ਕਿਉਂ ਘੱਟ ਮੂਹਰੇ ਆਉਂਦਾ ਇੰਨਾ ਮਸ਼ਹੂਰ ਗੀਤਕਾਰ Rav Hanjra || Bittu Chak Wala || Aaj Mere Naal

Музыка

ਦਿਲਜੀਤ ਦੋਸਾਂਝ ਦੇ ਹਿੱਟ ਗਾਣਿਆਂ ਦਾ ਗੀਤਕਾਰ ਰਵ ਹਾਂਜਰਾ ਲੋਕਾਂ ਸਾਹਮਣੇ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਉਸ ਦਾ ਪੰਜਾਬ ਤੋਂ ਬਾਹਰ ਕਿੱਥੇ ਹੈ ਟਿਕਾਣਾ।
#DiljitDosanjh #RavHanjra #Punjab #PunjabiSongs

Пікірлер: 722

  • @jaswindersingh7643
    @jaswindersingh76435 жыл бұрын

    ਮੇਰੀ ਸੋਚ ਤੋਂ ਬਿਲਕੁਲ ਉਲਟ ਬੰਦਾ , ਮੈਨੂੰ ਸੀ ਕੇ ਬਾਈ ਕਿਤੇ ਕੈਨੇਡਾ ਵਗੈਰਾ ਰਹਿੰਦਾ ਹੋਣਾ ਪਰ ਬਿਲਕੁਲ ਦੇਸੀ ਬੰਦਾ, ਬੜੀ ਖੁਸ਼ੀ ਹੋਈ ਬਾਈ ਨੂੰ ਦੇਖ ਕੇ

  • @simrandeep7350

    @simrandeep7350

    5 жыл бұрын

    ਸਭ ਨੇ ਇਹੋ ਸੋਚਿਆ ਸੀ ਸਹੀ ਕਿਹਾ ਬਾਈ

  • @mukeshagnihotri3222

    @mukeshagnihotri3222

    4 жыл бұрын

    Dharam naal veer mainu v ahi lgda c k bahut modern huna a veer e v

  • @MankamaldhillonSugga

    @MankamaldhillonSugga

    4 жыл бұрын

    Sachi mainu ta aja v visvash nai hunda rsv hanjra a veer

  • @guritejay49

    @guritejay49

    4 жыл бұрын

    main v ehi sochda c ki rav hanjra canada wagaira rehda hona

  • @GurpreetSingh-wl8ih

    @GurpreetSingh-wl8ih

    3 жыл бұрын

    same verr ❤️❤️🤦‍♂️

  • @sukhmansanghavlogs6617
    @sukhmansanghavlogs66175 жыл бұрын

    ਬਾਈ ਬਿੱਟੂ ਬਹੁਤ ਵਧੀਆ ਇੰਟਰਵਿਊ ਕਰਦਾ ਬਿਲਕੁਲ simple ਭਾਸ਼ਾ ਵਿਚ

  • @nirvailsohal4120

    @nirvailsohal4120

    5 жыл бұрын

    kzread.info/dash/bejne/Y4uqu9KrgbuypNY.html

  • @sajanchohan808

    @sajanchohan808

    5 жыл бұрын

    Ryt

  • @mannisandhu4975

    @mannisandhu4975

    5 жыл бұрын

    Sahi gall aa veere

  • @dhammi9544

    @dhammi9544

    5 жыл бұрын

    Good y

  • @sukhmansanghavlogs6617
    @sukhmansanghavlogs66175 жыл бұрын

    Rav hanjra ਬਹੁਤ ਵਧੀਆ ਲਿਖਦਾ ਬਾਈ ਦੀ ਇਦਾ ਹੀ ਗੀਤਕਾਰੀ ਚਲਦੀ ਰਹੇ

  • @nirvailsohal4120

    @nirvailsohal4120

    5 жыл бұрын

    kzread.info/dash/bejne/Y4uqu9KrgbuypNY.html

  • @tutedilwaledilgarib6370

    @tutedilwaledilgarib6370

    5 жыл бұрын

    Sukhdeep Sangha

  • @JaspreetSingh-wd1oo

    @JaspreetSingh-wd1oo

    6 ай бұрын

  • @ravidhuriawriting6
    @ravidhuriawriting64 жыл бұрын

    ਘਸਾ-ਘਸਾ ਕਲਮ ਯਾਰ ਤੇਰਾ top ਉੱਤੇ ਆ ਗਿਆ, ਜਿਹਨੂੰ ਛੱਡ ਗਈ ਸੀ ਨਿਕਮਾ ਕਹਿਕੇ... ਉਹੀ rambe ਆਲਾ rav ਦੁਨੀਆ ਤੇ ਛਾ ਗਿਆ !!

  • @sukhkaushal4850
    @sukhkaushal48505 жыл бұрын

    ਬਾਈ ਜੀ ਇਹ ਮੇਰਾ ਛੋਟਾ ਵੀਰ ਤਾਂ ਬਿਲਕੁੱਲ ਹੀ ਸਿੰਪਲ ਤੇ ਦੇਖਣ ਚ ਭੋਲਾ ਭਾਲਾ ਲੱਗਦਾ ਪਰ ਗਾਣੇ ਬੜੇ ਤੱਤੇ ਤੱਤੇ ਕੱਢਦਾ ਮੇਂ ਤਾਂ ਸੋਚਦਾ ਸੀ ਕਿ ਜਿਸ ਬੰਦੇ ਦੇ ਦਿਲਜੀਤ ਵੀਰੇ ਨੇ 9 ਗਾਣੇ ਇਕੱਠੇ ਹੀ ਗਾ ਦਿੱਤੇ ਸੀ ਸ਼ਾਇਦ ਇਹ ਕੋਈ ਵੱਡੀ ਪਰਸਨੈਲਿਟੀ ਹੋਊਗਾ ਅਮਰੀਕਾ ਕਨੈਡਾ ਜਾ ਫ਼ਿਰ ਇੰਗਲੈਂਡ ਵਗੈਰਾ ਰਹਿੰਦਾ ਹੋਊਗਾ ਪਰ ਇਹ ਤਾਂ ਬੜਾ ਸਾਉ ਜਿਹਾ ਦਿਖਦਾ ਵਾਹਿਗੁਰੂ ਮੇਹਰ ਕਰਨ ਇਹਨਾਂ ਤੇ ਬਿੱਟੂ ਵੀਰ ਦਾ ਬੌਹਤ ਬੋਹਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹਨਾਂ ਦੇ ਰੂਬ ਰੂ ਕਰਵਾਇਆ/

  • @Navjot3700
    @Navjot37005 жыл бұрын

    ਵੀਰੇ ਸੱਚੀਉ ਰਵ ਹਜਰਾ ਦੀ interview ਦੇਖਣ ਨੰੂ ਮਨ ਸੀ😘😘😍😍😍😍😍😍😍😍😍

  • @nirvailsohal4120

    @nirvailsohal4120

    5 жыл бұрын

    kzread.info/dash/bejne/Y4uqu9KrgbuypNY.html

  • @alijutt6592
    @alijutt65925 жыл бұрын

    I'm Hanjra from sialkot punjab love you paji 🇵🇰🇵🇰

  • @davinderchahal3792

    @davinderchahal3792

    4 жыл бұрын

    Love you ali jatt M from Punjab LUDHIANA

  • @arzoiproductions

    @arzoiproductions

    3 жыл бұрын

    Hanji bro m v

  • @simsglamup
    @simsglamup5 жыл бұрын

    He speaks so peacefully 😩🙏🏼❤️

  • @amandeepgill5370

    @amandeepgill5370

    5 жыл бұрын

    🙏🙏👍🥰

  • @torontovalejatt2854

    @torontovalejatt2854

    5 жыл бұрын

    Hi.. Dear.. I'm citizen in Canada🍁🇨🇦.

  • @AvtarSingh-rq5xf
    @AvtarSingh-rq5xf5 жыл бұрын

    ਬਿੱਟੂ ਚੱਕ ਵਾਲੇ ਭਾਜੀ ਬਹੁਤ ਵਧੀਆ ਇਨਸਾਨ ਹਨ ਬਹੁਤ ਹੀ ਵਧੀਆ ਤਰੀਕੇ ਨਾਲ ਗੱਲਾਂ ਬਾਤਾ ਕਰਦੇ ਹਨ ਸਲੂਟ ਹੈ ਬਾਈ ਜੀ ਨੂੰ

  • @YaarLakhari
    @YaarLakhari5 жыл бұрын

    ਮੈਂ ਤੇ ਸੋਚਿਆ ਸੀ ਬਾਈ ਸਟਾਇਲਿਸ਼ ਜਿਹਾ ਹਾਓਗਾ ਤੇ ਫੋਰਨ ਵਿਚ ਰਹਿਦਾ ਹੋਵੇਂਗਾ ਨਾਂ ਵੀ ਸਟਾਇਲਿਸ਼ ਜਿਹਾ ਰੇਵ ਹਜਰਾ .....

  • @kalampunjabizindabad2191
    @kalampunjabizindabad21914 жыл бұрын

    ਉੱਚੇ ਵਿਚਾਰ ਤਬੀਅਤ ਨੇਕ , ਬਾਈ ਜੀ ਵਸਦੇ ਜਿਉਂਦੇ ਰਹੋ। ਕਲਮ ਥੋਡੀ ਲਿਖਦੀ ਲਿਖਦੀ ਰਵ੍ਹੇ, ਲੋਕ ਓਹਨੂੰ ਗਾਉਂਦੇ ਸੁਣਦੇ ਰਹਿਣ। ਜਵਾਨੀਆਂ ਮਾਣ ਤੂੰ ਵਿੱਚ ਜਹਾਨ, ਬੜੀ ਮਿਹਰਬਾਨੀ ਬਿੱਟੂ ਚੱਕ ਵਾਲਿਆ।

  • @RavinderSingh-ug9ye
    @RavinderSingh-ug9ye5 жыл бұрын

    ਬਿਟੂ ਬਾਈ ਅਾਪਾਂ ਤਾਂ ਤੁਹਾਡੇ fan ਆਂ, interview ਜਿਸਦੀ ਮਰਜੀ ਕਰੋ ਕੋਈ ਫਰਕ ਨੀ ਪੈਂਦਾ, ਤੁਸੀਂ ਦਿਲਾਂ ਚ ਵਸਦੇ ਹੋ।

  • @lakhveer0362
    @lakhveer03625 жыл бұрын

    Rav hanjra😍😍 siraaa y att ne tere Sare Gane 🤗🤗🤗🤗🤗🤗🤗

  • @bantybakhli368
    @bantybakhli3683 жыл бұрын

    Bhai haryana ton hega bdi khusi hoi sunke te kurukshetra University vich pad da Mai vi othe hi padai kiti aa very nice

  • @rabtamusic8930
    @rabtamusic89304 жыл бұрын

    ਇਹ ਵੀ ਇਕ ਵੱਖਰਾ ਗੀਤਕਾਰ ਆ , ਵੱਖਰੇ ਢੰਗ ਨਾਲ ਲਿਖਦਾ , ਇਹਦਾ ਵੀ ਵੱਖਰਾ ਸਟਾਈਲ ਆ ਮੁਸੇਆਲਾ ਏਵੇਂ ਮਸ਼ਹੂਰ ਕੀਤਾ ਪਿਆ ,

  • @simranjeetsingh1766
    @simranjeetsingh17665 жыл бұрын

    God bless you beta ਤੁੱਹਾਡੀ ਸੂਰਤ ਵੀ ਸੋਹਣੀ ਵਕਸ਼ੀ ਵਾਹੇਗੁਰੂ ਸੀਰਤ ਵੀ

  • @jinderjinder8568

    @jinderjinder8568

    4 жыл бұрын

    God bless you Rav

  • @GurdevSingh-tl4dh
    @GurdevSingh-tl4dh5 жыл бұрын

    ੲਿਹੋ ਜੇ ਗੀਤ ਕਾਰਾਂ ਨੇ ਪੰਜਾਬ ਤੇ ਸੱਭਿਅਾਚਾਰ ਦਾ ਭੱਠਾ ਬਠਾੲਿਅਾ ਹੋੲਿਅਾ ੲੇ ਜੋ ਦੇਵ ਥਰੀਕੇ ਨੇ ਲਿਖਿਅਾ ੳੁਸ ਦੇ ਪੈਰਾਂ ਦੀ ਧੋਣ ਵੀ ਨਹੀ ਜਿਥੇ ਪੁਰਾਣੇ ਗੀਤਕਾਰ ਪਸਾਬ ਕਰਦੇ ਸੀ ੲਿਹ ੳੁਹ ਜਗਾਂ ਹੈ

  • @HuneyBunnyBoo

    @HuneyBunnyBoo

    4 жыл бұрын

    Ohne v laccharta hi flai aa .. Ashqi de geet likhe aa. Sab da apna style aa aime compare na krn lag jaya kro

  • @lovepreetdesuwala9912
    @lovepreetdesuwala99125 жыл бұрын

    ਪਹਲੀ ਵਾਰ ਵੇਖਿਆ ਰੰਬੇ ਵਾਲੇ ਨੂੰ😍😍😍😍😍

  • @JagdeepSingh-dt3nh
    @JagdeepSingh-dt3nh5 жыл бұрын

    ਵਧੀਆ ਇੰਟਰਵਿਊ ਕਰਦਾ ਬਿੱਟੂ ਵੀਰ ਲਵ ਯੂ ਆ Bittu veeer, , , Rabb ਹਮੇਸਾਂ ਗੀਤਕਾਰਾਂ ਨਾਲ ਇੰਟਰਵਿਊ ਕਰਾਉਂਦਾ ਰਹੇ ਸਾਡੇ ਬਿੱਟੂ ਵੀਰ ਦੀ. . . . ! ! !

  • @JagdeepSingh-dt3nh
    @JagdeepSingh-dt3nh5 жыл бұрын

    Love u bittu veer, ਰਵ ਹਾਂਜਰਾ ਵੀਰ ਨੂੰ love u bhut sohne song likhda veer, Simple banda yr veer ta. Gud bless u rav ਹਾਂਜਰਾ ਵੀਰ ਨੂੰ.

  • @ohirambaewala5700
    @ohirambaewala57005 жыл бұрын

    bhai nu salute yr saade pind daa naa chamkata baba mehar kre aage v easi traah geet Aunde ren

  • @officialrobinsidhu3605

    @officialrobinsidhu3605

    5 жыл бұрын

    Gall krvao ..bhra .....ravneet nall ??9463354342

  • @ramankhangura6637
    @ramankhangura66375 жыл бұрын

    ਰਾਜ ਰੰਜੋਧ ਅਤੇ ਅਮਰਿੰਦਰ ਗਿੱਲ ਹੁਣਾ ਦਾ ਵੀ ਇੰਟਰਵਿਊ ਕਰੋ ❤️

  • @happiness942
    @happiness9425 жыл бұрын

    22 ਸੱਚੀਂ ਦਿਲ ਦੀ ਰੀਝ ਪੂਰੀ ਕਰ ਦਿੱਤੀ😊ਮੈੰ ਕੁਝ ਕੁ ਦਿਨ ਪਹਿਲਾਂ ਤੂਹਾਨੂੰ ਰਵ ਹੰਝਰਾ ਦੀ ਇੰਟਰਵਿਊ ਵਾਸਤੇ ਇੱਕ ਪੱਤਰ ਲਿਖਣ ਲੱਗਿਆ ਸੀ 😂ਬਹੁਤ ਵਧੀਆ ਬੰਦਾ ਰੈਵ👌

  • @ManmeetSandhu-Music
    @ManmeetSandhu-Music5 жыл бұрын

    ਬਹੁਤ ਹੀ ਵਧੀਆ ਵਿਚਾਰ ਆ ਬਾਈ ਹੰਜਰਾ ਦੇ ਇੰਟਰਵਿਊ ਦੇਖਕੇ ਸੱਚੀ ਬਹੁਤ ਹੀ ਮਜਾ ਆਇਆ ਦਾਰੂ ਆਲੇ ਟੌਪਕ ਤੋ ਆਈ ਪਰਾਊਡ ਜੂ ਵੀਰ ਬਹੁਤ ਵਧੀਆ ਸੋਚ ਆ ਤੁਹਾਡੀ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਬਖਸ਼ੇ ਸਾਰਿਆ ਨੂੰ 🙏🙏

  • @khehraism
    @khehraism4 жыл бұрын

    Bitu bhaji tusi v bahut simple te zameen naal jude hoye anchor ho....keep it up

  • @gillsab5138
    @gillsab51385 жыл бұрын

    Bittu by bhut vdhia interview krde o njara as janda h sunan da love you veer g

  • @HarpreetSingh-fe4iv
    @HarpreetSingh-fe4iv5 жыл бұрын

    Bhut khush hoya mnn rav hnjre y nu dekh ke lgda c y ta wala koi yenka touch hou bt jva down to earth aa y

  • @paramhitech80
    @paramhitech805 жыл бұрын

    ਵੀਰ ਬਹੁੱਤ ਤਰੱਕੀ ਹੋਣੀ ਤੇਰੀ ਰਵ ਹਾਂਜਰਾ ਉਰਫ ਰਵਨੀਤ ਸਿੰਘ ਹਾਂਜਰਾ ।ਬਾਈ ਬਿੱਟੂ ਚੱਕ ਵਾਲਾ ਤੇਰਾ ਵੀ ਬਹੁਤ ਬਹੁਤ ਧੰਨਵਾਦ ਰਵ ਨਾਲ ਕੀਤੀ ਮੁਲਾਕਾਤ ਸਾਨੂੰ ਦਿਖਾਉਣ ਲਈ ।

  • @parmindershergill4643
    @parmindershergill46435 жыл бұрын

    Rav Hanjra bhut sohne geet likhda veer....wmk👌👌👌👍

  • @jagdeepsingh7172
    @jagdeepsingh71722 жыл бұрын

    ਪੁੱਤਰਾਂ ਵਾਹਿਗੁਰੂ ਹੋਰ ਤਰੱਕੀ ਬਕਸ਼ੇ

  • @harleenkahlon9616
    @harleenkahlon96165 жыл бұрын

    Anchor boht vdia ne...And Rav Hanjra ..very humble gentle person ❤❤

  • @HarpalSingh-jl1qc
    @HarpalSingh-jl1qc10 ай бұрын

    ਬਿੱਟੂ ਜੀ good 👍

  • @arrygrewal13
    @arrygrewal135 жыл бұрын

    Bht Vadiya Lageya Interview Dekhke Rav Hanjra Bai Nu Te Bai Di Kalam Nu Baba Nanak Chardi Kla Ch Rakhe 🙏

  • @kawaljeetsingh3395
    @kawaljeetsingh33955 жыл бұрын

    ਵੀਰੇ ਦੀ interview ਬਹੁਤ ਸਮੇਂ ਤੋਂ ਉਡੀਕ ਰਿਹਾ ਸੀ

  • @jittsandhu951
    @jittsandhu9515 жыл бұрын

    Very Nice Geetkar aa veera Rav Hanjra 👌👌👌👌👌

  • @sherapadda
    @sherapadda5 жыл бұрын

    ਗਾਣੇ 22 ਦੇ sirra ਪੂਰੇ

  • @yaadayaad9327
    @yaadayaad93275 жыл бұрын

    Bittu veer Eh jine v episode ne eh Tuhade karke Hit ne te Tuhade karke v. Lok bht dekhde I

  • @gurdeepsinghbassian7750
    @gurdeepsinghbassian77505 жыл бұрын

    Good interview mashoor geetkar rav hanjra and anchor bittu paji

  • @HardeepSingh-ox8sl
    @HardeepSingh-ox8sl5 жыл бұрын

    ਬਹੁਤ ਵਧੀਆ ਬਿੱਟੂ ਵੀਰ ਜੀ

  • @anilsuman9370
    @anilsuman93705 жыл бұрын

    Bittu 22G you're a best . Good luck veere.

  • @KvSidhuMusic
    @KvSidhuMusic5 жыл бұрын

    ਵੀਰੇ ਇਹ ਵੀ ਅਸਲੀ ਪੰਜਾਬ ਹੀ ਆ ਬਸ ਸਰਕਾਰਾਂ ਨੇ ਆਪਣੇ ਮਤਲਬ ਲਈ ਵੱਖ ਕਰਵਾ ਦਿੱਤਾ ਫਿਰ ਹਰਿਆਣਾ ਕੀ ਪੰਜਾਬ ...

  • @Justwatch740
    @Justwatch7405 жыл бұрын

    22 ik saal pehla search kiti c rambe wale di interview but ajj mili..thanks

  • @karamjeetsingh1123
    @karamjeetsingh11235 жыл бұрын

    Bittu chak wala tusi v khaint bnde Ho bro good job veere rabb hmesha chardiklla vich rkhe rabb tvanu

  • @mandeepkaur-uh6bc
    @mandeepkaur-uh6bc5 жыл бұрын

    Rav hinjra is very simple person We all love u 👌🙏👍❤️

  • @antarhanjra8515

    @antarhanjra8515

    2 жыл бұрын

    Hinjra nhi ji hanjra

  • @shivagill4992
    @shivagill49924 жыл бұрын

    Bittu Chakwala is a good Soul and down to earth.keep it up🙏🏾🙏🏾🙏🏾

  • @virpaldhaliwal7153
    @virpaldhaliwal71535 жыл бұрын

    Very nice interview, Rav bhaji write good songs for youth...meaningful etc.

  • @luckysharma3053
    @luckysharma3053 Жыл бұрын

    Diljit bhai g ko me aaj se 15 saal pehle mila himachal. Me Bhai biljit bhai 1no. Bande hai.

  • @AmandeepSingh-wp6fe
    @AmandeepSingh-wp6fe5 жыл бұрын

    Tusi shrab te song ni likhde bohut great veer ji.God bless you.tuhadi soch da fan hogya veer ji. Respect just for your positive thinking.

  • @HarminderSingh-dw4eg
    @HarminderSingh-dw4eg5 жыл бұрын

    Very nice interview, rav is very polite and down to earth , and bittu veer ji boht vadia te sulge swaal krde aa . Thanks.

  • @ranjodhsinghgill6387
    @ranjodhsinghgill63875 жыл бұрын

    ਚਿਰਾਂ ਦੀ ਉਡੀਕ ਸੀ ਵੀਰ ਜੀ ਦੀ ਇੰਟਰਵਿਊ ਸੁਨਣ ਦੀ,, ਅੱਜ ਬਹੁਤ ਮਜ਼ਾ ਆਇਆ ਸੁਣ ਕੇ

  • @remydhaliwal8751
    @remydhaliwal87515 жыл бұрын

    Thnq bittu bro boht wait c ess interview di

  • @jitegapunjab1555
    @jitegapunjab15555 жыл бұрын

    Kaint bnda rav nice interview bittu 22

  • @harjindersinghralmil2392
    @harjindersinghralmil23925 жыл бұрын

    Congrats Rav and bittu bai,sweet voice toghter

  • @pinduveer3365
    @pinduveer33655 жыл бұрын

    ਬਹੁਤ vida ਬਿੱਟੂ ਵੀਰੇ

  • @gauravkaul3739
    @gauravkaul37395 жыл бұрын

    Bht h vdia veer hanjra ji ne glla kitia bittu paji tusi bhi bht vdia interview krde.. god bless u both🙏

  • @harpreetsingh-od1sc
    @harpreetsingh-od1sc5 жыл бұрын

    Ghaint bande #Rav te #bittu ...khushi hoi #Rav hanjra di interview vekh k nice thinking 👌

  • @Crazy_shorts7307
    @Crazy_shorts73075 жыл бұрын

    Bittu y interview bhut sohni krda😍😍😘😘😘

  • @romidhamianwala5256
    @romidhamianwala52565 жыл бұрын

    ਬੰਦਾ ਸਿਰਾ ਏ ਰੰਬੇ ਪਿੰਡ ਵਾਲਾ ✌✌✌

  • @Ranjitsingh-bm9fw
    @Ranjitsingh-bm9fw4 жыл бұрын

    Rav is future of Punjabi Song writting mugic & Singing thnks for intro

  • @nirlepsingh127
    @nirlepsingh1275 жыл бұрын

    Bahut vadihya rav veere Tusi bahut sohna likhde oo

  • @makhansinghjohal2330
    @makhansinghjohal23305 жыл бұрын

    ਬਹੁਤ ਖੂਬ👍

  • @harpreetkaur-yi7wd
    @harpreetkaur-yi7wd3 жыл бұрын

    Hurryyyyyy rav veer g asi v hanjrava nu bilong krde aa😍😍😍😍 Hanjra's girl In hsp doabe wall de

  • @jannisingh9782
    @jannisingh97825 жыл бұрын

    Bohot khushi hoyi...rav hanjjra 22 nu dekh ke... Main sochda c 22 koi amrika canada wal da houga

  • @jitegapunjab1555

    @jitegapunjab1555

    5 жыл бұрын

    Mnu v 22

  • @navboora96

    @navboora96

    5 жыл бұрын

    Naa bai karnal , haryana da aa

  • @farmingtvpunjab16
    @farmingtvpunjab165 жыл бұрын

    ਬਹੁਤ ਵਧਿਆ ...

  • @08kjbestparformance80
    @08kjbestparformance805 жыл бұрын

    ਬਿੱਟੂ ਪਾਜੀ ਸਤਿ ਸ੍ਰੀ ਅਕਾਲ ਜੀ ਬਿੱਟੂ ਪਾਜੀ ਤੁਸੀ ਗੀਤਕਾਰਾ ਵਾਸਤੇ ਵਰਦਾਨ ਹੋ। ਬਹੁਤ ਹੀ ਵਧੀਆ ਇੰਟਰਵਿਉ ਕਰਦੇ ਹੋ। ਇੱਕ ਇੱਕ ਲਫਜ ਬਹੁਤ ਵਧੀਆ ਅੰਦਾਜ ਨਾਲ ਬੋਲਦੇ ਹੋ।

  • @legendsidhu3351
    @legendsidhu33515 жыл бұрын

    sab to vadiya interview karda bhra tu baba chad di kla ch rakhe rav y be baut vadiya banda dekh k baut khusi hoyi

  • @redheartredheart7619
    @redheartredheart76195 жыл бұрын

    Ok report full support 👌👌👌👌❤️🔥❤️🔥❤️🔥❤️🔥❤️End of lyricist Rav Hanjara

  • @dalvirbrarbrar4173
    @dalvirbrarbrar41735 жыл бұрын

    Bittu 22 ji thanks big bro

  • @ajeetrana4700
    @ajeetrana47005 жыл бұрын

    Pehli var dekhya bai nu 🔥👌🏻!

  • @KakaSingh-rv8vh
    @KakaSingh-rv8vh5 жыл бұрын

    Big thanks y rav hanjra Di interview lai 🙏🙏🙏

  • @makhankalas660
    @makhankalas6605 жыл бұрын

    ਵਾਹਿਗੁਰੂ ਜੀ ਮੇਹਨਤ ਦਾ ਮੁੱਲ ਜਰੂਰ ਦਿੰਦਾ ਹੈ

  • @gurpreetdagru659
    @gurpreetdagru6595 жыл бұрын

    Bahut vadia bittu veer

  • @grewal7992
    @grewal79925 жыл бұрын

    Good interview bittu chak wala bai keep it up

  • @gurjantchoudhary1308
    @gurjantchoudhary13085 жыл бұрын

    Sachi gal a vere man bhut wait kiti as sangeetkar nu dekhan di 1st time dikhia man ver nu

  • @Ajitsingh-bh6rk
    @Ajitsingh-bh6rk5 жыл бұрын

    Bhut kaint banda Rav hanjra ji

  • @ravjeetraina7756
    @ravjeetraina77565 жыл бұрын

    Happy to see rav in full sikhi Swaroop hope he keeps it up

  • @jagpreetsinghkhehra9789
    @jagpreetsinghkhehra97895 жыл бұрын

    Love u hav hanje bro rabb eeda chardikalan rakhe

  • @pargatsingh-sw9wz
    @pargatsingh-sw9wz5 жыл бұрын

    ਬਹੁਤ ਵਧੀਆ ਜੀ

  • @sarabjeetsingh2919
    @sarabjeetsingh29195 жыл бұрын

    ਪੰਜਾਬੀ ਵਿਰਸਾ ਸਾਂਭ ਰੱਖਿਓ ਛੋਟੇ ਵੀਰ ਬਹੁਤ ਹੀ ਵਧੀਆ

  • @Baljeetsingh-gi9sx
    @Baljeetsingh-gi9sx5 жыл бұрын

    Rav you are brilliant song writer. Keep it up young man. God bless.

  • @sherapadda
    @sherapadda5 жыл бұрын

    ਸਾਊ personality 22 ਦੀ ਮੈ ਸੋਚਿਆ yenka look ਹੋਊ 22 ਦੀ ਕਿਉਂਕਿ ਗਾਣੇ ਚਕਮੇ ਹੁੰਦੇ ਪੂਰੇ

  • @dilbagsinghmaan3155

    @dilbagsinghmaan3155

    5 жыл бұрын

    Sardar ji

  • @gurkamalsingh5249

    @gurkamalsingh5249

    5 жыл бұрын

    bai di sheli marr gyi c....ta jyada chkma ni haiga eh

  • @amarjoga3986

    @amarjoga3986

    5 жыл бұрын

    mainu ve awe he c

  • @HarmanSingh-yo6jp

    @HarmanSingh-yo6jp

    3 жыл бұрын

    Pain deya yaara yenki dil de nhi maade😎 tere wargye fudu lok ne

  • @HarmanSingh-yo6jp

    @HarmanSingh-yo6jp

    3 жыл бұрын

    Teri pain di ****

  • @pargatsinghhanjra13
    @pargatsinghhanjra135 жыл бұрын

    Keep doing veer love you bro # rav hanjra.

  • @rexpubg9706
    @rexpubg97065 жыл бұрын

    Lot.s of love Punjab Pakistan rav hanjra big fan love you Bro

  • @navdeepsinghkhattra7607
    @navdeepsinghkhattra76075 жыл бұрын

    Buttu veer yrrr tuc bolde bahot vdiya ho bahot lyagt aa tuhade ch

  • @princemonga9423
    @princemonga94235 жыл бұрын

    Siraa bhaji interview....love u bittu bhaji

  • @amandhaliwal8875
    @amandhaliwal88755 жыл бұрын

    Such a humble personality he is!!!!

  • @sourav7718
    @sourav77185 жыл бұрын

    Nimrta teh sadhghi da smeel hai Bittu chak wala.......

  • @armaanyaar900
    @armaanyaar9005 жыл бұрын

    Boht Vdiya Artist nd person Rav Veere, nd Bittu paji puchde boht Vdiya

  • @Mandipcheema315
    @Mandipcheema3155 жыл бұрын

    Very good bitu paji and rav ji

  • @gogiesilon7762
    @gogiesilon77625 жыл бұрын

    ਬਹੁਤ ਵਧੀਆ 👍

  • @ManiSingh-cf3ti
    @ManiSingh-cf3ti5 жыл бұрын

    Wah kmaal Rav hanjra .....

  • @ramanjammu3332
    @ramanjammu33325 жыл бұрын

    Mainu confidential to baad es interview di boht wait c ajj puri ho gyi

  • @gurwindergiffty1647
    @gurwindergiffty16475 жыл бұрын

    Bhai Bitu ji saab Panghota ji di interview bohat vadia kiti tuci

  • @manisaini2863
    @manisaini28635 жыл бұрын

    V nice veer ji both of u 👍👌💐

  • @sukhjindersursinghsonu6522
    @sukhjindersursinghsonu65225 жыл бұрын

    Yar bitu veer bahut gret parsnilti bahut kirpa waheguru ji di bahut satkar nal gal karda love you veer hamesha chrdi kla ch ravo

  • @pindersidhuz4027
    @pindersidhuz40275 жыл бұрын

    Fan aa bittu veer de

  • @rinkaurna9420
    @rinkaurna94205 жыл бұрын

    Jeounda reh veere te vadya geet deenda reh good luck

  • @giansingh149
    @giansingh1495 жыл бұрын

    ਬਹੁਤ ਵਧੀਅਾ ਵੀਰ ਅੱਖਾ ਵਿੱਚ ਪਾਣੀ ਅਾ ਗਿਅਾ ਗੱਲਾ ਸੁਣ ਕੇ

  • @i.fsquard8560
    @i.fsquard85603 жыл бұрын

    Love u from pakistan amezing ❤️🇵🇰❤️

  • @davinderkumar4514
    @davinderkumar45145 жыл бұрын

    Rav hanjra jii ....thanks for talking about ...Gurdas maan jii .👍

Келесі