India-Pakistan : 47 ਦੀ ਵੰਡ ਮਗਰੋਂ Sri Kartarpur Sahib ਵਿੱਚ 3 ਪੀੜੀਆਂ ਦਾ ਹੋਇਆ ਮੇਲ| 𝐁𝐁𝐂 𝐏𝐔𝐍𝐉𝐀𝐁𝐈

#kartarpurcorridor #pakistan #india
ਭਾਰਤ ਅਤੇ ਪਾਕਿਸਤਾਨ ਦੀ ਵੰਡ ਕਾਰਨ 75 ਸਾਲਾਂ ਦੇ ਵਿਛੜੇ ਭੈਣ-ਭਰਾ ਮੋਹਿੰਦਰ ਕੌਰ ਅਤੇ ਅਬਦੁਲ ਸ਼ੇਖ ਅਜ਼ੀਜ਼ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਮੁੜ ਇਕੱਠੇ ਹੋਏ ਹਨ । ਦੋਵੇਂ ਭੈਣ-ਭਰਾ ਅਤੇ ਇਨ੍ਹਾਂ ਦੇ ਪਰਿਵਾਰ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਸੰਪਰਕ ਵਿੱਚ ਸਨ ਪਰ ਮਿਲਣ ਦਾ ਸਬਬ 19 ਮਈ 2023 ਨੂੰ ਬਣਿਆ।
ਬੀਬੀਸੀ ਨਿਊਜ਼ ਪੰਜਾਬੀ ਨੇ ਮੋਹਿੰਦਰ ਕੌਰ ਨਾਲ ਭਾਰਤ, ਪੰਜਾਬ ਦੇ ਪਟਿਆਲਾ ਵਿੱਚ ਉਨ੍ਹਾਂ ਦੇ ਘਰ ’ਚ ਗੱਲਬਾਤ ਕੀਤੀ ਜਦੋਂਕਿ ਬੀਬੀਸੀ ਉਰਦੂ ਨੇ ਪਾਕਿਸਤਾਨ ਸ਼ਾਸ਼ਿਤ ਕਸ਼ਮੀਰ ਵਿੱਚ ਮੁਜ਼ੱਫਰਾਬਾਦ ਜ਼ਿਲ੍ਹੇ ਦੇ ਪਿੰਡ ਕੁਟਲੀ ’ਚ ਅਬਦੁਲ ਸ਼ੇਖ ਅਜ਼ੀਜ਼ ਨਾਲ ਗੱਲਬਾਤ ਕੀਤੀ।
(ਰਿਪੋਰਟ - ਪਟਿਆਲਾ ਤੋਂ ਗਗਨਦੀਪ ਸਿੰਘ ਅਤੇ ਗੁਲਸ਼ਨ ਕੁਮਾਰ, ਪਾਕਿਸਤਾਨ ਸ਼ਾਸਿਤ ਕਸ਼ਮੀਰ ਤੋਂ ਐੱਮ.ਏ.ਜਰਾਲ ਅਤੇ ਸ਼ਾਹਜ਼ੇਬ ਅਫ਼ਜ਼ਲ, ਐਡਿਟ - ਰਾਜਨ ਪਪਨੇਜਾ)
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 544

  • @rashpalsingh3848
    @rashpalsingh3848 Жыл бұрын

    ਦੇਸ਼ਾਂ ਵਿਚ ਫਰਕ ਦੇਖ ਲਓ ਜਿਹੜਾ ਭਾਰਤ ਵਿੱਚ ਰਿਹਾ ਅਪਣੇ ਧਰਮ ਵਿੱਚ ਰਿਹਾ ਜਿਹੜਾ ਪਾਕਿਸਤਾਨ ਵਿੱਚ ਰਹਿ ਗਿਆ ਉਹ ਵਿਚਾਰੇ ਦਾ ਧਰਮ ਹੀ ਬਦਲ ਗਿਆ ਵਾਹ ਭਾਰਤ ਤੇਰੀ ਦੁਨੀਆ ਚ ਅਲੱਗ ਹੀ ਸ਼ਾਨ ਹੈ ਵਾਹ।

  • @Terameranewspunjab
    @Terameranewspunjab Жыл бұрын

    ਨਹਿਰੂ ਤੇ ਅੰਗ੍ਰੇਜਾ ਨੇ ਰੱਲ ਕੇ ਪੰਜਾਬ ਵਿੱਚ line ਪਵਾ ਦਿੱਤੀ 😢 ਸੋਹਣਾ ਪੰਜਾਬ ਖਤਮ ਕਰ ਦਿੱਤਾ

  • @SurinderSingh-ln3pv

    @SurinderSingh-ln3pv

    Жыл бұрын

    ਸਹੀ ਗੱਲ ਐ ਵੀਰੇ

  • @rajeshKumar-dz2gf

    @rajeshKumar-dz2gf

    Жыл бұрын

    ZINNA TERA JIJA LAGDA HAI

  • @RRRdaemon

    @RRRdaemon

    Жыл бұрын

    bhrawa pakistan de muslim te halle tak, 2 Nation theory te believe karde aa.. ohna naal kida reh loge tuhi

  • @beantbrar7706

    @beantbrar7706

    Жыл бұрын

    ਨਹੀਂ ਬਾਈ ਪੰਜਾਬ ਖਤਮ ਨਹੀਂ ਹੋ ਸਕਦਾ ਵਾਹਿਗੁਰੂ ਭਲੀ ਕਰਨਗੇ

  • @ludhianvi1

    @ludhianvi1

    Жыл бұрын

    @@rajeshKumar-dz2gf well said

  • @vandemattaram
    @vandemattaram Жыл бұрын

    ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪ ਤੇ ਬੜੀ ਕ੍ਰਿਪਾ ਕੀਤੀ ਹੈ ਉਹਨਾਂ ਨੇ ਅਪਣੇ ਘਰ ਵਿਚ ਆਪ ਜੀ ਦਾ ਮੇਲ ਕਰਾ ਕੇ ਸਿੱਧ ਕਰ ਦਿੱਤਾ ਹੈ ਕਿ ਉਸਦੇ ਘਰ ਦੇਰ ਹੈ ਹਨੇਰ ਨਹੀਂ

  • @gurmailsingh6709

    @gurmailsingh6709

    Жыл бұрын

    X

  • @kuljitkahlon455
    @kuljitkahlon455 Жыл бұрын

    ਤੁਹਾਨੂੰ ਸੁਣਨ ਤੋ ਬਾਅਦ ਮੇਰੀਆ ਅੱਖਾਂ ਭਰ ਆਈਆਂ ਕਿਉਂਕਿ ਸਾਡੇ ਪੁਰਖਿਆਂ ਵੀ ਸਥਾਨ ਹਡਾਇਆ ਏ

  • @gurdevsingh-pk8qd
    @gurdevsingh-pk8qd Жыл бұрын

    ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈ ਡੀਠੁ ।। ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠੁ ।।੯੫੭।। ਵਾਹਿਗੁਰੂ ਸੱਭ ਵਿਛੜਿਆ ਦੇ ਮੇਲ ਕਰਾਵੇ, ਸਾਡੀ ਏਹੀ ਅਰਦਾਸ ਹੈ👍👍👍👍👏👏👏👏👏🌷🌹🌷🌹🌷🇫🇷

  • @jyotijot3303

    @jyotijot3303

    Жыл бұрын

    Help me

  • @HarishKumar-wh7gt
    @HarishKumar-wh7gt Жыл бұрын

    ਗੱਲ ਤਾਂ ਤਾਂ ਬਣਦੀ , ਜੇ ਉਹ ਸਿੰਘ ਹੀ ਰਹਿਣ ਦਿੰਦੇ

  • @PreetPreet-yd4ni
    @PreetPreet-yd4ni Жыл бұрын

    ਵਾਹਿਗੁਰੂ ਜੀ ਕਿਰਪਾ ਕਰਨ ਸਰਕਾਰਾਂ ਦੇ ਕਾਨੂੰਨ ਨਰਮ ਹੋਣ ਤਾਂ ਜ਼ੋ ਵਿਛੜੇ ਆਪਣਿਆਂ ਨੂੰ ਮਿਲ ਸਕਣ ਕਾਰੋਬਾਰ ਪ੍ਰਫੁੱਲਤ ਹੋਣ ਗੁਰੂਘਰਾਂ ਤੇ ਮੰਦਰਾਂ ਦੇ ਦਰਸ਼ਨ ਦੀਦਾਰ ਸੇਵਾ ਸਿਮਰਨ ਬਖਸ਼ਿਸ਼ ਕਰਨ 🙏

  • @Raman42002

    @Raman42002

    Жыл бұрын

    ​@Tapori Language News Ram did Banwas for a women and wasted 14 years of his life,Even couldn't save his own wife from Ravan

  • @RRRdaemon

    @RRRdaemon

    Жыл бұрын

    @@Raman42002 Ram ji te phir vi sitaji nu bcha liaye hi.. tuhi te apni sakki mtagujar te shibzadea nu shad ke daur gaye hi

  • @RRRdaemon

    @RRRdaemon

    Жыл бұрын

    Ram ji te phir vi sitaji nu bcha liaye hi.. tuhi te apni sakki mtagujar te shibzadea nu shad ke daur gaye hi.. lid khani sikhlami khalishaaatani kateer

  • @RRRdaemon

    @RRRdaemon

    Жыл бұрын

    6 saal ki aayesha aur 78 saal ka budha,, bann gaya lucky number 786😂😂,,

  • @Aman-vm8kw

    @Aman-vm8kw

    Жыл бұрын

    ​@@Raman42002 bhaje kyo anand pur da kila jhadke Tankha mangi kom shudar jatt

  • @swarnjitsingh5714
    @swarnjitsingh5714 Жыл бұрын

    ਬਹੁਤੇ ਲੋਕ ਆਪਣੀ ਜਨਮ ਭੂਮੀ ਨੂੰ ਦੇਖਣ ਲਈ ਤਰਸਦੇ ਹੋਏ ਇਸ ਦੁਨੀਆ ਤੋਂ। ਚਲੇ ਗਏ

  • @saabG4040
    @saabG4040 Жыл бұрын

    ਨੁਕਸਾਨ ਸਿੱਖ ਕਮਿਊਨਿਟੀ ਦਾ ਹੋਇਆ। ਕਿਨੇਂ ਲੋਕ ਸਿੱਖ ਤੋਂ ਮੁਸਲਮਾਨ ਬਣੇ।

  • @ravinderkandari3750

    @ravinderkandari3750

    Жыл бұрын

    Wo india na si ,muh faad khali....taaan dene dewange ,wo pakistan si salamati chahedi to tara singh kabool karo 😂😂😂😂

  • @ravinderkandari3750

    @ravinderkandari3750

    Жыл бұрын

    @@scythianwarlord7557 o chachunder saaanp di fitrat saanp di hi rahndi hai ,tu hi bana le apna abba hujur .itho se sardar jaate apno se utho milte rafeeq shafiq taufiq bane.koi ni chahde ye mulle banne .inhe darra kar jabardasti banaya si ,tu hi baith kati lull per 😆🤣tum jajbati ho sakda ,saanp twanu rassi najar au sakdi , mennu saaanp saaanp hi najar aunda . Mulle acche log hote to inhanu kaboolnama na karwade uthe bhi singh sab hi bane milde .o nahi bolenge kyunki wo pakistan si india nahi .🤔

  • @sanatanairy2331

    @sanatanairy2331

    Жыл бұрын

    Bhaji faiya Hoya Sikh bach gaye Jai Hind

  • @saabG4040

    @saabG4040

    Жыл бұрын

    @@NonReligious-dj2jg Nafrat insan di sab toh vaddi dushman aa.

  • @saabG4040

    @saabG4040

    Жыл бұрын

    @@scythianwarlord7557 avdi maa teh bhen nu v read kra de eh comment.. malak tnu samat bakshe..

  • @SukhwinderSingh-wq5ip
    @SukhwinderSingh-wq5ip Жыл бұрын

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @manjinderkaur3621
    @manjinderkaur3621 Жыл бұрын

    Navjot Singh Sidhu and Imran khan sikhan and vichhure milan valian di duavan de haqdar hn🙏

  • @SubhashChander-pp6ig
    @SubhashChander-pp6ig Жыл бұрын

    ਕੌੜੀ ਸਚਾਈ- ਜੋ ਮੁਸਲਮਾਨ ਦੇਸ਼ ਦੀ ਵੰਡ ਸਮੇਂ ਭਾਰਤ ਵਿੱਚ ਰਹਿ ਗਏ ਸੀ, ਉਹ ਇੱਥੇ ਮੁਸਲਮਾਨ ਹੀ ਰਹੇ, ਪਰ ਜੋ ਹਿੰਦੂ ਜਾਂ ਸਿੱਖ ਪਾਕਿਸਤਾਨ ਵਿੱਚ ਰਹਿ ਗਏ ਸੀ ਉਨ੍ਹਾਂ ਨੂੰ ਮੁਸਲਮਾਨ ਬਨਣ ਤੇ ਮਜਬੂਰ ਹੋਣਾ ਪਿਆ।

  • @sukhwinderkaur1718

    @sukhwinderkaur1718

    Жыл бұрын

    Bilkul sahi

  • @jamesbullard4423

    @jamesbullard4423

    Жыл бұрын

    Wrong, Here is an example of Muslim girl snatched from her family by a Sikh, he converted and married her, never tried sending her back. kzread.info/dash/bejne/dXWalLdqgZavZ84.html

  • @beagoodboy3799

    @beagoodboy3799

    11 ай бұрын

    ​@@jamesbullard4423brthr a taa bus ek video paayi hai. Oh v dsde 1951 ch pakistan ch 20/25 lakh Sikh c, jehre aaj di date 30/35 hazzar reh gye. Hindu population 20/22% c jehri oh aaj de time ch 2/3% reh gyi, kithe chale gye inne hindu tay Sikh, but jehre muslim India ch reh gye c, 6/7% oh aaj 20/22% tay aa gye. Pta nhi kinniya hindu tay sikha diya kudiya ghar chak k ley jaande tay oh agle Darr de maare report nhi krde, tay 3/4 din baad police naal aaunde nay tay kudi de ghar de nu aa k keh dinde nay hnji thodi 19/20 saala di kudi nu sadde 54 saal de muslman budhe naal pyaar ho gya, taa a ghar shad k bhaj gyi c, hun taa social media da jmana aa gya lok video paa dinde nay pta aa video India chali jaayegi muslmana di badnami hougi hun a kaam ghat ho gya bahut, pehla social media nhi c pta nhi kinniya Sikh tay hindu kudiya inna muslman de 10/12 jawak jma k baithiya nay, jide ch ek chote pra da jawak hunda ek vadde da, ek ohne de Abu da, halala idda he krde aa,

  • @BalwinderSingh-rd7wc

    @BalwinderSingh-rd7wc

    11 ай бұрын

    ਬਾਈ ਇਹੀ ਫਰਕ ਹੈ ਭਾਰਤ ਤੇ ਪਾਕਿਸਤਾਨ ਵਿੱਚ ਜੋ ਇੱਥੇ ਮੁਸਲਮਾਨ ਆਏ ਸੀ ਉਹ ਅੱਜ ਵੀ ਮੁਸਲਮਾਨ ਨੇ। ਪਰ ਪਾਕਿਸਤਾਨ ਵਿੱਚ ਹਿੰਦੂ ਸਿੱਖਾਂ ਨੂੰ ਜ਼ਬਰੀ ਮੁਸਲਮਾਨ ਬਣਾ ਦਿੱਤਾ। ਆਪਣੇ ਲੋਕ ਅਜੇ ਵੀ ਭਾਰਤ ਵਿਚ ਬੋਲਦੇ ਅਸੀਂ ਗੁਲਾਮ ਆ ਕਿੰਨੀ ਗਲਤ ਗੱਲ ਹੈ। ਆਪਾ ਨੂੰ ਸ਼ੁਕਰ ਕਰਨਾ ਚਾਹੀਦਾ ਆਪਾ ਭਾਰਤ ਹਿੱਸੇ ਆਏ। ਨਹੀਂ ਆਪਣਾ ਵੀ ਇਹੋ ਹਾਲ ਹੋਣਾ ਸੀ

  • @sukhwinderkaur1718

    @sukhwinderkaur1718

    11 ай бұрын

    @@BalwinderSingh-rd7wc 🙏🏻 bhaji par Sade kyi log lehnda Punjab lenda Punjab krde nachde rehnde aa. Ena boojhran nu mullean di dalali krni changi lgdi e. Par tuhadi gal 100 % shi e 🙏🏻

  • @charanjitsingh4388
    @charanjitsingh4388 Жыл бұрын

    ਵਾਹਿਗੁਰੂ ਜੀ ਮੇਹਰ ਕਰੋ ਜੀ ।। ਵਾਹਿਗੁਰੂ ਜੀ ਬਜ਼ੁਰਗਾਂ ਨੂੰ ਚੜ੍ਹਦੀਕਲਾ ਬਖਸ਼ੋ ਜੀ

  • @opgurasingh915
    @opgurasingh915 Жыл бұрын

    ਦੋਵੇਂ ਪੰਜਾਬ ਜਿਦਾਂ ਬਾਦ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @baldevsingh9391
    @baldevsingh9391 Жыл бұрын

    ਬਹੁਤ ਖੂਸ਼ੀ ਹੂਦੀ ਹੈ ਯਦੋ ਕੋਈ ਵਿਛੜਿਆ ਹੋਇਆ ਮਿਲਦਾ ਹੈ ਜੀ

  • @BalwinderSingh-rd7wc

    @BalwinderSingh-rd7wc

    11 ай бұрын

    ਗੱਲ ਫੇਰ ਬਣਦੀ ਜੇ ਓਹਨੂੰ ਸਿੱਖ ਹੀ ਰਹਿਣ ਦਿੰਦੇ

  • @surinderpal7690
    @surinderpal7690 Жыл бұрын

    I was crying almost one hour after watching this video

  • @samraticecream9825

    @samraticecream9825

    Жыл бұрын

    Man ka dusman ngraj.. genna. Naru... En ko. Upr . Walla maf nai karaja..

  • @surinderpalsingh485
    @surinderpalsingh485 Жыл бұрын

    Hindustan Azad hoya Pakistan Aabad hoya,, Punjab Barbad hoya

  • @ludhianvi1

    @ludhianvi1

    Жыл бұрын

    Indian Punjab Pakistani side nalo 50 saal agey hay.

  • @rjuthred6995

    @rjuthred6995

    Жыл бұрын

    tere warge sikh te halle vi apne ap nu gulam hi dasde aa

  • @rjuthred6995

    @rjuthred6995

    Жыл бұрын

    tere warge sikh te halle vi apne ap nu gulam hi dasde aa

  • @ParminderKaur-zm4kw

    @ParminderKaur-zm4kw

    Жыл бұрын

    Tu ki khoyea dss!!!!

  • @yourddd

    @yourddd

    Жыл бұрын

    Bilkul sahi keya singh ji

  • @Jking-us1kd
    @Jking-us1kd Жыл бұрын

    ਸਚੀ ੳਹ ਟਾਈਮ ਯਾਦ ਕਰ ਕੇ ਅੱਖਾਂ ਭਰ ਆਈਆਂ 🙏🏻🙏🏻

  • @mazhariqbalislamicvideos4828
    @mazhariqbalislamicvideos48288 ай бұрын

    Mery to Dily dua ha AllahTahala Ap donoon familyes ko hamesha sehat o tandrusti vali zindgi ata farmae khush rakhe Abad rakhe ameen

  • @Harwinder1972
    @Harwinder1972 Жыл бұрын

    ਵਾਹਿਗੁਰੂ ਮਿਹਰ ਕਰਨ ਸਭ ਤੇ

  • @jagatkamboj9975
    @jagatkamboj9975 Жыл бұрын

    ਲਵ ਯੂ ਪਾਕ ਪੰਜਾਬੀ ਵੀਰੋ ਤੇ ਭੈਣੋ ਖੁਸ਼ ਰਹੋ ਅਲ੍ਲਾ ਵਾਹਿਗੁਰੂ ਖੁਸ਼ਿਆਂ ਬਖਸ਼ੇ

  • @Raman42002

    @Raman42002

    Жыл бұрын

    ​@Tapori Language News Copy Pasting, Krishan was a Makhan Chor and had 16000 wives,he even married 8 years old Rukhmani

  • @RRRdaemon

    @RRRdaemon

    Жыл бұрын

    @@Raman42002 6 saal ki aayesha aur 78 saal ka budha,, bann gaya lucky number 786😂😂,,

  • @RRRdaemon

    @RRRdaemon

    Жыл бұрын

    @@Raman42002 phir te gobind singh ne vi 3 viah kite hi,, te na ngi mayibhaggo da pta ni kide kide naal affair hi

  • @Raman42002

    @Raman42002

    Жыл бұрын

    @@RRRdaemon 16000 wives to G@shti khana hi bana dala Krishan Ne

  • @Raman42002

    @Raman42002

    Жыл бұрын

    @@RRRdaemon Br@hma even Raped his daughter Saraswati 🤣

  • @bootadreger4540
    @bootadreger4540 Жыл бұрын

    ਇਹ ਦਰਦ ਪੰਜਾਬੀਆ ਨੂੰ ਤੇ ਸਿੱਖਾਂ ਨੂੰ ਪੁੱਛਿਆ ਜਾਵੇ ਕੇ ਵੰਡ ਕੀ ਹੈ ਜਿੰਨਾ ਨੇ ਕੁਝ ਨਹੀਂ ਕੀਤਾ ਉਹ ਕੁਰਸੀਆਂ ਸਾਂਭ ਗਏ

  • @narinderwaraich7442
    @narinderwaraich7442 Жыл бұрын

    India Pakistan zindabad Panjab Panjabi panjabiat zindabad ❤❤❤

  • @beantbrar7706
    @beantbrar7706 Жыл бұрын

    ਵਿਛੜਿਆ ਮੇਲੇ ਪ੍ਭੁ ਵਾਹਿਗੁਰੂ ਜੀ

  • @gurcharansingh5938
    @gurcharansingh5938 Жыл бұрын

    ਇਹ ਪੰਜਾਬ ਵੀ ਮੇਰਾ ਏ ਉਹ ਪੰਜਾਬ ਵੀ ਮੇਰਾ ਏ

  • @sandipsinghkhokhar592
    @sandipsinghkhokhar592 Жыл бұрын

    ਜਿੰਨੀ ਮਰਜ਼ੀ ਨੇੜੇ ਦੀ ਰਿਸ਼ਤੇਦਾਰੀ ਹੋਵੇ, ਪਰ ਦੂਰੀ ਉਹ ਰਿਸ਼ਤੇਦਾਰੀ ਨੂੰ ਹੌਲੀ-ਹੌਲੀ ਖ਼ਤਮ ਕਰ ਦਿੰਦੀ ਹੈ, ਗੱਲ ਕੌੜੀ ਜ਼ਰੂਰ ਹੈ ਪਰ ਸੱਚ ਹੈ 🙏🙏🙏🙏🙏

  • @Raman42002

    @Raman42002

    Жыл бұрын

    ​@Tapori Language News Br@hma Raped his own daughter Saraswati

  • @Sonu_kakkar591
    @Sonu_kakkar591 Жыл бұрын

    ਵਾਹਿਗੁਰੂ ਜੀ ਮਿਹਰ ਕਰੋ ਪਰਿਵਾਰਾਂ ਉੱਤੇ।

  • @bharpursingh1276
    @bharpursingh1276 Жыл бұрын

    Bhai Harjit singh Bahut khusi hoi Kismat wale nu milde han waheguru khus Rakhe

  • @yasirlatif6253
    @yasirlatif6253 Жыл бұрын

    Love from Pakistan

  • @ludhianvi1
    @ludhianvi1 Жыл бұрын

    Reality of Pakistan is clearly seen😮. Everybody converted. Compare that with Indian side.

  • @jimbocho660

    @jimbocho660

    Жыл бұрын

    This about Punjab not "India". Why do you keep dragging "India" into this?

  • @RRRdaemon

    @RRRdaemon

    Жыл бұрын

    agree with you

  • @ludhianvi1

    @ludhianvi1

    Жыл бұрын

    @@jimbocho660 bara dukh lagga Pakistan da Mughala nu.

  • @Aman-vm8kw

    @Aman-vm8kw

    Жыл бұрын

    ​@@jimbocho660 aaye mughla di satta shudar jatt tere pyo da punjab h bhosdi dea tere to pehle de rehan daye ha sala 50 sall da raj kar lya ta bhalde h khalistan Shudar TANKHA mangan vali kom jatt Sanskar karan vele ni aaye sale aukat nhi c na Dudh pian vele ni aaye Mehta kalu v mutpine c ka nahi 😂

  • @BalwinderSingh-rd7wc

    @BalwinderSingh-rd7wc

    11 ай бұрын

    Agree bro

  • @kaurasingh7750
    @kaurasingh7750 Жыл бұрын

    ਧੰਨ ਧੰਨ ਗੁਰੂ ਨਾਨਕ ਦੇਵ ਜੀ l ਜੋ ਤੁਸੀਂ ਭੈਣ ਭਰਾ ਨੂੰ ਮਿਲਾ ਦਿੱਤਾ ਹੈ l

  • @kiranbajwa3497
    @kiranbajwa3497 Жыл бұрын

    Politics di khedd ne punjab de tukde kar dite, 1947 di wand ne punjabiya nu khatm karn di koshish kiti, Fer vi government da dill nahi rajiya or fer haryana himachal naam te tukde kite or ajj tak punjab government diya akha da roda hi baniya ee😢 Waheguruji vishdiya nu milave

  • @baldevsingh9391
    @baldevsingh9391 Жыл бұрын

    ਮਲਓਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @rsingh6027
    @rsingh6027 Жыл бұрын

    Waheguru ji 🙏🏾🙏🏾

  • @mirhimahere4237
    @mirhimahere4237 Жыл бұрын

    As a Pakistani descendant it breaks my heart how baba ji was treated in his early life by the family who took him in. I belong from the same region and even we’ve had elders who somehow got lost from their families during partition.

  • @chandrashekharshekhat3328
    @chandrashekharshekhat3328 Жыл бұрын

    Great moment of reunion of brother and sister after 75 yr of fateful partition of India. Jai Hind Shekhar New Delhi India

  • @baljitkaur7975
    @baljitkaur7975 Жыл бұрын

    V imotional felt crying.

  • @amritraju5911
    @amritraju59118 ай бұрын

    Waheguru ji Meher ਕਰਨ ਤੁਹਾਡੇ parivaar te

  • @ansarahmed2916
    @ansarahmed29169 ай бұрын

    Mai ye sub dekh dilbhar aya Allah sub ke dilo ko is trah se milaye rakh

  • @kuljitsingh763
    @kuljitsingh763 Жыл бұрын

    Bhut bhut thanks 🙏👍 BBC news

  • @dhaliwalvlogs2181
    @dhaliwalvlogs2181 Жыл бұрын

    Waheguru ji 🙏🎉🎉😢

  • @user-ej5qg6cb6y
    @user-ej5qg6cb6y Жыл бұрын

    ਮਾਤਾ ਜੀ ਅੱਖਾਂ ਭਰ ਆਈਆਂ

  • @Ludhiana1948
    @Ludhiana1948 Жыл бұрын

    ਕਿਰਪਾ ਕਰਕੇ ਇਸਨੂੰ ਬੀਬੀਸੀ ਹਿੰਦੀ 'ਤੇ ਦਿਖਾਓ i request bbc

  • @user-xc8xo8vk4k
    @user-xc8xo8vk4k Жыл бұрын

    Many many thanks to Indian govt who reunited brother sister

  • @user-vf1jl4do2u
    @user-vf1jl4do2u Жыл бұрын

    ਸਤਿਨਾਮ ਵਾਹਿਗੁਰੂ ਜੀ

  • @jagjitsingh1993
    @jagjitsingh1993 Жыл бұрын

    Great job thanks ❤❤❤❤❤❤❤❤❤❤❤

  • @tasvirsingh6924
    @tasvirsingh692411 ай бұрын

    ਮਲੂਕਾ ਦੀ ਵੰਡ ਕਦੇ ਵੀ ਨਾ ਹੋਵੇ ਇਹਨਾ ਦੋਵਾ ਭੈਣ ਭਰਾ ਨੂੰ ਞਹਿਗੂਰ ਜੀ ਲੰਬੀ ਊਮਰ ਬਖਸ਼ੇ ਜੀ

  • @dhillonamardeep68
    @dhillonamardeep68 Жыл бұрын

    Waheguru ji

  • @gurinderjitnagra7199
    @gurinderjitnagra7199 Жыл бұрын

    ਇਨਸਾਨੀਅਤ ਸ਼ਰਮਸਾਰ ਹੈ

  • @jimmygurney49
    @jimmygurney49 Жыл бұрын

    Waheguru ji apni kirpa bani Raki both family te 🙏🙏🙏🙏

  • @indiancraneopakbar4018
    @indiancraneopakbar4018 Жыл бұрын

    Waheguru g ❤❤❤❤❤

  • @jagjeetsahi628
    @jagjeetsahi628 Жыл бұрын

    Waheguru mehar kri

  • @sukhvindersingh2167
    @sukhvindersingh2167 Жыл бұрын

    ਵਾਹਿਗੁਰੂ ਜੀ।ਇਹ ਸਭ ਨਵਜੋਤ ਸਿੰਘ ਸਿੱਧੂ ਦੇ ਉਪਰਾਲੇ ਸਦਕੇ ਹੋਇਆ ਹੈ ਜੇਕਰ ਕਰਤਾਰ ਪੁਰ ਕੋਰੀਡੋਰ ਨਹੀਂ ਬਣਦਾ ਤਾਂ ਭੈਣ ਭਰਾ ਦਾ ਮਿਲਾਪ ਕਿੱਥੇ ਹੋਣਾ ਸੀ।ਇਸ ਲਈ ਸਾਨੂੰ ਸਾਰਿਆਂ ਨੂੰ ਨਵਜੋਤ ਸਿੰਘ ਸਿੱਧੂ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ।

  • @jaysingh-ho7eb
    @jaysingh-ho7eb Жыл бұрын

    congratulations to all of you! stay blessed.

  • @gursewaksinghgill8225
    @gursewaksinghgill8225 Жыл бұрын

    ਬਹੁਤ ਵਧੀਆ

  • @mrsingh3362
    @mrsingh3362 Жыл бұрын

    Sat Naam Sri WaheGuru Sahib ji 🙏📿🙏

  • @mangasinghlg617
    @mangasinghlg61711 ай бұрын

    Verry good ji

  • @gurleenkaur8472
    @gurleenkaur8472 Жыл бұрын

    Desh nu azad krvayea kurbania deke per onha ne sada Punjab hi tod dita 😢

  • @Pkdhindora
    @Pkdhindora Жыл бұрын

    Good bless you

  • @GurdeepSingh-bj7qj
    @GurdeepSingh-bj7qj Жыл бұрын

    ਨਵਜੋਤ ਸਿੱਧੂ ਤੇ ਇਮਰਾਨ ਖਾਨ ਨੇ ਬੜੀ ਮੇਹਰਬਾਨੀ ਕੀਤੀ.

  • @harmanSB
    @harmanSB Жыл бұрын

    ਮੇਰੇ ਪੜਨਾਨੇ ਦੇ ਚਾਰ ਪੁੱਤਰ ਸਨ। ਦੋ ਬਚੇ। ਨਾਨਾ ਜੀ ਦਸਦੇ ਹੁੰਦੈ ਸੀ। ਕੇ ਮੱਝਾਂ ਲਈ ਦਲੀਆਂ ਰਿੱਝਦਾ ਹੀ ਸ਼ੱਡ ਕੇ ਇਧਰ ਨੂੰ ਕੂਚ ਕਰਨਾ ਪਿਆ। 22 ਏਕੜ ਜ਼ਮੀਨ ਸੀ ਓਹਨਾਂ ਦੀ। ਬਲਦ ਮਝਾਂ ਗਾਵਾਂ ਸਬ ਛੁੱਟ ਗਾਇਆ। ਤੇ ਅੱਧਾ ਪਰਿਵਾਰ ਵੀ।

  • @mohammediqbalsandhu1661
    @mohammediqbalsandhu1661 Жыл бұрын

    It's beautiful to see this.

  • @angrejsinghwarhey4730
    @angrejsinghwarhey4730 Жыл бұрын

    Great 👍

  • @hamidjatt8084
    @hamidjatt8084 Жыл бұрын

    Very emotional story.

  • @dayalsingh8878
    @dayalsingh8878 Жыл бұрын

    waheguru ji Mehar karna . Vija La Ke Punjab Aa Jaaoo

  • @AmarjeetSingh-turban-Jaunpur
    @AmarjeetSingh-turban-Jaunpur Жыл бұрын

    ਮੇਰੀ ਦਾਦੀ ਜੀ ਵੀ ਪਾਕਿਸਤਾਨ ਤੋਂ ਆਏ ਸਨ ਹੁਣ ਉਹਨਾਂ ਦੀ ਉਮਰ 96 ਸਾਲ ਹੈ

  • @BaljeetNandpuriyaShop

    @BaljeetNandpuriyaShop

    Жыл бұрын

    Village kara a

  • @jassichahal8147

    @jassichahal8147

    Жыл бұрын

    Village daso , shayad koi labh jave. Nasir Dhillon veer nu sampark kro, jroor kuch na kuch pta laggega

  • @MahangaSingh-gi3fo
    @MahangaSingh-gi3fo11 ай бұрын

    Waheguru ji mehar kro ji jo v vishre hun onaa sab nu mila do ji

  • @jageerkhan8566
    @jageerkhan8566 Жыл бұрын

    Waheguru JI waheguru JI waheguru JI waheguru JI waheguru JI ਜਗੀਰ MOMI

  • @Karamkaur.
    @Karamkaur.11 ай бұрын

    A dono gvt nu udon koshish krni chahidi c pawara nu parwara nl milon di hun umr nikl gyi dunia v alg alg bsa lyi shukr fer v NGO jo aena bichadia nu mila rhi h dhanwad

  • @chhotansingh1433
    @chhotansingh1433 Жыл бұрын

    Thank you 🎉🎉❤❤❤

  • @Editverse324
    @Editverse32411 ай бұрын

    waheguru ji 🙏 mehr karn

  • @amankatiyar7327
    @amankatiyar7327 Жыл бұрын

    It's sad to seeing that Hindu Sikh converted forcefully in Pakistan.

  • @PawanKumar-vq2jt
    @PawanKumar-vq2jt Жыл бұрын

    Very good video 🎉🎉

  • @yousafawan1100
    @yousafawan1100 Жыл бұрын

    ਮੰਦਰ ਢਾਹ ਦੇ ਮਸਜਿਦ ਢਾਹ ਦੇ ਜੋ ਕੁਚ ਢਾਹੰਦਾ ਹੈ ਢਾਹ ਦੇ ਪਰ ਕਿਸੇ ਦਾ ਦਿਲ ਨਾ ਢਾਹਈ ਰੱਬਾ ਦਿਲਾ ਵਿਚ ਰਹਨਦਾ ਹੈ। ਬਾਬਾ ਬੁੱਲੇ ਸ਼ਾਹ

  • @hanifmadras7016
    @hanifmadras7016 Жыл бұрын

    Very nice

  • @kuldipsinghkuldipsingh9834
    @kuldipsinghkuldipsingh9834 Жыл бұрын

    Jeo g

  • @kksandhu1779
    @kksandhu1779 Жыл бұрын

    God bless this brother sister

  • @MNCH
    @MNCH Жыл бұрын

    Thanks to Kartarpur Sahib.. good job

  • @refresherabc9724
    @refresherabc9724 Жыл бұрын

    Hzrat Baba Guru Nanak Ji Maharaj was the true man of Allah /Rab. Now His Kirtarpur Sahib playing pure role in the lives of humanity

  • @jarnailsingh1731
    @jarnailsingh1731 Жыл бұрын

    Waheguru chardi kala bakse sab nu

  • @gaganjeetsingh8762
    @gaganjeetsingh8762 Жыл бұрын

    Waheguru

  • @sukhdevsingh4796
    @sukhdevsingh4796 Жыл бұрын

    ਸਾਡਾ DNA ਇੱਕ ਆ

  • @umardrazkhan4166
    @umardrazkhan41663 ай бұрын

    Mery Dada ji iss duniya wicho chly gai ohna di Akhri khuwahish c k Gurdaspur dai kol apny pind *Ali Sher* nu daikh lain, per Modi ji kr k oh nae ja sky, Boht khushi k Maa Ji Apny brother nal Apni zindgi wich mil ry ne.. Partition di takleef ajj c Punjab dai lok mehsoos krdy ne.

  • @jaimastadijaisaiji2761
    @jaimastadijaisaiji2761 Жыл бұрын

    Waheguru Ji

  • @JasbirSingh-vz3wg
    @JasbirSingh-vz3wg Жыл бұрын

    Great emotions it could be feel only

  • @muhammadsultan5488
    @muhammadsultan5488 Жыл бұрын

    🎉❤ Masaallha alhamdolillah

  • @jagjeetsingh.paontasahib6106
    @jagjeetsingh.paontasahib6106 Жыл бұрын

    Waheguru ji dono hi brother or sister nu jyada ton jyada ek jagh time bitan da sabab vakshan ji

  • @gurtajsingh9545
    @gurtajsingh954511 ай бұрын

    👏👏

  • @gurbachansingh7116
    @gurbachansingh7116 Жыл бұрын

    Guru.nanak PATSAH.MEHAR KARN

  • @mehtabsinghsandhu3963
    @mehtabsinghsandhu3963 Жыл бұрын

    47 ch hindustan pakistan ni san vandde gye ,punjab vandeya gya khalsa raj da suba vandya gya

  • @hassanaftab1270

    @hassanaftab1270

    Жыл бұрын

    Yeh punjab nhn hai yeah kashmir ka jammu region hai. Kotli district

  • @sohnavela
    @sohnavela Жыл бұрын

    Very good

  • @ravinderbraich7628
    @ravinderbraich7628 Жыл бұрын

    Very nice video

  • @BaazSingh950
    @BaazSingh950 Жыл бұрын

    My grandfather also from Pakistan Punjab

  • @iqbalcheema2329
    @iqbalcheema2329 Жыл бұрын

    good work

  • @RajinderSingh-bd6qd
    @RajinderSingh-bd6qd Жыл бұрын

    ਵਾਹਿਗੁਰੂ ਜੀ ਕਿਸੇ ਨੂੰ ਨਾ ਵਿਛੋੜੇ

  • @suchasingh175
    @suchasingh175 Жыл бұрын

    Very interesting story

  • @ManjitChahal16
    @ManjitChahal16 Жыл бұрын

    ਵਿਛੜਿਆਂ ਮੇਲੇ ਪ੍ਰਭੂ

  • @ranjodhbrar-go6nt
    @ranjodhbrar-go6nt11 ай бұрын

    Waheguru ji sab te maher kro

  • @rachhpalgill1180
    @rachhpalgill1180 Жыл бұрын

    So touching 😅

  • @mehmudhassan8994
    @mehmudhassan89948 ай бұрын

    Nice looks family

Келесі