ਕੀ ਹੁੰਦੇ ਹਨ ਫ਼ਾਇਦੇ ਦੂਜਾ ਵਿਆਹ ਕਰਵਾਉਣ ਦੇ, ਦੋ ਪਤਨੀਆਂ ਦੇ ਇਕ ਪਤੀ ਨੇ Sky News Punjab 'ਤੇ ਕੀਤੇ ਵੱਡੇ ਖੁਲਾਸੇ

ਕੀ ਹੁੰਦੇ ਹਨ ਫ਼ਾਇਦੇ ਦੂਜਾ ਵਿਆਹ ਕਰਵਾਉਣ ਦੇ, ਦੋ ਪਤਨੀਆਂ ਦੇ ਇਕ ਪਤੀ ਨੇ Sky News Punjab 'ਤੇ ਕੀਤੇ ਵੱਡੇ ਖੁਲਾਸੇ
‪@armaanmalik2154‬ ‪@Shyam_baba_status_‬
#benefits #remarrying #husband #twoWives #revelations #SkyNewsPunjab
Sky News Punjab is the medium of fearless Journalism, Launched in 2020 and working on North India specifically attributing to the region of Punjab.
#SkyNewsPunjab #PunjabiNews
For More updates subscribe to us by click on the above Subscribe Button
Website: skynewspunjab.com/
Facebook: / skynewspunjab
Instagram: / skynewspunjab
Twitter: / skynewspunjab

Пікірлер: 4 100

  • @gurinderkaur9720
    @gurinderkaur97202 жыл бұрын

    ਇਹ ਇੰਟਰਵਿਊ ਲੈਣਾ ਨਹੀਂ ਚਾਹੀਦਾ ਸੀ,ਕਿਉਂਕਿ ਇਹ ਕੋਈ ਬਹਾਦਰੀ ਵਾਲਾ ਕੰਮ ਨਹੀਂ ਹੈ।ਇਹ ਬਿਲਕੁਲ ਗਲਤ ਹੈ।

  • @Tyagi_shivam.

    @Tyagi_shivam.

    2 жыл бұрын

    Exactly,, but for views and TRP they can have the shittt in plate...

  • @ManpreetKaur-wb4jg

    @ManpreetKaur-wb4jg

    2 жыл бұрын

    Shi a eh sada punjabi culture nhi.... Sade rishte ene ghttiya nhi... Iko tym iko viah hunda g

  • @jasbirkaur3730

    @jasbirkaur3730

    2 жыл бұрын

    Right aa g

  • @rajsaini115

    @rajsaini115

    2 жыл бұрын

    Sehi gal a sis

  • @Winyourself1977

    @Winyourself1977

    2 жыл бұрын

    ਸਹੀ ਕਿਹਾ ਜੀ very good

  • @GurvinderSidhu-mu9ou
    @GurvinderSidhu-mu9ou2 жыл бұрын

    ਪਤਰਕਾਰ ਬੀਬਾ ਜਾਦਾ ਗੱਲਾਂ ਨਾ ਮਾਰ ਇਸ ਪਤੰਦਰ ਨਾਲ .. ਜੇ ਏਨੂੰ 3ਜੀ ਵਾਰ ਪਿਆਰ ਹੋ ਗਿਆ ਤੇ Bad ਹੋਰ ਵਡਾ ਹੋ ਜਾਣਾ ਏ 😜

  • @gurpreetSingh-gc9ml

    @gurpreetSingh-gc9ml

    2 жыл бұрын

    😂😂😂

  • @AmitKumar-ol7ic

    @AmitKumar-ol7ic

    2 жыл бұрын

    😀😀😀

  • @prishamehmian6461

    @prishamehmian6461

    2 жыл бұрын

    😂😂😂

  • @Honeyvaidrahairoilproducts07

    @Honeyvaidrahairoilproducts07

    2 жыл бұрын

    Siraaa🤣🤣🤣

  • @rajdeepkaur4200

    @rajdeepkaur4200

    2 жыл бұрын

    🤣🤣😂😂😂

  • @RakeshKumar-xt1gz
    @RakeshKumar-xt1gz2 жыл бұрын

    ਆਪਣੇ ਘਰ ਵਾਲੇ ਵੀ ਛੱਡੇ ਤੇ ਘਰ ਵਾਲਾ ਵੀ ਆਪਣਾ ਨਾ ਹੋਇਆ .ਕੁੱਲ ਮਿਲਾ ਕੇ ਸਾਡਾ ਸਾਰਿਆਂ ਦਾ ਫਿਟੇ ਮੂੰਹ .

  • @kamaljot6246
    @kamaljot62462 жыл бұрын

    ਜੇਕਰ ਕਲ ਨੂੰ ਪਾਇਲ ਨੂੰ ਜਾ ਕ੍ਰਿਤਿਕਾ ਨੂੰ ਪਿਆਰ ਹੋ ਗਿਆ ਤਾਂ ਪਰਿਵਾਰ ਹੋਰ ਵਡਾ ਹੋ ਸਕਦਾ।

  • @sonubhinder54

    @sonubhinder54

    2 жыл бұрын

    Privaar nahi bed 🛏️

  • @hardeepsinghbhullar6470

    @hardeepsinghbhullar6470

    2 жыл бұрын

    @@sonubhinder54 😂😂😂

  • @monikajosan147

    @monikajosan147

    2 жыл бұрын

    hahaha

  • @gurjitkaur2967

    @gurjitkaur2967

    2 жыл бұрын

    Right

  • @gurjitkaur2967

    @gurjitkaur2967

    2 жыл бұрын

    Jesa j bnda kr rha h iske sath v jhi hona chahiye

  • @kiranveerkaurghattora9506
    @kiranveerkaurghattora95062 жыл бұрын

    Moral of the story ਕਦੇ ਵੀ ਆਵਦੇ ਪਤੀ ਨੂੰ ਅਵਦੀਆ ਸਹੇਲੀਆ ਨਾਲ ਨਾ ਮਿਲਾਓ

  • @gulabkhan7825

    @gulabkhan7825

    2 жыл бұрын

    Hahaha😂🤣😂🤣

  • @GurpreetSingh-pb2bl

    @GurpreetSingh-pb2bl

    2 жыл бұрын

    😂😂😂😂

  • @pamindersingh9992

    @pamindersingh9992

    2 жыл бұрын

    😂🤣

  • @navi2402

    @navi2402

    2 жыл бұрын

    😂😂😂😂

  • @maanavbirdi315

    @maanavbirdi315

    2 жыл бұрын

    Right

  • @kaurpalwinder3621
    @kaurpalwinder36212 жыл бұрын

    ਕਿਉ ਲੋਕਾ ਦਾ ਭੱਠਾ ਬਿਠਾ ਰਹੇ ਉ ਸਰਮ ਕਰੋ ਇੰਟਰਵਿਊ ਕਰਨ ਵਾਲੀ ਦੇ ਜੁਤੀਆ ਮਾਰੋ ਕੰਜਰ ਨੇ ਗੰਦ ਪਾਇਆ ਕਿਸਾਨ ਮੋਰਚੇ ਵਿਚ ਜਾ ਕੇ ਇੰਟਰਵਿਊ ਕਰ ਕੋਈ ਕੰਮ ਦੀ ਗੱਲ ਕਰ

  • @GurdeepSingh-gs6wd

    @GurdeepSingh-gs6wd

    2 жыл бұрын

    Glti sadi a jo ui jne khne nu follow kr dine..do viah ta paap a

  • @deepcheema9105

    @deepcheema9105

    2 жыл бұрын

    Gandu lok ne madam

  • @Winyourself1977
    @Winyourself19772 жыл бұрын

    ਇੰਟਰਵਿਊ ਉਹਨਾਂ ਲੋਕਾਂ ਦੀ ਕਰਨੀ ਚਾਹੀਦੀ ਹੈ ਜਿਹੜੇ ਪਿਆਰ ਦੀ ਅਹਿਮੀਅਤ ਸਮਝਦੇ ਹੋਣ ਸੱਚਾ ਪਿਆਰ ਕਿਸੇ ਦੂਜੇ ਝਾਕ ਨਹੀਂ ਰੱਖਦਾ

  • @ramandeepkalar2539

    @ramandeepkalar2539

    2 жыл бұрын

    kzread.info/dash/bejne/lY51x5iFe665g8Y.html.......

  • @godisone8412

    @godisone8412

    2 жыл бұрын

    100% right

  • @kiranjeetkaur3178

    @kiranjeetkaur3178

    2 жыл бұрын

    ਬਿਲਕੁਲ ਜੀ

  • @Ns-iw3kl

    @Ns-iw3kl

    2 жыл бұрын

    Ajkal lok ਗੰਦ ਪਸੰਦ ਕਰਦੇ ਆ😥😓😢

  • @bandanachoudhary8378

    @bandanachoudhary8378

    2 жыл бұрын

    Je Hun teeji bar ho gea pyar 🤣 fr teeji le aawega ..mjaak bna k rkhieya rishtya da ..ikk te b mnn tikk janda ..

  • @Winyourself1977
    @Winyourself19772 жыл бұрын

    ਜੇ ਪਿਆਰ ਤੀਜੀ ਤੇ ਚੌਥੀ ਵਾਰੀ ਹੋ ਗਿਆ ਫਿਰ ਕੀ ਕਰੋਗੇ

  • @kamalpreet812
    @kamalpreet8122 жыл бұрын

    ਧੋਖਾ ਤਾਂ ਸਹੇਲੀ ਕਰ ਗਈ 😡😡 ਪਾਇਲ ਵਿਚਾਰੀ ਆਪਣੇ ਬੱਚੇ ਲਈ ਸਭ ਕੁੱਛ ਜਰ ਗਈ

  • @bablimehra2790

    @bablimehra2790

    2 жыл бұрын

    Sahi gl

  • @JyotiSharma-zo7jk

    @JyotiSharma-zo7jk

    2 жыл бұрын

    Shi gal aa

  • @brarsaab1710

    @brarsaab1710

    2 жыл бұрын

    You are right

  • @sukhmangill3418

    @sukhmangill3418

    2 жыл бұрын

    Right 👍

  • @simplepeoplegreatthinking3119

    @simplepeoplegreatthinking3119

    2 жыл бұрын

    Payal ik gl ta smj gyi honi a k maa bap nal hunde ta eh na hunda

  • @lovejotsingh8785
    @lovejotsingh87852 жыл бұрын

    ਪਤਾ ਨਹੀਂ ਪਾਇਲ ਨੇ ਕਿਵੇ ਜਰ ਲਿਆ ਪਿੰਡਾਂ ਵਿੱਚ ਤਾ ਜੇਕਰ ਔਰਤ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਨਾਲ ਖੜ੍ਹਾ ਵੇਖ ਲਵੇ ਤਾਂ ਉਸ ਦੀ ਖ਼ੈਰ ਨਹੀਂ 😂🤣😋

  • @rajwinderkaur7519

    @rajwinderkaur7519

    2 жыл бұрын

    Right

  • @ravneetgarcha9570

    @ravneetgarcha9570

    2 жыл бұрын

    Dam true😜

  • @hallyhally4502

    @hallyhally4502

    2 жыл бұрын

    😆

  • @sarabjitkaur4652

    @sarabjitkaur4652

    2 жыл бұрын

    Sahi keha c apna husband je kise hor val vekh le ta aana jada gusa anda ..but athe ta kujh hor hi aa

  • @butarai4795

    @butarai4795

    2 жыл бұрын

    Eh log Muslims ne Quran hadeas sab kuchh yahi sikhda wa.allah.ena.da.🤣😂😅

  • @sukhatorowalia2120
    @sukhatorowalia21202 жыл бұрын

    ਪਤਾ ਉਦੋਂ ਲੱਗਣਾ ਜਦੋਂ ਪਾਇਲ ਦੀ ਜਗ੍ਹਾ ਤੇ ਇਸਦੀ ਧੀ ਹੋਣੀ!

  • @monikajosan147

    @monikajosan147

    2 жыл бұрын

    wah fr pta lggu

  • @sukhatorowalia2120

    @sukhatorowalia2120

    2 жыл бұрын

    @@monikajosan147 ਹਾਂਜੀ

  • @vickygabbi9205

    @vickygabbi9205

    2 жыл бұрын

    Right

  • @ramandeepkalar2539

    @ramandeepkalar2539

    2 жыл бұрын

    kzread.info/dash/bejne/lY51x5iFe665g8Y.html.......

  • @amitnayyaramitnayyar6322

    @amitnayyaramitnayyar6322

    2 жыл бұрын

    Ryt

  • @jattstangaming5469
    @jattstangaming54692 жыл бұрын

    ਅਰਮਾਨ ਜੀ ਇਹ ਦਸੋ ਜੇ ਪਾਇਲ ਨੂੰ ਕਿਸੇ ਹੋਰ ਨਾਲ ਪਿਆਰ ਹੋ ਗਿਆ ਤਾਂ ਕੀ ਤੁਸੀਂ ਵੀ ਪਾਇਲ ਦੀ ਦੂਜੀ ਸ਼ਾਦੀ ਕਰਕੇ ਉਸ ਆਦਮੀ ਨੂੰ ਆਪਣੇ ਨਾਲ ਹੀ ਰਖੋਗੇ

  • @gurwinderguri1942

    @gurwinderguri1942

    2 жыл бұрын

    Hahahaha

  • @neelamrani8404

    @neelamrani8404

    2 жыл бұрын

    Good question

  • @lovebrar8416

    @lovebrar8416

    2 жыл бұрын

    Right

  • @AmandeepKaur-786

    @AmandeepKaur-786

    2 жыл бұрын

    Ryt

  • @rohitranarajput592

    @rohitranarajput592

    2 жыл бұрын

    Shi gal a pucho ehnu ki das

  • @user-hy1uf1bm6e
    @user-hy1uf1bm6e2 жыл бұрын

    ਸਾਲੇ ਦੀ ਆਵਾਜ਼ ਰਾਮ ਰਹੀਮ ਵਰਗੀ 😀 ਤੇ ਕੰਮ ਵੀ,sale ki awaj ram rahim ke jaisi hai or kam v

  • @saraojash2872

    @saraojash2872

    2 жыл бұрын

    🤣

  • @Avreen_Kaur9824

    @Avreen_Kaur9824

    2 жыл бұрын

    Gud , point to be noted 👍🏻🤣

  • @sukhjeetsingh7977

    @sukhjeetsingh7977

    2 жыл бұрын

    😂😂😂😂

  • @vishalkapoor7376

    @vishalkapoor7376

    2 жыл бұрын

    Sahi gal bro

  • @sukhes8181

    @sukhes8181

    2 жыл бұрын

    Siraaa 😂🤣😂😂😂😂😂🤣🤣

  • @rosebhatti6673
    @rosebhatti66732 жыл бұрын

    Moral of the story Don't trust your best friends( girls) 🤣

  • @wahegurujigurfateh7467

    @wahegurujigurfateh7467

    2 жыл бұрын

    😀😀😂rght

  • @Winyourself1977
    @Winyourself19772 жыл бұрын

    ਅਗਰ ਕੱਲ ਨੂੰ ਪਾਇਲ ਅਜਿਹਾ ਕਦਮ ਉਠਾਏ ਤੁਸੀਂ ਫਿਰ ਉਸ ਦਾ ਸਾਥ ਦਿੰਦੇ

  • @Dhillon0869
    @Dhillon08692 жыл бұрын

    ਹਵਸ ਆ 😷😷 ਹੋਰ ਕੁਝ ਨਹੀਂ 🙏

  • @ramandeepkalar2539

    @ramandeepkalar2539

    2 жыл бұрын

    kzread.info/dash/bejne/lY51x5iFe665g8Y.html.......

  • @amitnayyaramitnayyar6322

    @amitnayyaramitnayyar6322

    2 жыл бұрын

    Sahi gall hai

  • @harjinderkour1672

    @harjinderkour1672

    2 жыл бұрын

    😂😂😂

  • @deephappy3802

    @deephappy3802

    2 жыл бұрын

    J do naal v khatm ho javy ta gll madi v nhi havs to baad payr ta rhu

  • @jajbirsingh3271
    @jajbirsingh32712 жыл бұрын

    ਸਾਰੇ ਕੰਜ਼ਰ ਕੱਠੇ ਹੋਏ ਨੇ ਇਹਨਾਂ ਦਾ ਕੀ ਆ।ਪਤਰਕਾਰ ਮੈਡਮ ਜੀ ਇਹਨਾਂ ਦੀ ਇੰਟਵਿਊ ਲੈਣ ਤੋ ਕੀ ਥੁੜ੍ਹਿਆ ਸੀ।ਪੰਜਾਬ ਦੇ ਹੋਰ ਵੀ ਮੁੱਦੇ ਬੜੇ ਨੇ ਓਥੇ ਜਾ ਕੇ ਸੋਚ ਵਿਚਾਰ ਕਰੋ। ਦਿੱਲੀ ਚਲੇ ਜਾਓ ਕੋਈ ਖ਼ਬਰ ਓਥੋਂ ਦੀ ਦਿਉ।

  • @India24InfolineNews

    @India24InfolineNews

    2 жыл бұрын

    Right

  • @ravibrar9626

    @ravibrar9626

    2 жыл бұрын

    Bai j tainu chaska c tai tahi click kita baki j delhi wala hi dekhna ta hora channela te khvra dinde aa baale siyane na bnea kro

  • @kulveerpatran5331

    @kulveerpatran5331

    2 жыл бұрын

    Veer g sade lok ehi kanjar khana dekhna pasand krde hn.... Tahi ta eh patarkar kde neetu shatranwale ,kde harman cheema vrge kanjara kol jande hn... Is video te v view dekho... Sada e bura haal aa veer

  • @Surinderkaur-yo8bu

    @Surinderkaur-yo8bu

    2 жыл бұрын

    Rt

  • @pendugamerz9274

    @pendugamerz9274

    2 жыл бұрын

    Shi gl

  • @rhrajat4508
    @rhrajat45082 жыл бұрын

    ਮੈਂ ਵੀਡੀਓ ਨੀ ਦੇਖੀ ਪਰ Thumbnail ਦੇਖ ਕੇ ਧੰਨਵਾਦ ਕਰਨਾ ਚਾਹੁੰਦਾ ਕਿ ਜੇ ਤੁਸੀਂ ਇਹੋ ਜਿਹੀ ਜਾਣਕਾਰੀ ਨਾ ਦਿੰਦੇ ਤਾਂ ਦੁਨੀਆਂ ਦਾ ਕੀ ਬਣਦਾ ਲੱਖ ਦੀ ਲਾਹਨਤ

  • @dhaylibishnoi9426
    @dhaylibishnoi94262 жыл бұрын

    पायल के पास कोई दुसरा कोई रास्ता भी नहीं था बेचारी कितनी मेहनत से परिवार बनाया ऐसे छोड़ भी नहीं सकती

  • @bintykala686

    @bintykala686

    8 ай бұрын

    Payal jaise jindgi jeene se accha to mar jana hai

  • @sandhusaabmusic9654
    @sandhusaabmusic96542 жыл бұрын

    ਪਹਿਲੀ 7 ਦਿਨਾਂ ਚ ਵਿਆਹਲੀ_ ਦੂਜੀ 6 ਦਿਨਾਂ ਚ ਵਿਆਹਲੀ_ ਪਤਾ ਕਰੋ ਪਤਰਕਾਰ ਮੈਡਮ ਕੱਡਗੀ 5 ਦਿਨ ਕ ਨਹੀਂ😂😜😜

  • @itzpreet2817

    @itzpreet2817

    2 жыл бұрын

    🤣🤣🤣🤣

  • @GurcharanSingh-nh3ou

    @GurcharanSingh-nh3ou

    2 жыл бұрын

    Hahaha...eh john abraham ae

  • @Mirza515

    @Mirza515

    2 жыл бұрын

    🤦🤦😂🤣🤣😂🙊🙊

  • @narinderkaur2798
    @narinderkaur27982 жыл бұрын

    ਕਮਾਲ ਦੀ ਗੱਲ ਹੈ ਸਾਡੀ ਆ ਤਾਂ ਮਝਾਂ ਵੀ ਇਕ ਘੁਰਲੀ ਤੇ ਨਹੀਂ ਖੜਦੀਆ 😂😂😂

  • @jasslahoriya1480

    @jasslahoriya1480

    2 жыл бұрын

    bilkul sachi gal a

  • @jaswindersingh3999

    @jaswindersingh3999

    2 жыл бұрын

    Kya comment kiya kamal kr di tusi narindar kaur

  • @sidhu8262

    @sidhu8262

    2 жыл бұрын

    😂😂😂😂😂😂

  • @yuvraj8bp174

    @yuvraj8bp174

    2 жыл бұрын

    Hahahaha

  • @harpreetdhaliwal2190

    @harpreetdhaliwal2190

    2 жыл бұрын

    Haha 😂 ਕਿੰਨੀਆਂ ਸਿਆਣੀਆਂ ਜ਼ਨਾਨੀਆਂ ਵਿਚਾਰੀਆਂ ਰੱਬ ਸਭ ਨੂੰ ਦੇਵੇ

  • @gurtejsandhu8183
    @gurtejsandhu81832 жыл бұрын

    ਹੋਰ ਕਿਸੇ ਦਾ ਘਰ ਪੱਟ ਦਿਉ ਇੱਕ ਘਰਵਾਲੀ ਨਾਲ ਹੀ ਪਿਆਰ ਭਰੀ ਜ਼ਿੰਦਗੀ ਜਿਉਣੀ ਚਾਹੀਦੀ ਆ

  • @ajitsinghbusra9195

    @ajitsinghbusra9195

    2 жыл бұрын

    .

  • @RupinderKaur-hz4lr

    @RupinderKaur-hz4lr

    2 жыл бұрын

    Exactly

  • @babbubaljot

    @babbubaljot

    2 жыл бұрын

    Sahi a

  • @mannusidhu5777
    @mannusidhu57772 жыл бұрын

    ਤੂੰ ਤਾਂ ਨਾ ਈ ਬੋਲ ਬੀਬਾ ਜੇ ਸੱਚਾ ਪਿਆਰ ਕੀਤਾ ਹੁੰਦਾ ਤੈਨੂੰ ਤਾਂ ਹੋਰ ਦੀ ਝਾਕ ਨਾ ਹੁੰਦੀ ਇਸ ਨੂੰ । ਇਹੋ ਜਿਹੇ talent ਤੋਂ ਬਿਨਾਂ ਈ ਠੀਕ ਆ।

  • @BsPunjabiTravel
    @BsPunjabiTravel2 жыл бұрын

    ਹਵਸ ਨੂੰ ਪਿਆਰ ਨਹੀਂ ਕੇਹਾ ਕਰਦੇ

  • @jodhbirsinghkhehra6282
    @jodhbirsinghkhehra62822 жыл бұрын

    ਮਾੜੀ ਗੱਲ ਆ ਿੲਹ ਸੁਨੇਹਾ ਗਲਤ ਆਪਣੇ ਬੱਿਚਆ ਲਈ Shere ਨਾਂ ਹੀ ਕਰਿਓ

  • @varindersandhuharike2922

    @varindersandhuharike2922

    2 жыл бұрын

    ਬਿਲਕੁਲ ਸਹੀ ਗੱਲ ਵੀਰੇ ਇਹ ਦੇ ਗਲਤ ਅਤੇ ਗੰਦ ਹੁੰਦੇ ਨੇ ਸਾਲਾਂ ਪਿਆਰ ਦਾ

  • @navjotsandhu7456

    @navjotsandhu7456

    2 жыл бұрын

    Right

  • @RajinderSingh-lz6lj
    @RajinderSingh-lz6lj2 жыл бұрын

    ਬਾਕੀ ਤਾਂ ਚਲੋ ਠੀਕ ਹੈ ਪਰ ਕੁਦਰਤੀ ਦਸਤੂਰ ਦੇ ਉਲਟ ਇੱਕ ਦਿਨ ਜਰੂਰ ਸੌਤਣ ਬਣਗੀਆ

  • @spiritualocean8316

    @spiritualocean8316

    2 жыл бұрын

    Bilkul sach

  • @varindersandhuharike2922

    @varindersandhuharike2922

    2 жыл бұрын

    ਵੀਰੇ ਸੱਚ ਬੋਲਿਆ ਤੂਸੀਂ ਜਮਾਂ ਗੂਡ

  • @Avreen_Kaur9824

    @Avreen_Kaur9824

    2 жыл бұрын

    Bilkul sahi gl ae

  • @RajSingh-gr7tk

    @RajSingh-gr7tk

    2 жыл бұрын

    101% correct

  • @mohitsethvermabudhlada5651

    @mohitsethvermabudhlada5651

    2 жыл бұрын

    Bai tuci kade v rok tok karno ni talde Tuci kade khush hi nhi ho sakde yr Sale fuddu lok

  • @ManpreetKaur-nl7ix
    @ManpreetKaur-nl7ix2 жыл бұрын

    Feeling sad for payal she was helpless 😢

  • @jyotisoni7194

    @jyotisoni7194

    2 жыл бұрын

    I also think so .bcz she had only option to say Arman yes for second marriage ..bcz her parents were not with her..

  • @Kabir5777

    @Kabir5777

    2 жыл бұрын

    Koi helpless nahi ... mazaa leh rahe hai ... 3sum krtye honge .... muslim 3...4 marriage krtye hain .. according to islam .. agar jung mein kisi se fight mein kisi insaan ko kisi hindu ko maar kr uski wife beti ko rakh saktye ho .. physical rishta bana saktye ho .. sirf uski roti pani ki jimmewari uski hai .. so muslim 3..4 shadi kr saktye hain .. normal baat hai

  • @nehasoni8574
    @nehasoni85742 жыл бұрын

    Salute h payal tumhe main aisa kbhi nhi kr skti . Bahut bda dil h tumhara

  • @jaskeeratbamrah3598
    @jaskeeratbamrah35982 жыл бұрын

    ਐਸੇ ਲੋਕਾਂ ਦੀ ਇੰਟਰਵੀਊ ਲੈਣ ਦੀ ਕੋਈ ਲੋੜ ਨਹੀਂ ਜਿਸਨੂੰ ਪਤਾ ਹੀ ਨਹੀਂ ਕਿ ਪਿਆਰ ਕੀ ਹੁੰਦਾ ?

  • @jassihanshans1931

    @jassihanshans1931

    2 жыл бұрын

    righht eh pyer ni kanjarkhna aa

  • @garrypari3355

    @garrypari3355

    2 жыл бұрын

    Yes yes u r ryt piyar ek nal hunda var var nhi or piyar kise nl share karn vali cheez nhi

  • @harmandeepsingh3218

    @harmandeepsingh3218

    2 жыл бұрын

    True virr

  • @sonudhanjal2067

    @sonudhanjal2067

    2 жыл бұрын

    Right

  • @lovebrar8416

    @lovebrar8416

    2 жыл бұрын

    Right

  • @nirmalbajwa3172
    @nirmalbajwa31722 жыл бұрын

    ਪਤਰਕਾਰ ਬੀਬਾ ਤੁੱਸੀ ਅਸਲ ਸਵਾਲ ਤਾ ਕੀਤਾ ਹੀ ਨੀ ਜੇ ਕੱਲ ਨੂੰ ੲੇਨਾ ਨੂੰ ਕਿੱਸੇ ਹੋਰ ਨਾਲ ਪਿਅਾਰ ਹੋਜੇ ਫਿਰ ,ਦਿੱਲ ਤੋ ਅਾਖਿਰ ਦਿੱਲ ਹੀ ਹੈ,

  • @Jattkhalsa84

    @Jattkhalsa84

    2 жыл бұрын

    Kita news wali nal vi na pacha pa lava

  • @preetvirk4188

    @preetvirk4188

    2 жыл бұрын

    Main v ehi socheya

  • @GURBINDER49

    @GURBINDER49

    2 жыл бұрын

    😂😂

  • @seemacambridge8536

    @seemacambridge8536

    2 жыл бұрын

    🤣🤣🤣🤣🤣🤣

  • @bikramjitsingh3855

    @bikramjitsingh3855

    2 жыл бұрын

    Aa gall keeti veer ne😂😂😂😂

  • @HarrySodhi3
    @HarrySodhi32 жыл бұрын

    ਪਤੰਦਰ ਦੋ ਦੋ ਲਈ ਫਿਰਦਾ ਓਹ ਵੀ ਇਨੀ ਸੋਹਣੀਆ ਏਦਰ 30 ਸਾਲ ਦੇ ਹੋ ਗਏ ਇਕ ਵਿੰਗੀ ਟੇਢੀ ਵੀ ਨਹੀਂ ਮਿਲਦੀ ਆ 😭😭😭

  • @ishasharma5154

    @ishasharma5154

    2 жыл бұрын

    Vry funny

  • @deepsidhubrar2916

    @deepsidhubrar2916

    2 жыл бұрын

    Asha ji

  • @Love-dd5yi

    @Love-dd5yi

    Жыл бұрын

    😂😂😂😂😂😂 edar 32 da ho gya veere.... koi pta ni v naseeba ch kudi hai v ja nhi....

  • @chitranjankumar8149
    @chitranjankumar81492 жыл бұрын

    Watch the last question and the reaction of his first wife. He him self has indirectly accepted that it was wrong.

  • @amanamanshai1340
    @amanamanshai13402 жыл бұрын

    ਪਾਇਲ ਨੇ ਆਪਣੇ ਘਰ ਦੇ ਛੱਡ ਕੇ ਗੰਦੇ ਨਾਲ ਲਵ ਮੈਰਿਜ ਕਰਵਾ ਆਪਣੇ ਪੈਰਾ ਤੇ ਆਪਣੇ ਆਪ ਕੁਹਾੜੀ ਮਾਰ ਲਈ ਘਰਵਾਲੇ ਨੂੰ ਦੂਜੀ ਵਾਰ ਪਿਆਰ ਹੋ ਗਿਆ ਓਹਨੂੰ ਮਰਦੀ ਨੂੰ ਅੱਕ ਚੱਬਣਾ ਪਿਆ ਹੋਰ ਉਹ ਜਾਦੀ ਵੀ ਕਿਥੇ

  • @ff_gaming7571

    @ff_gaming7571

    2 жыл бұрын

    R u right

  • @vishaltargotra9215

    @vishaltargotra9215

    2 жыл бұрын

    Bilkul shi gal kitti

  • @kuljindermundi6167

    @kuljindermundi6167

    2 жыл бұрын

    Bilkul ji oh ta apni family nu pehla hi Chad k ayi hain hun kithe jana hain vicharri ne

  • @ParamjeetKaur-jf8jp

    @ParamjeetKaur-jf8jp

    2 жыл бұрын

    Right

  • @monikajosan147

    @monikajosan147

    2 жыл бұрын

    guddi ghro bhj gi hun ki kendi apde husband na mapia di hoi na ve mai teri hoi 😂😂kudio parents nu na shdia kro munde li

  • @iamprabhvirdee
    @iamprabhvirdee2 жыл бұрын

    ਕੁੜੀ ਨੇ ਬਾਹਲਾ ਜਲੀਲ ਕੀਤਾ ਪਰ ਪਤੰਦਰ ਨੇ ਮਾਸਾ ਫੀਲ ਨੀ ਕੀਤਾ🤣🤣🤣🤣🤣

  • @royalgamer4504

    @royalgamer4504

    2 жыл бұрын

    ਸੱਚੀ ਵੈਸੇ ਕੁੜੀ ਹੀ ਆ ਹਜੇ ਤਾ ਬਾਬੇ 😆😆😆😆😆

  • @GuriGuri-nr7hw

    @GuriGuri-nr7hw

    2 жыл бұрын

    🤭

  • @gursimransingh6049

    @gursimransingh6049

    2 жыл бұрын

    ਬਾਈ ਇਹਨੇ ਕੰਜਰ ਨੇ ਤਾਂ ਆਹ ਗੱਲ ਕਰਤੀ ... ਕੀ ਠੰਡ ਤੇ ਬੇਜ਼ਤੀ ਜਿਨੀ ਮਨੋ ਔਨੀ ਲਗਦੀ

  • @PrabhjotSingh-lz7lt

    @PrabhjotSingh-lz7lt

    2 жыл бұрын

    À

  • @GURBINDER49

    @GURBINDER49

    2 жыл бұрын

    😀

  • @amandeepkaur8320
    @amandeepkaur83202 жыл бұрын

    Marriage is very precious gift by god for everyone So keep it save with lots of love and trust

  • @ramandeepkalar2539

    @ramandeepkalar2539

    2 жыл бұрын

    kzread.info/dash/bejne/lY51x5iFe665g8Y.html.......

  • @jagdeepsahib788
    @jagdeepsahib7882 жыл бұрын

    ਹੁਣ ਤਾਂ ਜਵਾਨੀ ਦੇ ਵਿੱਚ ਬੇਸਮਝੀ ਨਾਲ ਦੰਦ ਕੱਢ ਕੇ ਗੱਲਾਂ ਕਰੀ ਜਾਂਦੀਆਂ ਹਨ। ਪਰ ਜਦੋਂ ਬੱਚੇ ਵੱਡੇ ਹੋਏ ਉਨ੍ਹਾਂ ਨੂੰ ਰਿਸ਼ਤੇ ਲੈਣੇ ਹੋਏ ਉੁਦੋਂ ਪਤਾ ਲੱਗੂ। ਕਬੀਲਦਾਰ ਬੰਦਾ ਤਾਂ ਇਨ੍ਹਾਂ ਦਾ ਘਰ ਰਿਸ਼ਤਾ ਕਰਦਾ ਨਹੀਂ।

  • @vickygabbi9205

    @vickygabbi9205

    2 жыл бұрын

    Mottu ikk no ka hrami hy

  • @harnoorkaur1a155

    @harnoorkaur1a155

    2 жыл бұрын

    God

  • @amanatpreet9352

    @amanatpreet9352

    2 жыл бұрын

    Ryt punjab vich ta balkul nai

  • @Winyourself1977

    @Winyourself1977

    2 жыл бұрын

    ਬਿਲਕੁਲ ਸਹੀ ਕਿਹਾ ਬਾਈ ਜੀ

  • @Amandeepsingh-nk5lk
    @Amandeepsingh-nk5lk2 жыл бұрын

    ਬੱਸ ਰੱਬਾ ਏਨੂੰ ਤੇਜੀ ਵਾਰ ਪਿਆਰ ਨਾ ਹੋ ਜਾਵੇ 😂😂

  • @manjindermanu4067

    @manjindermanu4067

    2 жыл бұрын

    ਸਹੀ ਗੱਲ ਆ

  • @SonySingh-km3xp

    @SonySingh-km3xp

    2 жыл бұрын

    Koi gal nhi fir ik bed hor laga lega. Kanjarkhana te chal hi reha he. Thoda hor sahi. 🤭🤭

  • @japjeegrewal3341

    @japjeegrewal3341

    2 жыл бұрын

    😆😆😆😆😅😅

  • @arvinder5875

    @arvinder5875

    2 жыл бұрын

    😂😂😂😂😂😂😂👌

  • @gurjitsingh1914

    @gurjitsingh1914

    2 жыл бұрын

    Well Said.

  • @navdeepcookingchannel5746
    @navdeepcookingchannel57462 жыл бұрын

    ਪਰਾਵਾ ਬੰਦੇ ਨਾ ਵਿਗਾੜ ਦਈ 🤣🤣

  • @kulveersidhu8643
    @kulveersidhu86432 жыл бұрын

    God bless both of u

  • @Parramfantasyteams
    @Parramfantasyteams2 жыл бұрын

    ਹੈਡ ਕਾਂਸਟੇਬਲ ਵਾਲੇ ਪੇਪਰਾਂ ਚ ਆਉਣਾ ਚਾਹੀਦਾ ਪਹਿਲਾ ਬੇਟਾ ਤੇ ਪਹਿਲੀ ਪਤਨੀ ਕੌਣ ਹੈ ਜੋ ਆਪਣੇ ਪਿਤਾ ਅਤੇ ਪਤੀ ਦੀ ਸ਼ਾਦੀ ਚ ਗਏ ਹਨ 😅

  • @monikajosan147

    @monikajosan147

    2 жыл бұрын

    answer : chiku payal

  • @billadhillon1468

    @billadhillon1468

    2 жыл бұрын

    Fr ta 1 number wat te e py exam vich 😂😂😂

  • @monikajosan147

    @monikajosan147

    2 жыл бұрын

    @@billadhillon1468 nokri captain ne fr v nhi deni ik question eh aao arussa captain di ki lgdi c 😂😂

  • @billadhillon1468

    @billadhillon1468

    2 жыл бұрын

    @@monikajosan147 oh ambarsariya pra lagda ohda 😂😂😂

  • @monikajosan147

    @monikajosan147

    2 жыл бұрын

    @@billadhillon1468 dfa hon apa apni study krie ehna kol ta bhut kuj vehle beh k khande ta e2 jnania lyi firda

  • @gurpreetkaur-jk4om
    @gurpreetkaur-jk4om2 жыл бұрын

    ਪਿਆਰ ਤਾਂ ਫਿਰ ਪਤਾ ਲੱਗੂ ਜਦ ਇਨ੍ਹਾਂ ਵਿਚੋਂ ਇਕ ਜਾਣੀ ਹੋਰ ਬੰਦਾ ਰੱਖੂ ਤੇ ਇਹ ਕਹੇ ਕੀ ਘਰ ਵਿਚ ਹੀ ਲਿਆ ,ਰਲ ਕੇ ਰਹਾਂਗੇ।

  • @ajaypal7485

    @ajaypal7485

    2 жыл бұрын

    Sachi Aa ji Sirra answer a tuhada Hona v eda hi Aa a

  • @amanriar3594

    @amanriar3594

    2 жыл бұрын

    hahahah

  • @SukhpalSingh-qn5ki

    @SukhpalSingh-qn5ki

    2 жыл бұрын

    wah o bai jma siirees di gl

  • @kuljindersingh4890

    @kuljindersingh4890

    2 жыл бұрын

    Bilkul shai gal a ji

  • @HarpalSingh-hf4kb

    @HarpalSingh-hf4kb

    2 жыл бұрын

    Sahi kiha ji

  • @gurpreetsandhu1184
    @gurpreetsandhu11842 жыл бұрын

    ਪਿਆਰ ਪਿਊਰ ਤਾਂ ਕਿਹੜਾ, ਮੈਂਨੂੰ ਤਾਂ ਮੋਜ ਮਸਤੀ ਆਲੇ ਹੀ ਲੱਗਦੇ ਆ

  • @msshergill1112

    @msshergill1112

    2 жыл бұрын

    ਸਹੀ ਗੱਲ ਹੈ

  • @chhayarajput6857

    @chhayarajput6857

    2 жыл бұрын

    😄😄

  • @MandeepKaur-rp8os
    @MandeepKaur-rp8os2 жыл бұрын

    ਪਿਆਰ ਇਕ ਬਾਰ ਹੁੰਦਾ ਹੈ ਦੋਬਾਰਾ ਨਹੀਂ

  • @SinghVlogs1
    @SinghVlogs12 жыл бұрын

    Kaljug a gya hai...if his sister marry 2 boys then?? If his sister sleeps with 2...3..guys then? Is it ok?

  • @surinderkaur4955
    @surinderkaur49552 жыл бұрын

    ਬੇਸ਼ਰਮਾਂ ਨੂੰ ਕਿਹੜਾ ਸਿੰਗ ਲੱਗੇ ਹੁੰਦੇ। ਆ ਬਾਂਦਰ ਦੇਖ ਲਓ

  • @avreetdhaliwal3794

    @avreetdhaliwal3794

    2 жыл бұрын

    Hahahaha 😀

  • @hasithi3416

    @hasithi3416

    2 жыл бұрын

    😎🥸🤩

  • @Deepsandhu1447

    @Deepsandhu1447

    2 жыл бұрын

    Sai siso

  • @Lally-randhawa

    @Lally-randhawa

    2 жыл бұрын

    Haha

  • @surinderkaur4955

    @surinderkaur4955

    2 жыл бұрын

    Kini ਟੋਰ ਨਾਲ ਬੈਠੇ ਦੋ ਬਿੱਲੀਆਂ ਤੇ ਇੱਕ ਬਾਂਦਰ। ਦੀ ਕਹਾਣੀ ਸੁਣੀਂ ਹੋਣੀਂ ਇਹ ਉਹ ਹੈ

  • @bajajtelecom5002
    @bajajtelecom50022 жыл бұрын

    ਐਕਰ ਸਵਾਲ ਤਾ ਇਸ ਕਦਰ ਕਰਦੀ ਆ ਜਿਵੇਂ ਸਾਹਮਣੇ ਬੁੱਲੇ ਸ਼ਾਹ ਬੈਠਾ ਹੁੰਦਾ । ਐਕਰ ਮੈਡਮ ਜੇ ਤੂੰ ਪੰਜਾਬੀ ਹੁੰਦੀ ਤਾ ਤੂੰ ਕੰਜਰਾਂ ਦਾ ਇੰਟਰਵਿਊ ਨਹੀ ਲੈਣੀ ਸੀ ਚੰਗੀ ਸੇਧ ਦਿੰਨੀ ਆ ਤੂੰ ਬੱਚਿਆ ਨੂੰ

  • @VoteforAmritpalsingh

    @VoteforAmritpalsingh

    2 жыл бұрын

    Bai tu kiyu delh rha, hai kanjro ka interview fir

  • @jaswirindersingh9731

    @jaswirindersingh9731

    2 жыл бұрын

    @@VoteforAmritpalsingh ਭੈਣ ਤੁਸੀਂ SHARE ਕਰ ਸਕਦੇ ਉਂ …. ਆਪਣੇ ਆਦਮੀ ਨੂੰ?? ….

  • @varindersandhuharike2922

    @varindersandhuharike2922

    2 жыл бұрын

    ਬਿਲਕੁਲ ਸਹੀ ਗੱਲ ਵੀਰੇ

  • @VoteforAmritpalsingh

    @VoteforAmritpalsingh

    2 жыл бұрын

    @@jaswirindersingh9731 bilkul nhi veere i know eh galat but ehna nu parmote v ta appa hi kar rahe aa

  • @amitnayyaramitnayyar6322

    @amitnayyaramitnayyar6322

    2 жыл бұрын

    Tampu hai sala

  • @simranjitsingh6461
    @simranjitsingh64612 жыл бұрын

    ਚੀਕੂ, ਅਮਰੂਦ , ਬੱਬੂਗੋਸ਼ੇ ਇਹਨੇ ਘਰ ਹੀ ਇਕੱਠੇ ਕਰਨੇ ਆ

  • @hennabysumreet5897

    @hennabysumreet5897

    2 жыл бұрын

    🤣🤣🤣🤣

  • @gsbansal9816

    @gsbansal9816

    2 жыл бұрын

    Hahaha

  • @mehakpreetkaur2644

    @mehakpreetkaur2644

    2 жыл бұрын

    Hahaaaa sahi gal

  • @rssamyal6808

    @rssamyal6808

    2 жыл бұрын

    Hahahah

  • @realstar1047
    @realstar10472 жыл бұрын

    Reporter mam ਕੋਈ ਵਧਿਆ subject ਤੇ ਕਮ ਕਰੀ ਦਾ...

  • @Sarpanch.2
    @Sarpanch.22 жыл бұрын

    ਪੱਤਰਕਾਰ ਬੀਬੀ ਤੂੰ ਬੜੀ ਸੁਲਝੀ ਲੱਗਦੀ ਆ ਤੈਨੂੰ ਇਹ ਇੰਟਰਵਿਊ ਨਹੀ ਕਰਨੀ ਚਾਹੀਦੀ ਸੀ।

  • @shamshersandhu8823

    @shamshersandhu8823

    2 жыл бұрын

    ਭੈਣੇ। ਹੋਰ। ਮੁੱਦੇ। ਬਹੁਤ। ਆ। ਗੱਲਾਂ। ਬਾਤਾ। ਕਰਨ। ਨੂੰ। ਜਾਣ। ਦਿਉ। ਗੁੱਸੇ। ਨੂੰ। ਭੈਣ

  • @RajKumari-tc7fv
    @RajKumari-tc7fv2 жыл бұрын

    Sade ta ph busy ਆਨ te he ਕਲੇਸ਼ ਪੈ ਜਾਂਦਾ 😂😂😂

  • @gxrry_mk

    @gxrry_mk

    2 жыл бұрын

    shi keha ji

  • @jyotibhagat2020

    @jyotibhagat2020

    2 жыл бұрын

    Ryt

  • @kathawachakbhaidalvirsingh8623

    @kathawachakbhaidalvirsingh8623

    2 жыл бұрын

    @@jyotibhagat2020 yes

  • @navjotkhangura400

    @navjotkhangura400

    2 жыл бұрын

    😂😂😂

  • @satindersatinder6662

    @satindersatinder6662

    2 жыл бұрын

    Right 😂😂😂😂

  • @HarpreetSingh-gw4cf
    @HarpreetSingh-gw4cf2 жыл бұрын

    Good family👪

  • @nehakohlinehakohli1589
    @nehakohlinehakohli15892 жыл бұрын

    God bless to all of you

  • @ParminderKaur-wl3mo
    @ParminderKaur-wl3mo2 жыл бұрын

    Payal ki mjburi thi us time kuki vo apne ghr bhi nhi ja skti kuki uska koi contact Nhi hai uski family se or use na chahte hoe bhi apne husband ki second marriage ko accept krna pda soo sad for payal 😕

  • @drdang5787

    @drdang5787

    2 жыл бұрын

    Ae ki gal hoi.. Payal nu latt maarni chahidi c armaan nu... This trend should not be accepted..

  • @Amansingh-vt9zk

    @Amansingh-vt9zk

    2 жыл бұрын

    Mai v ehi comment krn lagga c

  • @shivanihhhikoundal938

    @shivanihhhikoundal938

    2 жыл бұрын

    Wrong love story,koi apna husband kisi dusri orat se share ni kr skti mai to maar du 😂😂

  • @dineshathwal3365
    @dineshathwal33652 жыл бұрын

    ਪੱਤਰਕਾਰ ਵੀ ਸਿਰੇ ਦੇ ਕੰਜ਼ਰ ਨੇ ਇਹਨਾਂ ਨੇ ਕਿਹੜੀ ਜੰਗ ਜਿਤਲੀ ਇਹਨਾਂ ਦਾ interview ਕਰੀ ਜਾਨੇ ਓ ਮੈਡਮ ਜੀ

  • @navjot2729
    @navjot27292 жыл бұрын

    God bless u

  • @kerandeepkaure9219
    @kerandeepkaure92192 жыл бұрын

    God bless you didi

  • @khanabadosh7107
    @khanabadosh71072 жыл бұрын

    ਇੱਕ ਰਾਮੂ ਵੀ ਹੁੰਦਾ ਹੈ , ਇਹਨਾਂ ਨਾਲ 😀

  • @Sukhvinder195

    @Sukhvinder195

    2 жыл бұрын

    😂😂😂

  • @jagjeetsinghsarwara8719

    @jagjeetsinghsarwara8719

    2 жыл бұрын

    Bhai meri bht hasi aai aapka Cmnt pd ke

  • @Musicworld-df2uy

    @Musicworld-df2uy

    2 жыл бұрын

    Online filma ght dekhiya kar 😂😂

  • @prabhdhillongurdaspuriapb0790

    @prabhdhillongurdaspuriapb0790

    2 жыл бұрын

    😂😂😂😂😂

  • @prabhdhillongurdaspuriapb0790

    @prabhdhillongurdaspuriapb0790

    2 жыл бұрын

    😂😂😂😂😂

  • @nishans1713
    @nishans17132 жыл бұрын

    ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਦ ਚ ਪਤਾ ਲੱਗਦਾ ਏ ਬਾਕੀ ਤੁਹਾਡੀ ਇਹ ਐਟਰਵਿਉ ਦਾ ਬੱਚਿਆਂ ਤੇ ਬਹੁਤ ਮਾੜਾ ਅਸਰ ਹੋਵੇਗਾ

  • @__Manpreet...sidhu...

    @__Manpreet...sidhu...

    2 жыл бұрын

    😅😅

  • @technicalranjot6559

    @technicalranjot6559

    2 жыл бұрын

    Right veere .

  • @varindersandhuharike2922

    @varindersandhuharike2922

    2 жыл бұрын

    ਬਿਲਕੁਲ ਸਹੀ ਗੱਲ ਕਰੇ ਤਾਂ ਕਹੀਆਂ ਦੇ ਘਰ ਪਹਿਲਾਂ ਹੀ ਨਹੀਂ ਮੂਕਦੀ ਉਤੋਂ ਇਹੋ ਜਿਹਾ ਗੰਦ ਕੋਈ ਪਾਗ਼ਲ ਹੀ ਪਾਵੇਗਾ

  • @gurpalsandhu1062

    @gurpalsandhu1062

    2 жыл бұрын

    Sahi gal ji

  • @amritpalsandhu3163

    @amritpalsandhu3163

    2 жыл бұрын

    Yaar veer had ho gyi yaar ki banu Duniya da

  • @anjnasingla7477
    @anjnasingla74772 жыл бұрын

    Good question

  • @kaurdeep6907
    @kaurdeep69072 жыл бұрын

    Vry nyc family god bless you

  • @varindersandhuharike2922
    @varindersandhuharike29222 жыл бұрын

    ਇਸ ਨੂ ਕਹਿਦੇ ਘੋਰ ਕਲਯੁਗ

  • @Preetii778
    @Preetii7782 жыл бұрын

    Armaan ne kaha chiku kehta hai muje 2 shaadi krni hai jis mahool mein bcha rehta uspr whi asr hoga

  • @happysinghusa5050

    @happysinghusa5050

    2 жыл бұрын

    Shi keha bt j esdi wife nu pyar ho janda te oh duje nl marriage krondi fr

  • @ddldelhibdm8689
    @ddldelhibdm86892 жыл бұрын

    Arman mallik replied very practically & truly. I personally like your family . God bless your sweet family ❤️

  • @ArshChahal47
    @ArshChahal472 жыл бұрын

    04:13 wah! Bache ke sahmne kya alfaaz use kiye hain! Wah!

  • @akonivendingsolutionsllp4720

    @akonivendingsolutionsllp4720

    2 жыл бұрын

    Correct.Such Idiot people, crossing limits of shamelessness

  • @jagjeetludhar1451
    @jagjeetludhar14512 жыл бұрын

    ਚੈਨਲ ਵਾਲਿਓ ਮਰਜੋ ਸ਼ਰਮ ਨਾਲ..ਕੋਈ ਚੱਜ ਦਾ ਮੁੱਦਾ ਵਿਖਾ ਦਿਆ ਕਰੋ

  • @reetkaurgill5939

    @reetkaurgill5939

    2 жыл бұрын

    viah sirf ek hee sahi hunda ehe jayha da jeemer mar jave na os ne apne aap nu sahi hee kahi janna hunda ae

  • @its_love_punjab_to
    @its_love_punjab_to2 жыл бұрын

    ਕੋਈ ਬਹਾਦਰੀ ਦਾ ਕੰਮ ਨੀ ਗਲਤ ਹੀ ਅਾ ਕੰਮ ਜੋ ਕੀਤਾ ਤੂੰ ਤਿੜ ਤਿੜ ਕੀ ਦੱਸੀ ਜਾਨਾ🤣🤣🤣🤣🤣

  • @rajvirkaur6500

    @rajvirkaur6500

    2 жыл бұрын

    Hahahah

  • @jassihanshans1931

    @jassihanshans1931

    2 жыл бұрын

  • @waheguruji6773

    @waheguruji6773

    2 жыл бұрын

    😄😄

  • @lovebrar8416

    @lovebrar8416

    2 жыл бұрын

    Right

  • @Sikhiseeker

    @Sikhiseeker

    2 жыл бұрын

    3 some karda hona

  • @khaira_G
    @khaira_G2 жыл бұрын

    ਸਾਰੇ ਕਮੈਂਟ ਸਚੇ ਤੇ ਬਹੁਤ ਹੀ ਵਦੀਆ 😂👌🏻👌🏻

  • @ammikhan4501
    @ammikhan45012 жыл бұрын

    Nice family

  • @shagunmehra9219
    @shagunmehra92192 жыл бұрын

    ਅਗਰ ਪਹਿਲੀ ਨਾਲ ਸਹੀ ਹੁੰਦਾ ਪਿਆਰ ਤਾਂ ਦੂਜੀ ਜਗਾ ਜਾਣ ਦੀ ਜਰੂਰਤ ਨਾਂ ਪੈਂਦੀ 😐🙂🙂🙂🙂🙂

  • @jagwindersingh5303

    @jagwindersingh5303

    2 жыл бұрын

    100

  • @Suman-bd7dy

    @Suman-bd7dy

    2 жыл бұрын

    Bilkul thik dear

  • @vipanchuchra

    @vipanchuchra

    2 жыл бұрын

    Jyada knowledge hai apko

  • @shagunmehra9219

    @shagunmehra9219

    2 жыл бұрын

    @@vipanchuchra jyada nlg wali ki gl a dsi jo shi a ohi keha🙄🙄🙄🙄

  • @vipanchuchra

    @vipanchuchra

    2 жыл бұрын

    @@shagunmehra9219 experiences ??

  • @rsidhu250
    @rsidhu2502 жыл бұрын

    2 ਤੋਂ 3ਵਾਰੀ ਨਾ ਹੋਜੇ ਪਿਆਰ 😂😂😂 ਸਾਡੇ ਤਾ ਛਿੱਤਰ ਮਿਲਦੇ ਆ ਦੂਜੇ ਵਿਆਹ ਦੀ ਗੱਲ ਕਰਨ ਤੇ 😂😂😂😂😂😂😂

  • @NDS289

    @NDS289

    2 жыл бұрын

    👌👌

  • @rajdeepkour6133

    @rajdeepkour6133

    2 жыл бұрын

    😂😂

  • @kulbirkaur5143

    @kulbirkaur5143

    2 жыл бұрын

    Hji assi ta maar maar chiter mooh tod da ge eh pta ni kitho aya kanjar

  • @visaexpert5909

    @visaexpert5909

    2 жыл бұрын

    @@kulbirkaur5143 🤣🤣🤣🤣 cira lati bhene tusi tan

  • @Modified.on.top.1

    @Modified.on.top.1

    2 жыл бұрын

    Nice 👍😂

  • @gurnav4575
    @gurnav45752 жыл бұрын

    Good family 👪

  • @sukhjeens2077
    @sukhjeens20772 жыл бұрын

    Very nice

  • @sonydhaliwal4001
    @sonydhaliwal40012 жыл бұрын

    Kisi ne aewe thodi kiHa ki Aorat ch bahut sehnshilta hundi aa te apne bache layi sabh seh jandi aa 🙏

  • @ramandeepkalar2539

    @ramandeepkalar2539

    2 жыл бұрын

    kzread.info/dash/bejne/lY51x5iFe665g8Y.html..........

  • @kulvirkaur4866
    @kulvirkaur48662 жыл бұрын

    ਪਹਿਲਾਂ ਲਵ ਮੈਰਿਜ ਕਰਵਾ ਕੇ, ਦੂਜਾ ਵਿਆਹ ਫ਼ਿਰ ਲਵ ਮੈਰਿਜ। ਏ ਕਿੱਦਾ ਦਾ ਪਿਆਰ ਹੋਇਆ, ਜਿਹੜਾ ਵਾਰ ਵਾਰ ਹੋ ਜੇ। ਜੇ ਏਨਾ ਦੀ ਵਾਈਫ ਵਿੱਚੋ ਕਿਸੇ ਹੋਰ ਨਾਲ ਪਿਆਰ ਹੋਜੇ ਫ਼ਿਰ ਪਤਾ ਲੱਗ ਜੂ।।

  • @kathawachakbhaidalvirsingh8623

    @kathawachakbhaidalvirsingh8623

    2 жыл бұрын

    Es nu pyar nhi kehnde jisam di bhukh keha jadahan

  • @jasnoor8656

    @jasnoor8656

    2 жыл бұрын

    Pahla mairg love mairg nahi c areng mairg c

  • @SINGH_AT_SEA

    @SINGH_AT_SEA

    2 жыл бұрын

    Sachi je nii ta testing karni chaidi ena di kise har khasam nal pyar di

  • @SINGH_AT_SEA

    @SINGH_AT_SEA

    2 жыл бұрын

    @X Jackson 😂😂

  • @aryaarvind1510
    @aryaarvind15102 жыл бұрын

    Great 👍

  • @archnaarchna1039
    @archnaarchna10392 жыл бұрын

    Nice 👍👍👍👍❤️❤️❤️

  • @HKcreations2503
    @HKcreations25032 жыл бұрын

    It's just because payal has no family support , no woman want her husband to be share with someone ,and by the way this is not true love this is only lust.....

  • @GurpreetKaur-hq8mq

    @GurpreetKaur-hq8mq

    2 жыл бұрын

    Absolutely

  • @rimpykhurana5689

    @rimpykhurana5689

    2 жыл бұрын

    Right

  • @poojasankhyan7314

    @poojasankhyan7314

    2 жыл бұрын

    This is true love

  • @navesidhu3790

    @navesidhu3790

    2 жыл бұрын

    Absolutely right agra payal na krti shaddi k lyi to wo oss divorce de da ta

  • @baazsangha9951
    @baazsangha99512 жыл бұрын

    ਜੇ ਇਹਦੀ ਘਰਵਾਲੀ ਨੂੰ ਕਿਸੇ ਨਾਲ ਪਿਆਰ ਹੋਗਿਆ ਫਿਰ ਇਹ ਕਰਵਾ ਦੇਉ ਵਿਆਹ ਉਹਨਾ ਦਾ 🤔🤔

  • @SandeepKumarMusic

    @SandeepKumarMusic

    2 жыл бұрын

    😅🤣

  • @Manpreetsingh-dh2lu

    @Manpreetsingh-dh2lu

    2 жыл бұрын

    Bilkul sahi gal aa ehh mard jaat kadi v ni krn deve gi bs ladi kise nal soo na jave

  • @jarmankamokia5337
    @jarmankamokia53372 жыл бұрын

    Nice

  • @ranjeetkaur6746
    @ranjeetkaur67462 жыл бұрын

    ਇਹ ਕਿਹੜਾ ਕਾਰਗਿਲ ਵਿੱਚ ਜੰਗ ਜਿੱਤ ਕਿ ਆਇਆ ਬੀਬਾ ਜੀ ਜੋ ਤੁਸੀਂ ਇੰਟਰਵਿਊ ਲੈਣ ਪਹੁੰਚ ਗਏ। ਬਾਕੀ ਪਹਿਲੀ ਪਤਨੀ ਸਮਝਦਾਰ ਹੈ। ਅੱਖੀਂ ਵੇਖਕੇ ਮੱਖੀ ਨਿਗਲ ਲਈ ਪਰ ਘਰ ਬਚਾ ਲਿਆ ਨਹੀਂ ਤੇ ਇਹ ਬਾਹਰ ਰੱਖਕੇ ਝੱਖ ਮਾਰੀ ਜਾਂਦਾ।

  • @jaswinderkaurandkishankuma8362

    @jaswinderkaurandkishankuma8362

    2 жыл бұрын

    ਸਹੀ ਕਹਿੰਦੇ ਹੋ ਵੀਰੇ ਤੁਸੀਂ

  • @subedarsaab7834

    @subedarsaab7834

    2 жыл бұрын

    Yeh dono Bangladeshi ja Thailand pattya diya lag diya aah soor 🐖 husband

  • @GagandeepSingh-cv6rj

    @GagandeepSingh-cv6rj

    2 жыл бұрын

    Right bro 💯

  • @amanyaadsran

    @amanyaadsran

    2 жыл бұрын

    Ur right ,bcz phala wali jndi kithe, kyu k us ne apne parents shade hoe a

  • @amandeepkaurdhillon2327

    @amandeepkaurdhillon2327

    2 жыл бұрын

    Ohi ta gl a glt msg aa eh k doje v eida krn ...pgl lok aa eh

  • @harry0110
    @harry01102 жыл бұрын

    Reporter_: ਉਹ ਤੇਰੇ ਤੇ ਵੀ ਅੱਖ ਰੱਖੀ ਖੜਾ ਤਿਜਾ ਹੋ ਜਾਣਾ😂😂😂😂

  • @pindersingh5395

    @pindersingh5395

    2 жыл бұрын

    🤣🤣🤣🤣

  • @sanjanakashyap3523

    @sanjanakashyap3523

    2 жыл бұрын

    🤣🤣🤣🤣🤣

  • @jasminekaur1999

    @jasminekaur1999

    2 жыл бұрын

    🤣🤣🤣

  • @raistar1488

    @raistar1488

    2 жыл бұрын

    Right 🤣🤣🤣🤣🤣🤣

  • @rang22

    @rang22

    2 жыл бұрын

    😂 😂

  • @BabaDeepSinghJi95
    @BabaDeepSinghJi952 жыл бұрын

    Rb e jane kida manage krde a...pr ik nal pyar howe ta doze wl takkn nu dil e ni krda..pyar eho jahi pyari cheez a.

  • @gurlallongowal2557

    @gurlallongowal2557

    2 жыл бұрын

    ਹਵਸ ਆ ਹੋਰ ਕੁਝ ਨਹੀਂ

  • @Gill623

    @Gill623

    2 жыл бұрын

    Sahi aa g

  • @gurlallongowal2557

    @gurlallongowal2557

    2 жыл бұрын

    @@Gill623 hanji

  • @mintumint3286
    @mintumint32862 жыл бұрын

    Very nice 💖💖💖💖💖💖💖💖💖

  • @roopkahlon5378
    @roopkahlon53782 жыл бұрын

    ਇਕ ਨਾਲ ਸਬਰ ਨੀ ਆਯਾ ਤੇ ਦੂਜੀ ਨਾਲ ਕਿਥੋਂ ਅਵ ਜਨਾ ..😂😂😂

  • @swarankaur3250
    @swarankaur32502 жыл бұрын

    ਲਖ ਲਖ ਲਾਹਣਤ ਤੁਹਾਨੂੰ ਸਾਰਿਆ ਨੂੰ

  • @tripplesttar9243

    @tripplesttar9243

    2 жыл бұрын

    ਉਹ ਕਾਲਾ ਮਾਲ ਖਾ ਕੇ ਵਾਰੀ ਵਾਰੀ ਲੈਂਦਾ ਹੋਣਾ ਦੋਵਾਂ ਦੀ 😁

  • @swarankaur3250

    @swarankaur3250

    2 жыл бұрын

    @@tripplesttar9243 ਇਹ ਬਕਵਾਸ ਲਿਖਣ ਦੀ ਹਿੰਮਤ ਕਿਵੇ ਹੋਈ ਆਪਣੀ ਭੈਣ ਨੂੰ ਲਿਖੀ ਕੁਤਿਆ

  • @Lally-randhawa

    @Lally-randhawa

    2 жыл бұрын

    Ehna nu buddi umar ch kartoota da pta laggu

  • @deepcheema9105

    @deepcheema9105

    2 жыл бұрын

    Paki ae madam kalyug ae bs

  • @varindersandhuharike2922

    @varindersandhuharike2922

    2 жыл бұрын

    ਗੂਡ ਦੀਦੀ ਸੱਚ ਬੋਲਿਆਂ ਤੁਸੀਂ ਮੇਰੇ ਵਾਂਗ ਜਮਾਂ

  • @swaransingh9175
    @swaransingh91752 жыл бұрын

    Congratulations

  • @rr1035
    @rr10352 жыл бұрын

    👍 good

  • @Gillhoni
    @Gillhoni2 жыл бұрын

    ਜੇ ਤੇਰੀ ਬੀਵੀ ਆਖੇ ਮੈਨੂੰ ਵੀ ਦੂਸਰੇ ਨਾਲ ਪਿਆਰ ਹੋ ਗਿਆ ਮੈ ਉਸ ਨਾਲ ਵਿਆਹ ਕਰਵਾ ਕੇ ਆਪਾ ਰਹਿਣਾ ਇਕੱਠਿਆਂ ਇਕ ਬੈਡ ਤੇ

  • @ex-servicemanadda7323

    @ex-servicemanadda7323

    2 жыл бұрын

    Good question

  • @NeetuSharma-fk8ds

    @NeetuSharma-fk8ds

    2 жыл бұрын

    Right

  • @sukhkaur293

    @sukhkaur293

    2 жыл бұрын

    Right

  • @karamjeetsingh6478

    @karamjeetsingh6478

    2 жыл бұрын

    Ah wife v phela kise nl rehde rehi h

  • @kirandeol3080

    @kirandeol3080

    2 жыл бұрын

    Sai keha ehna nu paise nal mtlb aa yr eh rokda ni hona ehna nu bs

  • @ranwindersingh726
    @ranwindersingh7262 жыл бұрын

    ਜੇ ਕਿਸੇ ਪਤਨੀ ਨੂੰ ਕਿਸੇ ਨਾਲ ਪਿਆਰ ਹੋ ਗਿਆ ਉਹ ਪਤੀ ਨੂੰ ਨਾਲ ਲੈਕੇ ਆ ਗਈ ਤਾਂ। ਉਸ ਨੂੰ ਨਾਲ ਲੈਕੇ ਬੇ‌ਡ ਤੇ ਪੈ‌ ਸਕਦੇ ਹੋ ਪਹਿਲੀ ਪਤਨੀ ਨਾਲ਼ ਪਿਆਰ ਨਹੀਂ ਸੀ

  • @jeevanjotsingh5313

    @jeevanjotsingh5313

    2 жыл бұрын

    I agree

  • @HS-dhindsa

    @HS-dhindsa

    2 жыл бұрын

    ehna de. chalda. y. apne. ne.

  • @mann1813

    @mann1813

    2 жыл бұрын

    Sahi keha veer

  • @GurwinderSingh-nd7mh
    @GurwinderSingh-nd7mh2 жыл бұрын

    Good

  • @pariassla1296
    @pariassla12962 жыл бұрын

    Time nal sb badl janda aa ... Payal is such a brave women

  • @raspalsohi9121
    @raspalsohi91212 жыл бұрын

    ਇਸ ਨੂੰ ਕਲਯੂਗ ਕਹਿੰਦੇ ਨੇ

  • @realityking2270

    @realityking2270

    2 жыл бұрын

    Ryt

  • @lovedeepsidhu7454

    @lovedeepsidhu7454

    2 жыл бұрын

    Satyug vich kinne viyaah hunde c rajya de

  • @baljinderkaurofficail
    @baljinderkaurofficail2 жыл бұрын

    ਪਿਆਰ ਇਕੋ ਵਾਰੀ ਹੁੰਦਾ ਵੈਸੈ ਕਲਜੁਗ ਹੈ

  • @deepdeep4404

    @deepdeep4404

    2 жыл бұрын

    Jiii

  • @sandeepsindhav781

    @sandeepsindhav781

    2 жыл бұрын

    Acha g

  • @jassihanshans1931

    @jassihanshans1931

    2 жыл бұрын

    right pyer ek vr hunda dusri var pyer ni vaparhunda aa

  • @autoricabot6522

    @autoricabot6522

    2 жыл бұрын

    Ok

  • @Majhewale_jatt

    @Majhewale_jatt

    2 жыл бұрын

    BNDA BESARM HONA CHAHIDA PYAR TA HRR WARI HO JNDA 😂😂😂😂😂😂

  • @lyricsmajorbalewalialyrics2941
    @lyricsmajorbalewalialyrics29412 жыл бұрын

    Very nice video

  • @souravsaroa07
    @souravsaroa072 жыл бұрын

    Pyar nu kalank laya yr tuc heer ranjhe nu v piche shd gaye😂😂😂😂😂

  • @satnamsingh2162
    @satnamsingh21622 жыл бұрын

    ਜੇ ਕੱਲ ਨੂੰ ਤੇਰੀਆਂ ਘਰਵਾਲ਼ਿਆਂ ਨੂੰ ਕਿਸੇ ਹੋਰ ਨਾਲ ਪਿਆਰ ਹੋ ਗਿਆ 🤔🤔

  • @qlk7531

    @qlk7531

    2 жыл бұрын

    J doha cho kise gharaali ne koi hor khasam karlea aeda ki aw sale besharam tempu da..Triple bed naal ik manja ohda dah dea karu...pta ni kehoje lok ne saale

  • @RupinderKaur-hz4lr

    @RupinderKaur-hz4lr

    2 жыл бұрын

    Fr tring lgna ede

  • @sukhjinder3912

    @sukhjinder3912

    2 жыл бұрын

    Sahi gal a

  • @amandeepkaurdhillon2327

    @amandeepkaurdhillon2327

    2 жыл бұрын

    😇

  • @PrinceVerma-bz6er

    @PrinceVerma-bz6er

    2 жыл бұрын

    Lesbian With Lucky Guy

  • @01gurpreetkaur37
    @01gurpreetkaur372 жыл бұрын

    Mere husband nu mai boht pyar krdi Par eh kde v seh ni skdi ki oh dujji kudi baare soche. Kyunki oh sirf mere hai

  • @ashmeet6626

    @ashmeet6626

    2 жыл бұрын

    Right

  • @jaibababalaknathji2988
    @jaibababalaknathji29882 жыл бұрын

    Waheguru ji

  • @prabhsalh9080
    @prabhsalh90802 жыл бұрын

    ਜੇਕਰ ਹੁਣ ਤੀਜੀ ਵਾਰ ਪਿਆਰ ਹੋ ਗਿਆ 😂

  • @rajdeepkaur8791
    @rajdeepkaur87912 жыл бұрын

    ਸ਼ਰਮ ਲਾਤੀ ਲੋਕਾਂ ਨੇ

Келесі