Chajj Da Vichar 883 || ਸਾਬ੍ਹ ਪਨਗੋਟਾ ਕਿਉਂ ਨਹੀਂ ਬੋਲਦਾ ਰੰਮੀ-ਪ੍ਰਿੰਸ ਬਾਰੇ

#PrimeAsiaTV #ChajjDaVichar #SaabPangota
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 792

  • @sangruriaPB_x3
    @sangruriaPB_x33 жыл бұрын

    ਜਿੰਨਾ time ਰੰਧਾਵਿਆਂ ਦੇ ਸਿਰ ਤੇ ਸਾਬ ਦਾ ਹੱਥ ਸੀ ਤਾਂ ਤੀਜੇ ਦਿਨ ਗਾਣਾ ਸੁੱਟ ਦੇ ਸੀ ਹੁਣ ਗਿਆ ਉਹਨਾਂ ਦਾ ਸੱਭਿਆਚਾਰ ਦਾ ਭਾਸ਼ਣ🙏

  • @dilbaggajjanwala2569
    @dilbaggajjanwala25694 жыл бұрын

    ਬਹੁਤ ਵਧੀਆ ਇਨਸਾਨ ਤੇ ਨੇਕ ਦਿਲ ਬੰਦਾ ਆ ਸਾਬ ਪਨਗੋਟਾ.... ਸਵਰਨ ਟਹਿਣਾ ਤੇ ਹਰਮਨ ਜੀ ਹੋਣਾ ਤਾਂ ਕਹਿਣਾ ਈ ਕੀ ਆ..... ਜੁੱਗ ਜੁੱਗ ਜੀਓ...

  • @subhashkamboj6243

    @subhashkamboj6243

    3 жыл бұрын

    Pr

  • @yadwindersinghgill3658
    @yadwindersinghgill36584 жыл бұрын

    ਆ ਦਿਲ ਦੀ ਰੀਝ ਸੀ ਕਿ ਸਾਬ ਦੀ ਇੰਟਰਵਿਊ ਵੀ prime Asia TV ਤੇ ਹੋਵੇ

  • @johalsaab3819

    @johalsaab3819

    Жыл бұрын

    ਜੇਲ੍ਹਾਂ ਵਿੱਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ song 💞 johal Saab

  • @ravinderjitsingh9230
    @ravinderjitsingh92304 жыл бұрын

    ਗੀਤਕਾਰ ਦਾ ਬਣਦਾ ਹੱਕ ਜਰੂਰ ਦੇਣਾ ਚਾਹੀਦਾ ਸਾਬ ਪਨਗੋਟਾ ਰੰਧਾਵੇ ਹੌਣਾ ਦੀ ਲਾਈਫ ਬਣਾ ਗਿਆ

  • @jvjhkghvh1964
    @jvjhkghvh19644 жыл бұрын

    ਟਹਿਣਾ ਸਾਬ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਕਵੀਸ਼ਰ ੳੁਨ੍ਹਾਂ ਨਾਲ ਵੀ ਮੁਲਾਕਾਤ ਕਰਾਉ 🙏 ਧੰਨਵਾਦ

  • @GURPREETSINGH-bs8pp

    @GURPREETSINGH-bs8pp

    4 жыл бұрын

    ਸਹੀ ਕਿਹਾ ਵੀਰ ਜੀ

  • @angrejcheema9340
    @angrejcheema93403 жыл бұрын

    ਵਾਹਿਗੁਰੂ ਸਦਾ ਚੜਦੀ ਕਲਾ ਰੱਖੇ ਸਾਬ ਪੰਗੋਟਾ ਵੀਰ ਬਹੁਤ ਸੋਣਾ ਗਾਉਂਦਾ ਹੈ ਤੇ ਸੋਣਾ ਹੀ ਲਿਖਦਾ ਹੈ 🙏🙏🙏

  • @narinderbhullarfozzi6930
    @narinderbhullarfozzi69304 жыл бұрын

    ਵੀਰ ਸਾਬ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @daljindersumra3473

    @daljindersumra3473

    Жыл бұрын

    Waheguru g ❤️ 💖 ♥️ ✨️ 💙 💕 ❤️

  • @johalsaab3819

    @johalsaab3819

    Жыл бұрын

    Enjoy my song 💞 johal Saab touch touch touch touch touch

  • @JaySingh-po4ie
    @JaySingh-po4ie4 жыл бұрын

    ਸਾਬ ਆਪ ਕਿੰਨਾ ਸੋਹਣਾ ਗਾਉਂਦਾ । Love you bro

  • @johalsaab3819

    @johalsaab3819

    Жыл бұрын

    ਜੇਲ੍ਹਾਂ ਵਿੱਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ song 💞 johal Saab

  • @jvjhkghvh1964
    @jvjhkghvh19644 жыл бұрын

    ਸਤਿ ਸ੍ਰੀ ਆਕਾਲ ਟਹਿਣਾ ਸਾਬ ਹਰਮਨ ਭੈਣ ਜੀ ਬਹੁਤ ਖੂਬ ਜਿਉਂਦੇ ਵਸਦੇ ਰਹੋ

  • @jorasingh8071
    @jorasingh80714 жыл бұрын

    ਰੱਬ ਪ੍ਰਾਇਮ ਏਸ਼ੀਆ ਦੀ ਟੀਮ ਨੂੰ ਚੜ੍ਹਦੀ ਕਲਾ ਬਖਸੇ ਜੀ ਜਿਨਾ ਨੇ ਸਾਨੂੰ ਸਾਬ ਪਨਗੋਟਾ ਨਾਲ ਮਿਲਵਾਇਆ ਹਰਮਨ ਭੈਣ ਤੇ ਸਵਰਨ ਟਹਿਣਾ ਦਾ ਵੀ ਧੰਨਵਾਦ / ਸਾਬ ਵੀਰ ਗਾਉਂਦਾ ਵੀ ਅੱਤ ਐ ਪ੍ਰਮਾਤਮਾ ਚੜਦੀ ਕਲਾ ਬਖਸੇ ਸਾਰਿਆ ਨੂੰ ਧੰਨਵਾਦ

  • @lehrirana9732
    @lehrirana97322 жыл бұрын

    ਟਹਿਣਾ ਸਾਹਬ ਤੁਹਾਡੀ ਹਰ ਇੱਕ ਇੱਟਰਵਿਊ ਸੁਣਕੇ ਰੂਹ ਖੁਸ਼ ਹੋ ਜਾਦੀ ਹੈ। ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @sukhbirrandhawa7726

    @sukhbirrandhawa7726

    8 ай бұрын

    ❤🎉❤

  • @ArjunSingh-je4nd
    @ArjunSingh-je4nd4 жыл бұрын

    ਬਹੁਤ ਧੰਨਵਾਦ ਵੀਰ ਜੀ ਟੈਹਣਾ ਸਾਹਬ ਜੀ ਜੋ ਅੱਜ ਤੁਸੀ ਸਾਹਬ ਪੱਨਗੋਟੇ ਨੂੰ ਲੈਕੇ ਆਏ ਬਹੁਤ ਧੰਨਵਾਦ ਸਾਰੇ ਚੈਨਲ ਵਾਲੇ ਪ੍ਰਬੰਧਕ ਵੀਰਾ ਦਾ ਸਾਹਬ ਵੀਰ ਨੂੰ ਦੇਖਕੇ ਚੈੱਨਲ ਤੇ ਬਹੁਤ ਮੰਨ ਖੁਸ ਹੋਏਆ ਸਾਹਬ ਦਾ ਗੀਤ ਬਹੁਤ ਸੇਅਰ ਕਰ ਦਾ ਸਾਰੇ ਚੈਨੱਲ ਦੇਖਣ ਵਾਲੇ ਵੀਰ ਜਰੂਰ ਸੇਅਰ ਕਰੇਆ ਕਰੋ ਬੇਨਤੀਆ ਸਾਰੇ ਵੀਰਾ ਨੂੰ ਹੱਥ ਜੋੜਕੇ🙏🙏🙏🙏😘😘😘😘

  • @amriksran4889
    @amriksran48894 жыл бұрын

    ਟਹਿਣਾ ਜੀ ਥਿੰਦ ਭੈਣ ਜੀ ਸੱਤ ਸੀ੍ ਅਕਾਲ ਪੌ੍ਗਰਾਮ ਬਹੁਤ ਸਿਰਾ ਅਵਤਾਰ ਚਮਕ ਨੂੰ ਵੀ ਬੁਲਾਓ

  • @gagandeepsinghriar1678
    @gagandeepsinghriar16784 жыл бұрын

    ਸਾਬ ਵੀਰ ਨੇ ਮੈਡਮ ਅੰਗਰੇਜੀ ਦਾ ਸ਼ਬਦ ਨਹੀ ਵਰਤਿਆ ਸਗੋ ਭੈਣ ਜੀ ਸ਼ਬਦ ਨਾਲ ਸਾਝ ਪਾਈ ਬਾਕੀ ਗੀਤਕਾਰ ਤੇ ਗਾਇਕ ਸਮੇਤ ਟਹਿਣਾ ਸਾਹਿਬ ਮੈਡਮ ਸਬਦ ਵਰਤਦੇ ਨੇ ਨਾ ਕਿ ਭੈਣ ਜੀ

  • @bhupindersinghbhupinder8674

    @bhupindersinghbhupinder8674

    3 жыл бұрын

    Ihe ikalla pangota veer he lafaz vartadaa ha

  • @abhaypartapgill644

    @abhaypartapgill644

    2 жыл бұрын

    ehi te pinda de veera di shaan aa

  • @abhaypartapgill644

    @abhaypartapgill644

    2 жыл бұрын

    ajkal koi virla hi kudi nu bhen kehnda j sab mudeya nu pta hove k kudi nu bhen kehn nl kini izat mildi ohna nu

  • @harvindersingh1618

    @harvindersingh1618

    2 жыл бұрын

    ਇਹੋ ਤਾਂ ਕਲਚਰ ਹੈ ਸਾਡਾ ਮਾਝੇ ਵਿੱਚ ਭੈਣ ਜੀ ਹੀ ਕਿਹਾ ਜਾਂਦਾਂ ਹੈ

  • @harbhindersinghmand6127
    @harbhindersinghmand61272 жыл бұрын

    ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਬਹੁਤ ਵਧੀਆ ਅਵਾਜ਼ ਹੈ ਸਾਬ ਪਨਗੋਟਾ ਜੀ

  • @prithadhillon4906
    @prithadhillon49064 жыл бұрын

    ਨਲੂਆ ਗੀਤ ਬਹੁਤ ਵਧੀਆ ਬਾਈ ਦਾ ਟਹਿਣਾ ਸਾਬ 👌👌👌

  • @ekamdeep7218
    @ekamdeep7218 Жыл бұрын

    ਸਾਬ ਪਨਗੋਟਾ‌ ਬਹੁਤ ਵਧੀਆ ਗੀਤਕਾਰ ਤੇ ਗਾਇਕ ਰੰਮੀ ਪਿ੍ੰਸ ਸਾਬ ਦੇ ਗੀਤਾਂ ਨਾਲ ਮਸ਼ਹੂਰ ਹੋਏ

  • @user-xg5pc8yx9g
    @user-xg5pc8yx9g4 жыл бұрын

    ਬਹੁਤ ਵਧੀਆ ਤੇ ਸੱਚੀਆਂ ਗੱਲਾਂ ਵੀਰ ਨੇ ਕਹੀਆਂ ਜਿਓੰਦਾ ਰਹਿ ਵੀਰ

  • @gopibajwa5065
    @gopibajwa50654 жыл бұрын

    Nice

  • @daljeetsingh7719
    @daljeetsingh77194 жыл бұрын

    ਟਹਿਣਾ ਵੀਰ ਜੀ ਅਤੇ ਹਰਮਨ ਭੈਣ ਜੀ ਕਿਰਪਾ ਕਰਕੇ ਹਰ ਕਲਾਕਾਰ ਦਾ ਫੋਨ ਨੰਬਰ ਜਰੂਰ ਪਰਦੇ ਤੇ ਲਿਖ ਦਿਆ ਕਰੋ

  • @naunihalbhullar1788
    @naunihalbhullar17884 жыл бұрын

    ਬਹੁਤ ਵਧੀਆ ਏ ਵਿਚਾਰ ਚਰਚਾ ਕੀਤੀ ਗਈ ਪਰ ਬਾਈ ਬਹੁਤ ਵਧੀਆ ਸੋਚ ਦੇ ਮਾਲਕ ਹਨ ਸਾਬ ਪਲਗੋਟਾ ਹਰ ਗਲ ਤੇ ਭੈਣ ਜੀ ਭੈਣ ਜੀ ਕਰਦਾ ਹੈ ਬਾਈ ਜੀ ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਤੇ

  • @randhirsingh-xt7bo
    @randhirsingh-xt7bo11 ай бұрын

    ਬਹੁਤ ਵਧੀਆ ਜੀ ❤ ਜਿਉਂਦੇ ਵਸਦੇ ਰਹੋ ਪਨਗੋਟ ਸਾਬ🙏😊🫡

  • @dharmvirsingh1092
    @dharmvirsingh10923 жыл бұрын

    ਗਲਤ ਗੱਲ ਰੰਧਾਵਾ ਭਰਾਵਾਂ ਦੀ ਪਛਾਣ ਇਸ ਗੀਤਕਾਰ ਕਰਕੇ ਬਣੀ ਵਧੀਆ ਲਿਖਦਾ। ਗੀਤ ਤਾਂ ਅੱਜ ਕੱਲ੍ਹ ਹਰੇਕ ਹੀ ਗਾਈ ਜਾਂਦਾ ਪਰ ਹਰ ਕੋਈ ਲਿਖ ਨੀ ਸਕਦਾ।

  • @kuldipbajwa8385
    @kuldipbajwa83854 жыл бұрын

    ਵਾਹਿਗੁਰੂ ਚੜਦੀ ਕਲਾ ਕਰੇ ਸਾਬ ਪਨਗੋਟੇ ਵੀਰ ਨੂੰ

  • @sukhmansanghavlogs6617
    @sukhmansanghavlogs66174 жыл бұрын

    ਬਹੁਤ ਵਧੀਆ ਸੋਚ ਆ ਬਾਈ ਸਾਬ ਦੀ ਏਦਾਂ ਹੀ ਸੇਵਾ ਕਰਦਾ ਰਹਿ ਸੱਭਿਆਚਾਰ ਦੀ ਭੜਕੀ ਨਾ ਏਸ ਰਾਹ ਤੋਂ

  • @singhsuraj1599
    @singhsuraj15994 жыл бұрын

    ਬਹੁਤ ਵਧੀਆ ਸਾਬ ਵੀਰ,,ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਹਮੇਸ਼ਾਂ,,

  • @balwinderkumar2980
    @balwinderkumar29804 жыл бұрын

    ਮਨਮੋਹਨ ਵਾਰਿਸ, ਕਨਵਰ ਗਰੇਵਾਲ ਬਹੁਤ ਵਧਿਆ ਗਾਇਕ ਆ ਜੀ

  • @gurshandeepsahibsingh55

    @gurshandeepsahibsingh55

    4 жыл бұрын

    Very nice Saab ji

  • @tarlochanlal6264
    @tarlochanlal62644 жыл бұрын

    ਸਾਬ ਦੀ ਮਦਦ ਕਰਨ ਲਈ ਦਿਲੋਂ ਧੰਨਵਾਦ ।👌👌👌🙏🙏🙏❤❤❤

  • @manjindersingh2717
    @manjindersingh27174 жыл бұрын

    ਵਧੀਆ ਸੋਚ ਆ ਵੀਰ👍👍

  • @user-rm8mk6je5j
    @user-rm8mk6je5j4 жыл бұрын

    ਬਹੁਤ ਵਧੀਆ ਟਹਿਣਾ saab ਬਹੁਤ ਵਧੀਆ ਇੰਟਰਵਿਊ ਆ ਸਾਬ pangota y ਦੀ ਰੱਬ ਚੜਦੀ ਕਲਾਂ ਬਖ਼ਸ਼ੇ ਵੀਰ ਨੂੰ

  • @SukhdevSingh-kk5yh

    @SukhdevSingh-kk5yh

    4 жыл бұрын

    TAHNA G SAT SHREE AKAL VERY GOOD PROGRAM

  • @tractorloverjatt6537

    @tractorloverjatt6537

    4 жыл бұрын

    Nice

  • @partapsingh6975
    @partapsingh69754 жыл бұрын

    ਸਾਬ ਸਾਬ ਹੋਈ ਪਈ ਆ💪💪💪💪💪💪

  • @SurinderSingh-zm5zu
    @SurinderSingh-zm5zu4 жыл бұрын

    ਪਨਗੋਟਾ ਵਾਈ ਗੁੱਡ 1 ❤✌👌👍

  • @gurpaltv7352
    @gurpaltv73524 жыл бұрын

    ਬਹੁਤ ਵਧੀਆ ਗੀਤਕਾਰ ਹੈ ਸਾਬ ਪਨਗੋਟਾ

  • @jaswindersingh-sh1bu
    @jaswindersingh-sh1bu4 жыл бұрын

    Sachian gllan KR Gea Sab veer... Baki manmohan waris ji ne bhuat sohna km Kita...🙏🙏waheguru mehar kre .. NYC program tehna bhaji

  • @tarsemsran5411
    @tarsemsran54114 жыл бұрын

    Very beautiful brother ji

  • @GURPREETSINGH-bs8pp
    @GURPREETSINGH-bs8pp4 жыл бұрын

    ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲਿਆ ਨੂੰ ਬੁਲਾਓ ਜ਼ਰੂਰ ਤੁਹਾਡੀ ਬਹੁਤ ਮੇਹਰ ਬਾਨੀ ਹੋਵੇ ਗੀ 🙏🙏

  • @BahadurSingh-ho8pb
    @BahadurSingh-ho8pb4 жыл бұрын

    ਪਰਮਾਤਮਾ ਹੋਰ ਤਰੱਕੀ ਬਖ਼ਸ਼ੇ ਵੀਰ ਨੂੰ

  • @kahansingh-jo6vx
    @kahansingh-jo6vx10 ай бұрын

    ਬਹੁਤ ਵਧੀਆ ਗੀਤ ਕਾਰ ਸਾਬ ਪੰਨਗੋਟਾ

  • @navdeepsharma2456
    @navdeepsharma24564 жыл бұрын

    ਬਹੁਤ ਵਧੀਆ ਵਿਚਾਰ ਪਨਗੋਟਾ ਜੀ🙏🙏🙏

  • @ShriMuktsarsahibSingh
    @ShriMuktsarsahibSingh4 жыл бұрын

    Main Randawa brother da bahut vadda fan c ,, par jo saab nal kita ena ne,,,,main os din to bad ona de song kde nhi sune,,, ,,, lv u saaab 22 ,rab hor devega tuhanu

  • @ranjotsohal4661
    @ranjotsohal46614 жыл бұрын

    ਸਤਿ ਸ੍ਰੀ ਅਕਾਲ ਵੀਰ ਜੀ ਤੇ ਭੈਣ ਜੀ ਸਾਬ ਵੀਰ ਬਹੁਤ ਵਧੀਆ ਬੰਦਾ ਆ

  • @palijethuke5246
    @palijethuke52464 жыл бұрын

    ਹਰਮਨ ਥਿੰਦ ਜੀ ਤੇ ਸਵਰਨ ਸਿੰਘ ਟਹਿਣਾ ਜੀ ਤੁਹਾਡਾ ਪ੍ਰੋਗਰਾਮ ਦੇਖ ਕੇ ਸੱਚੀ ਸਵਾਦ ਗਡੂੳ ਹੋ ਜਾਂਦਾ ਜੋ ਤੁਸੀਂ ਅਕਸਰ ਹੀ ਕਹਿੰਦੇ ਰਹਿਣੇ ਹੋ ਬਾਈ ਸਾਬ ਪਨਗੋਟਾ ਜੀ ਕਲਮ ਦੇ ਧਨੀ ਨੇ ਵਹਿਗੁਰੂ ਜੀ ਸਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ.......ਨਿਮਾਣਾ ਜਿਹਾ ਗੀਤਕਾਰ ਪਾਲੀ ਜੇਠੂਕੇ

  • @surindersandhu3525
    @surindersandhu35252 жыл бұрын

    ਬਾਈ ਜੀ ਵੀਰ ਪਣਗੋਟਾ ਉਹੀ ਵੀਰ ਜਿਸ ਨੂੰ ਖੇਤਾ ਵਿੱਚ ਦਾਤੀ ਲੈਕੇ ਪੱਠੇ ਵੱਡਦੇ ਵੀ ਵੇਖਿਆ ਸੀ। ਵਾਹਿਗੁਰੂ ਵੀਰ ਨੂੰ ਹੋਰ ਤਰੱਕੀ ਦੇਵੇ।

  • @pardeepkaile2991
    @pardeepkaile29914 жыл бұрын

    God bless you Saab Pangotta ji 🙏 you are very much appreciated by your listeners. Lots of respect & best wishes for the future

  • @Mnisharma7193
    @Mnisharma71934 жыл бұрын

    Very nice 👍 saab amazing!!!! Rami huna da kam finish hogea va

  • @bikramjeetsingh1956
    @bikramjeetsingh19564 жыл бұрын

    ਚਰਨ ਲਿਖਾਰੀ ਨੂੰ ਲੈ ਕੇ ਆੳ ਜੀ ਧੰਨਵਾਦ

  • @SandeepKumar-gc4dn

    @SandeepKumar-gc4dn

    4 жыл бұрын

    BIKRAMJIT SINGH sahi gAl ji

  • @lakhwindergill6189

    @lakhwindergill6189

    4 жыл бұрын

    BIKRAMJIT SINGH 933 episode dekho bai g

  • @gagandeepsinghriar1678

    @gagandeepsinghriar1678

    4 жыл бұрын

    ਬਿਲਕੁਲ ਸਹੀ ਗੱਲ ਆ

  • @hartejsingh57
    @hartejsingh573 жыл бұрын

    ਵਾਹਿਗੁਰੂ ਜੀ

  • @amanbajwa8783
    @amanbajwa87834 жыл бұрын

    ਬਹੁਤ ਵਧੀਆ ਵੀਰ ਜੀ।

  • @lalikotli3705
    @lalikotli37054 жыл бұрын

    ਬਾਈ ਸਾਬ ਪਨਗੋਟਾ ਬਹੁਤ ਚੰਗਾ ਗੀਤਕਾਰ ਹੈ ਜੀ ਵਾਹਿਗੁਰੂ ਵੀਰ ਤੇ ਮੇਹਰ ਕਰੇ

  • @sarcasticsoda8942
    @sarcasticsoda89424 жыл бұрын

    ਇੱਕ ਹੋਰ ਸ਼ਾਨਦਾਰ ਐਪੀਸੋਡ 👌👌 ਧੰਨਵਾਦ ਟਹਿਣਾ ਸਾਹਿਬ ਤੇ ਹਰਮਨ ਜੀ

  • @partapsingh6975
    @partapsingh69754 жыл бұрын

    ਸਾਬ ਨਾਲ ਗੱਲਬਾਤ ਦੌਰਾਨ ਦੱਸਿਆ ਗਿਆ ਨਿਸਛੈ ਕਰ ਆਪਣੀ ਜੀਤ ਕਰੋ

  • @uniquevideospunjab6523
    @uniquevideospunjab65234 жыл бұрын

    ਘੈਂਟ ਗੱਲਾਂ ੨੨ ਦੀਆਂ

  • @manjitsharma2403
    @manjitsharma24034 жыл бұрын

    ਵਾਹ ਕਿਆ ਸੋਚ ਆ ਸਾਬ ਦੀ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ

  • @tangocharlysingh208
    @tangocharlysingh2084 жыл бұрын

    Attttttt bai ji"": Aho jahe Heria nu le k aia kero 👍👍👍👍👍👍👍👍👌👍👍🤺

  • @ravisadhowalia546
    @ravisadhowalia5464 жыл бұрын

    Ainna vdiaa Likhn wale writer nu Salam.. Rab chardikala vich rakhe hmesha.. 🙏

  • @navleenkaur784
    @navleenkaur7843 жыл бұрын

    ਸਾਬ, ਸ਼ਾਬ, ਸ਼ਾਬ, ਜਿਦਾਵਾਦ,,

  • @narwailpannu163
    @narwailpannu1634 жыл бұрын

    ਨਲੂਆ ਗੀਤ ਬਹੁਤ ਵਧੀਆ ਜੀ ਇਹੋ ਜੇ ਹੀ ਗੀਤ ਹੋਣੇ ਚਾਹੀਦੇ ਆ ਜੀ

  • @sagarsagarmasih6675
    @sagarsagarmasih66754 жыл бұрын

    Verry verry gud Saab pangota eho jahi soch nu and insaan nu dill to salaam aaa jeunda reh bro rab tenu tarkiyan deve god bless uuuu

  • @Gurpreetmontreal
    @Gurpreetmontreal4 жыл бұрын

    ਮਨਮੋਹਨ ਵਾਰਿਸ ਜੀ

  • @manpreetkaurmani4402
    @manpreetkaurmani44024 жыл бұрын

    ਹੁਣ ਤੱਕ ਦੀ best interview i am big fan saab pangote di✌✌✌

  • @sonygulzar9507

    @sonygulzar9507

    4 жыл бұрын

    nice mani

  • @harjindergill6461
    @harjindergill64612 жыл бұрын

    ਬਹੁਤ ਹੀ ਸੋਹਣੀ ਵਾਰਤਾ ਲਾਭ ਜੀਉਂਦਾ ਰੈਹ ਸਾਬ ਪਨੰਗੋਟੇ ਵਾਲੇ

  • @rammukaur5529
    @rammukaur55294 жыл бұрын

    God bless uh...Bro👍🏻👍🏻

  • @rajindersingh1387
    @rajindersingh13872 жыл бұрын

    ਬਹੁਤ ਖੂਬ ਵੀਰ

  • @simarjeetsingh5870
    @simarjeetsingh58704 жыл бұрын

    Nice interview, Thanks Prime Asia team

  • @surjeetsingh7949
    @surjeetsingh79497 ай бұрын

    Wahe guru ji kirpa banaye rakhe

  • @sukhveersukha6151
    @sukhveersukha6151 Жыл бұрын

    ❤❤sahpangota Rab Rup hay Rab see lathe see awaj see aounde guru kru sha ji

  • @karansandhu757
    @karansandhu7574 жыл бұрын

    Good

  • @gurbindersingh9824
    @gurbindersingh98244 жыл бұрын

    ਟਹਿਣਾ ਸਾਬ ਤੁਸੀਂ ਕਦੇ ਅਨੀਤਾ ਸਮਾਣਾ ਨਾਲ ਵੀ ਵੀ ਮੁਲਾਕਾਤ ਕਰੋ। ਬਾਕੀ ਤੁਹਾਡਾ ਪ੍ਰੋਗਰਾਮ ਸਾਨੂੰ ਬੇਹੱਦ ਪਸੰਦ ਆਉਂਦਾ੍, ਰੱਬ ਤੁਹਾਨੂੰ ਸਾਰੀਆਂ ਖੁਸ਼ੀਆਂ ਬਖਸ਼ੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ।

  • @naharboys718
    @naharboys7184 жыл бұрын

    ਬਹੁਤ ਵਧੀਆ ਇੰਟਰਵਿਊ ਜੀ ਸਾਬ ਦੀ ਕਲਮ ਬਹੁਤ ਵਧੀਆ ਹੈ ਟਹਿਣਾ ਸਾਬ ਉਸਤਾਦ ਲਾਭ ਹੀਰਾ ਜੀ ਨਾਲ ਜਰੂਰ ਕਰੋ ਇੰਟਰਵਿਊ ਦਿਲੋਂ ਧੰਨਵਾਦ ਜੀ।

  • @garybj77
    @garybj774 жыл бұрын

    Practice make perfect.many blessing with you bhai

  • @jagtarsingh6090
    @jagtarsingh60904 жыл бұрын

    Bahut vadhia ji

  • @SM.Music-1313
    @SM.Music-13134 жыл бұрын

    ਮੇਹਰਬਾਨੀ ਟੇਹਣਾ ਸਾਬ ਨਾਲ ਮੁਲਾਕਾਤ ਕੀਤੀ

  • @gmgm2635
    @gmgm26354 жыл бұрын

    God bless uu saab veer

  • @narinderheer5745
    @narinderheer57454 жыл бұрын

    Respect I salute you saab bai ji

  • @luckypunjabi3
    @luckypunjabi34 жыл бұрын

    Bhot wadia interview god bless u saab pangota veer ..

  • @lakhwindermaan2029
    @lakhwindermaan20294 жыл бұрын

    ਬੁਹਤ ਵਧੀਆ ਪਰੋਗਰਾਮ ਟਹਿਣਾ ਜੀ

  • @dalersingh5651
    @dalersingh56514 жыл бұрын

    ਬਹੁਤ ਵਧੀਆ

  • @bhagwansidhu9063
    @bhagwansidhu90634 жыл бұрын

    ਬਹੁਤ ਵਧੀਆ ਲੱਗਿਆ ਜੀ

  • @JagdishSingh-yp2pc
    @JagdishSingh-yp2pc3 жыл бұрын

    ਬਹੁਤ ਵਧੀਆ ਲੇਖਕ ਸੋਹਣੇ ਗੀਤ ਅਤੇ ਉਹਨਾਂ ਦੇ ਭਾਵ ਅਰਥ ।

  • @buttasingh9049
    @buttasingh9049 Жыл бұрын

    👍👍🙏🙏🙏 waheguru ji mihar.karo..22..ji🙏🙏🙏

  • @jasspunni4071
    @jasspunni40713 жыл бұрын

    Nice veer ji 🙏🙏🙏🙏🙏🙏🙏🙏🙏🙏👌👌👌👌👌👌👌👌

  • @sardulvirk495
    @sardulvirk495 Жыл бұрын

    God bless you🙏

  • @MandeepSingh-kf7rf
    @MandeepSingh-kf7rf2 жыл бұрын

    Bhut vdiaa

  • @buttasingh9049
    @buttasingh9049 Жыл бұрын

    Guri.ji.🙏🙏bahut wadiyn.kita..🙏🙏ji Saab..ta..saab ea

  • @majorchahal470
    @majorchahal4704 жыл бұрын

    Saab saab saab saab saab saab saab saab saab saab saab saab saab saab saab saab saab saab saab saab saab saab saab saab saab saab saab saab saab saab saab saab saab saab hoyigi ek din duniya te malik di nazar swalli hogi jadon

  • @manjinder6063
    @manjinder60634 жыл бұрын

    saab pangota 👌👌 Awesome writer and singer keep it up 😍

  • @gurbajsingh328
    @gurbajsingh3284 жыл бұрын

    ਬਾਈ ਆਪ ਹੀ ਸਿਰਾ ਗਾਉਂਦਾ ਵਾਹਿਗੁਰੂ ਜੀ ਮੇਹਰ ਕਰੇ

  • @harpalbuttar658
    @harpalbuttar6584 жыл бұрын

    Gd interview

  • @ManjinderSingh-vc8nf
    @ManjinderSingh-vc8nf4 жыл бұрын

    Saab veer sirrra

  • @punjabimunde6590
    @punjabimunde65904 жыл бұрын

    ਵਾਹ ਸਾਬ ਵੀਰੇ ਵਾਹਿਗੁਰੂ ਤੈਨੂੰ ਤਰੱਕੀਆ ਬਖਸੇ

  • @nirvairsingh3151
    @nirvairsingh31514 жыл бұрын

    Bro you’ll be star one day love you 😍

  • @sukhdevsingh617
    @sukhdevsingh6174 жыл бұрын

    Kohenur heera sab pangota

  • @harptoor
    @harptoor4 жыл бұрын

    ਖਰਾ ਬੰਦਾ👌🏻❤️

  • @amritpalkaur2941
    @amritpalkaur2941 Жыл бұрын

    Dr Darshan jit singh ਸਾਹਿਬ nagota ਵੈਰੀ ਚੰਗਾ ਲੱਗਿਆ

  • @lakhwindersinghdhillonsipa5737
    @lakhwindersinghdhillonsipa57374 жыл бұрын

    🙏🙏🙏

  • @baljindersinghbhungarnihos2300
    @baljindersinghbhungarnihos23003 жыл бұрын

    ਟਹਿਣਾ ਸਾਬ please ਰਾਣਾ ਕਟਾਰੀਆ (SBS NAGAR) ਵਿਚ ਹੈ। ਪਿੰਡ ਕਟਾਰੀਆ ਹੈ। ੳੁਸ ਨੂੰ ਲੱਭੋ। ਇਕ ਵਾਰ ਕਰੋ interview।। Please ਮੈਂ ਪੜ੍ਹਿਆ ਉਸ ਨੂੰ।

  • @r-lmovietv6382
    @r-lmovietv63824 жыл бұрын

    ਸਤਿ ਸ਼੍ਰੀ ਅਕਾਲ ਜੀ

  • @amreeksingh6852
    @amreeksingh68524 жыл бұрын

    Thanks

  • @harmohindersingh2752
    @harmohindersingh27524 жыл бұрын

    Excellent interview

  • @amarbirsingh6795
    @amarbirsingh67954 жыл бұрын

    ਬਹੁਤ ਵਧੀਆ ਸਾਬ ਜੀ

Келесі