Ibadat Kar | Satinder Sartaaj | New Devotional / Sufi Punjabi | Lyrical Video

Музыка

ਓ ਮੈਂ ਉਹਨਾਂ ਦੇ ਵਰਗਾਂ ਬਣਨਾਂ ਚਹੁੰਦਾ ਵਾਂ
ਜਿਹੜੇ ਆਪਣੇ ਹਾਲ ਚ ਰਾਜ਼ੀ ਰਹਿੰਦੇ ਨੇ ।
ਕੀ ਹੋਇਆ ! ਕੀ ਹੋਣਾ ! ਕਦੀ ਨਾਂਹ ਸੋਚਣ ਜੋ
ਜੋ ਵੀ ਹੋਇਆਂ ਸਭ ਵਧੀਆਂ ਈ ਵਧੀਆਂ ਕਹਿੰਦੇ ਨੇ ।
ਇਬਾਦਤ ਕਰ ...........✨🤲
THANKS FOR WATCHING
TAGS :
Satinder Sartaaj
ibadat sartaj status
ibadat lyrical video
gurbani / bhakti song lyrics
sartaj devotional songs
Sartaj lyrics video
Sartaj status
Sartaaj song status
Satinder Sartaaj new song lyrics video
Matwaliye lyrical video.
New sartaj song lyrics
New sartaaj song lyrics video
Sartaj new song status
Sartaj status
Satinder Sartaaj new song
Sartaaj status
Satinder Sartaaj videos
Sartaj videos
Sartaj lyrics video
Satinder Sartaaj lasest song status
Status sartaj
#sartaaj
#Sufisongs
Sartaj song Whatsapp status
Sartaj new songs
Sartaj sai song status
Sai song status
New punjabi latest sufi music song status
Sartaaj new song lyrics video
Satinder Sartaaj new status
Satinder sartaj new status
Sartaj poetry status
Sartaj new status
Sartaj status
Sartaaj poetry status
Sartaaj new status
New song sartaaj status
Sartaaj shyari
Sartaj shyari
New shyari by sartaj status
Emotional poetry status
Punjabi poetry status
Romantic poetry shyari status
Punjabi shyari
New poetry
Shiv Kumar batalvi song poetry shyari.
sartaaj status
Sartaaj shyarisartaaj status
Sartaaj shyari
Sartaj shyari
New shyari by sartaj status
Emotional poetry status
Punjabi poetry status
Romantic poetry shyari status
Punjabi shySarnder Sartaj,Satinder Sartaj new Sartaj whatsapp status,letest songs,punjabi status,status video,auzaar whatsapp status,auzaar stinder Sartaaj,auzaar song,new whatsapp status,kudrat to paar ni banya Satinder Sartaj whatsapp status,letest songs,punjabi status,status video
Satinder Sartaaj 👑 | Ik waari Fer Hass Ja (Matwaliye) Punjabi / Culture| Whatsapp status video
Sartaj new status
Satinder Sartaaj Whatsapp status video
Sartaaj Punjabi song Whatsapp status
Satinder Sartaaj live
Sartaaj status
Hazarey wala Munda
sartaj status
love romantic poetry shyari new song Whatsapp status Satinder Sartaaj
sufi sartaaj song status
Instagram page :- @firdausi_parindey
JN LAND
Disclaimer - Some contents are used for educational purpose under fair use. Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use. All credit for copyright materiel used in video goes to respected owner.

Пікірлер: 929

  • @jnland
    @jnland3 жыл бұрын

    ਇਬਾਦਤ ਕਰ ! 🤲✨ (ਇਬਾਦਤ ਮਤਲਬ - ਪੂਜਾ , ਭਗਤੀ , ਰੱਬ ਦਾ ਨਾਮ ਜਪਣਾ) ਰੱਬ ਜੀ ਸਭ ਨੂੰ ਸਲਾਮਤ ਰੱਖਣ 🙏 Do subscribe For upcoming videos and press Like button if you like this video 😊🙏 Satinder Sartaaj's Other Songs Lyrics videos playlist link ;- kzread.info/head/PLOypjrcafMjww6XG7F3B1zY9a9_ZK3G9r

  • @Shankerku

    @Shankerku

    3 жыл бұрын

    Nice

  • @Shankerku

    @Shankerku

    3 жыл бұрын

    Hi of

  • @SinghPB71

    @SinghPB71

    3 жыл бұрын

    Ikk purane Punjabi song di new video dekho👉👉 kzread.info/dash/bejne/nqikuaNykbjegsY.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👆

  • @haidarbutt4561

    @haidarbutt4561

    3 жыл бұрын

    Sir Sartaaj, Sartaaj veer You are the Gem in the house. Nayaab cheez kisi kisi ko myasar ati ha so the views are not unexpected here. You have a #Level that unable to reach for most listeners living in illusions.

  • @haidarbutt4561

    @haidarbutt4561

    3 жыл бұрын

    Hasde wasde raho #big fan of you

  • @sukhasingh4382
    @sukhasingh43823 жыл бұрын

    ਆਹ ਕਿਹੜੇ ਮੂਰਖ ਨੇ ਜੋ ਏਸ ਨੇਕ ਦਿਲ ਇਨਸਾਨ ਨੂੰ ਵੀ ਡਿਸਲਾਈਕ ਕਰੀ ਜਾਂਦੇ ਆ,,,ਦਿਲੋਂ ਸਿਜਦਾ ਆ ਵੀਰ ਸਰਤਾਜ ਨੂੰ

  • @saritachib3802

    @saritachib3802

    3 жыл бұрын

    Sachi gll kuch sadan wale bi hunde a na

  • @royalmahi963
    @royalmahi9633 жыл бұрын

    ਦੇ ਗੁੜਤੀ ਸਰਤਾਜ ਸਿਹਾਂ ਆਉਦੀਆ ਕੁਲਾ ਨੂੰ ਸਭਿਆਚਾਰਕ ਗੀਤਾਂ ਦੇ ਭਾਗ ਲੱਗ ਜਾਣ

  • @youtubcanals2428

    @youtubcanals2428

    3 жыл бұрын

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jagjitsingh5107

    @jagjitsingh5107

    3 жыл бұрын

    Waaah 👌👌

  • @behappy6644

    @behappy6644

    3 жыл бұрын

    Va kya kamal kya ji vaa

  • @royalmahi963

    @royalmahi963

    3 жыл бұрын

    Thanku 🙏

  • @samreet919

    @samreet919

    3 жыл бұрын

    Nice👍

  • @mannaplwan
    @mannaplwan6 ай бұрын

    ਮੈਂ ਹਰ ਰੋਜ਼ ਸਾਢੇ ਵਜੇ ਵਰਜਿਸ਼ ਕਰਨ ਦੇ ਨਾਲ ਨਾਲ ਸਤਿੰਦਰ ਸਰਤਾਜ ਦੇ ਗਾਣੇ ਸੁਣਦਾ ਹਾਂ ਤੇ ਰੂਹ ਧੰਨ ਧੰਨ ਹੋ ਜਾਂਦੀ ਹੈ 💪🙏

  • @RajuSingh-dw6px
    @RajuSingh-dw6px9 ай бұрын

    ਬਹੁਤ ਵਧੀਆ ਕਲਾਕਾਰ ਬਹੁਤ ਵਧੀਆ ਫ਼ਨਕਾਰ ਬਹੁਤ ਵਧੀਆ ਗੀਤਕਾਰ। ਕੀ ਕੀ ਸਿਫ਼ਤ ਕਰਾਂ ਸਰਤਾਜ ❤❤❤

  • @hakambahadarpuria776
    @hakambahadarpuria7763 жыл бұрын

    ਜਦੋਂ ਨੂੰ ਲੋਕ ਮਸਹੂਰ ਹੋਣਗੇ ਸਰਤਾਜ ਮਹਾਨ ਹੋ ਚੁੱਕਿਆ ਹੋਵੇਗਾ

  • @amritpal1014

    @amritpal1014

    2 жыл бұрын

    Kya baat A

  • @satnamsinghsatnamsingh8572

    @satnamsinghsatnamsingh8572

    2 жыл бұрын

    Nice

  • @harmindersingh7843
    @harmindersingh78433 жыл бұрын

    ਸਰਤਾਜ ਜੀ ਤੁਹਾਡਾ ਗਾਣਾ ਸੁਣਨ ਤੋਂ ਪਹਿਲਾਂ ਹੀ like ਹੋ ਜਾਂਦਾ ਹੈ. ਜਿਊੁਂਦੇ ਵੱਸਦੇ ਰਹੋ I ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਦੇ ਰਹੋ

  • @SinghPB71

    @SinghPB71

    3 жыл бұрын

    Ikk purane Punjabi song di new video dekho👉👉 kzread.info/dash/bejne/nqikuaNykbjegsY.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺

  • @balkranbhatti1277

    @balkranbhatti1277

    3 жыл бұрын

    So gud sir gud job 👌👌👌👌

  • @gopalg7122

    @gopalg7122

    3 жыл бұрын

    Right

  • @sychoman6823

    @sychoman6823

    3 жыл бұрын

    22 sartaj ji ma boli di seva kan chh vi koi kasar nahi shad de😍😍

  • @satnamsinghsatnamsingh8572

    @satnamsinghsatnamsingh8572

    2 жыл бұрын

    Jio Vira g

  • @raaziroohofficial
    @raaziroohofficial3 жыл бұрын

    ਪਿਆਰੇ ਵੀਰ ਸਰਤਾਜ! ਤੁਸੀਂ ਮਹਾਨ ਕਲਾਕਾਰ ਹੋ। ਤੁਸੀਂ ਜੋ ਕਿਹਾ ਕਿ ਤੁਸੀਂ ਪਾਕਿਸਤਾਨੀਆਂ ਸਾਹਮਣੇ ਗਾਉਂਦੇ ਹੋ।ਅਸਲ ਵਿਚ ਜੋ ਮਹਾਨ ਕਲਾਕਾਰ ਪਾਕਿਸਤਾਨ ਵਿਚ ਹੋਏ ਹਨ ਉਹ ਵੀ ਉਸੇ ਮਿੱਟੀ ਦੀ ਦੇਣ ਹਨ ਜਿਸ ਮਿੱਟੀ ਦੀ ਤੁਸੀਂ ਦੇਣ ਹੋ, ਅਰਥਾਤ ਸਾਡਾ ਸਾਂਝਾ ਪੰਜਾਬ। ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਜੀ ਦੇ ਪਿਤਾ ਜਲੰਧਰ ਵਿੱਚ ਜਨਮੇ ਸਨ। ਜਿਉਂਦੇ ਰਹੋ ਜੀ!

  • @jashanpreet427

    @jashanpreet427

    3 жыл бұрын

    👌🏻👌🏻🇮🇳🤝🇵🇰👌🏻👌🏻

  • @satnamsinghsatnamsingh8572

    @satnamsinghsatnamsingh8572

    2 жыл бұрын

    Jio.vir g

  • @devinderkhalsa5378

    @devinderkhalsa5378

    Жыл бұрын

    Is ਵਿਚ ਸ਼ਕ ਨਹੀਂ ਸਰਤਾਜ ਜੀ ਤੁਸੀ ਮਹਾਨ ਹੋ

  • @savi-1

    @savi-1

    8 ай бұрын

    Sham chaurasi dist hushiarpur c nusrat family di

  • @harpreetsinghsodhimodicare9222

    @harpreetsinghsodhimodicare9222

    7 ай бұрын

    ਸਤਿੰਦਰ ਸਰਤਾਜ ਜੀ ਵਰਗਾ ਕਲਾਕਾਰ ਸਾਇਦ ਹੀ ਕੋਈ ਹੋਵੇ ਕਿਦਾ ਲਿਖਦੇ ਨੇ ਪ੍ਰਮਾਤਮਾ ਦੀ ਕਿੰਨੀ ਕਿਰਪਾ ਹੈ ਜਿਉਂਦਾ ਰਹੇ ਸਾਡਾ ਵੀਰ

  • @laddijhokewala2182
    @laddijhokewala21823 жыл бұрын

    ਕਾਸ਼! ਕਿਤੇ ਮੇਰੇ ਕੋਲ ਕੁਝ ਲਫ਼ਜ਼ ਹੁੰਦੇ ਤਾਂ ਇਸ ਦੀ ਤਾਰੀਫ਼ ਵਿਚ ਕੁਝ ਲਿਖਦਾ, ਦਿਲੋਂ ਸਲੂਟ ਏ ਰੱਬ ਵਰਗੇ ਵੱਡੇ ਵੀਰ ਸਤਿੰਦਰ ਸਰਤਾਜ ਜੀ ਤੁਹਾਨੂੰ, ਲੰਮੀਆਂ ਉਮਰਾਂ ਹੰਢਾਓ 🙏 ਜੀ

  • @jagatkamboj9975
    @jagatkamboj99756 ай бұрын

    ਵਾਹ ਵਾਹ ਵਾਹ ਲਵ ਯੂ ਬਾਬਾ ਜੀ 👏👏 ਸੰਗੀਤ ਦਾ ਡਾਕਟਰ ਸਤਿੰਦਰ ਸਰਤਾਜ ਜੀ ❤❤

  • @charanjeetsinghbhandal8909
    @charanjeetsinghbhandal89093 жыл бұрын

    ਮੈਨੂੰ ਤਾ ਸ਼ਬਦ ਨਹੀ ਮਿਲਦੇ ਰੱਬ ਦੇ ਬੰਦੇ ਸਤਿੰਦਰ ਸਿੰਘ ਸਰਤਾਜ ਦੀ ਸਿਫਤ ਲਿਖਣ ਲਈ 🙏🏻🙏🏻

  • @SinghPB71

    @SinghPB71

    3 жыл бұрын

    Ikk purane Punjabi song di new video dekho👉👉 kzread.info/dash/bejne/nqikuaNykbjegsY.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺

  • @OneHope303

    @OneHope303

    3 жыл бұрын

    ਸਤਿੰਦਰ ਸਿੰਘ ਸੈਣੀ 🌹

  • @OneHope303

    @OneHope303

    3 жыл бұрын

    ਤੁਸੀ ਇਸ ਤਰਾ ਦੇ ਸਟੇਟਸ ਮੇਰੇ ਚੈਨਲ ਤੇ ਦੇਖ ਸਕਦੇ ਹੋ ਹਰਮਨਜੀਤ ( ਰਾਣੀ ਤੱਤ ) ਅਤੇ ਸਤਿੰਦਰ ਸਰਤਾਜ ਹੁਰਾ ਦੇ

  • @gopalg7122

    @gopalg7122

    3 жыл бұрын

    Right

  • @vandanasharma7892
    @vandanasharma78922 жыл бұрын

    ਵਾਹਿਗੁਰੂ ਜੀ ਸਰਤਾਜ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ🙏

  • @Nanikirasoi478
    @Nanikirasoi4782 жыл бұрын

    ਸਾਰੇ ਦਿਨ ਦੀ ਥਕਾਵਟ ਉੱਤਰ ਜਾਂਦੀ ਐ , ਬੁਹਤ ਹੀ ਸਕੂਨ ਦੇਣ ਵਾਲੇ ਸ਼ਬਦ ਤੇ ਮਿੱਠੀ, ਜਾਦੂਮਈ ਆਵਾਜ਼ ,,,ਸਰਤਾਜ

  • @gurveerdhaliwal7215
    @gurveerdhaliwal72153 жыл бұрын

    ਵਾਹ ਉਸਤਾਦ ਜੀ । ਮੈਂਨੂੰ ਤੁਹਾਡੀ ਗਾਇਕੀ ਬਹੁਤ ਪਸੰਦ ਵਾ ਜਿਨ੍ਹਾਂ ਤੱਕ ਮੈਂ ਆਪ ਜੀ ਦਾ ਦਿਨ ਵਿਚ ਕੋਈ ਗੀਤ ਨਹੀਂ ਸੁਣ ਲੈਂਦਾ ਮੇਰੇ ਮੰਨ ਨੂੰ ਸ਼ਾਂਤੀ ਨਹੀਂ ਮਿਲਦੀ

  • @SukhwinderSingh-pc4nm

    @SukhwinderSingh-pc4nm

    3 жыл бұрын

    Same to me

  • @yuvrajsinghrajusinghmalan2803

    @yuvrajsinghrajusinghmalan2803

    3 жыл бұрын

    Hun kita comment

  • @yuvrajsinghrajusinghmalan2803

    @yuvrajsinghrajusinghmalan2803

    3 жыл бұрын

    Live

  • @yuvrajsinghrajusinghmalan2803

    @yuvrajsinghrajusinghmalan2803

    3 жыл бұрын

    Mai dekheya

  • @gurdeepkaur3837

    @gurdeepkaur3837

    3 жыл бұрын

    Sachi main v

  • @punjab-np9mc
    @punjab-np9mc Жыл бұрын

    ਜਿਉਦਾ ਵੱਸਦਾ ਰਹਿ ਰੱਬ ਦੇ ਬੰਦਿਆ

  • @GharuSaab-tq4de
    @GharuSaab-tq4de3 ай бұрын

    ਕੀ ਲਿਖਾਂ ਸਤਿੰਦਰ ਸਰਤਾਜ ਜੀ ਲਫ਼ਜ਼ ਹੀ ਨਹੀਂ ਮਿਲ ਰਹੇ ਉਸਤਤ ਲਈ ਬਾਹਕਮਾਲ ਕਲਮ ਅਗੇ ਸਿਰ ਝੁਕਦਾ ਜਾਂਦਾ 🙇❤

  • @ravinderkaur2766
    @ravinderkaur27663 жыл бұрын

    ਜਿਊਂਦਾ ਰਹਿ ਨਿੱਕੇ ਵੀਰ।ਜਦ ਤੱਕ ਤੁਹਾਡੇ ਵਰਗੇ ਕਲਾਕਾਰ ਨੇ, ਪੰਜਾਬੀ ਕਦੀ ਮਰ ਨਹੀਂ ਸਕਦੀ।ਜਦ ਤੁਹਾਡਾ ੲਿਹ ਗੀਤ ਪਹਿਲੀ ਵਾਰ ਆਇਆ ਸੀ ਉਦੋਂ ਤੋਂ ਹੀ ੲਿਹ ਮੇਰੇ ਫੋਨ ਦਾ ਸਟੇਟਸ ਲਿਖਿਆ ਹੋਇਆ ਹੈ। ਮੈਨੂੰ ਪਤਾ ਸੀ ਕਿ ਇਹ ਦੁਬਾਰਾ ਜ਼ਰੂਰ ਆਵੇਗਾ। ਤੁਹਾਡੇ ਪ੍ਰਸ਼ੰਸਕ ਬਿਨਾਂ ਸੁਣੇ ਹੀ ਲਾਇਕ ਕਰ ਦਿੰਦੇ ਹਨ।ਸਾਡਾ ਵਿਸ਼ਵਾਸ ਟੁੱਟਣ ਨਾ ਦਿਉ।

  • @GurtejSingh-bn6jy
    @GurtejSingh-bn6jy3 жыл бұрын

    Sartaj मिया जी ....🤗🤗🤗🤗🤗🤗..... सुरों के बादशाह हो आप. आप की गायिकी खुदा से जोड़ देती है. 🤗🤗🤗🤗🤗🤗🤗🤗🤗 खुदा आपको सलामत रखे.. खुदा ऐसा मोका भी दे के हमारे जैसे गुनाह - गारो की आप जैसी महान शख्सियत से मुलाकात कराए.... 🤗🤗🤗🤗 💐💐💐💐💐💐💐

  • @apkforeverlearning10

    @apkforeverlearning10

    3 жыл бұрын

    Bahut khoob 👏👏

  • @priyabhatia6203
    @priyabhatia62032 жыл бұрын

    ਜਿਨਾ ਨੂੰ ਪਿਆਸ ਹੋਵੇ ਓ🍁 ਪਾਣੀ ਮਾਰੂਥਲ ਚੋ ਲੱਭ ਲੈਂਦੇ...🔥❤️

  • @Crane_with_brain.
    @Crane_with_brain.3 жыл бұрын

    ਏ ਇਕੱਲਾ ਸਰਤਾਜ ਨਹੀਂ ਸਾਡੀਆਂ ਰੂਹਾਂ ਦਾ ਤਾਜ ਵੀ ਏ।

  • @punjabi-ae-zubane9708
    @punjabi-ae-zubane97083 жыл бұрын

    ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕੱਲ ਬਣਦੀ ਹੈ। ਬਹੁਤ ਖੂਬ👌👌👌👌

  • @rajbirsinghnkhals8989
    @rajbirsinghnkhals89898 ай бұрын

    ❤Mere Dil di awaaj..... Stinder Sartaaj❤

  • @pawandeep8618
    @pawandeep86183 жыл бұрын

    ਬਹੁਤ ਖੂਬਸੂਰਤ ਗੀਤ ਜੀ

  • @kamalsharma1520
    @kamalsharma15202 жыл бұрын

    Sartaj Sada sanjha Hai Sartaj Di Koi Jaat Naal Vasta nahi hai Sartaj Sab Nu Manda hai Sartaj best of luck

  • @amanpreetkaur4539
    @amanpreetkaur45392 жыл бұрын

    mrng mere din d shuruaat hi es Sufi song naal hundi aa.chahe roti pkava chahe hor koi kmm kra repeat and repeat chlda ji.Sartaaj bro Edda hi gaunde raho rehndi duniya takk suni jaaayie

  • @arshsaidpur8443
    @arshsaidpur84432 жыл бұрын

    ਕਾਦਰ ਕੁਦਰਤ🌿🍃 ਸਰਤਾਜ ਜੀ ਦੇ ਗਲੇ ਵਿੱਚ ਵਸਦਾ ਹੈ 🌿🌹🌿💞💞👌👌ਸਦਾ ਵਸਦਾ ਰਹੇ।

  • @gurindersingh3352
    @gurindersingh33523 жыл бұрын

    ਕਿਤੇ ਬਖਸ਼ ਪਿਆਲਾ ਸ਼ਬਦਾਂ ਦਾ, ਮੈਂ ਕਰਾਂ ਸਿਫਤ " ਸਰਤਾਜ " ਦੀ 🌹🌹🌹👏👏👏👏🌹🌹👌👌

  • @baljitkaur.9829

    @baljitkaur.9829

    3 жыл бұрын

    ਵਾਹ ਜੀ ਵਾਹ ਬੇਟਾ

  • @kuldeeplail4986
    @kuldeeplail49863 жыл бұрын

    ਵਾਹ ਉਸਤਾਦ ਜੀ। ਮਨ ਨੂੰ ਬਹੁਤ ਸਕੂਨ ਮਿਲਦਾ ,ਤੁਹਾਡੀ ਅਵਾਜ਼ ਸੁਣ ਕੇ ਤੁਹਾਡੀ ਜਗਾ ਨਾਂ ਕਿਸੇ ਤੋਂ ਲਈ ਗਈ ਹੈ ਅਤੇ ਨਾਂ ਹੀ ਲੈ ਸਕਦਾ।🙏

  • @HarjinderSingh-tn8pu

    @HarjinderSingh-tn8pu

    3 жыл бұрын

    Nice 👌👌

  • @parmgurm2475
    @parmgurm24753 жыл бұрын

    ਹਮ ਉਲਝੇ ਰਹੇ ਤੇਰੀ ਇਬਾਦਤ ਮੇਂ,,ਔਰ ਕਿਸੀ ਨੇ ਪਾ ਲੀਆ ਤੁਝੇ ਦੁਆਓ ਸੇ,,,Parm*

  • @Harpreetsingh-zz6sl
    @Harpreetsingh-zz6sl3 жыл бұрын

    ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਵਿਚਾਰ ਨੇ

  • @amritsingh-hr6ve
    @amritsingh-hr6ve3 жыл бұрын

    ਕੀ ਕਰਾਂ ਮੈਂ ਸਿਫਤ ਸਰਤਾਜ ਸਿੰਘਾ ਤੇਰੀ ਕਲਮ ਐ ਤਿੱਖੀ ਤਲਵਾਰ ਜਿਹੀ,, ਜਦ ਸੁਣਾ ਮੈਂ ਗੀਤ ਦਿਲ ਖੁਸ਼ ਹੋ ਜਾਂਦਾ ਤੇਰੀ ਲਿਖਣ ਦੀ ਰੀਤ ਹੈ ਸਤਿਕਾਰ ਜਿਹੀ 🙏

  • @MrNarindersaini
    @MrNarindersaini3 жыл бұрын

    ਵਾਹ ਵਾਹ ਸਰਤਾਜ ਦੀ ਵਾਹ

  • @gurnoorsinghbhinder5266
    @gurnoorsinghbhinder5266 Жыл бұрын

    ਸਦਾ ਬਹਾਰ ਅਵਾਜ਼.......

  • @lovepreetsinghsingh2755
    @lovepreetsinghsingh27553 жыл бұрын

    ਪਰਮਾਤਮਾ ਸਤਿੰਦਰ ਸਰਤਾਜ ਜੀ ਨੂੰ ਤਰੱਕੀਆਂ ਬਕਸਨਾ data g mehar karo

  • @gurukirpa4212
    @gurukirpa42123 жыл бұрын

    ੴ ਪ੍ਰੇਮ ਕਰ ਪ੍ਰੇਮ ਕਰਨ ਨਾਲ ਹਰ ਗੱਲ ਬਣਦੀ ਏ

  • @RanjitSingh-df4mz

    @RanjitSingh-df4mz

    7 ай бұрын

    ਜਿਨ ਪਰੇਮ ਕਿਅਾ ਤਿਨ ਪਰਬ ਪਾੲਿਅਾ

  • @aalokmobile
    @aalokmobile3 жыл бұрын

    Umda umda

  • @sarbjittoor8450
    @sarbjittoor84503 жыл бұрын

    Wha kya baat h

  • @JasbirSingh-vj1gq
    @JasbirSingh-vj1gq3 жыл бұрын

    ਰੱਬ ਸਤਿੰਦਰ ਸਿੰਘ ਸਰਤਾਜ ਜੀ ਨੂੰ ਲੰਮੀਆਂ ਉਮਰਾਂ ਬਖਸੇ

  • @waiskhtana135
    @waiskhtana1352 жыл бұрын

    Kalakar da koi Watan koi dharm ni hunda Sartaj always great

  • @shabadras1964
    @shabadras19642 жыл бұрын

    ਬਹੁਤ ਖੂਬ

  • @gurigill3226
    @gurigill32263 жыл бұрын

    Ustaad ji

  • @__AB_Kadir_Khan
    @__AB_Kadir_Khan3 жыл бұрын

    Mashallah

  • @hindurashtravadi2563

    @hindurashtravadi2563

    3 жыл бұрын

    Subanallah

  • @ranjeetkaur3971
    @ranjeetkaur39713 жыл бұрын

    💥तुम्हारी दिलकश आवाज़ मुझे मेरे रब से मिलाती है । "इबादत " वो जो आत्मा को परमात्मा से मिलाती है ।🙏🏻🙏🏻🙏🏻🙏🏻

  • @RamjanKhan-sr9hz
    @RamjanKhan-sr9hz3 жыл бұрын

    Nais

  • @GurpreetSingh-oc2qh
    @GurpreetSingh-oc2qh3 жыл бұрын

    Waah sartaj veer

  • @SandipKumar-dz9lr
    @SandipKumar-dz9lr3 жыл бұрын

    Right veer ji

  • @priyabhatia6203
    @priyabhatia62032 жыл бұрын

    ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣ ਦੀ ਆ ਕਿਸੇ ਦੀ ਅੱਜ ਬਣਦੀ ਆ ਕਿਸੇ ਦੀ ਕਲ ਬਣਦੀ ਆ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sarojsaran9979
    @sarojsaran99793 жыл бұрын

    इबादत इवादत कर बहुत ही बडिया गीत 🌺🌺🙏🙏🙏🌺🌺🌺🌺🙏🙏🙏🙏🌺

  • @GURMEETSINGH-pm6zm
    @GURMEETSINGH-pm6zm2 жыл бұрын

    Kya baat Bhaji tuhadi awaaz sunn ke is tarah lagda hai jiwe uss AKAAL PURAKH de Laage ho jana ha chad di kalla vich rakhan Waheguru ji tuhanu

  • @kgfbarber2322
    @kgfbarber23223 жыл бұрын

    Masha Allha .

  • @prabhjoshkaur6557

    @prabhjoshkaur6557

    3 жыл бұрын

    Ù ⁷

  • @nishangrewalgrewal2975
    @nishangrewalgrewal29753 жыл бұрын

    ਰੂਹ ਨੂੰ ਸਕੂਨ ਮਿਲਦਾ ਸੁਰਿੰਦਰ ਸਰਤਾਜ ਦਾ ਗਾਣਾ ਸੁਣ ਕੇ

  • @nisharani7013
    @nisharani70133 жыл бұрын

    Ap da ibadat song sun ke rab de darshan hode ne

  • @ravipassi2782
    @ravipassi27822 жыл бұрын

    😱😱😱😱 ਵਾਹ ਸਰਤਾਜ ਜੀ ,, ਇ‌ਟਾ ਨੇ ਤਾਂ ਵੇਖਿਆ ਆਪ ਹਲਾਤਾਂ ਨੂੰ,,,, kon kon smjeya a gall nu ji

  • @ravipassi2782

    @ravipassi2782

    2 жыл бұрын

    Kon kon smjeya iss gal nu

  • @gurindersingh4339
    @gurindersingh43393 жыл бұрын

    ਵਾਹ ਜੀ ਵਾਹ ❤️

  • @zameerathar5586
    @zameerathar55863 жыл бұрын

    Dr Satinder Sartaj is a great poet , composer and singer and a superb human being. His work is beyond borders and religions. May Allah bless him. Amen.

  • @hurttouchingintertainment1211
    @hurttouchingintertainment12113 жыл бұрын

    ਬਹੁਤ ਬਹੁਤ ਦੁਆਵਾਂ ਵੀ ਸ਼ਰਤਾਜ

  • @jaswindersingh7774
    @jaswindersingh77743 жыл бұрын

    Wow kya baat. Jieooo ✅✅✅✅💐💐💐💐💐💐💐💐💐💐

  • @WhisperingMeadows1
    @WhisperingMeadows13 жыл бұрын

    ਸਤਿ ਸ੍ਰੀ ਅਕਾਲ ਜੀ, ਬਹੁਤ ਸੱਚਾ ਗਾਣਾ ... ਦਿਲ ਨੂੰ ਛੂਹਣ ਵਾਲਾ

  • @HarjeetSingh-xl4xo
    @HarjeetSingh-xl4xo3 жыл бұрын

    ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖਣ

  • @drseemasuri6255
    @drseemasuri62553 жыл бұрын

    हुन तक दी बेस्ट एलबम

  • @amritkaur2089
    @amritkaur2089Ай бұрын

    Bahut khoob ibadat hai 👍👍👏👏

  • @mastermind1851
    @mastermind18513 жыл бұрын

    Sira g

  • @gurjantsingh9823
    @gurjantsingh98233 жыл бұрын

    ਵਾਹ ਜੀ ਵਾਹ ਉਸਤਾਦ ਜੀ ❤️❤️❤️❤️❤️ ਗੁਰੂ ਸਾਹਿਬ ਤੁਹਾਡੀ ਚੜ੍ਹਦੀ ਕਲਾ ਰੱਖਣ

  • @officialmahlewala
    @officialmahlewala3 жыл бұрын

    Wa g wa kya bàtaan ny dil jit lyndy ny bro

  • @samarpreetsingh2974
    @samarpreetsingh2974 Жыл бұрын

    Manny singh super star bro raab teinu sda khush rakhee veer Ji satinder sartaj ji my brother ji

  • @HarjeetSingh-xl4xo
    @HarjeetSingh-xl4xo3 жыл бұрын

    ਵਾਹਿਗੁਰੂ ਜੀ

  • @binderjitkaur1129
    @binderjitkaur11292 жыл бұрын

    ਕਿਉ ਹੰਕਾਰ ਕਰਦਾਏ ਕੇ ਇਕ ਦਿਨ ਖਾਕ ਹੋ ਜਾਣਾ ਕਿਆ ਬਾਤ ਹੈ।

  • @DamanParmarStatus
    @DamanParmarStatus3 жыл бұрын

    ਵਾਹ ਵਾਹ 👌👌👌👌👌 ਸਿਰਾ ਈ ਆ

  • @KaurJi11
    @KaurJi113 жыл бұрын

    ਬਹੁਤ ਖ਼ੂਬਸੂਰਤ ਗੀਤ ........

  • @sukhsahotasaab8046
    @sukhsahotasaab80463 жыл бұрын

    Riyal ustad ji

  • @HardeepSingh-zo6qq
    @HardeepSingh-zo6qq3 жыл бұрын

    ਸੁਪਰ ਹਿੱਟ ਸੋਗ2021

  • @kamaljeetsingh2018
    @kamaljeetsingh201810 ай бұрын

    Dhan dhan guru nanak ji

  • @hawasingh4147
    @hawasingh41473 жыл бұрын

    👌👌👌

  • @mandeepkaurmandeepkaur316
    @mandeepkaurmandeepkaur3163 жыл бұрын

    Kya baat h...sikh history da jikr...🙏🙏

  • @khalikuzzaman8729
    @khalikuzzaman87293 жыл бұрын

    MashaAllah 💕💕💕

  • @bhupendarsharma4123
    @bhupendarsharma41237 ай бұрын

    Rehmat guruyan peeran saiyan mastan deteyain di Jai ho Jai Jai kar Jai ho Mashkin mussavaran di jai ho

  • @shubh00_1
    @shubh00_12 жыл бұрын

    Very nice song

  • @baazhundalhundal6270
    @baazhundalhundal62703 жыл бұрын

    I study in ninth class I am big fan of Dr. Satinder Sartaaj sir I wanna meet him in my life

  • @baldevsinghbabaji1983
    @baldevsinghbabaji19833 жыл бұрын

    Nice

  • @VickyDonor-yu7rc
    @VickyDonor-yu7rc7 ай бұрын

    Very very very nice song and sound.........jio sartaj ji....

  • @Happylifecreation
    @Happylifecreation3 жыл бұрын

    Good

  • @Atsha_kahlon
    @Atsha_kahlon3 жыл бұрын

    A real sufi doesn't follow traditional roads to God and let his soul to find own route (pagdandi). You are a real Sufi Satindar, may Lord help your soul and you find the truth.

  • @gurupunjabi625

    @gurupunjabi625

    3 жыл бұрын

    Very true..

  • @garysahi100

    @garysahi100

    2 жыл бұрын

    Very sensible comment. May the Almighty bless you

  • @ballisingh523
    @ballisingh5233 жыл бұрын

    ਬਸ ਸਿਜਦਾ ਬਸ ਸਿਜਦਾ

  • @harmanpreetsingh5072
    @harmanpreetsingh50723 жыл бұрын

    ਧੰਨ ਆ ਸਤਿੰਦਰ ਸਰਤਾਜ brilliant song 🙏🙏

  • @ParvinderSingh-jv4bk
    @ParvinderSingh-jv4bk3 жыл бұрын

    Bhot khub

  • @HARPREETKAUR-yw7tf
    @HARPREETKAUR-yw7tf2 жыл бұрын

    Wah ji...Waheguru ji thude te eda hi maher krn🙏🏻😇

  • @chandanpassi1934
    @chandanpassi19343 жыл бұрын

    Bina sune kis kis ne like kita?

  • @shahbazjutt140

    @shahbazjutt140

    3 жыл бұрын

    Me 🥰😭😍

  • @gsbhatti2905

    @gsbhatti2905

    3 жыл бұрын

    🖐️

  • @lovepreetkaurkaur6565

    @lovepreetkaurkaur6565

    3 жыл бұрын

    @@gsbhatti2905 me

  • @user-gs9nb1vx6u

    @user-gs9nb1vx6u

    3 жыл бұрын

    Mee

  • @SinghPB71

    @SinghPB71

    3 жыл бұрын

    Ikk purane Punjabi song di new video dekho👉👉 kzread.info/dash/bejne/nqikuaNykbjegsY.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺

  • @HarjeetSingh-mq9be
    @HarjeetSingh-mq9be3 жыл бұрын

    Kiya baat g att

  • @tripatkaur36
    @tripatkaur362 жыл бұрын

    Kurban jayea. Bar bar her bar wow

  • @leehasingh6670
    @leehasingh66703 жыл бұрын

    i always listen this song because this song gives me lots of peace and love created by god shower i feel .. Aakal purakh waheguru ji kirpa bnai rkhna sir sartaaj ji tae , ohna dae geeta nu sun k ehda lgda jivae schi asi us Aakal purakh waheguru ji naal gl kr rhae va.... Rab tuhanu chardi kla ch rkhae hmaesha @satinder sartaaj ji.❤❤🙌

  • @shivanirana3047

    @shivanirana3047

    3 жыл бұрын

    Same

  • @kulwinderbhullar8173
    @kulwinderbhullar81733 жыл бұрын

    Wah Wah Wah Wah 👏

  • @rishavrai3713
    @rishavrai37133 жыл бұрын

    कागज़ और कलम का सही उपयोग करना कोई आपसे सीखे । अविश्वसनीय उस्ताद जी ❤❤❤🌻🌻

  • @pargatsinghhakuwala8578
    @pargatsinghhakuwala85783 жыл бұрын

    ਉਸਤਾਦ ਬੱਬੂ ਮਾਨ ਸਾਬ, ਡਾ.ਸਰਤਾਜ ਸਾਬ ,ਜੱਸਲ ਤੇ ਉਸਤਾਦ ਦੇਬੀ ਸਾਬ 😘😘👌🏻👌🏻👌🏻👌🏻👌🏻👌🏻👌🏻👌🏻👌🏻👌🏻

  • @GurwinderSingh-ix7im

    @GurwinderSingh-ix7im

    3 жыл бұрын

    2

  • @GurwinderSingh-ix7im

    @GurwinderSingh-ix7im

    3 жыл бұрын

    Dr .Sartaj sabb

  • @KamalSingh-bh5oo

    @KamalSingh-bh5oo

    3 жыл бұрын

    Babu man sartaj di juti vrga vi nhi

  • @pargatsinghhakuwala8578

    @pargatsinghhakuwala8578

    3 жыл бұрын

    @@KamalSingh-bh5oo ਤੈਨੂੰ ਪੁਛਿਆ ਕਿਸੇ ਨੇ

  • @gaganpreetkaur4950

    @gaganpreetkaur4950

    3 жыл бұрын

    ਦੁਨੀਆਂ da maha ਘਟੀਆ ਗਾਇਕ ਬੱਬੂ ਮਾਨ

  • @salmanjan5759
    @salmanjan57593 жыл бұрын

    MachaAllha

  • @manpreetsidhu9351
    @manpreetsidhu93513 жыл бұрын

    ਬਹੁਤ ਵਧੀਆ ਜੀ👌👌👌❤❤

  • @Pringrikt
    @Pringrikt3 жыл бұрын

    Very very nice g

  • @annipaul2905
    @annipaul29053 жыл бұрын

    Bohot sone shabd Sartaj g Wahe Guru ji 🌺🌺🌺🙏Dam na birtha jaye 🙏ibadat kar ibadat kar 🙏🌺🌺🌺

  • @GurpreetKaur-ob5ml

    @GurpreetKaur-ob5ml

    3 жыл бұрын

    Koi shabad nahi is rachna di sifat waste sun ke apne maa baap yaad aa gaye jo kuch ise tarah samjande c

  • @mamtasaini8086
    @mamtasaini80863 жыл бұрын

    Behtreen, Kya tarref h murshd ki, jabrdast

  • @lovepreetsinghinnocent4546
    @lovepreetsinghinnocent45462 жыл бұрын

    Sartaj addicted Manzil tak pahuchan layi motivation di lor pendi hi a Sartaj sab ne apni fankari vich esa jaddu gholeya hai ki admi nirashta nu chad k positivity val tur painda hai May be we will succeed soon 🥺

  • @Deep.52525
    @Deep.525253 жыл бұрын

    ਵਾਹਿਗੂਰੂ ਜੀ🌼💮

Келесі