Introduction: Punjabi 12 Week Exercise Oncology Program

Спорт

Welcome to our Punjabi 12 Week Exercise Oncology Program! In this video, Mannat will introduce the program, and provide things to keep in mind and/or implement when following along with the exercises.
ਕੈਂਸਰ ਪੀੜਤ ਲੋਕਾਂ ਲਈ ਪੰਜਾਬੀ ਵਿੱਚ ਕਸਰਤ ਦੇ ਬਾਰਾਂ ਹਫ਼ਤਿਆਂ ਦੇ ਪ੍ਰੋਗਰਾਮ ਵਿੱਚ ਤੁਹਾਡਾ ਸੁਆਗਤ ਹੈ । ਇਸ ਵੀਡੀਓ ਵਿੱਚ, ਮੰਨਤ ਪ੍ਰੋਗਰਾਮ ਪੇਸ਼ ਕਰੇਗੀ, ਅਤੇ ਕਸਰਤ ਕਰਨ ਵੇਲੇ ਯਾਦ ਰੱਖਣ ਲਈ ਸੁਝਾਅ ਦੇਵੇਗੀ ।
The weekly workouts are based on the ACE Baseline program. Please consult a doctor before exercising if you are unsure if it is safe for you.
ਇਹ ਹਫਤਾਵਾਰੀ ਅਭਿਆਸ "ਏਸ ਬੇਸਲਾਈਨ" ਪ੍ਰੋਗਰਾਮ 'ਤੇ ਅਧਾਰਤ ਹਨ । ਜੇਕਰ ਤੁਹਾਨੂੰ ਨਹੀਂ ਪਤਾ ਕਿ ਇਹ ਤੁਹਾਡੇ ਲਈ ਸੁਰੱਖਿਅਤ ਹੈ ਜਾਂ ਨਹੀਂ, ਤਾਂ ਕਿਰਪਾ ਕਰਕੇ ਕਸਰਤ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ ।
For any questions regarding the workout’s content and for registration in future online or in-person exercise classes offered in English, please email us at: wellnesslab@ucalgary.ca
ਇਸ ਵੀਡੀਓ ਵਿੱਚ ਦਿਖਾਏ ਗਏ ਅਭਿਆਸਾਂ ਬਾਰੇ ਜਾਂ ਕਲਾਸਾਂ ਦੀ ਰਜਿਸਟ੍ਰੇਸ਼ਨ ਬਾਰੇ (ਹੁਣ ਅੰਗਰੇਜ਼ੀ ਵਿੱਚ ਪਰ ਬਾਅਦ ਪੰਜਾਬੀ ਵਿੱਚ), ਕਿਰਪਾ ਕਰਕੇ ਸਾਨੂੰ ਇੱਥੇ ਈਮੇਲ ਕਰੋ: wellnesslab@ucalgary.ca
Visit our website for more information about us and our programs at: kinesiology.ucalgary.ca/labs/...
ਸਾਡੇ ਅਤੇ ਸਾਡੇ ਪ੍ਰੋਗਰਾਮਾਂ ਬਾਰੇ ਵਧੇਰੇ ਜਾਣਕਾਰੀ ਲਈ, ਸਾਡੀ ਵੈਬਸਾਈਟ 'ਤੇ ਜਾਉ: kinesiology.ucalgary.ca/labs/...
You can also connect with us on social media: Instagram, Twitter, and Facebook: @WellnessLabUofC
ਤੁਸੀਂ ਸਾਨੂੰ ਸੋਸ਼ਲ ਮੀਡੀਆ ਜਿਵੇਂ ਕਿ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਕੇ ਵੀ ਲੱਭ ਸਕਦੇ ਹੋ: @WellnessLabUofC

Пікірлер

    Келесі