋਇਆ 🎉 ਕਰ ਹਿਮੰਤ ਵੀਰੇ ❤
@chhindasinghaulakh6815
6 күн бұрын
ਬਾਈ ਕਸਮ ਨਾਲ ਤੇਰੇ ਨਾਲ ਮਿਲਦਾ ਜੁਲਦਾ ਮੈਸੇਜ ਹੀ ਕਰਿਆ ਏ ਮੈਂ ਵੀ।ਕਿਨੀਂ ਸੋਚ ਮਿਲਦੀ ਐ ਯਾਰ ਏਸ ਟੋਪਿਕ ਨੂੰ ਲੈਕੇ ਆਪਣੀ ਪੰਜਾਬੀਆਂ ਦੀ 😅😅
@jagasingh80
6 күн бұрын
Hun ...bro ...mousam nhi ...Afganistan .ch.... Octuber mhine to bad hi ..hundi h ..india nal da h mousam takrebn. ..es time ta ..hundi nhi es de kheti
@gora9973
6 күн бұрын
ਤਾਲੀਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਅਫੀਮ ਦੀ ਖੇਤੀ ਬੰਦ ਹੋ ਗਈ ਹੈ, ਤਾਲੀਬਾਨ ਨੇ ਪਾਬੰਦੀ ਲਾ ਦਿੱਤੀ ਆ
@user-hd9uo5kc9l
6 күн бұрын
Ban karti ohna ne hun
@narinderwaraich7442
6 күн бұрын
Ban krti Taliban ne
ਬਾਈ ਤੇਰੀਆ ਗੱਲਾ ਤੋ ਲੱਗਦਾ ਕੇ ਤੇਰੇ ਵਿਚ ਵੀ ਹੁਣ ਹੱਕਾਰ ਆ ਗਿਆ ਜੋ ਬੱਚੇ ਨੂੰ ਇਨਾ ਬੁਰਾ ਭਲਾ ਬੋਲਿਆ ਸੱਬਲ ਜਾ ਨਹੀ ਰੱਬ ਜਮੀਨ ਤੇ ਬਹੁਤ ਜਲਦੀ ਲੈ ਆੳਦਾ ਹੁਦਾ
@dr.jaswantsinghkhator4036
6 күн бұрын
Sahil gal ha
@harmandeep9473
5 күн бұрын
Koi badi gal ni awe gal da fudu nu bnaia kro
@Pargatsidhu8305
4 күн бұрын
Bhai oh pishe ni shd da c ta ohne kehna hi c Ik nu dedo ge paise 2 nu dedo ge 3 nu dedo ge Ehne kiniya k nu dai jave oh pasie
@barindersingh4495
23 сағат бұрын
ਹੰਕਾਰ ਦਾ ਲੱਕ ਰੱਬ ਬਹੁਤ ਛੇਤੀ ਤੋੜ ਦਾ ਹੈ। ਭਾਰਤ ਵਿੱਚ ਕਰੋੜਾਂ ਹਿੰਦੂ ਭਿਖ ਮੰਗਦੇ ਨੇ ਉਨ੍ਹਾਂ ਨਾਲ ਵੀ ਐਮੇ ਹੀ ਕਰੀਏ ਫ਼ੇਰ
ਪਰਗਟ ਵੀਰੇ ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗ ਘਰਾਂ ਵਿੱਚ ਬੈਠੀਆਂ ਨੂੰ ਦਿਖਾਉਣ ਲਈ ਦਿਲੋਂ ਧੰਨਵਾਦ ਸਾਨੂੰ ਇਵੇਂ ਲੱਗਦਾ ਤੁਹਾਡੇ ਨਾਲ ਹੀ ਘੁੰਮ ਰਹੇ ਹਾਂ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਦੁਨੀਆਂ ਘੁਮਾਣ ਤਰੱਕੀਆਂ ਤੰਦਰੁਸਤੀਆ ਬਖਸ਼ਿਸ਼ ਕਰਨ ਜ਼ਿੰਦਗੀ ਜ਼ਿੰਦਾਬਾਦ
1:54 ਜਵਾਕ action machine 😂😂 Favorate vlogger ❤❤❤
ਬਹੁਤ ਵਧੀਆ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ
ਮਜਾਰ ਏ ਸ਼ਰੀਫ ਬੇਸ਼ੱਕ ਪਛੜਿਆ ਤੇ ਪੁਰਾਣਾ ਹੈ ਪਰ ਹੈ ਵਧੀਆ। ਆਮ ਲੋਕਾਂ ਦਾ ਰਵੱਈਆ ਤਾਂ ਠੀਕ ਲੱਗਦਾ ਹੈ।ਅਫਗਾਨੀ ਇੰਡੀਆ ਨੂੰ ਪਸੰਦ ਕਰਦੇ ਹਨ ਕਿਉਂਕਿ ਇੰਡੀਆ ਪੁਰਾਣੇ ਸਮੇਂ ਤੋਂ ਅਫਗਾਨਿਸਤਾਨ ਦੀ ਮਦਦ ਕਰਦਾ ਆ ਰਿਹਾ ਹੈ। ਅਫਗਾਨੀ ਲੋਕ ਇੰਡੀਆ ਦੇ ਤੋਂ ਘੱਟ ਹਿੰਦੋਸਤਾਨ ਦੇ ਨਾਂ ਤੋਂ ਜਿਆਦਾ ਜਾਣਦੇ ਹਨ।
Full support a pargat bai
ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ।
ਬਹੁਤ ਵਧੀਆ ਟਾਇਮ ਰੱਖਿਆ ਪ੍ਰਗਟ ਸਿੰਘ
ਬਹੁਤ ਮਿਹਨਤੀ ਆ ਤੂੰ ਪਰਗਟ ਬੇਟਾ ਵਾਹਿਗੁਰੂ ਲੰਮੀ ਉਮਰ ਕਰੇ, ਤਰੱਕੀ ਬਖਸ਼ੇ
Brother puri sira karai hoi a❤
God bless you beta ji
ਬਹੁਤ ਸੋਹਣਾ ਆ ਅਫ਼ਗਾਨਿਸਤਾਨ ❤
ਸਤਿ ਸ੍ਰੀ ਅਕਾਲ ਪਰਗਟ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ❤❤
Sat shri akal veer ji veer eh country war toh vadh vi survived kar reha bohat wadi gal ha salute aw bai ehna loka nu ardas ha waheguru ji sarbat da bhla wakshan
ਪ੍ਰਗਟ ਬਾਈ.. ਸਿਹਤ da ਧਿਆਨ ਰੱਖ.. ਵਧੀਆ ਖਾ..ਕਮਜ਼ੋਰ ਲੱਗ ਰਿਹਾ...❤
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਬਹੁਤ ਵਧੀਆ ਜਾਣਕਾਰੀ ਜੀ
Baut dil krda afghanistan 🇦🇫 ch ghoomun nu
ਤੇਰੀਆਂ ਵੀਡੀਓ ਦੇਖ ਕੇ ਘਰ ਬੈੱਠੇ ਗੁਮ ਲੈਣੇ ਆ ਵੀਰੇ
ਵੀਰ ਇਥੇ ਲੋਕ ਪਹਾੜਾ ਤੇ ਕਿਉ ਰਹਿੰਦੇ ਨੇ, ਨਿੱਚੇ ਕਿਉ ਸੋਦੇ ਨੇ ਪਲੀਜ ਉਨ੍ਹਾਂ ਲੋਕਾ ਨੂੰ ਮਿਲੋ ਉਨਾ ਦੀ ਜਿ਼ੰਦਗੀ ਵਾਰੇ ਦੱਸੋ 🙏🏻🙏🏻🙏🏻
Dhan Guru Nanak Dev g Chadikala Rakhna 🙏
Mr tanu Alu onion bala ki kehda c Chalda bane demag na chte very good
bhut sohna vlog❤️❤️
bahut vadia veer , eh hi city dekhni c
ਵੈਰੀ ਗੁਡ ਬਾਈ ਪਰਗਟ ਸਿੰਘ ਜੀ
ਬਹੁਤ ਵਧੀਆ 👌 ਪੰਜਾਬ❤ ਅੰਮ੍ਰਿਤਸਰ ❤️🤗
Ghaint vlogs hunde ne bhra tere ghaint aa kam khichi rakh ❤
ਪਰਗਟ ਬਾੲੀ ਜਿੰਦਾਬਾਦ
God blessed you take care
Good parget bai ji ❤
Love from Ludhiana Punjab bro
Very nice bro
19:57 MAI TA HUN V USE KER LENA 😂
Sat shiri akal verre❤
❤❤❤ ਗਾਡਰ ਵੀਡੀਓ
Thank u vr g . Instagram story ❤❤ lann vaste Love from NaLagarH❤ ❤❤ Khush ho gaya..
Very Good
Wadia 22 jee keep it up I wait for you in Pakistan ❤🎉 Love 💓 you bro
Very very good👍
Good work and good laugh 😂
ਅਫਗਾਨਿਸਤਾਨ ਦੇ ਲੋਕ ਬਹੁਤ ਚੰਗਾ ਵਧੀਆ ਵਿਹਾਰ ਕਰਦੇ ਹਨ ਭਾਰਤੀ ਲੋਕਾਂ ਨਾਲ
A 1 bhai
love you bro from gobindgarh jejian (khokhar) .... veere we keep on waiting for ur vlogs, soh lagge bai yr roti vi sawad ni lagdi tere vlog dekhe bina.... jdo tu post ni krda odo tere purane vlog dekh dekh time lagone aa❤ keep it up bro❤ lots of love 🥰
Excellent blog bro .please take care of yourself. ❤from lehragaga
People are very hard working
Bhai tuhadi video da asi bohot wait kar de hai ❤❤
Bhut vdiaa belong c y
Sira 😊
KainT prra ❤❤
Beautiful vlog veere
Gud video
Pargat 22g tusi keha bache nu besharm galat gal va veer g tusi bagane desh vich ho a koi angreja de contry nahi magte nu kah deya karo cash nahi bata card atm va meri gall da gusa na kareo par gor kareo sat sri akal from Rinku ludhiana Punjab toooooo ❤❤❤❤❤❤❤❤❤
Love you 😘 bro ❤️❤️
ਘੈਟ ਪ੍ਰਧਾਨ ਖਿਚੀ ਚੱਲ ਕੰਮ
Love u bro 🎉
Pargat veer sirra vlog bnana tenu love you hai brother ❤️❤️❤️❤️
I like your vlog so much bro
Khatarnaak di jagah khoobsurat bazaar likh dinda.. ❤
Pargat Bhai Afeem Da ki Hisab aa Hun Afghanistan Bich,ki mill jandiya Hun Bi?je Ha tan kime mil Diya, Black Te ya Shareyam Hi.Ehde Bare Jarur Dasi Yaar.
Bro school yah hospital de ki haalt ne oh vi dikha
Good bro ❤❤❤❤❤
Dubai to tuhanu dekh de pye aa sirrraaaa video
Kaka ji, kithon ho? Boli taan Bathinda, Barnala di lagdi hai.
good
Satshri akal ji
👌👍
Love you brother
End video bro gobnid markhai
bai tu baht wdiya dsda video ch detail Guru sahib kirpa krn tere te
Shurk aa valog aya me ta udeek riya c
✌✌
First comment pargat love you ❤
Bhai ji only India Bharat
Punjab Tow 🌶️ Mirch Lagdi Ana Nu
Vir punjab di v gal kariya kro
👍🏻👍🏻👍🏻
🌺🌺
ਬਾਈ ਕਾਲਾ ਮਾਲ ਦਿਖਾਦੇ
Love you bro
👍👍
👌👌
ਪ੍ਰਗਟ ਵੀਰੇ ਅਫਗਾਨਿਸਤਾਨ ਦੇ ਲੋਕ ਵਧੀਆ ਨੇ ਪਰ ਸਿੱਖਾਂ ਉੱਤੇ ਹਮਲੇ ਇੰਡੀਆ ਦੇ ਕਹਿਣ ਉੱਤੇ ਹੁੰਦੇ ਨੇ ਇਥੇ ਪਹਿਲਾਂ ਸਿੱਖ ਭਾਈਚਾਰਾ ਬਹੁਤ ਜਿਆਦਾ ਤਦਾਦ ਵਿੱਚ ਸੀ ਔਰ ਉਹਨਾਂ ਉੱਤੇ ਹਮਲੇ ਹੋਏ ਇੰਡੀਆ ਗੌਰਮੈਂਟ ਹੀ ਕਰਾਉਂਦੀ ਆ ਇਥੇ ਸਿੱਖ ਮੰਤਰੀ ਹੁੰਦੇ ਸੀ ਅੱਜ ਕੱਲ ਹੋਰ ਦੇਸਾ ਚ ਸਨਾਰਥੀ ਬਣ ਕੇ ਚਲੇ ਗਏ
ਜਨਾਨੀਆਂ ਨੀ ਕੀਤੇ ਨਜਰ ਆਈਆਂ 😅
Veer pagg bn ke ghum kise din
Sat sri akal Pargat
❤❤❤❤❤❤❤
Sirra vlog
🔥🔥
Veer salwar suit naa ke kurta pajama
ਭਾਰਤ ਮਹਾਨ ਇੰਡਿਆ ਮਹਾਨ,,
👍
22 ek bar afem or chita basta daso pleasee block sira jayu ga
Hlo bro tusi kado tak india aa rahe ho
Atttttt ❤
❤❤❤
❤
❤❤
👍👍👍👍