ਡਿਬਰੂਗੜ ਵਿੱਚ ਨਜ਼ਰਬੰਦ ਸਿੰਘਾਂ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ ਨਾਲ ਨਜਿੱਠਣ ਲਈ ਸਬਰ ਤੇ ਸਿਦਕ ਦੀ ਲੋੜ || ਅਜਮੇਰ ਸਿੰਘ

#AjmerSingh #TheSikhViewPoint #BandiSinghMorcha

Пікірлер: 40

  • @ManjitSingh-vq4ee
    @ManjitSingh-vq4ee4 ай бұрын

    ਸਰਦਾਰ ਅਜਮੇਰ ਸਿੰਘ ਜੀ ਬਹੁਤ ਹੀ ਵੱਧੀਆ ਵਿਚਾਰ ਹਨ,, ਸਾਨੂੰ ਆਪਣੀ ਕੌਮ ਪ੍ਰਤੀ ਸਹਿਰਦ ਹੋਣ ਦੀ ਸਮੇ ਦੀ ਬਹੁਤ ਵੱਡੀ ਜ਼ਰੂਰਤ ਹੈ

  • @kashmirsingh6991
    @kashmirsingh69914 ай бұрын

    ਬਾਪੂ ਅਜਮੇਰ ਸਿੰਘ ਜੀ ਗਰੇਟ ਵਿਦਵਾਨ❤❤❤❤❤

  • @jasssingh1401
    @jasssingh14014 ай бұрын

    ਕਰ ਕਿਰਪਾ ਮਾਲਕਾ ਜਲਦੀ ਮੰਜਿਲ ਦੇ ਰਾਹ ਤੇ ਤੋਰਦੇ ਪੰਜਾਬ ਨੂੰ

  • @financeinpunjabi04
    @financeinpunjabi044 ай бұрын

    ਮੈਂ ਅਜਮੇਰ ਸਿੰਘ ਜੀ ਦੀ ਕਿਤਾਬ ਦੋ ਕਿ ਜਸਵੰਤ ਸਿੰਘ ਖਾਲੜਾ ਜੀ ਬਾਰੇ ਹੈ ਉਹ ਪੜ ਰਿਹਾ ਅਤੇ ਬਹੁਤ ਹੀ ਵਧੀਆ ਕਿਤਾਬ ਹੈ ਹਰ ਇੱਕ ਗੱਲ ਸਪਸ਼ਟ ਅਤੇ ਸੌਖੇ ਢੰਗ ਵਿਚ ਲਿਖੀ ਹੋਈ ਹੈ

  • @user-pi9zs8ei6z
    @user-pi9zs8ei6z4 ай бұрын

    ਹੈਰਾਨੀਜਨਕ ਗੱਲ ਇਹ ਕਿ ਦਿੱਲੀ ਕਿਸਾਨੀ ਮੋਰਚੇ ਤੇ ਸਿੱਖ ਜਥੇਬੰਦੀਆਂ ਤੇ ਨਿਹੰਗ ਸਿੰਘ ਫ਼ੌਜਾਂ ਦਾ ਪਹਿਰਾ ਵੱਡੀ ਗਿਣਤੀ ਵਿੱਚ ਸੀ ਬਹੁਤ ਵਧੀਆ ਲੱਗ ਰਿਹਾ ਸੀ ਪਰ ਇਸ ਕੌਮੀ ਮਸਲੇ ਦੇ ਮੋਰਚੇ ਤੇ ਉਹ ਜਹਹੋ ਜਲਾਲ ਨਹੀਂ

  • @user-pn6ez5gd8d
    @user-pn6ez5gd8d4 ай бұрын

    ਪਰ ਗੁਨਾਹ ਸਿੱਖਾਂ ਦਾ ਕੋਈ ਨਹੀਂ

  • @GurmeetKaur-xt4wp
    @GurmeetKaur-xt4wp4 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @user-vh1bm6vn8t
    @user-vh1bm6vn8t4 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GurbhejSandhu-iz1zj
    @GurbhejSandhu-iz1zj4 ай бұрын

    ਚੜ੍ਹਦੀ ਕਲਾ ਬਖਸ਼ੇ ਸਤਿਗੁਰੂ ਸਾਰੇ ਸਿੰਘਾਂ ਨੂੰ❤❤❤❤❤❤❤❤❤❤❤❤❤❤❤❤

  • @sukhpalsingh3275
    @sukhpalsingh32754 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏

  • @RajaGill-xp1kp
    @RajaGill-xp1kp4 ай бұрын

    ਬਾਪੂ ਜੀ ਦੀ ਲੰਮੀ ਉਮਰ ਕਰੇ ਵਾਹਿਗੁਰੂ

  • @pinderbajwa1480
    @pinderbajwa14804 ай бұрын

    Waheguru ji

  • @JJJJ-bd2vn
    @JJJJ-bd2vn4 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਸਤਿ ਸ੍ਰੀ ਆਕਾਲ ਬਾਪੂ ਜੀ 🙏

  • @MandeepSingh-nn5pz
    @MandeepSingh-nn5pz4 ай бұрын

    🙏❤️

  • @jagmeetsingh9973
    @jagmeetsingh99734 ай бұрын

    Waheguru ji waheguru ji

  • @ManpreetSingh7573l9h
    @ManpreetSingh7573l9h4 ай бұрын

    ❤❤🙏🙏🙏👏🏽👏🏽

  • @gurjeetsingh5079
    @gurjeetsingh50794 ай бұрын

    ਬਾਬਾ ਜੀ ਸਤਿ ਸ੍ਰੀ ਅਕਾਲ

  • @kisanmazdoorsangharsh13
    @kisanmazdoorsangharsh134 ай бұрын

    ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ .. ❤️🙏🏻🙏🏻😢

  • @JarnailSingh-do3yq
    @JarnailSingh-do3yq4 ай бұрын

    Very intelligent person. I always listen his views.

  • @simransingh5025
    @simransingh50254 ай бұрын

    ❤❤🙏🙏🙏🙏

  • @RajinderSingh-xu6bp
    @RajinderSingh-xu6bp4 ай бұрын

    ਵਾਹਿਗੁਰੂ ਜੀ ਮੇਹਰ ਕਰਨ

  • @mangatsingh6642
    @mangatsingh66424 ай бұрын

    ਬਹੁਤ ਉੱਚੀ ਸੋਚ

  • @user-qc4ui3lq1x
    @user-qc4ui3lq1x4 ай бұрын

    ਬਾਬਾ ਬੋਹੜ

  • @SandeepSingh-0009
    @SandeepSingh-00094 ай бұрын

    Waheguru ji 🙏 🙏

  • @bachittarsingh6714
    @bachittarsingh67144 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @luckysingh-po1gh
    @luckysingh-po1gh4 ай бұрын

    Waheguru ji 🙏🌹 Bapu ajmer singh ji 🙏🌹

  • @user-tx4vb2fi7f
    @user-tx4vb2fi7f4 ай бұрын

    Waheguru ji app kirpa karo apne piaria te 🙏✌️🇪🇸

  • @warraichchabba9157
    @warraichchabba91574 ай бұрын

    ❤❤❤❤

  • @user-nz3vs7dl4h
    @user-nz3vs7dl4h4 ай бұрын

    🙏🙏🙏🙏

  • @filmsvox
    @filmsvox4 ай бұрын

    🙏🏻

  • @jagnandanbirsingh5804
    @jagnandanbirsingh58044 ай бұрын

    ❤❤🙏

  • @angadpalsinghbrar8404
    @angadpalsinghbrar84044 ай бұрын

    🙏

  • @kashmirjhutty1733
    @kashmirjhutty17334 ай бұрын

    Ajmer singhji , one side government and other side only one man , so no risk if amritpal is kept in any punjab jail .

  • @Baljeetsingh-pl1gv
    @Baljeetsingh-pl1gv4 ай бұрын

    🙏🏻🙏🏻

  • @user-og4in5yx2i
    @user-og4in5yx2i4 ай бұрын

    ਬਹੁਤੇ ਸਿੱਖ ਕੌਮ ਪ੍ਰਤੀ ਸੁਚੇਤ ਹੋ ਨਹੀਂ ਹਨ ਜੀ

  • @mohindersidhu3270
    @mohindersidhu32704 ай бұрын

    Brother Ajmer Singh ji, you don't seem to be keeping good health. God bless & take care.

  • @gurudebariq
    @gurudebariq4 ай бұрын

    ਸਰਦਾਰ ਅਜਮੇਰ ਸਿੰਘ ਦਾ ਜਰਫ ਹੈ ਉਹ ਅੰਮ੍ਰਿਤਪਾਲ ਵਾਰੇ ਜਦੋਂ ਵੀ ਬੋਲੇ, ਕੌਮ ਦੇ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਬੋਲੇ ਪਰ ਅੰਮ੍ਰਿਤਪਾਲ ਨੇ ਕੋਈ ਕਸਰ ਨਹੀਂ ਸੀ ਛੱਡੀ ਇਹਨਾ ਵਾਰੇ ਬਕਵਾਸ ਕਰਨ ਦੀ, ਜਾ ਭਾਈ ਦਿਲਜੀਤ ਸਿੰਘ ਹੁਰਾ ਦੇ ਗਰੁੱਪ ਵਾਰੇ ਬੋਲਣ ਦੀ. ਬਾਪੂ ਜੀ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਇਹਨਾਂ ਵਾਰੀ ਕੌਮ ਵਿਚ ਉਬਾਲ ਕਿਉਂ ਨਹੀਂ ਆਇਆ. ਇਹਨਾਂ ਦੀ ਤੁਲਨਾ ਭਾਈ ਬਲਵੰਤ ਸਿੰਘ ਰਾਜੋਆਣੇ ਨਾਲ ਨਹੀਂ ਹੋ ਸਕਦੀ. ਇਹ ਆਪਹੁਦਰਿਆਂ ਦਾ ਟੋਲਾ ਸੀ. ਕਿਸੇ ਨੇ ਇਤਰਾਜ਼ ਨਹੀਂ ਕੀਤਾ ਜਦੋ ਏਸ ਫੁੰਕਾਰ ਫੁੰਕਾਰ ਕਿਹਾ ਕੇ, ਜੇ ਕਿਸੇ ਨੂੰ ਸਰੀਰਕ ਪ੍ਰੋਬਲਮ ਹੈ ਤਾਂ ਉਹ ਮਾਹਰਾਜ ਦੀ ਹਜ਼ੂਰੀ ਨਹੀਂ ਬੈਠਣੇ ਚਾਹੀਦੇ, ਉਹਨਾਂ ਨੂੰ ਪਰਦਾ ਲਾ ਕੇ ਬਾਹਰ ਬਿਠਾਓ. ਜਿਵੇਂ ਪਹਿਲਾਂ ਗਰੀਬ ਲੋਕਾਂ ਨੂੰ ਚੂੜੇ ਚਮਾਰ ਕਹਿ ਕੇ ਬਾਹਰ ਬਿਠਾਉਂਦੇ ਰਹੇ. ਇਸ ਕਿਹਾ ਕੇ ਜੇ ਕਿਸੇ ਨੂੰ ਕੋਈ ਸਰੀਰਕ ਰੋਗ ਹੈ ਤਾਂ, ਤਾਂ ਗੁਰਦਵਾਰੇ ਨਾ ਆਉਣ. ਇਹਨਾਂ ਨੇ ਅਪਾਹਜ ਲੋਕਾ ਨੂੰ ਸਮਾਜ ਤੋਂ ਅਲੱਗ ਥਲਗ ਹੋ ਘਰ ਬੈਠਣ ਦੀਆਂ ਸਲਾਹਾਂ ਦਿੱਤੀਆਂ. ਇਸਦੇ ਚੇਲਿਆਂ ਮੈਨੂੰ ਸਿੱਖ ਧਰਮ ਵਿੱਚੋ ਬਾਹਰ ਨਿਕਲਣ ਦੀਆਂ ਸਲਾਹਾਂ ਦਿਤੀਆਂ. ਉਸ ਟਾਈਮ ਅਹਿਸਾਸ ਹੋਇਆ ਕੇ ਜਿਹਨਾਂ ਦੇ ਮਨੁੱਖੀ ਹੱਕਾਂ ਲਈ ਅਸੀ ਤਤਪਰ ਰਹੇ, ਉਹ ਸਾਡੇ ਹੀ ਮਨੁੱਖੀ ਹੱਕਾਂ ਨੂੰ ਆ ਪਏ. ਅੱਜ ਆਪਣੇ ਉਤੇ ਪਈ ਹੈ ਤਾਂ ਦੇਖੋ ਇਹਨਾ ਦੇ ਮਾ ਬਾਪ ਕਿਵੇਂ ਵਿਲਕਦੇ ਫਿਰਦੇ ਹਨ. ਉਸ ਸਮੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ.

  • @mehakdhillon7716

    @mehakdhillon7716

    4 ай бұрын

    Bhai Raoanana di sifat kar k dasso.

  • @user-uf4wc8xh1e
    @user-uf4wc8xh1e4 ай бұрын

    Waheguru ji

  • @kulwant747
    @kulwant7474 ай бұрын

    Waheguruji

Келесі