Week 2: Punjabi 12 Week Exercise Oncology Program

Спорт

We hope you enjoy this week’s workout! Please consult a doctor before exercising if you are unsure if it is safe for you.
ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਹਫ਼ਤੇ ਦੀ ਕਸਰਤ ਦਾ ਆਨੰਦ ਮਾਣੋਗੇ । ਜੇਕਰ ਤੁਹਾਨੂੰ ਨਹੀਂ ਪਤਾ ਕਿ ਇਹ ਤੁਹਾਡੇ ਲਈ ਸੁਰੱਖਿਅਤ ਹੈ ਜਾਂ ਨਹੀਂ, ਤਾਂ ਕਿਰਪਾ ਕਰਕੇ ਕਸਰਤ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ ।
Your feedback is valuable to us. Please complete this linked survey to help us improve our programming for the Punjabi community: survey.ucalgary.ca/jfe/form/S...
ਤੁਹਾਡੇ ਵਿਚਾਰ ਸਾਡੇ ਲਈ ਕੀਮਤੀ ਹਨ। ਕਿਰਪਾ ਕਰਕੇ ਇਸ ਲਿੰਕ ਕੀਤੇ ਸਰਵੇਖਣ ਨੂੰ ਪੂਰਾ ਕਰੋ ਜੋ ਪੰਜਾਬੀ ਭਾਈਚਾਰੇ ਲਈ ਪ੍ਰੋਗਰਾਮਾਂ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰੇਗਾ: survey.ucalgary.ca/jfe/form/S...
For any questions regarding the workout’s content and for registration in future online or in-person exercise classes (currently only offered in English), please email us at: wellnesslab@ucalgary.ca
ਇਸ ਵੀਡੀਓ ਵਿੱਚ ਦਿਖਾਏ ਗਏ ਅਭਿਆਸਾਂ ਬਾਰੇ ਜਾਂ ਕਲਾਸਾਂ ਦੀ ਰਜਿਸਟ੍ਰੇਸ਼ਨ ਬਾਰੇ (ਹੁਣ ਅੰਗਰੇਜ਼ੀ ਵਿੱਚ ਪਰ ਬਾਅਦ ਪੰਜਾਬੀ ਵਿੱਚ), ਕਿਰਪਾ ਕਰਕੇ ਸਾਨੂੰ ਇੱਥੇ ਈਮੇਲ ਕਰੋ: wellnesslab@ucalgary.ca
Visit our website for more information about us and our programs at: kinesiology.ucalgary.ca/labs/...
ਸਾਡੇ ਅਤੇ ਸਾਡੇ ਪ੍ਰੋਗਰਾਮਾਂ ਬਾਰੇ ਵਧੇਰੇ ਜਾਣਕਾਰੀ ਲਈ, ਸਾਡੀ ਵੈਬਸਾਈਟ 'ਤੇ ਜਾਉ: kinesiology.ucalgary.ca/labs/...
You can also connect with us on social media: Instagram, Twitter, and Facebook: @WellnessLabUofC
ਤੁਸੀਂ ਸਾਨੂੰ ਸੋਸ਼ਲ ਮੀਡੀਆ ਜਿਵੇਂ ਕਿ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਕੇ ਵੀ ਲੱਭ ਸਕਦੇ ਹੋ: @WellnessLabUofC

Пікірлер

    Келесі