ਆ Ford ਟ੍ਰੈਕਟਰ ਆਮ ਟਰੈਕਟਰਾਂ ਵਾਂਗੂ ਨਹੀਂ ਭੱਜਦਾ ਪਰ ਸੰਦ ਕੋਈ ਵੀ ਪਾ ਦਿਓ ਧੂਈ ਫਿਰਦਾ ਦੂਜੇ ਹਾਈ ਚ ਖਿੱਚਦਾ ਤਵੀਆਂ

#tractor #automobile #farming #punjabi #agriculture #ford3600 #ford

Пікірлер: 11

  • @GurwinderSingh-ys5ic
    @GurwinderSingh-ys5ic19 күн бұрын

    ਸੁੱਖਦੀਪ ਟਾਈਮ ਟਾਈਮ ਦੀ ਗੱਲ ਆ 1976 ਵਿਚ ਸਾਡੇ ਬਜ਼ੁਰਗਾਂ ਨੇ 38,000 ਦਾ ਚਿੱਟਾ ਸਕਾਟ 335 ਲਿਆ ਸੀ ਉਸ ਟਾਈਮ ਸਾਡੇ ਪਿੰਡ 5000 ਨੂੰ ਕਿਲਾ ਜ਼ਮੀਨ ਦਾ ਸੀ ਹਿਸਾਬ ਲਾ ਲੳਂ 8 ਕਿੱਲੇ ਦੇ ਮੁਲ ਦਾ ਸੀ ਉਸ ਟਾਈਮ 5000 ਦੇ ਹਿਸਾਬ ਨਾਲ ਹੀ ਜ਼ਮੀਨ ਖਰੀਦੀ ਸੀ ਜੇਕਰ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ 8 ਕਿੱਲੇ ਜ਼ਮੀਨ ਦੇ ਮੁੱਲ ਵਿੱਚ ਕਿਨੇ ਟਰੈਕਟਰ ਆ ਜਾਣਗੇ 😄

  • @bulletwala678

    @bulletwala678

    19 күн бұрын

    Asi v 1976 ch 40 k da 35 escorts te 1981 ch 72000 da international

  • @jatindersingh1809
    @jatindersingh180919 күн бұрын

    Bale bapu

  • @big--brain4231
    @big--brain423112 күн бұрын

    47.5 ਹਾਰਸਪਾਵਰ ਆ

  • @eshaan6473
    @eshaan647317 күн бұрын

    Sade dady bhut kamyei kite ford to

  • @royalnature_0006
    @royalnature_000619 күн бұрын

    1976 ch Escort 42.700 da lya c 1977 ch T25 39.550 da lya c

  • @jotsran4667
    @jotsran466719 күн бұрын

    ❤❤ 100 %

  • @rameshbhambhu3397
    @rameshbhambhu339719 күн бұрын

    Sat shree akal veer ji,, vedio vech road te green 💚 swaraj dikha c. Veer g. Bapu g da. Ph number daio g,,

  • @damanrattol2353
    @damanrattol235318 күн бұрын

    Ford 3000 62000 da lya c

  • @Chahal1601
    @Chahal160119 күн бұрын

  • @bholabrar346
    @bholabrar3465 күн бұрын

    Sme de NAL hrek chij da ret vad Ghat hunda rehnda eh galh ta Bache to bjurg tak nu pta tusi jne ghne Di har roj esh tra dia vidio pai Jane koi hor kam dia vidio paea kro aeve sekh chili vagh Mari jao......

Келесі