ਕੱਬਡੀ ਖੇਡਦੇ ਦਾ ਟੁੱਟਿਆ ਗੋਡਾ, ਘਰ ਬੈਠੇ ਨੇ ਬਣਾ ਦੀ ਦੁਨੀਆ ਦਾ ਪਹਿਲਾ ਐਸਾ ਰੋਟਾਵੇਟਰ, ਮਿਲਿਆ ਰਾਸ਼ਟਰਪਤੀ ਐਵਾਰਡ

ਕੱਬਡੀ ਖੇਡਦੇ ਦਾ ਟੁੱਟਿਆ ਗੋਡਾ, ਘਰ ਬੈਠੇ ਨੇ ਬਣਾ ਦੀ ਦੁਨੀਆ ਦਾ ਪਹਿਲਾ ਐਸਾ ਰੋਟਾਵੇਟਰ, ਮਿਲਿਆ ਰਾਸ਼ਟਰਪਤੀ ਐਵਾਰਡ
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 292

  • @makhanbhunder
    @makhanbhunder4 жыл бұрын

    ਵੀਰ ਜੋ ਰਿਸ਼ਵਤ ਦੀ ਗੰਦਗੀ ਨਾਲ ਮੂੰਹ ਭਰਦਾ ਰਾਤੋ ਰਾਤ ਟੈਸਟਿੰਗ ਰਪੋਟ ਆ ਜਾਂਦੀ ਆ ਤੁਹਾਡੀ ਸੋਚ ਨੂੰ ਸਲਾਮ ਆ🙏🙏🙏

  • @rajpalbrar2143
    @rajpalbrar21434 жыл бұрын

    ਜੱਟ ਨੂੰ ਚਾਰੇ ਪਾਸੇ ਮਾਰ ਪੈ ਰਹੀ ਆ

  • @gaggukooner3886
    @gaggukooner38864 жыл бұрын

    ਪਰਾਲੀ ਦੇ ਹੱਲ ਦੀ ਰਿਪੋਰਟ ਕਿਸਾਨ ਵੀਰਾਂ ਨੂੰ ਜਰੂਰ ਵਿਖਾਈ ਜਾਵੇ ਜੀ

  • @gaggusodhi1559

    @gaggusodhi1559

    4 жыл бұрын

    bai prali da hal sir agg laouna hi aa koi v faltu da kharcha nai karuga jine chir sarkar prali da kharcha nai chukdi kisana nu tan apni crop da hi pura paisa nai milda prali nu tan agg lauga hi

  • @KulwantSingh-ff4ju
    @KulwantSingh-ff4ju4 жыл бұрын

    ਯੂਨੀਵਰਸਿਟੀ ਵਿੱਚ ਡਾਕਟਰ ਜਸਬੀਰ ਸਿੰਘ ਗਿੱਲ ਬਹੁਤ ਲਾਲਚੀ ਬੰਦਾ ਹੈ

  • @kuldeepbrar7393

    @kuldeepbrar7393

    4 жыл бұрын

    Aho je bnde di ta video bnoni chahidi a Bai kute di

  • @tractorlovers2048

    @tractorlovers2048

    4 жыл бұрын

    ਚਲੋ ਫੇਰ ਮਿਲ ਕੇ ਗਾਂਡ ਕੁੱਟੀਏ ਸਾਲੇ ਦੀ।।

  • @KulwantSingh-ff4ju

    @KulwantSingh-ff4ju

    4 жыл бұрын

    @@tractorlovers2048 ਭਰਾਵਾਂ ਢਾਈ ਲੱਖ ਖਾਂ ਗਿਆ ਸਾਡਾ

  • @tractorlovers2048

    @tractorlovers2048

    4 жыл бұрын

    @@KulwantSingh-ff4ju ohi ta keh reA... ਹੁਣ ਵੱਟਾਂ ਵਾਲੇ ਝੋਨੇ ਦੀ ਗੌਰ ਨਹੀਂ ਕਰਦੇ ,,, ਖੇਤੀ ਨੂੰ ਫੇਲ੍ਹ ਕਰਨ ਗੇ

  • @swarnjet1239

    @swarnjet1239

    4 жыл бұрын

    ਯੂਨੀਵਰਸਿਟੀਆਂ ਤਾਂ ਕਈ ਹਨ ਵੀਰ ਜੀ

  • @lovpreetpunni1918
    @lovpreetpunni19184 жыл бұрын

    ਤੁਹਾਡੀ ਸੋਚ ਨੂੰ ਸਲਾਮ ਜੀ

  • @STUDIO-yu2rk
    @STUDIO-yu2rk4 жыл бұрын

    ਬਾਹਰਲੇ ਮੁਲਕਾਂ ਚ ਇਹੋ ਜੇ ਹੁਨਰ ਆਲੇ ਬੰਦਿਆਂ ਨੂੰ ਉਹ ਲੋਕ ਸਿਰ ਤੇ ਚੱਕੀ ਫਿਰਦੇ ਨੇ ,

  • @sukhjeetmangat9236
    @sukhjeetmangat92364 жыл бұрын

    Very nice congratulations brother, please help this brother 🇨🇦🇨🇦👍

  • @GursewakSingh-pe6mx
    @GursewakSingh-pe6mx4 жыл бұрын

    Punjab vich talent taan bahut hai per kadar ni hagi

  • @bullzpowerbullzagrimachine6609

    @bullzpowerbullzagrimachine6609

    4 жыл бұрын

    ਅਸੀਂ ਤੁਹਾਨੂੰ ਸਾਰਿਆਂ ਨੂੰ ਪੀਏਯੂ ਕਿਸਾਨ ਮੇਲਾ 21-22 ਸਤੰਬਰ, 2019 ਨੂੰ ਸਟਾਲ ਨੰ. 84 ਸਾਡੀ ਡਬਲ ਰੋਟਰ ਰੋਟਾਵੇਟਰ ਟੈਕਨੋਲੋਜੀ ਦੀ ਵੇਖਣ ਲਈ ਸੱਦਾ ਦਿੰਦੇ ਹਾਂ

  • @jagjeetsandhu7027
    @jagjeetsandhu70274 жыл бұрын

    िਬਲਕੁਲ ਸਚੀਆ ਗਲਾ ਕਹੀਆ ਵੀਰ ਨੇ िਕਸਾਨਾ ਦਾ ਬਹੁਤ ਮਾੜਾ ਹਾਲ ਹੋਇਆ िਪਆ

  • @bullzpowerbullzagrimachine6609
    @bullzpowerbullzagrimachine66094 жыл бұрын

    ਅਸੀਂ ਤੁਹਾਨੂੰ ਸਾਰਿਆਂ ਨੂੰ ਪੀਏਯੂ ਕਿਸਾਨ ਮੇਲਾ 21-22 ਸਤੰਬਰ, 2019 ਨੂੰ ਸਟਾਲ ਨੰ. 84 ਸਾਡੀ ਡਬਲ ਰੋਟਰ ਰੋਟਾਵੇਟਰ ਟੈਕਨੋਲੋਜੀ ਦੀ ਵੇਖਣ ਲਈ ਸੱਦਾ ਦਿੰਦੇ ਹਾਂ

  • @rajindersinghgill8059
    @rajindersinghgill80594 жыл бұрын

    ਮੈਂ ਇਸ ਗੱਲ ਤੇ ਬੇਹੱਦ ਜੋਰ ਦਿੰਦਾਂ ਹਾਂ ।ਕਿ ਜੋ ਸਬਸਿਡੀ ਕਿਸਾਨ ਨੂੰ ਮਿਲਦੀ ਹੈ ਓਸ ਵਿਚ ਕਿਸਾਨਾਂ ਨੂੰ ਕੀ ਮਿਲਦਾ ਹੈ ।ਕੀ ਸਰਕਾਰ ਅੰਨੀ ਹੈ ।ਉਸ ਮਿਨਿਸਟਰ ਨੂੰ ਕਰਪਟ ਕਿਂਹਦਾ ਹਾਂ।

  • @jaspalsidhu3648
    @jaspalsidhu36484 жыл бұрын

    Good ਗੋਲੂ ਬਾਈ ,ਪ੍ਰਮਾਤਮਾ ਤੈਨੂੰ ਹੋਰ ਤਰੱਕੀਆਂ ਬਖਸ਼ੇ

  • @beantbhullar6662
    @beantbhullar66624 жыл бұрын

    ਬਾਈ ਸੋਡੀ ਸੋਚ ਬਹੁਤ ਵਧੀਆ

  • @bullzpowerbullzagrimachine6609

    @bullzpowerbullzagrimachine6609

    4 жыл бұрын

    ਅਸੀਂ ਤੁਹਾਨੂੰ ਸਾਰਿਆਂ ਨੂੰ ਪੀਏਯੂ ਕਿਸਾਨ ਮੇਲਾ 21-22 ਸਤੰਬਰ, 2019 ਨੂੰ ਸਟਾਲ ਨੰ. 84 ਸਾਡੀ ਡਬਲ ਰੋਟਰ ਰੋਟਾਵੇਟਰ ਟੈਕਨੋਲੋਜੀ ਦੀ ਵੇਖਣ ਲਈ ਸੱਦਾ ਦਿੰਦੇ ਹਾਂ We Invite you All to Witness our Double Rotor Rotavator Technology at PAU Kisan Mela 21-22 Sept, 2019

  • @mr.sniperofpubgmobile3568
    @mr.sniperofpubgmobile35684 жыл бұрын

    ਬੜੀ ਖੁਸ਼ੀ ਹੋਈ ਤੁਹਾਡੀ ਇੰਟਰਵਿਊ ਦੇਖ ਕੇ ਵੀਰ ਜੀ ਮੈਂ ਗਿੱਦੜਬਾਹਾ ਤੋਂ ਹਾ

  • @Rhythm251

    @Rhythm251

    4 жыл бұрын

    baki thode pind ik bhut vdia insaan ne janam lya .

  • @matharusingh5978
    @matharusingh59784 жыл бұрын

    ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇਹ

  • @avtarsinghjawandha4949
    @avtarsinghjawandha49494 жыл бұрын

    ਭਾਜੀ ਤੇਰੀ ਸੋਚ ਨੂ ਸਲਾਮ ਆ ਪਰ ਕੋਨਟ ਨਬਰ ਦੇ ਦੋ ਧਨ ਬਾਦ ਹੋਗਾ

  • @bullzpowerbullzagrimachine6609

    @bullzpowerbullzagrimachine6609

    4 жыл бұрын

    Avtar singh jawandha 9997766999

  • @matharusingh5978
    @matharusingh59784 жыл бұрын

    ਮੰਜਲਾ ਨੂੰ ਛੂਹਣ ਵਾਲੇ ਕਿਸੇ ਦੀ ਮਦਦ ਤੋਂ ਬਿਨਾ ਹੀ ਪਹੁੰਚ ਜਾਂਦੇ ਆ ਸਿੱਖਰ ਤੇ

  • @darogasingh7215
    @darogasingh72154 жыл бұрын

    ਵੀਰ ਜੀ ਲੋਕੀ ਫੋਨ ਨੰਬਰ ਮੰਗਦੇ ਨੇ ਵੀਰ ਦੇ ਕਿਉ ਨਹੀਂ ਰਹੇ ਵੀਰ ਰੋਟਾਵੀਟਰ ਲੈਣਾ ਹੈ ਪਰ ਪੁਛਿਆ ਕਿਵੇਂ ਜਾਵੇ ਵੀਰ ਫੋਨ ਨੰਬਰ ਦਿਉ

  • @sanjayyadav-mc6fq
    @sanjayyadav-mc6fq4 жыл бұрын

    Congratulations veer🙏🙏✌️✌️

  • @manvirsingh6530
    @manvirsingh65304 жыл бұрын

    Make second part he would like to speak more

  • @SatnamSingh-pn7ob
    @SatnamSingh-pn7ob4 жыл бұрын

    Promote this guy, make sure all orders go to him

  • @bullzpowerbullzagrimachine6609

    @bullzpowerbullzagrimachine6609

    4 жыл бұрын

    Satnam Singh vadia chalda eh ??

  • @avinashmusafir2936
    @avinashmusafir29364 жыл бұрын

    EXCELLENT

  • @Poonam-ed8bl
    @Poonam-ed8bl4 жыл бұрын

    Veer ji bht bht vadyi tuc naam roshan krta apne punjab da saltue veer ji

  • @pindudhaliwal9453
    @pindudhaliwal94534 жыл бұрын

    ਸਹੀ ਗੱਲ ਹੈ ਬਾਈ ਜੀ ਦੀਆਂ ਮੈ ਆਪਣੇ ਰੋਟਾਵੇਟਰ ਇਕ ਸੀਰੀਆ ਚਲਾ ਕੇ ਦੂਜੀ ਵਾਰ ਨਵੀਆਂ ਪਾ ਦਿੱਤੀਆਂ ਪਰ ਸਬਸਿਡੀ ਕਾਗਜ਼ਾਂ ਵਿੱਚ ਰੋਲ ਦਿੱਤਾ ਜਦੋਂ ਦੋ ਤਿੰਨ ਸਾਲ ਬਾਅਦ ਧੱਕੇ ਖਾਣ ਤੇ ਹੱਥ ਲੱਗਦਾ ਹੈ ਸਿਰਫ ਇੱਕ ਕਾਗਜ਼ ਕਿ ਤੇਰੇ ਨਾ ਜਮੀਨ ਨਹੀਂ ਕਿ ਜਮੀਨ ਤੇਰੇ ਬਾਪੂ ਦੇ ਨਾਮ ਹੈ

  • @bullzpowerbullzagrimachine6609
    @bullzpowerbullzagrimachine66094 жыл бұрын

    हम आप सभी को PAU किसान मेला 21-22 सितंबर, 2019 को स्टाल नं। 84 हमारे डबल रोटर रोटावेटर प्रौद्योगिकी देखने के लिए आमंत्रित करते हैं

  • @jeetsingh4413

    @jeetsingh4413

    4 жыл бұрын

    बिल्कुल सेम रोटावेटर अलुना एग्रीकल्चर पोस्ट रामराज जिला मुज़फ्फरनगर वाले भी बना रहे हैं ,, क्या यह कॉपीराइट उलंघन का मामला नहीं है ,

  • @bullzpowerbullzagrimachine6609

    @bullzpowerbullzagrimachine6609

    4 жыл бұрын

    Jeet singh बिलकुल सही कहा मुज़फ़्फ़नगर ज़िला मे ही बनता है ओर अब लुधीयना

  • @harpreetdhailwal4405
    @harpreetdhailwal44054 жыл бұрын

    Good work

  • @JagmeetSinghtoor
    @JagmeetSinghtoor4 жыл бұрын

    Good luck for your future project....

  • @sarbjeetkaur2002
    @sarbjeetkaur20024 жыл бұрын

    Salute to sir ji

  • @sukhsandhutappa5306
    @sukhsandhutappa53064 жыл бұрын

    Good job

  • @harkiratsingh7208
    @harkiratsingh72084 жыл бұрын

    Ver ji good

  • @balkarbarkandi1569
    @balkarbarkandi15694 жыл бұрын

    Good speaker...also

  • @matharusingh5978
    @matharusingh59784 жыл бұрын

    ਹਿਮਤ ਏ ਮਰਦਾ ਤਾ ਮਦਦ ਏ ਖੂਦਾ

  • @gurkirtvirk5074
    @gurkirtvirk50744 жыл бұрын

    Maan saab ne bahut vadea jankari diti and ehna de dil vich kisan vaste hamdardi hai ji

  • @geniuspandupb3169
    @geniuspandupb31694 жыл бұрын

    Waheguru mhar kre y te hor tarkiyan bakse god bless you

  • @makhansinghmakhansingh1329
    @makhansinghmakhansingh13294 жыл бұрын

    Very beautiful Punjabi ch veer g

  • @GursewakSingh-pe6mx
    @GursewakSingh-pe6mx4 жыл бұрын

    Congratulations veer ji

  • @jinderSingh-zl1sz
    @jinderSingh-zl1sz4 жыл бұрын

    Very good brother

  • @geniuspandupb3169
    @geniuspandupb31694 жыл бұрын

    Punjab kasaan bare y de dil ch dard

  • @mohansidhu64
    @mohansidhu644 жыл бұрын

    shabash simranjot ji jo wadhia insana di kadar karde ho.maan saab waheguru ji tuhade te wadh ton wadh kirpa rakhe tan jo tusin jaldi hi parali da pakka hall kadh devon.

  • @gurpreetsidhu9744
    @gurpreetsidhu97444 жыл бұрын

    Very good ji

  • @ronnierai13
    @ronnierai134 жыл бұрын

    I'm proud of you bro

  • @chamkaursingh8918
    @chamkaursingh89184 жыл бұрын

    Good.veerji

  • @gurmansingh3971
    @gurmansingh39714 жыл бұрын

    bai de dil ch kissan lai dard a

  • @sardoolsingh5601
    @sardoolsingh56014 жыл бұрын

    BAI SAHAB DE GOOD VICHAR NE THANKS

  • @zxxzxx7358
    @zxxzxx73584 жыл бұрын

    Bai a mulching nahi karda agla rotor prali mitti vich dabda a ta pichla rotor prali bahar kad denda

  • @lakhveersinghmallan4273
    @lakhveersinghmallan42734 жыл бұрын

    ਸਹੀ ਗੱਲ ਕੀਤਾ ਬਾਈ ਜੀ ਨੇ

  • @vikasminas9840
    @vikasminas98404 жыл бұрын

    NIC Veer chagi soch h veer ji

  • @SukhwinderSingh-oh5cd
    @SukhwinderSingh-oh5cd4 жыл бұрын

    Very good by ji

  • @kumar2610
    @kumar26104 жыл бұрын

    Mubaraka ji

  • @hardeepdhillon1996
    @hardeepdhillon19964 жыл бұрын

    Nice

  • @baljinderdhaliwal7180
    @baljinderdhaliwal71804 жыл бұрын

    Siraaa y g

  • @sukhveerdhillonblogs4173
    @sukhveerdhillonblogs41734 жыл бұрын

    Nice work

  • @JagmeetSinghtoor
    @JagmeetSinghtoor4 жыл бұрын

    ਵਾਹ Congrats

  • @JatinderSingh-vi6fi
    @JatinderSingh-vi6fi4 жыл бұрын

    salute aa punjabiya

  • @brijeshkaushal5881
    @brijeshkaushal58814 жыл бұрын

    Excellent my dear-- God Bless u and yr team

  • @bullzpowerbullzagrimachine6609

    @bullzpowerbullzagrimachine6609

    4 жыл бұрын

    ਅਸੀਂ ਤੁਹਾਨੂੰ ਸਾਰਿਆਂ ਨੂੰ ਪੀਏਯੂ ਕਿਸਾਨ ਮੇਲਾ 21-22 ਸਤੰਬਰ, 2019 ਨੂੰ ਸਟਾਲ ਨੰ. 84 ਸਾਡੀ ਡਬਲ ਰੋਟਰ ਰੋਟਾਵੇਟਰ ਟੈਕਨੋਲੋਜੀ ਦੀ ਵੇਖਣ ਲਈ ਸੱਦਾ ਦਿੰਦੇ ਹਾਂ We Invite you All to Witness our Double Rotor Rotavator Technology at PAU Kisan Mela 21-22 Sept, 2019

  • @yadwindersingh3830
    @yadwindersingh38304 жыл бұрын

    Dil Khush karta 22 G

  • @ravinderdahiya4850
    @ravinderdahiya48504 жыл бұрын

    Good brother bot vadiea gall kitte tuc

  • @manjeetdulay6933
    @manjeetdulay69334 жыл бұрын

    Super nice 22 ji 🙏🏻🙏🏻🙏🏻👌👌

  • @beantbrar6577
    @beantbrar65774 жыл бұрын

    very nyc veer g..... veer nu salam aa dil ton

  • @matharusingh5978
    @matharusingh59784 жыл бұрын

    ਦੇਹ ਸਿਵਾ ਬਰ ਮੋਹਿ ਇਹੈ ਸ਼ੁੱਭ ਕਰਮਨ ਤੇ ਕਬਹੂ ਨਾਂ ਦਰਹੁੰ

  • @kuldeepSingh-ob1lz
    @kuldeepSingh-ob1lz4 жыл бұрын

    Your blessed

  • @HARMEETSINGH-qq9ot
    @HARMEETSINGH-qq9ot4 жыл бұрын

    ਰੋਟਾਵੇਟਰ ਦੀ ਕੀਮਤ ਨਹੀਂ ਦੱਸੀ ਵੀਰ ਸਾਰੀ vedio ਚ

  • @jeetsingh4413

    @jeetsingh4413

    4 жыл бұрын

    up मुजफ्फरनगर जिले के कस्बा रामराज में भी बन रहे हैं यही ,, अलुना एग्रीकल्चर फार्म पर ,, 1 लाख 30 हजार कीमत

  • @vickygill6342
    @vickygill63424 жыл бұрын

    Very nice video good

  • @user-jy2tq4yx5y
    @user-jy2tq4yx5y4 жыл бұрын

    Good job y g

  • @AliALI-ni9vc
    @AliALI-ni9vc4 жыл бұрын

    Good job sir

  • @peoplesvoice9069
    @peoplesvoice90694 жыл бұрын

    Good man

  • @kalapannu9866
    @kalapannu98664 жыл бұрын

    ਬਾਈ ਜੀ ਦੀਆਂ ਗੱਲਾਂ ਸਭ ਸੱਚੀਆਂ ਹਨ

  • @sukhmandersinghbrar8796
    @sukhmandersinghbrar87964 жыл бұрын

    Very good

  • @sandeepsinghsekhon8762
    @sandeepsinghsekhon87624 жыл бұрын

    Mann great person yaar

  • @khangurajassi03khangura89
    @khangurajassi03khangura894 жыл бұрын

    Bahut badia

  • @DavinderSingh-uc7rq
    @DavinderSingh-uc7rq4 жыл бұрын

    Good job ji

  • @KulwinderKaur-pj2ts
    @KulwinderKaur-pj2ts4 жыл бұрын

    Good job bro

  • @rajdeepsingh8621
    @rajdeepsingh86214 жыл бұрын

    Very nice veer

  • @chamhorsinghrandhawa1187
    @chamhorsinghrandhawa11874 жыл бұрын

    👌👍👍👍

  • @JagmeetSinghtoor
    @JagmeetSinghtoor4 жыл бұрын

    Good on you.... I think you go for reverse Rotavator...

  • @Rhythm251
    @Rhythm2514 жыл бұрын

    wah ji wah kamaal da bnda aa .sacha insaan aa .rab tere te mehar kre ji

  • @JaswantSingh-jx5dg
    @JaswantSingh-jx5dg4 жыл бұрын

    Nyc vr g

  • @vedparkash8116
    @vedparkash81164 жыл бұрын

    Bai ji Salam hai tenu

  • @DavinderSingh-uc7rq
    @DavinderSingh-uc7rq4 жыл бұрын

    Waheguru ji

  • @karamjeethari4698
    @karamjeethari46984 жыл бұрын

    Good veere

  • @DharmvirSingh-nq4cq
    @DharmvirSingh-nq4cq4 жыл бұрын

    Nice sir ji

  • @ramboxer5482
    @ramboxer54824 жыл бұрын

    Goid v.good

  • @lovpreetpunni1918
    @lovpreetpunni19184 жыл бұрын

    Good jop ji

  • @jaswindersingh-fn6wg
    @jaswindersingh-fn6wg4 жыл бұрын

    👌👌👌

  • @dipanshusodhi949
    @dipanshusodhi9494 жыл бұрын

    Baba kazi di inter view krvao

  • @GurpreetSingh-pw3wk
    @GurpreetSingh-pw3wk4 жыл бұрын

    Bhut vadhya G Mann sab

  • @geniuspandupb3169
    @geniuspandupb31694 жыл бұрын

    God job y tu tera aoun vala purjcet 100% super hit hove

  • @karandeepsingh-rc2bf

    @karandeepsingh-rc2bf

    4 жыл бұрын

    HarDeep mann

  • @balrajdhillon3863
    @balrajdhillon38634 жыл бұрын

    22 7feet da Rotavator kine da milu

  • @GurpreetSingh-vz8ez
    @GurpreetSingh-vz8ez4 жыл бұрын

    Waah veer kmaal krti , dil khush ho geya trakii Dekh k ...👍

  • @gurpreetchouhan7577
    @gurpreetchouhan75774 жыл бұрын

    Nice video dekh k bhoot vdiya lga.. eda di loka li mehnat krde raho bro... Rb tuhanu kush rakhe

  • @karmjeetsidhu4899
    @karmjeetsidhu48994 жыл бұрын

    Good aaa 22 g

  • @yashaulakh9132
    @yashaulakh91324 жыл бұрын

    Sir Ena da address ki hai te equipments kis Naam te aunde ne

  • @kaypsandhu7534
    @kaypsandhu75344 жыл бұрын

    good work bro

  • @Sidhusaab-fm1md
    @Sidhusaab-fm1md4 жыл бұрын

    ਵੀਰ ਜੀ ਪਰਾਲੀ ਦੇ ਹੱਲ ਵਾਲਾ ਕੀ ਬਣਾ ਰਹੇ ਸੀ ਕੀ ੳੁਹ ਤਿਅਾਰ ਹੋ ਗਿਅਾ ਜੇ ਹਾ ਤਾ ਕਿ੍ਪਾ ਕਰਕੇ ਕੋਈ ਜਾਨਕਾਰੀ ਦਿੳੁ ਜੀ

  • @jagmeetpannu7088
    @jagmeetpannu70884 жыл бұрын

    👍 good work sir..... Parali da hall lye wait kra gye ji 👌

  • @MultiMrGP
    @MultiMrGP4 жыл бұрын

    salute paji thuaanu .....

  • @shanisekhon918
    @shanisekhon9184 жыл бұрын

    congregation veer ji

  • @Hardeepsingh-yd9ch
    @Hardeepsingh-yd9ch4 жыл бұрын

    Good job Mann sabb

  • @BaljeetSingh-pu8wk
    @BaljeetSingh-pu8wk4 жыл бұрын

    22 g es rotawetar da price kya aa g

  • @amrindersingh9498
    @amrindersingh94984 жыл бұрын

    Good job bir je

Келесі