No video

ਇੱਕ ਗੂੰਗੇ, ਕਾਂਣੇ ਅਤੇ ਬੋਹਲੇ ਬੰਦੇ ਨੇ ਗਿਆਨੀ ਪੰਡਿਤ ਨੂੰ ਚਰਚਾ ਵਿੱਚ ਹਰਾਇਆ I Dr Sukhpreet Singh Udhoke I

#sikhhistory

Пікірлер: 37

  • @virpalcheema9606
    @virpalcheema9606 Жыл бұрын

    ਧੰਨਵਾਦ ਵੀਰ ਜੀਉ। ਹਮੇਸ਼ਾ ਚੜ੍ਹਦੀ ਕਲਾ ਚ ਰਹੋ

  • @ranvirsingh6137
    @ranvirsingh6137 Жыл бұрын

    ਬਹੁਤ ਬਹੁਤ ਖੂਬ ਡਾਕਟਰ ਸੁਖਪੀ੍ਤ ਸਿੰਘ ਉਦੋਕੇ ਜੀ,ਆਪ ਜੀ ਦੇ ਲੈਕਚਰ ਸੁੁਣ ਮੰਨ ਦੁਨੀਆਂ ਦੀਆਂ ਸਾਰੀਆਂ ਦੁੱਖ ਤਕਲੀਫਾਂ ਨੂੰ ਭੁੱਲ ਗੁਰੂ ਸਾਹਿਬਾਨ ਦੇ ਚਰਨਾਂ ਚ ਜਾ ਜੁੁੜਦਾ,ਅਕਾਲਪੁਰਖ ਸਦਾ ਚੜਦੀਕਲਾ ਚ ਰੱਖਣ ਆਪ ਜੀ ਨੂੰ

  • @jarnailsandhu1873

    @jarnailsandhu1873

    Жыл бұрын

    You’re right but Doctor Udoke is THARKI having love affair with lady in Brampton, Canada and promised her that he will divorce his wife.

  • @ranvirsingh6137

    @ranvirsingh6137

    Жыл бұрын

    @@jarnailsandhu1873 ਕਿਉਂ ਬਕਵਾਸ ਕਰਦੈਂ,ਕੋਈ ਨੀਜੀ ਵੈਰ ਵਿਰੋਧ ਆ ?

  • @kulwindersingh2471
    @kulwindersingh2471 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻

  • @karanveersingh9956
    @karanveersingh9956 Жыл бұрын

    ਬਹੁਤ ਖੂਬ ਕਥਾ ਕਰਦੇ ਓ ਜੀ ਤੁਸੀਂ।

  • @gurmeetsinghkhinda7800
    @gurmeetsinghkhinda7800 Жыл бұрын

    Waheguru ji

  • @DhillonDiaries
    @DhillonDiaries Жыл бұрын

    Dr sahib mere veer ji nu app nu guru Nanak dev ji kirpa karan ji

  • @Gurkiratbrar10
    @Gurkiratbrar10 Жыл бұрын

    bahut vadia vichar ji

  • @gurjeetaujla7808
    @gurjeetaujla7808 Жыл бұрын

    🙏🙏🙏🙏🙏🙏🙏🙏🙏

  • @user-ld8gt1cq9m
    @user-ld8gt1cq9m Жыл бұрын

    Thanks

  • @santbabalalsinghjikuliwale2753
    @santbabalalsinghjikuliwale2753 Жыл бұрын

    Dhan Dhan Shri Guru Nanak Dev Ji Maharaj 💕

  • @BhaiBalramSinghSirsa
    @BhaiBalramSinghSirsa Жыл бұрын

  • @gurdeepsingh1616
    @gurdeepsingh1616 Жыл бұрын

    Bohat vadiya ji

  • @taranjeetchadha7957
    @taranjeetchadha7957 Жыл бұрын

    Well done 👍👍👍👍

  • @joshansingh2014
    @joshansingh2014 Жыл бұрын

    Waheguru ji kirpa karan🌺🙏🌺 kom ekjut hove, aapsi matbhed dur hove🌺🙏

  • @jagmeetsingh1218
    @jagmeetsingh1218 Жыл бұрын

    🙏💐ਵਾਹਿਗੁਰੂ ਜੀ

  • @dvdr_sidhu
    @dvdr_sidhu Жыл бұрын

    👍🏻

  • @KuldeepSingh-xh7zu
    @KuldeepSingh-xh7zu Жыл бұрын

    ❤😮🎉

  • @tarandeepsingh7133
    @tarandeepsingh7133 Жыл бұрын

    Dr saab. Sache patshah di bhut kripa hai thoade teh

  • @jasbirkaurmalhi4968
    @jasbirkaurmalhi4968 Жыл бұрын

    🙏🙏🙏❤️🙏

  • @rupinderjitkaur8247
    @rupinderjitkaur8247 Жыл бұрын

    Bhut good time se,jado loka nu guru sahib de darshan hoye

  • @MalkeetSingh-oz5du
    @MalkeetSingh-oz5du Жыл бұрын

    Bahut hi vadiya bahi sab g waheguru app nu chardikla ch rkhe

  • @Singh11313
    @Singh11313 Жыл бұрын

    🙏🙏

  • @kjsgill5734
    @kjsgill5734 Жыл бұрын

    Veer ji, wahguru ji ka khalsa, wahguru ji ki Fatah ❗ I humbly request thyself to upload a vedio , which explain the design , & , color of Nishan sahib , which were ordained by Guru Gobind Singh ji .

  • @BalwinderSingh-nf8ly
    @BalwinderSingh-nf8ly Жыл бұрын

    ਜੇ ਅੰਮ੍ਰਿਤ ਨਹੀਂ ਛਕਿਆ,ਨਾਮ ਨਹੀ ਜਪਦਾ ਤਾਂ ਬਾਕੀ ਗੱਲਾਂ ਫੋਕੀਆਂ ਯੱਕੜਾਂ ਮਾਰਦਾ ਹੈ

  • @deepchahal4784
    @deepchahal4784 Жыл бұрын

    5:25 - 5:30 ਅਵਾਜ਼ ਬੰਦ ਹੈ ਜੀ

  • @RAJESHNATH-rj8si
    @RAJESHNATH-rj8si Жыл бұрын

    where is guru nanak hand written bani that is written in guru granth - we cannot find

  • @asharani6758
    @asharani6758 Жыл бұрын

    Kehri book chbeh itihaas daraj hai dasoge. Kisdi khoj he. Dasna plzz

  • @raazsiidhu3587

    @raazsiidhu3587

    Жыл бұрын

    ਇਹ ਮਨਘੜਤ ਸਾਖੀਆਂ ਸੁਣਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ,ਪ੍ਰਮਾਣਕਤਾ ਬਾਰੇ ਚੁੱਪ ਕਰ ਜਾਂਦੇ ਹਨ।

  • @dastak1
    @dastak1 Жыл бұрын

    Editor nu v Gyan di lorh hai ki vdo vich abruptly cut nahin marna chahida...!!!

  • @satnamsinghaulakh8797
    @satnamsinghaulakh8797 Жыл бұрын

    ਡਾਂ ਸਾਹਿਬ ਜੀ ਧੁੰਦੇ ਵਰਗੇ ਤਾ ਇਹ ਜਨਮ ਸਾਖੀਆ ਨੂੰ ਮੰਨਦੇ ਨੀ ਇੰਨਾ ਨੇ ਸਿੰਖ ਸੰਗਤ ਨੂੰ ਭੂੰਬਲਭੂਸੇ ਵਿਚ ਪਾਇਆ ਹੋਇਆ ਇਹ ਤਾ ਕਹਿਦੇ ਨੇ ਸਭ ਸਾਖੀਆ ਝੂਠੀਆ ਨੇ ਸੋਡੇ ਵਰਗੇ ਵਿਦਵਾਨਾ ਦੀ ਲੋੜ ਆ ਸਿੰਖਾ ਨੂੰ ਸਰ ਜੀ

  • @gurangadsinghsandhu6205
    @gurangadsinghsandhu6205 Жыл бұрын

    Bhaaji eh kihri pustak vich likha hai, jhooth lagda hai.

  • @amarkhalsa4567
    @amarkhalsa4567 Жыл бұрын

    ਭਾਈ ਸਾਬ ਗੁਰੂ ਨਾਨਕ ਪਾਤਸ਼ਾਹ ਨਾ ਕੇ ਦੇਵ

  • @narinderkour317
    @narinderkour317 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @jagrajsingh7228
    @jagrajsingh7228 Жыл бұрын

    Waheguru ji

Келесі