ਝੋਨੇ ਨੂੰ ਖਾਦਾਂ ਪਾਉਣ ਦਾ ਸਹੀ ਸਮਾਂ | Urea DAP Super potash zinc iron magnesium sulphur

Пікірлер: 57

  • @SukhpalSingh-zo5jc
    @SukhpalSingh-zo5jc2 ай бұрын

    Thanks Dr Saab 🙏

  • @AmitSharma-md2kp
    @AmitSharma-md2kp2 ай бұрын

    Satshriakal Dr Saab g

  • @BhupinderSingh-yk6qo
    @BhupinderSingh-yk6qo2 ай бұрын

    Chelated zc and chelated ferrous ਜਮੀਨ ਞਿਚ ਪਾ ਸਕਦੇ

  • @sukhdeepmohaar3384

    @sukhdeepmohaar3384

    2 ай бұрын

    ਨਹੀਂ ਜੀ ਸਿਰਫ ਸਪਰੇਅ।

  • @etddw
    @etddwАй бұрын

    Thanks ji

  • @baljindermarok4753
    @baljindermarok47532 ай бұрын

    Master of agriculture 👍👍👍

  • @BalwinderSingh-gr2hy
    @BalwinderSingh-gr2hy24 күн бұрын

    Thanks 🙏👍

  • @makhanmahant5707
    @makhanmahant57072 ай бұрын

    Thanks Sir ji

  • @kuldeepnain7362
    @kuldeepnain73622 ай бұрын

    Thanks 👍👍

  • @harjindersingh9369
    @harjindersingh93692 ай бұрын

    ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ

  • @SukhpalSingh-xy8pg
    @SukhpalSingh-xy8pgАй бұрын

    Very nice ji

  • @SikanderSingh-bi1vd
    @SikanderSingh-bi1vdАй бұрын

    559/ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ।

  • @parampalgill1392
    @parampalgill13922 ай бұрын

    ❤❤❤❤❤

  • @saabG4040
    @saabG40402 ай бұрын

    Miti cheak vch phosphorus & Sulphur vadd Aya ki kita jave ??? Dhanwad

  • @brarshorts939
    @brarshorts9392 ай бұрын

    Bai ji ik poly sulphate aunda oh kinna pa sakde Ik acre vich ji

  • @ranjodhsaini5078
    @ranjodhsaini50782 ай бұрын

    ਸਤਿ ਸ਼੍ਰੀ ਅਕਾਲ ਜੀ

  • @japindersandhu4065
    @japindersandhu4065Ай бұрын

    Very nice dr Saab

  • @AgricultureInformationPunjabi

    @AgricultureInformationPunjabi

    29 күн бұрын

    Thanks

  • @JarnailSingh-vr3yw
    @JarnailSingh-vr3yw2 ай бұрын

    Pichli varr zinc ,potass nal mix kiti si

  • @balkarankullar6252
    @balkarankullar62522 ай бұрын

    Lohe di kami nu pura karn lyi hra kashis pa sakde aa te kini dose paiye ki ohde result milde aa bai

  • @SurinderSingh-kh8lz
    @SurinderSingh-kh8lz2 ай бұрын

    Sir super uria te potash ekathi kadu karn samme pa diye

  • @lakhdeepsinghsamra1686
    @lakhdeepsinghsamra16862 ай бұрын

    Kise veer nu guar da beej chai da mil juga reply

  • @uttamsinghjattana9872
    @uttamsinghjattana98722 ай бұрын

    Veer ji potash danedar pa sakde aa ji

  • @SukhdeepSingh-yq4rn
    @SukhdeepSingh-yq4rn2 ай бұрын

    Johna laun to pehla urea amd super dove pa skde a ji

  • @tavindersingh5237
    @tavindersingh5237Ай бұрын

    Cnal bich harra kchi kina paie

  • @arshgillgill3345
    @arshgillgill33452 ай бұрын

    Panneri tai koi bamri di spra karni chai di jai nai

  • @punjabilivekustihub
    @punjabilivekustihub2 ай бұрын

    Good💯💯💯💯💯💯💯 pl. S

  • @Chima-5310
    @Chima-53102 ай бұрын

    Veer ji zinc di doze kini pouni

  • @jaidhaliwal13
    @jaidhaliwal136 күн бұрын

    This reaction produces insoluble Zn-phosphate complexes which influences the availability of Zn for plant uptake over time

  • @GurwinderSingh-yc8ps
    @GurwinderSingh-yc8ps2 ай бұрын

    ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ 🙏

  • @gdadhra4425
    @gdadhra442524 күн бұрын

    Sir ji me johna 110 lgaya 4 din baad ek bori super 20 kilo potash and 35 kilo urea mix krke paa ditaa. Ke eh mix krna thek c???

  • @SikanderSingh-dl2fl
    @SikanderSingh-dl2fl2 ай бұрын

    Magnesium and calcium v pehla pa sakdey g

  • @GurmeetSingh-lg5sr
    @GurmeetSingh-lg5srАй бұрын

    What about the npk

  • @RAVINDERSINGH-re4ko
    @RAVINDERSINGH-re4ko2 ай бұрын

    Ssp kddu krn to j phla paayie ta khde k jyda thle chli jandi a te ohda fr koi fayda nhi hunda. Ede vaare dso k phla paava ya na pls rply

  • @ramdishsingh7532
    @ramdishsingh753223 күн бұрын

    Dhan guru Nanak Sulfer?

  • @Amritsidhu-00000
    @Amritsidhu-000002 ай бұрын

    ਡਾ ਸਾਹਿਬ ਮੇਰੇ ਕੋਲ ਪੀਆਰ 126 ਦਾ ਬੀਜ ਹੈ ਜੋ ਮੈਂ 2022 ਵਿਚ ਹੱਥ ਨਾਲ ਝਾੜਿਆ ਸੀ ਕਿ ਉਹ ਮੈਂ ਪਨੀਰੀ ਬੀਜ ਸਕਦਾ ਹਾਂ ਕੋਈ ਝਾੜ ਤੇ ਅਸਰ ਤਾਂ ਨਹੀਂ ਹੋਵੇਗਾ ਕਿ ਨਵਾਂ ਬੀਜ ਲੈ ਲਵਾਂ ਡਾ ਸਾਹਿਬ ਮੇਰੇ ਕੋਲ ਪੀਆਰ 126 ਦਾ ਬੀਜ ਹੈ ਜੋ ਮੈਂ 2022 ਵਿਚ ਹੱਥ ਨਾਲ ਝਾੜਿਆ ਸੀ ਕਿ ਉਹ ਮੈਂ ਪਨੀਰੀ ਬੀਜ ਸਕਦਾ ਹਾਂ ਕੋਈ ਝਾੜ ਤੇ ਅਸਰ ਤਾਂ ਨਹੀਂ ਹੋਵੇਗਾ ਕਿ ਨਵਾਂ ਬੀਜ ਲੈ ਲਵਾਂ ਡਾ ਸਾਹਿਬ ਮੇਰੇ ਕੋਲ ਪੀਆਰ 126 ਦਾ ਬੀਜ ਹੈ ਜੋ ਮੈਂ 2022 ਵਿਚ ਹੱਥ ਨਾਲ ਝਾੜਿਆ ਸੀ ਕਿ ਉਹ ਮੈਂ ਪਨੀਰੀ ਬੀਜ ਸਕਦਾ ਹਾਂ ਕੋਈ ਝਾੜ ਤੇ ਅਸਰ ਤਾਂ ਨਹੀਂ ਹੋਵੇਗਾ ਕਿ ਨਵਾਂ ਬੀਜ ਲੈ ਲਵਾਂ

  • @motivationalvedio212
    @motivationalvedio21216 күн бұрын

    ਡਾਕਟਰ ਸਾਹਬ ਅਸੀਂ ਝੋਨਾ ਲਗਾਇਆ ਸੀ ਹੁਣ ਕਿਹੜੀ ਖਾਦ ਪਾਈਏ ਕਿੰਨੇ ਦਿਨਾਂ ਬਾਅਦ ਪਾਈ ਏ

  • @DevkamalbainsSingh
    @DevkamalbainsSingh2 ай бұрын

    ਗੰਨੇ ਦੀਆ ਖਾਦਾ ਬਾਰੇ ਵੀ ਦੱਸਿਆ ਜਾਵੇ

  • @jobanbrarbrar144
    @jobanbrarbrar1442 ай бұрын

    ਬਰਾੜ ਸਾਬ 12 32 16 ਕਿੰਨੀ ਪਾ ਸਕਦੇ ਆ ਜੀ

  • @Palwinder.mann4
    @Palwinder.mann42 ай бұрын

    Super ta potash milla ka PA saktha a g

  • @DevkamalbainsSingh

    @DevkamalbainsSingh

    2 ай бұрын

    Yes

  • @rajbirrandhawa8709
    @rajbirrandhawa8709Ай бұрын

    Potash kini one acre poni

  • @Adv.Sanjeev__Rao
    @Adv.Sanjeev__Rao2 ай бұрын

    Jhona nu 33% zinc laiye sir ya 21%

  • @AgricultureInformationPunjabi

    @AgricultureInformationPunjabi

    2 ай бұрын

    21% best ji

  • @swarnjitsingh7184

    @swarnjitsingh7184

    2 ай бұрын

    ਮੇਰਾ ਨਿੱਜੀ ਤਜ਼ਰਬਾ 33 ਨਾਲ਼ੋਂ 21 ਬਹੁਤ ਵਧੀਆ ਜੀ

  • @palwindersinghsingh8922
    @palwindersinghsingh8922Ай бұрын

    ਪੋਟਾਸ ਤੱਤ ਕੱਦੂ ਕਰਨ ਤੋ ਪਹਿਲਾ ਖੇਤ ਵਿੱਚ ਕਿਸ ਚੀਜ ਨਾਲ ਰਿਲਾ ਕੇ ਪਾਈਏ???

  • @DarshanSingh-tf3ru
    @DarshanSingh-tf3ruАй бұрын

    ਜ਼ਿੰਕ ਕਿੰਨੀ ਪਾੳੁਣੀ

  • @karanthakur313
    @karanthakur3132 ай бұрын

    Labour ruusss jndi ji dap pehla pa deyiye ji

  • @AgricultureInformationPunjabi

    @AgricultureInformationPunjabi

    2 ай бұрын

    ਡੀ ਏ ਪੀ ਪਾਉਣ ਤੋਂ ਤਾਂ ਆਪਾਂ ਵੀ ਗੁਰੇਜ ਕਰਨ ਨੂੰ ਹੀ ਕਿਹਾ ਸੁਪਰ ਪਾਉ ਜੇ ਪਾਉਣੀ ਹੈ ਤਾਂ 21 ਦਿਨ ਤੱਕ ਪਾ ਸਕਦੇ

  • @navneetjosan5965
    @navneetjosan5965Ай бұрын

    Dr sabb ਪੋਟਾਛ ਤੇ ਯੂਰੀਆ ਮਕਿਸ ਕਰਕੇ ਪਾ ਸਕਦੇ ਆ ਜੀ ਝੌਨਾ ਲਾਉਣ ਤੋ ਪਹਿਲਾ ਤੇ ਮਾਤਰਾ ਕਿੱਨੀ ਏਕੜ ਦੀ ਜੀ

  • @AgricultureInformationPunjabi

    @AgricultureInformationPunjabi

    Ай бұрын

    25+20

  • @jaggibhuller1092
    @jaggibhuller10922 ай бұрын

    aje paniri ta beej len do sir 😂😂😂😂

  • @AgricultureInformationPunjabi

    @AgricultureInformationPunjabi

    2 ай бұрын

    ਹੁਣੇ ਤੋਂ ਗੱਲਬਾਤ ਸ਼ੁਰੂ ਕਰਾਂਗੇ ਤਾਂ ਤਿਆਰੀ ਵਧੀਆ ਰਹਿੰਦੀ

  • @jaggibhuller1092

    @jaggibhuller1092

    2 ай бұрын

    @@AgricultureInformationPunjabi ook sir,

  • @sajandeep4736
    @sajandeep4736Ай бұрын

    ਕੋਈ ਵੀ ਖਾਦ ਪਾਉਣ ਤੋਂ ਬਾਦ ਜਮੀਨ ਵਾਹੁਣੀ ਜਰੂਰੀ ਜਾ ਉਸ ਤਰ੍ਹਾਂ ਪਾਣੀ ਲਾ ਸਕਦੇ ਹਾਂ

  • @harkiratsingh847
    @harkiratsingh8472 ай бұрын

    Ssa doctor sabji zinc 33 % ya 21%kedi best ee deso ji

  • @gagandeepdhillon6792

    @gagandeepdhillon6792

    2 ай бұрын

    Dowe hi theek ne parr 21% best hai ji

Келесі