ਗੱਲ ਖਾਲਸਾ ਰਾਜ ਦੀ (Gall Khalsa Raj Di) ਫਤਹਿਗੜ੍ਹ ਸਾਹਿਬ || ਅਜਮੇਰ ਸਿੰਘ

10 ਫਰਵਰੀ ਨੂੰ ਗੁਰੂਦੁਆਰਾ ਸਿੰਘ ਸਭਾ ਨਵੀ ਅਬਾਦੀ ਸਰਹਿੰਦ ਮੰਡੀ (ਫਤਹਿਗੜ੍ਹ ਸਾਹਿਬ) ਵਿਖੇ " ਗੱਲ ਖਾਲਸਾ ਰਾਜ ਦੀ " ਵਿਸ਼ੇ ਉੱਤੇ ਹੋਏ ਸਮਾਗਮ ਦੀ ਵੀਡੀਓ 🙏

Пікірлер: 37

  • @user-pi9zs8ei6z
    @user-pi9zs8ei6z5 ай бұрын

    ਦੀਪ ਸਿੱਧੂ ਪੰਥ ਦਾ ਚੌਂਕੀਦਾਰ ਬਣ ਕੌਮ ਨੂੰ ਹਲੂਣਾ ਦੇ ਉੱਠਾ ਗਿਆ,ਅੱਗੇ ਸਾਨੂੰ ਦੁਸ਼ਮਣਾਂ ਦੇ ਭਰਮ ਜਾਲ ਤੋੜਨ ਲਈ ਸਰਦਾਰ ਅਜਮੇਰ ਸਿੰਘ ਵਰਗੀਆਂ ਪ੍ਰਤਿਭਾਸ਼ੀਲ ਸ਼ਖ਼ਸੀਅਤਾਂ ਦਾ ਧੰਨਵਾਦ

  • @sukhwindersinghgill622
    @sukhwindersinghgill6225 ай бұрын

    ਬਾਪੂ ਜੀ ਤੁਹਾਡਾ ਹਰ ਲੈਕਚਰ ਅਤੇ ਇੰਟਰਵਿਊ ਲਾਜਵਾਬ ਹੁੰਦੀ ਹੈ । ਇਹ ਸਬ ਤੁਸੀਂ ਸੰਘਰਸ਼ਾਂ ਵਿੱਚ ਖੁਦ ਉਤਰ ਕੇ ਨਿਚੋੜ ਸੂਝਵਾਨ ਸਰੋਤਿਆਂ ਅੱਗੇ ਰੱਖ ਰਹੇ ਹੋ ।ਵਾਹਿਗੁਰੂ ਤੁਹਾਨੁੰ ਲੰਬੀ ਉਮਰ ਬੱਖਸ਼ੇ ।

  • @dalbirsingh5890
    @dalbirsingh58905 ай бұрын

    ਗੁਰੂ ਸਾਹਿਬ ਸੁਮੱਤ ਬਖਸ਼ਣਗੇ ਸਿਖਾਂ ਤੇ ਪੰਜਾਬੀਆਂ ਨੂੰ ਆਪਣਾਂ ਘਰ ਬਣਾਉਣਗੇ

  • @Singhaman38161
    @Singhaman381615 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @bachittarsingh6714
    @bachittarsingh67145 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gagagill1320
    @gagagill13204 ай бұрын

    ਵਾਹਿਗੁਰੂ ਜੀ।

  • @kamaljeetsingh8919
    @kamaljeetsingh891928 күн бұрын

    ਸੁਣ ਕੇ ਸੋਹਣਾ ਲੱਗਿਆ ਜੀ।

  • @Fateh.imaan.Singh.Sandhu
    @Fateh.imaan.Singh.Sandhu5 ай бұрын

    Sardar Ajmer Singh Ji 💛🙏 Jernaila de jernail Saheed Saint Yodha Baba Jernail Singh Ji Khalsa Bhindrawale 🙏💛💪🐅🦅 KhaLsaThan💛

  • @GurpreetSINGHOZSIKH
    @GurpreetSINGHOZSIKH5 ай бұрын

    ਗੁਰੂ ਸਾਹਿਬ ਜੀ ਨੇ ਜੋ ਵੀ ਵਰਤਾਰਾ ਵਰਤਾਇਆ ਉਹ ਸਭ ਸਾਨੂੰ ਸਿੱਖਿਆ ਦੇਣ ਲਈ ਸੀ । ਸਾਰੀ ਖੇਡ ਗੁਰੂ ਸਾਹਿਬ ਜੀ ਨੇ ਆਪ ਵਰਸਾਈ ਸੀ । ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ । ( sorry for GURBANI typing mistake . ਗੁਰੂ ਸਾਹਿਬ ਜੀ ਅਗਮ ਅਗੋਚਰ ਨੇ ਸਾਡੀਆਂ ਗਿਆਨ ਇੰਦਰੀਆਂ ਚ ਨੀ ਆ ਸਕਦੇ । ਗੁਰੂ ਸਾਹਿਬ ਪਰਮਾਤਮਾ ਦਾ ਸਰਗੁਣ ਸਰੂਪ ਤੇ ਆਦਿ ਜੁਗਾਦੀ ਹਨ । ਦੁਨੀਆ ਬਣਨ ਤੋਂ ਪਹਿਲਾਂ ਵੀ ਗੁਰੂ ਸਾਹਿਬ ਜੀ ਸਨ , ਹੁਣ ਵੀ ਹਨ , ਅੱਗੇ ਵੀ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @prabhjotPandher493
    @prabhjotPandher4935 ай бұрын

    ਧੰਨਵਾਦ ਬਾਪੂ ਜੀ

  • @GurmeetKaur-xt4wp
    @GurmeetKaur-xt4wp5 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ

  • @gurtejguru
    @gurtejguru5 ай бұрын

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @NavjotSingh-qd1ng
    @NavjotSingh-qd1ng5 ай бұрын

    Sat sri akal bapu ji

  • @user-pi9zs8ei6z
    @user-pi9zs8ei6z5 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @paramjitbening4820
    @paramjitbening48205 ай бұрын

    ਦੀਪ ਸਿੱਧੂ ਜਿੰਦਾਬਾਦ -ਪੰਥ ਖਾਲਸਾ ਜਿੰਦਾਬਾਦ

  • @user-uc1zs1dy4n
    @user-uc1zs1dy4n5 ай бұрын

    ਬਹੁਤ ਜ਼ਿਆਦਾ ਕੌਮ ਚ ਹੀਰੇ ਹੈਗੇ ਨੇ … ਟਾਈਮ ਆਏ ਤੇ ਮਹਾਰਾਜ ਨੇ ਮੋਹਰੇ ਲਾ ਕੇ ਸੇਵਾ ਲੈ ਲੈਣੀ ਹੈ 🙏🙏

  • @jasvirsinghgrewal7883
    @jasvirsinghgrewal78835 ай бұрын

    🙏🙏🙏🙏🙏

  • @gurjantsingh865
    @gurjantsingh8655 ай бұрын

    Live ਸੁਣਿਆ ਤੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਸੁਣਨ ਵਾਲੇ ਬਹੁਤ ਨੇ ਬਾਪੂ ਅਜਮੇਰ ਸਿੰਘ ਨੂੰ। ਅੱਛਾ ਲਗਦਾ ਹੈ, ਪਰ ਉਸ ਤੋਂ ਅੱਗੇ ਕੀ? ਕਿ ਇਕ ਸਾਂਝ ਬਣਾ ਕੇ ਅਜਮੇਰ ਸਿੰਘ ਜੀ ਦੇ ਮੈਸੇਜ ਤੇ ਵਿਚਾਰ ਨੂੰ ਜਿਆਦਾ ਤੋ ਜਿਆਦਾ ਸਿੱਖਾਂ ਚ ਲਿਜਾਣ ਦਾ ਉਪਰਾਲਾ ਨਹੀ ਹੋਣਾ ਚਾਹੀਦਾ, ਇਸ ਕੰਮ ਨੂੰ ਕਰਨ ਲਈ ਭੀ , ਅੱਗੇ ਵਧਾਉਣ ਲਈ ਭੀ, ਕੱਠੇ ਹੋਣਾ ਚਾਹੀਦਾ ਹੈ।

  • @parvindersingh7871
    @parvindersingh78715 ай бұрын

    🙏🙏

  • @ViaPanjab
    @ViaPanjab5 ай бұрын

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jaskaransinghtuhituhi
    @jaskaransinghtuhituhi5 ай бұрын

    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾

  • @joshansingh2014
    @joshansingh20145 ай бұрын

    Waheguru ji da khalsa Waheguru ji di fateh🌺🙏🌺🙏🌺⚔️🌺⚔️🌺

  • @rajbirsingh7539
    @rajbirsingh75395 ай бұрын

    Waheguru g ka khalsa waheguru g ki fateh

  • @jaswantgill8350
    @jaswantgill83505 ай бұрын

    DHANVAAD ji

  • @manpreetkaur-hw8hj
    @manpreetkaur-hw8hj5 ай бұрын

    Pehli var moka mileya bapu ji nu milan da, te live suanan da, waheguru meher kre

  • @1984gill
    @1984gill5 ай бұрын

    Waheguru

  • @Baljeetsingh-pl1gv
    @Baljeetsingh-pl1gv5 ай бұрын

    🙏🏻🙏🏻🙏🏻

  • @user-uc1zs1dy4n
    @user-uc1zs1dy4n5 ай бұрын

    ਦੀਪ ਸਿਧੂ ਕੌਮ ਦਾ ਹੀਰਾ ਸੀ… ਕੌਮ ਦਾ ਹੀਰਾ ਗਵਾ ਲਿਆ

  • @sanjeevbassi6735
    @sanjeevbassi67355 ай бұрын

    Angrej raj ka suraj uga aur dub gaua,Sikh raj chardde kala me rahega.Dubne ka sawal hi nahi uthta, Maharaja Ranjeet singh ka raj fir aayega.Waheguru ji

  • @jashandeepsingh1180
    @jashandeepsingh11805 ай бұрын

    waheguru ji 👏🏻

  • @JagjitSingh-uw6wk
    @JagjitSingh-uw6wk5 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @JasvinderSingh-tg7fe
    @JasvinderSingh-tg7fe5 ай бұрын

    🙏

  • @SandeepSingh-0009
    @SandeepSingh-00095 ай бұрын

    🙏🙏🙏🙏🙏

  • @GurlalSingh-bn8xz
    @GurlalSingh-bn8xz5 ай бұрын

    🙏🙏🙏🙏🙏

  • @angadpalsinghbrar8404
    @angadpalsinghbrar84045 ай бұрын

    🙏

  • @jagdeeptiwana3514
    @jagdeeptiwana35145 ай бұрын

    🙏

Келесі