AARTI {Aqeedat-e-Sartaaj} | SATINDER SARTAAJ | 550th Birth Fiesta of Guru Nanak Dev Ji | Devotional

Музыка

Saga Music presents, on the auspicious occasion of Guru Nanak Dev Ji's 550th birth fiesta celebrations... we are offereing our devotion through the universal worship - AARTI {Aqeedat-e-Sartaaj}
Credits:
Title: AARTI {Aqeedat-e-Sartaaj}
Singer: Satinder Sartaaj
Music Programmed by: Beat Minister
Video: Sandeep Sharma
Additional Programming: Kawaljit Singh and Gursimran Panesar
Recorded by: Beat Minister and Suresh Sharma
Mixed and Mastered by: Sameer Charegaonkar
Producer: Sumeet Singh
Label: Saga Music
Digital Managed By: Unisys Infosolutions
Musical Instruments:
Acoustic Guitar - Gursimran Panesar
Dilruba - Prof Amandeep Singh
Bass Guitar - Abhilash Nayyar
Mandolin and Rabab - Chandrakant Lakshpati
Tabla - Shibbu
Mridangam - Kaushal
Shakers, Tambourines, Manjeera - KC and Yusuf
Afro Percussions, Nagara, Wood Blocks - KC
Duff - Hemant Krishan
➤For Satinder Sartaaj Tshirts: bit.ly/satinder-sartaj
Follow us on:
Facebook: / sagahits
Instagram : / sagamusicofficial
Twitter: / saga_hits
For online streaming/playing/buying:
---------
➤iTunes - geo.music.apple.com/in/album/...
➤Gaana - gaana.com/album/aarti-aqeedat...
➤Saavn - www.jiosaavn.com/album/aarti-...
➤Google - play.google.com/store/music/a...
➤Spotify - open.spotify.com/album/38mt7F...
➤Art Track - • Aarti (Aqeedat-E-Sartaaj)
➤Wynk - wynk.in/music/album/aarti-aqe...

Пікірлер: 24 000

  • @SartaajOfficial
    @SartaajOfficial4 жыл бұрын

    ਸਾਢੇ ਪੰਜ ਸਦੀਆਂ ਬਾਅਦ ਦੇ ਕੱਤਕ ਦਾ ਇਹ ਇਤਿਹਾਸਿਕ ਦਿਨ ਜੋ ਭਾਗਾਂ ਨਾਲ਼ ਸਾਡੀ ਜ਼ਿੰਦਗੀ ‘ਚ ਆਇਆ ਹੈ.. ਤੇ 72 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਦੇ ਦੀਦਾਰ ਖੁੱਲ੍ਹੇ ਨੇ..ਇਸ ਮੁਬਾਰਕ ਮੌਕੇ ‘ਤੇ ਸਰਬੱਤ ਲੋਕਾਈ ਦੇ ਓਸ ਪੀਰ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਨਜ਼ਰਾਨੇ ਦੇ ਤੌਰ ਤੇ “ਆਰਤੀ” {ਅਕ਼ੀਦਤ-ਏ-ਸਰਤਾਜ} ਪੇਸ਼ ਕਰਦੇ ਹਾਂ ਜੀ 🙏🏻 On the Auspicious occasion of Guru Nanak Dev ji’s 550th Birth fiesta celebrations.. We are offering our devotion through the Universal Worship #AARTI🤲🏽{Aqeedat-e- Sartaaj}🙏🏻

  • @amarjeetmaanamarjeetmaan1562

    @amarjeetmaanamarjeetmaan1562

    4 жыл бұрын

    I Love you veeggg

  • @komalpreet1515

    @komalpreet1515

    4 жыл бұрын

    🥰🥰🥰🥰😍

  • @lovesandhu5809

    @lovesandhu5809

    4 жыл бұрын

    I am big fan all time sar gg..

  • @komalpreet1515

    @komalpreet1515

    4 жыл бұрын

    Me too brooo

  • @komalpreet1515

    @komalpreet1515

    4 жыл бұрын

    🥰🥰😍😍😍😍😍

  • @DjayMun
    @DjayMun3 жыл бұрын

    I am a Korean Buddhist but respect Sikhism. Love to my Sikh brothers and sisters.

  • @babber2536

    @babber2536

    3 жыл бұрын

    awesome, sat Sri akaal

  • @anarchy5501

    @anarchy5501

    3 жыл бұрын

    Thanks man appreciate it

  • @harindersarao2548

    @harindersarao2548

    3 жыл бұрын

    Where are from Korea I am also in Korea near pocheon first person I see interest in Sikhism

  • @mohandeepkaur917

    @mohandeepkaur917

    3 жыл бұрын

    Thanks mate 😊

  • @drsarusingh675

    @drsarusingh675

    3 жыл бұрын

    Likewise, buddhism inspires so much!!

  • @davidavi9893
    @davidavi98934 жыл бұрын

    ਇਹ ਚੀਜ਼ ਸਰਤਾਜ ਹੀ ਗਾ ਸਕਦਾ ਸੀ ਕੋਣ ਕੋਣ ਸਹਿਮਤ ਏ👍

  • @vinaypaldhanju4724

    @vinaypaldhanju4724

    4 жыл бұрын

    Waheguru kirpa karn aap hor v Gurbani gavo ji waheguru ji ka Khalsa waheguru Ji ki fateh

  • @SukhdevSingh-nm5tm

    @SukhdevSingh-nm5tm

    4 жыл бұрын

    Mere kol ajwi eda e sunaduga sem veere

  • @laddisheemar

    @laddisheemar

    4 жыл бұрын

    ਵੀਰ ਜੀ ਇਹ ਚੀਜ ਨੀ। ਇਹ ਆਰਤੀ ਏ ਜਾਂ ਫਿਰ ਸਬਦ ਵੀ ਕਹਿ ਸਕਦੇ ਹਾਂ

  • @rajpreetkaur-nav7

    @rajpreetkaur-nav7

    4 жыл бұрын

    yes

  • @user-nf5zk8hh5s

    @user-nf5zk8hh5s

    4 жыл бұрын

    Laddi Punjabi Fgghhhhh

  • @AliRaza-jx5fr
    @AliRaza-jx5fr6 ай бұрын

    I'm a Pakistani Muslim and I really love Gurbani, Kirtan and Ardaas. Love for all ❤🇵🇰🪯

  • @sahib.sandhu7

    @sahib.sandhu7

    6 ай бұрын

    ❤️

  • @tajindersingh965

    @tajindersingh965

    3 ай бұрын

    Veer ji es khich di jroor koi vjaah hoegi jroor...appna pshokkdd ptaa kro❤

  • @user-jw2mp6gb6o

    @user-jw2mp6gb6o

    3 ай бұрын

    ❤ waheguru tada pala kare

  • @bestthings4052

    @bestthings4052

    3 ай бұрын

    Love from Punjab bhaijaan ❤

  • @anshuanmol8446

    @anshuanmol8446

    3 ай бұрын

    ❤❤

  • @gurvindersingh1695
    @gurvindersingh1695Ай бұрын

    ਜਦੋ ਤੋਂ ਆਰਤੀ ਸੁਨਣੀ ਸੁਰੂ ਕੀਤੀ ਹੈ, ਸਭ ਕਮ ਫਤਿਹ ਹੋ ਰਹੇ ਨੇ, ਮਨ ਬਹੁਤ ਸਾਨਤ ਹੋ ਗਿਆ😊 ੴ

  • @gobinda_sardaar
    @gobinda_sardaar4 жыл бұрын

    ਜਿਸਨੇ ਆਰਤੀ ਪੂਰੀ ਸੁਣੀ ਹੈ ਉਸਨੂੰ ਮੇਰੇ ਵੱਲੋੰ "Guru Naanak Dev ji" ਦੇ ੫੫੦ ਸਾਲਾਂ ਦੀ ਲੱਖ ਲੱਖ ਵਧਾਈ ਹੋਵੇ ਜੀ..

  • @parvindersigh8037

    @parvindersigh8037

    4 жыл бұрын

    ਧਨ ਨਾਨਕ ਤੁਹੀ ਨਿਰੰਕਾਰ

  • @parvindersigh8037

    @parvindersigh8037

    4 жыл бұрын

    ਸਤਿੰਦਰ ਸਰਤਾਜ ਜੀ ਦੁਨੀਆਂ ਦੇ ਸਭਤੋਂ ਵਦੀਆਂ ਸਿੰਗਰ ਨੇ ਪ੍ਰਮਾਤਮਾ ਚੜ੍ਹਦੀਕਲਾ ਬਖਸੇ

  • @not_damanjotfootball

    @not_damanjotfootball

    4 жыл бұрын

    Satnam shri wahaguru ji

  • @Gurinderkhalsa13

    @Gurinderkhalsa13

    4 жыл бұрын

    Rooh khush kar ditti veere ne

  • @gurjitsingh4102

    @gurjitsingh4102

    4 жыл бұрын

    ਵਾਹਿਗੁਰੂ ਜੀ

  • @balaghatabbas1671
    @balaghatabbas16714 жыл бұрын

    Is Century ka best poet and singer hah Sitandar Sartaaj if Agree hit like ..love From 🇵🇰

  • @HarpreetSingh-mm1ny

    @HarpreetSingh-mm1ny

    4 жыл бұрын

    This baani ( Aarti) wrote by Guru Nanak dev ji in 16th century

  • @balaghatabbas1671

    @balaghatabbas1671

    4 жыл бұрын

    @@HarpreetSingh-mm1ny Main janta hn ..aur ap ka bhe shukria Naam mention karny k liye .

  • @lovepreet-9440

    @lovepreet-9440

    4 жыл бұрын

    True❤️

  • @JatinderSingh-zc2zs

    @JatinderSingh-zc2zs

    4 жыл бұрын

    Agree bhai

  • @balaghatabbas1671

    @balaghatabbas1671

    4 жыл бұрын

    @@JatinderSingh-zc2zs Geonday Wasday Ravo

  • @gubbaraaa
    @gubbaraaa3 ай бұрын

    I'm a Hindu and im listening this 5th time in a row... what a masterpiece... Waheguru ji..Har Har Mahadev 💓

  • @hhhuthhhjj5599

    @hhhuthhhjj5599

    2 ай бұрын

    har har mahadev I am a sikh

  • @user-rp4xm8ds5y

    @user-rp4xm8ds5y

    2 ай бұрын

    ❤️ जय मात करणी। चंडी स्तुति पाठ आरती आदि शक्ति भवानी की गुरु गोविंद सिंह जी ने की थी 😊हिमालय देव भूमि में। मुगलों से लड़ने से पहले। बाकी प्रमाण सतिंदर सरताज जी ने एक एक दिया हैं। 😊 लोप चंडका होई गई सुरपत कऊ द राज, दानव मार अभेख करि किने संतन काज। या ते प्रसंन भए है महां मुनि देवन के तप में सुख पावै जगय करै इक बेद रैर भव ताप हरै मिली धिआनहि लावै। झालर ताल म्रिदंग उपंग रबाब लीए सुर साज मिलावै किंनर गंध्रब गान करै गनि जछ अपछर निरत दिखावै संखन की धुन घंटनि की करि फुलन की बरखा बरखावै आरती कोटि करै सुर सुंदरि पेख पुरंदर के बलि जावैं। दानव दांछन हैं कै प्रदछन भाल मैं कुंकुम अछत लावै होत कुलाहल देव पुरी मिलि देवन के कुलि मंगल गावै। दशम ग्रंथ साहिब। ✍👏🪴❤️ जय गुरु गोविंद सिंह जी। नवरात्रि की हार्दिक शुभ कामनाएं। जय माता दी जय भवानी,

  • @atambedi6909

    @atambedi6909

    Ай бұрын

    Waheguru ji ka khalsa Waheguru ji ki fateh

  • @prakashchand4398
    @prakashchand43983 ай бұрын

    I am a Hindu and I am listening this 12th time in a week.... What a lovely and beautiful Aarti Waheguru ji ki jai

  • @ankushbhokal9900

    @ankushbhokal9900

    2 ай бұрын

    This is kinda cute bro..waheguru ji ki jai..haha..wowww❤

  • @sannysandeep557

    @sannysandeep557

    Ай бұрын

    Waheguru ji ki jai nahi hoti .... 🙏waheguru ji ka Khalsa waheguru ji ki Fateh hundi hai ji🙏

  • @josansingh5362
    @josansingh53624 жыл бұрын

    ਇਹ ਪਹਿਲਾ ਸਿੰਗਰ ਆ ਜਿਸ ਨੇ ਆਰਤੀ ਸਾਹਿਬ ਪੇਸ਼ ਕੀਤੀ ਨਹੀ ਤਾ ਠਾ ਠਾ ਤੋ ਬਿਨਾ ਹੋਰ ਕੳਝ ਸਿੰਗਰਾ ਨੂੰ ਆਉਦਾ ਨਹੀ ਵਾਹਿਗੁਰੂ ਮੇਹਰ ਕਰੇ ਸਤਿੰਦਰ ਸਰਤਾਜ ਤੇ

  • @parvindersigh8037

    @parvindersigh8037

    4 жыл бұрын

    Excellent voice

  • @djpunjabnewsongh7684

    @djpunjabnewsongh7684

    4 жыл бұрын

    Sahi h Bai

  • @HarwinderSingh-tu1oi

    @HarwinderSingh-tu1oi

    4 жыл бұрын

    Hnji u r ryt bro.Bs.satinder sartaj, kanwar grewal and Bir Singh r best singers baki ta sab kannjar khaaana a.

  • @poonamvig9259

    @poonamvig9259

    4 жыл бұрын

    Verre tusi bilkul sahi hoo🙏🙏🙏waheguru jii tuhade te mehar barya hath rakhan

  • @sandhusaab345

    @sandhusaab345

    4 жыл бұрын

    Rab di rooh hai veer ji sartaj sahib

  • @statussatisfaction242
    @statussatisfaction2423 жыл бұрын

    I am not a Sikh, then I hear it every morning. The mind gets a little peace. And I respect every Sikh bhai , From the heart... Much more love from muslim...❤️

  • @shivi__7788

    @shivi__7788

    3 жыл бұрын

    🙏🏻🙏🏻

  • @GurjeetSingh-ip3cr

    @GurjeetSingh-ip3cr

    3 жыл бұрын

    😊😊

  • @sheikh_sahab01

    @sheikh_sahab01

    3 жыл бұрын

    Even I like it very much...very peaceful.. ❤️🙌

  • @GurjeetSingh-ip3cr

    @GurjeetSingh-ip3cr

    3 жыл бұрын

    @@sheikh_sahab01 right

  • @simranjotkaur8417

    @simranjotkaur8417

    3 жыл бұрын

    I respect ur thinking brother🙏🏻😇

  • @sarojwason929
    @sarojwason9294 ай бұрын

    ਗੁਰੂ ਰਵਿਦਾਸ ਜੀ ਕੀ ਆਰਤੀ ਬੜੇ ਅਨੋਖੇ ਢੰਗ ਨਾਲ ਪ੍ਰਸਤੁਤ ਕੀਤੀ ਹੈ ਭਾਈ ਸਰਤਾਜ ਜੀ ਮੈਂ ਇਹ ਆਰਤੀ ਰੋਜ਼ ਸਵੇਰੇ ਪੜ੍ਹਦੀ ਹਾਂ

  • @Djxhx-xm9yt

    @Djxhx-xm9yt

    3 ай бұрын

    ਭੈਣ ਜੀ ਇਸ ਦੀ ਵਿਆਖਿਆ ਵੀਨਾਲ ਕਰਿਆ ਕਰੋ ਜੀ

  • @jasveen_kaur

    @jasveen_kaur

    3 ай бұрын

    aarti shaam de time nhi padhi di???

  • @Djxhx-xm9yt

    @Djxhx-xm9yt

    3 ай бұрын

    @@jasveen_kaur ਭੈਣ ਜੀ ਆਪਾ ਬਾਹਮਣ ਨੀ ਗੁਰੂ ਸਾਹਿਬ ਜੀ ਕਹਿੰਦੇ ਆਰਤੀ ਤਾ ਰਬ ਦੀ ਹਰ ਘੜੀ ਹੋ ਰਹੀ ਆ ਤ ਪੜ ਵੀ ਸਕਦੇ ਆ

  • @baldevrajmall2687

    @baldevrajmall2687

    3 ай бұрын

    Jai guru dev ji 🌹 🙏

  • @user-jassal-sab

    @user-jassal-sab

    3 ай бұрын

    jai guru ravidas Maharaj ji

  • @ravneetsheanmar1430
    @ravneetsheanmar14306 ай бұрын

    ਜਦੋਂ ਵੀ ਸ਼ਬਦ ਸੁਣਦਾ ਹਾਂ ਮਨ ਨੂੰ ਸ਼ਾਂਤੀ ਮਿਲਦੀ ਹੈ...... ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਰਵਿਦਾਸ ਜੀ ਅਤੇ ਸ੍ਰੀ ਗੁਰੂ ਕਬੀਰ ਸਾਹਿਬ ਜੀ ਦੁਨੀਆ ਤੇ ਜਾਤ ਪਾਤ ਵਹਿਮ ਭਰਮ ਨੂੰ ਖ਼ਤਮ ਤੇ ਸੱਭ ਨੂੰ ਏਕ ਕਰਨ ਆਏ ਸੀ.... ਪਰ ਅਸੀਂ ਪਾਪੀ ਲ਼ੋਕ ਇਹਨਾ ਨੂੰ ਵੰਡ ਕੇ ਵੇਹ ਗਏ ਆ 😢😢😢......ਕੋਈ ਉੱਚਾ ਨੀ ਕੋਈ ਨਿਵਾ ਜੀ। 🙏ਵਾਹਿਗੁਰੂ ਜੀ 🙏

  • @Djxhx-xm9yt

    @Djxhx-xm9yt

    3 ай бұрын

    ਸਹੀ ਕਿਹਾ ਜੀ ਜਿਹੜੇ ਆਪਣੇ ਅਆਗੂ ਬਣੇ ਹੋਏ ਨੇ ਉਹ ਸਰਕਾਰ ਦੇ ਮਗਰ ਲੱਗੇ ਹੋਏ ਨੇ ਦੋਗਲੇ ਨੇ ਸਾਰੇ ਪਾਪੀ

  • @baldevrajmall2687

    @baldevrajmall2687

    3 ай бұрын

    Jai guru dev ji 🌹 🙏

  • @AnoopSingh-uy9to

    @AnoopSingh-uy9to

    2 ай бұрын

    ❤😊😊😊😊❤❤❤❤❤❤❤❤❤❤ 😊

  • @malkeetkaur5318
    @malkeetkaur53182 жыл бұрын

    ਮੈਂ 6 month pregnant aa te eh aarti ਮੈਂ ਆਪ ਤੇ ਆਪਣੇ ਬੱਚੇ ਲਈ ਸੁਣਦੀ ਆ te menu bhot vdiya ਫੀਲ਼ hunda ਹੈ te ਮਨ ਨੂੰ ਸ਼ਾਂਤੀ ਮਿਲਦੀ ਹੈ,,,, ਤੇ ਆਰਤੀ ਸੁਣ ਕੇ ਮੇਰਾ ਬੇਬੀ ਮੈਨੂੰ reaction ਦਿੰਦਾ ਹੈ ਜਿਵੇਂ ਕਿ oh ਸੁਣ ਰਿਹਾ ਹੋਵੇ ,,,😍😍😍😍🤗🤗🤗

  • @sanchanralh9309

    @sanchanralh9309

    2 жыл бұрын

    Waheguru tahanu tandrust baby deve gbu

  • @malkeetkaur5318

    @malkeetkaur5318

    2 жыл бұрын

    @@sanchanralh9309 thank you 😊😊🙏🙏

  • @inderjeetsingh8178

    @inderjeetsingh8178

    2 жыл бұрын

    Waheguru ji kirpa karo g sister baby ta waheguru waheguru waheguru waheguru waheguru g Maher para 👋rakho g ...

  • @HarpreetKaur-os8xx

    @HarpreetKaur-os8xx

    2 жыл бұрын

    Take care

  • @malkeetkaur5318

    @malkeetkaur5318

    2 жыл бұрын

    @@HarpreetKaur-os8xx thnk u dear☺☺

  • @parvindersigh8037
    @parvindersigh80374 жыл бұрын

    ਕਈ ਸਾਲਾਂ ਬਾਅਦ ਕਿਸੇ ਸਿੰਗਰ ਕੋਲੋਂ ਪਾਵਨ ਬਾਣੀ ਆਰਤੀ ਸਾਹਿਬ ਜੀ ਸੁਣੀ ਏ ਧਨ ਬਾਬਾ ਨਾਨਕ ਤੇਰੀ ਵੱਡੀ ਕਮਾਈ ਤੇਰੀ ਮਹਿਮਾਂ ਅਪਰਮ ਪਾਰ ਏ ਸਾਡੇ ਸਤਿਕਾਰਯੋਗ ਸਰਤਾਜ ਜੀ ਨੂੰ ਬਹੁਤ ਬਹੁਤ ਮੁਬਾਰਕ ਨਾਲੇ ਚੜਦੀਕਲਾ ਬਖਸਣ ਗੁਰੂ ਜੀ

  • @Princepawar

    @Princepawar

    4 жыл бұрын

    ਵੀਰ ਜੀ ਚੌਪਈ ਸਾਹਿਬ ਦਾ ਪਾਠ ਵੀ ਸੁਣ ਕੇ ਦੇਖਿਓ ਸਰਤਾਜ ਜੀ ਨੇ ਹੀ ਗਾਇਆ ਓਹੋ ਵੀ ਰੂਹ ਖੁਸ਼ ਹੋ ਜਾਂਦੀ ਹੈ

  • @familymodicare2145

    @familymodicare2145

    4 жыл бұрын

    E te hmesha dill to bolde a ese lai change lagde a

  • @karamjeet1082

    @karamjeet1082

    4 жыл бұрын

    Waheguru Ji kirpa krn veer ty

  • @balwindersingh-yl8gt

    @balwindersingh-yl8gt

    4 жыл бұрын

    Parvinder Singh kzread.info/dash/bejne/ioyL27p8o8u3fJM.html 1st see arti ede hundi hai guru Ghar na ki gana bana ke kzread.info/dash/bejne/iG2fsdN_fNuxmNY.html

  • @harsimrankaur7tha914

    @harsimrankaur7tha914

    4 жыл бұрын

    Waheguru

  • @vinaysharma3050
    @vinaysharma30507 ай бұрын

    I am Hindu but listen this Aarti everyday ❤

  • @user-rp4xm8ds5y

    @user-rp4xm8ds5y

    2 ай бұрын

    ये है ही आदि शक्ति भवानी माता जी की स्तुति। 🙏

  • @user-rp4xm8ds5y
    @user-rp4xm8ds5y2 ай бұрын

    वेदों की ऋचा। जिसे दशम पिता गुरु गोविंद सिंह जी महाराज जी ने मुस्लिम आक्रमणकारियों से युद्ध लड़ने से पहले इस आरती का पाठ किया था। दशम ग्रंथ साहिब की चंडी स्तुति का पाठ है ये। जो उत्तराखंड देव भूमि में भक्ति के दौरान गाया गया था। गोविंद सिंह जी की कुल देवी आदि शक्ति को नमन मेरा। आज नवरात्रि शुरू हुआ हैं। बहुत बहुत शुभकामनाएं🪴🚩🙏😊 सतिंदर सरताज जी आपने प्रमाण सहित गाया हैं। वार पोरी माहला। साधुवाद, सुनकर आत्मा तृप्त हो गई

  • @anubehl1463
    @anubehl14634 жыл бұрын

    ਚੰਗੇ ਤੇ ਮਿੱਠੇ ਬੋਲ ਵੀ👌 tranding ਚ ਆ ਜਾਂਦੇ!!👌 ਸਰਤਾਜ ਵੀਰ ਨੇ ਸਾਬਿਤ ਕਰਤਾ ਇਸ ਸ਼ਬਦ ਰਾਹੀਂ!!👌 ਓਹੀ like ਕਰੇ ਜੋ ਸਹਿਮਤ ਨੇ!!👍👍 ਵਾਹਿਗੁਰੂ ਜੀ 🙏🙏

  • @Adronedude007

    @Adronedude007

    4 жыл бұрын

    Bikul sahi gal 🙏

  • @amroop

    @amroop

    4 жыл бұрын

    Ajj kal fahide layi Har koi kuj v kar sakda Per Waheguru di baani gaun lai v adambar rache ja rahe ne

  • @santramchohan6861

    @santramchohan6861

    4 жыл бұрын

    Waheguru

  • @baljit86

    @baljit86

    4 жыл бұрын

    🙏🙏🙏🙏

  • @mintubhaikavlogs
    @mintubhaikavlogs4 жыл бұрын

    ਕਿਸੇ ਦਾ ਬਾਬਾ ਕਿਸੇ ਦਾ ਅੱਲਾ ਕਿਸੇ ਦਾ ਪੀਰ ਬਾਬਾ ਨਾਨਕ ਸਾਰੀ ਦੁਨੀਆ ਦਾ ਚਾਨਣਹਾਰਾ ਵਾਹਿਗੁਰੂ ਜੀ ਮੇਹਰ ਕਰਨੀ ਸਾਰੀ ਦੁਨੀਆਂ ਤੇ ਹਰ ਕੋਈ ਆਪਣੇ ਘਰ ਖੁਸ਼ੀ ਰੋਟੀ ਖਾਂਦਾ ਰਹੇ 😍😍😍

  • @MarotiDalpuse

    @MarotiDalpuse

    Күн бұрын

    जाहर पीर जगत गुरु बाबा

  • @rajnishKumar-zc8eg
    @rajnishKumar-zc8eg5 ай бұрын

    ह्रदय को शांति और मन को परलोक में ले जाने वाली अब तक की सबसे सुंदर आरती 🙏🙏🙏 इससे अच्छी आरती इंटरनैट पर नही सुनी 🙏🙏🙏 आपको बहुत बहुत धन्यावाद ऐसा गाने के लिए 🙏🙏🙏 सतिन्दर जी 🙏🙏🙏❤️❤️❤️❤️❤️❤️❤️❤️❤️

  • @ManujSharma1

    @ManujSharma1

    2 ай бұрын

    Really true bro.

  • @akashlabade7280
    @akashlabade72802 ай бұрын

    I am in Maharashtra but aarti sun ke sukun milta... Sat Shri akal sarya nu ..

  • @user-rp4xm8ds5y

    @user-rp4xm8ds5y

    2 ай бұрын

    ❤️ जय मात करणी। चंडी स्तुति पाठ आरती आदि शक्ति भवानी की गुरु गोविंद सिंह जी ने की थी 😊हिमालय देव भूमि में। मुगलों से लड़ने से पहले। बाकी प्रमाण सतिंदर सरताज जी ने एक एक दिया हैं। 😊 लोप चंडका होई गई सुरपत कऊ द राज, दानव मार अभेख करि किने संतन काज। या ते प्रसंन भए है महां मुनि देवन के तप में सुख पावै जगय करै इक बेद रैर भव ताप हरै मिली धिआनहि लावै। झालर ताल म्रिदंग उपंग रबाब लीए सुर साज मिलावै किंनर गंध्रब गान करै गनि जछ अपछर निरत दिखावै संखन की धुन घंटनि की करि फुलन की बरखा बरखावै आरती कोटि करै सुर सुंदरि पेख पुरंदर के बलि जावैं। दानव दांछन हैं कै प्रदछन भाल मैं कुंकुम अछत लावै होत कुलाहल देव पुरी मिलि देवन के कुलि मंगल गावै। दशम ग्रंथ साहिब। ✍👏🪴❤️ जय गुरु गोविंद सिंह जी। नवरात्रि की हार्दिक शुभ कामनाएं। जय माता दी जय भवानी,

  • @gurjantguri2836
    @gurjantguri28364 жыл бұрын

    ਕਿਸੇ ਸਿੰਗਰ ਨੇ ਪਹਿਲੀ ਵਾਰ ਏਡੀ ਵਿੱਡੀ ਕੋਸਿਸ ਕੀਤੀ ਆ ਸਰਤਾਜ ਵੀਰ ਬੜੀ ਵੱਡੀ ਸੋਚ ਦਾ ਮਾਲਕ ਆ ਵੀਰ ਇਸ ਸ਼ਬਦ ਲੲਈ ਕੋਈ ਸ਼ਬਦ ਹੇਨੀ ਜਿਉਦਾ ਰਹਿ ਮਾਨ ਪੰਜਾਬੀ ਬੋਲੀ ਦਾ ਸਬ ਵੱਡੀ ਗੱਲ ਕਿ ਹਕਾਰ ਤੇ ਫੁਕਰ ਪੁਣੇ ਤੋ ਕੋਹਾ ਦੂਰ

  • @sandeeppawar7726

    @sandeeppawar7726

    4 жыл бұрын

    Agreee bro

  • @sardarjaspreetsingh535

    @sardarjaspreetsingh535

    4 жыл бұрын

    ਵੀਰ ਜੀ ਦੂਜੀ ਵਾਰ ਸਰਤਾਜ ਸਾਬ ਦੀ...ਪਹਿਲੀ ਵਾਰ ਉਨ੍ਹਾਂ ਨੇ ਚੌਪਈ ਸਾਹਿਬ ਗਾਇਆ ਹੋਇਆ

  • @gurshabadsingh2682

    @gurshabadsingh2682

    4 жыл бұрын

    Very very nice g🙏🙏

  • @vaishnavibhatia9691

    @vaishnavibhatia9691

    4 жыл бұрын

    Aarti k sath Apne aur konse shlok liye hai ? Please betao

  • @Deepkaur77118

    @Deepkaur77118

    4 жыл бұрын

    Shi kiha phla singer aa jisne iddi vddi koshish kitti aa wmk🙏🙏

  • @ammysinghhans
    @ammysinghhans4 жыл бұрын

    ਇਕ ਹੀ ਦਿਲ ਹੈ ਸਰਤਾਜ ਜੀ । ਕਿੱਨੀ ਵਾਰੀ ਜਿਤੋਗੇ ।

  • @ManjitSingh-lc8hc

    @ManjitSingh-lc8hc

    4 жыл бұрын

    Veere oh dil jittan lai khed da ta ik vaar haar v janda. .par sartaaj veer apne rang ch hi gaunda lgda

  • @rajanpreetkaur2674

    @rajanpreetkaur2674

    4 жыл бұрын

    True

  • @kuldeepkaur1942

    @kuldeepkaur1942

    4 жыл бұрын

    Boht sundr likhya hai aap ji ne

  • @balvindermann8922

    @balvindermann8922

    4 жыл бұрын

    Satnam ji

  • @Pendujanta1313

    @Pendujanta1313

    4 жыл бұрын

    @@kuldeepkaur1942 baani guru grndh sahib g di aa sartaj ne nei likheya

  • @jassibarpagga5814
    @jassibarpagga58143 ай бұрын

    ਸਤਿਗੁਰੂ ਰਵਿਦਾਸ ਜੀ ਦੀ ਅਾਰਤੀ ਮੇ ਹਰ ਰੋਜ ਸੁਣ ਰਿਹਾ ਸਕੁਨ ਬਹੁਤ ਮਿਲ ਰਿਹਾ ਸੁਣ ਕੇ

  • @tusharverma5460

    @tusharverma5460

    2 ай бұрын

    Amal v krde ho, k nhi ? 🙏🙏

  • @DEEPAKKUMAR-hs9wz
    @DEEPAKKUMAR-hs9wz6 ай бұрын

    I am Indian but full spot Sikh Community 🎉💯💯✍🏼

  • @gopikhokhar6047
    @gopikhokhar60474 жыл бұрын

    ਸਕੂਨ ਭਰੇ 18 ਮਿੰਟ 💚 ਬਾਬਾ ਨਾਨਕ ਮਿਹਰ ਰੱਖੇ ਸੁਣਨ ਵਾਲਿਆ ਤੇ।

  • @parvindersigh8037

    @parvindersigh8037

    4 жыл бұрын

    Sahi keyaa gopi jo

  • @shikha2108

    @shikha2108

    Жыл бұрын

    🙏🏻🙏🏻

  • @mannusharma-lz7xy

    @mannusharma-lz7xy

    5 ай бұрын

    🙏🙏

  • @AnilKumar-bf4uh
    @AnilKumar-bf4uh4 жыл бұрын

    ਆਰਤੀ ਸੁਣਨ ਨਾਲ ਮਨ ਦੇ ਅੰਦਰ ਇਕ ਅਜੀਬ ਜਿਹਾ ਠਹਿਰਾਓ ਹੋਇਆ। ਦਿਲ ਕਰਦਾ ਸੁਣੀ ਜਾਵਾ, ਦੁਨੀਆ ਦੀ ਸਾਰੀ ਲਾਲਸਾਵਾਂ ਨੂੰ ਭੁੱਲ ਕੇ ਬਹੁਤ ਬਹੁਤ ਧੰਨਵਾਦ

  • @rajinderkumar5733

    @rajinderkumar5733

    4 жыл бұрын

    Nice veer g

  • @jagjitsingh9749

    @jagjitsingh9749

    3 жыл бұрын

    Bilkul theek kiha tusi veer g🙏🙏🙏🙏🙏

  • @oban7037

    @oban7037

    3 жыл бұрын

    Sri sat guru balak ji se aur and satguru udhey galat ha veer rajveer sgpc nu tere comment bare patha lagha ta theek nahi hovega remove kar mera veer

  • @user-yr4od6vv4y

    @user-yr4od6vv4y

    3 жыл бұрын

    @@RAJEEVKUMAR-xk5pz aave kush v

  • @RAJEEVKUMAR-xk5pz

    @RAJEEVKUMAR-xk5pz

    3 жыл бұрын

    @@user-yr4od6vv4y ki hoa

  • @meenakshisharma7238
    @meenakshisharma72385 ай бұрын

    I daily listen this aarti 6 to 7 times. Isko sun kar alag hi duniya mai chali jati hu. 🎉🎉❤❤🎉🎉

  • @rajkumargulatiya4546

    @rajkumargulatiya4546

    5 ай бұрын

    😊😊😊😊😊❤❤

  • @sarbjit353

    @sarbjit353

    5 ай бұрын

    Bohat ache sistar rab ap ko hemesha khush rakhe

  • @user-kf6qs3zd2s
    @user-kf6qs3zd2s2 ай бұрын

    AARti na. Mare jindgi badl. Te. Waheguru ji. Sb. Ta kerpa. Kreo. 🙏🙏🙏❤️❤️❤️

  • @1990sukh
    @1990sukh4 жыл бұрын

    ਧੰਨ ਗੁਰੂ ਨਾਨਕ ਦੇਵ ਜੀ 🙏 ਸਿਰਫ ਸਤਿੰਦਰ ਸਰਤਾਜ ਹੀ ਏਨਾ ਸੋਹਣਾ ਗਾ ਸਕਦਾ.. ਰੱਬ ਮੇਹਰ ਕਰੇ ਤੁਹਾਡੇ ਤੇ, ਤੇ ਸਭਤੇ ਜੋ ਸੁਣ ਰਿਹਾ |

  • @nothingnothing9078

    @nothingnothing9078

    3 жыл бұрын

    Goog veer ji

  • @Vinaykumar-ks2xt
    @Vinaykumar-ks2xt4 жыл бұрын

    ਉਸਦੀ ਆਵਾਜ਼ ਅਤੇ ਇਸ ਆਰਤੀ ਦਾ ਸ਼ਬਦ ਮੈਨੂੰ ਇਕ ਹੋਰ ਸੰਸਾਰ ਵਿੱਚ ਲੈ ਗਏ ਸ਼ੁਕਰੀਆ ਸਤਿੰਦਰ ਸਰਤਾਜ ❤️❤️

  • @paramjitkaur19

    @paramjitkaur19

    4 жыл бұрын

    bilkul sahi sir

  • @SanjeevKumar-dh8ge

    @SanjeevKumar-dh8ge

    4 жыл бұрын

    Bitta nhi Gurumukhi daa Betta Gurumukhi saddi punjabiya de jaan hhh jnab

  • @dhanrajkumarverma

    @dhanrajkumarverma

    4 жыл бұрын

    Same fr me

  • @sbal3463

    @sbal3463

    4 жыл бұрын

    Same with me. I can listen all day.

  • @manpreetsingh1977

    @manpreetsingh1977

    4 жыл бұрын

    Wow thank you satinder sartaj for this beautiful AARTI 🙏🏻🙏🏻🙏🏻

  • @jasskang1818
    @jasskang1818Ай бұрын

    Plz ਸਾਰੇ ਮੇਰੇ ਬੱਚੇ ਨੂੰ ਵੀ ਆਈਦਾ ਹੀ ਦੁਵਾਵਾਂ ਦੋ plz ਕਿਓਕੀ ਮੈਂ ਜਦ ਪਹਿਲੀ ਵਾਰ pregnant ਸੀ ਤਾਂ ਮੇਰਾ misscarage ਹੋ ਗਿਆ ਸੀ 4 month ਦਾ baby boy ਸੀ and ਹੁਣ ਫੇਰ ਮੈਂ ਦੂਸਰੀ ਵਾਰ 3 month pregnant ਹਾਂ ਸਾਰੇ ਜਣੇ plz ਮੇਰੇ ਬੱਚੇ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਕਿ ਇਸ ਵਾਰ ਮੇਰਾ ਬੱਚਾ ਤੰਦਰੁਸਤ ਪੈਦਾ ਹੋਵੇ 🙏 ਵਾਹਿਗੁਰੂ ਜੀ🙏

  • @jackdanials3302

    @jackdanials3302

    Ай бұрын

    ਵਾਹਿਗੁਰੂ ਮੇਹਰ ਕਰੇ 🙏🏼

  • @Bhoomika-ux8xn

    @Bhoomika-ux8xn

    Ай бұрын

    Waheguru kirpan krn Maat garbh me aapan simran de Teh tum rakhanhaareee

  • @user-tx4be3bx6x

    @user-tx4be3bx6x

    Ай бұрын

    Waheguru ji mar karn ji

  • @revivebeautysalon4739

    @revivebeautysalon4739

    Ай бұрын

    God bless you both ❤

  • @princeganger6754

    @princeganger6754

    27 күн бұрын

    Waheguru mehr kre 🙏🏻🙏🏻🙏🏻 fikr na kro ji malak sab thik kruga ❤️

  • @user-jassal-sab
    @user-jassal-sab2 ай бұрын

    ਗੁਰਬਾਨੀ ਹੋਰ ਆਰਤੀ ਸਿਰਫ ਸਰਤਾਜ ਜੀ ਹੀ ਗਾ ਸਕਦੇ ਸੀ ਹੋਰ ਸਬ ਗਾਇਕ ਤਾਂ ਗੁੰਡਾ ਗਰਦੀ ਵਾਲੇ ਗੀਤ ਹੀ ਗਾ ਸਕਦੇ ਨੇ ਬਹੁਤ ਬਹੁਤ ਸ਼ੁਕਰੀਆ ਸਰਤਾਜ ਜੀ

  • @Deepsidhudubai

    @Deepsidhudubai

    2 ай бұрын

    ਤੇ ਇੱਕ ਦਿਲਜੀਤ ਵੀ 🙏🏻

  • @mamtasaroa4629
    @mamtasaroa46293 жыл бұрын

    My little angel listen it daily even she is 5 months old. But she listen aarti daily and feels peace & blessed 🙏 she didn't sleep without listen Aarti.. We All feel blessed that our child is attached with Aarti. thank you Dear Sartaj for sing this..

  • @manpreetsinghdhillon2891

    @manpreetsinghdhillon2891

    2 жыл бұрын

    Mam, It's very Good but I will tell you arti is gurbani shabad which sang by Gur Nanak dev Ji in praise of that one God .

  • @jyotkingjyotking5524

    @jyotkingjyotking5524

    2 жыл бұрын

    @@manpreetsinghdhillon2891 uj

  • @nimamanshani1534

    @nimamanshani1534

    2 жыл бұрын

    Same

  • @MandeepSingh-js1ti

    @MandeepSingh-js1ti

    2 жыл бұрын

    Your Daughter Is Blessed To Have A Mother Like You

  • @kuttabilli935

    @kuttabilli935

    2 жыл бұрын

    Wow 😳

  • @pravjot9312
    @pravjot93124 жыл бұрын

    ਚੌਪਈ ਸਾਹਿਬ ਤੋ ਬਾਅਦ ਆਰਤੀ ਸਾਹਿਬ ਬਹੁਤ ਵਧੀਆ ਸਰਤਾਜ

  • @parvindersigh8037

    @parvindersigh8037

    4 жыл бұрын

    Excellent voice dhan guru nanak aarti sahib

  • @avengers520

    @avengers520

    4 жыл бұрын

    ਸਰਤਾਜ ਸਾਬ ਸਾਬ ਕਹਾਉਣ ਦੇ ਹੱਕਦਾਰ ਸਤਿਦੰਰ ਸਰਤਾਜ ਸਾਬ ਨੇ। ਆਪਾ ਇੰਨਾ ਨੂੰ ਸਰਤਾਜ ਸਾਬ ਕਿਹਾ ਕਰੀਏ ਵੀਰ।

  • @RAJEEVKUMAR-xk5pz

    @RAJEEVKUMAR-xk5pz

    3 жыл бұрын

    kzread.info/dash/bejne/lIRk05WEn5euc7g.html...

  • @ishkaranbrar313

    @ishkaranbrar313

    3 жыл бұрын

    @Lovepreet ਸਿੰਘ ਲੋਹਬਾਣਾ You don't know who guru Nanak sahib ji Maharaj ji is. Fool

  • @alexsingh6722
    @alexsingh67222 ай бұрын

    Waaah aarti.. Sach pechan asal.. Guru granth sahib ji di shaan. Guruya di bani eh aarti.. Kaise kmaal ki waaj sartaj sahib.. Satgur satgur satgur. Arti ❤❤❤❤jai Guru dev ji..

  • @HarpreetkaurDhaliwal-nd8ql
    @HarpreetkaurDhaliwal-nd8ql2 ай бұрын

    Waheguru ji Charana nal Jodi rakhi 🌹 🌺 🙏 ♥️

  • @sainishubham252
    @sainishubham2523 жыл бұрын

    I Am Hindu but Listen this Aarti Everyday.. I Love Sikh Religion nd its Humanity Beliefs 😍

  • @saurabhs817

    @saurabhs817

    3 жыл бұрын

    We all human has one religion which is human being and one cast and one god 🙏🙏🙏

  • @haryodhbir

    @haryodhbir

    3 жыл бұрын

    We are all the same bro.

  • @balbirsinghgill1595

    @balbirsinghgill1595

    3 жыл бұрын

    VEER jee it's for all humanity.all religion are same.

  • @poojadevi6829

    @poojadevi6829

    3 жыл бұрын

    1क़्प्क़्तुय्य्य

  • @poojadevi6829

    @poojadevi6829

    3 жыл бұрын

    एइव्विव विप्प्प्रे

  • @KuldeepSingh-cp2dd
    @KuldeepSingh-cp2dd4 жыл бұрын

    ਜਿਉਦਾ ਵਸਦਾ ਰਹਿ ਸਰਤਾਜ ਵੀਰ ਰੱਬ ਕਰੇ ਤੂੰ ਜਿੰਨੀ ਵਾਰ ਵੀ ਜਨਮ ਲਵੇ ਅਾਪਣੇ ਪੰਜਾਬ ਵਿੱਚ ਹੀ ਅਾਵੇ

  • @dilrajsingh9784

    @dilrajsingh9784

    4 жыл бұрын

    ਸਹੀ ਗਲ ਵਾ ਬਾਈ

  • @akashdeepsingh221

    @akashdeepsingh221

    4 жыл бұрын

    Bilkul sahi kiha hi

  • @akashdeepsingh221

    @akashdeepsingh221

    4 жыл бұрын

    Ji*

  • @AnilKumar-ob2fl

    @AnilKumar-ob2fl

    4 жыл бұрын

    Bilkul bai..eh v bhut vddi seva kr reha apni kaum di mitti di

  • @parmjeet1432

    @parmjeet1432

    4 жыл бұрын

    Sahi gall aw bai ji

  • @jashandeep_music7394
    @jashandeep_music7394Ай бұрын

    ਵਾਹਿਗੁਰੂ ਜੀ ਨੇ ਬਹਿਤ ਹੀ ਸਕੂਨ ਭਰੀ ਆਵਾਜ਼ ਦੀ ਦਾਤ ਬਖਸ਼ੀ ਹੈ ਸਰਤਾਜ ਵੀਰ ਜੀ ਨੂੰ❤❤❤❤❤❤❤❤

  • @user-pw9if1vo1x
    @user-pw9if1vo1xАй бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @nehasehgalahuja2904
    @nehasehgalahuja29043 жыл бұрын

    My day is incomplete without morning aarti... Listen this arti everyday 🥰 Waheguru ji ka khalsa waheguru ji ki Fateh 🙏❤️

  • @jaspreetsingh7500

    @jaspreetsingh7500

    3 жыл бұрын

    Me also

  • @KumarFilmStudio

    @KumarFilmStudio

    3 жыл бұрын

    🙏🙏

  • @yuvrajsworld2

    @yuvrajsworld2

    3 жыл бұрын

    Me also

  • @GurdeepSingh-qu6mk

    @GurdeepSingh-qu6mk

    3 жыл бұрын

    Good 👍👍

  • @heaven7346

    @heaven7346

    3 жыл бұрын

    ❤❤❤❤❤❤❤❤❤❤💏💏💏💏💏

  • @ishwaryaishwarya8592
    @ishwaryaishwarya85924 жыл бұрын

    Love from Tamil nadu... With out satinder sartaj sir music voice my life is nothing ..❤

  • @parvindersigh8037

    @parvindersigh8037

    4 жыл бұрын

    Waah ji waaah

  • @Sahiba_pinku

    @Sahiba_pinku

    4 жыл бұрын

    Wah g wah great dear

  • @cheema31wale37

    @cheema31wale37

    4 жыл бұрын

    Kripa karke shabd which guru maryada da dhyan rakha karo ji

  • @bedielectricalgroupsr3409

    @bedielectricalgroupsr3409

    4 жыл бұрын

    nice

  • @mustofask1901

    @mustofask1901

    4 жыл бұрын

    Very good mam

  • @rbarecordz1277
    @rbarecordz12775 ай бұрын

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🌹🙏

  • @volleyballkachistar175
    @volleyballkachistar175Ай бұрын

    Waheguru ji ka Khalsa waheguru ji ki Fateh 🙏🏻 Mahar rakhi waheguru sadi family and my hobby ❤

  • @harvindersinghtanda7950
    @harvindersinghtanda79504 жыл бұрын

    ਰੱਬ ਦਾ ਸ਼ੁਕਰ ਅ ਸਰਤਾਜ ਜੰਮਿਆ ਪੰਜਾਬ ਚ

  • @amarjeetmaanamarjeetmaan1562

    @amarjeetmaanamarjeetmaan1562

    4 жыл бұрын

    Vvvvvvvvvvvv Bai Vvvvvvvvvvvv sai gal keeti a verji Tusi

  • @sukhdeepsingh5299

    @sukhdeepsingh5299

    4 жыл бұрын

    Shi gal aa veer

  • @harvindersinghtanda7950

    @harvindersinghtanda7950

    4 жыл бұрын

    @@amarjeetmaanamarjeetmaan1562 🥰🥰

  • @harvindersinghtanda7950

    @harvindersinghtanda7950

    4 жыл бұрын

    @@sukhdeepsingh5299 🥰

  • @vinayheer6661

    @vinayheer6661

    4 жыл бұрын

    ਵੀਰ ਜੀ ਸ਼ੁਕਰ ਆ ਵੀ ਕਿ ਆਪਾ ਸਾਰੇ ਪੰਜਾਬ ਚ ਜਨਮੇ

  • @parvindersigh8037
    @parvindersigh80374 жыл бұрын

    ਮੈ ਬਿਆਨ ਨੀ ਕਰ ਸਕਦਾ ਸਰਤਾਜ ਜੀ ਨੇ ਕਿੰਨੀ ਸੋਹਣੇ ਤਰੀਕੇ ਨਾਲ ਆਰਤੀ ਸਾਹਿਬ ਜੀ ਦਾ ਗਾਇਣ ਕਿੱਤਾ ਸਰਤਾਜ ਜੀ ਨੂ ਮੇਰੇ ਵੱਲੋ ਮੁਬਾਰਕ ਬਾਅਦ ਪ੍ਰਮਾਤਮਾ ਹਮੇਸ਼ਾ ਇਵੇ ਹੀ ਸੇਵਾ ਬਖਸ ਦੇ ਰੈਣ

  • @imineverywhere8429
    @imineverywhere84293 ай бұрын

    जय जय गुरु रविदास जी कि जय हो 🙏🏻

  • @SandeepKumar-hc3pu
    @SandeepKumar-hc3pu3 ай бұрын

    Rambhakt ramanand jaanay,puran parmanand bakhanay ❤❤❤❤ JAI SHREE RAM🙏🙏🙏.....

  • @honeysuniara2488
    @honeysuniara24884 жыл бұрын

    Ang 13 ਰਾਗੁ ਧਨਾਸਰੀ ਮਹਲਾ ੧ ॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋੁ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥ {ਪੰਨਾ 13} ਪਦ ਅਰਥ: ਗਗਨ = ਆਕਾਸ਼। ਗਗਨ ਮੈ = ਗਗਨ ਮਯ, ਆਕਾਸ਼ ਰੂਪ, ਸਾਰਾ ਆਕਾਸ਼। ਰਵਿ = ਸੂਰਜ। ਦੀਪਕ = ਦੀਵੇ। ਜਨਕ = ਜਾਣੋ, ਮਾਨੋ, ਜਿਵੇਂ। ਮਲਆਨਲੋ = {ਮਲਯ-ਅਨਲੋ} ਮਲਯ ਪਹਾੜ ਵਲੋਂ ਆਉਣ ਵਾਲੀ ਹਵਾ (ਅਨਲ = ਹਵਾ) । ਮਲਯ ਪਰਬਤ ਉਤੇ ਚੰਦਨ ਦੇ ਬੂਟੇ ਹੋਣ ਕਰਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਵਾਲੀ ਹੁੰਦੀ ਹੈ। ਮਲਯ ਪਹਾੜ ਭਾਰਤ ਦੇ ਦੱਖਣ ਵਿਚ ਹੈ। ਸਗਲ = ਸਾਰੀ। ਬਨਰਇ = ਬਨਸਪਤੀ। ਫੂਲੰਤ = ਫੁੱਲ ਦੇ ਰਹੀ ਹੈ। ਜੋਤੀ = ਜੋਤਿ-ਰੂਪ ਪ੍ਰਭੂ।1। ਭਵ ਖੰਡਨ = ਹੇ ਜਨਮ ਮਰਨ ਕੱਟਣ ਵਾਲੇ! ਅਨਹਤਾ = {ਅਨ-ਹਤ} ਜੋ ਬਿਨਾ ਵਜਾਏ ਵੱਜੇ, ਇੱਕ-ਰਸ। ਸ਼ਬਦ = ਆਵਾਜ਼, ਜੀਵਨ-ਰੌ। ਭੇਰੀ = ਡੱਫ, ਨਗਾਰਾ।1। ਰਹਾਉ। ਸਹਸ = ਹਜ਼ਾਰਾਂ। ਤਵ = ਤੇਰੇ। ਨੈਨ = ਅੱਖਾਂ। ਨਨ = ਕੋਈ ਨਹੀਂ। ਹਹਿ = {'ਹੈ' ਤੋਂ ਬਹੁ-ਵਚਨ}। ਤੋਹਿ ਕਉ = ਤੇਰੇ, ਤੈਨੂੰ, ਤੇਰੇ ਵਾਸਤੇ। ਮੂਰਤਿ = ਸ਼ਕਲ। ਨਾ = ਕੋਈ ਨਹੀਂ। ਤੋੁਹੀ = ਤੇਰੀ {ਅੱਖਰ 'ਤ' ਦੇ ਨਾਲ ਦੋ ਲਗਾਂ ਹਨ- ੋ ਅਤੇ ੁ। ਅਸਲ ਲਫ਼ਜ਼ 'ਤੁਹੀ' ਹੈ, ਇਥੇ 'ਤੋਹੀ' ਪੜ੍ਹਨਾ ਹੈ}। ਪਦ = ਪੈਰ। ਬਿਮਲ = ਸਾਫ਼। ਗੰਧ = ਨੱਕ। ਤਿਵ = ਇਸ ਤਰ੍ਹਾਂ। ਚਲਤ = ਕੌਤਕ, ਅਚਰਜ ਖੇਡ।2। ਜੋਤਿ = ਚਾਨਣ, ਪ੍ਰਕਾਸ਼। ਸੋਇ = ਉਹ ਪ੍ਰਭੂ। ਤਿਸ ਦੈ ਚਾਨਣਿ = ਉਸ ਪ੍ਰਭੂ ਦੇ ਚਾਨਣ ਨਾਲ। ਸਾਖੀ = ਸਿੱਖਿਆ ਨਾਲ।3। ਮਕਰੰਦ = ਫੁੱਲਾਂ ਦੀ ਵਿਚਲੀ ਧੂੜ {Pollen-dust}, ਫੁੱਲਾਂ ਦਾ ਰਸ। ਮਨੋ = ਮਨ। ਅਨਦਿਨੋੁ = {ਅੱਖਰ 'ਨ' ਦੇ ਨਾਲ ਦੋ ਲਗਾਂ ਹਨ- ੋ ਅਤੇ ੁ। ਅਸਲ ਲਫ਼ਜ਼ 'ਅਨਦਿਨੁ' ਹੈ, ਇਥੇ 'ਅਨਦਿਨੋ' ਪੜ੍ਹਨਾ ਹੈ} ਹਰ ਰੋਜ਼। ਮੋਹਿ = ਮੈਨੂੰ। ਆਹੀ = ਹੈ, ਰਹਿੰਦੀ ਹੈ। ਸਾਰਿੰਗ = ਪਪੀਹਾ। ਕਉ = ਨੂੰ। ਜਾ ਤੇ = ਜਿਸ ਤੋਂ, ਜਿਸ ਨਾਲ। ਤੇਰੈ ਨਾਇ = ਤੇਰੇ ਨਾਮ ਵਿਚ।4। ਅਰਥ: ਸਾਰਾ ਆਕਾਸ਼ (ਮਾਨੋ) ਥਾਲ ਹੈ। ਸੂਰਜ ਤੇ ਚੰਦ (ਉਸ ਥਾਲ ਵਿਚ) ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ, ਮਾਨੋ, (ਥਾਲ ਵਿਚ) ਮੋਤੀ ਰੱਖੇ ਹੋਏ ਹਨ। ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ। ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਵਾਸਤੇ ਫੁੱਲ ਦੇ ਰਹੀ ਹੈ।1। ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! (ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! (ਸਭ ਜੀਵਾਂ ਵਿਚ ਰੁਮਕ ਰਹੀ) ਇੱਕੋ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਾਗਾਰੇ ਵੱਜ ਰਹੇ ਹਨ।1। ਰਹਾਉ। (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, (ਪਰ ਨਿਰਾਕਾਰ ਹੋਣ ਕਰਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ।1। ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ। ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ। ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। (ਗੁਰੂ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ) । (ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ, ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ) ।3। ਹੇ ਹਰੀ! ਤੇਰੇ ਚਰਨ-ਰੂਪ ਕੌਲ-ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ। ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ।4।3।

  • @buttasingh7564

    @buttasingh7564

    3 жыл бұрын

    Wah g wah

  • @manpreetmani3343

    @manpreetmani3343

    3 ай бұрын

    Waheguru g 🙏

  • @daljeetkaur3480

    @daljeetkaur3480

    2 ай бұрын

    ਵਾਹਿਗੁਰੂ ਜੀ।

  • @waheguru_3131

    @waheguru_3131

    16 күн бұрын

    ਵਾਹਿਗੁਰੂ ਜੀ 🙏🏻

  • @tarunbhargav83
    @tarunbhargav834 жыл бұрын

    I am hindu from religion..and Sikh from soul... what a peaceful aarti.... touched my soul and don’t know why there are tears in my eyes..

  • @sangeetajaba2559

    @sangeetajaba2559

    4 жыл бұрын

    Same here

  • @muditkatyal1925

    @muditkatyal1925

    4 жыл бұрын

    Guru Nanak Ji Maharaj Bless you always and make your singh

  • @jeetsangha19871987

    @jeetsangha19871987

    4 жыл бұрын

    Famous saint poet of India Rabindranath Tagore was once asked by Balraj Sahni, who used to teach at Santiniketan then, that the way he has written the National Anthem of India, why doesn't he write one for the world? He replied that it has already been written. It was written in 16th Century by Guru Nanak,and this was sung by Guru Nanak as Arati at Jagannath puri to the lord (the omnipresent God).and that this anthem was not only for the world, but for the entire universe. He was so influenced by this aarti that he himself translated it into Bangla language.

  • @edit4learn749

    @edit4learn749

    4 жыл бұрын

    @@muditkatyal1925 bhai apne roop toh singh ni apne mann toh singh banu. Apne aap nu badalan di lod nahi ae.

  • @jayu4348

    @jayu4348

    3 жыл бұрын

    @@jeetsangha19871987 Satnaam Wah-e-guru❤️

  • @RanjitkaurKhalsa
    @RanjitkaurKhalsa6 ай бұрын

    ਗੁਰੂ ਨਾਨਕ ਦੇਵ ਜੀ ਦੇ 554th ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਵਧਾਈ ਹੋਵੇ

  • @NeetuSingh-rw9pw
    @NeetuSingh-rw9pw4 жыл бұрын

    ਜਦੋਂ ਮੈਂ ਆਰਤੀ ਸੁਣੀ ਤਾਂ ਮੇਰੇ ਹੰਝੂ ਡਿੱਗ ਪਏ🙏WMK🙏ਤੁਹਾਡੇ ਲਈ ਬਹੁਤ ਵੱਡਾ ਸਤਿਕਾਰ...

  • @happysingh1988

    @happysingh1988

    4 жыл бұрын

    Neetu Singh same here dil nu lgii sida

  • @tajinderkaur6321

    @tajinderkaur6321

    4 жыл бұрын

    It means U were very Near to God at that time. Rabb Di full Kirpa si tuhade te

  • @harinderkaur1598

    @harinderkaur1598

    4 жыл бұрын

    Agreed

  • @balwindersingh-yl8gt

    @balwindersingh-yl8gt

    4 жыл бұрын

    Neetu Singh see in gurudware arti ede hundi hai? guru Ghar puri maryada nal hundi hai arti srtaj ne gana bana ke mjak udaya hai tuhanu sab nu pata nahi kyu galti nazr nahi aundi

  • @rajudhaliwalbathinda5893

    @rajudhaliwalbathinda5893

    2 жыл бұрын

    @@tajinderkaur6321 sahi kiha bhain ji tusi

  • @parvindersigh8037
    @parvindersigh80374 жыл бұрын

    ਸਾਨੂੰ ਬੜਾ ਮਾਨ ਏ ਸਾਡੇ ਪੰਜਾਬੀ ਕਲਾਕਾਰ ਸਤਿੰਦਰ ਸਰਤਾਜ ਜੀ ਤੇ ਜਿੰਨਾ ਕਰਕੇ ਅੱਜ ਪੰਜਾਬੀ ਸਭਿਅਤਾ ਪੰਜਾਬੀ ਸੱਭਿਆਚਾਰ ਜਿੰਦਾ ਹੈ ਅਤੇ ਅਵਾਜ ਦਾ ਕੋਈ ਮੁਕਾਬਲਾ ਨੀ ਵੀਰ ਦਾ ਆਰਤੀ ਸਾਹਿਬ ਜੀ ਦਾ ਬਹੁਤ ਹੀ ਵਦੀਆਂ ਗਾਇਣ ਕਿੱਤਾ

  • @sbal3463

    @sbal3463

    4 жыл бұрын

    Yes!! We are very fortunate to have Satinder Sartaj as an intellectual singer and lyricist otherwise there is too much junk in the punjabi singing industry in these days.

  • @RajwinderSingh-ff1lc

    @RajwinderSingh-ff1lc

    4 жыл бұрын

    😍

  • @jogakingsinghsaab2010

    @jogakingsinghsaab2010

    4 жыл бұрын

    Nice pic I love you

  • @sukhchainsingh9072

    @sukhchainsingh9072

    4 жыл бұрын

    🌁⛄🌇🌅💐🌹🌷🌺🌸🌻🌼💮🌱🌿🍃🍀🍂🍁🌾🌲🌳🌴🌵🌍🌎🌏🌑🌒🌓🌔🌕🌖🌗🌘🌃

  • @surindersingh2719

    @surindersingh2719

    2 жыл бұрын

    🙏🙏🙏🙏🙏🙏🙏🙏🙏

  • @balvirkumar9241
    @balvirkumar9241Ай бұрын

    ਅਨੰਦ ਅਨੰਦ, ਰੂਹ ਖਿੜ ਜਾਂਦੀ ਹੈ ਜਦੋਂ ਮੈਂ ਆਰਤੀ ਸੁਣਦਾ ਹਾਂ 🙏

  • @veenadhanju5113
    @veenadhanju51133 ай бұрын

    ਆਰਤੀ ਸੁਣ ਕੇ ਬਹੁਤ ਸਕੂਨ ਮਿਲਦਾ, ਮਨ ਸ਼ਾਂਤ ਰਹਿੰਦਾ 🙏 ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ 🙏

  • @michaelnangla9266
    @michaelnangla92664 жыл бұрын

    It's past midnight in London. The immortal flame of this Aarti lights up the darkness of my heart. As I Iisten there is the experience unparalleled joy. My soul is moved and I can't stop crying. The words are like fragrant blossom falling from heaven. This is a heartfelt composition and beautiful rendition of the words of the Gurus. Waheguru Ji Bless you Satinder Sartaj.

  • @parvindersigh8037

    @parvindersigh8037

    4 жыл бұрын

    Peac full heart touching voice

  • @sam-xs2mc

    @sam-xs2mc

    4 жыл бұрын

    Really bro

  • @baanisandhucutebaby3761

    @baanisandhucutebaby3761

    4 жыл бұрын

    Waheguru hi waheguru ji

  • @manrajsingh5077
    @manrajsingh50774 жыл бұрын

    ਗੋਪਾਲ ਤੇਰਾ ਆਰਤਾ ।।ਦਿਆਲ ਤੇਰਾ ਆਰਤਾ ।। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ।। ਵਾਹ ਜੀ ਵਾਹ , ਬਹੁਤ ਖੂਬ ਸਤਿੰਦਰ ਸਿੰਘ ਸਰਤਾਜ , ਸ਼ਬਦ ਨਹੀਂ ਹੈਗੇ ਤਾਰੀਫ਼ ਕਰਨ ਲਈ , ਆਨੰਦ ਆ ਗਿਆ ਸੁਣ ਕੇ ....

  • @jadeygonzalez597

    @jadeygonzalez597

    4 жыл бұрын

    Like you songs my dear !!!! Gretings from México 🇲🇽

  • @raghveersingh2453

    @raghveersingh2453

    4 жыл бұрын

    ਵੀਰ ਜੀ ਸਤਿੰਦਰਪਾਲ ਸਿੰਘ ਸਰਤਾਜ ਆ ਉਹਨਾਂ ਦਾ ਪੂਰਾ ਨਾਮ।

  • @user-xi7rq8ly6s

    @user-xi7rq8ly6s

    6 ай бұрын

    Great....no words to explain

  • @Unknownsoul9811
    @Unknownsoul98113 күн бұрын

    HE is the legend of punjabi music and gurbani ❤❤

  • @gurtajvirsandhu6905
    @gurtajvirsandhu69056 ай бұрын

    ਬਹੁਤ ਹੀ ਸੋਹਣੀ ਅਵਾਜ਼ ਵਿੱਚ ਵੀਰ ਨੇ ਆਰਤੀ ਸਾਹਿਬ ਦਾ ਪਾਠ ਕੀਤਾ ਹੈ🙏🏻🙏🏻🙏🏻🙏🏻🙏🏻🙏🏻🙏🏻🙏🏻🌹🌹

  • @kiranjot4245
    @kiranjot4245 Жыл бұрын

    ਗੁਰੂ ਨਾਨਕ ਦੇਵ ਜੀ ਤੇ ਗੁਰੂ ਰਵਿਦਾਸ ਮਹਾਰਾਜ ਜੀ ਇੱਕੋ ਰੱਬੀ ਰੂਪੀ ਸੀ। 🙏🙏

  • @Veebha_Rai

    @Veebha_Rai

    Жыл бұрын

  • @rekharani3363

    @rekharani3363

    11 ай бұрын

    ❤,🙏🙏

  • @MarotiDalpuse

    @MarotiDalpuse

    2 күн бұрын

    धन धन भगत रविदास जी सत नाम श्री वाहेगुरू जी

  • @mikasurkhpuria2579
    @mikasurkhpuria25793 жыл бұрын

    Sri ਗੁਰੂ ਨਾਨਕ ਦੇਵ ਜੀ ਦੇ 551 ਪ੍ਕਾਸ਼ ਪੂਰਬ ਤੇ ਕੌਣ ਕੌਣ ਸੁਣ िਰਹਾ ਹੈ ਜੀ,,,,

  • @lovegamer34561
    @lovegamer345615 ай бұрын

    Mere veer ji di sab to badi gal ki aa ki koi jaat paat nhi hai duniya te sub ik insan hai bahut badi gal hai Jo Guru ji di bhani vich samjai gai hai rooh khush ho jandi hai veer ji ❤❤❤

  • @deepgym5475
    @deepgym54752 ай бұрын

    Hare krishn ❤🙏

  • @Dr-InduKaul
    @Dr-InduKaul4 жыл бұрын

    Legacy of Satinder Sartaaj is unmatched. An artist like him is born once in a millennium. Such a soulful and soothing aarti. May Guru Nanak Dev ji bless us all 🙏🏼🙏🏼🙏🏼

  • @samhasmukh6064

    @samhasmukh6064

    4 жыл бұрын

    indu kaul are you real? He’s a basic singer lol

  • @pn1608

    @pn1608

    4 жыл бұрын

    @@samhasmukh6064 May be she is kashmiri pandit. It's a good think that she is listening his song.

  • @bb-ob5cc

    @bb-ob5cc

    4 жыл бұрын

    @@samhasmukh6064 it is your thinking that he's basic singer.

  • @richabhadu4625

    @richabhadu4625

    4 жыл бұрын

    Right

  • @Dr-InduKaul

    @Dr-InduKaul

    4 жыл бұрын

    @@pn1608 Iam Punjabi and that is the reason why I understood every bit of what Sartaaj had sung. Keep your shitty thoughts and low mentality upto you. Rabb tenu changgi akal deve. And by the way, your profile name has zero match with your brain. STOP TARGETING OTHERS FOR GAINING ATTENTION. GET WELL SOON,BYE.

  • @indersidhu2946
    @indersidhu29464 жыл бұрын

    ਦਿਲਾਂ ਦਾ ਸਰਤਾਜ। ਵਾਹਿਗੁਰੂ ਦਾ ਸ਼ੁਕਰ ਹੈ ਪੰਜਾਬ ਕੋਲ ਸਰਤਾਜ ਵਰਗਾ ਹੀਰਾ ਹੈ

  • @GurkiratSingh-rd1yt

    @GurkiratSingh-rd1yt

    4 жыл бұрын

    Sai gall aa vre. Jyada ta hun ਗੰਨਾਂ - ਗੁੰਨਾਂ joge e reh ge...

  • @billarattewalia6578

    @billarattewalia6578

    4 жыл бұрын

    Satnam wahagur ji

  • @parvindersingh2

    @parvindersingh2

    4 жыл бұрын

    Bilkul sachi gall 22 ji

  • @jeetparmar9558

    @jeetparmar9558

    4 жыл бұрын

    Inder Sidhu well said, in his voice aarti te bas rooh nu jor rahi aa waheguru nal

  • @user-id5vn7gl6i
    @user-id5vn7gl6i6 ай бұрын

    Jai guru ravidas maharaj 🙏🙏🙏🙏🙏🙏

  • @baldevrajmall2687

    @baldevrajmall2687

    3 ай бұрын

    Jai guru dev ji 🌹 🙏

  • @user-jh4so3tk6d
    @user-jh4so3tk6dАй бұрын

    ਜਦੋ ਦੇ ਇਹ ਅਰਤੀ ਸੁਣ ਰਹੇ ਹਾਂ, ਦਿਨਾਂ ਵਿਚ ਹੀ ਸਭ ਕੁਝ ਠੀਕ ਹੋ ਰਿਹਾ ਹੈ, ਵਾਹਿਗੁਰੂ ਇਸ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ, ਸਰਤਾਜ ਵੀਰ ਨੂੰ ਤਰੱਕੀਆਂ ਅਤੇ ਲੰਮੀਆਂ ਉਮਰਾਂ ਬਖਸ਼ਣ

  • @pardeepkaur2961
    @pardeepkaur29613 жыл бұрын

    ਮੇਰੀ 8 ਮਹੀਨਿਆਂ ਦੀ ਬੇਟੀ ਨੂੰ ਇਹ ਸ਼ਬਦ ਬਹੁਤ ਪਸੰਦ ਹੈ। ਉਹ ਉਦੋਂ ਦੀ ਸੁਣਦੀ ਜਦੋਂ 4 ਮਹੀਨਿਆਂ ਦੀ ਸੀ, ਉਹਦੇ ਲਈ ਇਹ ਲੋਰੀ ਦੀ ਤਰਾਂ ਕੰਮ ਕਰਦਾ .. ਮੈਂ ਤੇ ਮੇਰੇ ਹਸਬੈਂਡ ਇਹੀ ਸ਼ਬਦ ਪਲੇ ਕਰਕੇ ਉਹਨੂੰ ਸੁਲਾਂਦੇ ਆ। ਹੋਰ ਬਹੁਤ ਤਰਾਂ ਦਾ ਸੰਗੀਤ ਅਸੀਂ ਉਹਨੂੰ ਸੁਣਾਆ ਪਰ ਉਹ ਇਹੀ ਸੁਣ ਕੇ ਸ਼ਾਂਤ ਰਹਿੰਦੀ ਹੈ। ਸਾਨੂੰ ਇਹ ਕੋਈ ਰੱਬੀ ਸਬੱਬ ਲੱਗਦਾ। ਸ਼ਾਇਦ ਉਹ ਸਰਤਾਜ ਜੀ ਦੀ ਸਭ ਦੋ ਛੋਟੀ ਫੈਨ ਹੈ ☺️

  • @GillSaab-uw8mc

    @GillSaab-uw8mc

    2 жыл бұрын

    Hanji eh rabbi sabub hi hai ji aatmik Shanti mildi hai ji eh shabd sun ke ,,,,,,, nanak naam charhdi klaa ,,,Tere bhane srbat da bhla

  • @Ranveer_sangha03

    @Ranveer_sangha03

    2 жыл бұрын

    Waheguru ji

  • @lakhasingh1124

    @lakhasingh1124

    2 жыл бұрын

    🙏🙏🙏🙏🙏🙏🙏🙏🙏🙏🙏🙏🙏🙏

  • @MajorSingh-vp5bz

    @MajorSingh-vp5bz

    Жыл бұрын

    Satnam sri waheguru ji

  • @tarlochanbainka2535

    @tarlochanbainka2535

    Жыл бұрын

    Good luck 🤞

  • @gurpreetdhaliwal7609
    @gurpreetdhaliwal76094 жыл бұрын

    ਵਾਹਿਗੁਰੂ ਜੀ🙏🙏🙏 ਮੈਂ ਸਿੰਰਦਰ ਸਰਤਾਜ ਜਿਹੀ ਗਾਇਕੀ ਅੱਜ ਦੇ ਕਿਸੇ ਹੋਰ ਗਾਇਕ ਵਿੱਚ ਨਹੀਂ ਦੇਖੀ,,👍👍👍👍

  • @Sukhtrader

    @Sukhtrader

    4 жыл бұрын

    Sai gal vr sodi

  • @vishusam3038
    @vishusam3038Ай бұрын

    ਜਿੰਦਗੀ ਵਿੱਚ ਕੋਈ ਵੀ ਚੀਜ ਸਹੀ ਢੰਗ ਨਾਲ ਕੀਤੀ ਜਾਵੇ ਤੇ ਓਹ ਮਨ ਅੰਦਰ ਵੜ ਕੇ ਰਹਿ ਜਾਂਦੀ ਹੈ ਜਿਵੇਂ ਇਹ ਆਰਤੀ ਜਿਵੇਂ ਇਹ ਸੰਗੀਤ ਜਿਵੇਂ ਇਹ ਅਹਿਸਾਸ ❤

  • @user-dr8kp2zt8u

    @user-dr8kp2zt8u

    Ай бұрын

    Waheguru ji Bhohat Shona gya hai is no Shon ka Bhoot Anth oda Kirpa Karo Sara ta Nala a bir ji ta vi waheguru ji 🎉🎉🥰🥰🤩

  • @saipalanhar1672
    @saipalanhar16726 ай бұрын

    Dhan Dhan shree guru nanak dev ji🙏🌹🌻🏵️🌺🌼🌷🏵️🌹🌻🌺🌼🙏 Bahut hi sundar gurbani hai dil ko chu liya👌🏻👌🏽👌👌👌🌷🏵️🌹👌🏽👌🏽👌👌🌠🌠🌠🌠🌠🌠🌠🌠

  • @shanu7329
    @shanu7329 Жыл бұрын

    I am a Sanatani Hindu🕉️..... And I am very proud of my 💝Sikh💝 brothers and sisters........................( 🙇‍♂️ Waheguru 🙇‍♂️)

  • @mukulthakur2658

    @mukulthakur2658

    Жыл бұрын

    Jai Mahakaaal🙌🙌🙌🙌🙌🙌🙏🙏🚩🚩🚩🚩🚩🚩🚩🚩

  • @amandeepasi9286

    @amandeepasi9286

    Жыл бұрын

    Satnam waheguru

  • @jerrykumar9458

    @jerrykumar9458

    Жыл бұрын

    Sanatan is the Real Enemy of all other religions and Communities

  • @AshokVerma-vn7bv

    @AshokVerma-vn7bv

    Жыл бұрын

    Jai Shree Ram 🚩

  • @s.ggaming8322

    @s.ggaming8322

    Жыл бұрын

    Na roop na rang woh hai Ram vo hai mahakal wahi hai waheguru . Jo aad jugaad se chala ara hai ant tak rahega wo hai Gobind ram Krishan unko Murat nahi sirat aur naam japne se mol hai .... Vo jo har Kan Kan me hai usko pranam 🙏🙏

  • @jaspreetsingh9189
    @jaspreetsingh91894 жыл бұрын

    ਤਾਰੀਫ ਕਰਨ ਲਈ ਜਿੰਨੇ ਵੀ ਸ਼ਬਦ ਕਹਾ ਓਨੇ ਹੀ ਘੱਟ ਨੇ ਜੁਗ ਜੁਗ ਜੀਵੇ ਸਤਿੰਦਰ ਸਰਤਾਜ

  • @kaur4948
    @kaur4948Ай бұрын

    This gurbani gives so much peace ❤

  • @Ag_rapeer_V13
    @Ag_rapeer_V135 ай бұрын

    Waheguru ji Mahar Karo Sabb Te All World 😊❤🙏

  • @BaljitKaur-gg6os
    @BaljitKaur-gg6os4 жыл бұрын

    ਵੀਰੇ ਮੈ ਸਾਰੀ ਆਰਤੀ ਸੁਣੀ ਭਾਵੇ ਕਈ ਸ਼ਬਦ ਮੈਨੂੰ ਸਮਝ ਨਹੀ ਆਏ ਪਰ ਦਿੱਲ ਬਾਗੋਬਾਗ ਹੋ ਗਿਆ ਰੱਬ ਰਾਖਾ 🙏

  • @blazingfalconsmotorcyclecl770

    @blazingfalconsmotorcyclecl770

    4 жыл бұрын

    sikh prayer da khass hissa... can search meaning also..... the total picture of universe and God

  • @morindalive

    @morindalive

    4 жыл бұрын

    Ok sister

  • @JatinderSingh-bd8zc

    @JatinderSingh-bd8zc

    4 жыл бұрын

    Jdo koi is shabad tin uper kuch gavega menu daseo. Siraa lagata sartaaj g

  • @ramandeepsingh4537

    @ramandeepsingh4537

    4 жыл бұрын

    Sach keha waheguru ji

  • @waliaproduction1974

    @waliaproduction1974

    4 жыл бұрын

    ਵੀਰ ਜੀ ਕਈ ਸ਼ਬਦ ਬੀਰ ਰਸ ਦੇ ਹਨ ਜੀ।। ਜਿਵੇ ਕਿ ਖਗ ਖੰਡ ਬਿਹੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਰਪੰਡਗ।।

  • @manjitkaur9832
    @manjitkaur98324 жыл бұрын

    ਜਦੋਂ ਵੀ ਗਾਇਆ ਜੋ ਵੀ ਗਾਇਆ ਸਭ ਤੋਂ ਹੱਟ ਕੇ ਈ ਗਾਇਆ ਅਤੀ ਉੱਤਮ ਗਾਇਆ ਦਿਲੋਂ ਧੰਨਵਾਦ ਦਿਲੋਂ ਸਲਾਮ ਏ ਸਤਿੰਦਰ ਸਰਤਾਜ ਨੂੰ

  • @gurdeep7z597

    @gurdeep7z597

    4 жыл бұрын

    Manjit Kaur kzread.info/dash/bejne/f4qeqKelXdGuXdY.html Gurbani nu pyaar krn wale channel subscribe kro ji. Sade channel t daily post rahi gurbani sikhai ja rhi aa. Plz sare ek vaar jrur channel t aao.

  • @summerdeepsingh6754

    @summerdeepsingh6754

    4 жыл бұрын

    Waheguru ji mehr krrn aap tey betta ji

  • @RAJEEVKUMAR-xk5pz

    @RAJEEVKUMAR-xk5pz

    3 жыл бұрын

    Galattttttttttttt......wrong.....ulta pulti kahani mat sikhai bachon ko ..Asli kahani yh nhi hai....sikhon ke 16 guru they.. Sri Saturu Nanak Dev Ji Sri Saturu Angad Dev Ji Sri Saturu Amar Das Ji Sri Saturu Raam Das Ji Sri Saturu Arjan Dev Ji Sri Saturu Har Gobind Sahib Ji Sri Saturu Har Rai Sahib Ji Sri Saturu Har Krishan Sahib Ji Sri Saturu Tegh Bahadur Sahib Ji Sri Saturu Gobind Singh Ji Sri Satguru Balak Singh Ji Sri Satguru Ram Singh Ji Sri Satguru Hari Singh Ji Sri Satguru Partap Singh Ji Sri Satguru Jagjit Singh Ji Sri Satguru Uday Singh Ji......w

  • @justiceprovider9822

    @justiceprovider9822

    3 жыл бұрын

    @@RAJEEVKUMAR-xk5pz why Hindus trying to damage Sikhi always. Just leave us alone.

  • @RAJEEVKUMAR-xk5pz

    @RAJEEVKUMAR-xk5pz

    3 жыл бұрын

    @@justiceprovider9822 naamdhari sikh

  • @manmohanthappa7120
    @manmohanthappa71206 ай бұрын

    Mera baccha iss arti ko sun kar hi sota hai infact kabhi bhout jyada ro raha ho toh yahi sunkar shaant hota hai he is just 4months old thanks for this masterpiece sartaj ji 🫶❤️

  • @jagtarsinghteamfire6480

    @jagtarsinghteamfire6480

    5 күн бұрын

    Waheguru ji 🙏🙏🙏🙏❤️

  • @K.S_Sardar
    @K.S_Sardar7 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @parvindersigh8037
    @parvindersigh80374 жыл бұрын

    ਜਿੰਨੂ ਆਰਤੀ ਸਾਹਿਬ ਸੁਣਨ ਵਿਚ ਆਨੰਦ ਆਇਆਂ ਉਸਨੂੰ ਮੇਰੇ ਵੱਲੋ ਮੁਬਰਾਕਾ ਕੀਉਕੀ ਸਰਤਾਜ ਜੀ ਨੇ ਆਰਤੀ ਬੜੇ ਢੰਗ ਨਾਲ ਗਾਈ ਪ੍ਰਮਾਤਮਾ ਚੜ੍ਹਦੀਕਲਾ ਬਕਸ਼ੇ

  • @GurdeepSingh-mg4cg
    @GurdeepSingh-mg4cg4 жыл бұрын

    ਕੁੱਝ ਕਹਿਣ ਨੂੰ ਜੀ ਹੀ ਨਹੀ ਕਰਦਾ, ਚੁੱਪ ਹੀ ਭਲੀ ਹੈ 🙌🏻❣🍀

  • @harpreetsingh-ot9pd

    @harpreetsingh-ot9pd

    4 жыл бұрын

    fer v tusi comment likhta😀😀

  • @GurdeepSingh-mg4cg

    @GurdeepSingh-mg4cg

    4 жыл бұрын

    @@harpreetsingh-ot9pd ਦਰਾਸਲ ਪਹਿਲਾ ਬਹੁਤ ਲੰਮਾ ਲਿਖਤਾ ਸੀ, 10 ਕੁ ਲਾਇਨਾ ਦੀ ਟਿਪਣੀ ਸੀ, ਫਿਰ ਮਿਟਾ ਕੇ ਇਹ ਬਹਿਤਰ ਲੱਗਿਆ

  • @simranjeetsinghbedi4799

    @simranjeetsinghbedi4799

    4 жыл бұрын

    ??

  • @simranofficial1258

    @simranofficial1258

    4 жыл бұрын

    @@GurdeepSingh-mg4cg kedi tipni c ?

  • @user-zv9dv7bb9e
    @user-zv9dv7bb9e2 күн бұрын

    Sant siromani guru ravidaas ji maharaj ki jai 🙏😊

  • @user-ie4ve4lc1e
    @user-ie4ve4lc1e3 ай бұрын

    mai roj sunn di haa aarti🙏ina sukoon kde ni milya jina menu aarti sun k milda …waheguru g sarbat da bhala karn❤😇😇😇😇😇😇🥰🥰🥰🥰🥰❤️❤️❤️❤️🙏🙏🙏🙏🙏🙏🙏

  • @HarwinderSingh-iu9mi
    @HarwinderSingh-iu9mi4 жыл бұрын

    ਪੰਜਾਬੀ ਗਾਇਕੀ ਦਾ ਸਰਤਾਜ.. ਮੈਂ ਇਹ ਆਰਤੀ ਸੁਣਦਾ ਸੁਣਦਾ ਕਿਸੇ ਹੋਰ ਹੀ ਦੁਨੀਆ ਚ ਚਲਾ ਗਿਆ ਸੀ.. ਵਾਹਿਗੁਰੂ🙏

  • @munishsudhir6097

    @munishsudhir6097

    4 жыл бұрын

    repeat sun rha ik ruhani ehsaas hunda ik ik shabad ina clear ucharan kita gya ik shabad da matlab smjh aunda

  • @JaswinderKaur-us2qi
    @JaswinderKaur-us2qi17 күн бұрын

    ਅਸੀਂ ਵੀ ਹਰ ਰੋਜ਼ ਸੁਣਦੇ ਹਾਂ ਜੀ।🙏🏻🙏🏻🙏🏻🙏🏻🌸🌸🌸🌸🌸

  • @ishabedi6266
    @ishabedi62666 ай бұрын

    ❤🧿🙏🏻❤️SHREE SATNAAM SHREE WAHEGURU SAHIBJI❤️🧿🙏🏻❤️

  • @MukeshVishwakarma-mv3dy
    @MukeshVishwakarma-mv3dy4 жыл бұрын

    Sukoon kise kehte hai? Is Aarti ko sun ne ke baad jo mujhe aur aap sabhi ko mehsoos ho raha hai use sukoon kehte hai. Waheguru 🙏😍

  • @parvindersigh8037

    @parvindersigh8037

    4 жыл бұрын

    Wakya sunke skoon mileya sartaj ji di awaaj vich jadu a

  • @manpreetalagh1848

    @manpreetalagh1848

    4 жыл бұрын

    Waheguru

  • @updeshkahlon3869

    @updeshkahlon3869

    4 жыл бұрын

    Mukesh ji, sachi gal Kahi tussi, waheguru

  • @dollykaur7966

    @dollykaur7966

    4 жыл бұрын

    Waheguru ji

  • @tejindersingh6670

    @tejindersingh6670

    4 жыл бұрын

    Really waheguru g kirpa karn g

  • @jagdevpaul2720
    @jagdevpaul27204 жыл бұрын

    🙏ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ🙏ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ🙏ਦੌਨਾ ਗੂਰੂਆ ਜੀ ਦੀ ਬਾਣੀ ਤੇ ਸੋਚ ਇੱਕ ਸੀ||| 🙏ਆਰਤੀ ਸੁਣ ਬਹੁਤ ਅਨੰਦ ਆਉਦਾ🙏||||

  • @ashwanitapraniya

    @ashwanitapraniya

    4 жыл бұрын

    ਜੈ ਗੁਰੂ ਦੇਵ ਜੀ 🙏 🙏 🙏 🙏 🙏

  • @amardeepkaur4943

    @amardeepkaur4943

    4 жыл бұрын

    Jai guru Dev g 🙏🙏🙏🙏🙏🙏

  • @bantigill8639

    @bantigill8639

    4 жыл бұрын

    Jai guru dev veer ji

  • @gurdeep7z597

    @gurdeep7z597

    4 жыл бұрын

    kzread.info/dash/bejne/f4qeqKelXdGuXdY.html Gurbani nu pyaar krn wale channel subscribe kro ji. Sade channel t daily post rahi gurbani sikhai ja rhi aa. Plz sare ek vaar jrur channel t aao.

  • @princesharma-wi3kn
    @princesharma-wi3kn4 күн бұрын

    I am sanatni hindu... Guruo ko koti koti pranam .. waheguru ji

  • @meetcheema5103
    @meetcheema5103Ай бұрын

    ਬਹੁਤ ਵਧੀਆ ❤❤❤

  • @arzoiproductions
    @arzoiproductions4 жыл бұрын

    ❤️ ਟਾਹਣੀ ਉੱਤੇ ਲੱਗਿਆਂ ਦਾ ਮੁੱਲ ਪਾਉਂਦੇ ਲੱਖਾਂ ਨੀ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈਦੇ...❤️

  • @hasandeepsingh4065

    @hasandeepsingh4065

    4 жыл бұрын

    ਲੰਘਾ ਨਹੀਂ ਵੀਰ ਜੀ ਲੱਖਾਂ ਹੈ

  • @arzoiproductions

    @arzoiproductions

    4 жыл бұрын

    @@hasandeepsingh4065 ਹਾਂਜੀ ਭੈਣੇ ਮੈਂ notice ਹੀ ਨੀ ਕੀਤਾ Thnq🤗🤗

  • @RaghavendraEkRambhakt
    @RaghavendraEkRambhakt4 жыл бұрын

    *आप सभीको गुरु नानकदेव जी के 550वें प्रकाशपर्व की हार्दिक शुभकामनाएं...!!!* मैं सिख धर्म का हृदय से सम्मान करता हूं...सिख गुरुओं के जीवन चरित्र से शिक्षा प्राप्त करता हूं क्योंकि जब विदेशी मुग़ल आक्रांता इस भारतभूमि पर भयानक अत्याचार कर रहे थे तब सिखों ने इस अत्याचार और अधर्म का प्रबल विरोध किया और पीड़ितों शोषितों की रक्षा के लिए कई बलिदान दिए...मुझे स्मरण है गुरु तेगबहादुर जी का बलिदान,मुझे स्मरण है गुरु गोविंद सिंह जी का बलिदान और ऐसे न जाने कितने बलिदान जिन्हें यदि मैं लिखने का प्रयास करूं तो शब्द कम पड़ जाएंगे...ये बलिदान मुझे अन्याय के विरुद्ध लड़ने की प्रेरणा देते हैं...!!!

  • @HarpreetSingh-sp7gg

    @HarpreetSingh-sp7gg

    4 жыл бұрын

    Jio

  • @Praveshcse

    @Praveshcse

    4 жыл бұрын

    Bilkul bhratashree mujhe bhi yaad hai Ham log hamesa.ridhi rahenge Nanak Dev ji ke kul ke......🙏🙏🙏

  • @charandeepsingh7859

    @charandeepsingh7859

    4 жыл бұрын

    Waheguru ji mehar kre tuhade te Vir

  • @charandeepsingh7859

    @charandeepsingh7859

    4 жыл бұрын

    Ishika ji uc pe hai wha se bhi kr skte ho dear

  • @parvindersingh2

    @parvindersingh2

    4 жыл бұрын

    Bhai ji aapka ka dil se dhnyawad

  • @singhsukhdeep8206
    @singhsukhdeep8206Ай бұрын

    ❤ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ❤

  • @amancheema5188
    @amancheema51883 жыл бұрын

    ਜਦੋਂ ਵੀ ਮੈਂ ਇਸ ਨੂੰ ਸੁਣਦੀ ਹਾਂ ਫਿਰ ਹੋਰ ਕੁਝ ਸੁਣ ਹੀ ਨਹੀ ਸਕਦੀ... ਫਿਰ ਮਨ ਕੁੱਛ ਨਹੀ accept ਕਰਦਾ,ਦੁਨੀਆ ਦਾ ਕੋਈ ਸੰਗੀਤ ਨਹੀ ਸੁਣਿਆ ਜਾ ਸਕਦਾ ਇਸ ਆਰਤੀ ਨੂੰ ਸੁਣ ਕੇ, 🙏🙏🙏🙏🙏🙏🙏ਸ਼ੁਕਰ ਹੈ ਪਰਮਾਤਮਾ ਦਾ ਸਰਤਾਜ ਵਰਗਾ ਗਾਇਕ ਸਾਡੇ ਸਮੇਂ ਚ ਭੇਜਣ ਲਈ..... 🙏🙏🙏

  • @gudiyasharma1776

    @gudiyasharma1776

    3 жыл бұрын

    ਸਹੀ ਕਿਹਾ ਭੈਣ, ਮਨ ਨੂੰ ਸ਼ਾਤੀ ਮਿਲਦੀ ਇਹ ਆਰਤੀ ਸੁਣ ਕੇ 🙏🙏

  • @kaumiyodhadeepsidhu7299

    @kaumiyodhadeepsidhu7299

    3 жыл бұрын

    kzread.info/dash/bejne/iHioqsmihsTPgtI.html

  • @LakhwinderSingh-zh9hs

    @LakhwinderSingh-zh9hs

    3 жыл бұрын

    Yes sister

  • @kaumiyodhadeepsidhu7299

    @kaumiyodhadeepsidhu7299

    3 жыл бұрын

    @@rsseehra72 31 ਰਾਗ

  • @punjabipunjabistan9975

    @punjabipunjabistan9975

    2 жыл бұрын

    ਸਰਤਾਜ ਸਾਬ ਦੇ ਸਟੇਟਸ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰੋ ਜੀ kzread.info/dron/ylYv-QxSxgMJrdXol5gEQA.html

  • @PB19Entertainment
    @PB19Entertainment4 жыл бұрын

    ਕੋਈ ਦਿਮਾਗੀ ਕਸਰਤ ਕਰਨ ਦੀ ਲੋੜ ਨੀ । ਸੌਣ ਤੂੰ ਪਹਿਲਾ ਪਹਿਲਾ ਬਾਬਾ ਜੀ ਨੂੰ ਸੁਣ ਲ਼ੋ ।ਅਰਾਮ ਏ ਅਰਾਮ ਆ Stress buster Dr satinder-sartaaj-khilara-afsaa

  • @aquarius4375

    @aquarius4375

    4 жыл бұрын

    PB19 Entertainment best comment 💐💐feeling relaxed after listening

  • @pupvideos0202

    @pupvideos0202

    4 жыл бұрын

    Shi gal aa ji

  • @005_akshat4
    @005_akshat45 ай бұрын

    Ram nam Urr (Heart) me Gayo , Ja ke samm nahi koye (in front of whom no one is anything) , jehe simrat sankat mite daras tumharo hoye (meditating and reciting his name, every problem vanishes and can see a vision/darshan of him). What a beautiful line !! ❤❤❤❤ Dr Satinder Sartaj is the most soulful singer I ever heard. Baba tuhanu charhdi kalan ch rakhe Sartaaj Ji ❤✨

  • @jassjass4212
    @jassjass42123 жыл бұрын

    ਨਾ ਕੋਈ ਹਿੰਦੂ ਨਾ ਮੁਸਲਮਾਨ ....🌺 ਗੁਰੂ ਨਾਨਕ ਦੇਵ ਜੀ 🌺 ਦੇ ਉਪਦੇਸ਼ ਕਿਰਤ ਕਰੋ ਵੰਡ ਛਕੋ ਅਤੇ ਨਾਮ ਜਪੋ।🙏 ਬਾਬਾ ਜੀ ਤੁਹਾਡੇ ਪਰਿਵਾਰ ਨੂੰ ਸੁਖੀ ਰੱਖੇ। ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਹਾਂ।

  • @RahulSharma-je6jm
    @RahulSharma-je6jm4 жыл бұрын

    बहुत ही मिठास ओर पवित्रता है।जय बाबा गुरु नानक 🙏🙏

  • @user-ib1sy8nl2e
    @user-ib1sy8nl2e10 күн бұрын

    Gurbani+stindar sartaaj's voice=healing, relaxlization😊😊😊😊😊🌸🕊️

Келесі