ਸਿਰਫ 5 ਦਿਨਾਂ 'ਚ ਝੋਨੇ ਦੀ ਕਿੰਨੀ ਫੋਟ ਕਰਾ ਦਿੱਤੀ ਦੇਖੋ • dhan me sarso ka tel dalne ke fayde

Ойын-сауық

dhan me sarso ka tel dalne ke fayde
dhan me kalle badhane ke upay,dhan me kalle kaise badhaye,dhan me kalle badhane ki dawa,dhan me kalle badhane ke tarike,dhan ke kalle kaise badhaye,dhan me kalle badhane ke liye,dhan ke kalle badhane wali dawa,dhan ki kheti,dhan me tellering kaise badhaye,dhan me telering kaise badhaye,dhan me kalle badhane ke desi upay,dhan me jyada kalle kaise banaye,dhan me adhik kalle kaise paye,dhan ki kheti kaise kare,dhan me adhik kallo ke liye kya kare

Пікірлер: 286

  • @DavisDosanjh
    @DavisDosanjh11 ай бұрын

    Jatta Roasting e shuru krti 😂👍

  • @agriadvice

    @agriadvice

    11 ай бұрын

    Tuhadia videos regularly dekhn da e Asar a ji ਪਿਆਰੇ ਵੀਰ🤝😀

  • @endlessboy6437

    @endlessboy6437

    11 ай бұрын

    ​@@agriadviceveer number deo apna

  • @endlessboy6437

    @endlessboy6437

    11 ай бұрын

    16 da pr 126 growth ni kr rha mitti payi is baar

  • @rajwindersingh8710

    @rajwindersingh8710

    11 ай бұрын

    ਤੂੰ ਘਰੋ ਕਦੇ ਬਾਹਰ ਨਿਕਲਿਆ ਅੰਦਰ ਬੈਠ ਕੇ ਗੱਲਾਂ ਬਣਾਈ ਜਾਨਾਂ। ਪੈਸੇ ਲੈ ਕੇ ਦੁਕਾਨਾਂ ਦੀ ਪ੍ਰਮੋਸ਼ਨ ਕਰੀ ਜਾਨਾਂ। ਜੇ ਐਨਾ ਹੀ ਦਲੇਰ ਆ ਤੇਨੂੰ ਨੋਲਜ ਆ ਤੇ ਫਿਰ ਆ ਮੈਦਾਨ ਚ ਘਰੋ ਬਾਹਰ ਨਿਕਲ ਕੇ ਗਰਾਉਂਡ ਤੇ ਜਾ ਕੇ ਰਿਪੋਰਟ ਦੱਸ ਕਿਸਾਨ ਦੀ ਇੰਟਰਵਿਊ ਲੈ ਕੇ। ਸ਼ਕਲ ਤਾ ਤੂੰ ਵਿਖਾਉਦਾ ਨੀ ਜਵਾਕੂ ਜਿਹਾ । ਹੰਕਾਰ ਬੋਲਦਾ ਤੇਰੇ ਚ ਤੁੱਕੇ ਹੀ ਲੋਟ ਆ ਗੇ। ਤਰਕ ਕੋਈ ਨੀ ਤੇਰੀ ਗੱਲ ਚ । ਕਦੇ ਪਿੰਡ ਚ ਵੀ ਗਿਆ

  • @gorabrar3172

    @gorabrar3172

    11 ай бұрын

    ​@@endlessboy6437g c, c

  • @GurnamSingh-bc5uj
    @GurnamSingh-bc5uj3 күн бұрын

    ਤੇਲ ਦਾ ਬਹੁਤ ਹੀ ਵਧੀਆ ਰਿਜ਼ਲਟ ਆਉਂਦਾ ਹੈ ਵੀਰ ਜੀ ਧੰਨਵਾਦ

  • @TajinderSingh-el9tv
    @TajinderSingh-el9tv11 ай бұрын

    ਸਹੀ ਕਿਹਾ ਵੀਰ ਪੰਜਾਬ ਵਿੱਚ ਭਈਏ ਖੇਤੀਬਾੜੀ ਡਾਕਟਰ ਬਣ ਸਾਡੇ ਲੋਕਾਂ ਨੂੰ ਬੁਧੂ ਬਣਾ ਆਰਥਿਕ ਲੁੱਟ ਕਰ ਰਹੇ ਨੇ

  • @agriadvice

    @agriadvice

    11 ай бұрын

    100% ਕੁੱਤੇ ਬਈਏ ਹਰ ਥਾਂ

  • @Jatt673

    @Jatt673

    11 ай бұрын

    Oh Saale leera ne kitab shaap k behne saale jida phd kiti jhone te bhyieaaa ne

  • @MANJEETSINGH-mq8vp

    @MANJEETSINGH-mq8vp

    11 ай бұрын

    @@agriadvice veere Punjab vicho bhaiya nu kdho dangan naal j nhi mande ta goli tunno salyan d. Gandd paya hai Punjab vich ihna mut pinya n eh sab modi d bande aa

  • @swagpunjabda

    @swagpunjabda

    11 ай бұрын

    ​@@agriadvicey ki kriye apna Punjab samb rhe bohot dhaka krde ajjkl tn

  • @swagpunjabda

    @swagpunjabda

    11 ай бұрын

    @@punjabseeds4054 sanu tn full result milya fark dikhya

  • @GaganDeep-vi3it
    @GaganDeep-vi3it11 ай бұрын

    ਬਹੁਤ ਵਧੀਆ ਜਾਣਕਾਰੀ👍👍👍👍

  • @BalwinderSingh-up7mf
    @BalwinderSingh-up7mf11 ай бұрын

    ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਵਾਹਿਗੁਰੂ ਮੇਹਰ ਕਰੇ ਬਹੁਤ ਬਹੁਤ ਧੰਨਵਾਦ ਕਰਦਿਆਂ

  • @malikotia
    @malikotia11 ай бұрын

    ਵਾਹਿਗੁਰੂ ਜੀ।।🙏👍

  • @gurmohitvirk5861
    @gurmohitvirk586111 ай бұрын

    Thanks paji ❤

  • @AmarjeetSingh-ub4yv
    @AmarjeetSingh-ub4yv11 ай бұрын

    Veer ji bhuat Vadia infromtion

  • @varindersohivarindersohi4342
    @varindersohivarindersohi434211 ай бұрын

    ਬਹੁਤ ਬਹੁਤ ਧੰਨਵਾਦ ਜੀ

  • @bawindersinghsingh
    @bawindersinghsingh11 ай бұрын

    Thanks veer ji Good information

  • @JasvirSinghKokharlopo
    @JasvirSinghKokharlopo11 ай бұрын

    Dhanbad veer ji

  • @user-ox6fo9vk2e
    @user-ox6fo9vk2e11 ай бұрын

    Bhut vadiya jankari diti very Good

  • @avtarsinghsidhu2525
    @avtarsinghsidhu252511 ай бұрын

    🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌷🙏ੴ ☝👍💯🌾

  • @ramkumarrana4742
    @ramkumarrana474211 ай бұрын

    Thanks sir 🙏

  • @anilkuhal
    @anilkuhal11 ай бұрын

    Amazing result bhai ji... Bbt wadia results milee ae...

  • @SandeepKumar-ss8sb
    @SandeepKumar-ss8sb11 ай бұрын

    ਝੋਨੇ ਦਾ ਵੀਰ ਜੀ ਸਿਰਾ ਲੱਗ ਗਿਆ ਰੰਗ ਹੀ ਬਦਲ ਗਿਆ ਕਾਲਾ ਸ਼ਾਹ

  • @user-ii2kb5dk9e
    @user-ii2kb5dk9e23 күн бұрын

    ਬਹੁਤ ਵਧੀਆ ਬਾਈ ਜੀ

  • @jagatpreetsingh7732
    @jagatpreetsingh773211 ай бұрын

    Very good veer ji. Veer ji tusi sada ਖਰਚਾ bhaut ਘੱਟ ਕਰ ਦਿੱਤਾ ਹੈ, ਤੁਹਾਡੀ language ਬਹੁਤ ਪਿਆਰੀ ਹੈ,ਤੁਹਾਡੇ ਅਨੁਸਾਰ ਸਾਡੀ ਫਸਲ ਘੱਟ ਖਰਚੇ ਤੇ ਜਿਆਦਾ ਹੋਣ ਲੱਗ ਪਈ ਹੈ, ਭਾਈਏ ਵਾਲੀ ਗੱਲ ਤੇ ਬਹੁਤ ਹਾਸਾ ਆਇਆ ਹੈ। from jaggatpreet Jalalabad

  • @agriadvice

    @agriadvice

    11 ай бұрын

    ਤੁਹਾਡੇ ਲਈ ਬਹੁਤ ਸਾਰਾ ਪਿਆਰ❤

  • @taradhaliwal2436

    @taradhaliwal2436

    2 ай бұрын

    ​@@agriadvicebai g Chita Sora da hall daso please reply

  • @sidhusaww
    @sidhusaww11 ай бұрын

    God job ver

  • @jarnailsinghbal3709
    @jarnailsinghbal370911 ай бұрын

    ਮੇਰੇ ਦਿਲ ਦੀ ਗੱਲ ਬੁੱਝ ਲਈ,ਬਈਆ ਵਾਲੀ ਵੀਡੀਓ ਵਾਲੀ

  • @agriadvice

    @agriadvice

    11 ай бұрын

    🌹❤

  • @amarjitpannu8408
    @amarjitpannu840811 ай бұрын

    Bhot vadia kam karda

  • @harisinghsandhu5966
    @harisinghsandhu596611 ай бұрын

    V.good ver

  • @BalwinderSingh-bx3px
    @BalwinderSingh-bx3px11 ай бұрын

    Pr 126 ਦੀਆ ਵੀਡੀਓ ਵੀ ਜ਼ਰੂਰ ਬਣਾਉ।ਤੁਹਾਡੀ ਦਿੱਤੀ ਜਾਣਕਾਰੀ ਦੇ ਰਿਜਲਟ ਬਹੁਤ ਵਧੀਆ ਨੇ।

  • @kuldeepnain7362
    @kuldeepnain736211 ай бұрын

    Good job 👌👌

  • @JagtarSingh-dp8lf
    @JagtarSingh-dp8lf11 ай бұрын

    Sat shri akala y ji 🙏❤🙏

  • @gurmeetsingh-oe8do
    @gurmeetsingh-oe8do11 ай бұрын

    👌👌👌

  • @harisinghsandhu5966
    @harisinghsandhu596611 ай бұрын

    Vgood ver

  • @gurwindersinghbhullar6405
    @gurwindersinghbhullar640511 ай бұрын

    👍

  • @harjitsingh2179
    @harjitsingh217911 ай бұрын

    ਬਾਈ ਜੀ ਬਾਸਮਤੀ 1847 ਹੁਣ ਦੋ ਚਾਰ ਦਿਨ ਤੱਕ ਲਾਉਣੀ ਹੈ ਉਸ ਵਿੱਚ ਵੀ ਪਾ ਸਕਦੇ ਹਾਂ ।ਘਰੇ ਖਾਣ ਨੂੰ ਲਾਉਣੀ ਹੈ ।

  • @MalkeetSingh-ey4vp
    @MalkeetSingh-ey4vp11 ай бұрын

    ਸਹੀ ਕਿਹਾ ਵੀਰ ਜੀ ਮੈ ਵੀ ਸਰੋ ਦੀ ਖਲ ਵਰਤੀ ਸੀ ਬਹੁਤ ਵਧੀਆ ਅਰਜਲਟ ਮਿਲਿਆ 👌🏿👌🏿👌🏿👌🏿

  • @bilwasingh9325

    @bilwasingh9325

    25 күн бұрын

    Kdo Pye c.please reply

  • @GurmeetSingh-wy4tg
    @GurmeetSingh-wy4tg11 ай бұрын

    v.good veere

  • @varinderdhindsa1817
    @varinderdhindsa181711 ай бұрын

    End gal bat veer 🔥

  • @bhaumajhewala
    @bhaumajhewala11 ай бұрын

    ਤੁੰਨਗੜ ਦਿਖਾਕੇ ਰੱਖੋ ਇਹੋ ਜਿਹੀ ਚੌਲ ਖਾਣੀ ਪ੍ਰਜਾਤੀ ਨੂੰ👍

  • @JasveerSingh-cm8hg
    @JasveerSingh-cm8hg11 ай бұрын

    Verygoodbro

  • @angrejsingh5347
    @angrejsingh534711 ай бұрын

    Good bro 👍

  • @Raspalsingh-jy4dx
    @Raspalsingh-jy4dx27 күн бұрын

    Sach gal veer g wahaguru ji wahaguru ji wahaguru ji wahaguru ji wahaguru ji rab thoda bhala kare

  • @surinderdoabia3598
    @surinderdoabia35982 ай бұрын

    Very good

  • @Cropkingz
    @Cropkingz11 ай бұрын

    ਬਹੁਤ ਵਧੀਆ ਵਿਡੀਓ❤

  • @agriadvice

    @agriadvice

    11 ай бұрын

    Thanks

  • @amritpalsandhu4831
    @amritpalsandhu48312 ай бұрын

    Very good indibad Veer je ❤❤❤❤❤

  • @surmuksingh2671
    @surmuksingh267111 ай бұрын

    👌

  • @satnamsinghguraya1449
    @satnamsinghguraya144911 ай бұрын

    Good

  • @PardeepSingh-qs6uo
    @PardeepSingh-qs6uo11 ай бұрын

    Good 👍

  • @Magical_shortzz
    @Magical_shortzz11 ай бұрын

    Boht vadiya result milya menu 1 liter de naal

  • @KuldeepSingh-el6fk
    @KuldeepSingh-el6fk11 ай бұрын

    🙏🙏 👍👍

  • @sardarsaabsingh6463
    @sardarsaabsingh646311 ай бұрын

    😊👍

  • @gindabajwa7690
    @gindabajwa769011 ай бұрын

    👌👌👌👍🏻👍🏻👍🏻👍🏻

  • @harshdeepsingh56207
    @harshdeepsingh56207Ай бұрын

    Nice

  • @waraich25cc25cc
    @waraich25cc25cc11 ай бұрын

    ਸਹੀ ਕਿਆ ਵੀਰ ਇੰਨਾ ਭਾਈਆ ਦੀ ਐਸੀ ਦੀ ਤੈਸੀ

  • @karambajwa9770
    @karambajwa977011 ай бұрын

    Bilkul shai veer tusi sade nalde khet wale use kita tuhadi vedio dekhi syad ohdi paneeri v pakki c 1847 a oh gob parn lag gi c kyn kafi late ohne par jadon di adde kille 15 killo khal te 1:5 liter oil paeya mae mann da ni par hun poori foot kiti ohne siraa kam mae hun 1121 ch use kar ke dekhna eh 🙏

  • @prabhjotbains8909
    @prabhjotbains890911 ай бұрын

    ਸਹੀ ਗੱਲ ਹੈ ਵੀਰ 👌👌👌

  • @Cropkingz
    @Cropkingz11 ай бұрын

    ਓਹਨਾ ਬਇਆ ਨੂੰ ਵਿਊ ਨਹੀ ਆਓਦੇ ਤਾ ਕਰਕੇ ਸੜਦੇ ਨੇ

  • @Sidhu59_11
    @Sidhu59_1111 ай бұрын

    ਇਹਨਾਂ ਬਾਈਆ ਕਰਕੇ ਅੱਧਾ ਪੰਜਾਬ ਬੇਰੁਜ਼ਗਾਰ ਵਾ । ਬਾਈਆ ਨੂੰ ਭਜਾਉ ਪੰਜਾਬ ਬਚਾਓ।

  • @SukhdevSingh-gd5ui
    @SukhdevSingh-gd5uiАй бұрын

    ❤❤❤

  • @allwindersingh8573
    @allwindersingh857311 ай бұрын

    Very good brother

  • @agriadvice

    @agriadvice

    11 ай бұрын

    Thanks

  • @HarpalSingh-il9om
    @HarpalSingh-il9omАй бұрын

    ❤❤

  • @KuldeepSingh-pq4vs
    @KuldeepSingh-pq4vs11 ай бұрын

    Thanks Bro ji

  • @ranjodhsaini5078
    @ranjodhsaini507811 ай бұрын

    ਸਤਿ ਸ਼੍ਰੀ ਅਕਾਲ ਜੀ

  • @agriadvice

    @agriadvice

    11 ай бұрын

    🙏🙏🌹

  • @rajgill9454
    @rajgill945411 ай бұрын

    Veer g supar khad v I ch vi mila ke vi pa skde sro da tail dsiyo

  • @noorbaz7883
    @noorbaz788311 ай бұрын

    Bai g es var zero drill vali kanak ...bare jarur daseo

  • @jagdevdhaliwal1337
    @jagdevdhaliwal133711 ай бұрын

    Sirra result veere

  • @arjanjitsingh-qi9si
    @arjanjitsingh-qi9si11 ай бұрын

    Daljit singh kaler Gurdaspur 4A

  • @manpreetsingh-zr4ye
    @manpreetsingh-zr4ye11 ай бұрын

    Paji me pehla urea ch zinc te loha te 2je urea ch virtako payi hai ji te3je urea ch ki payiye ji

  • @ranadairyking559
    @ranadairyking55911 ай бұрын

    So nice of you

  • @sidhusaww
    @sidhusaww11 ай бұрын

    Me bi paya y bhut bdya rijalt a

  • @gurvail
    @gurvail11 ай бұрын

    ਬਹੁਤ ਵਧੀਆ ਵੀਰ ਜੀ

  • @gagandeepsingh1228
    @gagandeepsingh122811 ай бұрын

    Veer g retali jameen ch v jhona sir kadma ho gya tohade formula nal

  • @Jhajjz_dairy_farm
    @Jhajjz_dairy_farm11 ай бұрын

    ਬਾਪੂ ਸਰੋਂ ਦੀ ਘਾਣੀ ਕਢਾ ਕੇ ਲੈ ਕੇ ਆਇਆ ਸੀ ਮੈਂ ਦੂਜੇ ਦਿਨ ਕਮਰੇ ਚੋ 10 ਲੀਟਰ ਵਾਲੀ ਕੈਨੀ ਤੇਲ ਦੀ ਮੋਟਰ ਤੇ ਚੱਕ ਕੇ ਲੈ ਗਿਆ ਤੇ 5 ਕਿੱਲਿਆਂ ਚ ਪਾ ਤੀ ਰਿਉ ਤੇ ਰੇਤੇ ਚ ਰਲਾ ਕੇ ਹੁਣ ਘਰੇ ਲੜਾਈ ਚਲਦੀ ਆ ਡਾ ਸਾਹਿਬ

  • @agriadvice

    @agriadvice

    11 ай бұрын

    ਪੁੱਛਣ ਤਾ ਆਖੇਓ ਰਾਤ ਸੁਪਨੇ ਚ ਪੜਦਾਦਾ ਆਇਆ ਸੀ ਕਹਿੰਦਾ ਖੇਤ 10 ਲੀਟਰ ਤੇਲ ਡੋਲ ਕੇ ਆ ਮੈਨੂੰ ਚਾਹੀਦਾ ਏ

  • @waraich25cc25cc

    @waraich25cc25cc

    11 ай бұрын

    ​@@agriadvice ਬਾਪੂ ਕਹਿੰਦਾ ਮੈਨੂੰ ਖੁਸ਼ੀ ਆ ਗਈ 😂😂

  • @Jhajjz_dairy_farm

    @Jhajjz_dairy_farm

    11 ай бұрын

    @@agriadvice ਹੁਣ ਤਾਂ ਜਿਹੜਾ ਕੁਝ ਮਰਜ਼ੀ ਕਹੀਏ ਗਾਲ਼ਾਂ ਦੀ ਤਾਂ ਝੜੀ ਲੱਗੀ ਪਈ ਆ ਹੁਣ ਘਾਣੀ ਕਢਾਉਣ ਜਾਨਾ ਸ਼ਾਇਦ ਘਟ ਜਾਣ ਗਾਲ਼ਾਂ 😂

  • @jagtarkhaira0006

    @jagtarkhaira0006

    11 ай бұрын

    ਕੋਈ ਗਲ ਨੀ ਵੀਰ ਇਹ ਕਿਹੜਾ ਪਹਿਲੀ ਬਾਰ ਪਈਆਂ ਨੇ ਇਨਾਂ ਨਾਲ ਤਾਂ ਸਾਡਾ ਨੇੜ ਦਾ ਰਿਸਤਾ ਏ

  • @navijassp

    @navijassp

    11 ай бұрын

    ਵੀਰ ਇੱਕ ਕਿੱਲੇ ਵਿੱਚ ਕਿਨਾਂ ਪਾਓਣਾ ਹੈ ਤੇਲ

  • @NarinderSingh-mg4sw
    @NarinderSingh-mg4sw12 күн бұрын

    ਬਹੁਤ ਬਹੁਤ ਧੰਨਵਾਦ ਵੀਰ ਜੀ ਨਰਿੰਦਰਪਾਲ ਸਿੰਘ ਪੂੰਗੇ ਵੱਲੋਂ

  • @gurmailsingh5665
    @gurmailsingh566511 ай бұрын

    Veere juriye ch ralla ke lal pdan add karke 1692 jiri ch sit dyea km krju ji

  • @amarjeetsandhu3212
    @amarjeetsandhu321211 ай бұрын

    Vdia aa results

  • @JatinderSingh-jy9jp
    @JatinderSingh-jy9jp11 ай бұрын

    ਬਹੁਤ ਸ਼ਾਨਦਾਰ result ਮਿਲੀਆ

  • @simranjeetsinghvirk318
    @simranjeetsinghvirk31820 күн бұрын

    Dhanwad veeere ji Sade jhone ch Jala bht penda a Karan ki a chnga a k mada daseo

  • @jsterentertainmentdirbajag2286
    @jsterentertainmentdirbajag228611 ай бұрын

    Y ji tusi good o

  • @MANJEETSINGH-mq8vp
    @MANJEETSINGH-mq8vp11 ай бұрын

    Veere ik month da jhona ho gya hai fitkri t saron da tail pa sakde ha urea ch mix krke

  • @karanuppal743
    @karanuppal74311 ай бұрын

    👌🏻👌🏻

  • @swagpunjabda
    @swagpunjabda11 ай бұрын

    Tel nal potash. 1847 ch y and super nal 126 ch mix krke pa skde

  • @harmandersingh2498
    @harmandersingh249811 ай бұрын

    Shote veer basmati 1847 nu pa sakde aa..?

  • @rajkamboj6647
    @rajkamboj664712 күн бұрын

    Zinc ch mix kr k paa skde aa veer ji

  • @moosa_gaming7931
    @moosa_gaming793111 ай бұрын

    Khada veer bahia maam v das payia khand os nu

  • @jaswantsandhu5969
    @jaswantsandhu596911 ай бұрын

    Bai 1 Manth lage nu hogea uria dap kugni payable ji mara ku daso jl

  • @KuldeepSingh-pq4vs
    @KuldeepSingh-pq4vsАй бұрын

    1692 Basmati vich pa sakde ha y ji daso ji

  • @maangaming4878
    @maangaming487811 ай бұрын

    22 ji john lag nu 17 din hoy pr 126 aa kitha kita folwering stage ta aa gya ha hal daso pannear pakda se 45 din de sarso da thali jad result ne mali

  • @jaspreetaulakh5467
    @jaspreetaulakh546711 ай бұрын

    Veer peaji daa koi hal ki kriaa

  • @virendersinghsingh6305
    @virendersinghsingh630511 ай бұрын

    Siraa laa ta baai

  • @gdadhra4425
    @gdadhra442511 ай бұрын

    Veer magnisum and zinc 33% mix krke paa sakde a urea naal??

  • @SukhdevSingh-uu4sv
    @SukhdevSingh-uu4sv11 ай бұрын

    ਬਹੁਤ ਵੱਧੀਆ ਵੀਰ ਜੀ😂😅 ਭੱਈਆ ਦੀ ਰੇਲ ਬਣਾਈ

  • @RanjeetSingh-yc2dx
    @RanjeetSingh-yc2dx10 күн бұрын

    ਬਾਈ ਜੀ ਅਸੀਂ ਡੀ ਏ ਪੀ ਜਿੰਕ ਪਾਤੀ ਤੀਹ ਦੀਨਾ ਦਾ ਹੋ ਗਿਆ ਚੱਲ ਨਹੀਂ ਰਿਹਾ2 3 ਸਾਖਾ ਨੇ ਸੜਿਆਂ ਪਿਆ ਜੀ ਸਰੋ ਦਾ ਤੇ ਲ ਪਾਤਾਦੋ ਦਿਨ ਹੋਗੇ ਦੱਸੋ ਕੀ ਕਰਿਏ ਜੀ ਜਰੂਰ ਕਿਰਪਾ ਕਰਕੇ ਦੱਸੋ ਜੀ

  • @satnamsandhu383

    @satnamsandhu383

    6 күн бұрын

    ਵੀਰ ਜੀ ਡੀ ਏ ਪੀ ਨਾਲ ਜ਼ਿੰਕ ਨਹੀਂ ਸੀ ਪਾਉਣੀਂ ਇਹਨਾਂ ਦਾ ਆਪਸ ਬਹੁਤ ਵੈਰ ਹੁੰਦਾ ਹੈ

  • @harmanjit99
    @harmanjit9911 ай бұрын

    Veere basmati 1692 vich v pa sakde a .. kinne din andar andar ponna

  • @AmritpalSingh-iq2dp
    @AmritpalSingh-iq2dp11 ай бұрын

    Bai ji mavi thode sifarsh te vartiya sro da tel

  • @jagvindersingh2719
    @jagvindersingh271911 ай бұрын

    Bai Pani ch pauna ya fer gile jahe vahan ch

  • @jaskaranuppal9916
    @jaskaranuppal991611 ай бұрын

    Veer tuc video lyaoo nviyaa nviyaa apa tada nall aa❤

  • @sukhbir40
    @sukhbir4011 ай бұрын

    Bai ji... Last kinne din tak paa sakde sarro da oil... Sada chona 45 din da ho giya

  • @gurmohitvirk5861
    @gurmohitvirk586111 ай бұрын

    Vera mustard oil deh nll miti teh nll zerum + Hara kashis teh+ urea pah skde aa k Bai ji ❤

  • @kamalpreetsingh6267
    @kamalpreetsingh626711 ай бұрын

    Vitako te v ik video bni pjji

  • @ravirajput8298
    @ravirajput829811 ай бұрын

    Jaani kari leni si groth lei

  • @jaggisidhu4382
    @jaggisidhu438211 ай бұрын

    Hlo y ji

  • @manjitpathania8441
    @manjitpathania844111 ай бұрын

    ਕਿੰਨੇ ਦਿਨਾਂ ਤੋਂ ਬਾਦ ਸਰੋ ਦਾ ਤੇਲ ਨਹੀਂ ਪਾਉਣਾ।ਇਹ ਵੀ ਦੱਸ ਦੋ

  • @sandhufarm3531
    @sandhufarm353111 ай бұрын

    Veer ji 1718 basmati bare jankari jarur deo growth waste video jarur bnao

  • @dhillon-agro
    @dhillon-agro11 ай бұрын

    23 day v pa skde aa veer ji reply krna kl khat gerna khet ch 23 din da johna ho gay

  • @user-yl9uu7rc2x
    @user-yl9uu7rc2x11 ай бұрын

    او سر جی لال 86 کے بارے میں کوئی معلومات

Келесі