Muslim Chacha Sikh Bhateja Da 75 Saal Bad Milan | Jeet Singh Nagra Visit Pakistan Part 01
ਸਿੱਖ ਆਪਣੇ ਮੁਸਲਿਮ ਤਾਇਆ ਨੂੰ ਮਿਲਣ ਪਾਕ ਆ ਗਿਆ
ਅੱਜ ਬਾਪੂ ਦਾ ਸੁਫਨਾ ਪੂਰਾ ਹੋ ਗਿਆ
Sardar Jeet Singh Nagra visit village chak 93JB Gojra Near Pakka Anna, Lyallpur Pakistan.
Imran khan de Fire lagn to bad b mein apni family nu nai dasya k ae kidre Pakistan jaan to inkar na kr dain, per aethe a k jinna pyar milya oh dasya nai ja skda, Pakistan ik pur aman mulk hai,
75 ਸਾਲ ਬਾਅਦ ਅਠਵਾਲ ਫੈਮਲੀ ਪਹੁੰਚ ਗਈ ਪਾਕਿਸਤਾਨ
ਦੋਹਤੀ ਨੇ ਆਪਣਾ ਨਾਨਕਾ ਪਿੰਡ ਵੇਖਣ ਕਿਵੇਂ ਤਿਆਰ ਕੀਤਾ..
75 ਵ੍ਹਰਿਆਂ ਬਾਦ ਬਾਪੂ ਨੂੰ ਲਵਾਇਆ ਜੱਦੀ ਪਿੰਡ ਦਾ ਗੇੜਾ ਅਤੇ ਮਿਲਿਆ ਬੇਹਿਸਾਬ ਪਿਆਰ
Sardar Jeet Singh Nagra visit village chak 93JB Gojra tehseel Zila Toba Tek Singh Division (Lyallpur) Faisal Abad and now they settled in Canada.
A very Neat & Clean village of GojraArea shows us very impressive things that belongs to Sardar Jeet Singh Nagra
#Sardar JeetSinghNagra #Nasirkasana #IkPindPunjabDa
Пікірлер: 186
Dono jane jida gala kar rahe ne jiwe pind ch hi bethe hon, Very Nice Nasir paji ❤❤❤❤❤
@yadandespunjabdiyan8446
Жыл бұрын
🌹🌹
@kuldeepsingh-ym1zw
Жыл бұрын
Bahut badhiya hai bhai ji
@raziaanwar5068
Жыл бұрын
@@kuldeepsingh-ym1zw jj .
ਸਾਨੂੰ ਦੋਵਾਂ ਪੰਜਾਬਾਂ ਨੂੰ ਇੱਕ ਹੋਜਾਣਾ ਚਾਹੀਦਾ ਹੈ ਤਾਂ ਕਿ ਸਾਡੀਆਂ ਸਾਰੇ ਪੰਜਾਬੀਆਂ ਦੀਆਂ ਸਾਰੀਆਂ ਸਮੱਸਿਆਂਵਾਂ ਹੱਲ ਹੋ ਸਕਦੀਆ ਹਨ
@Goldberg697
Жыл бұрын
Aho kra ebhi te apne Ghar nu ta ek krle bhar baad ma dekhi
@baljindersingh8978
Жыл бұрын
@@Goldberg697 ki hoeya veere ghar ode nu ki hoey? Baki 47 ch punjab divide hoeya c na k India
@Goldberg697
Жыл бұрын
@@baljindersingh8978 chl o 47 ki baat kra aura afgnistan Pakistan etc batwara Hoya fer ta ebh kya kra
@Goldberg697
Жыл бұрын
@@baljindersingh8978 to CHL aura te
@baljindersingh8978
Жыл бұрын
@@Goldberg697 tumhari language samjh nai aaraha mujhe. Punjabi or Hindi mei bolo.
ਹਾਏ ਰੱਬਾ ਦੇਖ ਕੇ ਰੋਣਾ ਆਗਿਆ ਐਨੀ ਖੁਸ਼ੀ ਵਾਹਿਗੁਰੂ ਜੀ ਐਨਾ ਪਿਆਰ ਹਾਏ ਰੱਬਾ ਐਨਾ ਪਿਆਰ ਇਕ ਵਾਰੀ ਤਾਂ ਦੇਖ ਕੇ ਭੁੱਖ ਹੀ ਨਹੀਂ ਲੱਗੀ
❤ ਮਾਣ ਆ ਮਾਲੇਰਕੋਟਲਾ ਏਰੀਆ ਦੇ ਵਾਸੀ ਹੋਣ ਤੇ ਜਿਥੇ ਅੱਜ ਵੀ ਸਿੱਖ ਮੁਸਲਮਾਨ ਹਿੰਦੂ ਭਾਈਚਾਰਾ ਕਾਇਮ ਆ ❤
ਇਹਨਾਂ ਇਨਸਾਨਾਂ ਵਿੱਚ ਅਸਲੀ ਰੱਬ ਬਸਦਾਹੈ ਜੋ ਜਾਤ ਤੋਂ ਉੱਪਰ ਉਠਕੇ ਇਤਨਾ ਪਿਆਰ ਰੱਖਦੇ ਹਨ ਪਾਕਿਸਤਾਨਵਾਲੇ ਬਾਪੂਜੀ ਨੂੰ ਪਰਮਾਤਮਾਂ ਤੰਦਰੁਸਤੀ ਅਤੇ ਲੰਮੀ ਉਮਰ ਬਖ਼ਸ਼ੇ
ਚੜਦੇ ਲਹਿੰਦੇ ਪੰਜਾਬ ਦੇ ਸਦਕੇ ਜਾਈਏ ਜੋ ਕਿ ਏਨੀ ਦੇਰ ਬਾਦ ਇੱਕ ਦੂਜੇ ਦੁੱਖ ਸੁੱਖ ਦੀ ਸਾਂਝ ਹੈ ਦੋ ਮੁਲਕਾਂ ਦੀ ਬੋਲੀ ਪਹਿਰਾਵਾ ਖਾਣ ਪੀਣ ਰਸਮੋਂ ਰਿਵਾਜ ਇੱਕ ਹੈ ਜੋ ਕਿ ਸਾਰੇ ਮੁਲਕਾਂ ਤੋਂ ਵਖਰੀ ਪਹਿਚਾਣ ਹੈ ਬਹੁਤ ਵਧੀਆ ਲੱਗਿਆ ਇਸ ਤਰਾਂ ਜੋ ਵਿਛੜੇ ਮਿਲਦੇ ਰਹਿਣ ਧੰਨਵਾਦ ਜੀ ਬਹੁਤ ਬਹੁਤ ਚੜਦੇ ਪੰਜਾਬ ਤੋਂ ਜੀ ।।
ਬਹੁਤ ਸਾਰੀਆਂ ਖੁਸ਼ੀਆਂ
Love you ਇੱਕ ਪਿੰਡ ਦੀ ਸਾਰੀ ਟੀਮ ਨੂੰ
ਪਾਕਿਸਤਾਨ ਵਾਲੇ ਪੰਜਾਬੀ ਬੋਲਦੇ ਭੀ ਬਹੁਤ ਵਧੀਆ ਲੱਗਦੇ ਹਨ... ਦਿਲ ਖੁਸ਼ ਹੋ ਗਿਆ...
@prokasram7477
Жыл бұрын
Par Dill De Kharab han Raj Ke Bayman
@rubinakhan9834
11 ай бұрын
Punjabi bolte hue sabhi a achche lagte h Pakistani bhi indian bhi
Very imotional story We are happy to know that GILL clan is also established in Pakistan We also belong to GILL clan in charda punjab Sat shri Akal and Slama lekum to all God bless you
ਮੇਰਾ ਬਾਪੂ ਭੀ ਪਾਕਿਸਤਾਨ ਦੇ ਜੜ੍ਹਾਂ ਵਾਲਾ, ਚੱਕ 22 ਤੋਂ ਪੰਜਾਬ ਦੇ ਜਿਲਾ ਫਤਿਹਗੜ੍ਹ ਆਏ ਸਨ..
കേരളത്തിൽ നിന്നും ഇതുപോലെയൊക്കെയുള്ള വീഡിയോ കാണുമ്പോഴാണ് ശരിക്കും മനസ്സിന് ദുംഖം തോന്നുന്നത് കേരളത്തിൽ നിന്നും ഒരായിരം അഭിനന്ദനങ്ങൾ. [ Kerala - South lndian ]
@user-by4sp1bz6p
Жыл бұрын
❤❤
@mehto..boy9362
Жыл бұрын
Thank you macha
ਲੋਕਾਂ ਵਿੱਚ ਤਾਂ ਬਹੁਤ ਪਿਆਰ ਹੈ ਬੈੜਾ। ਤਾਂ ਦੋਵੇਂ ਪਾਸੇ ਦੇ ਲੀਡਰਾਂ ਦਾ ਬੈਠਾ
Lehnde Punjab vich ajj v ohi piyar mohabbat hai jo sade Bazurga vich c ...chrde punjab vich Bahut kuj khatm ho gya..eh sb dekh k lehnda punjab piyara lgg da...khich bni rehdi a ethe aun di Jioede vsde hsde rho.. Jug jug jiyo.
@yadandespunjabdiyan8446
Жыл бұрын
G bilkul sahi kiha ji 🙏
Dil Kush Ho Geya Dekh Ke Ji ❤️❤️❤️❤️
very nice story❤💯👍🙏🌷
Very good
ماشاءاللہ بہت خوب صورت احساس پرانے بزرگوں کو سنکر ایسے لگتا ہے جیسے ہم سنالیس میں ہی گھوم رہے ہیں اللہ پاک یہ محبتیں ہمیشہ قائم دائم رکھے
ਚੜਦਾ ਤੇ ਲਹਿਦਾਂ ਪੰਜਾਬ ਰੱਬਾ ਮੈਨੂੰ ਇਕੋ ਜਾਪਦੇ
Very nice 👍
Bahut hi khoobsoorat mulakaat, Allah Waheguru bless PANJAB.❤❤❤
ਅਸੀਂ ਅਰਦਾਸ ਕਰਦੇ ਹਾਂ ਅਸੀਂ ਇਕੋ ਹੀ ਹੋ ਜਾਈਏ ਅਸੀਂ ਦੋਨੋਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡਾ ਪਿੰਡ ਸਾਣਕਾ ਪਾਕਿਸਤਾਨ ਦੇ ਵਿਚ ਹੈ ਜੇ ਕਿਸੇ ਵੀਰ ਭਰਾ ਨੂੰ ਪਤਾ ਹੈ ਤਾਂ ਵੀਡੀਓ ਬਣਾ ਕੇ ਸਾਨੂੰ ਦਿਖਾਓ ਤਾਂ ਕਿ ਅਸੀਂ ਆ ਕੇ ਦੇਖ ਸਕੀਏ ਆਪਨਾ ਪਿਛਲਾ ਪਿੰਡ ਪਾਕਿਸਤਾਨ ਦੇ ਵਿਚ
Very nice video bro
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ ਵਿਛੜਿਆਂ ਦਾ ਮਿਲਾਪ ਹੋਇਆ ਹੈ। ਪਾਕਿਸਤਾਨ ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ। ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਹੋ ਸਕਣ ਅਤੇ ਸੇਵਾ ਪ੍ਰਦਾਨ ਕਰਨ ਲਈ ਪਾਕਿਸਤਾਨ ਲਾਂਘਾ ਖੋਲਣਾ ਚਾਹੀਦਾ ਹੈ ਸਰਕਾਰਾਂ ਨੂੰ।
Toba Tek Singh to mera Salam, Allah twanu Slamat Rakhay, Ameen.
1947 mn chadta punjab tuno aan eale muslum nambr one loog hn.❤❤ ❤ ❤ ❤ ❤ . I,m local.
Very nice 👍👍👍
Very nice, ❤ khoosh ho gea
ਅਸੀ ਵੀ ਗੁੱਜਰਾਂਵਾਲਾ ਜਿਲੇ ਦੇ ਪਿੰਡ ਭੱਖੜਾਲੀ ਤੋਂ ਚੜਦੇ ਪੰਜਾਬ ਆਏ ਸੀ ❤❤❤
Dil Kush Ho Geya Dekh Ke Ji ❤❤❤❤
Very good knowledge averness people
Good
Very nice video Thanks kasana sahib ji ❤🤲🙏
Good job ji
Blessed are those who unite the separated brothers.. or Nephews.
Waheguru mehar kera sara punjab far Hera pera ho Java..ek ho java
Very nice
Sanu v Lahore de kol pind karbatth de kisey bajurg nu milwado mere dada ji da naam sr jaswant singh s/o kartar singh c ❤
वेरी गुड सरदार g
Jeonde raho kasana sahib
Love you both Very very very good “ Ik pind punjab Da “ Carry on ,best wishes,
Very nice video.great work by Ik Pind Punjab da channel.keep it up Nasir beta.Allah bless you.Ameen
Mashallah ji bhout khbsroot programme nasir kasana sahib ❤
Guru nanak terra shukar dhan guru nanak
Well done, good efforts to unite separated hearts.Mine is vill Bhamaddi very near to Ikholahi.Good people are always remembered even after ages.From our village when we go to Libra dera (Farm house )of baba Khiali is very popular .This area is ikon on the name of baba Khiali .Now his grandsons are well settled on this dera.
Good message
Ok☝🙏❤🇨🇮👍
Bahut Khoob 5ja pania di maa de Dudh de putroo Rub tuhaday ang-sang rahay- hasday vasday rahu
Waheguru ji
Great movement
Very nice ❤❤❤
Haye rabba jugiana tan sade kol aa sahnewal tuhaday pair jugiane pind vich paye.....
JI slam BATHINDA 🙏🌹🙏❤️
G ay singkh Sardar
ਭਰਾ ਜੀ ਜੇ ਕਰ ਕੋਈ ਰਾਜ਼ਪੁਰੇ ਕੋਲ ਥੂਹੇ ਜ਼ਿਲ੍ਹਾ ਪਟਿਆਲਾ ਪਿੰਡ ਦਾ ਬੰਦਾ ਜਿਉਂਦਾ ਹੋਵੇ ਤਾਂ ਜ਼ਰੂਰ ਦੱਸਣਾ। ਤਾਂ ਕੇ ਮੈਂ ਵੀ ਆਪਣੇ ਪਿਤਾ ਦੀਆਂ ਯਾਦਾਂ ਤਾਜ਼ਾ ਕਰ ਸਕਾਂ।
❤❤ Dil to piyar 2 pardesiya da ❤❤😢😢
Very nice👍❤
Kasana Bai je Akal Purkh Wahe guru Ap je nu Chardikala wich rakhe je 🙏 & Ap Je de Famley Nu
Good ji
Super ❣️❣️❣️❣️❣️
Sat sri akall veer ji 🙏 good job 🙏 ❤❤❤❤❤❤❤❤
Khoon de rishtia de naal naal Piyar de rishte v Insaniyat layi misal ne ❤❤
ਬਾਬਾ ਜੀ ਤੂਹਾਡੀ ਬੋਲੀ ਲੁਧਿਆਣੇ ਜਿਲੇ ਦੀ ਆ ਮੈ ਵੀ ਲੁਧਿਆਣਾ ਤੋ ਹੀ ਆ
Kasana ji tusi badia Kam kar rhe ho
very nice ji
47 ton pahla piyar c aj vi ove e haa 😢😢
Love you
Nice vedio
Salaam brother's love so much
very nice
Good story ❤
🙏🙏🙏🙏🙏
Wha g wha ik Pind Punjab da batala
Wahe Guru, Wahe Guru, Wahe Guru..........
❤❤❤❤
Sabto sohna uprala ravta Karan valean da saluit
Khushi NAL Athru nikal Gaeya Maza as gia milap da Hasdey wasdey rehanh Doha Punjaba dey wasnik Dil ikk Jan ikk Doha dey Insan ikk Allah Ikk ,Rubb ikk bus edha hi khushia manhdey rahiey. Milap da sama 25 minutes da edha biteya jivey dhup vich burf khurdi hai. Kash hadha na psindia. Biteya kalh lsgda hai
First One
Waheguru Ji Mehar Karen
@satveersingh4701
Жыл бұрын
Good
Good channel
Rub Maher kara dono punjaba upper sara lock kush rahan
Baba g nu rahdari bhej ke Pind walian nu sadna chahida from u s a
Rampur ludhiana good job
Maray daday saray yar sajjan sing c
Sada purana pind gidpur near chuniya citty s ardar chamba singh son devi ditta kamboj
Kasana transport Ahemdabad gujrat india
Nasir ji, ਤੁਹਾਡੇ vlog dekhne shuru kite.tuhada concept lehnde ate charde punjab dian apsi sanjha bahut dil tu sukoon denda hai. Es vlog nu dekh k v mann bhar aaya k apsi bhaichara aje v kayam hai .par ਬੁਜ਼ੁਰਗਾਂ ne ik gal bahut galat kahi k qatalo gaarat sari churhya-chamara ate hindua ne kiti hai. Bhaven eh lok insaniyat ,apsi prem di gal lakh vaar kar len par ehna to puchh k dekhna ki eh so called churhya-chamaranu kadi barabar samjhde hn. Samay badal gaye par haale v sanu neech hi samjhya janda hai. Tuhade vale punjab da te pata nahi par sade punjab vich ehi kahani hai. Hun gal ਬੁਜ਼ੁਰਗਾਂ ਦੀ kahi gal da main kyun eh comment likh reha han. Kyunki 1.Na ta asi jameena de Malik udo c na ajj han. Yani sade ਬੁਜ਼ੁਰਗਾਂ ne kehri zameen hathiauni c jehra musalmana nu ja horan nu marde. 2. Baba ji di soch v purani hai balki ajj di soch vale v jehri dher kamzor hove us upper ilzam launa sokha hunda hai. Phir v ਬੁਜ਼ੁਰਗਾਂ nu mere valon pranaam (salaam) kehna.
Khoon v rishto ka pyar pyar hi hota h
ਸਾਡਾ ਪਿੰਡ ਖਾਨਪੁਰ ਜਿਲਾ ਸਿਆਲਕੋਟ ਵਿਚ ਸੀ ਕੋਈ ਵੀਡੀਓ ਭੇਜੋ
ਵੀਰ ਜੀ ਮੈਂ ਬੇਨਤੀ ਕਰਦਾ ਹਾਂ ਕਿ ਸਾਡੇ ਵੀ ਚਾਚੇ ਤਾਏ ਸਿਆਲਕੋਟ ਵਿਚ ਰਹਿੰਦੇ ਹਨ ਅਸੀਂ ਉਨ੍ਹਾਂ ਮਿਲਣਾ ਚਾਹੁੰਦੇ ਹਾਂ ਮਿਲਾ ਸਕਦੇ ਹੋ
🙏🏼🙏🏼🙏🏼🙏🏼🙏🏼👌👌👍👍
Charday punjab da sona pind alona tola
ਬਚਾਉਣ ਵਾਲੇ ਅਜ ਵੀ ਜਿੰਦਾ ਹਨ,ਭਾਵੇਂ ਸਰੀਰਕ ਤੌਰ ਤੇ ਨਹੀ ਰਹੇ।ਮਾਰਨ ਵਾਲਿਆ ਦਾ ਕਿਤੇ ਨਿਸ਼ਾਨ ਵੀ ਨਹੀ ਰਿਹਾ।
ਇਹ ਬੁੱਢੇ ਨੂੰ ਚੰਗੀ ਬ੍ਰਾਂਡ ਦੇਣੀ ਕਨੇਡਾ ਵਾਲਾ ਰੂੜੀ ਮਾਰਕਾ ਨੀ ਪੀਂਦੇ
People on both side of Punjab should shun the politicians and get together
ਨਾਸਿਰ ਜੀ !ਢੇਰ ਸਾਰਾ ਪਿਆਰ!ਆਪ ਜੀ ਨੇ ਆਪਣਾ ਮੋਬਾਇਲ ਨੰਬਰ ਸੈਂਡ ਕਰਨ ਦੀ ਕਿਰਪਾਲਤਾ ਕਰਨੀ ਜੀ!ਮੈਂ ਪਾਕਿਸਤਾਨ ਆਣਕੇ ਆਪ ਜੀ ਨੂੰ ਮਿਲਣਾ ਚਾਹੁੰਦਾ ਹਾਂ!---ਬਲਵੀਰ ਸਿੰਘ ਸਨੇਹੀ ਚੇਅਰਮੈਨ ਗੁਰੂ ਕਾਸੀ਼ ਸਾਹਿਤ ਅਕਾਦਮੀ ਸੀ੍ ਦਮਦਮਾ ਸਾਹਿਬ ਤਲਵੰਡੀ ਸਾਬੋ,ਬਠਿੰਡਾ(ਪੰਜਾਬ)
Salam kasana sab tab sada chardi kalan vich rakhan w
Muhammad Talib Gill Pakistan Punjab pakpattan
🙏🙏🙏🙏👍❤️
Mara sona mamu ch nazir ahmad advocate merhom da pind