Hlo Bai sat Shri akaal ji bai ji asi pahla mop60% Red white Jo aundi c o use krde c pr hun dukaan waleya ne white colour de diti ha pr bag te mop60% hi likhiya hoya a ki o theek ha original hai?
@harmansekhon4532
8 күн бұрын
Hnji bai sanu v chitti ji deti doctor sahb dseo ji eh theek aa ja fake aa
Пікірлер: 59
Dr ਸਾਬ ਲੋਹਾ ਤੱਤ ਪਾਣੀ ਵਿੱਚ ਘੌਲਦਾ ਨਹੀਂ ਪੂਰੀ ਤਰਾਂ ਨੋਜਲ ਬੰਦ ਕਰ ਦਿੰਦਾ ਘੋਲ ਕਾਫ਼ੀ ਸੰਘਣਾ ਹੋ ਜਾਂਦਾ
ਡਾਕਟਰ ਸਾਹਿਬ ਤੁਹਾਡਾ ਧੰਨਵਾਦ ਜੀ
ਮੈਂ ਹਰ ਸਾਲ 33% 10ਕਿਲੋ ਪਾਉਦਾ ਇਸ ਸਾਲ ਮੈਂ 5ਕਿਲੋ ਪਾ ਰਿਹਾ ਤੇ ਸਪਰੇ ਵੀ ਕਰਾ ਗਾ
Thank you g
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਹਿ
@AgricultureInformationPunjabi
8 күн бұрын
ਫਤਹਿ ਜੀ🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਡਾਕਟਰ ਸਾਹਿਬ ਜੀ
Good job
ਡਾਂ ਸ਼ਾਹਬ ਝੋਨਾ 28p67 23ਦਿਨ ਦਾ ਫੋਟ ਬਹੁਤ ਘੱਟ ਆ
Dr Saab Thank you
@AgricultureInformationPunjabi
8 күн бұрын
Always welcome
Kami wale plants de photo dekhaya karo dr. Sahab ji
Very good information dr saib g thanks
@AgricultureInformationPunjabi
8 күн бұрын
Always welcome
Dr Saab sat shri akala ji ❤❤
@AgricultureInformationPunjabi
8 күн бұрын
Thanks
ਤੁਹਾਨੂੰ ਇਕ ਬੇਨਤੀ ਕੀਤੀ ਹੈ ਫੇਸ ਬੁਕ ਤੇ
Bai jehra white bag vch loha aunda ohda ki karie me le ayya
Dr Saab pahli baar jhona laya hai jameen de vich lohe di ghat hai khet vich Ferris sulphate pa sakde h ya Spray hi karna payu
Thanks 👍👍
@AgricultureInformationPunjabi
8 күн бұрын
Welcome 👍
Pathiya da Pani v loha ;Zink kli da Pani ikhte sprey KR sakhde aa plzz dsia jrur dr saab
Sir Magnesium v paoni hai spray vich
Loha te zinc uera mix krke pa sakde ha reply jarur krna pls🙏🙏
Bai ji zinc loha klli 100 litter water ch kini dose pyu?
ਸਤਿ ਸ਼੍ਰੀ ਅਕਾਲ ਜੀ
Veer ji Spray jayda kam kardi aa ya dharti vch paya please daso ???
Zinc + ferrous mix kr skde aa ji spray lyi
Sir magnisham vi nal spary kar sak de
Dr.sahib 👍👍👍
Doctor sav jmen vich mitti pai c jmen halki ho gyi sahi jhad nhi aa raha hu ki paun te jhad sahi ho g reply jrur Krna
Veer g supreme 110 (10kanaal) bejji hai 50 kg super. Te50kg potash pai hai zink pauny jurri hai
Dr saab dap pai c kaddu ch hun kine Dina da gap pauna zinc da dap to??????
Paji pehli uria ch potash te zinc pa sakde a
Doctor sab 12% vali zinc kini pa sakde ha g
ਜਿਸ ਨੇ 6.5 ਕਿਲੋ ਜ਼ਿੰਕ ਹੇਠਾ ਪਾ ਤੀ ੳਸ ਨੂੰ ਸਪਰੇਹ ਦੀ ਕੋਈ ਲੋੜ ਨਹੀਂ ਦੱਸੋ ਜੀ
1st sir
@AgricultureInformationPunjabi
8 күн бұрын
👍🙏
ਡਾਕਟਰ ਸਾਹਿਬ ਇਹ ਸਪਰੇ ਘੀਆ ਦੀ ਫ਼ਸਲ ਤੇ ਹੋ ਸਕਦੀ ਹੈ plz reply
Sir ਮੈ ਕੱਲ ਨੂੰ 1121 ਲਗਵਾ ਦੇਣੀ ਹੈ..ਪਨੀਰੀ ਵੀ 27 ਕੁ ਦਿਨ ਦੀ ਹੈ..ਟਾਇਮ ਤਾ ਸਹੀ ਹੈ ??
Liquid zink paa skda doctor saab
Dalle walli calli not available in market
Brar sab bispyribac sodium 100ml ... 7 knal ch pegii koi nuskan tani krugi jhone nu 150 liter pani laya
@kawalbhangu1787
8 күн бұрын
kuj nai hunda m 150ml Kari acre de
@karanthakur313
8 күн бұрын
@@kawalbhangu1787 maar gya ghaa bai. Nale dillllla mar jayu ide nal bai chota dilla hje
Sulphur vadd hai already zameen vch .. kehda use kariye ..??
@AgricultureInformationPunjabi
8 күн бұрын
21% ਜਾਂ 33 % ਇਹਨਾਂ ਚ ਮਾਤਰਾ ਇੰਨੀ ਜਿਆਦਾ ਨਹੀਂ ਕਿ ਬੂਟਿਆਂ ਨੂੰ ਅਫਰੇਵਾਂ ਹੋ ਜਾਵੇ ਜਮੀਨ ਚ ਜਿਆਦਾ ਸਲਫਰ ਪਾ ਕੇ ਫਾਲਤੂ ਖਰਚਾ ਨਾ ਕਰੋ
@saabG4040
8 күн бұрын
@@AgricultureInformationPunjabi thanks
Hlo Bai sat Shri akaal ji bai ji asi pahla mop60% Red white Jo aundi c o use krde c pr hun dukaan waleya ne white colour de diti ha pr bag te mop60% hi likhiya hoya a ki o theek ha original hai?
@harmansekhon4532
8 күн бұрын
Hnji bai sanu v chitti ji deti doctor sahb dseo ji eh theek aa ja fake aa
@AgricultureInformationPunjabi
8 күн бұрын
ਲਾਲ ਅਤੇ ਚਿੱਟੀ ਦੋਨੋਂ ਤਰਾਂ ਦੀ ਦਾਣੇਦਾਰ ਵੀ ਆਉਂਦੀ ਹੈ ਜੀ ਠੀਕ ਹੈ
Potash te DAP dono pa sakde a g
2nd
@AgricultureInformationPunjabi
8 күн бұрын
👍👍
Zink urea ch mila k kyu nhi pa skde
@Raman-fd4vc
5 күн бұрын
ਅਸੀਂ ਜਿੰਕ ਸਲਫਰ ਯੂਰੀਆ ਮਿਲਾ ਕੇ ਪਾਉਣੇ ਆ ਵਧੀਆ ਰਿਜਲਟ ਆ ਆਪਣੀ ਮਰਜੀ ਨਾਲ ਪਾਇਆ ਕਰੋ
ਡੀ ਏ ਪੀ ਨਾਲ ਪੋਟਾਸ਼ ਮਿਕਸ ਕਰ ਸਕਦੇ ਜੀ
ਡੱਲੇ ਵਾਲੀ ਕਲੀ ਮਿਲਦੀ ਨਹੀਂ
ਬਾਈ ਜੀ ਆਪਣਾ ਨੱਬਰ ਵੱਟਸਐਪ ਦਾ ਨੰਬਰ ਦੇਣਾ ਜੀ