ਆਹ ਮਸ਼ੀਨ ਹੱਥਾਂ ਦੀ ਲਵਾਈ ਵਾਂਗ ਬੀਜਦੀ ਆ ਸਿੱਧਾ ਝੋਨਾ

#sukhjinder_lopon

Пікірлер: 49

  • @baljindersinghs148
    @baljindersinghs1482 ай бұрын

    ਅਸੀ ਝੋਨੇ ਦੀ ਸਿੱਧੀ ਬਿਜਾਈ 2019 ਤੋ ਸੁਰੂ ਕੀਤੀ ਹੈ ਸਾਡਾ ਝਾੜ ਕੱਦੂ ਵਾਲੇ ਝੋਨੇ ਨਾਲੋਂ ਵੱਧ ਨਿਕਲਦਾ ਹੈ ਜੀ ਇਹ ਮੈ ਆਪਣੇ ਖੇਤਾਂ ਦੀ ਗੱਲ ਕਰਦਾ ਜੀ ਸਾਰਾ ਕੁਝ ਹੁੰਦਾ ਵੀਰ ਜੀ ਪਹਿਲੇ ਸਾਲ ਮੇਹਨਤ ਵੱਧ ਆਈ ਕੱਦੂ ਵਾਲੇ ਝੋਨੇ ਨਾਲੋਂ ਖਰਚਾ ਬਹੁਤ ਘੱਟ ਰਿਹਾ

  • @tractorlovers56

    @tractorlovers56

    2 ай бұрын

    No deo g pind kida ??

  • @tractorlovers56

    @tractorlovers56

    2 ай бұрын

    No.

  • @RaviUppal5

    @RaviUppal5

    Ай бұрын

    Verr ji number send karoo please ❤

  • @jiveshbains8273
    @jiveshbains82732 ай бұрын

    Waheguru ji

  • @numberdarrecords4310
    @numberdarrecords43102 ай бұрын

    ਵੀਰੇ ਮੈਨੂੰ ਝੋਨੇ ਦੀ ਸਿੱਧੀ ਬਿਜਾਈ ਕਰਦੇ ਨੂੰ 5 ਸਾਲ ਹੋ ਗਏ ਬਹੁਤ ਹੀ ਵਧੀਆ ਝਾੜ ਨਿਕਲਦਾ ਇਸ ਵਾਰੀ ਵੀ ਕਲ ਤੋਂ ਬਿਜਾਈ ਸ਼ੁਰੂ ਕਰਾਂਗੇ ਵੀਰੇ pind jhanduke distric mansa

  • @GurpreetSingh-ib7me
    @GurpreetSingh-ib7me2 ай бұрын

    Veer ji chone ch 'saon' kale chone da haal ve daso

  • @darshpreetsingh5399
    @darshpreetsingh53992 ай бұрын

    Very nice brother 👍👍

  • @KaliramJangra-re5yn
    @KaliramJangra-re5yn2 ай бұрын

    Ram Ram Shonki sardar ji

  • @MalkeetSingh-de4zj
    @MalkeetSingh-de4zj2 ай бұрын

    ❤❤❤❤

  • @MkhurramRasheed
    @MkhurramRasheed2 ай бұрын

    Excellent

  • @GurmeetSingh-yo3zf
    @GurmeetSingh-yo3zf2 ай бұрын

    Good ji veer ji rate kina h

  • @SADA-DHANDA
    @SADA-DHANDA2 ай бұрын

    👌👌👌👌

  • @Prabhjeetsingh-mf4eg
    @Prabhjeetsingh-mf4eg2 ай бұрын

    Veer ji nadeena nu kis tarah control kariye

  • @Kissan_Ekta_Morcha
    @Kissan_Ekta_Morcha2 ай бұрын

    ਬੇਕਾਰ ਹੈ ਪਿਛਲੇ ਸਾਲ ਲੈਕੇ ਗਏ ਸੀ ਕੋਈ ਬਾਹਲਾ ਫਰਕ ਨਹੀਂ ਪੁਰਾਣੀ ਮਸ਼ੀਨ ਦੀ ਬਿਜਾਈ ਚੰਗੀ ਹੈ

  • @jaswindermallan6606

    @jaswindermallan6606

    2 ай бұрын

    ਮਸੀਨ ਵਿਕਾਊ ਹੈ

  • @RaghbirsinghDhaliwal

    @RaghbirsinghDhaliwal

    2 ай бұрын

    ਮੇਰੇ ਕੋਲ ਵੀ ਹੈ 2023 ਵਿਚ ਲਈ ਸੀ 14 ਕਿਲੇ ਬੀਜਾਈ ਕੀਤੀ ਸੀ,ਸੇਲ ਕਰਨੀ ਹੈ ,

  • @pardeepbishnoi111

    @pardeepbishnoi111

    2 ай бұрын

    Kinne di deni h

  • @amitkumar-ey9fo
    @amitkumar-ey9fo2 ай бұрын

    Bae je rate be das deo karo

  • @HR44VALOGER420
    @HR44VALOGER4202 ай бұрын

    ਵੀਰ ਜੀ ਆਪਣੇ 5 ਸ਼ਾਲ ਹੋਗੇ ਬਿਜਾਈ ਕਰਦੇ ਹਾਂ ਝਾੜ ਬਹੁਤ ਵਧੀਆ ਹੈ uriya and pesticides vi ghat pende ne and bimaari vi ghat pendi h

  • @mandeepsinghrathi4940
    @mandeepsinghrathi49402 ай бұрын

    ਬਾਈ ਝਾੜ ਨੀ ਆਉਦਾ ਸਿਧੀ ਬਿਜਾਈ ਨਾਲ 15. 20 ਕਿਲੇ ਬੀਜ ਕੇ ਦੇਖ ਲਿਆ 24 25 ਦਾ ਝਾੜ ਮਸਾ ਆਉਦਾ ਪਟਿਆਲ਼ਾ ਨਾਭਾ ਭਾਦਸੋ

  • @Gurmukh10

    @Gurmukh10

    2 ай бұрын

    Bhadson ਕਿੱਥੇ vir ਚਾਸਵਾਲ ਤਾਂ ਨ੍ਹੀ

  • @rashpalsingh8985

    @rashpalsingh8985

    2 ай бұрын

    Baki duniya da chaar kive ayi janda fer comment read e kr k dekhlo bai kami tuhade ch a naa k sidhi behai ch a

  • @Live_with_nature1234

    @Live_with_nature1234

    2 ай бұрын

    37 quentel aaye by 4 saal hoge

  • @HR44VALOGER420

    @HR44VALOGER420

    2 ай бұрын

    Veer ji 40 quntel weight something ho janda hi zhar

  • @manjeet_kamboj
    @manjeet_kamboj2 ай бұрын

    ਵੀਰ ਜੀ ਮੈ ਖੁਦ ਬਿਜਾਈ ਕਰਦਾ ਹਾਂ। ਪਰ ਪਾਣੀ ਬੱਚਦਾ ਹੈ ਇਹ ਝੂਠ ਹੈ।

  • @sanwal8148
    @sanwal81482 ай бұрын

    Asi sari jameen theke te kadh de aa koi risk ni le sakde sidhi bijai wali

  • @bhaskardhakad1369
    @bhaskardhakad13692 ай бұрын

    मुझे भी लेना है मैं मध्य प्रदेश से हो कहां पर मिल जाएगा

  • @sukhmansingh1375
    @sukhmansingh13752 ай бұрын

    Yah machine Kanak bhi Bij sakti hai reply Jarur karna

  • @HR44VALOGER420

    @HR44VALOGER420

    2 ай бұрын

    Nhi ji ONLY rice ke liye h

  • @pappibinner2855
    @pappibinner28552 ай бұрын

    ਉਹ ਭਰਾਵਾ ਬੀਜੀਆ ਝੋਨਾ ਕੱਦੂ ਵਾਲੇ ਝੋਨੇ ਨਾਲੋਂ ਦੁਗਣਾ ਪਾਣੀ ਖਰਾਬ ਕਰਦਾ ਤੇ ਨਦੀਨ ਅਲੱਗ ਤੰਗ ਕਰਦੇ ਹਨ ਹਾਂ ਝਾੜ ਇੱਕੋ ਜਿਹੇ ਨਿਕਲਦੇ ਹਨ

  • @tajinderjitsinghghuman6090

    @tajinderjitsinghghuman6090

    2 ай бұрын

    You are totally wrong.

  • @rashpalsingh8985

    @rashpalsingh8985

    2 ай бұрын

    Chalo fer ghar batho tik ke kam krna tuhade vass di gall ni

  • @ManiKalyan-fx2iw

    @ManiKalyan-fx2iw

    2 ай бұрын

    ਤੁਹਾਨੂੰ ਸਾਭਨਾ ਨੀ ਆਇਆ

  • @user-ip5gs2dl9g
    @user-ip5gs2dl9g2 ай бұрын

    Y rate daso

  • @gurdeepsinghgurdeep2720

    @gurdeepsinghgurdeep2720

    2 ай бұрын

    1,35,000

  • @user-ip5gs2dl9g

    @user-ip5gs2dl9g

    2 ай бұрын

    @@gurdeepsinghgurdeep2720 dhanwaan ji

  • @gurwantsingh5068

    @gurwantsingh5068

    2 ай бұрын

    ​@@gurdeepsinghgurdeep2720Good Job, Bahut Meharbani bai jee 🙏🙏🙏🙏🙏🙏🙏🙏🙏🙏🙏🙏🙏

  • @angrejsangha9537
    @angrejsangha95372 ай бұрын

    ਰੇਟ ਵੀ ਦੱਸੋ ਕਿੰਨੇ ਦੀ ਆ

  • @tractorcraze764

    @tractorcraze764

    2 ай бұрын

    130

  • @gurwantsingh5068

    @gurwantsingh5068

    2 ай бұрын

    Bai jee 130 Rupees, ya 130 Km. ya kuch hor.....?? Explain karo Plz......?​@@tractorcraze764

  • @tractorcraze764

    @tractorcraze764

    2 ай бұрын

    Vr 135000 di

  • @HR44VALOGER420

    @HR44VALOGER420

    2 ай бұрын

    @@tractorcraze764 hun 160000/- di h

  • @luckysidhu1952
    @luckysidhu19522 ай бұрын

    😂😂😂ssr. Fffd Bnndd ggaaosip

  • @user-us4gj8xw1r
    @user-us4gj8xw1r2 ай бұрын

    ਗਰੀਬ ਨੂੰ ਨਾ‌‌ ਕਮਾ ਕੇ ਖਾਣ ਦਿਓ

  • @kissanjattkissan9976

    @kissanjattkissan9976

    2 ай бұрын

    Phaiya di satt lgda tu

  • @DreamyOwl

    @DreamyOwl

    2 ай бұрын

    Jamna greeb tuhade hath vich nahi , parr j tusi marde gareeb ho ta tuhadi galti hai.

  • @MalkeetSingh-de4zj
    @MalkeetSingh-de4zj2 ай бұрын

    ❤❤❤❤

Келесі