ਘਰਾਂ ਵਿਚ ਤਾਰਾਂ ਪਵਾਉਣੀਆਂ ਜਾਂ ਨਵੀਂ ਤਾਰਾ ਖਰੀਦਣੀ | ਇਹ Video ਤੁਹਾਡੇ ਬਹੁਤ ਕੰਮ ਆਵੇਗੀ

ਘਰਾਂ ਵਿਚ ਤਾਰਾਂ ਪਵਾਉਣੀਆਂ ਜਾਂ ਨਵੀਂ ਤਾਰਾ ਖਰੀਦਣੀ | ਇਹ Video ਤੁਹਾਡੇ ਬਹੁਤ ਕੰਮ ਆਵੇਗੀ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZread Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZread Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/JncX6CVbZYy...
** Subscribe and Press Bell Icon also to get Notification on Your Phone **

Пікірлер: 131

  • @davinder1279
    @davinder127911 ай бұрын

    ਤੁਹਾਡੇ ਸੱਚ ਬੋਲਣ ਕਰਕੇ ਲਾਈਕ ਘੱਟ ਹੋ ਗੇ। ਬਾਕੀ ਇਹ ਸਭ ਸਾਂਝਾ ਕਰਨ ਲਈ ਧੰਨਵਾਦ ਜੀ ਬਹੁਤ ਬਹੁਤ

  • @singhrajinder68
    @singhrajinder6811 ай бұрын

    ਬੜੀ ਕੰਮ ਦੀ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ 🙏

  • @BhupinderSingh-dj1em
    @BhupinderSingh-dj1em10 ай бұрын

    ਬਹੁਤ ਧੰਨਵਾਦ ਸਰਦਾਰ ਜੀ ਤੇ ਮੀਡੀਆ ਵਾਲੇ ਵੀਰ ਦਾ,ਇਹ ਅੱਜ ਨਵੇਂ ਜ਼ਮਾਨੇ ਦੀ ਸਹੀ ਵਰਤੋਂ ਕਰਨ ਡਾ ਨਹੀ ਅੱਜ ਤਕ ਅਖ਼ਬਾਰਾਂ ਚ ਕਦੇ ਨੀ ਇਹੋ ਜੇਹੀਆਂ ਗੱਲਾਂ ਪੜ੍ਹਨ ਨੂੰ ਮੇਲਿਆਂ ਜਿਸ ਦਾ ਆਮ ਆਦਮੀ ਨੂੰ ਫਾਇਦਾ ਹੋ ਸਕੇ।

  • @honeyr1332
    @honeyr133211 ай бұрын

    ਤੁਸੀਂ ਹਰ ਫੀਲਡ ਚ ਟੋਪ ਦੇ ਮਾਸਟਰ ਓ ਸਰਦਾਰ ਜੀ

  • @rbrar3859
    @rbrar3859 Жыл бұрын

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @amansharma-cd9ss
    @amansharma-cd9ss11 ай бұрын

    Real guru of all electrical students like us, Chandigarh

  • @user-oo7qk3me4t
    @user-oo7qk3me4t11 ай бұрын

    ਬਹੁਤ ਵਧੀਆ ਜਾਣਕਾਰੀ ਜੀ ਆਪ ਜੀ ਦੀ

  • @gurjeetsingh2072
    @gurjeetsingh207211 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਜੈ ਸਿੰਘ ਜੀ ਧੰਨਵਾਦ ਜੀ

  • @GurjantSingh-lp9bp
    @GurjantSingh-lp9bp11 ай бұрын

    ਬਾਈ ਜੀ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਦੇ ਨੇ ਸਾਨੂੰ ਆਪਣੇ ਬੱਚਿਆਂ ਨੂੰ ਫੈਕਟਰੀ ਵਿੱਚ ਲੈ ਕੇ ਜਾਣਾ ਚਾਹੀਦਾ ਹੈ

  • @manindesingh8633
    @manindesingh863311 ай бұрын

    ਵਾਹਿਗੁਰੂ ਭਲਾ ਕਰੇ

  • @jagmailsinghsidhu9349
    @jagmailsinghsidhu9349 Жыл бұрын

    Very Good

  • @parmjeetbajwa4950
    @parmjeetbajwa4950 Жыл бұрын

    ਧੰਨਵਾਦ ਜੀ ✅🙏

  • @dalbirsinghsingh8144
    @dalbirsinghsingh8144 Жыл бұрын

    ਬਹੁਤ ਵਧੀਆ ਗੱਲਾ ਨੇ ਜੈ ਸਿੰਘ ਦੀਆ ਬਹੁਤ ਵਧੀਆ ਜਾਣਕਾਰੀ ਦਿੱਤੀ

  • @singhgurdip1207

    @singhgurdip1207

    11 ай бұрын

    Veer ji bhot khob boll de na ma paris ia ta electrician ia

  • @sukhchumber1313

    @sukhchumber1313

    11 ай бұрын

    Y g ihna da address v mention krodeya kro

  • @JagjitSingh-fv2jr
    @JagjitSingh-fv2jr11 ай бұрын

    ਸਭ ਤੋ ਵਧੀਆ ਜਾਣਕਾਰੀ ਦਿੱਤੀ ਸਰਦਾਰ ਜੀ ਨੇ

  • @satnamsingh8525
    @satnamsingh8525 Жыл бұрын

    Wah Jai Singh ji wah THANKU

  • @parwindersinghldh1269
    @parwindersinghldh1269 Жыл бұрын

    Waheguru ji

  • @anshsinghsra3699
    @anshsinghsra3699 Жыл бұрын

    Bhaut badiya

  • @vickykot6396
    @vickykot6396 Жыл бұрын

    Good sir ji

  • @rajvir1881
    @rajvir188111 ай бұрын

    ਜਾਣਕਾਰੀ ਬਹੁਤ ਕੰਮ ਵਾਲੀ

  • @AjayPal-cw5eu
    @AjayPal-cw5eu11 ай бұрын

    Best knowledge

  • @bhupindersingh5696
    @bhupindersingh5696 Жыл бұрын

    Naic

  • @jageersingh1128
    @jageersingh11282 ай бұрын

    Veri good

  • @nathsingh44271
    @nathsingh4427111 ай бұрын

    ਸ੍ਰੀ ਜੈ ਸਿੰਘ ਜੀ ਤੁਸੀਂ ਬਹੁਤ ਜਾਣਕਾਰੀ ਦਿਤੀ ਹੈ ਜ਼ੋ ਸੋਂ ਕੈਪਨੇਟ ਤੇ ਤਾਰ ਕਿਨਾਏ mm ਪਾਬੰਗੀ AC ਇੱਕ ਟਨ ਦਾ ਹੈ ਤਾਰ ਕਿਨਾਏ mm ਪਬਿਗੀ ਤੁਹਾਡਾ ਬਹੁਤ

  • @BhupinderSingh-xb4hl
    @BhupinderSingh-xb4hl11 ай бұрын

    Very good knowledge 👍🎤🎥🌹

  • @GurlalSingh-zp8lj
    @GurlalSingh-zp8lj11 ай бұрын

    Very good information

  • @singhphotographers3848
    @singhphotographers3848 Жыл бұрын

    Very good Jai Singh ji

  • @kuldeepbrar7078
    @kuldeepbrar707811 ай бұрын

    Good Job. Sir g 👍👍

  • @gurjeetsinghsekha4034
    @gurjeetsinghsekha4034 Жыл бұрын

    Very nice ji

  • @karangarg4684
    @karangarg4684 Жыл бұрын

    Jai Singh ji sat Siri akal

  • @gurdipsingh5908
    @gurdipsingh5908 Жыл бұрын

    Nice g

  • @harshpreet7921
    @harshpreet7921 Жыл бұрын

    Good

  • @kewalharaj2676

    @kewalharaj2676

    11 ай бұрын

    Good

  • @sukhwantaulakh2395
    @sukhwantaulakh239511 ай бұрын

    Vadhia jankari ji

  • @HarjinderSingh-nz6uq
    @HarjinderSingh-nz6uq8 ай бұрын

    ਬਹੁਤ ਵੱਧੀਆ ਉਪਰਾਲਾ

  • @jaspalkaur2479
    @jaspalkaur247911 ай бұрын

    Nice

  • @tulicandoit
    @tulicandoit Жыл бұрын

    Bahut sohni jaankaari. Dhanwaad ji.

  • @hardevgill4454

    @hardevgill4454

    11 ай бұрын

  • @rajasandhuchatha2201
    @rajasandhuchatha220111 ай бұрын

    Very good job

  • @JassaBatra
    @JassaBatra2 ай бұрын

    ❤❤

  • @kuldipsinghgill4566
    @kuldipsinghgill456611 ай бұрын

    Thanks ji

  • @HarbhajanSingh-eg4qw
    @HarbhajanSingh-eg4qwАй бұрын

    ਜੈ ਸਿੰਘ ਜੀ ਅਪਣਾ ਨੰਬਰ ਸਕਰੀਨ ਤੇ ਲਿਖ ਦੇਵੋ ਕਿਰਪਾ ਕਰਕੇ

  • @dhainchand1643
    @dhainchand1643Ай бұрын

    ਸਿੱਧੀ ਵੀਡੀਓ ਚਲਾਇਆ ਕਰੋ ਜੀ , ਐਂਵੇਂ ਚਮੱਕੇ ਜਿਹੇ ਨਾ ਮਾਰਿਆ ਕਰੋ।

  • @harbanssingh1207
    @harbanssingh120711 ай бұрын

    Both badiya 22 ji

  • @kulwantchangli9017
    @kulwantchangli9017 Жыл бұрын

    Very good information sir

  • @baljindersingh21290
    @baljindersingh2129011 ай бұрын

    Bhut vadiya jankari diti.

  • @HarjinderSingh-nz6uq
    @HarjinderSingh-nz6uq8 ай бұрын

    Great job

  • @rampalsinghdhillon3443
    @rampalsinghdhillon344311 ай бұрын

    Thanks

  • @sane2know
    @sane2know11 ай бұрын

    Very knowledgeable sir, Thank-you

  • @anilanand6077
    @anilanand60775 ай бұрын

    Thanks 🙏👍 sir ji

  • @pushwinderkaur1862
    @pushwinderkaur18628 ай бұрын

    ਜਨਾ ਬ ਮੋਹਰੇ ਨਾਲ ਭੱਠੇ ਤੇ ਬ੍ਰਹਮਾ ਚੜ੍ਹ

  • @jagjitkumar2446
    @jagjitkumar244611 ай бұрын

    ਬਹੁਤ ਵਧੀਆ ਤੇ ਕੀਮਤੀ ਜਾਣਕਾਰੀ,ਧੰਨਵਾਦ ਜੀ🙏 100 watt ਦੇ ਬਲਬ ਨੂੰ ਜਗਾਉਣ ਲਈ ਕਿੰਨੇ mm wire ਦੀ ਜਰੂਰਤ ਪੈਂਦੀ ਹੈ please share your advice sir🙏

  • @harkiratize

    @harkiratize

    11 ай бұрын

    0.75 mm .. bhut aa … vese koi Heavy equipment chlona like AC (1.5 or Above) , Gaesar, Moter ..ohna waste LTLK compnay di PVC wire best aa .. sade ghar ch 2006 ton LTLK di 1.5mm wire 1.5 Ton da A/c chla rhi aa .. ajtak madi jihi v heat nhi hoyi … Havells v vdiya wires bnondi aa …

  • @jagjitkumar2446

    @jagjitkumar2446

    11 ай бұрын

    @@harkiratizeਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @bantdeol6835
    @bantdeol683511 ай бұрын

    ਘਰ ਦੀ ਅਰਥ-ਵਿਓਂਤ ਬੰਦੀ ਬਾਰੇ ਵੀ ਜਾਣਕਾਰੀ ਦਿਉ ਜੀ

  • @pargatbal4108
    @pargatbal410811 ай бұрын

    Amazing ❤❤😂😂.

  • @ramadeepsinghraman3852
    @ramadeepsinghraman385211 ай бұрын

    Thanks veer

  • @gsukhwinder
    @gsukhwinder11 ай бұрын

    Bahut wadia das rahe ho

  • @amanvirsinghtoor9143
    @amanvirsinghtoor914311 ай бұрын

    ❤❤❤❤❤niec ji

  • @rmattu21
    @rmattu2111 ай бұрын

    Nice sir

  • @jatindersingh1809
    @jatindersingh1809 Жыл бұрын

    Bahut vadiya

  • @panjab1146
    @panjab114611 ай бұрын

    Ma ta fan ho gyea astad hunda ta eda da hunda

  • @kamaldeepkamaldeep1634
    @kamaldeepkamaldeep16347 ай бұрын

    Good sir

  • @roopeshgupta9061
    @roopeshgupta9061 Жыл бұрын

    Interesting topic..

  • @baldevdhaliwal8865
    @baldevdhaliwal886511 ай бұрын

    Information given by sardar ji is very nice.

  • @RanaBaath-hk8gt
    @RanaBaath-hk8gt9 ай бұрын

    Good good man g

  • @waheguruji1673
    @waheguruji1673 Жыл бұрын

    Swal karn wala bina matlab mohre mohre boli janda ha veer dian keemti galan sunan hi nhi dinda

  • @HarjeetSingh-nj6lc
    @HarjeetSingh-nj6lc11 ай бұрын

    Right 👍

  • @dharamveersingh7627
    @dharamveersingh7627 Жыл бұрын

    7:07..✅

  • @gurmeetsingh9047
    @gurmeetsingh904711 ай бұрын

    Very good bro Jai Singh Ji

  • @gursanghera9686
    @gursanghera968611 ай бұрын

    Very good, job, ja singh

  • @gurdevsingh-bc8ml
    @gurdevsingh-bc8ml11 ай бұрын

    , ਮੋਟਰਾਂ ਦੀ ਤਾਰਾਂ ਦੀ ਜਾਣਕਾਰੀ ਦਿਓ,ਕਿਨੇ ਦੀ ਮੋਟਰ ਨੂੰ ਕਿਨੇ m m ਤਾਰ ਪਾਈੲਏ

  • @jogasingh9872
    @jogasingh987211 ай бұрын

    Tnx 22 ji

  • @ParamjitKaur-rl6tz
    @ParamjitKaur-rl6tz11 ай бұрын

    Good knowledge sir ji mai apna Ghar bna rehi hun kon si wire purchase kre kyun ki hahme yaada knowledge nhi hai

  • @HarjinderSingh-nz6uq
    @HarjinderSingh-nz6uq8 ай бұрын

    Bhai you need a master electrician educated electrician like Jia Singh to wire the house

  • @harishgaba-hc7hp
    @harishgaba-hc7hp11 ай бұрын

    Hero desh bhagat modern

  • @birdienterprises1608
    @birdienterprises160811 ай бұрын

    Sir digital vernier caliper Kehnde ehnu

  • @KulwantSingh-jc4ul
    @KulwantSingh-jc4ul10 ай бұрын

    👍👍🙏🙏💗👍👍

  • @AbdulMalik195p
    @AbdulMalik195p Жыл бұрын

    Zabardast kaha hy ap ny sir G

  • @All7262alien
    @All7262alien10 ай бұрын

    ਸਤ ਸ਼੍ਰੀ ਅਕਾਲ ਜੀ ਤਾਂਬੇ ਤੇ ਸਿਲਵਰ ਦੇ ਜੋੜ ਦਾ ਕੋਈ ਹੋਰ ਹੱਲ? ਗਰਿਪ ਲਗਾਉਣੇ ਸਹੀ ਹੈ? ਕਿਉਕਿ ਜੋ ਢੰਗ ਤੁਸੀ ਸਾਂਝਾ ਕੀਤਾ ਜੇ ਕਹੋ ਕਰਨ ਨੂੰ ਤਾਂ ਲੋਕ ਬਿਜਲੀ ਵਾਲਾ ਹੋਰ ਲੱਭ ਲੈਂਦੇ। ਮੇਰੇ ਕੋਲ ਕੰਮ ਬੁਹਤ ਘੱਟ ਹੈ ਲੋਕ ਪਾਗਲ ਕਹਿੰਦੇ,ਕੰਮ ਨਹੀਂ ਆਉਂਦਾ ਕਹਿੰਦੇ। ਗਲਤ ਕੰਮ ਕਰਨ ਨੂੰ ਮਨ ਨਹੀਂ ਮਨੰਦਾ……

  • @jasbir1001
    @jasbir100111 ай бұрын

    Have u done any experiment wireless electricity transfer for long range.

  • @Vicsingh84
    @Vicsingh8411 ай бұрын

    1.5ton de ac layi kehdi wire best hai….jo garam na hove aur ampere poore deve

  • @buttasroaysroay4633
    @buttasroaysroay463311 ай бұрын

    Sir tusi boht importent jaankari diti 🙏boht dhanwad ji sir ik request aa jehdi wire aapa nu market vich meter keh me diti jandi aa oh meter hunda 3 foot da jad ki compni de meters lage hunde ne wire te 39" swa tin foot hunda is baare jrur daseo

  • @sukhrajsingh2356

    @sukhrajsingh2356

    11 ай бұрын

    Wire gajj (3foot) 100 gaj ya 90 mtr hundi aa role poora band. Changi company 1mtr da mark v krdi aa

  • @motivationalvoice8332
    @motivationalvoice833211 ай бұрын

    Nirol di wire full guage ch aundi a Sb to best aw

  • @sewasarpanch2647
    @sewasarpanch264710 ай бұрын

    ਸਰ ਜੀ ਬਿਜਲੀ ਬੋਰਡ ਵਾਲੇ ਘਰ ਵਿੱਚ ਅਮੋਨੀਅਮ ਦੀ ਤਾਰ ਦਾ ਕੁਨੈਕਸ਼ਨ ਦੰਦੇਨੇ ਤੇ ਐਮ ਸੀ ਵੀ ਵਿਚ ਪੁਆਇੰਟ ਕੋਪਰ ਦਾ ਕੁਨੈਕਸ਼ਨ ਕਿਦਾਂ ਕਰੀਏ ਜੀ

  • @intercomamritsar9311
    @intercomamritsar9311 Жыл бұрын

    RR Cables is best

  • @jagpreetmangat2865
    @jagpreetmangat286511 ай бұрын

    Sir Jay Kay di wire thik hai old company hai and bonton

  • @jattdhillon5240
    @jattdhillon524011 ай бұрын

    4:08 vedio start ..uve hi time wate kwri jande

  • @rajindraoffcial7672
    @rajindraoffcial767211 ай бұрын

    Ese emandar.lokve.he.ne.jo loka.da.bhla.kardene.vaheguru.thonu.hmesha Tandurust.rkhe.

  • @sskherisingh5223
    @sskherisingh5223 Жыл бұрын

    ਚਲੋ 1300 ਰੁਪਏ ਦੀ ਥਾਂ 1500 ਰੁਪਏ ਨਾਲ ਵੀ ਸਰ ਜਾਂਦਾ ? ਇਹ ਸਮਝਾਇਓ ਜੀ

  • @gagankaur4209
    @gagankaur4209Ай бұрын

    ਜੈ singh ਵੀਰ ਜੀ ਫੋਨ no

  • @HarjinderSingh-nz6uq
    @HarjinderSingh-nz6uq8 ай бұрын

    I m certified electrician in USA. I was thinking that my house in kapurthala how many mistakes done by the electrician

  • @harneettuli9254
    @harneettuli925410 ай бұрын

    Sir tussi kheti vich bahut kuch kar sakde ho help punjab

  • @Sukhvlogs1852
    @Sukhvlogs185211 ай бұрын

    Sir you didn't tell how to calculate load and how to choose the correct wire for load

  • @harkiratize

    @harkiratize

    11 ай бұрын

    200w Tak tan 0.75mm best aa , isde uppar je AC 1.5 ton,1.5 di moter, 1500w geaser chlona tan 1.5 mm di sahi aa .. mistri 2.5mm paa dinde .. but lod nhi enni … 2.5mm di wire te 2 Ton AC te home di main supply v pass krwa skde .. je total load 5-7KW aa .. baad ch 4mm ,, iston v uppar je ghar bahut wadda hai jan commercial uses waste tan 6mm te 10mm main supply . baki company wdiya hove .. eh jehdi main detail dassi aa eh LTLK & Havells di wire realted aa … bhut best aa wire ch eh dono companies ajjtak

  • @krishanboxer7962
    @krishanboxer796211 ай бұрын

    koi solution ta de deya kro g .... bs glaa kri jane o

  • @rajpalsidhu1399
    @rajpalsidhu139911 ай бұрын

    ਬਾਈ ਜੀ 7.5 kw ਦਾ ਜਰਨੇਟਰ ਤੀਜੀ ਮੰਜਲ ਤੇ ਹੈ ਉਸ ਦੀ ਸੈਲਫ ਸਵਿਚ ਗਰਾਊਡ ਫਿਲੋਰ ਤੇ ਲਾਉਣ ਲਈ ਕਿੰਨੇ M M ਤਾਰ ਲੱਗੂ ਜੀ

  • @BaljeetSingh-nz9di
    @BaljeetSingh-nz9di11 ай бұрын

    Sir ji ਸਾਡੇ ਘਰ ਫਿਟਿੰਗ ਕਰਾਉਣੀ ਆ ਕਿਹੜੀ ਤਾਰ ਵਰਤੀਏ ਕਿੰਨੇ mm ਦੀ, ਘਰ ਚੋਂ ਲੋਡ ਮੀਟਰ ਦਾ,,,, ਘਰੇ 2ਪੱਖੇ, ਫ਼ਰਿਜ਼ 1,ਵਾਸ਼ਿੰਗ ਮਸ਼ੀਨ, ਟੁਲੂਪੰਪ 1, ਤੇ 10ਬਲਬ, ਚੱਲਦੇ ਨੇ,, pls ਜਰੂਰ ਕੋਈ ਵੀ ਵੀਰ ਦੱਸ ਦਿਓ ਜੇ ਕਿਸੇ ਨੂੰ ਜਾਣਕਾਰੀ ਹੋਵੇ, ਕਿਥੋਂ ਥੋੜੀ ਸਸਤੀ ਮਿਲ ਸਕਦੀ ਆ ਇਹ ਵੀ ਜਰੂਰ, ਵਾਹਿਗੁਰੂ

  • @sushilsingla1832
    @sushilsingla183211 ай бұрын

    Sir inwter ki taar bare gal nhi kiti

  • @brijmohansahni3178
    @brijmohansahni317811 ай бұрын

    Jai Singh ji ..bhala karo dunia da.cable manufacturers vi ban jao.lokan nu 1 no di tar vecho. Load de mutabik samjhao kitna load kitne mm di tar jhalegi...

  • @arjunrinwa974
    @arjunrinwa97411 ай бұрын

    3ਃ15 ਤੇ 1300 ਦਾ ਨਹੀਂ 1500 ਦੇ ਨਾਲ ਵੀ ਸਰ ਸਕਦਾ🤔

  • @rajpalsidhu1399
    @rajpalsidhu139911 ай бұрын

    ਜੈ ਸਿੰਘ ਜੀ ਦਾ ਨੰ ਦੇਣਾ ਜੀ

  • @ManpreetSingh-dc8rk
    @ManpreetSingh-dc8rk11 ай бұрын

    Chori rokan te video bnao kisan bahut dukhi aa te motor di wire da jod nahi rehnde motor sar jandi aa

  • @lovepreetjhajj3172
    @lovepreetjhajj317211 ай бұрын

    Ustad ji eh micro metar ni varniyar aa baki Sanu jhadha pta hona

  • @HarpalSingh-nt9sn
    @HarpalSingh-nt9sn11 ай бұрын

    Chat live krao

  • @famandtrend
    @famandtrend11 ай бұрын

    Can we file 420 case against wire company sir?

  • @kuldeep1820

    @kuldeep1820

    11 ай бұрын

    Bilkul ho skda

Келесі