No video

How KPS Gill, Ajit Singh Sandhu got Khalra eliminated ? Tarantaran Police Vs Jaswant S Khalra Part 2

This video sheds light on the infamous kidnapping and murder case of human rights activist Jaswant Singh Khalra in the year 1995.
Ritesh Lakhi in this video recounts the prequel to the events leading to kidnapping and murder of rights activist Khalra who had been vehemently raising voice against the illegal custodial murders and killings of hundreds of youth in fake and set up encounters in the districts of Amritsar and police district of Tarantaran.
The video gives almost a day wise account from the day Jaswant Singh khalra organised a press conference to shed light on the vital issue of custodial tortures and disposal of unclaimed and unidentified bodies in thousands of numbers in January 1995 to October 1995 the month he was finally shot dead in presence of several cops of adjoining police stations on the orders of higher officials. Before this Jaswant Singh Khalra the leading human rights activist was kidnapped on September 6, 1996 from his residence in Amritsar before being subjected to torture in illegal police custody and finally an extra judicial killing in police custody.

Пікірлер: 394

  • @Nankdadesh
    @Nankdadesh3 жыл бұрын

    ਬਹੁਤ ਧੰਨਵਾਦ ਲੱਕੀ ਵੀਰ, ਖਾਲੜਾ ਸਾਹਿਬ ਦੀ ਸ਼ਹੀਦੀ ਬਾਰੇ ਜਾਣਕਾਰੀ ਦੇਣ ਲਈ।🙏

  • @pritvirk1
    @pritvirk13 жыл бұрын

    ਰਿਤੇਸ਼ ਵੀਰ ਸਲੂਟ ਤੁਹਾਨੂੰ , ਸੱਚੀ ਜਾਣਕਾਰੀ ਤੁਹਾਡੇ ਵੱਲੋਂ ਦਰਦ ਮਹਿਸੂਸ ਕਰਕੇ ਬਿਆਨਣ ਲਈ

  • @darshansinghdhillon1421

    @darshansinghdhillon1421

    3 жыл бұрын

    Good speech

  • @yaadwinderdhaliwal2185

    @yaadwinderdhaliwal2185

    2 жыл бұрын

    Tnks patrkar y ji

  • @jaskaransohi2959

    @jaskaransohi2959

    2 жыл бұрын

    @@darshansinghdhillon1421 Jaswant singh khalra last speech kzread.info/dash/bejne/i5mpldiskdO9eMo.html

  • @00hardev
    @00hardev2 жыл бұрын

    ਕੁੱਤਾ KPS Gill. ਕੌਮ ਦੇ ਹੀਰੇ ਨੂੰ ਸ਼ਹੀਦ ਕਰ ਦਿੱਤਾ। ਸਲਾਮ ਜਸਵੰਤ ਸਿੰਘ ਖਾਲੜਾ ਜੀ। ਰਹਿੰਦੀ ਦੁਨੀਆ ਤਕ ਤੁਹਾਡਾ ਨਾਮ ਰਹੇਗਾ ਖਾਲੜਾ ਸਰ

  • @RAJEEVKUMAR-xk5pz

    @RAJEEVKUMAR-xk5pz

    Жыл бұрын

    Kps gill jindabad

  • @humptydumpty1481

    @humptydumpty1481

    Жыл бұрын

    ​@@RAJEEVKUMAR-xk5pz only terrorist mentality people even support kps You shits support killers of sikhs and then wonder why they don't like hindus

  • @ramdas8842

    @ramdas8842

    Жыл бұрын

    @@RAJEEVKUMAR-xk5pz you gave your sister to kps gill 😜

  • @discoveryourpg4167

    @discoveryourpg4167

    Жыл бұрын

    @@RAJEEVKUMAR-xk5pz remember 1990 Kashmir and nadir shah

  • @GurpreetSingh-xr6rv
    @GurpreetSingh-xr6rv2 жыл бұрын

    ਬਹੁਤ ਬਹੁਤ ਦਿਲ ਦੀ ਡੂੰਘਾਈ ਤੋਂ ਮੇਰੇ ਪਿਆਰੇ ਵੱਡੇ ਵੀਰ ਰਿਤੇਸ਼ ਤੇਰਾ ਧੰਨਵਾਦ , ਤੁਸੀ ਸੱਚੀ ਇਮਾਨਦਾਰ ਪਤਰਕਾਰ ਹੋ। ਅੱਜ ਤੋ ਬਾਅਦ ਤੁਹਾਡੀ ਇੱਜ਼ਤ ਮੇਰਿਆ ਅੱਖਾਂ ਵਿਚ ਕਈ ਲੱਖ ਗੁਨਾਹ ਵਧ ਗਈ ਹੈ।

  • @rajinderrajinder8058
    @rajinderrajinder80583 жыл бұрын

    ਸਲਾਮ ਹੈ ਖਾਲੜਾ ਸਾਹਿਬ ਨੂੰ

  • @gladiusltd.5664
    @gladiusltd.56643 жыл бұрын

    Heard Jaswant Singh speak at Dixie Gurudwara when I was young. Was eye opening how one man took it upon himself to gather data, undeniable evidence, to support our claims of extra judicial killings. A true hero for our ਕੌਮ।

  • @hargobindsinghbrar3923
    @hargobindsinghbrar39233 жыл бұрын

    Good report god bless you dear Ritesh Lakhi

  • @jagdevsandhu661
    @jagdevsandhu6613 жыл бұрын

    All the butchers and beasts will be hated for ever but persons like Khalra are remembered &will be remembered for ever as Martyrs as they sacrificed their lives for humanity

  • @manjotflowershop9204
    @manjotflowershop92043 жыл бұрын

    जितनी भी की इतनी मोहब्बत नहीं मिली यहां फायदे को छोड़िए लागत नहीं मिली कातिल हमारे कत्ल से मशहूर हो गया हमको शहीद होकर भी शोहरत नहीं मिली

  • @warriorclan543

    @warriorclan543

    2 жыл бұрын

    Eh panjabi ch b likh sakde c channel panjabi Ha

  • @arshdeepsinghroopra7625
    @arshdeepsinghroopra76252 жыл бұрын

    Such a legend who declined canadian citizenship for punjab, but we punjabis had not vote for his family in elections,

  • @technicalchandigarh6053

    @technicalchandigarh6053

    2 ай бұрын

    fer ki hogya 😂😂😂😂😂😂😂

  • @harsiratkaur2656
    @harsiratkaur26563 жыл бұрын

    ਗੁਲਾਮ ਕੌਮਾਂ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ

  • @SarbjitSingh-rl4mn

    @SarbjitSingh-rl4mn

    3 жыл бұрын

    Bilkul Bahut zulm hoya 90s vich beksoor naujawana te

  • @rahulbangar786

    @rahulbangar786

    3 жыл бұрын

    It's ironic that Sikhs were not able to organize themselves and fight government

  • @HuMan-lc7zx

    @HuMan-lc7zx

    3 жыл бұрын

    ਗੁਲਾਮ ਕੌਮ KPS GILL ਤੇ ਅਜੀਤ ਸਿੰਘ ਸੰਧੂ ( ਖੱਬੂ ) ਦੀ ਮੌਤ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਸਾਹਿਬ ਦਾ ਭੋਗ ਵੀ ਪਾ ਕੇ ਆਈ

  • @GhostRider_pb18kt

    @GhostRider_pb18kt

    3 жыл бұрын

    @@HuMan-lc7zx ਬਿਲਕੁਲ ਗਲਤ,, ਕੌਮ ਕਿਸੇ ਵੀ ਤਰ੍ਹਾਂ ਇਸ ਦੇ ਹੱਕ ਵਿੱਚ ਨਹੀਂ ਤੇ ਨਾ ਹੀ ਹੋਵੇਗੀ ਕਦੇ,। ਜੋ ਉਹਨਾਂ ਬੁੱਚੜਾਂ ਦੇ ਭੋਗਾਂ ਵਿੱਚ ਸ਼ਾਮਲ ਹੋਏ ਉਹ ਧਾਰਾ 25 ਬੀ ਦੀ ਪੈਦਾਇਸ਼ਾ ਤੇ ਇਸ ਤੰਤਰ ਦੇ ਟੁੱਕੜਬੋਚ ਸੀ ਗੇ,,, ਇਸਦਾ ਦੋਸ਼ ਤੁਸੀਂ ਸਾਰੀ ਕੌਮ ਨੂੰ ਨਹੀਂ ਦੇ ਸਕਦੇ,। ਭੋਗ ਵਿੱਚ ਸ਼ਾਮਿਲ ਹੋਣ ਵਾਲੇ ਕੁਝ ਕੁ ਚੰਦ ਟੁੱਕੜਬੋਚ ਸੀਗੇ 🙏

  • @GhostRider_pb18kt

    @GhostRider_pb18kt

    3 жыл бұрын

    ਬਿਲਕੁਲ ਸਹੀ ਗੱਲ ਆ ਵੀਰ ਤੁਹਾਡੀ ਇਹ ਸਾਨੂੰ ਸਾਰੇ ਪੰਜਾਬੀਆਂ ਨੂੰ ਅਕਸੈਪਟ ਕਰਨਾ ਪਵੇਗਾ ਕਿ ਅਸੀਂ ਗੁਲਾਮ ਹਾਂ ਇਸ ਤੰਤਰ ਹੇਠ,, ਤੇ ਗੁਲਾਮਾਂ ਨਾਲ ਏਹੀ ਵਤੀਰਾ ਕਰਦੇ ਹਨ ਆਪੇ ਬਣੀ ਬੈਠੇ ਆਕਾ,,। 🙏🙏🙏🙏🙏

  • @ssingh4432
    @ssingh44323 жыл бұрын

    ਬਾਈ ਜੀ ਤੁਹਾਨੂੰ ਜੁਵਾਨੀ ਸਾਰੀਆ ਵਾਰਦਾਤਾ ਕਿਵੇ ਯਾਦ ਨੇ ਕਮਾਲ ਹੀ ਕਰੀ ਜਾਦੇ ਹੋ,🙏👍❤️

  • @jassikaur8154

    @jassikaur8154

    2 жыл бұрын

    SS lakhi Nek Dil Insan han ohna de man vichon sach di avaj aa rahi sade Punjab vich katlo gart Da naga nach ho Reha c wahe Guru Sikh hi sikhan nu mar rahe c

  • @rbarecordz1277
    @rbarecordz12773 жыл бұрын

    ਸ਼ਹੀਦ ਜਸਵੰਤ ਸਿੰਘ ਖਾਲੜਾ ਜਿੰਦਾਬਾਦ

  • @YadwinderSingh-nz3gd
    @YadwinderSingh-nz3gd3 жыл бұрын

    Ratnesh laki g, tunsi bahut vadia jankari deh rahay ho 🙏🏾.

  • @gurpreetsingh-jx5ym

    @gurpreetsingh-jx5ym

    3 жыл бұрын

    Gagandeep Singh oh keh te reha ki khaldha uk,Canada,America gaye c tan ki center te punjab di sarkar te dabah payeya jave....tusi kise de kam nu hungara v de deya karo kadi..gud work lakhi paji

  • @nexion5144
    @nexion51443 жыл бұрын

    ਬਹੁਤ ਵਧੀਅਾ ਕੰਮ ਕਰ ਰਹੇ ਹੋ ਸਰ 🙏

  • @smalllhi
    @smalllhi3 жыл бұрын

    Great, good information, keep it up Ritesh ji

  • @amritpalsingh8761
    @amritpalsingh87613 жыл бұрын

    Absolutely right Retash GBU

  • @GhostRider_pb18kt
    @GhostRider_pb18kt3 жыл бұрын

    ਲੱਖੀ ਵੀਰ ਜੀ ਤੁਹਾਡੀ ਪੱਤਰਕਾਰੀ ਦਾ ਮੁਰੀਦ ਹੋ ਗਿਆ ਹਾਂ ਮੈਂ ,,ਜੋ ਇਹ ਸੱਚਾਈ ਦੁਨੀਆਂ ਸਾਹਮਣੇ ਪੇਸ਼ ਕਰ ਰਹੇ ਹੋ ਤੁਸੀਂ,,, ਜੋ ਜੁਲਮ ਇਸ ਸਟੇਟ ਨੇ ਪੰਜਾਬ ਤੇ ਕਰਵਾਇਆ ਆਪਣੇਂ ਗੁਰਗਿਆਂ ਤੋਂ ਉਸ ਨੂੰ ਬਾਖੂਬੀ ਪੇਸ਼ ਕੀਤਾ ਤੁਸੀਂ ਦੁਨੀਆਂ ਸਾਹਮਣੇ,,, ਇਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੀ ਕੌਮ ਵੱਲੋਂ,।। ਜੋ ਗੱਲਾਂ ਠੀਕ ਨੇ ਤੁਹਾਡੀਆਂ ਉਨਾਂ ਨਾਲ ਐਗਰੀ ਹਾਂ ਮੈਂ ਤੇ ਜੋ ਨਹੀਂ ਠੀਕ ਉਹਨਾਂ ਨਾਲ ਡਿਸ ਐਗਰੀ ਵੀ ਜਰੂਰ ਹੋਵਾਂਗੇ,,, ਸੋ ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏🙏🙏🙏

  • @jimmybindra
    @jimmybindra3 жыл бұрын

    All the best Lakhi veere on your new endeavour !! Keep up the good work. Please stay unbiased. Thanks. love & regards from Jammu!

  • @jugrajsingh9152
    @jugrajsingh9152 Жыл бұрын

    ਵੀਰ ਜੀ ਆਪ ਜੀ ਦਾ ਧੰਨਵਾਦ ਜੀ ਜੋ ਤੁਸੀਂ ਇਸ ਤਰ੍ਹਾਂ ਦੇ ਸਿੱਖ ਕੌਂਮ ਦੇ ਖੂੰਨੀ ਪੁਲੀਸ ਅਧਿਕਾਰੀਆਂ ਨੂੰ ਨੰਗਾ ਕੀਤਾ ਹੈ ਜੀ 🙏 ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇਗਾ ਕਿਸ ਤਰ੍ਹਾਂ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ 🙏🙏🙏

  • @gurpreetkahlon1456
    @gurpreetkahlon14563 жыл бұрын

    Bhaut vdia report c. Pure punjab nu pta lagna chadi aa ehna kom de heriya da. Good work sir. Keep it up👍👍👍

  • @sukisingh5933

    @sukisingh5933

    3 жыл бұрын

    @Django Ramon acha haha you are wrong and also a fool.

  • @sukisingh5933

    @sukisingh5933

    3 жыл бұрын

    wmk ji. thank you ji for the facts 🙏🏽

  • @girjesh0
    @girjesh03 жыл бұрын

    DEAR BRO. BRAVERY DOESN'T MEANS TO ATTACK SOMEONE, TODAY FOR ME BRAVERY MEANS@LAKHI BRO. GOD NOT ONLY BLESS YOU, BUT GOD MUST BLESS YOU. SALUTE FROM THE CORE OF MY HEART

  • @jpsgill5649
    @jpsgill56493 жыл бұрын

    Salute Lakhi Ji for these all zero-ground informations 🙏🏻

  • @SurinderKaur-yt3ne
    @SurinderKaur-yt3ne3 жыл бұрын

    Nice report sir he was the brave man

  • @rockyrai7314
    @rockyrai73143 жыл бұрын

    Your Professional Journalism will be Remembered bro. Thanks

  • @gurcharansinghkanwar6805
    @gurcharansinghkanwar68053 жыл бұрын

    Bahut hi vadhia jankari.

  • @AmarJeetSingh-rl3rb
    @AmarJeetSingh-rl3rb3 жыл бұрын

    Very honest and factual analysis

  • @harindersingh-so5vn
    @harindersingh-so5vn3 жыл бұрын

    Great information with proper reporting.

  • @ProGurdeep
    @ProGurdeep3 жыл бұрын

    ਬਹੁਤ ਸੋਹਣਾ ਕੰਮ ਵੀਰ

  • @GhostRider_pb18kt
    @GhostRider_pb18kt3 жыл бұрын

    ਲੱਖੀ ਸਾਬ 35000 ਹਜਾਰ ਲਾਵਾਰਸ ਲਾਸ਼ਾ ਦੇ ਵਾਰਿਸ਼ ਸੀ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਜੀ,ੳਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਹਾਂ ਮੈਂ, ਅਫਸੋਸ ਤਾਂ ਸਿਰਫ ਐਸੇ ਗੱਲ ਦਾ ਆ ਕਿ ਸਿੱਖਾਂ ਨੇਂ ਸਾਰਿਆਂ ਦੇ ਘਰ ਬਣਾਉਣ ਲਈ ਸ਼ਹੀਦੀਆਂ ਦਿੱਤੀਆਂ ਪਰ ਆਪਣਾਂ ਘਰ ਨਾ ਬਣਾਂ ਸਕੇ,,।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @surindersinghfauji9141
    @surindersinghfauji91413 жыл бұрын

    ਅਫਸੋਸ (ਮੈ ਸੁਰਿੰਦਰ ਸਿੰਘ ਫੌਜੀ) ਕਿ ਜਸਵੰਤ ਸਿੰਘ ਜੀ ਖਾਲੜਾ ਮੈਨੂੰ ਨਹੀ ਮਿਲ ਸਕਿਆ ਜਦੋ ਕਿ ਪੁਲਿਸ ਵਲੋਂ ਫੜੇ ਜਾਣ ਤੋ ਪਹਿਲਾ ਮੇਰੇ ਪਾਸ ਆਏ ਸਨ।

  • @satwinderbrar1939

    @satwinderbrar1939

    3 жыл бұрын

    App ji di story v paper vich aai c

  • @onlykalsi
    @onlykalsi3 жыл бұрын

    thanks for making this video....main ehna cheeja bare magzines ch read krya c.. pr tusi dsya te confirm hoya

  • @GursewakSingh-gc3it
    @GursewakSingh-gc3it2 жыл бұрын

    Yet another good one ritesh. Thanks

  • @sandeepgill2706
    @sandeepgill27062 жыл бұрын

    Retaish ਜੀ ਸਲਾਮ ਹੈ ਤੁਹਾਨੂੰ 🙏🙏🙏

  • @balsingh5965
    @balsingh59653 жыл бұрын

    ਅਜੀਤ ਸਿੰਘ ਮਾਰਿਆ ਨਹੀਂ ਹੈ ਉਹ ਲੁੱਕ ਕੇ ਜੀ ਰਿਹਾ ਹੈ ਆਤਮ ਹਤਿਆ ਵਿਚ ਉਸ ਦੀ ਸਨਾਖ਼ਤ ਨਾਈ ਹੋਈ ਸੀ

  • @user-fh5tr3mq3p

    @user-fh5tr3mq3p

    2 жыл бұрын

    ਖੱਬੂ ਭੈਣਚੋ ਨੂੰ ਲੱਭੋ ਪੰਜਾਬ ਦੇ ਪੰਜੀਹਜਾਰ ਰਿਕੋਰਡ ਤੇ ਇਸਤੋ ਵੀ ਜਿਆਦਾ ਬੇਗੁਨਾਹ ਨੂੰ ਹਰੀਕੇ ਚ ਸੁੱਟ ਦਿੱਤਾ ਇਸਦੇ ਬੱਚਿਆ ਦਾ ਰਿਕਾਰਡ ਲੱਭੋ

  • @Singh-gy5nm

    @Singh-gy5nm

    2 жыл бұрын

    Right veer

  • @AmarjitSingh-vg9ji

    @AmarjitSingh-vg9ji

    2 жыл бұрын

    Right 👍

  • @navneetkaur7470
    @navneetkaur74702 жыл бұрын

    Bahut vadiyaa patrkar paji tusi har kise nu bahut chnga bolde

  • @paramjeetsinghughra8180
    @paramjeetsinghughra81803 жыл бұрын

    Good on You ! Perfect Reporting! GOD BLESS YOU !!!

  • @gurcharansinghkanwar6805
    @gurcharansinghkanwar68053 жыл бұрын

    Ritesh ji.es sab kuj de pichhe nwa zmana news paper te editor jatinder pannu de role te v chanan pao ji please

  • @kuljeetsingh6061
    @kuljeetsingh60613 жыл бұрын

    Your way of speaking and topics are way good.

  • @tharmindersingh897
    @tharmindersingh8973 жыл бұрын

    Salute hai Khalra sahib nu . Lakhi ji bahut. Vadia jankari den Lai

  • @jagdevsandhu6186
    @jagdevsandhu61862 жыл бұрын

    Mr Khalra is remembered all over the world as a Martyr and Gill Ajit Butchers

  • @malkitsidhu8098
    @malkitsidhu80983 жыл бұрын

    Good report

  • @diwansinghpbo2
    @diwansinghpbo23 жыл бұрын

    ਧੰਨਵਾਦ ਜੀ 🙏

  • @kangsukh2151
    @kangsukh21513 жыл бұрын

    Sare VERRA NU 🙏jor ke benti hai ..ida diya video Shere kareya karo. Jina vlogs di video di wait ch hunde sara din...jan apniya wife dekha ke views lende una nu chad ke ida diya video dekhya karo....

  • @preetgs5209

    @preetgs5209

    3 жыл бұрын

    @@gagandeepsingh8436 kiu tenu psand aa eh

  • @sunnys1756
    @sunnys17563 жыл бұрын

    Very nice thankyou for unveiling/ exposing Butcher's of punjab in uniform 👍

  • @deepraman8590
    @deepraman85903 жыл бұрын

    Bhut vadiy km kr raheo veer ji Eh gallan ajj kal koi ni das reha Waheguru mehar Karn aap te🙏🏼🙏🏼

  • @vickylotey9279
    @vickylotey92793 жыл бұрын

    ਜਿੰਨਾ ਨੇ ਸਿੱਖ ਕੋਮ ਲਈ ਸ਼ਾਹਾਦਾਤਾ ਦਿੱਤਆ ਓ ਸ਼ਾਹੀਦ ਹਨ, ਸ਼ਾਹੀਦਾ ਦੀ ਸ਼ਾਹਾਂਦਤ ਕਦੇ ਵੇਅਰਥ ਨਹੀਂ ਜਾਏਗੀ , ਸਿੰਘਾਂ ਦਾ ਰਾਜ ਫ਼ਿਰ ਆਏਗਾ , ਖਾਲਿਸਤਾਨ ਬਣੇਗਾ 100% ਪੱਕਾ 2021 ਤੋਂ ਬਾਅਦ waheguru JI DA ਖ਼ਾਲਸਾ waheguru ji di ਫ਼ ਿ ਤ ਹ

  • @lovedeepsingh5975
    @lovedeepsingh59753 жыл бұрын

    Killing Beant singh was execution, not assassination

  • @gurangadsinghsandhu6205
    @gurangadsinghsandhu6205 Жыл бұрын

    Bahut bahut dhanvad Lakhi ji,

  • @brarbrar6884
    @brarbrar68843 жыл бұрын

    ਡਿਸਲਾਈਕ ਕਰਨ ਵਾਲੇ ਗਿੱਲ ਦੀ ਨਜਾਇਜ਼ ਔਲਾਦ ਨੇ

  • @RDxgamerr234
    @RDxgamerr2343 жыл бұрын

    ਹੁਣ ਤੁਸੀਂ ਆਪ ਦੱਸੋ ਪੁਲਿਸ ਕੀ ਹੈ???

  • @gurjantsingh-vi2de

    @gurjantsingh-vi2de

    3 жыл бұрын

    Police gangsters kolo Juttiya khandi aa

  • @HuMan-lc7zx

    @HuMan-lc7zx

    3 жыл бұрын

    Butcher

  • @kulveersingh830
    @kulveersingh8303 жыл бұрын

    ਤੁਹਾਡੇ ਲਫਜ਼ ਸਟੇਟ ਦੀ ਬੋਲੀ ਬੋਲਦੇ ਹਨ । ਬੇਅੰਤੇ ਬੁੱਚੜ ਅਤੇ kp gill ਵਰਗੇ ਅਸਲ ਅੱਤਵਾਦੀ ਸਨ ਜਿਨ੍ਹਾਂ ਨੂੰ ਤੁਸੀਂ ਸਿਟਿੰਗ CM ਆਖ ਕੇ ਸਨਮਾਨ ਦੇ ਰਹੇ ਹੋ ਅਤੇ ਸ੍ਰੀ ਆਕਾਲ ਤਖ਼ਤ 'ਤੇ ਹਮਲੇ ਤੋਂ ਬਾਅਦ ਪੈਦਾ ਹੋਏ ਰੋਹ ਨੂੰ ਅੱਤਵਾਦ ਜਾ ਵੱਖਵਾਦ ਨਹੀਂ ਕਿਹਾ ਜਾਣਾ ਚਾਹੀਦਾ । ਅਸਲ ਅੱਤਵਾਦ ਅਤੇ ਅੱਤਵਾਦੀ ਲੋਕ ਨਹੀਂ ਹੁੰਦੇ ਬਲਕਿ ਜ਼ਾਲਮ ਸਰਕਾਰਾਂ ਅਤੇ ਅਫ਼ਸਰਸ਼ਾਹੀ ਹੁੰਦੀ ਹੈ । ਜੇਕਰ ਪੁਲਿਸ ਇਥੇ ਲੋਕਾਂ ਨੂੰ ਅਣਪਛਾਤੇ ਆਖ ਕੇ ਕਤਲ ਕਰਦੀ ਹੈ ਅਤੇ ਪੁਲਿਸ ਦੀ ਪੁਸ਼ਤਪਨਾਹੀ ਸਰਕਾਰ ਕਰਦੀ ਹੈ ਤਾਂ ਦੱਸੋ ਤੁਸੀ ਅੱਤਵਾਦੀ ਕੌਣ ? ਲੋਕ ਕੇਵਲ ਅਨਿਆਂ ਅਤੇ ਜ਼ੁਲਮ ਹੋਣ 'ਤੇ, ਦੇ ਵਿਰੋਧ ਵਿੱਚੋ ਜ਼ਾਲਮਾਂ ਵਿਰੁੱਧ ਸੰਘਰਸ਼ ਕਰਦੇ ਹਨ ਨਾਕਿ ਅੱਤਵਾਦੀ ਹੁੰਦੇ ਹਨ । ਤੁਹਾਡੇ ਆਪਣੇ ਸ਼ਬਦਾਂ ਵਿਚ ਵਿਰੋਧਾਭਾਸ ਹੈ । ਜਾ ਤਾਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਅੱਤਵਾਦੀ ਆਖੋ, ਜਿਹੜੇ ਆਪਣੇ ਹੱਕਾਂ ਵਾਸਤੇ ਜ਼ੁਲਮ ਵਿਰੁੱਧ ਡੱਟ ਕੇ ਲੜੇ ਜਾ ਉਸ ਸਰਕਾਰ ਅਤੇ ਸਰਕਾਰੀ ਪੁਲਸੀਆ ਦਰਿੰਦਿਆਂ ਨੂੰ ਅੱਤਵਾਦੀ ਆਖੋ ਜਿਨ੍ਹਾਂ ਦੇ ਕਾਲੇ ਕਾਰਨਾਮਿਆਂ ਦੀ ਗਾਥਾ ਦੱਸ ਰਹੇ ਹੋ ।

  • @baaj.0740
    @baaj.0740 Жыл бұрын

    Waheguru mehar krn khalra saab jindabad

  • @Gurpreetsingh-cc5jh
    @Gurpreetsingh-cc5jh3 жыл бұрын

    ਅੱਜ ਵੀ ਇਹੀ ਹਾਲ ਹੈ ਪੁਲੀਸ ਦਾ ਹਰਾਮ ਦੀ ਖਾਣ ਦੀ ਆਦਤ ਪੈ ਹੋਈ ਹੈ ਸਲਿਆ ਨੂੰ

  • @partapsingh7989
    @partapsingh79893 жыл бұрын

    Thanks for the information be blessed!!

  • @drxrohitsarswatrj-13wala72
    @drxrohitsarswatrj-13wala723 жыл бұрын

    Sir ji main aapka bhut bada fan hu main aapki sab video dekhta hu...Ek request hai ki aap jab kuch video kai parts me krte ho..To pahle wale parts k link bhi video me diya kre...Thanks main Rohit rajasthan. Se hu video's ...?

  • @jagdevsingh6564
    @jagdevsingh65642 жыл бұрын

    Very excellent ground Report

  • @HarjinderKumar-sl3ce
    @HarjinderKumar-sl3ce9 ай бұрын

    ਸਤਿ, ਸ੍ਰੀ ਅਕਾਲ, ਵੀਰ,, ਜੀ

  • @JaspalSingh-qs7xx
    @JaspalSingh-qs7xx3 жыл бұрын

    ਭਾਈ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਰਣਾਮ

  • @reshamsandher538
    @reshamsandher5383 жыл бұрын

    Good Reporter God bless you veer

  • @jagdeepsinghdeep7046
    @jagdeepsinghdeep70463 жыл бұрын

    ਵਾਹਿਗੁਰੂ ਜੀ ਮੇਹਰ ਕਰੇ veer te

  • @sonilidra7901
    @sonilidra79012 жыл бұрын

    Thanks for all veer ji

  • @mohitsuman8065
    @mohitsuman80653 жыл бұрын

    Nice topic bhai jee

  • @parmindersingh1550
    @parmindersingh15502 жыл бұрын

    Thanks

  • @jagtarsembhi6385
    @jagtarsembhi638510 ай бұрын

    Good nd brave personality Ritesh g

  • @MANPREETSINGH-bv2vz
    @MANPREETSINGH-bv2vz2 жыл бұрын

    Why are the stories of such great personalities not taught in Punjabi schools ? Why hiding deliberately? Sikhs have been denied justice in India and a genocide committed

  • @sukhandeepsingh2711
    @sukhandeepsingh27113 жыл бұрын

    🙏🙏

  • @ipreet6850
    @ipreet68503 жыл бұрын

    My salute to Khalra saab . Such a brave man . Uss risky time ch ena wadda step chukya te human-rights lyi awaz uthai.

  • @harmansandhu7997
    @harmansandhu79972 жыл бұрын

    Ritesh sir thank you 🙏🏻

  • @baaj.0740
    @baaj.0740 Жыл бұрын

    Very good ratesh g tuc khalra saab nu saheed manya

  • @Dhaakad5911
    @Dhaakad59113 жыл бұрын

    True report Ritesh ji🙏

  • @vickysinghvicky2618
    @vickysinghvicky26182 жыл бұрын

    ਸ਼ਹੀਦ ਸ੍ਰ ਜਸਵੰਤ ਸਿੰਘ ਖਾਲੜਾ ਵਰਗਾ ਯੋਧਾਂ ਨਾਂ ਕੋਈ ਦੁਨੀਆਂ ਤੇ ਹੋਇਆ ਤੇ ਨਾ ਹੋਣਾ

  • @sbsbajwa
    @sbsbajwa3 жыл бұрын

    Truth ful reporting

  • @RajvinderSingh-kv5lc
    @RajvinderSingh-kv5lc3 жыл бұрын

    Salute to you Ritesh sahib !!

  • @m.snagra6722
    @m.snagra67223 жыл бұрын

    ਖਬੂ ਤੇ ਗਿੱਲ ਦੀਆ ਕਬਰਾਂ ਨੂੰ ਵੀ ਜੁਤੀਆਂ ਪੈਂਦੀਆਂ ਰਹਿਣਗੀਆਂ

  • @preetgs5209
    @preetgs52093 жыл бұрын

    Done a great job 👍 LAkHI G

  • @MandeepSinghKambojNaushehraPan
    @MandeepSinghKambojNaushehraPan3 жыл бұрын

    Waheguru ji.Very Sad bahut Galth Have Hai Waheguru ji.Sardar.Jaswanth.Sngh.Khaler.Saab.Zindabad

  • @Sharmadeepu5271
    @Sharmadeepu52713 жыл бұрын

    Thank you so much sir listening from Canada

  • @rajsharmaraj768
    @rajsharmaraj7682 жыл бұрын

    Buhat ਹੀ vadia ਪੱਤਰਕਾਰੀ

  • @ravinder8868
    @ravinder8868 Жыл бұрын

    Good job sir bhut hi vadiya

  • @gurangadsinghsandhu6205
    @gurangadsinghsandhu6205 Жыл бұрын

    My salute to S.Khalra sahib.

  • @bhupindersinghruprai2330
    @bhupindersinghruprai23303 жыл бұрын

    Good job bhaji

  • @jasmelsingh8819
    @jasmelsingh88193 жыл бұрын

    Very good information

  • @surjitkaur4993
    @surjitkaur49933 жыл бұрын

    butcher of punjab kps gill

  • @sandeepgill9460
    @sandeepgill94603 жыл бұрын

    Great job

  • @RanjitSingh-hp3qk
    @RanjitSingh-hp3qk3 жыл бұрын

    Very good presentation.

  • @KuldeepSingh-ly5me
    @KuldeepSingh-ly5me3 жыл бұрын

    Waheguru ji.🙏

  • @harrysandhu8029
    @harrysandhu80293 жыл бұрын

    Bahut vadia lucky bhaji

  • @sheragrewal6864
    @sheragrewal68643 жыл бұрын

    Ehde bare video nhi kiti veer kro

  • @ManpreetSingh-sz8sl
    @ManpreetSingh-sz8sl3 жыл бұрын

    Great information , thank you Ritesh g .

  • @mangatsingh6701
    @mangatsingh67013 жыл бұрын

    ਲੱਕੀ। ਵੀਰ ਜੀ ਸਚ।ਬੋਲਿਆ ਤਾਂ। ਪਤਾ ਨਹੀਂ। ਕੀ ਮੁੱਲ। ਚੁਕਾਉਣਾ। ਪੈਦੀ। ਹੈ

  • @sandeepdhillon6719
    @sandeepdhillon67193 жыл бұрын

    ਵਾਹਿਗੁਰੂ ਜੀ

  • @tejinder7
    @tejinder73 жыл бұрын

    bahut vdia bhaji.. dhanvad bai ji.. sach saahmne leaun lai ji 🙏

  • @kuldeepbansal6864
    @kuldeepbansal68642 жыл бұрын

    Thx Ritesh ji 🙏

  • @AmarjitSingh-vg9ji

    @AmarjitSingh-vg9ji

    2 жыл бұрын

    Veer ji velh lo ki kita sarkar ne Vichare desh Bhagat kaum naal. Prime minister Indira Gandhi, Beant Singh, KPS gill DGP Punjab police, Ajit Singh SSP, Nihang pohla eh ne desh de asli terrist. Jinna sachhe desh Bhagat Sikhs nu majboor kar diya hathyaar othane ke liye. Waheguru bharat te Punjab vich shanti rakhhe. Eh lok jinna de uper Naam likhe ne eh aurangjeb te abdaali, nadar saah de vansh vichho c. Sikh baaghi jaroor ho skda terrist nhhi.

  • @JAGJITSINGH-jz1ny
    @JAGJITSINGH-jz1ny3 жыл бұрын

    Bahut Bahut Dhanwaad ji 🙏🙏🙏🙏🙏🙏🙏🙏🙏

  • @manjitsingh-qu3rg
    @manjitsingh-qu3rg3 жыл бұрын

    Good Presentation

  • @jagjitsingh5223
    @jagjitsingh52232 жыл бұрын

    Satnam waheguru ji 🙏

  • @sandeepmasih5143
    @sandeepmasih51433 жыл бұрын

    Thanks 🙏

  • @jagrajsingh5817
    @jagrajsingh581710 ай бұрын

    ਸ੍ਰੀ ਜਸਵੰਤ ਸਿੰਘ ਖਾਲੜਾ ਜੀ ਜ਼ਿੰਦਾਬਾਦ 🙏🙏

  • @goldycheema1592
    @goldycheema15922 жыл бұрын

    Bahut soni jankaari veer 👌💖🙏

Келесі