ਜੱਟ ਨੇ ਡੇਢ ਕਰੋੜ ਲਾ ਐਸੀ ਕੋਠੀ ਬਣਾਈ😍ਲੋਕ ਦੂਰ ਦੂਰ ਤੋਂ ਆਉਂਦੇ ਫੋਟੋਆਂ ਕਰਵਾਉਣ, ਖ਼ੂਬੀਆਂ ਜਾਣ ਹੋਸ਼ ਉੱਡ ਜਾਣਗੇ
Ойын-сауық
ਜੱਟ ਨੇ ਡੇਢ ਕਰੋੜ ਲਾ ਐਸੀ ਕੋਠੀ ਬਣਾਈ😍ਲੋਕ ਦੂਰ ਦੂਰ ਤੋਂ ਆਉਂਦੇ ਫੋਟੋਆਂ ਕਰਵਾਉਣ, ਖ਼ੂਬੀਆਂ ਜਾਣ ਹੋਸ਼ ਉੱਡ ਜਾਣਗੇ
#Kothi #HouseTour #HomeTour #BollyHollyBaba #Interview
🏅JOIN NOW: KZread Mastery Course CLICK 👉: JagmeetBrar.com
Visit Our Website: www.bollyhollybaba.com
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba
Пікірлер: 111
ਕੋਈ ਗ਼ਰੀਬ ਮਰਦਾ ਹੋਵੇ ਉਹ ਇਹਨਾਂ ਪ੍ਰੈੱਸ ਵਾਲੀਆਂ ਨੂੰ ਨਹੀਂ ਦਿੱਸਦਾ ਕੋਈ ਕੋਠੀ ਪਾਵੇ ਜਾਂ ਫੇਰ ਕੋਈ ਕੋਠੀ ਤੇ ਜਹਾਜ਼ ਬਣਵਾਏ ਤਾਂ ਇਨਾ ਨੂੰ ਮੀਂਟਾ ਦੇ ਵਿੱਚ ਪਤਾ ਲੱਗ ਜਾਂਦਾ
@arshsidhu1187
2 жыл бұрын
bai ehna nu views ohne aaw eho jiha videos toh appne varge lokk dekhan aunde aww jive tusi v dekhan ayy
ਇੱਕ ਅਸੀਂ ਆ ਜਿਹੜੇ ਇੱਕ ਛੋਟਾ ਜੀਆ ਘਰ ਲੈਣ ਲਈ ਵੀ ਤਰਸ ਰਹੇ ਆ, ਵਾਹਿਗੁਰੂ ਸਭ ਤੇ ਏਦਾ ਹੀ ਮੇਹਰ ਕਰੇ, ਬਸ ਇਹੀ ਕਹਿਣਾ ਮੈਂ ਜਿਹਨੂੰ ਵਾਹਿਗੁਰੂ ਜੀ ਨੇ ਏਨੀ ਨਿਯਮਤ ਬਖਸ਼ੀ ਆ ਓਹ ਕਿਸੇ ਗਰੀਬ ਦਾ ਭਲਾ ਕਰ ਦਿਆਂ ਕਰਨ 🙏🙏🙏🙏🙏
@rajput.waheguru.jii.bittup7014
2 жыл бұрын
V
ਇਹ ਕੋਈ ਚੰਗੀ ਰਵਾਇਤ ਨਹੀਂ, ਏਨਾ ਪੈਸਾ ਘਰ ਤੇ ਖ਼ਰਚ ਕਰਨਾ ।ਲੋੜ ਮੁਤਾਬਿਕ ਹੀ ਘਰ ਬਨਾਉਣਾ ਚਾਹੀਦਾ ਹੈ। ਪਹਿਲਾਂ ਜਿਮੀਦਾਰ ਭਰਾ ਵਿਆਹਾਂ ਤੇ ਕਾਫ਼ੀ ਖ਼ਰਚ ਕਰਦੇ ਸੀ ਪਰੰਤੂ ਹੁਣ ਘਰਾਂ ਤੇ ਵੀ ਖ਼ਰਚ ਕਰਨ ਲਗ ਪਏ ਨੇ। ਜੇ ਇਸੇ ਤਰ੍ਹਾਂ ਚਲਦਾ ਰਿਹਾ ਓਹ ਦਿਨ ਦੂਰ ਨੀ ਜਦੋਂ ਖੇਤੀਬਾੜੀ ਲਈ ਜ਼ਮੀਨ ... ਵਾਹਿਗੁਰੂ ਜੀ
ਸਾਡੇ ਪਿੰਡ ਦੀ ਇਹ ਕੋਠੀ ਪਿੰਡ ਝੰਡੂਕੇ ਜਿਲ੍ਹਾ ਮਾਨਸਾ
ਇਹੋ ਜਿਹੇ ਗੁਰਦੁਆਰੇ ਅਤੇ ਡੇਰੇ ਹਸਪਤਾਲ ਪੈਲਸ ਸਕੂਲ ਬਹੁਤ ਹਨ ਪੰਜਾਬ ਦੇ ਵਿੱਚ ਅਤੇ ਰਾਜੇ ਮਹਾਰਾਜਿਆਂ ਨੇ ਵੀ ਕਿਲੇ
@harnekbrar1681
2 жыл бұрын
ਵੱਡੇ ਵੱਡੇ ਮਹਾਂਰਥੀ ਰਾਜੇ ਰਾਣੇ ਮਜ਼ਬੂਤ ਕਿਲ੍ਹੇ ਬਣਾ ਕੇ ਖ਼ਾਲੀ ਹੱਥ ਦੁਨੀਆਂ ਤੋਂ ਤੁਰ ਗਏ ਹਨ ਇਹ ਕੋਈ ਨਵੀਂ ਗੱਲ ਨਹੀਂ ਹੈ । ਸਿਰਫ਼ ਹੰਕਾਰ ਵਡਿਆਈ ਵਿਖਾਵੇ ਫੁਕਰਪੁਣੇ ਦੀਆਂ ਝੂਠੀਆਂ ਕਹਾਣੀਆਂ ਹਨ।
Bai g ਫੁੱਲ/ਬੂਟਿਆਂ ਦਾ ਕੰਮ Botanika The nursery Ludhiana to krve Captain da siswan from ehna ready keta
Waheguru Maher kare
Very good ji...patta ki gal her banda pa ke eeda hi kenda aa jrurt de hisas nal ...per manda koi ni kise di
Ek pase kehnde jatt khudshushi kar reha e ..te jatt karjai e ..te duje passe jatt ded cror di kothi banayee firda ....
Hun kisan To jatt ban Gya Delhi which A Appne App nu Garib nimane kisan Ha ,,,,, Te Bahuat chlaki nal mazdooron nu Appne magar la liya ,,,,, jatta de kathni Te karne which farak He
@prabhsandhujattlife3045
2 жыл бұрын
Sare kisan ameer ni haige y, bhut kisan vichare 1, 2 killya wale aa
ਭਰਾਵਾ ਦਸ ਕ ਲੱਖ ਰੁਪੀਆ ਮੈਨੂ ਦੇ ਦਿਂਦਾ ਮੈ ਪੁਰਤਗਾਲ ਨੂ ਜਾਣਾ ਸੀ ਮੈ ਮੋੜ ਵੀ ਦੇਊ ਹੋਲੀ ਹੋਲੀ ਕਰਕੇ 🥰🥰
@jaggiamina5742
2 жыл бұрын
OK.JI🥀🥀🌹🌷✈️✈️✈️✈️✈️HOLLAND.NEE.THEEK.PURGAAL.VICH.KE.AA🥀🌹🌹🌹🌹BAPLA
@lovlypanesar7141
2 жыл бұрын
@@jaggiamina5742 ਵੀਰ ਬਸ ਇਹ ਸਮਝ ਲੳ ਕਿ ਭੇਡਚਾਲ ਈ ਆ ਬਸ ਕੲਈ ਵੀਰ ਦਸਦੇ ਆ ਕਿ ਓਥੇ ਇਕ ਸਾਲ ਬਾਦ ਟੀ ਆਰ ਸੀ ਬਣ ਜਾਂਦਾ ਤੇ ਫਿਰ ਦੋ ਸਾਲ ਲੲਈ ਕਿਤੇ ਵੀ ਕੰਮ ਕਰ ਸਕਦੇ ਆ 26 ਕੰਟਰੀ ਚ ਬਾਕੀ ਆਪਾ ਨੂ ਜੀਆਦਾ ਤਾ ਪਤਾ ਨੀ ਇਹ ਤਾ ਓਥੇ ਜਾਕੇ ਈ ਪਤਾ ਲਗੂ ਬਰੋ
@jaggiamina5742
2 жыл бұрын
SEM.2.KALKATA.AA.PURGAAL.
@lovlypanesar7141
2 жыл бұрын
@Gora Sidhu ਹਾਂਜੀ ਵੀਰ ਸਹਿਮਤ ਆ ਮਜਬੂਰੀ ਵੀਰ ਮੇਰੀ ਵੀ ਆ ਮੈ ਵੀ ਤਾਹੀ ਪੰਗਾ ਜਿਆ ਲੈੰਣ ਨੂ ਫਿਰਦਾ ਭਰਾ ਅਸੀ ਵੀ ਘਰੋ ਗਰੀਬ ਈ ਆ
@lovlypanesar7141
2 жыл бұрын
@Gora Sidhu ਵਧੀਆ ਗਲ ਆ ਭਰਾਵਾ ਪੰਜਾਬ ਚ ਮਰੋ ਮਰਾਈਆ ਹੋਈ ਜਾਂਦਾ
Kihda pind aa g
Very nice congrats
Ehda to vadiya vadiya kothiya ta hun Punjab ch aam ne
Beautiful
Ghar sohna hai Par EDI fukri wali gul be jehda sagwan lagana hai .chugantha ta lohe dea laga Lea .
Waheguru ji 🙏
Bai je Sangwan louni c phir chugatha v vadhia wood walia lounia c fitting nhi baith di jisti te nal wooden Di look ziada bn Di aa Sagwan Sirsa Haryana ton vadhia mil jandi aa
Kehde pind city cha hai veer g asi kla nksha bna lage waheguru ji mehr krn
2ਕਰੋੜ + ਲੱਗਣੇ ਤਿਆਰੀ ਤੱਕ
GOD BLESS YOU BRO GOODLUCK
Bhot vdia . Lok pta ni kyu jealous krde aa yr
@kulwindersinghdandiwal471
2 жыл бұрын
Ok bro
@prabhsandhujattlife3045
2 жыл бұрын
Loka da kmm y machna, baki kothi sira
Rain water harvesting. Plant fruit trees. Food forests. Chandan. Trees. Solar panels. Natural. Filters for Rain 🌧 water. 3. Tanks. Gravel. 1. 2. Charcoal. 3. Sand. 4. Water. Tank. Storage. Underground. Covered. Eco friendly homes 🏡 is cheaper. 😝😜🇮🇳🌎👍🏿
मोटर वाला आखर काम आ जाता है
🔥🔥
Pind kehra eh kithe ban rahi aa
ਕੋਠੀਆਂ ਤੇ ਡੇਢ ਕਰੋੜ ਰੁਪਏ ਮੋਟਰਾ ਦੇ ਬਿੱਲ ਮੁਆਫ਼। ਕੀ ਇਹ ਸਹੀ ਹੈ?
@karanveersinghsidhu3613
2 жыл бұрын
ਇਸ bhai kol 60 kille a kothi v ni pa sakda fair
@jas-gurdeepvlogger9818
2 жыл бұрын
ਬਿੱਲ ਮੁਆਫ ਕਿਉਂ ਹੋਣ ਫਿਰ ਜੇ 60 ਕਿੱਲੇ ਨੇ, ਗਰੀਬ ਕਿਸਾਨਾ ਅੱਗਾ ਮਰ ਰਿਹਾ ਹੈ।
Mandigovindgarh..10...10..crore..dia...kothian...ne...but..ni.vews
Aapne hi pind ch dekhi ja k gareeb Bande de 4.khan puade aasees milu Tenu
1.5 cr bolde ta 2cr nu puju
Jaga.Ruub.diti.khali.ek.sman.hi.Launa.ehni.jaga.hor.kol.hove.uh.vi.pavega
I Pura Gappa
ਕੇਹੜੇ ਪਿੰਡ ਚ ਆਹ ਕੋਠੀ
Bas khar da ta koi na limit TE jamin na sale kitti Howe waheguru mehar kare
@kulwindersinghdandiwal471
2 жыл бұрын
Bai jaddi sardar haa ten pinda de jameen aa
@balcollection3105
2 жыл бұрын
@@kulwindersinghdandiwal471 Bohat mubarkan veer jio 🙏🙏🏼nahi taan sale jatta de piche pye sa
Veer ji pop down cilling work kran ta das Do
Ah holi holi mainu lgda ambani di kothi cover krnge ..
Very nice g
Old is gold. 👌🏼
Wah washroom ek nahi hona chiye thora to socho bai ji washroon 5 6 washroom hone chiye
@jagidandiwal8312
2 жыл бұрын
Ha g dear
Nice
A hi jatt fr krja mafi lyi ronde h sdka te drna lake
Pind kheda a ji ??
@rjvirsingh2703
2 жыл бұрын
ਢਿੱਲੋਂ ਬਠਿੰਡੇ ਆਲਾ ਵੀਰ ਪਿੰਡ ਗਿਆਨਾ ਜਿਲਾ ਬਠਿੰਡਾ
Babau maan jindabad
👌👌👍👍
Pind kihda 22
@kulwindersinghdandiwal471
2 жыл бұрын
Jhanduke mansa
@karanveersinghsidhu3613
2 жыл бұрын
Jhanduke
Jamena vadia Jan saria nu greeb b kr lava kus
A tan kujj v ni Sade mohali aa ke dekho Khothi bndi 4 kanal ch 12 crod de tan plot e aa 7 crod utte lgna 20 cr de nede tede ho jana totel Sade pind da bnda SC 85 ch
Bi ye loka varga hor koi km ni kr shakda.karga la k jo margi bna lo khda modna. Ghanda chak lana. Haje jatt nu kuz bacda ni kuz.
View nice ji
ਜਟ ਦਾ ਬਾਲਾ ਵਡਾ ਆ ਸੇਠਾਣੀਆ ਕਹਿਣਗੀਆ ਦਿਲ
Veerji kedi odhan h ik ta kalanwali kol h
by jiada westaz a
Eh nal le jae lok fokre ho gae
Kon aaya photo khichon hehehe oh dso pehla .??
Marriage palace AA
Padhandar dharne deno aje ni hatde
Ghar kise da v mara nahi hunda reporter saab
@SanjeevKumar-mo4qw
2 жыл бұрын
True paji . Har banda apna pura zoor launda puri himmat launda ghr bnon time
Pani. Hey. Ne. Oxygen. Hey ne. Kothi. Pa. Le.
Bl
Krja lay k bnai honi, sarkaar maff ta kar he dena krja
@jagidandiwal8312
2 жыл бұрын
Acchabg sab aap jaise nahi hai poor
Punjabia da koie mukabala nahi
Vehli Dunyia msga ch hora te jyda Dimag lgoundi 😂Chaa pini vehled lok Jao enha ghr kai loka ch jals te fltu bkvs jyda. Hundi 😂
Sirra jatta 👍👍
@gurpalsingh3720
2 жыл бұрын
ਸਿਰਾ ਪੰਪ
Fir ehhi lok ne jo kehnde ke sada karja maff karo.
@jagidandiwal8312
2 жыл бұрын
Tu kinna ka ammer hai bol
Sidhu ta timpu aa
Veere mere kol is taran di hajran examples ne.. Rubbish interview 👎👎👎👎👎
fer faha lede aa
Vartn vla raji kisi rann hr essa pori hova
Money waste in village
@kulwindersinghdandiwal471
2 жыл бұрын
Village is love
A Delhi which Appne App nu Garib kisan Dasde San,,,,,,,,
@komaljeet3936
2 жыл бұрын
Tainu kyon takhleef hai.agle bande ne mehnat kiti hai ok awe sad na.rees kr ok
ਇਹ ਕਿਹੜਾ ਝਡੂਕੇ ਆ ਜੀ ਭੁੱਚੋ ਮੰਡੀ ਕੋਲ
@navjotjot4653
2 жыл бұрын
Mansa jila ,
ਬਾਕੀ ਤਾ ਸਭ ਠੀਕ ਆ ਪਰ ਬਾਈ ਨੇ ਜਿਸਤੀ ਚਾਦਰ ਦੀਆ ਚੁਗਾਠਾ ਲਵਾ ਕੇ ਕੰਮ ਗਲਤ ਕੀਤਾ ਜਿਥੇ ਐਨੇ ਪੈਸੈ ਲਾਓਣੇ ਆ ਪੰਜ ਚਾਰ ਲੱਖ ਦੀਆ ਲੱਕੜ ਦੀਆ ਚੁਗਾਠਾ ਲਵਾਓਦਾ ਵਧੀਆ ਲਗਣੀਆ ਸੀ ਇਹ ਚੁਗਾਠਾਂ ਨੇ ਜਦੋ ਜੰਗਾਲ ਫੜ ਲਿਆ ਫੇਰ ਕੰੱਮ ਲੱਸੀ ਹੋਜੂ ਜਮਾ
@lovlypanesar7141
2 жыл бұрын
@Gora Sidhu ਵੀਰੇ ਮੈ ਵੀ ਲਕੜ ਦਾ ਕੰਮ ਕਰਦਾ ਸੀ ਮੈ ਵੀਰੇ ਇਹਨਾ ਚੁਗਾਠਾਂ ਦੇ ਥਲੇ ਲੱਪੇ ਲਾਕੇ ਆਓਦਾ ਰਿਹਾ ਫੁਟ ਫੁਟ ਤਾ ਗਲ ਈਜਾਂਦੀਆ ਥਲੋ ਵੀਰੇ ਬਾਕੀ ਸੰਭਾਂਲ ਵੀਰੇ ਜਿਨੀ ਮਾਰਜੀ ਕਰਲੋ ਇਹਨਾ ਨੂ ਜੰਗਾਲ ਲਗ ਈ ਜਾਂਦਾ ਵੀਰੇ
@kulwindersinghdandiwal471
2 жыл бұрын
Bhai shauk wali hai ki tanha karke