No video

ਘਰ ਬਣਾਉਣ ਦੀ ਗੱਲ ਸਾਡੇ ਸਾਹਮਣੇ ਹੋਈ ਸੀ || Aaj Mere Naal || Bittu Chak Wala || NewsNumber.Com

ਘਰ ਬਣਾਉਣ ਦੀ ਗੱਲ ਸਾਡੇ ਸਾਹਮਣੇ ਹੋਈ ਸੀ || Aaj Mere Naal || Bittu Chak Wala || NewsNumber.Com

Пікірлер: 1 200

  • @gurmukhsandhusunam9880
    @gurmukhsandhusunam98805 жыл бұрын

    ਸਾਬ ਪਣਗੋਟੇ ਦੇ ਫੈਨ ਲਾਈਕ ਕਰੋ

  • @karandhaliwal8647

    @karandhaliwal8647

    5 жыл бұрын

    Theak aa ਭਾਈ

  • @ajaibsingh3221

    @ajaibsingh3221

    5 жыл бұрын

    Very nice Pangota veer

  • @ballumalkana9850

    @ballumalkana9850

    5 жыл бұрын

    Nice veer

  • @karanbhullarvloges5964

    @karanbhullarvloges5964

    4 жыл бұрын

    veer g eh banda ik number da jhootha wa eh insaan ehna gir chukiya wa ki apne bacciya di jhoothiya sounha kha janda lakh lahnat aa tere te tinu kadar krni nai ayi hun tu dehaari kriya krni aa yaad rakhi

  • @user-ht1ms5yk2d

    @user-ht1ms5yk2d

    4 жыл бұрын

    @@karanbhullarvloges5964 Bhai kise nu aiwe nhi khi da tu kehra rabb aw tu kida keh skda vi eh labour kruga sari life. Tu apde future baare soch kde Saab pangote nu baduaa dinda dinda waheguru Tere Te swali niga na Kr deve kite tnu vi dihari krni Pai jave. Jdo koi kise da haq marda hunda odo bnda tarfda jiwe Saab tarf reha.

  • @harjinderbal8784
    @harjinderbal87845 жыл бұрын

    ਬਹੁਤ ਵਧੀਆ ਜੀ ਪੰਚਾਿੲਤ ਮੇੇੈਬਰ ਵੀ ਸੁਲਝੇ ਿੲਨਸਾਨ ਜਾਪਦੇ ਨੇ ਵਾਹਿਗੁਰੂ ਭਲੀ ਕਰੇ

  • @raghubirsamesong6815

    @raghubirsamesong6815

    5 жыл бұрын

    ਸਾਬ ਸॅਚਾ ਰਾिੲਟਰ ਹੈ

  • @ramanbrar7554

    @ramanbrar7554

    5 жыл бұрын

    ੭੭੬੬ਗਗ੭ਧਧਧਧਧਛਚ੯੯੦

  • @harpinderhundal412
    @harpinderhundal4125 жыл бұрын

    ਬਿੱਟੂ ਵੀਰ ਤੇ ਪਿੰਡ ਦੀ ਪੰਚਾਇਤ ਦਾ ਦਿਲੋ ਧੰਨਵਾਦ ਜਿਨਾ ਨੇ ਸੱਚ ਬਿਆਨ ਕੀਤਾ

  • @johalsaab3819

    @johalsaab3819

    Жыл бұрын

    ਬਾਈ ਜੀ ਸਿੱਧੂ ਮੂਸੇ ਨੇ ਇਹ ਸਾਰੀਆਂ ਦੀਆ ਅੱਖਾਂ ਖੋਲ ਦਿੱਤੀਆਂ ਇਨਾ ਨੂੰ ਹੁਣ ਪਤਾ ਲੱਗਾ

  • @guramritsingh501
    @guramritsingh5015 жыл бұрын

    ਚੰਗੀ ਕਲਮ ਵਾਲਾ ਦਿਮਾਗ ਰੱਬ ਦੇ ਨੇੜਲੇ ਇਨਸਾਨ ਨੂੰ ਹੀ ਮਿਲਦਾ ਹੈ। ਰੱਬ ਤੁਹਾਡੇ ਨਾਲ ਹੈ ਜੀ।

  • @daljindersumra3473

    @daljindersumra3473

    Жыл бұрын

    Waheguru g ❤️ 💖 ♥️

  • @manjitkaur-oc8zu

    @manjitkaur-oc8zu

    Жыл бұрын

    ​@@daljindersumra3473 1 qqq bbye I.. H that Rhe😊😅😮

  • @ManmeetSandhu-Music
    @ManmeetSandhu-Music5 жыл бұрын

    ਸਾਹਬ ਵੀਰ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ 🙏 ਸ਼ੱਡ ਦੇ ਖਹਿੜਾ ਉਹਨਾਂ ਦਾ ਤੂੰ ਆਪਣਾ ਕੰਮ ਕਰ ਇਮਾਨਦਾਰੀ ਨਾਲ ਦਾਤਾ ਜਰੂਰ ਭਾਗ ਲਾਊਗਾ 🙏 ਚੋਰ ਪਿੰਡ ਚ ਸੱਚਾ ਹੋ ਸਕਦਾ ਪਰ ਠਾਣੇ ਚੋ ਰਿਕਾਡ ਨੂੰ ਖਤਮ ਨੀ ਕਰ ਸਕਦਾ ਕਦੇ ਵੀ ਜੋ ਧੱਬਾ ਲਗ ਜਾਵੇ ਇਕ ਵਾਰ,,, ਰੰਧਾਵੇ ਹੋਣੀ ਚੋਰ ਆ ਤੇ ਤੂੰ ਸੱਚਾ ਏ ਸੱਚੇ ਦੀ ਰੱਬ ਜਰੂਰ ਸੁਣੂਗਾ ਵਿਸ਼ਵਾਸ ਰੱਖ ਧੰਨਵਾਦ ਵੀਰ 🙏

  • @nirmalsinghjesanidev5027

    @nirmalsinghjesanidev5027

    5 жыл бұрын

    Sab 22g good

  • @Samundri_Daaku
    @Samundri_Daaku5 жыл бұрын

    ਮੈਨੂੰ ਇੱਕ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਇਸ ਪਿੰਡ ਦੀ ਸਾਰੀ ਪੰਚਾਇਤ ਪੜ੍ਹੇ ਲਿਖੇ ਨੌਜਵਾਨਾ ਦੀ ਆ।।

  • @noorsidhu9927

    @noorsidhu9927

    5 жыл бұрын

    Bhot vadiaa bai g jar

  • @Surinder_Bazida

    @Surinder_Bazida

    5 жыл бұрын

    Ryt

  • @sevenriversrummi5763

    @sevenriversrummi5763

    5 жыл бұрын

    Right brother

  • @mangaram8102

    @mangaram8102

    5 жыл бұрын

    Praa tusi Bali kent gal kiti aa sirrraaaa brother

  • @sardarji2615

    @sardarji2615

    5 жыл бұрын

    Mainu v veer

  • @navdipsingh4021
    @navdipsingh40215 жыл бұрын

    Pangota ਸਾਬ ਗਾਉਣਾ ਸ਼ੁਰੂ ਕਰੋ। ਬਾਕੀ ਗੱਲਾਂ ਛੱਡੋ। ਬਰਕਤ ਪਵੇਗੀ।

  • @rachhpalgillusa1064
    @rachhpalgillusa10645 жыл бұрын

    ਸਾਬ ਪਨਗੋਟਾ ਹੀਰਾ ਗੀਤਕਾਰ ਏ

  • @saabpangota6741
    @saabpangota67415 жыл бұрын

    ਸਾਬ ਪੰਨਗੋਟਾ ਹੀਰਾ ਏ ਸਾਡਾ ਭਰਾ ਰੰਧਾਵੇ ਹੁਣ ਖਤਮ ਆ ਸਾਬ ਤੋ ਬਿਨਾਂ

  • @gauravbhumbla8778

    @gauravbhumbla8778

    5 жыл бұрын

    Baii Writer horrr bhii bohttt Neee punjab wichh Hale...🙏🏻

  • @jamesbelow2750

    @jamesbelow2750

    5 жыл бұрын

    Saabਬਹੁਤ ਸੋਹਣਾ ਗੀਤ ਆ ਭਾਜੀ ਜੀਉਦੇ ਵੱਸਦੇ ਰਹੋ Pangota ਹਾਂ ਜੀ

  • @jamesbelow2750

    @jamesbelow2750

    5 жыл бұрын

    🙈🙉🙊

  • @sukhmansanghavlogs6617

    @sukhmansanghavlogs6617

    5 жыл бұрын

    ਕੋਈ ਕਿਸੇ ਤੋਂ ਬਿਨਾਂ ਖਤਮ ਨੀ ਹੁੰਦਾ ਇਹ ਤਾਂ ਭੁਲੇਖਾ ਵੀਰ

  • @gurjazz5392

    @gurjazz5392

    5 жыл бұрын

    O a gal tera vehm a koi kise ton bina khtm nhi hunda rami hona nu writer di thor nhi

  • @user-gt1fq7wg2k
    @user-gt1fq7wg2k5 жыл бұрын

    ਬਾਈ ਦੇ ਗੀਤਾਂ ਪੂਰਾ ਮੁੱਲ ਮਿਲਣਾ ਚਾਹੀਦਾ ਸਾਬ ਵੀਰ ਨੂੰ

  • @tarighuman6583
    @tarighuman65835 жыл бұрын

    ਮੁੱਖ ਮੰਤਰੀ ਦਾ ਵੀ ਘਰ ਬਣਾਤ 6 ਮਹੀਨੇ ਵਿੱਚ ਪਰ ਕਿੰਨੀ ਦੁੱਖ ਦੀ ਗੱਲ ਕੀ ਸਬ 6/7 ਸਾਲ ਨਹੀਂ ਬਣ ਸਕੇ?

  • @raientertainment1926

    @raientertainment1926

    5 жыл бұрын

    Sahi gal

  • @yadwindersinghgill3658

    @yadwindersinghgill3658

    5 жыл бұрын

    ਮੁੱਖ ਮੰਤਰੀ ਕਿਸ ਗੱਲ ਦਾ ਬੱਕਰੀ ਵਰਗੀ ਆਵਾਜ ਉਸ ਦੀ

  • @user-pp2yz4fv1i

    @user-pp2yz4fv1i

    5 жыл бұрын

    Sahi gal aa

  • @gurjazz5392

    @gurjazz5392

    5 жыл бұрын

    Koi pagal nhi hunda jinu kuj mile na tye o ave pagala vang rahe jave kise nal j kuj annu mulda c tad he reha ona nal kha k ona nu hun badnam krda hun

  • @sukhchainsingh3185

    @sukhchainsingh3185

    5 жыл бұрын

    ਮੁੱਖ ਮੰਤਰੀ ਨੂੰ ਉਹਨਾਂ ਆਪ ਖਰੀਦੇਆ ਸੀ ਆਵਦੀ ਲੋੜ ਲਈ। ਇਹਨੇ ਆਪ ਲੱਭਿਆ ਆਵਦੀ ਲੋੜ ਵਾਸਤੇ ਇਸ ਲਈ ਇਹ ਦੋਵੇਂ ਮਾਮਲੇ ਅਲੱਗ ਅਲੱਗ ਨੇ।

  • @ashbirsingh1495
    @ashbirsingh14955 жыл бұрын

    ਸਹਿਬ ਨੂੰ ਤਾਅ ੲਿੱਕ ਦਿਨ ਰੱਬ ਅਮੀਰ ਬਣਾ ੲੀ ਦੇਣਾ ਮਾੜਾ ਹਾਲ ੳੁਹਨਾ ਦਾ ਹੀ ਹੋਣਾ .

  • @gurjazz5392

    @gurjazz5392

    5 жыл бұрын

    Tera ਭਾਈਆ lagda jehra tanu anna dukh auan deya

  • @bhinderfarm2269

    @bhinderfarm2269

    5 жыл бұрын

    @@gurjazz5392 ...tera randhawa lgda....?

  • @garrymallah7301

    @garrymallah7301

    5 жыл бұрын

    @@gurjazz5392 tera ki lgda ..greeb bnde nl khdna ta ki aa ulta hor he bolda..

  • @garrymallah7301

    @garrymallah7301

    5 жыл бұрын

    Bilkul sahi keha vr

  • @JaswinderSingh-id3kj

    @JaswinderSingh-id3kj

    5 жыл бұрын

    @@gurjazz5392 oye tu harr comment ch jaa k khadi kitti aae kall daa dekh riha... Athra ghorha... Ik tu ... Tey ik hor aaw param chohlaa... Bhen deya yaara enney kiney k paisey dete tainu .. mai mohali hi aaw j tu rndhawe k flat vall rehndaa tainu aa k taakkkr lainey aaw... Tainu ptaa lagg ju.... Social media tey maa chudaun daa

  • @smileplease2412
    @smileplease24125 жыл бұрын

    ਸਾਬ ਦੀ ਲਿਖਤ ਤੋਂ ਬਿਨਾ ਫੇਲ ਆ ਰੰਧਾਵੇ ਭਰਾ।

  • @sukhmansanghavlogs6617

    @sukhmansanghavlogs6617

    5 жыл бұрын

    ਕੋਈ ਨੀ ਫੇਲ ਹੁੰਦਾ ਕਿਸੇ ਬਿਨਾਂ

  • @gurjazz5392

    @gurjazz5392

    5 жыл бұрын

    Acha vrr duniya tye iko he writer a

  • @PardeepSingh-md2jy
    @PardeepSingh-md2jy5 жыл бұрын

    ਸਾਬ ਪਨਗੋਟਾ ਹੀਰਾ ਤਾ ਸਦਾ ਹੀਰਾ ਹੀ ਰਹਣਾ

  • @PB13GALSACHDI
    @PB13GALSACHDI Жыл бұрын

    ..ਸ਼ਾਹ ਪਨਗੋਟਾ ਜੋ ਲਿਖਦਾ ਓਹ ਹੋਰ ਕੋਈ ਨੀ ਲਿਖਦਾ❤

  • @singhsandhu5813
    @singhsandhu58135 жыл бұрын

    ਰੱਖ ਹੋਸਲਾ ਸਾਬ ਵੀਰ ਦਿਨ ਚੰਗੇ ਓਣਗੇ ਰੱਬ ਪਾਰ ਲਾਊ ਗਾ ਸਾਰੀ ਦੁਨੀਆ ਤੇਰੇ ਨਾਲ ਆ

  • @amandeepbagri7551
    @amandeepbagri75515 жыл бұрын

    Bittu bro tuci sach agge laike aaye. Very gudd

  • @harmeetdhaliwal5362
    @harmeetdhaliwal53625 жыл бұрын

    ਸਾਬ ਪਨਗੋਟਾ ਦੇ ਫੈਨ ਆ ਅਸੀ ਤਾ good y

  • @johalsaab3819

    @johalsaab3819

    Жыл бұрын

    Enjoy my song 💞 johal Saab touch touch touch touch touch touch touch

  • @lpsjawanda6828
    @lpsjawanda68285 жыл бұрын

    ਪਹਿਲਾ ਮੈਂ Randawa Brother da fan si ਪਰ ਅੱਜ video ਦੇਖ ਕੇ ਪਤਾ ਲੱਗ ਗਿਆ ਇਹ ਦੋਵੇ ਭਰਾ ਧੋਖੇਬਾਜ ਆ ਸਾਬ ਪਣਗੋਟਾ ਕੈਂਟ ਬੰਦਾ ਆ ਸਪੋਟ ਕਰੋ ਸਾਰੇ ਵੀਰ ਦੀ 👍👍

  • @singhsaab22g14
    @singhsaab22g145 жыл бұрын

    ਬਿੱਟੂ ਬਾਈ ਜੀ ਬਹੁਤ ਵਧੀਆ ਉਪਰਾਲਾ ਜੋ ਤੁਸੀਂ ਸਾਬ ਬਾਰੇ ਕੀਤਾ ਕਿਉਂਕਿ ਕੇ ਇਥੇ ਗਰੀਬ ਨੂੰ ਨਹੀਂ ਕੋਈ ਪੁਛਦਾ

  • @user-sk1jz1xo4n
    @user-sk1jz1xo4n5 жыл бұрын

    ਪੰਚਾਇਤ ਸਹੀ ਬੋਲਦੀ ਅਾ।

  • @BaljeetSingh-hp5zc
    @BaljeetSingh-hp5zc5 жыл бұрын

    ਸਾਬ ਪਨਗੋਟਾ ਹੀਰਾ ਬੰਦਾ ਬਾਈ

  • @jaskarancscdhandal245

    @jaskarancscdhandal245

    5 жыл бұрын

    ਬਾਈ ਜੀ ਸਾਬ ਹੀਰਾ ਬੰਦਾ ਆ ਪਰ ਜੇਕਰ ਹੀਰਾ ਟੂਟ ਜਾਵੇ ਤਾ ਊਹਨੂੰ ਕਦੇ ਵੀ ਟਾਂਕਾ ਨੀ ਲੱਗਦਾ

  • @jasslubana4665
    @jasslubana46655 жыл бұрын

    ਬਾਈ ਸਾਬ ਪੰਨਗੋਟੇ ਦੇ ਸਿਰ ਤੇ ਹਿੱਟ ਹੋਏ ਅਾ ਰੰਧਾਵੇ ਫੁੱਲ ਸਪੋਟ ਅਾ ਬਾਈ ਸਾਬ ਨੂੰ ਤੇਰਾ ਟਾਈਮ ਤਾਂ 200% ਅਾ ਕੇ ਰਹਿਣਾ ਵੀਰੇ ਤੂੰ ਹਿੰਮਤ ਨਾਂ ਛੱਡੀਂ ਤੇਥੋਂ ਬਿਨਾ ਤਾਂ ਕੱਖ ਨੀ ਹੋਣਾ ਸੀ ੳੁਹਨਾ ਦਾ ਤੇ ਦੂਜੀ ਗੱਲ ਬਿੱਟੂ ਵੀਰੇ ਥੋਡੀ ਹਰ ਇੱਕ ਇੰਟਰਵਿੳੁ ਵੇਖਦੇ ਅਾਂ ਅਸੀ ਭਰਾਵਾ ਸੱਚੀ ਬਹੁਤ ਵਧੀਅਾ ਲੱਗਦਾ ਜਦੋ ਤੁਸੀਂ ਵਕਤ ਦੇ ਮਾਰੇ ਭਰਾਵਾਂ ਦੇ ਦੁੱਖ ਨੂੰ ਲੋਕਾਂ ਅੱਗੇ ਲੈ ਕੇ ਅੳੁਨੇ ਓ ਜਿਵੇ ਕਿ ਰਾਣਾ ਮਾਧੋ ਝੰਡੇ ਵਾਲੇ ਦੀ ਇੰਟਰਵਿੳੁ ਸੀ ਬਾਬਾ ਮਿਹਰ ਕਰੇ ਭਰਾ🙏

  • @rajvirsinghrajvir2482
    @rajvirsinghrajvir24825 жыл бұрын

    ਬਿੱਟੂ। ਬਾਈ ਸਾਬ ਦੇਖਣ ਨੂ ਹੀ ਕਿਨਾ ਸਾਉ ਲਾਗ ਰਿਹਾ ਕੋਈ ਗਲਤ ਕੰਮ ਨੀ ਕਰ ਸਕਦਾ

  • @rajdhillon7590
    @rajdhillon75905 жыл бұрын

    Bittu 22 schi love u tu kmaal a 22 kuj wkhra kr reha baaki duniya nalo

  • @shamshersing8223

    @shamshersing8223

    5 жыл бұрын

    Ryt bro

  • @birdisaab5491
    @birdisaab54915 жыл бұрын

    ਬਿੱਟੂ ਵੀਰ ਆਮਣੋ ਸਾਹਮਣੋ ਗੱਲ ਕਰਾਉ ਵੀਰ ਦਾ ਜੋ ਹੱਕ ਦਲਵਾਉ ਵੀਰ ਕੋਈ ਵੀ ਕੱਲਾ ਵੱਡਾ ਨੀ ਹੁੰਦਾ

  • @brownboy1993
    @brownboy19935 жыл бұрын

    ਬਿੱਟੂ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ, ਇੱਕ ਗਰੀਬ ਬੰਦੇ ਦੀ ਸੱਚੀ ਆਵਾਜ਼ ਨੂੰ ਚੁੱਕਿਆ, ਸੱਚਾ ਬੰਦਾ ਆ ਸਾਬ ਪੰਨਗੋਟਾ ਸੱਚਾਈ ਝਲਕਦੀ ਆ ਗੱਲਾਂ ਚ,, ਸਾਰਿਆਂ ਨੂੰ ਰਲ ਮਿਲ ਕੇ ਸਾਬ ਪੰਨਗੋਟੇ ਦੀ ਮਦਦ ਕਰਨੀ ਚਾਹੀਦੀ ਆ,, ਵਾਹਿਗੁਰੂ ਵੀ ਮਹਿਰ ਕਰੂਗਾ🙏🙏

  • @sukhmansanghavlogs6617
    @sukhmansanghavlogs66175 жыл бұрын

    ਰੰਧਾਵਾ ਭਰਾਵਾਂ ਨੇ ਬਹੁਤ ਸੇਵਾ ਕੀਤੀ ਆ ਪੰਜਾਬੀ ਮਾਂ ਬੋਲੀ ਦੀ ਇਸ ਕਰਕੇ ਉਨਾਂ ਨੂੰ ਮਾੜਾ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਲੋਕਾਂ ਨੂੰ ਤੇ ਸਾਬ ਨੂੰ ਵੀ ਬਣਦਾ ਮਾਣ ਸਤਿਕਾਰ ਦਿੱਤਾ ਉਨ੍ਹਾਂ ਨੇ ਹੁਣ ਇਹ ਆਪ ਗਾਇਕ ਬਣਨ ਨੂੰ ਫਿਰਦਾ ਇਸ ਲਈ ਇਲਜ਼ਾਮ ਲਾਉਦਾ

  • @GurpreetSingh-rm4gj
    @GurpreetSingh-rm4gj5 жыл бұрын

    ਬਿੱਟੂ ਚੱਕ ਵਾਲਾ I love you Ustad

  • @kuldeepsingh-ur8io

    @kuldeepsingh-ur8io

    5 жыл бұрын

    Status For All jis nu jyda jamin hundi

  • @BaljeetSingh-hp5zc
    @BaljeetSingh-hp5zc5 жыл бұрын

    ਹੁਣ ਬਿੱਟੂ ਬਾਈ ਕਿਵੇ ਮਨ ਮਿਲੂ

  • @sukhjinderrandhawa3782
    @sukhjinderrandhawa37825 жыл бұрын

    ਬਾਈ ਜੀ ਤਸੀ ਗਲਤ ਜੇ ਤੁਸੀਂ ਕਾਹਲੀ ਕਰ ਗਏ ਜੇ ਤੁਹਾਡਾ ਸਾਰਿਆਂ ਦਾ ਨਾਂ ਬਣਿਆ ਇੱਕਠਿਆ ਦਾ ਤੁਹਾਨੂੰ ਭਲ ਨਹੀਂ ਪਚੀ ਟਾਇਮ ਪਾ ਕੇ ਤੁਹਾਡਾ ਇੱਕ ਗੀਤ ਲੱਖਾ ਰੁਪਏ ਦਾ ਸੇਲ ਹੋਣਾ ਸੀ। ਅਜੇ ਵੀ ਇਕੱਠੇ ਹੋ ਜਾਉ ਹੁਣ ਤੁਹਾਡਾ ਟਾਇਮ ਏ ਇਹ ਸਮਾਂ ਜਿੰਦਗੀ ਚ ਕਦੇ ਕਦੇ ਆਉਦਾ ਏ

  • @rachhpindersinghchahal3218
    @rachhpindersinghchahal32185 жыл бұрын

    ਯਾਰ ਬਹੁਤ ਵਧੀਆ ਕਲਮ ਆ ਯਾਰਾਂ ਤੂੰ ਪੈਸਾਂ ਲਿਆ ਕਰ ਵੀਰ 😍

  • @jassighumaan8625
    @jassighumaan86255 жыл бұрын

    ਪੰਚਾਇਤ ਨੂੰ ਬੇਨਤੀਆ ਇੱਕ ਲੱਖ ਤਾ ਵਾਪਿਸ ਕਰਵਾਦੋ।ਰੰਧਾਵੇ ਤਾ ਸਾਬ ਲੲਈ ਮਰਗੇ ।ਭਰਾ ਤਾ ਨੀ ਭਰਾ ਨੂੰ ਮਾਰ ਸਕਦਾ।

  • @balwindermalhimalhi1855

    @balwindermalhimalhi1855

    5 жыл бұрын

    Jassi Ghumaan ....vr ji gussa na karyio ajj kal de daur vich bhara bhara da dushman banya pya hai .je Saab pangote da bhara changa hunda paise laike Pangote nu vee de sakda c par one kol rakh laye ..vaad hee vaad nu khan lag payi aa.................

  • @bhauravtarsingh9272

    @bhauravtarsingh9272

    5 жыл бұрын

    Jassi Ghumaan Good suggestion

  • @jaskaransingh7939
    @jaskaransingh79395 жыл бұрын

    ਰੰਧਾਵੇ ਚੋਰ ਹੈ

  • @gurjazz5392

    @gurjazz5392

    5 жыл бұрын

    Teri pua kad k la gaye

  • @kuldeepsinghbajwa5832

    @kuldeepsinghbajwa5832

    5 жыл бұрын

    ਲੋਕ ਤੇਰੇ ਨਾਲ ਖੜ੍ਹੇ ਨੇ, ਰੱਬ ਵੀ ਤੇਰੇ ਨਾਲ ਆ

  • @singhsingh5076

    @singhsingh5076

    5 жыл бұрын

    Shaklo v lagde

  • @LakhwinderKaur-cv1ky

    @LakhwinderKaur-cv1ky

    5 жыл бұрын

    Saab veer great person

  • @inderjitrandhawa3731

    @inderjitrandhawa3731

    5 жыл бұрын

    Veer mere jhone vala pind paralio hi dikh janda hai. Baki tari ek hath naal nahi vajdi.charan likhari is a good writer. But randhawa brother v apni jagah theek ne.punjabi folk music de mureed hun.

  • @KalaGill-rz6qi
    @KalaGill-rz6qi4 жыл бұрын

    ਸਾਬ ਬਾਈ ਯਰ ਗੀਤ ਗਾ ਠੁਕਵਾ ਜਿਹਾ ਰੰਧਾਵੇਆ ਨੂ ਠੁਕਵਾ ਜਿਵਾਬ ਮਿਲੇ ਰੱਬ ਤੇ ਰੱਖ ਡੋਰੀਆ ਯਾਰਾ

  • @kulwinderbrar2537
    @kulwinderbrar25375 жыл бұрын

    ਪਹਿਲਾ ਤਾਂ ਸਾਲ਼ੇ ਕਹਿੰਦੇ ਸੀ ਗੀਤ ਸਾਡੇ ਲਿਖੇ ਆ ਨਾਮ ਸਾਬ ਦਾ ਪਾ ਦਿੱਤਾ ਹੁਣ ਅਖੀ ਜਾਂਦੇ ਕਿ ਅਸੀਂ ਇਹਦੇ ਤੋ ਪੈਸੇ ਦੇਕੇ ਗਾਣੇ ਲਏ ਆ ਕਿਵੇ ਯਕੀਨ ਕਰੀਏ ਸਲਿਆ ਦਾ

  • @luckysandhu9888
    @luckysandhu98885 жыл бұрын

    ਜੋਰਾ ਸ਼ੋਰਾ ਤੇ ਕਲਯੁਗ ਸੱਚੇ ਬੰਦੇ ਨੂੰ ਵੀ ਝੂਠਾ ਕਰਾਰ ਦੇ ਗੇ ਉਹ

  • @deepakjindal-of3px

    @deepakjindal-of3px

    5 жыл бұрын

    Veet oh dono gandh bande aa pangota veer tu sahi aa

  • @Amansharma0567
    @Amansharma05675 жыл бұрын

    Bai ji tusi ek sache insaan ho. Ache insaan di tan face dekh ke baki bol bani tou hi pta lag janda hai saab ji saaf dil de ne. Bs eh ek garib bnda hai tan hi vaishwash kar geaa. Bai ji bohot dukh hunda jdo inaan nu apni mehnat da haq nhi milda. God bless u saab bai ji. Himmat na hari vade bai. Kyn nhi bai ji waheguru sab kuch dekh rahe ne. Kde tan dekhi bai teri vi puri aat honi hai. From Bathinda 🙏

  • @ajaydeepsingh4732
    @ajaydeepsingh47325 жыл бұрын

    ਜਿੰਨਾ ਤੋਂ ਸਿੱਖੇ ਹੋਣ ਤੀਰ ਫੜਨੇ ਪੁੱਤ ਉਹਨਾਂ ਤੇ ਨਿਸ਼ਾਨੇ ਨਹਿਓ ਰੱਖੀਦੇ ਹੁੰਦੇ ਗੀਤਕਾਰ ਕੋਲੋਂ ਲੈ ਕੇ ਲਿਖਤਾਂ ਉਏ ਹੱਕ ਨੀਂ ਮਿਹਨਤਾਂ ਦੇ ਦਬੀਦੇ ਹੁੰਦੇ Saab pangota veer jindabaad...

  • @jasdeepsingh2311
    @jasdeepsingh23115 жыл бұрын

    ਸਾਬ ਪਨਗੋਟਾ ਵੀਰ ਰਬ ਤੇਰੀ ਚੜਦੀ ਕੰਲਾ ਕਰੂ

  • @esmusicludhiana8841
    @esmusicludhiana88415 жыл бұрын

    ਸਾਭ ਵੀਰ ਕਿ ਹੋਇਆ ਜੇ ਤੁਸੀਂ ਗਾਰੀਬ ਊ ਪਰ ਮਨ ਦੇ ਬਹੁਤ ਆਮੀਰ ਹੋ। ਤੇ ਉਹ ਚੋਰ ਭਰਾ ਭਾਵੇ ਆਮੀਰ ਹੋਣ ਪਰ ਦਿਲ ਦੇ ਬਹੁਤ ਗਾਰੀਬ ਆ

  • @farmingnews9974
    @farmingnews99745 жыл бұрын

    Bai tere naal aa full sport

  • @makhankalas660
    @makhankalas6605 жыл бұрын

    ਬਿੱਟੂ ਚੱਕ ਵਾਲੇ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਬਿੱਟੂ ਸਦਕਾ ਹੀ ਸਾਬ ਪਗਨੋਟੇ ਦਾ ਸੱਚ ਸਾਰੇ ਪੰਜਾਬ ਦੇ ਸਾਹਮਣੇ ਹੈ

  • @harjeetkaur6682
    @harjeetkaur6682 Жыл бұрын

    ਬਹੁਤ ਦਮ ਹੈ ਤਹਾਡੀ ਕਲਮ ਵਿੱਚ ।ਵੀਰਾ ।ਰੰਧਾਵੇਆ ਨੂੰ ਤੁਹਾਡੇ ਨਾਲ਼ ਇਨਸਾਫ ਕਰਨਾ ਚਾਹੀਦਾ ਸੀ

  • @jagroopvirkvirk5353
    @jagroopvirkvirk53535 жыл бұрын

    Bai Bittu thank you God bless u love u bai

  • @saabpangota6741
    @saabpangota67415 жыл бұрын

    ਹੁਣ ਸੱਚ ਆਇਆਂ ਸਾਹਮਣੇ ਰੰਧਾਵੇ ਸੱਚੀਂ ਚੋਰ ਆ

  • @tarsemranu5805

    @tarsemranu5805

    5 жыл бұрын

    Sachyi gal a

  • @joshenramez8588

    @joshenramez8588

    5 жыл бұрын

    oh motta jiha bht bolda hunda londaa sala rammi

  • @gurjazz5392

    @gurjazz5392

    5 жыл бұрын

    @@joshenramez8588 kyu ਭਾਈਆ pasnd nhi ਭੈਣdeni a tu

  • @gurjazz5392

    @gurjazz5392

    5 жыл бұрын

    Tu ik gal das jo rami honi 1 lakh dye skde ki gl o baki passe nhi c dye skde saab lalchi ho geya c tad he ona nu kha k hun ona di badnmi krda kutta

  • @joshenramez8588

    @joshenramez8588

    5 жыл бұрын

    @@gurjazz5392 meri bhain ta hai ni tu apdi dedi ode chahe nu apdi ma dede tnu jda psnd aa price nu apo gand mrali

  • @kangbawa9103
    @kangbawa91034 жыл бұрын

    ਨਿਉਜ ਵਾਲੇ ਵੀਰ ਇਹ ਤਾ ਗੀਤ ਤੋ ਪਤਾ ਲੱਗ ਜਾਣਾ ਕਿਹੜੀ ਸਨ ਵਿੱਚ ਸਾਬ ਮੋਟੇ ਜਿਹੇ ਨਾਲ ਕੰਮ ਕਰਦਾ ਕਮਾਲ ਹੋ ਗਈ

  • @sarang3184
    @sarang31845 жыл бұрын

    ਸਾਬ ਪਨਗੋਟਾ ਸਿਰਾ ਬੰਦਾ 22 ਨਾਲ ਧੱਕਾ ਹੀ ਹੋਗਿਆ

  • @esmusicludhiana8841
    @esmusicludhiana88415 жыл бұрын

    ਵੀਰ ਸਟੇਜ ਤੇ ਸੱਚਿਆਂ ਗੱਲਾਂ ਕਰਨੀਆ। ਤੇ ਸੱਚਾਂ ਬੰਦਾ ਹੋਣਾ ਇਨ੍ਹਾਂ ਵਿੱਚ ਬਹੁਤ ਫਰਕ ਆ। ਇੰਦਾ ਦੇ ਗਾਇਕਾ ਦਾ ਬਾਈਕਾਟ ਕਰੋ। ਆ ਤੇ ਵੱਡੇ ਚੋਰ ਆ ਦੋਹੇ ਭਰਾ

  • @Singh-gh2ll

    @Singh-gh2ll

    5 жыл бұрын

    VIKRAMJEET SINGH ਇਹ ਹੀ ਫਰਕ ਅਾਂ ਬਾਈ ਬੰਦੇ ਦੀ ਕੋਈ ਸਮਝ ਨਹੀ ਅਾੳੁਦੀ

  • @sukhmansanghavlogs6617

    @sukhmansanghavlogs6617

    5 жыл бұрын

    ਕਿਸੇ ਦੀਆਂ ਗੱਲਾਂ ਤੇ ਯਕੀਨ ਨੀ ਕਰਨਾ ਚਾਹੀਦਾ ਆਪਾਂ ਨੂੰ ਕੀ ਪਤਾ ਕੌਣ ਸੱਚਾ ਕੌਣ ਝੂਠਾ

  • @esmusicludhiana8841

    @esmusicludhiana8841

    5 жыл бұрын

    @@sukhmansanghavlogs6617 ਵੀਰ ਸਾਰੇ ਪਿੰਡ ਨੂੰ ਪਤਾ ਕਿ ਇਨ੍ਹਾਂ ਦੋਹਾ ਭਰਾਵਾ ਨੇ ਗੀਤਾ ਦੇ ਬਦਲੇ ਕੁਝ ਨਹੀਂ ਦਿੱਤਾ । ਸਾਰਾ ਪਿੰਡ ਤੇ ਨਹੀਂ ਝੂਠ ਬੋਲਦਾ

  • @lakhveersinghmallan4273
    @lakhveersinghmallan4273 Жыл бұрын

    ਪੰਚਾਇਤ ਸਹੀ ਗੱਲ ਕੀਤੀ ਹੈ ਜੀ

  • @jagsirsingh8556
    @jagsirsingh85565 жыл бұрын

    ਸਾਬ ਵੀਰ ਹੀਰਾ ਹੈ।

  • @jaswindersandhu9923
    @jaswindersandhu99235 жыл бұрын

    ਮਰਨਗੇ ਗਰੀਬ ਦਾ ਹੱਕ ਮਾਰਕੇ 4

  • @esmusicludhiana8841
    @esmusicludhiana88415 жыл бұрын

    ਇੱਕ ਹੁਣ ਤੋ ਪਹਿਲਾਂ ਉਹ ਵਾਦੈ ਪੂਰੇ ਕਰਨ । ਤੇ ਫਿਰ ਇੱਕ ਹੁਣ ਦੀ ਗੱਲ ਕਰਨ।

  • @HoneySingh-vl9sn

    @HoneySingh-vl9sn

    4 жыл бұрын

    6yy

  • @hardeepmaan1645
    @hardeepmaan16455 жыл бұрын

    ਬਿੱਟੂ ਵਾਈ ਬਹੁਤ ਵਧੀਆ

  • @dharamvirbhullar1664
    @dharamvirbhullar16645 жыл бұрын

    ਸਾਬ ਵੀਰਾ ਬਹੁਤ ਵਧੀਆ ਬੰਦਾ ਮੇਰੀ ਵੀਰੇ ਨਾ ਗੱਲ ਹੋਈ ਸੀ। ਕਿਉ ਕੀ ਜਿਸ ਬੰਦੇ ਦਾ ਇਨਾ ਨਾ ਹੋਵੇ ਤੇ ਉਹ ਇਨੇ ਪਿਆਰ ਤੇ ਸਤਕਾਰ ਨਾਲ ਗੱਲ ਕਰੇ ਇਹੇ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੈ। ਗੱਲਾ ਤਾਂ ਬਹੁਤ ਨੇ ਵੀਰ ਸਾਬ ਦੀਆਂ ਜੋ ਵੀਰੇ ਨੂੰ ਬਹੁਤ ਜਾਦਾ ਚੰਗਾ ਇਨਸਾਨ ਸਾਹਬਤ ਕਰਦੀਆਂ ਨੇ ਪਰ ਮੈ ਲਿੱਖ ਕੇ ਬਿਆਨ ਹੀ ਨਹੀ ਕਰ ਸਕਦਾ। Love u Veere , ਬਾਬਾ ਦੀਪ ਸਿੰਘ ਜੀ ਸ਼ਹੀਦ ਚੜਦੀ ਕਲਾ ਵਿੱਚ ਰੱਖਣ ਸਾਬ ਵੀਰੇ ਨੂੰ।

  • @rinkukandyara4381
    @rinkukandyara43815 жыл бұрын

    God bless u .. Bhai garib bande nu maar hi pe jandi hai

  • @Gurpreetsingh-rz6ep
    @Gurpreetsingh-rz6ep5 жыл бұрын

    Bittu veer good job 👍

  • @sonubaidwan6983
    @sonubaidwan698310 ай бұрын

    ਸਾਬ ਵੀਰ ਜਿੰਦਾਬਾਦ ਜੀ 🙏👍❤

  • @mansiratkaur4552
    @mansiratkaur45525 жыл бұрын

    ਬਾਈ ਤੂੰ ਸੱਚਾ ਬੰਦਾ

  • @sobasinghjatan530
    @sobasinghjatan5305 жыл бұрын

    SaaB veer dil nah shdo tuhada rab saath dewe ga

  • @harnoordhand6500
    @harnoordhand65005 жыл бұрын

    News number walio tuhada thanks greeb Da Dard sahmne liaon lye Saab veer honsla rakh te AAP riaj krk gana kadvao baki eh kale saab di story nai total hor v bahut sare likhari ne jina naal dhokha hoya hovega

  • @piaralal6365
    @piaralal6365 Жыл бұрын

    Sabb veer sacha or sucha banda Rab tuhade naal he

  • @gurlalsandhu857
    @gurlalsandhu8575 жыл бұрын

    ਹੀਰਾ ਹੀਰਾ ੲੀ ਰਹਿਣਾ pangota g. Nice

  • @ranutechnical7686
    @ranutechnical76865 жыл бұрын

    ਰੱਬ ਜਰੂਰ ਸੁਣੂ ਵੀਰ

  • @GurwinderSingh-dn4df
    @GurwinderSingh-dn4df5 жыл бұрын

    ਵਾਹਿਗੁਰੂ ਭਲੀ ਕਰਨ ।

  • @balwindersinghsingh8510
    @balwindersinghsingh85105 жыл бұрын

    ਪਰਮਾਤਮਾ ਭਲਾ ਕਰੇ ਵੀਰ ਜੀ

  • @dilbagjosan7886
    @dilbagjosan78865 жыл бұрын

    ਵੀਰ ਜੈ ਤੁ ਸੰਚਾ ਵਾ ਤਾ ਰੱਬ ਤੇ ਯਕੀਨ ਰੰਖ ਦੇਰ ਵਾ ਲਾਟੀ ਚ ਵਾਜ ਨਹੀ ਹੁੰਦੀ

  • @HARMANFF97
    @HARMANFF975 жыл бұрын

    Saab sacha a

  • @SurinderSingh-zt4tf
    @SurinderSingh-zt4tf5 жыл бұрын

    Saab good man a y g asi sabe tery nall ha love u bro

  • @DeepSingh-qv2op
    @DeepSingh-qv2op5 жыл бұрын

    Yarr bahut sucha bnda saab pngota aehda hak zroor milna chahida, bande duniya ch bahut dekhe ne par saab y da hkikt dekhke akha cho hnju aude Luv u vr😘😘

  • @sarwanbajwa8074
    @sarwanbajwa80745 жыл бұрын

    ਦੋਨਾ ਪੰਚਾਇਤਾਂ ਦਾ ਧੰਨਵਾਧ

  • @laddiladhemundewala953
    @laddiladhemundewala9535 жыл бұрын

    Shai banda eh lyrics

  • @amritmanpowers2356
    @amritmanpowers23565 жыл бұрын

    ਡੁੱਬ ਕੇ ਮਰਜਾਓ ਵੱਡੇ ਰੰਧਾਵੇਓ

  • @gurjazz5392

    @gurjazz5392

    5 жыл бұрын

    Teri ਭੈਣ kad k la gaye jehra tu ona nu aada bol reha

  • @amritmanpowers2356

    @amritmanpowers2356

    5 жыл бұрын

    @@gurjazz5392 ਵੀਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਮ ਆ ਤੁਸੀ ਯਕੀਨ ਕਰਿਓ ਮੇਰੇ ਆਪਣੀਂ ਕੋਈ ਸਕੀ ਭੈਂਣ ਨਹੀ ਮੇਰੇ ਤਾਂ ਭੈਣ ਹੈ ਨਹੀ ਪਰ ਤੇਰੇ ਭੈਂਣ ਜਰੂਰ ਹੋਊਗੀ ਕਿਉਕਿ ਤਾਹੀਂ ਤੂੰ ਗਾਲ ਕੱਢੀ ਤੇਰੀ ਭੈਂਣ ਮੇਰੀ ਭੈਂਣ ਸਮਝ ਤੂੰ ਆਪਣੀਂ ਸਕੀ ਭੈਂਣ ਨੂੰ ਹੀ ਗਾਲ ਕੱਢੀ ਆ ਮੈਂ ਹਰ ਇੱਕ ਉਮਰ ਦੇ ਮੁਤਾਬਿਕ ਹਰ ਕੁੜੀ ਨੂੰ ਧੀ ਭੈਂਣ ਦਾ ਦਰਜਾ ਹੀ ਦਿੰਦਾਂ ਹਾਂ ਉਹ ਭਾਵੇ ਤੁਹਾਡੀ ਸਕੀ ਭੈਂਣ ਹੀ ਹੋਵੇ ਧੀਆਂ ਭੈਣਾਂ ਦਾ ਕੀ ਕਸੂਰ ਵੀਰੇ ਉਹ ਤਾਂ ਆਪਣੀਂ ਕਿਸਮਤ ਧੁਰੋ ਲਿਖਾ ਕੇ ਲਿਆਉਦੀਆਂ ਨੇ ਉਨਾਂ ਤੇਰੇ ਵਰਗੇ ਵੀਰਾਂ ਦੀਆਂ ਗਾਲਾਂ ਨਹੀ ਲਗਦੀਆਂ ਲੱਖ ਲਾਹਨਤ ਏ ਤੇਰੇ ਵਰਗੇ ਇਨਸਾਨਾਂ ਦੇ

  • @gurjazz5392

    @gurjazz5392

    5 жыл бұрын

    @@amritmanpowers2356 j tu anna he seeana a ta fir sach kyu nhi dis reha tahuna kai var jo disda o nhi hunda sach vrr

  • @gurpatapdhaliwal887

    @gurpatapdhaliwal887

    5 жыл бұрын

    Mada banda karke chup a nai ta randva ade ghar a ke paise dinda

  • @onlyjashanmaan4499

    @onlyjashanmaan4499

    5 жыл бұрын

    @@gurpatapdhaliwal887 true

  • @MangalsinghPawar-bb3wl
    @MangalsinghPawar-bb3wl3 ай бұрын

    ਵਾਹਿਗੁਰੂ ਭਲੀ ਕਰੇਗਾ ❤❤❤❤❤❤❤❤❤❤❤❤

  • @parminderbowani4476
    @parminderbowani44765 жыл бұрын

    ਬਿੱਟੂ ਵੀਰ ਬੰਤ ਰਾਮਪੁਰੇ ਵਾਲੇ ਨੂੰ ਲੱਭੋ

  • @deepshyrondhaliwal1084
    @deepshyrondhaliwal10845 жыл бұрын

    Bless u waheguru mehar kare 🙏🏻

  • @Lightroom-ji3qm
    @Lightroom-ji3qm5 жыл бұрын

    Bittu ji very good superb

  • @lovpreetsingh3096

    @lovpreetsingh3096

    5 жыл бұрын

    Bahuta der nee chalna choro sale rammi prince

  • @subhashsharma2933
    @subhashsharma29332 жыл бұрын

    Saab sache bande NAL hi pind di panchit khaddi hai tuhade nal eh rab rupi 2 pinda di panchit sath eh bhot wadi tuhadi kamai hai bai saab veer

  • @amarwoodwork
    @amarwoodwork5 жыл бұрын

    Pelan taan bda saab saab karde se hun ki hogeya hankar ho giya ena nu pakki pind di panchayt nu dil to salut a meri junde waste ro pind waleyo ik change bande da sath de rahe ho tusi

  • @Doaba1313
    @Doaba13135 жыл бұрын

    Bittu Chak Wala Veer tusi baut hi wadiya interview kiti hun sari duniya nu pata lag gya ki Sabb pangota Sach bolda hai teh Randhawa chor Brothers jhotha han

  • @user-pp2yz4fv1i
    @user-pp2yz4fv1i5 жыл бұрын

    Full sport 👍 Saab pangota vir Rabb tahanu chardi kalan ch rakhe 🙏

  • @manjitsingh9644
    @manjitsingh96444 жыл бұрын

    ਸਾਬ ਸਿੰਘ ਜੀ ਤੁਸੀਂ ਹੀਰੇ ਓ ਸਮਾਂ ਆਏਗਾ ਕਿਸਮਤ ਬਦਲ ਜਾਏਗੀ ਪਿੰਡ ਵਾਲਿਓ ਭਰਾਵੋ ਸਾਬ ਨੂੰ ਘਰ ਬਣਾ ਦਿਓ ਬੰਦੇ ਨੇ ਤੁਹਾਡੇ ਪਿੰਡ ਦਾ ਨਾ ਰੋਸ਼ਨ ਕਰ ਦਿੱਤਾ

  • @AmarjitSingh-hp8me
    @AmarjitSingh-hp8me4 жыл бұрын

    ਇਸ ਪੰਚਾਇਤ ਨੂੰ ਮੇਰਾ ਸਲਾਮ। ਬਾਈ ਪਨਗੋਟਾ ਸਾਬ ਤੁਸੀਂ ਲਿਖਣਾ ਸ਼ੁਰੂ ਕਰੋ। ਰੱਬ ਤੈਨੂੰ ਰਾਜ਼ੀ ਰੱਖੇ

  • @lovedeepkaur1337
    @lovedeepkaur13375 жыл бұрын

    He is telling truth. God bless him

  • @dharmjitsingh259
    @dharmjitsingh2595 жыл бұрын

    God bless you veer sab

  • @sukhveersukha6151
    @sukhveersukha6151 Жыл бұрын

    ❤❤pangota Saab you grate man Rab wargee panchat jay ray naal hay rab tary naal hay ji❤

  • @Harrybholuwala
    @Harrybholuwala5 жыл бұрын

    ਕੋਈ ਨਾ ਵੀਰ ਫ਼ਿਕਰ ਨਾ ਕਰੋ , ਹੁਣ ਉਹਨਾਂ ਦੀ ਬਾਤ ਨੀ ਪੁੱਛਣੀ ਕਿਸੇ ਨੇ , ਤੁਸੀਂ ਗਰੀਬ ਹੋਣ ਦੇ ਬਾਵਜੂਦ ਵੀ ਬਹੁਤ ਅਮੀਰ ਹੋ , ਕੋਈ ਨਾ ਵੀਰ ਤੁਸੀਂ ਫ਼ਿਕਰ ਨਾ ਕਰੋ ਹਿਸਾਬ ਤਾਂ ਜ਼ਰੂਰ ਹੋਵੇਗਾ ।

  • @balvirlandra7727
    @balvirlandra77275 жыл бұрын

    ਬਿਅਾਨਾ ਕੀਤਾ ਤਾਂ ਬਾਕੀ ਰਕਮ ਦੇਣੀ ਚਾਹੀਦੀ ਹੈ ਰੰਦਾਵੇ ਭਰਾਵਾ ਨੂੰ

  • @gurjazz5392

    @gurjazz5392

    5 жыл бұрын

    Jado aadiya ਕਰਤੂਤਾ he madiya ho gaeya c o pagal c ਸੱਪnu dudd peonde tanu tye kuj sochna chaida ki jehre 1 lakh dye skde o baki di ਰਕਮnhi c dye skde

  • @gillkisandairyfarming524

    @gillkisandairyfarming524

    5 жыл бұрын

    ਸੌਂਹ ਖਾ ਤਾਂ ਲਈ ਰੰਧਾਵਿਆਂ ਬਾਬੇ ਸ਼ਹੀਦਾ ਦੀ ਜੇ ਝੂਠੀ ਹੋਈ ਫੇਰ ਦੇਖਿਓ ਕੀ ਹਾਲ ਹੁੰਦਾ

  • @gurjazz5392

    @gurjazz5392

    5 жыл бұрын

    @@gillkisandairyfarming524 tanu jaada pta ona jhoothi suh khadi

  • @gurkiratbal3838

    @gurkiratbal3838

    5 жыл бұрын

    jdo saab chor ne kehta ki rammi nal aj to baad mai koi geet ni kra ga te na hi asi bolde aa fr byane de pesse kyo den?

  • @hmt-xh7go

    @hmt-xh7go

    5 жыл бұрын

    Ena pagal lgda a saab thonu jehra 5-7 sal dhakke kha k paise lain de time te galt kamm kru ja rishta torh dau ga? Eh gl ta sochan te kehan wale e klun a

  • @sandeepjohal6022
    @sandeepjohal60225 жыл бұрын

    ਬਾਈ ਜੀ ਕੁਲਦੀਪ ਰੰਧਾਵਾ ਵੀ ਜਨਾਨੀ ਜੀ ਝੂਠ ਬੋਲਦਾ ਵੀਰ ਪਨਗੋਟੇ ਰੱਬਤੈਨੂੰ ਚੜਦੀ ਕਲਾ ਵਿੱਚ ਰੱਖੇ ਲਵ ਯੂ ਵੀਰ

  • @gurdevsinghladdie9803
    @gurdevsinghladdie98034 жыл бұрын

    ਧੋਖਾ ਹੋਇਆ ਸਾਬ ਵੀਰ ਨਾਲ

  • @devindersinghdhaliwal1414
    @devindersinghdhaliwal14142 жыл бұрын

    Bittu bhaji tusi great ho

  • @kantasingh7889
    @kantasingh78895 жыл бұрын

    Saab nu osda hak milna chida asi sare tuhade nal a Kulwant Singh Hong kong Pangota

  • @bassisalhotra1881
    @bassisalhotra18815 жыл бұрын

    ਸਾਬ ਜੀ ਘਬਰਾਓ ਨਾ ਵਾਹਿਗੁਰੂ ਮਿਹਰ ਕਰੇਗਾ

  • @Sandhu_Jaipb46

    @Sandhu_Jaipb46

    2 жыл бұрын

    Waheguru de ghar v jave kadi

  • @shivanisharma5562
    @shivanisharma55627 ай бұрын

    ਸਾਹ ਪਨਗੋਟਾ ਬਹੁਤ ਵਧਿਆ ਇਨਸਾਨ ਹੈ,ਰੱਬ ਇਸ ਵੀਰ ਨੂੰ ਖੁਸ਼ੀ ਸ਼ਾਨਤੀ ਬਖਸ਼ੇ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਲਈ ਰਿਸ਼ਵਤ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ,😢😮

  • @shivanisharma5562

    @shivanisharma5562

    7 ай бұрын

    ਇਸ ਦੁਨੀਆਂ ਵਿੱਚ ਰੱਬ ਵੱਡਾ ਨਹੀਂ ਹੈ,ਪੈਸਾ ਰੁਪਇਆ ਹੀ ਸੱਭ ਤੋਂ ਵੱਡਾ ਹੈ, ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮

  • @ballisingh9676
    @ballisingh96765 жыл бұрын

    Bittu veer ji gud jab

  • @bajwa3282
    @bajwa32825 жыл бұрын

    Sharm krlo Rami te prince haq Marya ik greeb insaan da rab maaf na kre tuhanu

  • @saabpangota6741
    @saabpangota67415 жыл бұрын

    ਸਾਬ ਵੀਰ ਜੀ ਤੁਸੀਂ ਸੱਚੇ ਹੋ ਫਿਕਰ ਨਾਂ ਕਰੋ ਇਹ ਬਹੁਤ ਹੰਕਾਰੇ ਸਾਰੀ ਦੁਨੀਆਂ ਨੂੰ ਪਤਾ ਏ

  • @jagseersingh1898

    @jagseersingh1898

    5 жыл бұрын

    Ryt bro

  • @castaffstudio
    @castaffstudio5 жыл бұрын

    ਲਓ ਜੀ ...ਵੱਡੇ ਬਾੲੀ ਸਾਬ ਪਣਗੋਟੇ ਦੀ ੲਿੱਕ ਕਲਿਪ ਦਾ ਅਸੀਂ ਮਿੳੂਜਿਕ ਕੀਤਾ ...ਤੁਸੀਂ ਸਾਰੇ ਸਿਰਫ ਬੰਦੇ ਦੀ ਲਿਖਤ ਤੇ ਧਿਅਾਨ ਦਿੳੁ...ਤੇ ਵੀਰੇ ਨੂੰ ਸਪੋਟ ਕਰੋ...ਹੋਰ ਵੀ ਬਥੇਰੀਅਾਂ ਲੰਡੂ ਪੰਜੂ ਜੀਅਾਂ ਵੀਡੀਓਜ ਸ਼ੇਅਰ ਕਰ ੲੀ ਦਿਨੇ ਓ...ਤੇ ਅਾਹ ਵੀ ਕਰੋ ਜ਼ਰ....ੲਿਹ ਕੋੲੀ ਅੈਂ ਨੀ ਹੈਗਾ ਵੀ ਅਸੀਂ ਅਾਪਦੀ ਪਬਲੀਸਿਟੀ ਲੲੀ ੲਿਹ ਸਭ ਕੁਜ ਕਰ ਰਹੇ ਅਾਂ....ਗੱਲ ਤਾਂ ੲਿਹ ਅਾ ਵੀ ਅਸੀਂ ਬਾੲੀ ਨੂੰ ਕਦੇ ਮਿਲ਼ੇ ਤਾਂ ਹੈ ਨੀ...ਪਰ ਅਸੀਂ ਓਹਦੇ ਗਾਣੇ ਸੁਣੇ ਅਾ...ਤੇ ਅਸੀਂ ੳੁਹਦੀਅਾਂ ਕੁਜ ੲਿੰਟਰਵਿੳੂਜ ਸੁਣੀਅਾਂ ਸੀ...ਤੇ ਸਾਨੂੰ ੳੁਹਦੇ ਹਾਲਾਤਾਂ ਬਾਰੇ ਥੋੜਾ ਬਹੁਤ ਪਤਾ ਲੱਗਿਅਾ...ਤੇ ਸਾਡਾ ੳੁਸਦੀ ਕਲਿਪ ਦਾ ਮਿੳੂਜਿਕ ਕਰਨ ਦਾ ਮਕਸਦ ਸਿਰਫ ੳੁਹਨੂੰ ਹੱਲਾ ਸ਼ੇਰੀ ਦੇਣਾ ਸੀ....ਕਿ ਤੁਹਾਨੂੰ ਤੇ ਤੁਹਾਡੀ ਕਲਮ ਨੂੰ ਪਿਅਾਰ ਕਰਨ ਵਾਲ਼ੇ ਅਜੇ ਜਿੳੁਂਦੇ ਨੇ ਬਾੲੀ.....ਕਿੳੁਂਕਿ ਸਾਡੇ ਕੋਲ਼ ਹੋਰ ਤਾਂ ਕੋੲੀ ਚੀਜ ਹੈ ਨੀ ਬਾੲੀ ਨੂੰ ਦੇਣ ਲੲੀ....ਪਰ ਜਿੰਨਾ ਅਸੀਂ ਕਰ ਸਕਦੇ ਅਾਂ ਕਰਾਂ ਗੇ....ਬਸ ਜੋ ਸਾਡੇ ਨਾਲ਼ ਸੱਤ ਅੱਠ ਹਜਾਰ ਬੰਦਾ...ੳੁਹਨਾ ਨੂੰ ਦੱਸਣਾ ਚਾਹੁੰਨੇ ਅਾਂ ਵੀ....ੲਿਹੋ ਜੀ ਸੱਭਿਅਾਚਾਰਕ ਤੇ ਪਰਿਵਾਰਿਕ ਕਲਮ ਨੂੰ ਬਚਾ ਲੳੁ ਜੇ ਬਚਾ ਸਕਦੇ ਓਂ....@saab_pangota @sumanseven_official @mehak_amargarhia @newsnumberflash @bittuchakwala kzread.info/dash/bejne/Zplq19eSh9O8drQ.html

  • @kamaldeepsingh3442
    @kamaldeepsingh34425 жыл бұрын

    Bahut vadia Bittu bai love u

  • @harpreetsinghjhaneri1562
    @harpreetsinghjhaneri15625 жыл бұрын

    ਲੱਖ ਰੁਪਏ ਸਾਹਿਬ ਦੇ ਭਰਾ ਕੋਲ ਹੈ ਬਿਆਨਾਂ ਕਿੰਨਾ ਪਿਆਰ ਹੈ ਭਰਾਵਾਂ ਵਿੱਚ ਜਿਹੜਾ ਵਿਚਾਰੇ ਦੇ ਪੈਸੇ ਮਾਰ ਰਿਹਾ ਹੈ। ਬਿਆਨਾਂ ਬਿਆਨਾਂ ???👏

Келесі