ਜੈਤੋ ਦੇ ਸੰਦਾਂ ਤੇ ਟਰੈਕਟਰ ਖਾਂਦਾ ਅੱਧਾ ਤੇਲ ।। ਦੇਖੋ 24 ਤਵੀਆਂ ਤੇ 17 ਹਲ੍ਹਾਂ ਦੀ ਤਕਨੀਕ 1988 ਤੋਂ ਮਸ਼ਹੂਰ

Автокөліктер мен көлік құралдары

ਜੈਤੋ ਦੇ ਸੰਦਾਂ ਤੇ ਟਰੈਕਟਰ ਖਾਂਦਾ ਅੱਧਾ ਤੇਲ ।। ਦੇਖੋ 24 ਤਵੀਆਂ ਤੇ 17 ਹਲ੍ਹਾਂ ਦੀ ਤਕਨੀਕ 1988 ਤੋਂ ਮਸ਼ਹੂਰ
#ਟਰੈਕਟਰ #tractor #farmer #agricultureimplements #jaito #ਹਲ੍ਹਤਵੀਆਂ #ਜੈਤੋ #Santokhagrojaito
‪@RespectFarmerTv‬
Hor Videos Lyi Channel Nu subscribe kro
Thank you

Пікірлер: 33

  • @NirmalSingh-to8oh
    @NirmalSingh-to8ohАй бұрын

    ਬਾਈ ਜੀ ਜੈਤੋ ਚ ਸਭ ਤੋ ਵੱਧ ਮਸ਼ਹੂਰ ਧੰਨੇ ਕੇ ਆ ਓਹਨਾ ਦੇ ਚੇਲੇ ਚਪਟੇ ਆ ਬਾਕੀ ਸਾਰੇ ਧੰਨਾ ਤੇ ਪੂੰਨੀ ਦੋ ਵਰਕਸ਼ਾਪ ਆ ਇੱਕਠੀਆਂ ਜੈਤੋ ਬਠਿੰਡਾ ਰੋਡ ਉਪਰ ਬਾਕੀ ਸਭ ਥੱਲੇ ਆ

  • @muktiarsingh9757
    @muktiarsingh9757Ай бұрын

    ਸਾਰੋਂ ਐਗਰੋ ਵਰਕਸ ਧੂਰੀ ਵਾਲੇ ਬੋਹਤ ਸ਼ੁੱਧ ਤੇ ਮਸ਼ਹੂਰ ਹਲ ਹਨ

  • @muktiarsingh9757
    @muktiarsingh97572 ай бұрын

    ਸਰੋਂ ਵਾਲੇ ਵੀ ਬਾਉਹਤ ਮਸ਼ਹੂਰ ਹਨ ਧੂਰੀ ਵਿੱਚ ਪੁਰਾਣੇ ਹਨ

  • @balrajdhillon5661
    @balrajdhillon56614 ай бұрын

    ਅਸੀਂ ਝੋਨੇ ਦੀ ਵਜਾਈ ਆਲ਼ੀ ਮਸ਼ੀਨ ਲਈ ਸੀ ਜਮਾਂ ਫੇਲ੍ਹ ਆ ਲੋਹਾ ਹੀ ਦੇ ਦਿੱਤਾ ਇਕੱਠਾ ਕਰਕੇ ਹਲ਼ ਵੀ ਇਕੋ ਜੇ ਨਹੀਂ ਗੱਲਾਂ ਹੀ ਆ ਇਕੱਲੀਆਂ

  • @sukhjinderbhullar9136

    @sukhjinderbhullar9136

    Ай бұрын

    Ryt

  • @navdeepsingh9447
    @navdeepsingh94474 ай бұрын

    15 ਹੱਲ ਫੋਲਡਿਗ ਦਾ ਰੇਟ

  • @kuldeepbrar8514
    @kuldeepbrar85144 ай бұрын

    20 ਤਵੀਆਂ ਤੋਂ ਉਪਰ ਟਰਾਲੀ ਟਾਇਪ ਤਵੀਆਂ ਸਹੀ ਰਹਿੰਦੀਆਂ ਰੋਡ ਤੇ ਕੋਈ ਸਮੱਸਿਆ ਨੀਂ ਆਉਂਦੀ ਅਤੇ ਜਮਾਨੇ ਦੇ ਨਾਲ ਨਾਲ ਤਕਨੀਕ ਵੀ ਨਵੀਂ ਸੋਹਣੀ ਲੱਗਦੀ ਐ ਬਾਕੀ ਇਹਨਾਂ ਦੇ ਹੁੱਣ ਤਾਂ ਤਵੇ ਨਵੇਂ ਆ ਹਿੱਸਾ ਲੱਗ ਜਿਆ ਕਰੂ ਤਵੇ ਘਸਿਆਂ ਮਗਰੋਂ ਕਿਥੋਂ ਪਾਇਪ ਨਾਲ ਹਿੱਸਾ ਲੱਗਣਾ ਉਹੀ ਜੱਵਕ ਝੂਟਾ ਬਣ ਜਾਣਾ

  • @AashiqFORDde
    @AashiqFORDde4 ай бұрын

    👌👌

  • @brarravi2524
    @brarravi25244 ай бұрын

    👌

  • @kulvinderhappy8671
    @kulvinderhappy86714 ай бұрын

    ਬਾਈ ਰੇਟ ਦੱਸਿਆ ਕਰੋ ਥੋੜਾ ਬਹੁਤ ਰੇਟ ਘੱਟ ਦਾ ਵੱਧਦਾ ਪਤਾ ਹੁੰਦਾ ਕਿਸਾਨ ਨੂੰ ਪਰ ਆਈਡੀਆ ਲੱਗ ਜਾਂਦਾ

  • @AashiqFORDde
    @AashiqFORDde4 ай бұрын

    ❤❤

  • @Gurdit_ramgharia03
    @Gurdit_ramgharia034 ай бұрын

    ❤❤❤

  • @kuldeepsidhu2184
    @kuldeepsidhu21844 ай бұрын

  • @user-lx2gw3fo5w
    @user-lx2gw3fo5w4 ай бұрын

    Sade kol 2 set santokh de he cultivater aa bahut time to shop aaj dekhi asi kdi asye nhi bas ena trest aa fon te ghr aa jande aa sare sand sade

  • @Gurdeepsingh-op5fj
    @Gurdeepsingh-op5fj4 ай бұрын

    ਧੂਰੀ ਚ ਸਾਰੋਂ ਆਲੇ ਹੱਲ ਬਹੁਤ ਸੁੱਧ ਨੇ

  • @RavinderSinghMangat-qz7gb

    @RavinderSinghMangat-qz7gb

    4 ай бұрын

    Mere kolon 11 hal ne je laine ne...

  • @GurlalSingh-mb4wt

    @GurlalSingh-mb4wt

    4 ай бұрын

    ​@@RavinderSinghMangat-qz7gbmobile no

  • @pammasidhu8033

    @pammasidhu8033

    2 ай бұрын

    ​@@RavinderSinghMangat-qz7gbhal kithe ne bai

  • @sukhjinderbhullar9136

    @sukhjinderbhullar9136

    Ай бұрын

    ਲੋਹਾ ਹੀ ਥੱਪਿਆ

  • @kuldeepSingh-xv4ej
    @kuldeepSingh-xv4ej4 ай бұрын

    22 kehdi farm di gl kr reha Naa ni lea

  • @sukhwindergillz7036
    @sukhwindergillz70364 ай бұрын

    Joianwala

  • @JaggaJatt-sf5fy
    @JaggaJatt-sf5fy4 ай бұрын

    22g atma dolu kraha wrk,shp video payo

  • @kulwindersingh8909
    @kulwindersingh89094 ай бұрын

    ਅਠਾਰਾਂ ਦਾ ਬਾਈ ਕੀ ਰੇਟ ਆ

  • @pardeepvirk9971
    @pardeepvirk99712 ай бұрын

    9.9 di harro Kina rate hai ji

  • @karansingh-in5yd
    @karansingh-in5yd4 ай бұрын

    Spring Wale 11/13 hall price daso .

  • @masseyfergusonmoga1863
    @masseyfergusonmoga18634 ай бұрын

    ਘੋੜੀ ਦੇ ਥੱਲੇ ਡੰਡੇ ਹੀ ਹੋਣ ਬਾਈ ਨੇ ਟਰੈਕਟਰ ਸਮਾਂ ਪਾ ਕੇ ਕੰਟਰੋਲ ਘੱਟ ਕਰਦਾ ਪਲੇ ਪੈ ਜਾਂਦੀ ਹ

  • @hollandlovers9334
    @hollandlovers93344 ай бұрын

    Bai gurwinder je time haiga tn bai bnya badal pind kole gede maarjao bht jyada nuksaan hoya sade knk da its a request bhi agee sarkar nu loka nu pta lg skee 🙏🏻🙏🏻🙏🏻😭

  • @RespectFarmerTv

    @RespectFarmerTv

    4 ай бұрын

    No deo bai apna dekhdya fr

  • @buntydhaliwal7488
    @buntydhaliwal74884 ай бұрын

    13 da cultivator kina da???

  • @sekhonfarm4055
    @sekhonfarm40554 ай бұрын

    ਮੈ ਗਿਆਨੀ ਬਰਨਾਲੇ ਤੋ 24 ਦਾ ਸਿਟ ਬਣਵਾਇਆ 1•16 ਦਾ ਪਿਆ

  • @jassigill1563

    @jassigill1563

    4 ай бұрын

    Tavia daa y

  • @IG_RATANSINGH

    @IG_RATANSINGH

    4 ай бұрын

    ਬਾਈ ਕਿੰਨਾ ਟਾਇਮ ਹੋ ਗਿਆ। ਕਿਰਪਾ ਕਰਕੇ ਦੱਸਿਓ, ਮੈਂ ਵੀ ਤਿਆਰ ਕਰਵਾਉਣੀਆ ਬਈ।

  • @dilbagsinghsarwara205
    @dilbagsinghsarwara2054 ай бұрын

    ਤਵਿਆ ਹਾਈਡ੍ਰੌਲਿਕ ਨੀ ਕੀਤੀਆ

Келесі