How India's biggest
India's first battle for women emancipation in terms of right to protest against exploitation and fight it out against high and might was fought in Punjab among top bureaucrats pitted against a formidable DGP in form of KPS GILL. Rupan Deol Bajaj, the then Special secretary finance was slapped on her back by KPS Gill, the then DGP Punjab in midst of over 4 dozen top bureaucrats including the home secretary and others.
Rupan Deol Bajaj had to fight it out against this abject humiliation at the hands of a super power ful cop KPS Gill as entire bureaucracy right up till governor of Punjab and officers down backed out as potential witnesses as the matter was pursued in various courts of laws.
A gritty Rupan Deol Bajaj supported duly by her IAS husband and family eventually managed to get justice although after 7 long years of legal battle without any witnesses.
The supreme court of India later upheld the judgement by lower Chandigarh court which held KPS Gill guilty of outraging modesty of a woman under IPC section 354 dealing a humiliating blow to the supercop who stood shamed after almost two decade long battle that went twice to supreme court of India.
Пікірлер: 255
ਬਹੁਤ ਖੂਬ ਲੱਖੀ ਭਾ ਜੀ। ਰੂਪਨ ਦਿਓਲ ਸ਼ੇਰ ਦਿਲ ਜਾਂਬਾਜ ਬੀਬੀ।
@nirmalchoudhary2500
3 жыл бұрын
ਕਾਹਦੀ ਜਾਂਬਾਜ਼ ਸੀਗੀ ਵੀਰ ਜੀ ਜਦ ਤੱਕ ਕਿਸੇ ਨੇ ਵੇਖਿਆ ਨਹੀਂ ਉਦੋਂ ਤੱਕ ਚੱਲਦਾ ਰਿਹਾ ਜੀ ਜਦੋਂ ਕਿਸੇ ਨੇ ਛੇੜਖਾਨੀ ਕਰਦੇ ਨੂੰ ਦੇਖ ਲਿਆ ਕੰਜ਼ਰ ਨੂੰ ਬੀਬੀ ਜੀ ਨੇ ਰੌਲਾ ਪਾ ਦਿੱਤਾ ਕਿ ਮੇਰੇ ਨਾਲ ਛੇੜਖਾਨੀ ਕਰ ਰਿਹਾ ਸੀ ਗੱਲ ਵਿੱਚੋਂ ਹੋਰ ਹੀ ਸੀ
@bindersingh7386
2 жыл бұрын
GOOD LIKE SIR
@najarsingh3234
Жыл бұрын
Bilkulsach very good
ਬੁਚੜ KPSGill
ਸਿੱਖਾਂ ਦੇ ਕਾਤਲਾਂ ਨੂੰ ਭਾਰਤ ਸਰਕਾਰ ਸਜ਼ਾ ਨਹੀਂ ਤਰੱਕੀਆਂ ਨਾਲ ਨਿਵਾਜਦੀ ਹੈ
@unclebabloo79
3 жыл бұрын
Tahin saare Canada chale gaye
@DavinderSingh-xb1vc
3 жыл бұрын
Hawara Jo Halle tak jinda hega gill di support karke kehda sau hega Jo kudea nu nahi vekhda aa Jo cmnt krke ethey apne aap nu hahut sidhey dikha rahe ne cmnt krke dasde ne
@deepnijjar1895
3 жыл бұрын
@@unclebabloo79 fuddu bande ehde naal canada da ki lena dena
@rahulbangar786
3 жыл бұрын
Not Sikhs but extremists
@deepnijjar1895
3 жыл бұрын
@@rahulbangar786 you don't know nothing
Thankyou for providing us with quality journalism
Thanks lakhi sahib, I was waiting for this incident from years, no one touched this incident from longggggg time
She showed a great courage. She was brave lady who fought against a man who was not even to called a human being.
ਕੰਜਰ ਨੇ ਆਪਣੀ ਮਾਂ ਵੀ ਨਹੀਂ ਬਕਸ਼ੀ ਹੋਣੀ ਬੁਚੜ ਪੰਜਾਬ ਦਾ ਡੀ ਜੀ ਪੀ ਪੰਜਾਬ ਦਾ
ਹਜਾਰਾਂ ਸਿੱਖਾਂ ਨੂੰ ਕਤਲ ਕਰਨ ਤੇ ਕੋਈ ਸਜਾ ਨਹੀ ਇਕ ਮਾਮੂਲੀ ਛੇੜ ਛਾੜ ਕੇਸ ਵਿੱਚ ਸਜਾ ਅਦਾਲਤੀ ਸਿਸਟਮ ਦਾ ਇਸ ਤੋਂ ਵੱਡਾ ਜਲੂਸ ਕੱਢ ਕੇ ਦੁਨੀਆ ਨੂੰ ਕੀ ਸਨੇਹਾ ਦਿੱਤਾ ਗਿਆ ਹੈ ਹਜਾਰਾਂ ਲੋਕ ਪੁਲਿਸ ਥਾਣਿਆਂ ਅਦਾਲਤਾਂ ਵਿਚ ਰੁਲ ਗਏ ਕਿਸੇ ਨੇ ਵੀ ਇਨਸਾਫ ਦੇਣ ਦੀ ਕੋਸਿ਼ਸ਼ ਨਹੀਂ ਕੀਤੀ ਸਿਰਫ ਸੁਪਰੀਮ ਕੋਰਟ ਨੇ ਕੁਝ ਕੇਸ ਸੁਣੇ ਤੇ ਕਾਰਵਾਈ ਕੀਤੀ ਤੇ ਸਜਾ ਵੀ ਦੋਸ਼ੀਆਂ ਨੂੰ।ਮਿਲੀ
Thank you for providing this clear direction of the #metoo and the struggle that woman face in India with male dominated cultural 🙏🙏🙏🙏🙏
ਇਸ ਤਰ੍ਹਾਂ ਦੀ ਪੱਤਰ ਕਰਤਾ ਦੀ ਲੋੜ ਹੈ ਪੰਜਾਬ ਨੂੰ।
Very brave lady Rupan Deol .. Fight for her rights and self respect in adversity. When most of the influential people are scared of Mr Butcher Gill.. very well explained by Mr Ritesh lakhi..
@ranjankamra7078
3 жыл бұрын
🤣🤣
101% true bro u explain awesome keep carry on 👌✌️
I salute rupan deol bajaj for the courage shown by her
बहुत बहुत धन्यवाद लखी जी
ਰੂਪ ਦਿਓਲ ਬਜਾਜ ਇੱਕ ਬਹਾਦਰ ਅਫਸਰ ਸੀ I salute to you
ਰਿਤੇਸ਼ ਜੀ ਰੂਪਨ ਬਜਾਜ ਦੇ ਪਿੱਠ ਤੇ ਨਹੀਂ ਕੂਲੇ ਤੇ ਹੱਥ ਫੇਰਿਆ ਸੀ ਇਸ ਅਯਾਸ਼ ਗੁੰਡੇ ਨੇ
ਰਿਤੇਸ ਲੇਖੀ ਬਹੁਤ ਹੀ ਵਧੀਆ ਜਾਣਕਾਰੀ ਦਿਤੀ ਜੀ ਧੰਨਵਾਦ
ਸਲੂਟ ਰੂਪਨ िਦਓਲ ਬਜਾਜ ਜੀ
Bahut vadiya Lekhiji. Good to know their is still a journalist like you. Lots of respect for you.
Very brave lady.....🙏🏾, Thanks Rupan Deon G, da bahut bahut Dhanvad, jinay neh es kPS Gill da hankar thodia.
Bro please keep coming up with such explosive content
Always in depth analysis
Shame on Punjab and Haryana High Court.
Ritesh ji .you did really great work.. and tell incidents in the way it happened
Well done sir carry on the work
ਪੰਜਾਬ ਦਾ ਬੁੱਚੜ ਗਿਆ ਨਰਕਾਂ ਨੂੰ
Very nice job sir g Thanks
Solute to brave officer Madam Rupan Deol Bajaj.
ਪੁਲਿਸ ਹਲਕਿਆਂ ਵਿਚ ਚੀਕਾਂ ਵਾਲਾ ਬਾਬਾ ਕਿਸ ਨੂੰ ਤੇ ਕਿਉਂ ਕਿਹਾ ਜਾਂਦਾ ਸੀ ਕੋਈ ਦਸ ਸਕਦਾ ਹੈ ..
@dilvirjaura7209
Ай бұрын
Tuc dasdo
Good.....ur a great journalist.. God bless you and your family
We pay salute to honourable rupan deol bajaj ji for showing courage against influential officer like gill.
@ASTeer1699
3 жыл бұрын
Indian state backed killer of countless Sikh men women and children not influential officer.
Salute lekhi sahib
ਬਹੁਤ ਵਧੀਆ ਜਾਣਕਾਰੀ ਲੇਖੀ ਜੀ
Eh ta ik sarkari mehla g te ehna de gl bahr agyi pr tusi oh socho ki ohni hora munde kudiya nal ki kita hona 84 welle
@ASTeer1699
3 жыл бұрын
Right
Good work sir... Keep it up Bravoo V want more political stories also
Amazing insight. Great Video.
Nice information bhaji God bless you live a long life
Very nice report lakhi ji thanks
ਕੁੱਤੇ ਦੇ ਮੂੰ ਹੱਡੀ ਲੱਗ ਗਈ
Brave lady , Kudos
Nice information Sir
@gurmailsinghsingh9590
3 жыл бұрын
Rupan Bajaj good Great
Very nice vedio reaction and information about brave lady.
Very nice speech by you dear keep it up 👍
Ritesh good job ਅਸੀਂ ਤੂਹਾਡੇ ਨਾਲ ਆ ਜੀ
Better late than never .very nice stay blessed.
Good work ji 👌👌
ਲੱਖੀ ਵੀਰ ਤੁਹਾਡੇ ਵੀਡੀਓ ਆਮ ਤੌਰ ਤੇ ਠੀਕ ਹੁੰਦੇ ਨੇ ਪਰ ਅੱਜ ਦੇ ਵੀਡੀਓ ਵਿੱਚ ਪੂਰਾ ਸੱਚਾ ਨਹੀਂ ਹੈ, ਇਹ ਪਾਰਟੀ ਬੰਗਲਾ ਨੰਬਰ 21 sec 7 ਵਿੱਚ ਹੋਈ ਸੀ, ਰੂਪਨ ਦਿਉਲ ਦੇ ਪਤੀ ਬੀ ਆਰ ਬਜਾਜ ਦੀ ਸੀ ਬੀ ਆਈ ਇਨਕੁਆਰੀ ਡੀ ਆਈਂ ਜੀ ਪੀ ਲਾਲ ਕੋਲ ਚੱਲ ਰਹੀ ਸੀ ਤੇ ਇਸ ਦਾ ਨਿਪਟਾਰਾ ਕੇ ਪੀ ਐੱਸ ਗਿੱਲ ਨੇ ਰੂਪਨ ਦੇ ਕਹਿਣ ਤੇ ਆਪਣਾ ਪ੍ਰਭਾਵ ਵਰਤ ਕੇ ਕਰਵਾਇਆ ਸੀ ਇਸ ਤੋਂ ਅੱਗੇ ਜੇ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ
@baljeet2337
3 жыл бұрын
Jani kush hor karnn si ?
I was in A.S. Chahal advocate office as his associate lawyer at that time date of conviction it is wrongly mentioned here, the trial started in April 1996 and judgement passed in the end of same year, all other things are correct and based on court judgement. Ritesh ji I remember you covered district court chandigarh during those days and were associated with print media.🙏🏼👍🏾
ਬੜਾ ਗੰਦਾ ਸੀ kps Gill
@unclebabloo79
3 жыл бұрын
Achaa
@preetbrar5571
3 жыл бұрын
@@unclebabloo79 acha wali khedi gall a gandi nali da kida si
God bless you
Lakhi jee you are great for told truth may you live long thousands years
Unafraid journalism 👍🏼👍🏼
ਮੰਨਿਆ ਜਾਂਦਾ ਕੀ ਇਸ ਬੰਦੇ ਨੇ ਪੰਜਾਬ ਵਿੱਚ ਅਮਨ/ਸ਼ਾਂਤੀ ਲਿਆਂਦੀ ਸੀ ਆਪਣੀ ਮਿਹਨਤ ਨਾਲ।। ਭਿੰਡਰਾਂਵਾਲੇ ਵਾਲਿਆਂ ਨੂੰ ਜਿਹੜੇ ਗਲਤ ਕਹਿੰਦੇ ਨੇ, ਉਹਨਾਂ ਦੇ ਕੀ ਸੀ ਵਿਚਾਰ ਔਰਤ ਜ਼ਾਤ ਲਈ।। ਕਿਹੜੇ ਕਿਹੜੇ ਕਾਨੂੰਨ ਤੇ ਕੀ ਕੀ ਬਦਲਣਾ ਚਾਹੁੰਦੇ ਸੀ ਜਰਨੈਲ ਸਿੰਘ ਭਿੰਡਰਾਂਵਾਲੇ।। ਆਪਣੇ ਬੰਦਿਆਂ ਨੂੰ ਵੀ ਨਹੀਂ ਸੀ ਬਖਸ਼ਦੇ ਦੇ ਇਸ ਤਰਾਂ ਦੀ ਹਰਕਤ ਕਰਦਾ ਸੀ ਕੋਈ।। ਸੱਚ ਦਾ ਸੱਚ ਸਾਹਮਣੇ ਆ ਜਾਊਗਾ ਸਾਰਿਆਂ ਦੇ।। ਫਿਰ ਵੀ ਕੋਈ ਆਪਣੀ ਧਾਰਨਾ ਨਹੀਂ ਬਦਲਦਾ ਸੰਤਾਂ ਵਾਸਤੇ ਤਾਂ ਫਿਰ ਕੁਝ ਨੀਂ ਹੋ ਸਕਦਾ।।
Excellent repoter ever
Thanks sir
V good Lakhi ji
Brave lady
Great
v.nice veer
Sat shri akal to ritesh lakhi ji. It is good to see reality in present cenario.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ
Good program
Intresting story
Very good g
Good
How far , is madame Roopan Deol's legal struggle committed to bring her the credit in the present scenario ? How does she react to the horrible , practical incident in the past , in purview of the present perspective mode ? (News editor)
इतनी पढी लिखी औफीसर महिला को न्याय पाने के लिए इतना संघर्ष करना पड़ा तो साधारण औरतो को क्या न्याय मिलेगा।बधाई की पात्र है रूप देवोल।जिन्हो इतनी हिम्मत दिखाई। उन्हे मेरा नमन।
ਗੂੱਡ ਰਿਪੋਟਿਗ 🙏🙏
Ritesh lakhi ji delhi kisaan morche te Congress de mp dimpa ne ik female journalist te physical attack keeta oda mic khon d koshish keeti. Dimpa ne ik maafi tak nai mangi Na e kise ne gal keeti os incident d
AlpHa Punjabi Toh Sunde aa Rhe Ritesh Lakhi Hura Noo ...... kamaal de Journalist.....
Rathish.Lucky very intelligent pathar kar journalist bahut acchi information dete Hain. you are right sar 💯%✓✓✓✓✓✓
Very brave ladye Rupan jiiii
Bhuat asshi patarkari
KPS Kill te aj v India state da decorated hero samjia janda.
Good news man
Bahut bahader ladi officre rupen deol bajaj god blees you
❤❤Kps gill te masiha hi c sade lyi te ❤❤
Good job lakhi Ji
🙏🙏ਬਹੁਤ ਵਦੀਆਂ ਦੱਸਣ ਦਾ ਤਰੀਕਾ
Ur good Reporter n 9icccc voice
Rupen great
Thanks 🙏 🇺🇸🇺🇸🦅🦅🙏🙏
U r good personality bhaji
House Number 288, Sector 16 A, Chandigarh. It happened on the cemented patio in the backyard of the house. Gill was drunk. Gill slapped Mrs Bajaj’s bottom while she was on the way into the house. She is a brave lady. Kudos!
Good ji
nice
Good job sir
Very brave lady she is
Sir ji a bharat dash ha sada ji atha sab kuch chalda ha ji dhanvad ji
K p s ਗਿਲ ਇਕ ਸਰਦਾਰ ਬਦਾ ਸੀ ਏ ਗੱਲਾ ਹੇਗੀਆ 90 91 92 ਦੀਆ ਗੱਲਾ ਸੀ ਜਹੜੇ ਅੱਤਵਾਦੀ ਸੀ ਲੋਕਾ ਦੇ ਘਰਾ ਵਿਚੋ ਲੋਕਾ ਦੀਆ ਕੁੜੀਆ ਵਿਆਹ ਕਰਵਾ ਲੈਦੇ ਸੀ ਫੇਰ k p s ਗਿਲ ਨੇ ਲੋਕਾ ਦੀਆ ਧੀਆ ਭੈਣਾ ਦੀਆ ਇਜਤਾ ਬਚਾਈਆ ਸੀ k p s ਗਿਲ ਜਿੰਦਾਬਾਦ k p s ਗਿਲ ਇਕ ਸੇਰ ਸੀ ਇਕ ਇੱਜਤ ਵਾਲਾ ਸਰਦਾਰ ਸੀ
Ruppan idol bless you
Kp gill was a character less drunk who thought he was above every one.
Very True sir this lady are Ranvijay Singgha Bua te Ranjit Bajaj di mom
22 g bthinde ale asi te v ik vdo bnao pls us asi ne v boht dhakka kitaa
@sukhmanderbhullar7810
2 жыл бұрын
Rinku singh kehde asi lyi keh reha hain. Plz. Ohda naam jrur dasi bro.
Iss haramzaade butcher Gill di tasveer India Today magzine ne kharrkuaan di haar di khushi manaun laee os welle de ikk issue vich laee si ohde khabbe passe Sahib Siri Guru Nanak Sahib di tasveer si te sajje passe Dasam Patshah siri Guru Gobind Sahib di tasveer si, iss paap di saza Akaal Purakh Sacha Patshah zaroor Indian Hakmaan nu devega! Gurbani da farmaan hai "paapi ke maarne ko paap mahan balli hai "
👍👍
K p s ਇਕ ਸਰਦਾਰ ਬੰਦਾ ਸੀ k p s ਗਿਲ ਜੀੰ ਜਿੰਦਾਬਾਦ 90 91 92 ਦੀਆ ਗੱਲਾ ਸੀ k p s ਇਕ ਇੱਜਤ ਵਾਲਾ d g p ਸੀ ਜਿੰਨੇ ਲੋਕਾ ਦੀ ਇੱਜਤ ਬਚਾਈ ਸੀ ਉਸ ਟੇਮ ਜਦੋ ਚਿਤੇ ਉਦਾ ਤਾ ਦਿਲ ਕੰਬ ਜਾਦੇ ਸੀ k ps ਗਿਲ d g p ਗਿਲ ਜਿੱਦਾਬਾਦ
Very good Lakhi phaji
Smt Rupandeol Bajaj all ready Known to very well of KPS Gill As aDGP Punjab
KPS Gill ਇਕ ਬੁਚੜ ਹੀ ਹੈ ਤੇ ਰਿਹੇ ਗਾ