ਹੁਸ਼ਿਆਰਪੁਰ ਦਾ ਹੈਰਾਨੀਜਨਕ ਪਿੰਡ ਜਿੱਥੇ ਰਾਤ ਨੂੰ ਸੋਨੇ ਵਾਂਗ ਚਮਕਦੇ ਨੇ ਪਹਾੜ | ਬਿਨਾਂ ਬੰਦੇ ਤੋਂ ਗਿੜਦਾ ਹੈ ਨਲਕਾ😱😱

ਹੁਸ਼ਿਆਰਪੁਰ ਦਾ ਹੈਰਾਨੀਜਨਕ ਪਿੰਡ ਜਿੱਥੇ ਰਾਤ ਨੂੰ ਸੋਨੇ ਵਾਂਗ ਚਮਕਦੇ ਨੇ ਪਹਾੜ | ਬਿਨਾਂ ਬੰਦੇ ਤੋਂ ਗਿੜਦਾ ਹੈ ਨਲਕਾ😱😱
‪@pb7rider‬
Please subscribe my channel ( PB7 RIDER ) to keep getting updates on new video uploads.
ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
I hope you enjoyed this video
Thank you so much for watching
god bless you all.
lots of ❤️
#couple #punjab #punjabi
#punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog

Пікірлер: 712

  • @dalersingh408
    @dalersingh4086 ай бұрын

    ਬੁਹਤ ਖੂਬਸੂਰਤ ਕੁਦਰਤ ਦੀ ਝਾਤ ਪਵਾਈ ਹੈ ਤੁਹਾਡੀ ਇਸ ਮੇਹਨਤ ਲਈ ਸੁਕਰਿਆ ਪਰ ਇਕ ਗਲ ਰੜਕਦੀ ਹੈ ਕਿ ਐਨੀ ਦੂਰ ਤੋ ਚਲ ਕੇ ਆਏ ਪਤਰਕਾਰ ਵੀਰਾ ਲਈ ਪਿੰਡ ਵਾਲੀਆ ਵਲੋ ਪੰਜਾਬੀ ਮਹਿਮਾਨ ਨਿਵਾਜੀ ਵਾਲਾ ਸਤਿਕਾਰ ਨਹੀ ਦਿਸੀਆ

  • @roselinechaudhry6009

    @roselinechaudhry6009

    6 ай бұрын

    plz find out from someone who made these stairs and which year.

  • @pb7rider

    @pb7rider

    6 ай бұрын

    Thank u very much ji ❤️🙏🙏

  • @pb7rider

    @pb7rider

    6 ай бұрын

    Please wait some time

  • @user-sh6qo7vh2d

    @user-sh6qo7vh2d

    6 ай бұрын

    ਪਤੰਦਰਾ ਨੇ ਕੁਰਸੀ ਵੀ ਨਹੀਂ ਦਿੱਤੀ ਚੱਲੋ ਕ‌ਈ ਵਾਰ ਬੰਦੇ ਦੇ ਦਿਮਾਗ ਚ ਵੀ ਨਹੀਂ ਰਹਿੰਦੀ

  • @gurdeepkaur4236

    @gurdeepkaur4236

    6 ай бұрын

    Haranijnak pind bare kdi nhi suneya ji.thanks for sharing

  • @raviladhar3930
    @raviladhar39306 ай бұрын

    ਇਸ ਸਾਡੇ ਸੰਤਾਂ ਦਾ ਡੇਰਾ ਬਾਬਾ ਦਿਆਲ ਦਾਸ ਜੀ ਦਾ ਇਹ ਅਸੀਂ ਇਸ ਝਰਨੇ ਵਿੱਚ ਵੀ ਨਹਾਤਾ ਇਹ ਅਸੀਂ ਮੇਲੇ ਤੇ ਮੱਥਾ ਟੇਕਣ ਜਾਇਦਾ ਇਹ ਚਿੱਨੀ ਘਾਟੀ 🙏🙏🙏🙏🙏

  • @pb7rider

    @pb7rider

    6 ай бұрын

    Thanks❤️🙏🙏

  • @user-dm5ml9hv1n

    @user-dm5ml9hv1n

    5 ай бұрын

    Sahi kiha ji tusi

  • @user-qp5zc1dk1i

    @user-qp5zc1dk1i

    4 ай бұрын

    ਮੈਂ ਤੇ ਬਾਪੂ ਦੋਨੋ ਜਾਂਦੇ ਸੀ।ਚੀਨੀ ਘਾਟੀ ਮੇਲੇ ਤੇ।ਬਾਬਾ ਦਿਆਲ ਦਾਸ ਜੀ ਦਾ ਡੇਰਾ ਏ।

  • @navpreetkaur1980
    @navpreetkaur19806 ай бұрын

    ਯਕੀਨ ਨਹੀਂ ਆਉਂਦਾ ਹੈ ਕਿ ਅਜਿਹੀਆਂ ਥਾਵਾਂ ਅੱਜ ਵੀ ਪੰਜਾਬ ਵਿੱਚ ਮੌਜੂਦ ਹਨ। ਕਿਉਂਕਿ ਕੂੜੇ ਦੇ ਢੇਰ, ਪੋਲੀਥੀਨ ਦੀਆਂ ਪਹਾੜੀਆਂ ਹੀ ਪਹਿਚਾਣ ਹਨ .... ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ।

  • @pb7rider

    @pb7rider

    6 ай бұрын

    Thank u very much❤️🙏🙏

  • @beejumarwah6431

    @beejumarwah6431

    6 ай бұрын

    @navpreet k: Pehla punjab enna hi Khoobsoorat hunda si hun socho ke eh gandgi kithon ayi hai.

  • @AvtarSingh-gs1si
    @AvtarSingh-gs1si6 ай бұрын

    ਪੁਰਾਤਨ ਸੱਭਿਆਚਾਰ ਪੁਰਾਤਨ ਵਿਰਸਾ ਦਿਖਾਣ ਲਈ ਧੰਨਵਾਦ

  • @pb7rider

    @pb7rider

    6 ай бұрын

    Thank u very much❤️🙏🙏

  • @RajinderSingh-ri3jc
    @RajinderSingh-ri3jc6 ай бұрын

    ਬਹੁਤ ਆਨੰਦ ਆਇਆ ਦੇਖ ਕੇ ਵੱਡਾ ਖਜ਼ਾਨਾ ਗੌਰਮਿੰਟ ਇਸ ਵੱਲ ਧਿਆਨ ਦੇਵੇ

  • @navpreetkaur1980

    @navpreetkaur1980

    6 ай бұрын

    Don't expect anything from government. Its the local residents that preserve it and conserve it. But it is not possible. If tourists started pouring here...then this place will soon become garbage bin.

  • @pb7rider

    @pb7rider

    6 ай бұрын

    Thank u very much❤️🙏🙏

  • @Paalsran

    @Paalsran

    6 ай бұрын

    Ki gal bai gov da dhyan pwake ethe v building bnwoniyn

  • @jogasingh-wv6eh

    @jogasingh-wv6eh

    6 ай бұрын

    ਵੀਰ ਗੋਰਮਿੰਟ ਵੇਚ ਖਾਜੁ

  • @satvirkaur599
    @satvirkaur5996 ай бұрын

    ਬਹੁਤ ਬਹੁਤ ਧੰਨਵਾਦ ਜੀ ਏਦਾਂ ਲਗਦਾ ਸੀ ਜਿਵੇਂ ਸਵਰਗ ਚ ਖੜੇ ਹੋਣ ਬਹੁਤ ਵਧੀਆ ਕੋਈ ਲਫਜ਼ ਨੀ ਇਸ ਦੀ ਤਾਰੀਫ ਲਈ ਲਾਜਵਾਬ ਧੰਨਵਾਦ ਜੀ 🙏🏻

  • @pb7rider

    @pb7rider

    6 ай бұрын

    Thanks❤️🙏🙏

  • @ramanthapar9857
    @ramanthapar98576 ай бұрын

    ਹੁਸ਼ਿਆਰਪੁਰ ਪੰਜਾਬ ਦਾ ਸਵਰਗ।

  • @pb7rider

    @pb7rider

    6 ай бұрын

    Thank u very much❤️🙏🙏

  • @vipanmankotia2729

    @vipanmankotia2729

    6 ай бұрын

    ਹੁਸ਼ਿਆਰਪੁਰ ਪੰਜਾਬ ਦਾ ਵਿੱਦਿਅਕ ਪੱਖੋਂ ਪਛੜਿਆ ਹੋਇਆ ਜ਼ਿਲ੍ਹਾ ਹੈ। ਇਸ ਇਲਾਕੇ ਦੇ ਲੋਕ ਨਾ ਤਾਂ ਚੰਗੇ ਸਕੂਲਾਂ ਦੀ ਮੰਗ ਕਰਦੇ ਹਨ ਅਤੇ ਨਾ ਹੀ ਸਰਕਾਰ ਕੋਈ ਕੰਮ ਕਰਦੀ ਹੈ .ਸੜਕਾਂ ਟੁੱਟੀਆਂ ਹੋਈਆਂ ਹਨ . ਹੁਸ਼ਿਆਰਪੁਰ ਸ਼ਹਿਰ ਬਹੁਤ ਪੁਰਾਣਾ ਤੇ ਗੰਦਾ ਸ਼ਹਿਰ ਲੱਗਦਾ ਹੈ।

  • @worldsfinestnegativemind9108

    @worldsfinestnegativemind9108

    6 ай бұрын

    ​@@vipanmankotia2729 baba mehar Karay!!

  • @realfact3165

    @realfact3165

    4 ай бұрын

    ​@@vipanmankotia2729jnab hoshiarpur Punjab cho no 1 te aa study ch

  • @diljeetkaur5858
    @diljeetkaur58586 ай бұрын

    ਬਹੁਤ ਹੀ ਵਧੀਆ ਲੱਗਿਆ ਦੇਖਕੇ ਵੀਰ ਬਹੁਤ ਧੰਨਵਾਦ ❤️🙏🏻👌

  • @gur_mann15
    @gur_mann156 ай бұрын

    ਬਹੁਤ ਵਧੀਆ ਲੱਗਿਆ ਜੀ ਮਨ ਖੁਸ਼ ਹੋ ਗਿਆ ਦੇਖ ਕੇ ਬਹੁਤ ਬਹੁਤ ਧੰਨਵਾਦ ਵੀਰ ਜੀ

  • @pb7rider

    @pb7rider

    6 ай бұрын

    Thank u very much❤️🙏🙏

  • @purepunjabi1516
    @purepunjabi15166 ай бұрын

    ਮਹਾਰਾਜਾ ਰਣਜੀਤ ਸਿੰਘ ਵੀ ਨਿਤਨੇਮੀ ਸੀ ਰੱਬ ਦਾ ਨਾਂ ਲੈਣ ਵਾਲੇ ਸੀ ਐਵੇਂ ਨੀ ਦੁਨੀਆਂ ਲੋਹਾ ਮੰਨਦੀ ਬਾਕੀ ਪਹਾੜੀਆਂ ਸੋਨੇ ਵਾਂਗ ਚਮਕਦੀਆਂ, ਉਹ ਬਰਫ਼ ਚਮਕਦੀ ਆ ਚੰਦ ਦੀ ਰੌਸ਼ਨੀ ਨਾਲ ਰਾਤ ਨੂ, ਸਾਡਾ ਪਿੰਡ ਹੁਸ਼ਿਆਰ ਪੁਰ ਦੇ ਨੇੜੇ ਆ ਧੁੱਪ ਵਿੱਚ ਬਹੁਤ ਚਮਕਦੇ ਪਹਾੜ ਦਿਨ ਵਿਚ ਹੀ 🙏🙏

  • @pb7rider

    @pb7rider

    6 ай бұрын

    Thanks❤️🙏🙏

  • @HSPPB0707

    @HSPPB0707

    3 ай бұрын

    ​@@pb7rider❤❤❤

  • @balkourdhillon5402
    @balkourdhillon54022 ай бұрын

    . ਕਮਾਲ ਆ ਬੲਈ ਇਸ ਤਰਾਂ ਦੀ ਕੁਦਰਤੀ ਦਿਖ ਤੇ ਨਜ਼ਾਰਿਆਂ ਵਾਲੇ ਪੰਜਾਬ ਦੇ ਪਿੰਡ ਦੇ ਦਰਸ਼ਨ ਮੇਲ ਮਿਲਾਪ ਕਰਾਇਆ ਕੈਮਰੇ ਰਾਹੀਂ ਧੰਨਵਾਦ ਪਤਰਕਾਰ ਸਾਹਿਬ। ਹੋਰ ਵੀ ਵੀਡੀਓ ਬਣਾਉ ਇਸ ਤਰਾਂ ਦੀ।

  • @pb7rider

    @pb7rider

    2 ай бұрын

    Thanks❤️🙏🙏, please subscribe the channel for more video

  • @tarsemgrewal9634
    @tarsemgrewal96346 ай бұрын

    Very beautiful beautiful place Never heard of anything about this wonderful place ❤

  • @swarnsingh4787
    @swarnsingh47876 ай бұрын

    ਬਹੁਤ ਹੀ ਵਧੀਆ ਵੀਡੀਓ ਪੇਸ਼ ਕੀਤੀ ਹੈ ਵੀਰ ਜੀ ਨੇ

  • @pb7rider

    @pb7rider

    6 ай бұрын

    Thank u very much❤️🙏🙏

  • @HSPPB0707

    @HSPPB0707

    3 ай бұрын

    ❤❤❤​@@pb7rider

  • @dunkitoabroad
    @dunkitoabroad5 ай бұрын

    ਹੁਸ਼ਿਆਰਪੁਰ ਸਭ ਤੋਂ ਸੋਹਣਾ ਜ਼ਿਲਾ ਹੈ ਜਿਥੇ ਪਹਾੜ ਡੈਮ ਜੰਗਲ ਇਤਿਹਾਸਕ ਅਸਥਾਨ ਮੇਲੇ ਫੁੱਟਬਾਲ ਬਹੁਤ ਕੁਝ ਆ ਵੇਖਣ ਨੂੰ

  • @pb7rider

    @pb7rider

    5 ай бұрын

    Thanks❤️🙏🙏

  • @GurpreetSingh-bh3xi
    @GurpreetSingh-bh3xi6 ай бұрын

    ਪੁਰਾਤਨ ਗੁਫਾਵਾਂ ਵੀ ਹਨ ਹੁਸ਼ਿਆਰਪੁਰ ਦੇ ਪਹਾੜਾਂ ਵਿੱਚ ਜੋ ਇਨਸਾਨ ਵੱਲੋਂ ਬਣਾਏ ਗਏ ਸੀ ਕਮਰਿਆਂ ਵਾਂਗ ਉਹਨਾ ਨੂੰ ਵੀ ਸ਼ੂਟ ਕਰੋ

  • @pb7rider

    @pb7rider

    6 ай бұрын

    Thank u very much❤️🙏🙏

  • @lakhwindersharma1583
    @lakhwindersharma15836 ай бұрын

    Bhut vdhia nature nu enjoy Karan wali beautiful place

  • @pb7rider

    @pb7rider

    6 ай бұрын

    Thanks ❤️🙏, please subscribe the channel for more video

  • @shonkisardarsardarshonki8787
    @shonkisardarsardarshonki87876 ай бұрын

    Bohot vdiaa jgaah sir

  • @fakirsaida786
    @fakirsaida7866 ай бұрын

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ 🙏🙏👌👌

  • @pb7rider

    @pb7rider

    6 ай бұрын

    Thank u very much❤️🙏🙏

  • @user-oo7qk3me4t
    @user-oo7qk3me4t6 ай бұрын

    ਬਹੁਤ ਹੀ ਅਤਿ ਸੁੰਦਰ ਲੱਗਿਆ ਵੀਰੇ ਅਸਥਾਨ

  • @51kamal

    @51kamal

    6 ай бұрын

    Nice

  • @pb7rider

    @pb7rider

    6 ай бұрын

    Thank u very much❤️🙏🙏

  • @haridassenterprises5502
    @haridassenterprises55026 ай бұрын

    Nice information ❤

  • @babbarsandhu8520
    @babbarsandhu85206 ай бұрын

    ਮੈਂ ਬਹੁਤ ਬਾਰ ਇੱਥੇ ਜਾਂਦਾ ਰਿਹਾ ਆਪਣੇ ਦੋਸਤਾਂ ਨਾਲ ਸਾਡਾ ਪਿੰਡ ਨੇੜੇ ਹੀ ਹੈ ਪਰ ਬਹੁਤ ਫਰਕ ਦੇਖਿਆ ਮੈਂ ਆਪਣੇ ਪਿੰਡ ਤੇ ਮੈਲੀ ਪਿੰਡ ਵਿੱਚ। ਮੈਲੀ ਦੇ ਜੰਗਲ ਵਿੱਚ ਬਹੁਤ ਤਰ੍ਹਾਂ ਦੀਆਂ ਜੜੀਆਂ ਬੁਟੀਆ ਨੇ ਜੋ ਮੈਂ ਖੁਦ ਦੇਖੀਆਂ ਕਿਉਂ ਕਿ ਮੇਰੇ ਦੋਸਤ ਵੀ ਨੇ ਮੈਲੀ ਦੇ ਜਿੰਨ੍ਹਾਂ ਨੇ ਉਹਨਾਂ ਬਾਰੇ ਦੱਸਿਆ ਮੈਨੂੰ।

  • @pb7rider

    @pb7rider

    6 ай бұрын

    Thanks ❤️🙏, please subscribe the channel for more video

  • @jogasingh8578
    @jogasingh85786 ай бұрын

    ਬਹੁਤ ਵਧੀਆ ਜਾਨਕਾਰੀ ਬਾਈ ਜੀ ਹੁਣਾ ਨੇ

  • @pb7rider

    @pb7rider

    6 ай бұрын

    Thank u very much❤️🙏🙏

  • @user-be8mk1nm8b
    @user-be8mk1nm8b6 ай бұрын

    Wadhia hai eh pind, lala sant Ram ne es pind nu bohut maan dita, college time asi es pind ch bohut bari aye .khubsurti vekhan. Bless you young man for this

  • @pb7rider

    @pb7rider

    6 ай бұрын

    Thank u very much❤️🙏🙏

  • @ManjitKaur-fg9iy
    @ManjitKaur-fg9iy6 ай бұрын

    ਬਹੁਤ ਵਧੀਆ ਜਾਣਕਾਰੀ ਜੀ

  • @pb7rider

    @pb7rider

    6 ай бұрын

    Thanks❤️🙏🙏

  • @balkourdhillon5402
    @balkourdhillon54022 ай бұрын

    ਗਲ ਤਾਂ ਵਧੀਆ ਜੰਗਲ ਹੋਣ ਤੇ ਦਿਖਾਇਆ ਜਾਣ ਦੀ ਆ।

  • @sevenriversrummi5763
    @sevenriversrummi57636 ай бұрын

    Hoshiarpur WALE No.1 ❤❤

  • @pb7rider

    @pb7rider

    6 ай бұрын

    Thank u very much❤️🙏🙏

  • @warissandhu742
    @warissandhu7426 ай бұрын

    👌🏻👌🏻 ਜੈ ਹੁਸ਼ਿਆਰਪੁਰ

  • @pb7rider

    @pb7rider

    6 ай бұрын

    Thanks❤️🙏🙏, please subscribe the channel for more video and like and every video

  • @HSPPB0707

    @HSPPB0707

    3 ай бұрын

    ​@@pb7rider❤❤

  • @inderjit4292
    @inderjit42926 ай бұрын

    Sooooo beautiful place. God bless you veere

  • @pb7rider

    @pb7rider

    6 ай бұрын

    Thanks❤️🙏🙏

  • @patoo172
    @patoo1726 ай бұрын

    Beautiful place! Baba Ji must have done Bhakti in this place. Proud to be i

  • @pb7rider

    @pb7rider

    6 ай бұрын

    Thanks ❤️🙏, please subscribe the channel for more video

  • @NabhaNabha-qs8kv
    @NabhaNabha-qs8kv6 ай бұрын

    Mera pind hai ji mera Bachpan Bita Hai Jahan per

  • @pb7rider

    @pb7rider

    6 ай бұрын

    Thanks ❤️🙏🙏, please subscribe the channel for more video

  • @ashwanijoshi4577
    @ashwanijoshi45776 ай бұрын

    Amrit pal bhaji maja aa Gaya Hoshiarpur de iss pahadi elakey nu dekh ke jeendey vasdey raho te khushiyan mano

  • @pb7rider

    @pb7rider

    6 ай бұрын

    Thanks❤️🙏🙏, please like and subscribe the channel for more video

  • @gogiji267
    @gogiji2676 ай бұрын

    ਕਿਸੇ ਟਾਈਮ ਇੱਥੇ ਨਾਥ ਯੋਗੀ ਰਹਿੰਦੇ ਸੀ ਮੈਂ ਦਾਦੀ ਤੋਂ ਸੁਣੀਆਂ ਇਥੋਂ ਦੀਆ ਕਹਾਣੀਆ

  • @pb7rider

    @pb7rider

    6 ай бұрын

    Thanks❤️🙏🙏

  • @DarshanSingh-to8vv
    @DarshanSingh-to8vv6 ай бұрын

    Very nice video of nature God gift peaceful I also love nature

  • @pb7rider

    @pb7rider

    6 ай бұрын

    Thank u very much❤️🙏🙏

  • @rajivmalhotra6420
    @rajivmalhotra64206 ай бұрын

    Very nice place Thanks

  • @pb7rider

    @pb7rider

    6 ай бұрын

    Thanks ❤️🙏, please subscribe the channel for more video

  • @RavinderKumar-op1bt
    @RavinderKumar-op1bt6 ай бұрын

    Bhut soni vedio 22 jarrur dekhn javage thanks

  • @pb7rider

    @pb7rider

    6 ай бұрын

    Thanks dear

  • @gorabrar8223
    @gorabrar82234 ай бұрын

    Bhot vdia jankari diti dekh k skoon milya🙏🏻

  • @pb7rider

    @pb7rider

    4 ай бұрын

    Thx ❤️🙏

  • @pritpalsinghpaul6866
    @pritpalsinghpaul68666 ай бұрын

    Umda behtreen lajwaab prastuti 🎉

  • @pb7rider

    @pb7rider

    6 ай бұрын

    Thanks❤️🙏🙏

  • @darasingh9016
    @darasingh90166 ай бұрын

    ਬਹੁਤ ਬਹੁਤ ਵਧੀਆ ਵੀਰ ਜੀ ❤

  • @pb7rider

    @pb7rider

    6 ай бұрын

    Thank u very much❤️🙏🙏

  • @Hans-cq8cz
    @Hans-cq8cz3 ай бұрын

    ਪੰਜਾਬ ਦਾ ਉਤਰਾਖੰਡ ਆ ਹੋਸ਼ਿਆਰਪੁਰ ਜਿਲ੍ਹਾ 🔥🔥

  • @pb7rider

    @pb7rider

    3 ай бұрын

    Thx keep supporting ❤️🙏

  • @AnimalloverHarpreet
    @AnimalloverHarpreet6 ай бұрын

    Nice work 💯

  • @gursewaksingh5618
    @gursewaksingh56186 ай бұрын

    ਬਹੁਤ ਹੀ ਵਧੀਆ ਵੀਡੀਓ 🙏🙏

  • @pb7rider

    @pb7rider

    6 ай бұрын

    Thanks❤️🙏🙏, please like and subscribe the channel for more video

  • @balrajdeepsingh615
    @balrajdeepsingh6156 ай бұрын

    ਬਹੁਤ ਵਧੀਆ ਵੀਡੀਓ ਬੜੀ ਵਧੀਆ ਜਗਾ

  • @pb7rider

    @pb7rider

    6 ай бұрын

    Thank u very much❤️🙏🙏

  • @singhparwinder4591
    @singhparwinder45915 ай бұрын

    Thanku vere ਦਰਸ਼ਨ ਕਰਾਣ ਲਈ ਰੱਬ tenu ਤਰੱਕੀ ਦੇਵੇ, ਧੰਨ ਧੰਨ ਬਾਬਾ ਦਿਆਲ ਦਾਸ ਜੀ 🙏🙏🙏

  • @pb7rider

    @pb7rider

    5 ай бұрын

    Thanks😱🙏🙏, please subscribe the channel for more video

  • @jassysingh550
    @jassysingh5506 ай бұрын

    Dekhna chahida ja k. Vadiya laga ❤️🥰

  • @pb7rider

    @pb7rider

    6 ай бұрын

    Thank u very much❤️🙏🙏, subscribe the channel

  • @hiteshsingh6609
    @hiteshsingh66096 ай бұрын

    Bahut badhiya veer ji uprala Si 30:17 video

  • @pb7rider

    @pb7rider

    6 ай бұрын

    Thank u very much❤️🙏🙏

  • @sukhbirsingh3266
    @sukhbirsingh32665 ай бұрын

    ਬਹੁਤ ਹੀ ਵਧੀਆ ਲੱਗੀਆਂ ਦੇਖਕੇ ਵੀਰ ਬਹੁਤ ਧੰਨਵਾਦ 💕🙏💕👍👌

  • @pb7rider

    @pb7rider

    5 ай бұрын

    Thanks❤️🙏🙏, please subscribe the channel for more video

  • @GurdeepSingh-pq9mf
    @GurdeepSingh-pq9mf5 ай бұрын

    🙏Bahut Wadhia Asthan .Dhanwad 👍

  • @pb7rider

    @pb7rider

    5 ай бұрын

    Thanks❤️🙏🙏

  • @vishalsing6604
    @vishalsing66045 ай бұрын

    Right aa ji

  • @pb7rider

    @pb7rider

    5 ай бұрын

    Thanks😱🙏🙏, please subscribe the channel for more video

  • @satishchaddha3261
    @satishchaddha32613 ай бұрын

    Wonderful place in Punjab thanks so much ❤

  • @pb7rider

    @pb7rider

    3 ай бұрын

    My pleasure 😊

  • @user-ik9ep3px1l
    @user-ik9ep3px1l6 ай бұрын

    bahut. khubsurat jagga. hae hoshier kae around mae bahut dekhana koa melada. hae

  • @pb7rider

    @pb7rider

    6 ай бұрын

    Thanks❤️🙏🙏

  • @user-op4ix4sh3d
    @user-op4ix4sh3d6 ай бұрын

    Bhut hi vdiya veer ji 👌👌👌👌🇮🇳

  • @pb7rider

    @pb7rider

    6 ай бұрын

    Thank u very much❤️🙏🙏

  • @user-uv4uz1sm9j
    @user-uv4uz1sm9j6 ай бұрын

    Bhaut vadia veer ji

  • @pb7rider

    @pb7rider

    6 ай бұрын

    Thank u very much❤️🙏🙏

  • @sarwansingh6636
    @sarwansingh66366 ай бұрын

    Very Good job brother g god blass you ❤❤❤❤❤

  • @pb7rider

    @pb7rider

    6 ай бұрын

    Thank u very much❤️🙏🙏

  • @user-yt1cv5zj6i
    @user-yt1cv5zj6i6 ай бұрын

    Beautiful

  • @JagroopSingh-fh9dp
    @JagroopSingh-fh9dp6 ай бұрын

    Very good information ji

  • @pb7rider

    @pb7rider

    6 ай бұрын

    Thank u very much❤️🙏🙏

  • @TheSjhatu
    @TheSjhatu6 ай бұрын

    Very nice location

  • @pb7rider

    @pb7rider

    6 ай бұрын

    Thank u very much❤️🙏🙏

  • @frogweather7684
    @frogweather76846 ай бұрын

    Beautiful location

  • @pb7rider

    @pb7rider

    6 ай бұрын

    Thank u very much❤️🙏🙏

  • @chanansingh4261
    @chanansingh42616 ай бұрын

    Good effort ❤❤

  • @pb7rider

    @pb7rider

    6 ай бұрын

    Thank u very much❤️🙏🙏

  • @Baby-dc9nx
    @Baby-dc9nx6 ай бұрын

    Bai g bhuth sohni jga dekhai tusi Dil nu sakoon miliya dekh k thanku

  • @pb7rider

    @pb7rider

    6 ай бұрын

    Thank u very much❤️🙏🙏

  • @kewalsingh5853
    @kewalsingh58533 ай бұрын

    Jai baba ji di sada hi jai

  • @AshwaniKumar-ue5ec
    @AshwaniKumar-ue5ec6 ай бұрын

    Very nice information.Thanks

  • @pb7rider

    @pb7rider

    6 ай бұрын

    Thank u very much❤️🙏🙏

  • @PritpalSingh-vb4xp
    @PritpalSingh-vb4xp6 ай бұрын

    Bohat nice ji ❤❤

  • @pb7rider

    @pb7rider

    6 ай бұрын

    Thank u very much❤️🙏🙏

  • @jaksonmury5240
    @jaksonmury52406 ай бұрын

    Great bhaji ❤

  • @pb7rider

    @pb7rider

    6 ай бұрын

    Thank u very much❤️🙏🙏

  • @Mayadevi-wp9nc
    @Mayadevi-wp9nc6 ай бұрын

    Bhut vadhiya c

  • @pb7rider

    @pb7rider

    6 ай бұрын

    Thanks❤️🙏🙏, please like and subscribe the channel for more video

  • @BalvirSingh-ip9oz
    @BalvirSingh-ip9oz6 ай бұрын

    🙏🙏🙏🙏🙏ਬਹੁਤ ਧੰਨਵਾਦ ਜਾਣਕਾਰੀ ਦਾ ਜੀ

  • @pb7rider

    @pb7rider

    6 ай бұрын

    Thanks❤️🙏, please subscribe the channel for more video

  • @NarinderSingh-kz7dy
    @NarinderSingh-kz7dy6 ай бұрын

    ਬਹੁਤ ਵਧੀਆ ਵੀਰ ਜੀ ❤ ਬਹੁਤ ਵਧੀਆ 🌺🙏🌺

  • @rakeshkumard7789
    @rakeshkumard7789Ай бұрын

    ਭਾਜੀ ਬਹੁਤ ਖੂਬਸੂਰਤ ਤੇ ਨਵੇਕਲੀ ਜਗ੍ਹਾ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਕਰਦੇ ਹਾਂ

  • @pb7rider

    @pb7rider

    Ай бұрын

    Thanks🙏🙏, subscribe the channel for more video

  • @bg-zj6td
    @bg-zj6td6 ай бұрын

    I like your efforts to find the hidden vallyes .💐💐🙏🙏🥰🥰🇨🇦🇨🇦

  • @pb7rider

    @pb7rider

    6 ай бұрын

    Thank u very much❤️🙏🙏

  • @harpreetkaurbajwa4805
    @harpreetkaurbajwa48056 ай бұрын

    Tuhadiya videos hmesha vadiya lgdiya ne keep it up bro

  • @pb7rider

    @pb7rider

    6 ай бұрын

    Thank u very much❤️🙏🙏

  • @Sabimanku
    @Sabimanku6 ай бұрын

    How nice god bless you

  • @pb7rider

    @pb7rider

    6 ай бұрын

    Thanks❤️🙏🙏, please like and subscribe the channel for more video

  • @tusharanand10a16
    @tusharanand10a16Ай бұрын

    I like it swarg hai ih area imagine ❤

  • @pb7rider

    @pb7rider

    Ай бұрын

    Thanks vir ji🙏🙏🙏

  • @Surjit-Singh-Majitha.
    @Surjit-Singh-Majitha.6 ай бұрын

    ਬਹੁਤ ਖੂਬਸੂਰਤ ਤੇ ਬਹੁਤ ਵਧੀਆ ਜੀ । ਧੰਨਵਾਦ ਜਾਣਕਾਰੀ ਲਈ ।

  • @pb7rider

    @pb7rider

    6 ай бұрын

    Thanks❤️🙏, please subscribe the channel for more video

  • @Surjit-Singh-Majitha.

    @Surjit-Singh-Majitha.

    6 ай бұрын

    @@pb7rider karta ji

  • @Haider-kq9qy
    @Haider-kq9qy6 ай бұрын

    Bhot vadia keep it up bhaji bhot dil khush hunda dekh k nai ta asha india KULCHE SHOLR PANI PURI TE E BLOG BANAUN LAGGA❤

  • @pb7rider

    @pb7rider

    6 ай бұрын

    Thank u very much❤️🙏🙏

  • @rjking8645
    @rjking86456 ай бұрын

    Really amazing and interesting video

  • @pb7rider

    @pb7rider

    6 ай бұрын

    Thanks❤️🙏🙏

  • @basantsingh8941
    @basantsingh89416 ай бұрын

    V interesting

  • @pb7rider

    @pb7rider

    6 ай бұрын

    Thank u very much❤️🙏🙏

  • @rajwindersingh5364
    @rajwindersingh53646 ай бұрын

    Vary nice video bai g🌹❤️🌹👌👌👍

  • @pb7rider

    @pb7rider

    6 ай бұрын

    Thanks

  • @bimladevi4044
    @bimladevi40443 ай бұрын

    God gift place hea ji

  • @pb7rider

    @pb7rider

    3 ай бұрын

    Thx keep supporting ❤️🙏

  • @user-ce6tx3pq5z
    @user-ce6tx3pq5z6 ай бұрын

    Great sir ji

  • @pb7rider

    @pb7rider

    6 ай бұрын

    Thank u very much❤️🙏🙏

  • @PaddaSingh-xh3tw
    @PaddaSingh-xh3tw6 ай бұрын

    Good job sir... Keep it up.... Happy gurpurab ji

  • @pb7rider

    @pb7rider

    6 ай бұрын

    Thank u very sir ❤️🙏🙏, happy gurpurab ji

  • @gurmailsingh-j3y
    @gurmailsingh-j3y6 ай бұрын

    Bahut places di knowledge mildi tuhade vlogs dekh k sir

  • @pb7rider

    @pb7rider

    6 ай бұрын

    Thanks ji❤️🙏🙏

  • @shamshersingh4353
    @shamshersingh43536 ай бұрын

    ਬਹੁਤ ਵਧੀਆ ਵੀਰ ਜੀ ਅਸਲੀ ਤਸਵੀਰ ਦਿਖਾੳਣ ਲਈ

  • @pb7rider

    @pb7rider

    6 ай бұрын

    Thanks❤️🙏🙏

  • @VrienderKashmirSingh-bj7kf
    @VrienderKashmirSingh-bj7kf6 ай бұрын

    ਬਹੁਤ ਹੀ ਵਧੀਆ ਬਹੁਤ ਚੰਗਾ ਲੱਗਾ ਸਭ ਕੁਝ ਵੇਖ ਕੇ

  • @pb7rider

    @pb7rider

    6 ай бұрын

    Thank u very much❤️🙏🙏

  • @user-no5gi9pm5p
    @user-no5gi9pm5p6 ай бұрын

    ਇਹ ਬਲਾਕ ਬਹੁਤ ਵਧੀਆ ਲੱਗਿਆ ਫ਼ਰੀਦਕੋਟ

  • @pb7rider

    @pb7rider

    6 ай бұрын

    Thank u very much❤️🙏🙏

  • @parmjitkamboj8570
    @parmjitkamboj85706 ай бұрын

    So wonderful

  • @pb7rider

    @pb7rider

    6 ай бұрын

    Thanks❤️🙏, please subscribe the channel for more video

  • @JaswinderDhanoa-vu7eh
    @JaswinderDhanoa-vu7eh6 ай бұрын

    ਗੁਡ ਜੀ ਧਨੋਆ ਜਲੰਧਰ

  • @pb7rider

    @pb7rider

    6 ай бұрын

    Thank u very much❤️🙏🙏

  • @NeelamKumari-kg8dj
    @NeelamKumari-kg8dj6 ай бұрын

    Bhut Sundar 👍

  • @pb7rider

    @pb7rider

    6 ай бұрын

    Thank u very much❤️🙏🙏

  • @DeepTravel-PB08
    @DeepTravel-PB086 ай бұрын

    Bot he vadiya paji pind te area main ve jarur jawaga

  • @pb7rider

    @pb7rider

    6 ай бұрын

    Thx

  • @RAJKUMAR-um8lg
    @RAJKUMAR-um8lg6 ай бұрын

    Very nice place bro so beautiful

  • @pb7rider

    @pb7rider

    6 ай бұрын

    Thanks❤️🙏, subscribe the channel for more video

  • @satpindersingh1491
    @satpindersingh14916 ай бұрын

    Great

  • @pb7rider

    @pb7rider

    6 ай бұрын

    Thank u very much❤️🙏🙏

  • @user-dd2gg4up8x
    @user-dd2gg4up8xАй бұрын

    ਵਾਹਿਗੁਰੂ ਜੀ ਕਿਰਪਾ ਜੀ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ ਸਾਰੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @pb7rider

    @pb7rider

    Ай бұрын

    Thanks vir ji 🙏🙏

  • @mohindersingh5836
    @mohindersingh58366 ай бұрын

    Bahut wadhia hai Eh Location Beta ji.... Very nice and good place.....In Hoshiarpur Punjab.... Welcome you.... Welgood Welsaid Weldon.... Waheguru ji chardi kala bakheshe Aap ji noo..... Good luck....M.S.Hong Kong....

  • @pb7rider

    @pb7rider

    6 ай бұрын

    Thank u very much❤️🙏🙏

  • @bittitalwandisabo5343
    @bittitalwandisabo53436 ай бұрын

    ਬਹੁਤ ਵਧੀਆ

  • @pb7rider

    @pb7rider

    6 ай бұрын

    Thanks❤️🙏🙏

  • @ustadnama491
    @ustadnama4916 ай бұрын

    ❤Assalamualaikum Ji! Hoshiarpur di sarzameen noon salam ! Muhammad Naeem Pakistan❤

  • @pb7rider

    @pb7rider

    6 ай бұрын

    Thank u very much❤️🙏🙏

  • @gurdevsingh-zc5xw

    @gurdevsingh-zc5xw

    6 ай бұрын

    Ap itho gay ho pakistan bhai ji ?

  • @fun4kumar
    @fun4kumar6 ай бұрын

    Inni khoobsurat jagha sadey naseeb aan ch kithay...maja aa gaya tuhaday rahin eh najara vekhya....tuhada bhut bhut shukriya veer...is day layi lakh lakh dhanvaad ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤super channel and my favourite also...tuhanoo pata e aa...Ludhianay to satshree akaal veer....

  • @pb7rider

    @pb7rider

    6 ай бұрын

    Thanks u so much vir ji, bahut din baad massage kita , sab thek thak hai❤️🙏🙏

  • @user-md3rs4zn8r
    @user-md3rs4zn8r6 ай бұрын

    Super 👌

  • @pb7rider

    @pb7rider

    6 ай бұрын

    Thank u very much❤️🙏🙏

  • @havensanjeev7847
    @havensanjeev78476 ай бұрын

    Very nice 👍👍👍

  • @pb7rider

    @pb7rider

    6 ай бұрын

    Thank u very much❤️🙏🙏

  • @surdipkaur5909
    @surdipkaur59096 ай бұрын

    Sat shri akal bhaji very beautiful video

  • @pb7rider

    @pb7rider

    6 ай бұрын

    Thank u very much❤️🙏🙏

  • @ravjohal5843
    @ravjohal58437 күн бұрын

    Bhut nice video bhaji

  • @pb7rider

    @pb7rider

    6 күн бұрын

    Thanks❤️🙏

  • @SatnamSingh-fe3tg
    @SatnamSingh-fe3tg6 ай бұрын

    Very good👍👍

  • @pb7rider

    @pb7rider

    6 ай бұрын

    Thank u very much❤️🙏🙏

  • @user-pd9lh4th2p
    @user-pd9lh4th2p6 ай бұрын

    Very good 👍

  • @pb7rider

    @pb7rider

    6 ай бұрын

    Thank u very much❤️🙏🙏

Келесі