No video

ਹਲਵਾਈ ਨੇ ਕੱਢ ਤੇ ਅੰਗਰੇਜੀ ਵਾਲੇ ਵੱਟ, ਜਨਤਾ ਹੱਸ-ਹੱਸ ਹੋਈ ਦੂਹਰੀ | Pendu Vs. English | Hamdard Tv |

#lifeincanada #canada #taranjeetkaurghuman
Some bitter truth about international students • Life in Canada : 'ਸਾਡਾ...
ਹਲਵਾਈ ਨੇ ਕੱਢ ਤੇ ਅੰਗਰੇਜੀ ਵਾਲੇ ਵੱਟ, ਜਨਤਾ ਹੱਸ-ਹੱਸ ਹੋਈ ਦੂਹਰੀ | Pendu Vs. English | Hamdard Tv |
Subscribe Kro Sada KZread Channel bit.ly/2PCU2rH
Follow us:
Official Website: dailyhamdard.com/
hamdardtv.com/
Twitter: / hamdarddaily
Facebook Page: / newshamdard

Пікірлер: 1 200

  • @Hamdardmediagroup
    @Hamdardmediagroup4 жыл бұрын

    Some bitter truth about international students kzread.info/dash/bejne/doyd27aQpZCrpNY.html

  • @kuldeepmanak4903

    @kuldeepmanak4903

    4 жыл бұрын

    ਘੈਂਟ

  • @hukamchandhcsingla9826

    @hukamchandhcsingla9826

    4 жыл бұрын

    @@kuldeepmanak4903 0mnuy b hbnn b by

  • @jamshervidios3837

    @jamshervidios3837

    4 жыл бұрын

    Pppppppppp

  • @rashpalsingh9115

    @rashpalsingh9115

    4 жыл бұрын

    Ĺ

  • @kiranjeetkaur4232

    @kiranjeetkaur4232

    3 жыл бұрын

    @@kuldeepmanak4903 àÀÀÀÀÀÀQQ

  • @gurdassingh2187
    @gurdassingh21874 жыл бұрын

    ਤੁਹਾਡੀ ਕਲਾ ਨੂੰ ਸਲਾਮ ਕਰਦਾ ਹਾਂ । ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ।

  • @rajwinderhundal8271
    @rajwinderhundal82714 жыл бұрын

    ਬਹੁਤ ਹੀ ਵਧੀਆ ਟੈਲੈਂਟ ਹੈ ਇਸ ਭਾਜੀ ਕੋਲ ਪਰਮਾਤਮਾਂ ਤੱਰਕੀ ਦੇਵੇ ਇਹਨਾਂ ਨੂੰ 😀

  • @Doaba1313
    @Doaba13134 жыл бұрын

    ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹਨਾਂ ਨੇ ਅੱਜ ਇਹ ਹਲਵਾਈ ਵੀਰ ਨੂੰ ਲੋਕਾਂ ਸਾਹਮਣੇ ਲੈ ਕੇ ਆਂਦਾ ਸਾਇਦ ਤੁਹਾਡਾ ਇਹ ਉਪਰਾਲਾ ਵੀਰ ਦੀ ਜਿੰਦਗੀ ਬਦਲ ਦੇਵੇ 🙏

  • @jagpalkhan5799

    @jagpalkhan5799

    4 жыл бұрын

    Sahi AA G 💯👌

  • @tarloksingh8214

    @tarloksingh8214

    4 жыл бұрын

    ਸਾਦਵ ਅਾ ਜੀ

  • @Psimansingh
    @Psimansingh4 жыл бұрын

    ਇਸ ਵੀਰ ਦਾ ਹੁਨਰ ਕਾਬਿਲ -ਏ- ਤਾਰੀਫ ਹੈ । ਇਹ ਇਕ ਅਜਿਹਾ ਹੀਰਾ ਜਿਸ ਦੀ ਚਮਕ ਪੂਰੀ ਭਾਰਤ ਨੂੰ ਰੌਸ਼ਨ ਕਰੇਗੀ ।

  • @gurwindersingh8780

    @gurwindersingh8780

    4 жыл бұрын

    ŔI

  • @SurinderSingh-ln3pv
    @SurinderSingh-ln3pv4 жыл бұрын

    ਹੱਥ ਬੰਨ ਕੇ ਬੇਨਤੀ ਹੈ ਕਿ ਇਸ ਬੰਦੇ ਨੂੰ ਫਿਲਮਾਂ ਚ ਭੇਜੋ ਸਾਰੀ ਦੁਨੀਆ ਟੈਨਸ਼ਨ ਲਈਆਂ ਹਾਸਾ ਬੰਦ ਹੋ ਗਿਆ ਇਹੋ ਜਿਹਾ ਬੰਦਾ ਅਸਲੀ ਕੋਈ ਕੋਈ ਹੁੰਦਾ ਹੈ

  • @jattboy7533

    @jattboy7533

    4 жыл бұрын

    Tik tok te karo mashoor fer

  • @retikakaur1326

    @retikakaur1326

    4 жыл бұрын

    right

  • @asdoabaofficial6180

    @asdoabaofficial6180

    4 жыл бұрын

    Bahut..vadhiya..a...22.ji

  • @sevenriversrummi5763

    @sevenriversrummi5763

    4 жыл бұрын

    Right same thinking

  • @kuljindersingh4307

    @kuljindersingh4307

    4 жыл бұрын

    Hanji

  • @mp5gaming857
    @mp5gaming8574 жыл бұрын

    ਬਹੁਤ ਮੇਹਨਤੀ ਵੀਰ ਹੈ ਜੀ ਰੱਬ ਇਹਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਖੁਸ਼ ਰੱਖੇ ਅਤੇ ਤਰੱਕੀ ਦੇਵੇ ਜੀ Good Luck

  • @ranjeetkaur6746
    @ranjeetkaur67464 жыл бұрын

    ਕਪਿਲ ਸ਼ਰਮਾ ਦੇ ਸ਼ੋ ਵਿੱਚ ਵੀ ਬਹੁਤ ਨਜ਼ਾਰੇ ਬੰਨੂ ਵੀਰਜੀ।

  • @singhsukhjinder5786

    @singhsukhjinder5786

    4 жыл бұрын

    Shi keha ji tuc

  • @ManjeetKaur-ic1ti

    @ManjeetKaur-ic1ti

    4 жыл бұрын

    Ryt

  • @brotherschannel5455

    @brotherschannel5455

    4 жыл бұрын

    Bilkul sahi keha ji

  • @balwindersingh3129

    @balwindersingh3129

    4 жыл бұрын

    Shai gal g

  • @ranjitsingh-uv5lg

    @ranjitsingh-uv5lg

    4 жыл бұрын

    Right

  • @RanjitSingh-bb8io
    @RanjitSingh-bb8io4 жыл бұрын

    ਵਧੀਅਾ ਕਲਾਕਾਰ. ਇਸਤਰਾ िਵਚਾਰੇ ਬਹੁਤ ਹਨ िਜਨਾ ਨੂੰ ਕਦੇ ਕਲਾਕਾਰੀ िਦਖਾੳਣ ਦਾ ਸਮਾ ਹੀ ਨਹੀ िਮਲਦਾ .

  • @dalwindersingh1028
    @dalwindersingh10284 жыл бұрын

    ਵਾਹ ਹਲਵਾਈ ਜਿਸ ਤਰਾਂ ਪਕਵਾਨ ਬਣਾਉਦੇ ਹੋ ਇਸ ਤਰਾਂ ਗੱਲਾਂ ਦਾ ਪਕਵਾਨ ਬਣਾਕੇ ਦਿਖਾ ਦਿੱਤਾਂ 😃😀😀

  • @Gurmeet_kaur_khalsa

    @Gurmeet_kaur_khalsa

    4 жыл бұрын

    ਵੀਰ ਜੀ ਗੱਲਾਂ ਦੀਆਂ ਵੀ ਜਲੇਬੀਆਂ ਤਲਤੀਆਂ ਬਹੁਤ ਵਧੀਆ ਲੱਗਾ ਇਹ ਛੁਪੇ ਰੁਸਤਮ ਨਿਕਲੇ ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ੇ 🙏🙏🙏👍😂

  • @Hamdardmediagroup

    @Hamdardmediagroup

    4 жыл бұрын

    kzread.info/dash/bejne/omGltJOcecTbY8Y.html

  • @Doaba1313
    @Doaba13134 жыл бұрын

    ਜੇ ਕੋਈ ਵੀਰ ਭੈਣ ਇਹ ਬੰਦੇ ਦੀ ਮਦਦ ਕਰ ਸਕਦਾ ਹੈ ਤਾਂ ਜਰੂਰ ਕਰੇ ਕਿਉਂਕਿ ਇਹ ਵੀਰ ਵਿੱਚ ਬਹੁਤ ਟੇਲੈਂਟ ਹੈ ਇਹ ਵੀਰ ਨੂੰ ਪਲੇਟਫਾਰਮ ਦੀ ਲੋੜ ਹੈ ਇਹ ਪੰਜਾਬੀ ਫਿਲਮਾਂ ਵਿੱਚ ਬਹੁਤ ਹੀ ਵਧੀਆ ਕਾਮੇਡੀ ਕਰ ਸਕਦਾ ਹੈ ਇਹ ਵੀਰ ਦੀ ਮਦਦ ਜਰੂਰ ਕੀਤੀ ਜਾਵੇ 🙏

  • @SurinderSingh-ln3pv

    @SurinderSingh-ln3pv

    4 жыл бұрын

    Ha ji we must help him veer ji

  • @rafaijamila4902

    @rafaijamila4902

    4 жыл бұрын

    HARDEEP SINGH ਸਿੰਘ oķio

  • @rafaijamila4902

    @rafaijamila4902

    4 жыл бұрын

    HARDEEP SINGH ਸਿੰਘ

  • @inderjeetkaur8692

    @inderjeetkaur8692

    4 жыл бұрын

    Mera bro v 9 language janda g

  • @dhaliwalsabbg1194

    @dhaliwalsabbg1194

    Жыл бұрын

    @@inderjeetkaur8692 good

  • @Advertisdiscountdeal
    @Advertisdiscountdeal4 жыл бұрын

    ਵਾਹ! ਹਲਵਾਈ ਵੀਰ ਤੇ ਪੰਜਾਬ ਦੀ ਰੌਣਕ ਜਾਪਦਾ

  • @BaljinderSingh-zf3jf
    @BaljinderSingh-zf3jf4 жыл бұрын

    ਵਾਹ ਬਾਈ ਨਜਾਰਾ ਆ ਗਿਆ ਵੀਡੀਓ ਦੇਖ ਕੇ

  • @bawindersingh8988

    @bawindersingh8988

    4 жыл бұрын

    Fla

  • @sandhusaab8734
    @sandhusaab87344 жыл бұрын

    ਰੱਬੀ ਦਾਤ ਆ ਗਿਆਨ ਦੀ ਵੀਰ ਕੋਲ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।

  • @sukhwindersinghzira6001
    @sukhwindersinghzira60014 жыл бұрын

    ਵਾਹਿਗੁਰੂ ਜੀ ਕਿਰਪਾ ਕਰੇ ਚੜ੍ਹਦੀ ਕਲਾ ਵਿਚ ਰੱਖਣ

  • @aajadaajad720
    @aajadaajad7204 жыл бұрын

    ਹੱਸ ਦਾ ਰਹਿ ਹਸਾਉਦਾ ਰਹਿ ਢਿੱਡੀ ਪੀੜਾ ਪਾਉਂਦਾ ਰਹਿ 😂...ਗੱਜਦਾ ਰਹਿ ਵੱਸਦਾ ਰਹਿ...👌

  • @harpreetkaur8230

    @harpreetkaur8230

    4 жыл бұрын

    good

  • @JagdeepSingh-wz8sy

    @JagdeepSingh-wz8sy

    4 жыл бұрын

    Acha ji

  • @KuldeepSingh-im9ew

    @KuldeepSingh-im9ew

    4 жыл бұрын

    @@JagdeepSingh-wz8sy 9u0j

  • @Hamdardmediagroup

    @Hamdardmediagroup

    4 жыл бұрын

    kzread.info/dash/bejne/omGltJOcecTbY8Y.html

  • @singjsingj3574
    @singjsingj35744 жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੀ ਜੀ ਇਸ ਵੀਰ ਨੂੰ ।।ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ।।

  • @jasmailsingh7717
    @jasmailsingh77174 жыл бұрын

    ਬੱਲੇ ਵੀਰ ਵਾਹਿਗੁਰੂ ਜੀ ਦੀ ਦਾਤ ਦਿੰਤੀ ਆ ⚘❤🙏

  • @godsupreet3639

    @godsupreet3639

    4 жыл бұрын

    Daat Nhi 22 , Mehnet Aa...

  • @harjeetsingh4376
    @harjeetsingh43764 жыл бұрын

    ਵਾਹ ਬਾਈ ਵਾਹ ਨਜ਼ਾਰਾ ਆ ਗਿਆ ਤੇਰੀਆਂ ਗੱਲਾਂ ਸੁਣਕੇ 😬😬😬👍👍👍

  • @jaspreetkaur-bc5fl
    @jaspreetkaur-bc5fl4 жыл бұрын

    ਜਿੰਦਾ ਰਹਿ ਵੀਰ ਵਾਹਿਗੁਰੂ ਆਪ ਨੂੰ ਖੁਸ਼ ਰੱਖਣ

  • @m4engineering
    @m4engineering4 жыл бұрын

    ਬਹੁਤ ਵਧੀਆ ਜੀ।

  • @sacheyangallan718
    @sacheyangallan7184 жыл бұрын

    ਰੱਬ ਨੇ ਕਲਾ ਦੀ ਦਾਤ ਬਖਸ਼ੀ ਹੈ ਪਰ ਕਦੇ ਦਿਖਉਣ ਦਾ ਮੌਕਾ ਈ ਨਹੀਂ ਮਿਲਿਆ ਔਰ ਇਹ ਬੰਦਾ ਐਕਟਿੰਗ ਵਧੀਆ ਕਰ ਸਕਦਾ

  • @rajwantgillsandhu9594
    @rajwantgillsandhu95944 жыл бұрын

    ਮੈਨੂੰ ਤਾਂ ਲੱਡੂ ਬਹੁਤ ਪਸੰਦ ਨੇ ਮੈਂ ਬਹੁਤ ਖਾਂਦੀ ਆਂ ਹੁਣ ਵੀ ਮੇਰੇ ਘਰ ਹੈਗੇ ਨੇ ਤੇ ਮੇਰਾ ਗੋਤ ਵੀ ਗਿੱਲ ਆ ਇਨ੍ਹਾਂ ਨੂੰ ਫ਼ਿਲਮਾਂ ਵਿਚ ਜ਼ਰੂਰ ਮੌਕਾ ਦਿਓ ਜੀ ਰਿਪੋਰਟਰ ਵੀਰੇ ਤੂੰਹੀ ਥੋੜੀ ਜੀ ਕੋਸ਼ਿਸ਼ ਕਰਕੇ ਦੇਖਲਾ ਜੇ ਕਿਤੇ ਕੋਈ ਪਹੁੰਚ ਹੋਏ ਬਹੁਤ ਅਸੀਸਾਂ ਮਿਲਣਗੀਆਂ ਥੋਨੂੰ ਵੀਡੀਓ ਬਹੁਤ ਵਧੀਆ ਲੱਗੀ ਕਈ ਦਿਨਾਂ ਤੋਂ ਬਿਮਾਰ ਸੀ ਹੱਸੀ ਨੀ ਸੀ ਅੱਜ ਤਾਂ ਦਿਲ ਖੋਲ੍ਹ ਕੇ ਬਹੁਤ ਹੱਸੀ ਪਰ ਹੁਣ ਢਿੱਡ ਦੁਖਣ ਲੱਗ ਗਿਆ

  • @iqbalsingh2495
    @iqbalsingh24953 жыл бұрын

    ਅੱਜ ਕੱਲ੍ਹ ਕੋਈ ਮਾਤ ਭਾਸ਼ਾ ਚੰਗੀ ਤਰ੍ਹਾਂ ਨਾਲ ਨਹੀਂ ਸਿੱਖਦਾ। ਗੈਰ ਭਾਸ਼ਾਵਾਂ ਦਾ ਗਿਆਨ ਹੋਣਾ ਬਹੁਤ ਵੱਡੀ ਗੱਲ ਹੈ । ਹਲਵਾਈ ਦਾ ਧੰਦਾ ਕਰਨਾ ਅਤੇ ਭਾਸ਼ਾਵਾਂ ਦਾ ਗਿਆਨ ਹੋਣਾ ਦੋਵੇਂਂ ਅਲੱਗ-ਅਲੱਗ ਗੁਣ ਹਨ । "ਤੁਸੀਂ ਤਾਂ ਮੈਨੂੰ ਵੀ ਚੁੱਪ ਕਰਾਤਾ " ਦਾ ਵਿਸ਼ਲੇਸ਼ਣ ਠੀਕ ਨਹੀਂ ਸੀ । (ਵੀਰ ਜੀ ਨੂੰ ਬੇਨਤੀ ਹੈ ਕਿ ਆਪਣੀਆਂ ਜੜ੍ਹਾਂ ਨਾਲ ਜੁੜੇ ਰਿਹੋ।)

  • @harrykharoud8975
    @harrykharoud89754 жыл бұрын

    ਕੋਈ ਨੀ ਭਰਾਵਾ ਘਬਰਾ ਨਾ ਅਸੀਂ ਜਾਣਦੇ ਹਾਂ ਤੇਰਾ ਸੇਖੂਪੁਰ

  • @somethingnew6650

    @somethingnew6650

    4 жыл бұрын

    ਵੀਰ ਇਹਨਾਂ ਦਾ ਕਿਹੜਾ ਪਿੰਡ ਆ ਕਿਹੜਾ ਜਿਲਾ ਜਰੂਰ ਦੱਸੋ

  • @gaguchahuangaguchahuan9966

    @gaguchahuangaguchahuan9966

    4 жыл бұрын

    fathaghar Sahib

  • @bababoharmanak864
    @bababoharmanak8644 жыл бұрын

    ਇਹ ਆ ਅਸਲੀ ਐਕਟਿੰਗ

  • @jagdeepsingh867
    @jagdeepsingh8674 жыл бұрын

    ਬੱਲੇ ਓ ਬਾਈ ਨੇਰੀਆਂ ਲਿਆ ਤੀਆਂ ਗੁਵਾਡੀ ਪਿੰਡ ਸੇਖੁਪੁਰ ਵਾਲਿਆ

  • @msgdr.kuldeepsinghvaljot2489

    @msgdr.kuldeepsinghvaljot2489

    4 жыл бұрын

    hi

  • @gurpyarsinghshergill2796

    @gurpyarsinghshergill2796

    4 жыл бұрын

    Distt khada aa bro

  • @raman324

    @raman324

    4 жыл бұрын

    Dist fathgarh sahip

  • @manreetkaur6rose289

    @manreetkaur6rose289

    4 жыл бұрын

    Thoude pind kidr as g

  • @harvindersinghkhalsa3382
    @harvindersinghkhalsa33824 жыл бұрын

    ਵਾਹਿਗੁਰੂ ਚੜਦੀ ਕਲਾ ਵਿਚ ਰਹਿਣ ਵਾਲੇ ਲੋਕਾਂ ਮਾਪਿਆਂ

  • @jyotichhabra3836
    @jyotichhabra38364 жыл бұрын

    ਬਹੁਤ ਵਧੀਆ ਵੀਰ ਜੀ 🙏🙏

  • @sukhchainvaltohia9066
    @sukhchainvaltohia90664 жыл бұрын

    ਦਿਲ ਖੁਸ਼ ਕਰਤਾ 😅 ਜਿਉਂਦੇ ਵੱਸਦੇ ਰਹੋ ਭਾਜੀ ।

  • @luciferwasinnocent2372
    @luciferwasinnocent23724 жыл бұрын

    Ehh bai punjab da number 1 stand up comedian bann sakda 🤟🤟🤟🤟🤟👍👍

  • @gurtejsinghsidhu9161
    @gurtejsinghsidhu91614 жыл бұрын

    ਐਕਰ ਦਾ ਧੰਨਵਾਦ

  • @ParamjitKaur-cu6gn
    @ParamjitKaur-cu6gn4 жыл бұрын

    ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ

  • @JaskaranSingh-oz2vg

    @JaskaranSingh-oz2vg

    4 жыл бұрын

    Lol.ehna hassa

  • @singhsukhjinder5786

    @singhsukhjinder5786

    4 жыл бұрын

    Kamal ho gya yr

  • @varinder487

    @varinder487

    4 жыл бұрын

    Ho

  • @gurjeetsidhu1813

    @gurjeetsidhu1813

    4 жыл бұрын

    Paramjit Kaur ji

  • @kewalbhangu7967

    @kewalbhangu7967

    4 жыл бұрын

    Muh taddia lann pvaun nu

  • @gagandeepsinghriar1678
    @gagandeepsinghriar16784 жыл бұрын

    ਮਫਰਲ ਅੰਗਰੇਜੀ ਦਾ ਸ਼ਬਦ ਆ ਜੀ ਜਿਵੇ ਤੁਸੀ ਦੱਸਿਆ ਪਰ ਠੇਠ ਪੰਜਾਬੀ ਵਿੱਚ ਮਫਰਲ ਨੂੰ ਗੁਲੂਬੰਦ ਕਹਿੰਦੇ ਆ

  • @user-og4in5yx2i

    @user-og4in5yx2i

    4 жыл бұрын

    ਵੀਰ ਜੀ ਗੁਲੂਬੰਦ ਫ਼ਾਰਸੀ ਦਾ ਲਫ਼ਜ਼ ਨਹੀਂ ਏ?

  • @HarpreetSingh-gb8wu

    @HarpreetSingh-gb8wu

    3 жыл бұрын

    @@user-og4in5yx2i vir g Punjabi and Persian ch bhot words ikko jihe ne

  • @kabalsinghdhillon286
    @kabalsinghdhillon2864 жыл бұрын

    ਬਹੁਤ ਵਧੀਆ ਬੰਦਾ ਹੱਸਦਾ ਬਿਲਕੁਲ ਨਹੀਂ ਹਸਾਉਦਾਂ ਜਰੂਰ

  • @dklehra1179
    @dklehra11794 жыл бұрын

    ਹਲਵਾਈ ਰਬ ਦਾ ਭਾਈ👍👍👍👍👍👍😊😊😊😊😊

  • @chetanyt8380
    @chetanyt83804 жыл бұрын

    ਵਾਹਹ ਵਾਹਹ ਕਰਵਾ ਦਿਤੀ ਜੀ ਸਵੇਰੇ ਸਵੇਰੇ ਮੂਡ ਖੁਸ਼ ਕਰ ਦਿਤਾ

  • @parmjeetkaur8831

    @parmjeetkaur8831

    3 жыл бұрын

    Good👌👌👌👌👌👌

  • @rupindersaini5245
    @rupindersaini52454 жыл бұрын

    Mehar krn tuhade te lambian umran bakshe Baba Nanak dev g

  • @goals.siblings

    @goals.siblings

    4 жыл бұрын

    Rab sab nu tarakki bakshe 🙏🙏

  • @sskherisingh5223
    @sskherisingh52234 жыл бұрын

    ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਗਿੱਲ ਸਾਹਿਬ ਜੀਆਂ ਦਾ

  • @Kamal-kh4hu
    @Kamal-kh4hu4 жыл бұрын

    Eh bnda mere nankeya da...ehnu pyar nal gill crist bulande c... Me chote hunde apne bchpn da kafi time spend kita ehna nall... Eh bht inspiring c.. Gareebi de bavjud kde dukhi ni hoye... Lots of lov mama g

  • @badaljeetmaan

    @badaljeetmaan

    2 жыл бұрын

    ਕਹਿੜਾ ਪਿੰਡ ਹੈ ਜੀ

  • @RealistCalif
    @RealistCalif4 жыл бұрын

    This is what is called Natural talent. It is given by God only to a few.

  • @royalking652
    @royalking6524 жыл бұрын

    Uncle Ji God bless you...

  • @KulwinderKaur-zj3sz
    @KulwinderKaur-zj3sz4 жыл бұрын

    Bohat vadya. Really very nice. parmatma ena nu v tarakiya bakhshe

  • @satindersartajpathankot1954
    @satindersartajpathankot19544 жыл бұрын

    Waheguru tuhanu ਚੜ੍ਹਦੀ ਕਲਾ ਬਖਸ਼ੇ

  • @sukhwindersinghzira6001
    @sukhwindersinghzira60014 жыл бұрын

    ਵਾਹਿਗੁਰੂ ਜੀ ਕਿਰਪਾ ਕਰੇ

  • @jasmeenkaur6189
    @jasmeenkaur61894 жыл бұрын

    Soo nice... Really straight forward person I appreciate

  • @inder5650
    @inder56504 жыл бұрын

    Bai ghaint aa. Sb di support chahidi g. Es gareeb nu v filma vich mauka mile. Please like and share frnds.

  • @jaspal.atthebroggkaur4509
    @jaspal.atthebroggkaur45094 жыл бұрын

    ਵੀਰ ਬਹੁਤ ਵਧੀਆ ਵੀਰ ਜੀ ਧੰਨ ਧੰਨ ਕਰਵਤੀ 🥰👌👌👌👍👍

  • @AshwaniKumar-qe7jt
    @AshwaniKumar-qe7jt4 жыл бұрын

    ਸਾਡੇ ਪਿੰਡ ਦੀ ਸੂਟਿੰਗ ਹੈ ਬਧੌਛੀ ਕਲਾਂ ਫਤਿਹਗੜ੍ਹ ਸਾਹਿਬ

  • @grewala809

    @grewala809

    4 жыл бұрын

    Very good itna gankary

  • @teji.kahlon

    @teji.kahlon

    4 жыл бұрын

    ਗੱਲਾਂ ਨੂੰ ਮਸ਼ਹੂਰ ਆ ਆਪਣਾ ਪਿੰਡ

  • @karamsingh333

    @karamsingh333

    4 жыл бұрын

    Bai sekhupur di shooting va

  • @vickydh9295

    @vickydh9295

    4 жыл бұрын

    Bnda sade pind da ehe

  • @AmanSingh-pi9hk
    @AmanSingh-pi9hk4 жыл бұрын

    ਵੀਰ ਪਤਰਕਾਰ ਨੂੰ ਵੀ ਗੱਲ ਕਰਗੀਆ ਪਰ ਫੇਰ ਨੀ ਏਨਾ ਗੌਰ ਕੀਤੀ

  • @rakeshkumard7789
    @rakeshkumard77894 жыл бұрын

    ਭਾਜੀ ਮੇਰਾ ਪਿੰਡ ਵੀ ਸ਼ੇਖੂ ਪੁਰ ਹ ਹੋਸ਼ਿਆਰ ਪੁਰ ਤੋਂ ਕਮਾਲ ਹੋ ਗਈ. ਵਧੀਆ ਲਗਾ ਹੱਸਣਾ ਹਸਾਉਣਾ ਤੈ ਹਾਜ਼ਰ ਜਵਾਬੀ

  • @Parveenkumar-ix4yz
    @Parveenkumar-ix4yz4 жыл бұрын

    भाई साहब की बात सुनकर और वाक्य मीन का टैलेंट देख कर बड़ा मजा आया धन्यवाद आपका जो आपने ऐसे बंधुओं से मिलवाया इंट्रोडक्शन करवाया

  • @amandipkaur6660
    @amandipkaur66604 жыл бұрын

    Amazing so. .. ...cute and innocent ,purity with full of fun and fantastic .👌👌👍👍

  • @ankhijattsingh7447
    @ankhijattsingh74474 жыл бұрын

    dil khus ho gya 22 di gallan sun ke..jeonda reh veer...god bless u

  • @sukhdeepvirk7366
    @sukhdeepvirk73664 жыл бұрын

    ਸਹੀ ਗਲ ਹੈ ਜੀ ਵੀਰ ਵਿੱਚ ਬਹੁਤ ਗੁਣ ਹਨ ਇਸ ਦੀ ਕੋਈ ਹੈਲਪ ਜਰੂਰ ਕਰੇ

  • @samysingh4306
    @samysingh43064 жыл бұрын

    ਹਾ😂ਹਾ😂ਹਾ😂ਹਾ😂 ਬੱਲੇ ਬੱਲੇ ਵੀਰ ਜੀ ਘੈਂਟ ਆ 👌👍

  • @amazingfactsamazingfacts4259
    @amazingfactsamazingfacts42594 жыл бұрын

    Very good perfect action

  • @ParamjitKaur-cu6gn
    @ParamjitKaur-cu6gn4 жыл бұрын

    ਬਹੁਤ ਵਧੀਆ ਜੀ

  • @singhsukhjinder5786

    @singhsukhjinder5786

    4 жыл бұрын

    Hahaha

  • @narinderkumar4293
    @narinderkumar42934 жыл бұрын

    Very nice Dil Khush Ho giya bai diyan galain sun k God bless you

  • @rajrani3061
    @rajrani30613 жыл бұрын

    Mera te hssa nahi rukya aaj mann b dukhi c bhut par video dekh ke bhut hassa ayya thnx g bhut bhut es uncle nu punjabi movies ch lee ke ayyo bhut mzza ayuga👍🏻👍🏻👍🏻

  • @jazzgill101
    @jazzgill1014 жыл бұрын

    Great job veer God bless you.

  • @aelaxxxx
    @aelaxxxx4 жыл бұрын

    ਬੱਲੇ! ਬੈਹਜਾ ਬੈਹਜਾ ਕਰਾਤੀ ਬਾਈ ਨੇ ਤਾਂ.. ਨਜਾਰਾ ਹੀ ਲਿਆਤਾ। 😂

  • @jagpalkhan5799
    @jagpalkhan57994 жыл бұрын

    Salute AA G veer g nu te ehna di kalakari nu parmatama AAP sabh nu hamesha charrdi Kala ch rakhe te lamiya umra te tarakiya bakhse UR APNA PAPPI MAHOLI 🙏

  • @daljitkaur4998
    @daljitkaur49984 жыл бұрын

    very nice. waheguru trakki bakshe.

  • @varinderkaur7159
    @varinderkaur71594 жыл бұрын

    Laddu banona chhad doo bhai sahib.filma karlo

  • @baljitsingh3277

    @baljitsingh3277

    4 жыл бұрын

    Good suggestion

  • @sukhdevsingh9584

    @sukhdevsingh9584

    4 жыл бұрын

    Good

  • @sohanSingh-qm7lx

    @sohanSingh-qm7lx

    4 жыл бұрын

    Laddu bnane Chad te je grib ne bache roti kithon Khan ge ji

  • @ManjeetKaur-ic1ti

    @ManjeetKaur-ic1ti

    4 жыл бұрын

    @@sohanSingh-qm7lx Ryt

  • @Ranveer_sangha03

    @Ranveer_sangha03

    4 жыл бұрын

    rehan dei bhain ji sohna vasda hai films ne bus greeb da ghar hi ujarna ithe te pehla hi apni punjabi kaum nasheya ch fassi hoi hai or jehre thore hage ne sab apne app nu boehmia moose waala hi samaz rahe ne haha

  • @cahibbaali2563
    @cahibbaali25634 жыл бұрын

    ਰਿਪੋਰਟਰ ਵੀਰ ਜੀ ਦਾ ਧੰਨਵਾਦ ।

  • @majordaud903
    @majordaud9034 жыл бұрын

    ਬਹੁਤ ਵਧੀਆ ਵੀਰ ਖੁਸ ਕਰਤਾ ਦਿਲ

  • @jugrajbatala8883
    @jugrajbatala88834 жыл бұрын

    Siraaaa krta veer na

  • @nirmaldhillon7402
    @nirmaldhillon74024 жыл бұрын

    English ਵਿੱਚ ਮਫ਼ਲਰ ਨਹੀਂ ਇਹਨੂੰ Scarf ਆਖਦੇ ਨੇ

  • @gurjindersingh4524

    @gurjindersingh4524

    4 жыл бұрын

    Bhut vadia kamal karti veer ne

  • @cheemasukh6389
    @cheemasukh63894 жыл бұрын

    Nic aa bnda ghant aa. Jina ne dislike Kita oh may be up to hone ne

  • @manishathakur833

    @manishathakur833

    4 жыл бұрын

    veere up to ki mtlb tuda uda?

  • @preetsingh3049

    @preetsingh3049

    4 жыл бұрын

    @@manishathakur833 U.P.

  • @polasingh6018
    @polasingh60184 жыл бұрын

    ਬਹੁਤ ਵਧੀਆ

  • @indrapalkaur2621
    @indrapalkaur26214 жыл бұрын

    mja aa gya g bhut hi innocent ne veer jii waheguru chaddi kla ch rakhn jii 🙏

  • @satwantkaur7541
    @satwantkaur75414 жыл бұрын

    Bahut wadia bai ji

  • @singhsukhjinder5786

    @singhsukhjinder5786

    4 жыл бұрын

    Hji bht vadea ji

  • @SunitaSunita-fb2uk
    @SunitaSunita-fb2uk4 жыл бұрын

    Dil khush kaar ta Veer G diyaa galla he vadiyaa kamaal diyaa ne

  • @singhsukhjinder5786

    @singhsukhjinder5786

    4 жыл бұрын

    Haji bht vadea ji

  • @karanbhagat7143
    @karanbhagat71434 жыл бұрын

    ਇਹ ਨੇ ਸਾਡੇ ਪਿੰਡਾਂ ਦੇ ਟੈਲੇੰਟ 💪💪 ਕਮਾਲ

  • @manpreetshallan4764
    @manpreetshallan4764 Жыл бұрын

    Waheguru ji vir g eda he Khush rkhn

  • @manpreet7065
    @manpreet70654 жыл бұрын

    Wah ji Wah! ❤

  • @gurdeepsinghbrar6069
    @gurdeepsinghbrar60694 жыл бұрын

    Thanks hamdard veer

  • @gurdeepsinghbrar6069

    @gurdeepsinghbrar6069

    4 жыл бұрын

    Jionde raho veer parmatma tuhadi chrdi kalaa rakkhe sare veeran Di 🙏🙏

  • @iqbalsingh1208
    @iqbalsingh12084 жыл бұрын

    ਮਾਲਕ ਕਿਰਪਾ ਰੱਖਣ ਵੀਰ ਤੇ ਸਿਰਾ ਗਲਬਾਤ ਆ ਯਾਰ 👍👍👍

  • @surindersohi3842
    @surindersohi38424 жыл бұрын

    Bhot vdia Gill saab waheguru chardi kala vich rakhe nd patarkar veer da bhot dhanbad jisne veer nu loka de muhre leke Aaunda

  • @rhythamsgr2580
    @rhythamsgr25804 жыл бұрын

    Waheguru trakki bkshe 🙏🏻

  • @HairySharma
    @HairySharma4 жыл бұрын

    Waheguru ji

  • @anieesim2844
    @anieesim28444 жыл бұрын

    Bless u

  • @Relaxofmind.motivationvideos
    @Relaxofmind.motivationvideos4 жыл бұрын

    Buhat Vadhia rang banda bai Malkiat Singh Gill👌🏻👌🏻👌🏻👌🏻 God bless you 👌🏻👌🏻👌🏻👌🏻

  • @jeevanjyoti4234
    @jeevanjyoti42344 жыл бұрын

    EXCELLENT. ..WE SHOULD PROMOTE HIM

  • @brarsaab2628
    @brarsaab26284 жыл бұрын

    Such a golden heart man ... vry much tlntd prsn....

  • @mannobilli8547
    @mannobilli85474 жыл бұрын

    Craaaaaa Sardaar ji. Pakki gal aa Sardaar ji nu j punjabi movies ch Role mil j. Hassa hassa Teed Durra kr du 22. 👌👌👌👌👌🤣🤣

  • @Harpreet_Kaur_Dhaliwal
    @Harpreet_Kaur_Dhaliwal4 жыл бұрын

    🥰🥰Uncle g rab thodi lambi Umar Kare te tusi Aida hi lokan de chahareyan te muskurahat de k punn khatde raho. Mainu umeed a k thoda talent ek din jarror rang lao.🥰🥰

  • @sarbdhanoateam535
    @sarbdhanoateam5354 жыл бұрын

    😀😀 ਬਹੁਤ ਵਧੀਅਾਂ ੲਿਨਸਾਨ ਅਾਂ ਵੀਰ ਸਾਡੇ ੲਿਲਾਕੇ ਦਾਂ

  • @parveenkumar-yf4pt

    @parveenkumar-yf4pt

    4 жыл бұрын

    Bhaji no dyo fer plz ehna da

  • @preetkaur9941
    @preetkaur99414 жыл бұрын

    so much talkative person... great 👌👌👌👌

  • @singhsukhjinder5786

    @singhsukhjinder5786

    4 жыл бұрын

    Very nice yr att a

  • @rajvindersingh620
    @rajvindersingh6202 ай бұрын

    Very nice Ji waheguru ji chardi kla bahkse ji

  • @BaljinderSingh-di5hp
    @BaljinderSingh-di5hp4 жыл бұрын

    ਵਾਹਿਗੁਰੂ ਚੜਦੀਆਂ ਕਲਾਂ ਚ ਰੱਖਣਾ

  • @preetsingh7148
    @preetsingh71484 жыл бұрын

    Att kraunde ne bhaji

  • @JasveerSingh-xl8nn
    @JasveerSingh-xl8nn4 жыл бұрын

    Rab mehar kre 🙏🙏

  • @AkashDeep-ut4hz
    @AkashDeep-ut4hz4 жыл бұрын

    Waa bai ji jionde raho ji maja aa gya g

  • @preetsidhu3781
    @preetsidhu37814 жыл бұрын

    Bhut vdia g🙏🙏

  • @gurpreetsandhu9062
    @gurpreetsandhu90624 жыл бұрын

    Moka jarur milna chaida y ji nu

  • @kamalgill8376
    @kamalgill83764 жыл бұрын

    So intelligent

  • @amarjeetsingh9501
    @amarjeetsingh95014 жыл бұрын

    ਬਾਹ ਬਾਹ ਜੀ

  • @ranjeetsingh3547
    @ranjeetsingh35474 жыл бұрын

    ਸਿਰਾ ਬੰਦਾ ਯਾਰ

Келесі