Gurchet Ne Kadhiyan Majjan Diyan Dhara,n | Lyallpur to kiti shopping

Gurchet kolo Kadhwaiyan Majjan Diyan Dhara,n | Lyallpur to kiti shopping

Пікірлер: 437

  • @PunjabiLehar
    @PunjabiLehar7 ай бұрын

    Thankyou all keep supporting share and comments 🙏🙏🙏🙏🙏🙏

  • @gurjantsingh549

    @gurjantsingh549

    7 ай бұрын

    😅

  • @Nvjot517

    @Nvjot517

    7 ай бұрын

    Eh hun da tour ae bhaji ke dubara gye gurchet chitarkar ji

  • @SandeepKaur-bc2jb

    @SandeepKaur-bc2jb

    7 ай бұрын

    ❤️❤️❤️❤️lots of love from apna punjab . 😊😊😊

  • @rajwindermaan5640

    @rajwindermaan5640

    7 ай бұрын

    🎉🎉Dhillon sahab tusi peg git vich kis nu kiha asi ta sarab nu kehnda aa dhanvad Naib singh mann muktsar ind

  • @gurvindersinghbawasran3336
    @gurvindersinghbawasran33367 ай бұрын

    Bahut piyar muhabbat karde lende Punjab de ver waheguru ji ese tara sade Punjabia te apni kirpa banai rakhna ji 🙏❤️

  • @bpeo9578
    @bpeo95787 ай бұрын

    ਰੱਬਾ ਜਲਦੀ ਮਿਲਾਦੇ ਮੈਨੂੰ ਵੀ ਸਿਆਲਕੋਟ ਸ਼ਤਾਬਗੜ੍ਹਾ ਮੇਰੇ ਪਿਓ ਦਾਦੇ ਦੀ ਜੰਮਣ ਭੌਂ ਨਾਲ 🙏🙏🙏 ਸਾਰੇ ਲਹਿੰਦੇ ਪੰਜਾਬ ਨੂੰ ਪਿਆਰ ਤੇ ਸਨੇਹ ਭਰੀ 🙏🙏🙏 ਜੀ

  • @kulwindersinghninda375
    @kulwindersinghninda3757 ай бұрын

    ਸਾਡਾ ਚੇਤਾ ਸਾਡੇ ਨਾਸਿਰ ਅੰਜੁਮ ਸਾਡੇ ਸਾਰੇ ਵੀਰ ਸਾਡੀਆਂ ਸਾਂਝੀਆਂ ਮਾਂਵਾਂ ਭੈਣਾਂ ਸਿੱਖ ਮੁਸਲਿਮ ਹਿੰਦੂ ਇਸਾਈ ਸਾਰੇ ਇੱਕ ਹਨ ਅਤੇਹੋਣੇ ਚਾਹੀਦੇ ਨੇਏਸੀਆ ਇੱਕ ਪਿੰਡਹੋਣਾ ਚਾਹੀਦਾ

  • @amangrewal2235
    @amangrewal22357 ай бұрын

    yaar mera tey ronn nikal janda charday lehanday punjab de sikh muslim veera nu kathay dekh ke .Allah Waheguru saday Lehanday Punjab de muslim veera nu hamesha khush rakhay . Indian sarkar nu request ah please saday lehanday punjab de muslim veera nu be india da visa easily dita jaiya karay kyu ke asi charday punjab wale chonay ah ke saday lehanday wale veer saday koll oun tey rehan ke asi be apne veera di seva kar sakiye......

  • @umairlatif904

    @umairlatif904

    7 ай бұрын

    ❤❤❤

  • @kkaur5881

    @kkaur5881

    7 ай бұрын

    ❤❤❤❤❤❤

  • @RajinderSingh-cw9wu
    @RajinderSingh-cw9wu7 ай бұрын

    ਬੜੇ ਦਰਿਆ ਦਿਲ ਬੰਦੇ ਹਨ ਪਾਕਿਸਤਾਨੀ ਪੰਜਾਬੀ ਵੀਰ ਨਾਸਿਰ ਢਿਲੋਂ ਸਾਹਿਬ ਦੀਆਂ ਵੀਡੀਓ ਵੇਖਕੇ ਬਹੁਤ ਵਧੀਆ ਲਗਦਾ ਜਿਉਂਦੇ ਵਸਦੇ ਰਹੇ 🎉🎉🎉🎉

  • @vinylRECORDS0522
    @vinylRECORDS05227 ай бұрын

    Dil khush ho gya, Pakistani veeran da pyar dekh ke, love you from charda Punjab.

  • @bpeo9578
    @bpeo95787 ай бұрын

    ਨਾਸਿਰ ਬੇਟਾ ਗੁਰਚੇਤ ਸ਼ਹਿਜ਼ਾਦੇ ਵਾਹਿਗੁਰੂ ਜੀ ਇੰਝ ਹੀ ਪਿਆਰ ਬਣਾਈ ਰੱਖਣ ਮੇਰੇ ਪੁਰਖਿਆਂ ਦੀ ਧਰਤ ਨਾਲ ਜਿਓਦੇ ਵੱਸਦੇ ਰਹੋ ਜਵਾਨੀਆਂ ਮਾਣੋ ਪਰਮਿੰਦਰ ਜੀਤ ਸਿੰਘ ਰਿਟਾ ਸਿੱਖਿਆ ਅਫਸਰ ਨਕੋਦਰ ਜਲੰਧਰ

  • @GurpreetSingh-gn6cs
    @GurpreetSingh-gn6cs7 ай бұрын

    ਦਿਲੋਂ ਪਿਆਰ ਲੈਂਹਿਦੇ ਪੰਜਾਬ ਵਾਲੇ ਪੰਜਾਬੀ ਵੀਰਾਂ ਨੂੰ ❤❤❤❤❤❤❤❤❤❤❤❤

  • @GurpreetSingh-gn6cs
    @GurpreetSingh-gn6cs7 ай бұрын

    ਬਹੁਤ ਸੋਹਣੀ ਅਵਾਜ਼ ਫਰਿਆਦ ਵੀਰ ❤❤❤

  • @nadeemchishti-cn7lp
    @nadeemchishti-cn7lp7 ай бұрын

    صلی اللہ علیہ والہ وسلم

  • @bholasinghsidhu5167
    @bholasinghsidhu51677 ай бұрын

    ❤ ਧਨਵਾਦ ਲਹਿਦੋਂ ਪੰਜਾਬ ਵਾਲਿਉ ਕਦੇ ਪਰਮਾਤਮਾ ਮੇਲ ਕਰਵਾਉਣ ❤ ਸਲੂਟ

  • @prabhchattha8325
    @prabhchattha83257 ай бұрын

    Dil khush kite jy lehnde Panjab ale o 🇵🇰

  • @hardeepharry9872
    @hardeepharry98727 ай бұрын

    People of India should see the love of Punjabi brothers on both sides, we should not get involved in the inflammatory agenda of Godi media.

  • @imrankhokhar6690
    @imrankhokhar66907 ай бұрын

    Gurchit is humble person 🙏

  • @glantegeetwithsurinderkaur1584
    @glantegeetwithsurinderkaur15847 ай бұрын

    Waheguru dono Punjab de lokan nu raji rakhe ji🙌🙌🙌🙏🙏🙏

  • @InderjitSingh-hl6qk
    @InderjitSingh-hl6qk7 ай бұрын

    ਤਹਿ ਦਿਲੋਂ ਧੰਨਵਾਦ ਸਾਰੇ ਲਹਿੰਦੇ ਪੰਜਾਬ ਵੀਰਾਂ ਦਾ,

  • @tirathsingh6539
    @tirathsingh65397 ай бұрын

    ਬਹੁਤ ਸਾਰਾ ਪਿਆਰ ਸਤਿਕਾਰ ਜੀ ❤❤❤

  • @singhsaab6992
    @singhsaab69927 ай бұрын

    ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰੋ ਏਹ ਬਾਰਡਰ ਦਾ ਰੌਲਾ ਖ਼ਤਮ ਕਰ ਦਿਓ ਖੁੱਲ੍ਹੇ ਦਰਸ਼ਨ ਦੀਦਾਰ baksho ਜੀ ਸਾਡੀ ਰੂਹ ਤਰਸਦੀ ਰਹਿੰਦੀ ਨਨਕਾਣਾ ਸਾਹਿਬ ਦੇਖਣ ਨੂੰ 🙏

  • @RavinderSingh-gt7sd
    @RavinderSingh-gt7sd7 ай бұрын

    Bai da song bohat kaint c yr ❤

  • @SinghGill7878
    @SinghGill78787 ай бұрын

    Love you yaaro charhda Lehnda punjab Jindabad ❤ Jionde Vasde hasde rho bhravo 😊

  • @samiashabbir7265
    @samiashabbir72657 ай бұрын

    Gurchit g you r so humble ....a real star....bravoooo❤❤❤❤👌🏻👍🏻nasir bhai zabrdast....nasir bhai gurchit g sa zror khiye ga k onchi uran urna chahte han to ase hi qadam zameen pr hi jma k rkhiye ga or phir zindgi ka mza lijiye ga...In Sha Allah....👍🏻👌🏻🇵🇰♥️samia minhas

  • @harpreet11560
    @harpreet115607 ай бұрын

    Bhut Pyare & Nek log ne Pakistan 🇵🇰 de ... Allah Tandrusti bakshe❤️

  • @barindersingh7593
    @barindersingh75935 ай бұрын

    Wow. What a lovely and wonderful meeting. Panjab, Panjabi and Panjabiat Zindabad. Master Barinder Singh Zakhmi Presenter, SIKH CHANNEL England.

  • @bhupindersidhuvlogs8142
    @bhupindersidhuvlogs81427 ай бұрын

    ਵੱਡੇ ਵੀਰ ਨਾਸਿਰ ਢਿੱਲੋਂ ਜੀ ਤੁਹਾਡੀਆਂ ਵੀਡਿਉ ਦੇਖਕੇ ਮੰਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ

  • @buntysandhu9652
    @buntysandhu96527 ай бұрын

    Mere bapu da pend wareha Lalpur sijda mere walo waheguru ji mehr Karo sab te ❤❤

  • @balkarnsingh7918
    @balkarnsingh79187 ай бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੀਂ ਸਾਰਿਆਂ ਨੂੰ ❤❤❤❤🎉

  • @khubaibakram6757
    @khubaibakram67577 ай бұрын

    Boht zayda zabardast song bai release kadon krna ❤

  • @user-zs4xg4kk7o

    @user-zs4xg4kk7o

    7 ай бұрын

    Ho gy h bari dyr daa samj jutt dy nal

  • @sarabjeetsingh6441
    @sarabjeetsingh64417 ай бұрын

    Dilo pyar te bahut satkaar lehnde punjab valeyo ❤️❤️❤️❤️assi v jaroor aavange apna pichhokad takkan,, video vekh ke mann bahut khush hunda ,, saadi saanjh ajj v ove hi kaim hai ❤️❤️

  • @gamdoorbrar3417
    @gamdoorbrar34177 ай бұрын

    ਬਹੁਤ ਵਧੀਆ ਲੱਗਿਆ,, ਵੀਰ ਢਿਲੋਂ,,, ਦਾ ਪਿੰਡ ਅਤੇ ਦੋਸਤਾਂ ਦੀ ਮਹਿਫ਼ਿਲ,, ਵੀਰ ਦਾ ਗਾਣਾ,, ਜੂਨੀਅਰ ਢਿਲੋਂ ਦਾ ਘਰ ਜਾਣ ਤੋਂ ਇਨਕਾਰ,, ਬਲਾਗ ਵਿੱਚ ਹਾਜਰ ਰਹਿਣ ਦੀ,, ਜਿੱਦ,, ਬੱਚਿਆਂ ਦੀ ਗੁਰਚੇਤ ਨਾਲ ਫੋਟੋ,,, ਅਤੇ ਖਰੀਦਦਾਰੀ,, ਫਿਰ ਦਾਵਤ,, ਮਹਿਮਾਨ ਨਵਾਜ਼ੀ ਬਹੁਤ ਵਧੀਆ ਲੱਗੀ,,,ਵਧੀਆ ਲੱਗੀ,,

  • @user-jp5sp4dr9b
    @user-jp5sp4dr9b7 ай бұрын

    ਨਾਸਿਰ ਭਾਜ਼ੀ ਤੁਹਾਨੂੰ ਚੜ੍ਹਦੇ ਪੰਜਾਬ ਵੱਲੋਂ ਦੋਵੇਂ ਹੱਥ 🙏🏾🌹🙏🏾🌹🙏🏾🌹🙏🏾🌹🙏🏾 ਜੋੜ ਕੇ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਤੁਹਾਡੇ ਵੀਡੀਓ ਮੈਂ ਕੋਟਕਪੂਰਾ ਸ਼ਹਿਰ ਤੋਂ ਵੇਖਦਾਂ ਹਾਂ ਜੀ ਬਹੁਤ ਬਹੁਤ ਹੀ ਖੂਬਸੂਰਤ ਹੁੰਦੇ ਹਨ ਬਹੁਤ ਬਹੁਤ ਹੀ ਪਿਆਰੀ ਹੁੰਦੇ ਹਨ ❤❤❤❤❤

  • @kuljitsingh763
    @kuljitsingh7637 ай бұрын

    ਗੁਰਚੇਤ ਭੁੱਲਰ ਜੀ ਅਤੇ ਨਾਸਿਰ ਢਿੱਲੋਂ ਭਾਜੀ ਕੋਈ ਲਫਜ਼ ਨਹੀਂ ਮੈਂ ਆਪ ਜੀ ਦੀ ਸਿਫਤ ਕਰਾਂ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਹੈ ਭਾ ਜੀ

  • @SK-io4gd
    @SK-io4gd7 ай бұрын

    Excellent singing by Farhad

  • @gurbhejsingh-jd7no
    @gurbhejsingh-jd7no7 ай бұрын

    Dil khush ho gai bro. Love you all friends ❤❤❤❤❤

  • @tarikang
    @tarikang7 ай бұрын

    Kinna attt gaunda veer kya baat aa chrdi kla vich rkhn waheguru ji. Aun vale tiem vich song aun veer de. Schi dilo feeling ondi avaj sun k

  • @s.kaur777
    @s.kaur7777 ай бұрын

    Song boht sohna gaya munde ne. 👏👏👏👌👌👌

  • @KuldeepSingh-ug2di
    @KuldeepSingh-ug2di7 ай бұрын

    ਪਾਕਿਸਤਾਨ ਵਾਲਿਓ ਚੜ੍ਹਦੀਕਲਾ ਵਿੱਚ ਰਹੋ

  • @naseemsiddiqui9848
    @naseemsiddiqui98487 ай бұрын

    Jeeta rahe pra rab rakha so sweet voice ❤❤❤

  • @kuldeepsingh-tg9gy
    @kuldeepsingh-tg9gy7 ай бұрын

    Bahoot vadia mehman namaji Nasir 22 Dillon salut

  • @ranasidhu3219
    @ranasidhu32197 ай бұрын

    Bhut gud g....pind satoke thsil chunniya disst lohar...mere dada g 1947 to phela athe rehnde c g...mera vi bhut Dil krda pakstan di os pawter dhartti te Jan nu...jitho Sade vadde aye c....pakstan de lok bhut vadhiya ne g..

  • @rajpalkaur21
    @rajpalkaur217 ай бұрын

    ਰੱਬਾ ਕਿਤੇ ਸਾਨੂੰ ਵੀ ਸਿਆਲਕੋਟ ਬੁਲਾ ਲੈ ਤਹਿਸੀਲ ਪਸਰੂਰ੍ਹ ਪਿਡੰ ਬੋਗਰਗਿੱਲ ਮੇਰੇ ਪਿਤਾ ਜੀ ਦੀਜਨਮ ਭੂਮੀ ਸੀ ਵਾਹਿਗੁਰੂ ਮੇਰੇ ਇਹਨਾਂ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੈ ਜਿਹੜੇ ਵਡਿਓ ਪੳਦੇ ਹਨ

  • @lambother

    @lambother

    7 ай бұрын

    Behen ap bhi aao... Koi problem Nahi ho gi insha'Allah... Mohabbat hi milay ham bhaioon sai ap ko... Sialkot aao Karachi aao ya Lahore 100 bismillah... Faheem gujjar from karachi

  • @user-tk9ur5nf6q
    @user-tk9ur5nf6q7 ай бұрын

    Sada vi dil karda miln nu pr rab spot nhi sade nal Waheguruji ❤❤❤❤❤😢

  • @jassi03purewal40
    @jassi03purewal407 ай бұрын

    Shukar Allah da Nasir puttar de Mata ji Sade didi ji de darshan hoe aa

  • @baljindersingh7802
    @baljindersingh78027 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @bhupinderdhillon980
    @bhupinderdhillon9807 ай бұрын

    ਗੁਰਚੇਤ ਬਾਈ ਨੇ ਮੱਝਾਂ ਦੀਆਂ ਧਾਰਾਂ ਵੀ ਕੱਢੀਆਂ ਪੁਰਾਣੇ ਸਮੇਂ ਦੀ ਯਾਦ ਤਾਜ਼ਾ ਕਰਵਾ ਦਿੱਤੀ।

  • @JaspalSingh-qf1ty
    @JaspalSingh-qf1ty7 ай бұрын

    ਜਸਪਾਲ ਸਿੰਘ🙏🙏🙏🙏🎉🎉🎉🎉🎉🎉❤❤❤❤❤❤❤❤❤🌹❤🌹🌹🌹🌹👍👍👍🙏🙏🙏✌✌👌🇮🇳🇮🇳🇮🇳👌👌👌👌✌✌✌✌✌✌🙏🙏🙏🙏🙏🙏👍👍👍👍🌹🌹

  • @gunnjotkaur170
    @gunnjotkaur1705 ай бұрын

    Very nice dhillon saab baba nanak thanu tadrustee deve

  • @sonubuttar4933
    @sonubuttar49337 ай бұрын

    Bahut sohna gaya bai ji us munda ne

  • @rg8987
    @rg89877 ай бұрын

    Beautiful voice♥️♥️♥️

  • @jagatkamboj9975
    @jagatkamboj99757 ай бұрын

    Love you pak Punjabi veero te bhaino khush raho Allah waheguru khushiyan bakshe ❤❤

  • @user-xf7jx5wv8n
    @user-xf7jx5wv8n7 ай бұрын

    ਬਾਈ ਦੀ ਅਵਾਜ਼ ਬਹੁਤ ਸੋਹਣੀ ਆ ❤👍👌

  • @user-py1or4ld9q
    @user-py1or4ld9q7 ай бұрын

    Sab indian bhayoon ko mera dil se salam aur namsty and sasrikaal😅

  • @narinderpal1854
    @narinderpal18547 ай бұрын

    ਬੱਚਾ ਕਿੰਨਾ cute aa,,,, lovely।

  • @SurinderSingh-hw2jc
    @SurinderSingh-hw2jc7 ай бұрын

    Satnam waheguru ji

  • @SukhdevSingh-mo3iy
    @SukhdevSingh-mo3iy7 ай бұрын

    Nasir Dhillon Ji, Thanks for video

  • @harrygsd7561
    @harrygsd75616 ай бұрын

    Bhut vadhia gaia veer ne awaj v bhut sohni a veer dee

  • @prabhdeepjassal3665
    @prabhdeepjassal36657 ай бұрын

    Jatt warga banda puri duniya te ni lots of love from 🇨🇦🇨🇦

  • @tajindartajindar4025
    @tajindartajindar40257 ай бұрын

    Bhot pyar charda Punjab Amritsar to❤❤❤

  • @Montyjatt8603
    @Montyjatt86037 ай бұрын

    ਢਿੱਲੋ ਪਾਜੀ ਬਾਡਰ ਖੁਲ੍ਹਵਾਦੋ ਫ੍ਰੀ ਚ ਬੜਾ ਦਿਲ ਕਰਦਾ ਆਪਣਾ ਬਾਕੀ ਲਹਿਦਾ ਪੰਜਾਬ ਦੇਖਣ ਨੂੰ ਪੈਸੇ ਪੂਸੇ ਤਾ ਹੇਨੀ ਆਨ ਲਈ ਬਾਡਰ ਖੋਲ ਦੋ ਢਿੱਲੋ ਸਾਬ,ਰੋਜ ਤੁਹਾਡੀਆਂ ਵੀਡੀਓ ਦੇਖ ਦੇਖ ਕੇ ਅੱਗ ਜਿਹੀ ਲੱਗ ਜਾਂਦੀ ਆ ਲਹਿੰਦੇ ਪੰਜਾਬ ਆਣ ਦੀ ਜਿੱਦਣ ਪੈਸੇ ਆਗੇ ਮੇਰੇ ਕੋਲ ਫੇਰ ਮਿਲਾਂਗਾ ਇੱਥੇ ਆਕੇ, ਸਤ ਸ੍ਰੀ ਅਕਾਲ ਸਾਰੇ ਭਰਾਵਾ ਨੂੰ

  • @ramangill2131
    @ramangill21317 ай бұрын

    ਬਹੁਤ ਬਹੁਤ ਵਧੀਆ ਜੀ❤❤❤❤❤❤❤

  • @ch.khalid.lone5840
    @ch.khalid.lone58407 ай бұрын

    پنجابیوں کی یہ محبتیں اپس میں ہمیشہ قائم رہیں گی ۔انشاء اللہ

  • @manpreetsandhu3586
    @manpreetsandhu35867 ай бұрын

    Song bhut wadia e 👏👏👏

  • @ershadbhatti3425

    @ershadbhatti3425

    7 ай бұрын

    G song k bol buht piyare hn ❤

  • @baljitsingh6957
    @baljitsingh69577 ай бұрын

    ਬਹੁਤ ਵਧੀਆ ਉਪਰਾਲਾ ਹੈ ਜੀ।

  • @user-ny7op3zd3d
    @user-ny7op3zd3d7 ай бұрын

    ਬਹੁਤ ਹੀ ਵਧੀਆ ਗੀਤ ਗਾਇਆ ਮੁੰਡੇ ਨੇ ਬਹੁਤ ਵਧੀਆ ❤❤

  • @shawindersingh6931
    @shawindersingh69317 ай бұрын

    ਸਾਰੇ ਪੰਜਾਬੀ ਭਰਾਵਾਂ ਨੂੰ ਸਤਿ ਸ੍ਰੀ ਅਕਾਲ l

  • @fatehsingh6688
    @fatehsingh66887 ай бұрын

    Very good Nasar Bhai ji And Sari team 🌹🌺🌹🎆

  • @hammadajiz5782
    @hammadajiz57827 ай бұрын

    Love from France ❤❤❤

  • @rockchahal2508
    @rockchahal25087 ай бұрын

    ਗੁਰਚੇਤ ਚਿੱਤਰਕਾਰ 22 love you

  • @maluksingh5489
    @maluksingh54897 ай бұрын

    ਬਹੁਤ ਵਧੀਆ ਬਾਈ

  • @gurpreetdhanoa3476
    @gurpreetdhanoa34767 ай бұрын

    Wahguru ji 🎉🎉🎉🎉🎉🎉🎉🎉

  • @user-nd8zr6md4e
    @user-nd8zr6md4e7 ай бұрын

    ❤❤❤ یار اس سنگر کو سجاد جانی صاحب کے پاس جانا چاہیے وہ بھی فیصل آباد کے ہیں وہ اس کو اور فیمس کر دے گے اچھی آواز ہیں m ahmad khursed from south korea 🇰🇷 ❤❤❤❤

  • @BhupinderSingh-tw5jt
    @BhupinderSingh-tw5jt7 ай бұрын

    ਬਹੁਤ ਵਧੀਆ ਜੀ

  • @kakadhillondhillon1486
    @kakadhillondhillon14867 ай бұрын

    sirra voice good song love you bai ji pakistani dildar ne kaka dhillon punjab ludhiana

  • @hammadajiz5782
    @hammadajiz57827 ай бұрын

    Apna Punjab Sanjha Punjab love you guys ❤❤❤❤❤❤❤❤

  • @sawarnsingh9989
    @sawarnsingh99897 ай бұрын

    Good vedio nasar shaib god bless sawarn Singh from UK

  • @abidjatoi5481
    @abidjatoi54817 ай бұрын

    ❤❤lovely vlog Nasir bro❤❤

  • @hindikidsmovie1522
    @hindikidsmovie15227 ай бұрын

    Song was awesome

  • @kakabasra6595
    @kakabasra65957 ай бұрын

    ਦਿਲੋਂ ਪਿਆਰ ਮੇਰੇ ਭਰਾਵਾਂ ਨੂੰ ਬਹੁਤ ਸਾਰਾ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harpreetkaurkaur6876
    @harpreetkaurkaur68767 ай бұрын

    ❤❤Nasir dhillon from uk

  • @sunnygillan6908
    @sunnygillan69087 ай бұрын

    Very nice voice ❤❤

  • @sahilsandhu8501
    @sahilsandhu85017 ай бұрын

    Bout he sona laga❤❤❤

  • @surinderbajaj4381
    @surinderbajaj43817 ай бұрын

    Very beautiful efforts bro.

  • @Ramghariaofficial1321
    @Ramghariaofficial13217 ай бұрын

    Nasir veer sada visa vi lava de yara,bhut dil krda aun nu,sade india vich jado aasi Pakistan punjab de loga nu spot krde ha,sikha nu chad ke,baaki sare sanu kehde a,ehna nu Pakistan pej dao😂😂par sala mera visa nhi lva ke dinde😂😂

  • @lekhraj9035
    @lekhraj90357 ай бұрын

    Love from moga charda punjab Sada khush rho 👌👌👌👌👌👌🙏🙏🙏🙏 sade vade vadre v pakshatan to gae c pind da nam c daffar key

  • @tejinderkaur1839
    @tejinderkaur18397 ай бұрын

    Awaj bahut sohni hai veer di ❤❤❤

  • @gurwantsandhu2699
    @gurwantsandhu26997 ай бұрын

    ਬਹੁਤ ਵਧੀਆ ਢਿੱਲੋਂ ਸਾਹਿਬ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ

  • @sattibains4818
    @sattibains48183 ай бұрын

    Rab kre sada Punjab ek ho jave

  • @harmindergill6488
    @harmindergill64887 ай бұрын

    God bless you guys

  • @SimranKaur-ts5no
    @SimranKaur-ts5no7 ай бұрын

    Wahiguru ji 🙏

  • @mohdnafees5509
    @mohdnafees55097 ай бұрын

    Bahut Badhiya ❤❤❤❤❤

  • @UDTATEER374
    @UDTATEER3747 ай бұрын

    Love you all team,from shunty Bai,sirsa

  • @HarpreetKaur-kc7sk
    @HarpreetKaur-kc7sk7 ай бұрын

    Bot cute bebi a veer g 🙏❤

  • @kashjpj
    @kashjpj7 ай бұрын

    mashaallah brother ❤️

  • @amritpalsohal6898
    @amritpalsohal68987 ай бұрын

    nice from Amritsar

  • @sukhwindershelly1379
    @sukhwindershelly13797 ай бұрын

    ਨਾਸਿਰ ਵੀਰ ਜੀ ਗੁਰਚੇਤ ਵੀਰ ਜੀ ਵਾਹਿਗੁਰੂ ਜੀ ਆਪ ਦੀ ਉਮਰ ਲੰਬੀ ਕਰੇ।

  • @ranjitdeol1799
    @ranjitdeol17997 ай бұрын

    Nice song nice vlog 🙏🙏❤️❤️

  • @ManveerOfficialvlogs7711_
    @ManveerOfficialvlogs7711_7 ай бұрын

    Vloge gaint a veer ji God bless you😊😊😊😊🎉🎉

  • @SukhchainSingh-bl3tb
    @SukhchainSingh-bl3tb7 ай бұрын

    ਲਹਿੰਦੇ ਪੰਜਾਬ ਵਾਲੋਂ ਦਿਲੋਂ ਧੰਨਵਾਦ ਜੀ ਬਾਈ ਗੁਰਚੇਤ ਚਿੱਤਰਕਾਰ ਬਾਈ ਇੱਕ ਜੁੱਤੀ ਜ਼ਰੂਰ ਲੈਕੇ ਆਈ ਮੇਰੇ ਲਈ ❤❤

  • @sakinderboparai3046

    @sakinderboparai3046

    7 ай бұрын

    ਕਿੰਨੇ ਨੰਬਰ ਦੀ ।

  • @SandeepKaur-bc2jb
    @SandeepKaur-bc2jb7 ай бұрын

    Bai g bohat vadia lge vlog❤❤❤❤❤from apna punjab . Dhanaula.

  • @kkaur5881
    @kkaur58817 ай бұрын

    🙏❤ 🙏love to lyallpur🙏 ❤🙏

Келесі