No video

ਸਿੱਖਾਂ ਦੀ ਸਰੀਰਕ, ਬੋਧਿਕ, ਸਮਾਜਿਕ, ਆਰਥਿਕ, ਸਮਾਜਿਕ ਨਸਲਕੁਸ਼ੀ ਦੇ ਬਿਰਤਾਂਤ I Dr Sukhpreet Singh Udhoke

ਸਿੱਖਾਂ ਦੀ ਸਰੀਰਕ,ਬੋਧਿਕ, ਸਮਾਜਿਕ,ਆਰਥਿਕ, ਸਮਾਜਿਕ ਨਸਲਕੁਸ਼ੀ ਦੇ ਬਿਰਤਾਂਤ I Dr Sukhpreet Singh Udhoke
label- Blank Edge
#drsukhpreetsinghudhoke​ #drudhoke​ #udhoke​
This is the official channel of Dr.Sukhpreet Singh Udhoke........
E-books:- www.sukhpreets...
Instagram :- / drsukhpreet...​
Website:- www.sukhpreets...
E-mail:- DrUdhoke@gmail.com
For Daily video Link Whatsapp pls .:- +91 8287078864
Facebook:- / sukhpreetudhoke​
Linkedin:- / dr-sukhpr...​
Twitter:- / udhoke​
Facebook page:- / udhoke
Become a member to get access to perks:
/ @udhoke
Digital Partner - Blank Edge
All Content Subject To Copyright to Blank Edge Studios
jurisdiction Area Comes under District Court of Amritsar
Person will himself be responsible for all legal process so be aware

Пікірлер: 67

  • @khalsaraj7443
    @khalsaraj7443 Жыл бұрын

    ਵਾਹਿਗੁਰੂ ਅਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੋਰ ਹੱਲ ਨਹੀਂ ਹੋ ਸਕਦਾ ਦੇਸ਼ ਪੰਜਾਬ ਦਾ ਜੀ

  • @punia5709

    @punia5709

    Жыл бұрын

    Khalistan zindabaad🦁

  • @user-dd1bm6ub9f

    @user-dd1bm6ub9f

    Жыл бұрын

    Waheguru ji Ka Khalsa Waheguru ji Ki Fateh ⚘️☝️🤲🦅🏹🙏Akaal Hee Akaal Hee Akaal Hee Akaal Akaal Hain ☝️ Satsiriakal 🙏Akaal Sahayi ⚘️☝️🤲🦅🏹🙏

  • @ManjitKaur-fg9iy
    @ManjitKaur-fg9iy Жыл бұрын

    ਜਦੋਂ ਤੱਕ ਆਪਣੇ ਕੋਈ ਦੇਸ਼ ਨਹੀਂ ਹੋਵੇਗਾ ਸਿੱਖਾਂ ਦਾ ,ਸਿੱਖਾਂ ਨਾਲ ਵਧੀਕੀਆਂ ਇਵੇਂ ਹੀ ਹੁੰਦੀਆਂ ਰਹਿਣਗੀਆਂ ,ਕਿਤੋਂ ਬਹੁੜੀਂ ਕਲਗੀਆਂ ਵਾਲਿਆ ਕੋਈ ਦੇਸ਼ ਨਾ ਸਾਡਾ

  • @blackfire7111
    @blackfire7111 Жыл бұрын

    ਜਿਨੇ ਮਰਜ਼ੀ ਇਤਿਹਾਸ ਪੱੜ੍ਹ ਕੇ ਸਣਾਈ ਜਾਉ ਇਨਾਂ ਸਰਕਾਰਾਂ ਨੂੰ ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਪਣੇ ਘਰ ਭਰਨ ਵਿੱਚ ਲੱਗੇ ਹੋਏ ਨੇ ਸਿਖਾਂ ਨੂੰ ਆਪਦਾ। ਹੱਕ ਆਪ ਹੀ ਲੈਣਾ ਪਵੇਗਾ ਖਾਲਸਾ ਰਾਜ

  • @jakharbahadur1836
    @jakharbahadur18365 ай бұрын

    ਬਹੁਤ ਵਧੀਆ ਸਚਾਈ ਭਰਪੂਰ ਜਾਣਕਾਰੀ

  • @lovedeepsingh5851
    @lovedeepsingh5851 Жыл бұрын

    All greatest lecture by Dr Udoke Sahibji

  • @KulwantSingh-lo4qd
    @KulwantSingh-lo4qd8 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻🙏🏻

  • @_Virk_84
    @_Virk_84 Жыл бұрын

    ਡਾ+ ਸਾਬ ਬਹੁਤ ਚਡਦੀ ਕਲਾ ਨਲ 💯% ਸਚੇ ਸਪਸ਼ਟ ਵਿਚਾਰ ਬਹੁਤ ਧੰਨਵਾਦ ਜੀ ਬਾਕੀ ਹੱਲ ਆਜਾਂਦੀ ਸਿੱਖ ਕੌਮ ਦੀ ਖਾਲਸਾ ਰਾਜ

  • @sajjansingh9230
    @sajjansingh923011 ай бұрын

    Very good Dr. sahib ji

  • @ninderpalkour2094
    @ninderpalkour2094 Жыл бұрын

    🙏🏼ਵਾਹਿਗੁਰੂ ਮੇਹਰ ਕਰੇ ਜੀ ਕੌਮ ਤੇ ।

  • @jatindersinghkahlon3330
    @jatindersinghkahlon3330 Жыл бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @satpalsingh127
    @satpalsingh127 Жыл бұрын

    Udho k sab ji da bahut dhanwaad s s akal 🙏

  • @onkarsahota1677
    @onkarsahota1677 Жыл бұрын

    ਉਦੋਕੇ ਜੀ ਆਪਣੀ ਅਵਾਜ਼ ਇਸੇ ਤਰ੍ਹਾਂ ਬੁਲੰਦ ਰੱਖਿਆ ਕਰੋ, ਬੁਲੰਦ ਅਵਾਜ਼ ਵਿੱਚ ਹਰ ਵਿਡੀਉ ਬਣਾਇਆ ਕਰੋ ਜੀ

  • @kirtan16
    @kirtan1610 ай бұрын

    VAHEGURU 😢

  • @JatinderSingh-lt5qb
    @JatinderSingh-lt5qb Жыл бұрын

    🙏🙏🙏🙏🙏

  • @swaaljvaab
    @swaaljvaab Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।।

  • @SukhvinderSingh-sl6zv
    @SukhvinderSingh-sl6zv Жыл бұрын

    Best speech

  • @onehope8779
    @onehope8779 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਵੀਰ ਜੀ😊

  • @nitsimransingh7183
    @nitsimransingh7183 Жыл бұрын

    Waheguru ji ka khalsa Waheguru ji ki fateh 🙏

  • @ramdhaliwal3195
    @ramdhaliwal319510 ай бұрын

    Bilkul sahi gall dr. Saab

  • @gursantsingh444
    @gursantsingh444 Жыл бұрын

    ਅਜਾਦੀ ਤੋਂ ਬਿਨਾ ਕੋਈ ਹਲ ਨਹੀਂ

  • @leharlehar5157
    @leharlehar5157 Жыл бұрын

    Waheguruji,virji,uk,merevir,deep,baresun,ke,man,nuu,skuun,miliaa,waheguruji,mere,vir,ji,uk,nuu,chard,kal,me,rashna,waheguruji,waheguruji...... .

  • @gurmeetkaur5828
    @gurmeetkaur5828 Жыл бұрын

    Ultimate.......!!! 🙏🏻🙏🏻

  • @paramjeetgambhir7588
    @paramjeetgambhir7588 Жыл бұрын

    ਸਤਿਨਾਮ ਸ਼੍ਰੀ ਵਾਹਿਗੁਰੂ

  • @venusmeemsa2301
    @venusmeemsa2301 Жыл бұрын

    good,,,,,,,,,Very good,,,,,,,,,Salute

  • @harmandersinghbrar9312
    @harmandersinghbrar9312 Жыл бұрын

    Wahaguru ji

  • @Jagdeepsingh-cn8he
    @Jagdeepsingh-cn8he Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @VikramSingh-ky6jo
    @VikramSingh-ky6jo Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏❤️।।

  • @satwinderkaur2080
    @satwinderkaur2080 Жыл бұрын

    Waheguru ji waheguru ji

  • @sohanmahil4298
    @sohanmahil4298 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਜੀ

  • @punjabiboy2824
    @punjabiboy2824 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @daljeetsingh5152
    @daljeetsingh5152 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਰਾਜ ਕਰੇਗਾ ਖਾਲਸਾ।

  • @jaismeenhayer7712
    @jaismeenhayer7712 Жыл бұрын

    waheguru ji

  • @user-dd1bm6ub9f
    @user-dd1bm6ub9f Жыл бұрын

    Waheguru ji Ka Khalsa Waheguru ji Ki Fateh ⚘️☝️🤲🦅🏹🙏Akaal Hee Akaal Hee Akaal Hee Akaal Akaal Hain ☝️ Satsiriakal 🙏Akaal Sahayi ⚘️☝️🤲🦅🏹🙏

  • @jaswindersingh-qz5sx
    @jaswindersingh-qz5sx Жыл бұрын

    Bhai sukhpreet Singh udoke sade kaum da heera,, salute veer ji 🙏

  • @mannateducation160
    @mannateducation160 Жыл бұрын

    ਓਦਕੇ ਜੀ ਉਹ ਮਰਾਠੇ ਨਹੀਂ ਬਲਕੇ ਉਹ ਚਿਤਪਾਵਨ ਬ੍ਰਾਹਮਣਵਾਦੀ ਪੈਸ਼ਵਾਵਾਂ ਦਾ ਰਾਜ ਸੀ ਤੇ ਉਹੀ ਲੜੇ ਸਨ ਨਾ ਕਿ ਮਰਾਠੇ।

  • @parvinder777

    @parvinder777

    Жыл бұрын

    ਬਿਲਕੁੱਲ ਸਹੀ।

  • @gurdeepsingh1616
    @gurdeepsingh1616 Жыл бұрын

    🙏🙏🙏

  • @MandeepSingh-nn5pz
    @MandeepSingh-nn5pz Жыл бұрын

    🙏

  • @MandeepSingh-hc1hz
    @MandeepSingh-hc1hz Жыл бұрын

    Waheguru ji

  • @BALDEVSINGH-2023
    @BALDEVSINGH-2023 Жыл бұрын

    Thank you dr .shaab

  • @darbarasingh3122
    @darbarasingh3122 Жыл бұрын

    धन्यवाद आपका वाहिगुरू जी आपको बल बुद्धि सेवा करन दी होर बूधी बखसन

  • @GurmeetSingh-rf7dv
    @GurmeetSingh-rf7dv Жыл бұрын

    Raj karega khalsa

  • @captainsinghdeol9485
    @captainsinghdeol9485 Жыл бұрын

    Waheguru ji ka Khalsa waheguru ji ki fateh Ji 🙏🙏

  • @gsgk4219
    @gsgk4219 Жыл бұрын

    ਭਾਅ ਜੀ, ਮੈਂ ਸੀਨੀਅਰ ਇੰਸ: ਕੇਂਦਰ ਚ ਤੈਨਾਤ, ਚੰਡੀਗੜ੍ਹ 2007 ਦੀ ASI recruitment ਸਮੇਂ ਮੈਨੂੰ 26ਸੈ ਚੰਡੀਗੜ੍ਹ ਵਿਖੇ, 20ਮਿੰਟ ਸਮਾਂ ਬਾਕੀ ਰਹਿੰਦੇ ਹੋਏ ਵੀ, ਕਿਉਂ ਕਿ ਹਰਿਆਣੇ ਦੇ ਸੰਤਰੀ ਹਰ ਗੇਟ 'ਤੇ ਤੈਨਾਤ ਸੀ, ਮੇਰਾ ਸਮਾਂ ਖਰਾਬ ਕੀਤਾ ਗਿਆ, ਪੁੱਛ-ਗਿੱਛ ਵਿਚ ਤੇ ਇੱਕ ਗੇਟ ਤੋਂ ਦੂਜੇ ਗੇਟ ਤੱਕ ਭਜਾਇਆ ਗਿਆ, ਅਖੀਰ ਵਿੱਚ 3 ਮਿੰਟ ਰਹਿੰਦੇ ਹੋਏ ਵੀ ਮੈਨੂੰ ਸਮਾਂ ਖਤਮ ਹੈ, ਤੁਮ ਲੇਟ ਹੋ ਕਹਿ ਕੇ ਦਾਖ਼ਿਲ ਹੀ ਨਹੀਂ ਹੋਣ ਦਿੱਤਾ, ਜਦਕਿ ਹਰਿਆਣੇ ਵਾਲੇ 15 ਮਿੰਟ ਲੇਟ ਵਾਲੇ ਵੀ ਉਨ੍ਹਾਂ ਨੇ ਨਿੱਠ ਕੇ ਦਾਖ਼ਿਲ ਕੀਤੇ । ਇਹ ਸਭ ਕੁਝ ਬਹੁਤ ਵੱਡੇ ਪੱਧਰ ਉਤੇ planning ਕਰਕੇ ਹੀ ਹਰਿਆਣੇ ਵਾਲਿਆਂ ਕੀਤਾ । ਕੋਈ ਸ਼ੱਕ ਨਹੀਂ ।

  • @harpalsingh-vy9sq
    @harpalsingh-vy9sq Жыл бұрын

    U S M I CHANNAL JAROOR DEIKHO JI ,,DHALIWAL ZINDAWAAD

  • @captainsinghdeol9485

    @captainsinghdeol9485

    Жыл бұрын

  • @deshpunjab2142

    @deshpunjab2142

    Жыл бұрын

    Veer link send kreo usmi da comment box ch....kl to chl ni reha usmi punjab ch🙏

  • @gaganjassar953
    @gaganjassar953 Жыл бұрын

    Dr . Saab dhan o tucc bhot chani thinking aa thodi apni punjab sarkar bhot galt kr rahi aa apni. Kom da hi ….

  • @aasdeepsingh4584
    @aasdeepsingh45843 ай бұрын

    Sir, quality of sound is not do clear always, please work on it

  • @harpalsingh-vy9sq
    @harpalsingh-vy9sq Жыл бұрын

    HAL TEFRENDOM HEI

  • @navneetsingh4439
    @navneetsingh4439 Жыл бұрын

    Riparian and basin laws.

  • @harpalsingh-vy9sq
    @harpalsingh-vy9sq Жыл бұрын

    EHI GAL SFJ KENDA HEI

  • @fit_healthy_diet3723
    @fit_healthy_diet3723 Жыл бұрын

    Ssa sir how we get surnames Upar video la k aao g🙏🙏

  • @P.Babrah58
    @P.Babrah58 Жыл бұрын

    ਪਾਕਿਸਤਾਨ ਦਾ ਇੱਕ ਸਤਿਕਾਰਤ ਦਾਨਿਸ਼ਵਰ ਹੈ ਜੋ ਪਾਕਿਸਤਾਨ ਦੇ ਲੋਕਾਂ ਵਲੋਂ ਅਕਸਰ ਦਿੱਤੀ ਜਾਂਦੀ ਇਹ ਥਿਊਰੀ ਰੱਦ ਕਰਦਾ ਹੈ ਕਿ ਸਾਰੀ ਦੁਨੀਆਂ ਭਾਵ ਅਮਰੀਕਾ , ਸਾਰਾ ਵੈਸਟ ਅਤੇ ਹਨੂਦ (ਭਾਵ ਹਿੰਦੂ ਤੇ ਯਹੂਦੀ ਇਜ਼ਰਾਈਲ) ਪਾਕਿਸਤਾਨ ਦੇ ਵਿਰੁੱਧ ਸਾਜਿਸ਼ ਕਰ ਰਹੀ ਹੈ। ਉਹ ਕਹਿੰਦਾ ਹੈ ਤੁਸੀਂ (ਭਾਵ ਪਾਕਿਸਤਾਨ) ਕਰ ਲਵੇ ਸਾਜਿਸ਼...ਜੇ ਤੁਸੀਂ ਜ਼ਹੀਨ ਹੋ ਤਾਂ ਤੁਸੀਂ ਕਿਉਂ ਨਹੀਂ ਕਰਦੇ ਸਾਜਿਸ਼ ਇਨਾਂ ਦੇ ਖਿਲਾਫ, ਕਿਸਨੇ ਰੋਕਿਆ ? ਇਹੋ ਜ਼ਹਿਨੀਅਤ ਸਿੱਖਾਂ ਵਿੱਚ ਪਾਈ ਜਾਂਦੀ ਹੈ। ਸਾਜਿਸ਼.. ਸਾਜਿਸ਼...ਹਾਏ ਸਾਜਿਸ਼। ਸਿੱਖ ਹਮੇਸ਼ਾਂ ਭੂਤਕਾਲ ਦੀਆਂ ਗੈਰਪ੍ਰਮਾਣਿਤ ਘਟਨਾਵਾਂ ਨੂੰ Fantasy ਦੇ ਰੂਪ ਵਿੱਚ ਸੁਣਕੇ ਖੁਸ਼ ਹੁੰਦੇ ਹਨ, ਨਕਲੀ ਮਾਣ ਕਰਦੇ ਹਨ ਸਵੈ-ਉਸਤਤ ਦੇ ਬਿਰਤਾਂਤਾਂ ਨੂੰ ਵਾਰ ਵਾਰ ਸੁਣ ਸੁਣਕੇ ਗਦਗਦ ਹੁੰਦੇ ਰਹਿੰਦੇ ਹਨ। ਇਹ ਉਸਤਤ ਦੇ ਬਿਰਤਾਂਤ ਉਨਾਂ ਦੇ ਵਾਪਰਨ ਤੋਂ ਕੋਈ 50-100 ਬਾਦ ਹੋਏ ਲਿਖਾਰੀਆਂ ਦੀ ਕਲਪਨਾ ਦੀ ਉਡਾਰੀ ਹੁੰਦੀ ਹੈ। ਅਗਰ ਸਿੱਖਾਂ ਦੇ ਖਿਲਾਫ ਸਾਜਿਸ਼ ਰਚੀ ਗਈ ਜਾਂ ਰਚੀ ਜਾ ਰਹੀ ਹੈ ਤਾਂ ਇਹ ਸਿੱਖ ਕੀ ਕਰ ਰਹੇ ਸਨ/ਹਨ। ਉਹ ਸਾਜਿਸ਼ ਦਾ ਤੋੜ ਕਿਉਂ ਨ੍ਹੀ ਲੱਭਦੇ,ਜਵਾਬ ਕਿਉਂ ਨਹੀਂ ਦਿੰਦੇ,ਬਲਕਿ ਸਿੱਖ ਬੁੱਧੀਜੀਵੀ ਉਲਟੇ ਰੂਪ ਵਿੱਚ ਸਾਜਿਸ਼ ਕਿਉਂ ਨਹੀਂ ਕਰਦੇ? ਕੀ ਉਹਨਾਂ ਵਿੱਚ intllect ਦੀ ਘਾਟ ਹੈ। ਰੋਂਦੂ ਬੱਚੇ ਵਾਂਗ ਉਨਾਂ ਕੋਲ ਹੀ ਜਾ ਕੇ ਰੋ ਰੋ ਕੇ ਸ਼ਿਕਾਇਤ ਕਰਦੇ ਹਨ,ਜਿਨਾਂ ਬਾਰੇ ਉਹ ਕਹਿੰਦੇ ਹਨ ਕਿ ਉਹ ਸਾਡੇ ਨਾਲ ਸਾਜਿਸ਼ ਕਰ ਰਹੇ ਹਨ। ਸਿੱਖਾਂ ਦੇ ਇਸ Narcissism ਨੂੰ ਸੁਣਾ ਸੁਣਾ ਕੇ ਕੋਈ ਫਾਇਦਾ ਨਹੀਂ ਹੋਣਾ। ਹਰ ਸਾਲ ਇਹੋ ਬਿਰਤਾਂਤ ਸੁਣਾਏ ਜਾਂਦੇ ਹਨ,ਹਾਲ 'ਚੋਂ ਬਾਹਰ ਨਿਕਲਦਿਆਂ ਸਾਰ ਹੀ ਸਭ ਦੂਜਿਆਂ ਨੂੰ"ਠਿੱਬੀ ਲਾਉਣ" ਦੇ ਤਰੀਕੇ ਸੋਚਣ ਲੱਗਦੇ ਨੇ। ਸਿੱਖੀ ਦੇ ਖਿਲਾਫ ਜੋ ਸਾਜਿਸ਼ ਹੋ ਰਹੀ ਹੈ,ਉਸਦਾ ਹੱਲ ਦੱਸਿਆ ਜਾਵੇ ਨਹੀਂ ਤਾਂ ਇਹ ਫਿਲਮੀ ਗਾਣਿਆਂ ਦੀ Royalty ਵਾਂਗ KZread / Facebook ਤੋਂ ਪੈਸਾ ਕਮਾਉਣ ਵਾਲੀ ਇਕ futile exercise ਤੋਂ ਵੱਧ ਕੁਝ ਨਹੀਂ ਹੈ। ਜੇ ਪੰਜਾਬ ਕੋਲੋਂ ਪੰਜਾਬੀ ਬੋਲਦੇ ਇਲਾਕੇ,ਦਰਿਆਈ ਪਾਣੀ ਚੰਡੀਗੜ੍ਹ ਆਦਿ ਖੁੱਸੇ ਹਨ,ਪੰਜਾਬ ਵਿੱਚ ਕੁਝ ਲੀਡਰਾਂ ਦੀ ਸਰਪ੍ਰਸਤੀ ਹੇਠ ਨਸ਼ੇ ਦਾ ਕਾਰੋਬਾਰ ਕਰਕੇ ਨੌਜਵਾਨੀ ਬਰਬਾਦ ਕੀਤੀ ਜਾ ਰਹੀ ਸੀ ਤਾਂ ਬਾਕੀ ਸਿੱਖ ਲੀਡਰਸ਼ਿਪ, ਬੁੱਧੀਜੀਵੀ ਕਿੱਥੇ ਸਨ,ਕਿਉਂ ਨਹੀਂ ਅਦਾਲਤ ਵਿੱਚ ਗਏ। Political mileage ਲੈਣ ਲਈ ਅਕਾਲੀ ਦਲ ਨੇ "ਆਨੰਦਪੁਰ ਦੇ ਮਤੇ " ਦਾ ਇਸਤੇਮਾਲ ਕੀਤਾ। ਤੱਤਸਾਰ ਇਹ ਹੈ ਕਿ ਵਾਰ ਵਾਰ ਉਨਾਂ ਘਟਨਾਵਾਂ ਨੂੰ ਸੁਣਾਉਣ ਦੀ ਥਾਂ ਤੇ ਮੁਸ਼ਕਲਾਂ ਦਾ ਹੱਲ ਦੱਸਿਆ ਜਾਵੇ। ਇਤਿਹਾਸ ਦੀਆਂ ਘਟਨਾਵਾਂ ਨੂੰ ਕਵਿਤਾਵਾਂ ਵਾਂਗ ਪੜ੍ਹ ਪੜ੍ਹ ਕੇ ,ਯਾਦ ਕਰ ਕਰ ਕੇ ਕੁਝ ਹਾਸਲ ਨ੍ਹੀ ਹੋਣਾ ਜੇ ਇਨਾਂ ਤੋਂ ਭਵਿੱਖ ਦੀ ਸੇਧ ਨਾ ਲਈ ਗਈ ਅਤੇ ਰਣਨੀਤੀ ਨਾ ਬਣਾਈ ਗਈ , ਨਹੀਂ ਤਾਂ ਇਹ ਫਜ਼ੂਲ ਦੀ ਕਾਰਵਾਈ ਹੈ, ਪਾਣੀ ਹੈ ਜਿੰਨਾ ਮਰਜ਼ੀ ਰਿੜਕੀ ਜਾਓ,ਨਿਕਲਣਾ ਕੁਝ ਨਹੀਂ ਹੈ।

  • @jitenderjeetkaur8993

    @jitenderjeetkaur8993

    Жыл бұрын

    Point is to make them aware....and its not Fantasy.....

  • @bindumalhi9106
    @bindumalhi9106 Жыл бұрын

    Chandigarh police di bharti bare app nu galt jankari diti hai es wich Panjabi bacheyan nal bahut jiada dhokha hoeya hai sade naujuana nu Jan bujh ke unfit kitta gaya c.

  • @jaswantsingh8022
    @jaswantsingh8022 Жыл бұрын

    It is good to disseminate this information to the Sikh masses but no one of your stature or any stalwart Sikh leadership is proposing any solution. Under the Indian run government we know nothing will happen which can bring prosperity to Punjab, in fact, it has been brought to ruins. Speak up for Punjab independence if Sikh leadership is honest about Punjab.

  • @LuckySingh-dk8hv
    @LuckySingh-dk8hv Жыл бұрын

    Sikh lawo punjabio je kuj sikh sakhde ho ta es vedio to..

  • @satpalsingh127
    @satpalsingh127 Жыл бұрын

    Udho k sab ji da bahut dhanwaad s s akal 🙏

  • @sukhwindersinghrandhawa4810
    @sukhwindersinghrandhawa4810 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।

  • @manjitsinghdhillon2987
    @manjitsinghdhillon2987 Жыл бұрын

    Waheguru ji

  • @sukhjindersingh-ub2td
    @sukhjindersingh-ub2td Жыл бұрын

    🙏🙏🙏

  • @kamaljeetkaur633
    @kamaljeetkaur633 Жыл бұрын

    Bilkul shi keh rhe ho veer ji, pichle dine ik geet aya c chako chako chako kuj fresh nhiyo milna, eh ta sida sida aurata di izzat te vaar hai k sariya aurta character less hundiya hn. Pr sadde ghara da burra haal hoya pya

Келесі