ਕਿਸਾਨ ਨੇ ਮਸ਼ੀਨ ਚ ਐਨਾ ਸੁਧਾਰ ਕਰਤਾ ਦਿੱਲੀ ਤੋਂ 22 ਲੱਖ ਇਨਾਮ ਮਿਲਿਆ,, ਮੰਗ ਐਨੀ ਵਧਗੀ ਫੈਕਟਰੀ ਲਾਉਣੀ ਪਈ

#sukhjinder_lopon

Пікірлер: 68

  • @baldeepsinghramgarhia3211
    @baldeepsinghramgarhia3211 Жыл бұрын

    ਮਿਹਨਤ ਨੂੰ ਸਲੂਟ ਆ ਬਾਈ ਦੀ ਨੂੰ ਕਮਾਈ ਨਾਲੋਂ ਕਿਸਾਨ ਦਾ ਜਿਆਦਾ ਸੋਚਦਾ ਵਿਡਿਓ ਚ' ਕਿਹਾ ਬਾਈ ਨੇ ਅਫਸਰ ਨੇ ਅਵਦੀ ਵਾਹ ਵਾਹ ਲਈ ਕਿਹਾ ਅਸੀ ਖੋਜ ਕਰੀ ਆ ਇਹਨਾਂ ਬੇਈਮਾਨ ਅਫਸਰਾਂ ਖੇਤੀਬਾੜੀ ਦੇ ਅਫਸਰਾਂ ਦੇ ਕਰਕੇ ਹੀ ਖੇਤੀਬਾੜੀ ਅੱਜ ਕਰਜਾਈ ਆ ਬੀਜਾਂ ਸਪਰੇਹਾਂ ਚ' ਘਪਲੇ ਇਹ ਰਿਸ਼ਵਤਾਂ ਲੈਕੇ ਪਾਸ ਕਰਦੇ ਆ

  • @DheerajKumar-lh6oe

    @DheerajKumar-lh6oe

    Жыл бұрын

    Sahi gall a Bai ji sach kiha asi Bai kol ja k aye ha

  • @cheemafazilka7973
    @cheemafazilka7973 Жыл бұрын

    ਜਿਉਂਦਾ ਵੱਸਦਾ ਰਹਿ ਲੋਪੋ ਵਾਲਿਆ ਵੀਰਾ ਜੋ ਐਸੇ ਮਿਹਨਤੀ ਬੰਦਿਆਂ ਨੂੰ ਅੱਗੇ ਲਿਆਉਣ ਨੂੰ ਤਰਜੀਹ ਦਿੰਦੇ ਹੋ। ਬਾਈ ਦੀ ਮਿਹਨਤ ਤੇ ਤੁਹਾਡੀ ਸੋਚ ਨੂੰ ਸਲਾਮ

  • @navjotsingh7201
    @navjotsingh72012 ай бұрын

    ਆਪਣੇ ਕੋਲ ਵੀ ਆਈ ਮਸ਼ੀਨ ਬਹੁਤ ਵਧੀਆ ਕੰਮ ਵੀਰ ਦਾ

  • @Rainasinghaulakh
    @Rainasinghaulakh Жыл бұрын

    ਅਸੀਂ ਵੀ ਮਿਲੇ ਸੀ 22 ਨੂੰ2 ਸਾਲ ਪਹਿਲਾਂ ਬਹੁਤ ਮਿਹਨਤ ਕੀਤੀ ਆ ....ਉਸ ਟੀਮ 22 ਦੀ ਮਸੀਨ ਦੀ ਚੇਨ ਪਿਛਲੇ ਰੂਲਰ ਨਾਲ ਚਲਦੀ ਸੀ . 22 ਨੂੰ ਮਿਲੇ ਤੇ 22 ਨੇ ਪੁਲੀ ਚੇਂਜ ਕੀਤੀ... ਸਿਰਾ ਕੰਮ ਕੀਤਾ...22 ne

  • @BhagwanSingh-zy3qr
    @BhagwanSingh-zy3qr Жыл бұрын

    ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖ਼ਸ਼ਣ ਤਰੱਕੀਆਂ ਬਖ਼ਸ਼ਣ

  • @agamorganicfarm7290
    @agamorganicfarm7290 Жыл бұрын

    ਅੱਜ ਕਲ ਬਿਨਾ ਮਸ਼ੂਹਰੀ ਤੋਂ ਕੋਈ ਸੰਦ ਨਹੀਂ ਵਿਕਦਾ । ਜਿਨਾ ਪੈਸਾ ਸੰਦ ਬਨਾਉਣ ਤੇ ਲਗਦਾ ਤੇ ਫੇਰ ਓਨਾ ਹੀ ਮਸ਼ੁਹਰੀ ਤੇ ਲਗਦਾ ਹੈ ।

  • @HardeepSinghmaghera
    @HardeepSinghmaghera Жыл бұрын

    ਇਹ ਮਸ਼ੀਨ ਕੋਟਕਪੂਰੇ ਏਰੀਏ ਵਿੱਚ ਮਿਲ ਸਕਦੀ 1.2 ਕਿੱਲੇ ਬੀਜ ਕੇ ਵੇਖਣ ਲਈ ਟ੍ਰਾਇਲ ਲਈ

  • @paramjeetsandhu2428
    @paramjeetsandhu2428 Жыл бұрын

    Bhot bhot dhanwad veer ji eda di mashine banon lai dsr bhot vadia tarika a jhona lon da

  • @bachittarsingh8547
    @bachittarsingh8547 Жыл бұрын

    ਅੱਠ ਇਕ ਚਾਰ ਛੇ ਸੱਤ ਪੰਜ ਪੰਜ ਇਕ ਇਕ ਚਾਰ ਸੁਧਾਰ ਬਲਾਕ ਵਿੱਚ ਇਸ ਮਸ਼ੀਨ ਨਾਲ ਬਿਜਾਈ ਲਈ ਸੰਪਰਕ ਕਰੋ।

  • @saroopsarpanch4506
    @saroopsarpanch4506 Жыл бұрын

    🙏🏻🙏🏻Waheguru mehar kran ji🙏🏻🙏🏻

  • @harkiratsingh847
    @harkiratsingh847 Жыл бұрын

    Salute baiji❤

  • @kunwarsandhu3190
    @kunwarsandhu3190Ай бұрын

    ਇਸ ਮਸ਼ੀਨ ਨਾਲ ਕਣਕ ਦੀ ਬਿਜਾਈ ਕਰਨ ਨਾਲ ਕਣਕ ਦਾ ਝਾੜ ਵੀ ਵਧੇਗਾ।

  • @danishahsan1981
    @danishahsan1981 Жыл бұрын

    Wa Bai End kar ti

  • @Bdk24
    @Bdk24 Жыл бұрын

    Ssa bhai ji

  • @jagbirsingh7123
    @jagbirsingh7123 Жыл бұрын

    Very good bro your technique and good job journalist

  • @kaurxjot.001
    @kaurxjot.001 Жыл бұрын

    Love you veera 🙏🏼

  • @ipssingh9082
    @ipssingh9082 Жыл бұрын

    Ghaint

  • @SukhpalSingh-xy8pg
    @SukhpalSingh-xy8pg Жыл бұрын

    Very nice ji

  • @gurdeepsinghgurdeep2720
    @gurdeepsinghgurdeep2720 Жыл бұрын

    🔥🔥

  • @kuldeepsidhu1149
    @kuldeepsidhu1149 Жыл бұрын

    👌❤️🙏

  • @sukhdevkaur5767
    @sukhdevkaur5767 Жыл бұрын

    👌👌👌

  • @payalindianmarwarihorsefar7505
    @payalindianmarwarihorsefar7505 Жыл бұрын

    🙏🙏

  • @lakhwindersinghvirk2528
    @lakhwindersinghvirk2528 Жыл бұрын

    ਬਹੁਤ ਵਧੀਆ ਜੀ

  • @gurbirsingh5401
    @gurbirsingh5401 Жыл бұрын

    ❤️❤️🙏🙏

  • @madanlalmadanlal9117
    @madanlalmadanlal9117 Жыл бұрын

    Very nice

  • @GurpreetSingh-zh8gp
    @GurpreetSingh-zh8gp10 ай бұрын

    Good ji

  • @khattrafarm4474
    @khattrafarm44747 ай бұрын

    👌👌👌👌

  • @gaddiloverspb
    @gaddiloverspb Жыл бұрын

    ਗਰੀਬ ਜਨਤਾ ਦਾ ਗਲ ਘੋਟ ਦਿਓ

  • @KaranSingh-ld7dx
    @KaranSingh-ld7dx Жыл бұрын

    ਇਹ ਸਬ ਫਰੋਡ ਆ

  • @RanjitsinghSidhu-hm1cn
    @RanjitsinghSidhu-hm1cn2 ай бұрын

    Ranjeet singh

  • @lovepreet551
    @lovepreet551 Жыл бұрын

    Nice bro

  • @jcbdeep1196
    @jcbdeep1196 Жыл бұрын

    Veer mein vi aa tjrba kitaa c 10 inch and 5 inch 1121 te p ushaa 10 inch 6 inch good

  • @palvinderaulakh7885
    @palvinderaulakh78854 ай бұрын

    Bahut vadiya machine mein 2023 vich kharidi c 124 kile de bijai kiti c

  • @majorsingh5064
    @majorsingh5064 Жыл бұрын

    अब यहाँ पर पानी हल्का है जैसे हमारे यहाँ पर हम पनीरी की बीजाई करते हैं तो पनीरी जल जाती है वहाँ पर कामयाब हो सकता है

  • @rajindernatt8262
    @rajindernatt8262 Жыл бұрын

    Good 👍

  • @avatarrandhawa5606
    @avatarrandhawa5606 Жыл бұрын

    nice

  • @harshdeepsingh56207
    @harshdeepsingh56207 Жыл бұрын

    Nice

  • @ArvindSharma-wg5bw
    @ArvindSharma-wg5bw Жыл бұрын

    Bai nice information jammu main is machine par subsidy hai ar kitna price hai iska

  • @gurcharnsingh9291
    @gurcharnsingh92916 ай бұрын

    ਇਹ ਪੱਤਰਕਾਰ ਦਾ ਕੰਮ ਹੈ ਪੈਸੇ ਕਮਾਉਣਾ ਚਾਰ ਕਿਸਾਨ ਇਕੱਠੇ ਕਰ ਲੈਂਦਾ ਹੈ ਇੱਕ ਦੂਜੇ ਦੀ ਵਡਿਆਈ ਕਰਦੇ ਰਹਿੰਦੇ ਹਨ ਮਿਸਤਰੀਆਂ ਤੋਂ ਮੋਟੀ ਰਕਮ ਵਸੂਲ ਕਰ ਲੈਂਦਾ ਹੈ ਇਹਦੀਆਂ ਗੱਲਾਂ ਬਾਰ ਬਾਰ ਧਿਆਨ ਨਾ ਦਿੱਤਾ ਜਾਏ

  • @inderjit748
    @inderjit7486 ай бұрын

    GHORE DE CHAL WALA KAM AA GHOREA TE VAIDA DA KAM 😂😂 G NO ONE

  • @guri1390
    @guri13909 ай бұрын

    22 ji ... jankari bhut vadia ... pr thoda ja rate da idea vi deyo

  • @sahibjeetsingh2420
    @sahibjeetsingh24202 ай бұрын

    Veer ji tran taran distt ch pind noorpur hai.har kism di high breed sabji .ful.fal har kissm da paida karde ne.all Punjab ch janda.tussi jroor vedio shoot kro

  • @jcbdeep1196
    @jcbdeep1196 Жыл бұрын

    Veer kanak daa 2 inch te one seed only right aaa

  • @raghbirsandhu8527
    @raghbirsandhu8527Ай бұрын

    What is the price

  • @chaichuri_tohana
    @chaichuri_tohana Жыл бұрын

    Apne ristedar aa ehe bbc agro

  • @gurcharanfatehpuria7256
    @gurcharanfatehpuria7256 Жыл бұрын

    Ehda ki faida pani ta ona hee lgda

  • @narshad9778
    @narshad9778 Жыл бұрын

    Thode kol Quantity ta hundi ni y den nu

  • @DharminderSingh-ug4wf
    @DharminderSingh-ug4wf Жыл бұрын

    Price kitna DSR machine da

  • @gurdeepsinghgurdeep2720

    @gurdeepsinghgurdeep2720

    Жыл бұрын

    130000

  • @harbakhshishsingh9825
    @harbakhshishsingh9825 Жыл бұрын

    Price ki hai by machin di

  • @surendersingh7673

    @surendersingh7673

    Жыл бұрын

    130000

  • @fanfarming4620
    @fanfarming4620 Жыл бұрын

    Price ki ae bai g

  • @surendersingh7673

    @surendersingh7673

    Жыл бұрын

    130000

  • @JaswinderSingh-ll9ed
    @JaswinderSingh-ll9ed Жыл бұрын

    Laser nu chla ke dekho

  • @PargatSaheta
    @PargatSaheta Жыл бұрын

    Retli jmeen ch kamyab aa DSR?

  • @paramjeetsandhu2428

    @paramjeetsandhu2428

    Жыл бұрын

    Yes kyo nhi veer kamzab a puri tra sade ve retali zmeen a

  • @akashbhangu0090
    @akashbhangu0090 Жыл бұрын

    22 da address ki aa?

  • @navjotsingh7201
    @navjotsingh7201 Жыл бұрын

    ਆਪਣੇ ਕੋਲ ਵੀ ਆਈ ਇਹ ਮਸ਼ੀਨ ਪਿਛਲੇ ਸਾਲ

  • @majorsingh5064

    @majorsingh5064

    Жыл бұрын

    भाई यहाँ पर पनीरी जल जाती है पानी हल्के होने की वजह से वहाँ पर इसकी बिजाई कामयाब हो जाएगी

  • @naturehumanity9493

    @naturehumanity9493

    Жыл бұрын

    ਕਿੱਥੇ ਏਰੀਆ

  • @Rdhawanvlog

    @Rdhawanvlog

    Жыл бұрын

    @@naturehumanity9493 pind sangha jila mansa thaseel sardulgarh

  • @gurjantbhinder3121

    @gurjantbhinder3121

    3 ай бұрын

    no. bhejeo apna vr

  • @gurjantbhinder3121

    @gurjantbhinder3121

    3 ай бұрын

    no. bhejeo apna vr

  • @SubhashKamboj-el3mi
    @SubhashKamboj-el3miАй бұрын

    Bai.2013..h.banati.c.sardulgar

  • @bhaskardhakad1369
    @bhaskardhakad1369 Жыл бұрын

    ये DSR मुझे लेना हैं आप का नम्बर दो

  • @SADA_VEHRA

    @SADA_VEHRA

    Жыл бұрын

    ਵੀਡੀੳ ਮੇ ਡਾਲਾ ਹੈ ਨੰਬਰ ਅੱਛੀ ਤਰਾ ਵੀਡੀੳ ਦੇਖੇ

Келесі