ਦੀਪ ਸਿੱਧੂ ਨੂੰ ਯਾਦ ਕਰਦਿਆਂ ਉਸਦੀ ਸੋਚ ਤੇ ਸ਼ਖਸੀਅਤ ਕਿੰਨਾਂ ਅਰਥਾਂ ਵਿਚ ਨਿਆਰੀ ਸੀ? || ਅਜਮੇਰ ਸਿੰਘ

#AjmerSingh #DeepSidhu #TheSikhViewPoint

Пікірлер: 34

  • @jagwindersingh9474
    @jagwindersingh94745 ай бұрын

    ਦੀਪ ਸਿੱਧੂ ਨੂੰ deeply ਸਮਝਣ ਵਾਲਿਆ ਜੀਉਂਦਾ ਜਾਗਦਾ ਰਹਿ ਬਾਬਾ

  • @PardesiPunjab
    @PardesiPunjab5 ай бұрын

    ਕਿਸੇ ਟਾਇਮ ਮੈਂ ਵੀ ਉਸਨੂੰ ਗਦਾਰ ਕਹਿੰਦਾ ਸੀ, ਅੱਜ ਰੋ ਪੈਂਦਾ ਹਾਂ ਉਸਨੂੰ ਯਾਦ ਕਰ ਕੇ। ਵਾਹਿਗੁਰੂ ਕੌਮ ਨੂੰ ਸਮੱਤ ਬਖ਼ਸ਼ੇ, ਤੇ ਜ਼ੁਲਮ ਦਾ ਖਾਤਮਾ ਹੋਵੇ।

  • @singhhappy01
    @singhhappy015 ай бұрын

    ਦੀਪ ਸਿਧੂ ਸਿੱਖੀ ਦਾ ਧਰੂ ਤਾਰਾ ਹੋ ਨਿਬੜਿਆ। ਰੁਸ਼ਨਾ ਗਿਆ ਦਿਲਾਂ ਨੂੰ ।ਅੰਗਰੇਜ਼ੀ ਵਿੱਚ ਕਿਹਾ ਜਾਂਦਾ ਹੈ Born to Shine ਉਹ ਆਇਆ ਹੀ ਦਿਲਾਂ ਨੂੰ ਰੁਸ਼ਨਾਉਣ ਲਈ ਸੀ ।

  • @kahlon7793
    @kahlon77935 ай бұрын

    ਸਾਡੇ ਵੀਰ ਭਾਈ ਦੀਪ ਸਿੱਘ ਭਾਈ ਅੰਮਿ੍ਰਤਪਾਲ ਸਿੰਘ ❤🙏

  • @financeinpunjabi04
    @financeinpunjabi045 ай бұрын

    ਵੀਰ ਦੀਪ ਸਿੱਧੂ ਨੇ ਬਹੁਤ ਲੋਕਾਂ ਨੂੰ ਲੀਹ ਤੇ ਲਿਆਦਾ ਤੇ ਉਹਨਾਂ ਵਿੱਚੋ ਮੈਂ ਵੀ ਇੱਕ ਆ

  • @Kiranpal-Singh
    @Kiranpal-Singh5 ай бұрын

    ਸੰਤ ਜਰਨੈਲ ਸਿੰਘ ਨਾਮ-ਬਾਣੀ ਦੇ ਅਭਿਆਸੀ, ਗੁਰਬਾਣੀ ਵਿੱਚ ਗੜੂੰਦ ਹੋਣ ਕਰਕੇ, ਸੰਤ-ਸਿਪਾਹੀ ਵਾਲੀ ਮਿਸਾਲ ਕਾਇਮ ਕਰ, *ਸਿੱਖ ਕੌਮ ਨੂੰ ਜਾਗਰੂਕ ਕਰ ਗਏ* !

  • @jeet428
    @jeet4285 ай бұрын

    ਦੀਪ ਵੀਰ ਦਾ ਅੱਜ ਵੀ ਯਕੀਨ ਹੀ ਨੀ ਹੁੰਦਾ। ਦੀਪ ਵੀਰ ਉਹ ਹੀਰਾ ਸੀ ਜੋ ਅਸੀ ਗਵਾ ਲਿਆ।

  • @sukhwantsinghsandhu2525
    @sukhwantsinghsandhu25255 ай бұрын

    Long live deep sidhu❤ Deep by da smjhaon da trika bemisaal c. Deep state dia nitia da result ki hovega,kive sadi hond nu vakaya hi khtra hai eh ohnay kujh gla ch hi smjha dita.

  • @bachittarsingh6714
    @bachittarsingh67145 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @khalsa-g124
    @khalsa-g1245 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @MandeepSingh-nn5pz
    @MandeepSingh-nn5pz5 ай бұрын

    🙏🙏

  • @user-pi9zs8ei6z
    @user-pi9zs8ei6z5 ай бұрын

    ਸਰਦਾਰ ਅਜਮੇਰ ਸਿੰਘ ਜੀ ਸਾਡਾ ਯੋਧਾ ਦੀਪ ਸਿੱਧੂ ਅਮਰ ਹੋ ਗਿਆ

  • @amangaga3216
    @amangaga32165 ай бұрын

    Miss u deep y

  • @babbudhaliwal2036
    @babbudhaliwal20365 ай бұрын

    BAPU JI ❤❤❤❤❤. NEVER FORGET BAI DEEP SIDHU JI

  • @zippygillz963
    @zippygillz9635 ай бұрын

    Deep sidhu y miss u

  • @dg9358
    @dg93585 ай бұрын

    Deep Sidhu was a very genuine and sincere guy who devoted his short life to Punjab ❤❤❤❤

  • @sukhwantsinghsandhu2525
    @sukhwantsinghsandhu25255 ай бұрын

    ਅਸੀਂ ਜਦ ਦੀਪ ਨੇ ਝੰਢਾ ਝੁਲਾਓਣ ਵਾਲ਼ੇ ਕਾਰਨਾਮੇ ਦੀ ਜ਼ਿੰਮੇਵਾਰੀ ਲੲੀ ਓਸ ਦਿਨ ਅਸੀਂ ਓਹਨੂੰ ਸੁਣਨਾ ਸ਼ੁਰੂ ਕੀਤਾ ਤੇ ਓਹਦੇ ਹਕ ਚ FBਤੇ ਲਿਖਣਾ ਸ਼ੁਰੂ ਕੀਤਾ.ੲਿਹ ਕਲਾ ਹੀ ਵਰਤੀ,ਓਹਦੇ ਦਿਲ ਚੋਂ ਸਟੇਟ ਲੲੀ ਨਰਮ ਗੋਸ਼ਾ ਖਤਮ ਹੋ ਗਿਅਾ.ਪਰ ਜੋ ਸਾਡੀ ਪਸੰਦੀਦਾ ਕਲਾ ਵਰਤਾੲੀ ਗੁਰੂ ਨੇ ਕਿ ਜਿੰਨੇ ਕਾਮਰੇਟ ਸੀ ਖੁਡੇ ਲਾੲੀਨ ਲਗ ਗੲੇ.ਹਾਲਾਂਕਿ ੲਿਹ ਸਮਾਂ ਓਹਨਾਂ ਲੲੀ ੲਿਕ ਸੁਭਾਗ ਵੀ ਬਣ ਸਕਦਾ ਸੀ.ਪਰ ਰਬ ਲਤ ਨਹੀਂ ਮਾਰਦਾ ਸਿਰਫ ਮਤ ਮਾਰਦੈ. ਭਾਂਵੇ ਦੀਪ ਬਹੁਤ ਕੰਮ ਕਰ ਗਿਅੈ ਪਰ ਓਹਦੀ ਬਹੁਤ ਵਡੀ ਲੋੜ ਸੀ ਕੌਮ ਨੂੰ.ਅਜ ਵੀ ਮਨ ਭਰ ਅਾਂਓਦੈ.ਵਾਹਿਗੁਰੂ ਓਹਦੀ ਅਾਤਮਾ ਨੂੰ ਅਾਪਣੇ ਚਰਨਾਂ ਚ ਨਿਵਾਸ ਬਖਸ਼ੇ. (ਅੰਮਿ੍ਤਪਾਲ ਓਹਦਾ ਸਟੂਡੈਂਟ ਹੈ ਤੇ ਓਹਦੇ ਚੋੰ ਦੀਪ ਦਾ ਅਕਸ ਝਲਕਦੈ,ਵਾਹਿਗੁਰੂ ਮਿਹਰ ਕਰੇ).

  • @user-yi1lf8su7y
    @user-yi1lf8su7y5 ай бұрын

    🙏 ਕੌਮੀ ਯੋਧਾ ਸਦਾ ਸਾਡੇ ਦਿਲਾਂ ❤ ਵਿਚ ਜਿਉਂਦਾ ਰਹੇਗਾ।

  • @user-tx4vb2fi7f
    @user-tx4vb2fi7f5 ай бұрын

    Bahi deep singh sidhu amar rahe ❤💥✌️🙏🇪🇸

  • @sukhjitmalhi4377
    @sukhjitmalhi43775 ай бұрын

    Bapu ji Salut aa tuhanu

  • @HarrySingh-hs37
    @HarrySingh-hs375 ай бұрын

  • @pawandeepsingh8478
    @pawandeepsingh84785 ай бұрын

    🙏🏼🙏🏼

  • @user-tg6id4qc7r
    @user-tg6id4qc7r5 ай бұрын

    ❤❤❤

  • @jasvirsinghgrewal7883
    @jasvirsinghgrewal78835 ай бұрын

    🙏🙏🙏🙏🙏

  • @JasvirSingh-bn3nx
    @JasvirSingh-bn3nx4 ай бұрын

    Bilkul sehi Gala ji 🙏

  • @JasvirSingh-bn3nx
    @JasvirSingh-bn3nx4 ай бұрын

    Hera see deep 22 panjab da🙏

  • @sukhpreet6026
    @sukhpreet60265 ай бұрын

    Deep always jagda rahega

  • @babygurbaksh6417
    @babygurbaksh64175 ай бұрын

    ਧੰਨਵਾਦ ਜੀ 👏

  • @JasvirSingh-bn3nx
    @JasvirSingh-bn3nx4 ай бұрын

    Mera buht dil ses deep 22 nal kam karna panjab waste..germnay toh mah ji 🙏

  • @amarpreetsingh161
    @amarpreetsingh1615 ай бұрын

    ਹੋਂਦ ਦਾ ਨਗਾਰਚੀ 😇😇

  • @laddisingh2194
    @laddisingh21945 ай бұрын

    🙇🙇🙇🙇🙇🙇🙏🙏🙏🙏🙏

  • @Kiranpal-Singh
    @Kiranpal-Singh5 ай бұрын

    ਸ਼ੰਭੂ ਮੋਰਚੇ ਦੀਆਂ ਸਪੀਚਾਂ ਸੁਣੋ, ਦੀਪ ਵੀ ਪਾਰਟੀ ਬਣਾਉਣਾ ਚਾਹੁੰਦਾ ਸੀ ਪਰ ਉਸਨੂੰ ਸਮਾਂ ਨਹੀ ਮਿਲਿਆ, ਸੰਯੁਕਤ ਕਿਸਾਨ ਮੋਰਚੇ ਦੀ ਵਿਰੋਧਤਾ ਕਰਨੀ ਦੀਪ ਦੀ ਗਲਤੀ ਸੀ, ਕੌਮ ਲਈ ਠੀਕ ਬੋਲਦਾ ਸੀ !

  • @gurmeetsingh6903
    @gurmeetsingh69035 ай бұрын

    🙏🙏

  • @MandeepSingh-nn5pz
    @MandeepSingh-nn5pz5 ай бұрын

    🙏🙏

Келесі