ਦੁਨੀਆ ਦੀ ਸਭ ਤੋ ਠੰਡੀ ਰਾਜਧਾਨੀ🥶-47•C | China🇨🇳To Mongolia🇲🇳
Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#ulaanbaatar #mongolia #mongolianculture #mongoliatravel
Пікірлер: 220
ਮੰਗੋਲੀਆਂ ਚ ਸਵਾਗਤ ਆ✅🇲🇳 Correction -47•C
@user-fh2sr5pe6e
4 ай бұрын
ਧੰਨਵਾਦ ਵੀਰੇ ❤❤❤
@happynotsad7915
4 ай бұрын
Bro tusi hamesha khush raho ❤
@The_Master_Taksh
4 ай бұрын
ਚੰਗੇਜ ਖਾਣ ਬਾਰੇ ਵੀ ਥੋੜਾ ਦਸੀ ਇਥੋਂ ਦੇ ਲੋਕ ਕਿਵੇਂ ਦਾ ਮੰਨਦੇ ਉਸ ਨੂੰ
@countryxpress
4 ай бұрын
Bai India kado aunna ??
@deepakgarg8638
4 ай бұрын
Bai china da khrcha vgera ta ds de yrr
ਮੰਗੋਲੀਆ ਬਹੁਤ ਵਿਸ਼ਾਲ ਤੇ ਆਬਾਦੀ ਤੋਂ ਕਾਫੀ ਸਾਰਾ ਖਾਲੀ ਦੇਸ਼ ਹੈ।ਏਥੋਂ ਦੇ ਮਾਰੂਥਲੀ ਇਲਾਕੇ ਦੇਖਣ ਵਾਲੇ ਹਨ। ਜੰਗਲੀ ਘੋੜੇ, ਏਥੋਂ ਦੀ ਖਾਸ ਖਿੱਚ ਹਨ। ਚੀਨ ਦੀ ਤੇਜ ਤਰਾਰ ਜਿੰਦਗੀ ਨਾਲੋਂ ਮੰਗੋਲੀਆ ਦੀ ਸਹਿਜ ਜਿੰਦਗੀ ਕਿਤੇ ਸਕੂਨ ਵਾਲੀ ਲੱਗਦੀ ਹੈ।
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਨਜਾਰਾ ਆ ਗਿਆ ਬਾਈ ਮਲੇਸ਼ੀਆ ਤੋਂ ਲੈ ਕੇ ਹੁਣ ਤੱਕ ਕੋਈ ਮਿਸ ਨੀ ਕਰਿਆ ਘੈਂਟ ਵਲੋਗ❤
ਬਹੁਤ ਵਧੀਆ ਲੱਗਿਆ ਬਾਈ ਅਗਲੀ ਵੀਡੀਓ ਨੂੰ ਬਹੁਤਾ ਇੰਤਜ਼ਾਰ ਨੀ ਕਰਾਇਆ ❤ਖਿੱਚ ਕੇ ਰੱਖੋ ਕੰਮ all the best 👍
ਸਤਿ ਸ੍ਰੀ ਅਕਾਲ ਪਰਗਟ ਸਿੰਘ ਮੰਗੋਲੀਆ ਦਾ ਪਹਿਲਾ ਦਿਨ ਮੁਬਾਰਕ ਵੀਰ💕💕💕💕💕💕💕
ਬਹੁਤ ਵਧੀਆਂ ਮਾਹੌਲ ਆ ਪ੍ਰਗਟ ਬਾਈ ਮੰਗੋਲੀਆ ਦਾ ❤👏
ਸ਼ੁਭਕਾਮਨਾਵਾਂ ਵੀਰੇ
ਬਹੁਤ ਵਧੀਆ ਵਲੋਗ ਹੈ 🙏
Ghar baithe hi mangolia de darshan kra te Bai ne ❤❤❤
Superbbbbbbb vlog Bai g👌👌👌
ਵੀਰ ਮੈ ਲੱਗਭੱਗ ਤੇਰੇ ਸਾਰੇ ਬਲੋਗ ਦੇਖਦਾ ਹਾਂ ਤੇਰਾ ਹਾਸਾ ਕਮਾਲ ਦਾ ਹੈ ਵੀਰ ਰੱਬ ਤੈਨੂੰ ਤਰੱਕੀਆਂ ਬੱਖਸ਼ੇ ਤਰੱਕੀ ਕਰਨੀ ਤੇਰੇ ਤੋਂ ਸਿੱਖੇ।
ਜਾਕਟ ਤੇ ਦਸਤਾਨੇ ਵੀਰ ਐਥੈ ਈ ਲੈ ਲੈ ਸਸਤੇ ਵਧੀਆ ਅਤੇ ਟਿਕਾਊ
ਬਹੁਤ ਵਧੀਆ ਵੀਡੀਓ ਬਣਾਈ ਆ ਬਾਈ ਜੀ🎉🎉🎉🎉🎉🎉
Waah ਬੀ ਵਾਹ ਪ੍ਰਗਟ ਬਾਈ
Kyaa baat ee bai oyee ❤
Bhot vadia lag magolia vlog khas kr k train ch Jo v bhrlea location c bhot gant c , tej traa nalo mangolia holi rftar wala des vadia lga
ਪਰਗਟ ਭਾਈ ਲਵ ਯੂ ਆ ਤੈਨੂੰ ਟ੍ਰਕ ਪਰਕੇ ❤❤❤❤❤❤❤❤❤❤❤
Very nice brother 👍👍 Parmatma chardikala vich rakhey
ਬਹੁਤ ਵਧੀਆ vlog keep it up bro ❤❤❤❤❤❤❤❤❤❤❤❤❤❤❤
ਹੁਣ ਜਦੋਂ ਆਏ ਜੀ ਤੁਸੀਂ ਤੁਹਾਨੂੰ ਉਸਤਾਦ ਧਾਰਨਾ ਬਲੌਗ ਬਣਾਉਣ ਲਈ ਬਾਈ ਤੁਸੀਂ ਮੈਨੂੰ ਸਿਖਾ ਦਿਉ ਬਲੌਗ ਬਣਾਉਣਾ ਐਡਿਟ ਕਰਨਾ ਬਾਕੀ ਮੇਰੀ ਕਿਸਮਤ ਜੀ ਹੋਰ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤ love you all jio or jeene do
Bhai ji menu te Tund lag Rahi Bhai ...God Bless You Brother
Very nice 👍 to see different countries with your efforts Thank you 🙏 Pargat waheguru chardian kalan bakshe🙏
🎉🎉 love you darling khich k rkh meter 🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤
13:50 not burger only ਪਰਗਟ ,,, ਪਰਗਟ ਸਿੰਘ😂😂😂😂😂😂🎉❤
Sira 22 laga rahe asi v tare nal ghum Lane aa
thanks for traveling to see us different countries, at our home.
Love you bro jio ❤❤❤ ghaint lugda bai yaar tu bnda ghaint bai yaar vlog da nasha hon lug gya bai mere ustaad banjo tusi menu v sikha deo bai banke vlog bnone
Luv u pargat y❤❤ from nangla near lehragaga
ਵਾਹ ਬਾਈ ਪ੍ਰਗਟ ਧੰਨ ਧੰਨ ਕਰਵਾ ਦਿੱਤੀ ਬਹੁਤ ਵਧੀਆ ਬਲੋਗ
You started from Thailand and now in Mongolia travelling through train. You are the real traveller 👍
Veeraji tuchi great ho chote veer tere bolan da dhang bahut vadia lagda apni jawani yadd aa gayi enjoy meta veer rab chardi kalah c rakhen mere veer nu
ਸਤਿ ਸ੍ਰੀ ਆਕਾਲ ਪਰਗਟ ਭਾਈ ਅੱਲ ਦਾ ਬੈਸਟ ❤
Love u flop bro from mohali punjab❤❤rabb tere safar te humesha mehar kre …dhanwad ha bai tere. Tere kr k assi enne vadiya Desh dekhde ha ❤❤
kaint glbtt ❤
Veer video teriya sariya dekhda mai par video jaldi upload krya kro❤❤🥳🥳
Congratulations brother enjoy your time in Mongolia 🇲🇳 👍
Watching from Alamgir villages Ludhiana near gill as you said in vlog
Canada ❤ Canada mitra ohvi siraa Sada desh hun ❤
God bless you beta ji
Kya baat aa verer nazra aa gya china de darshan kar ke Todiya sariya video dekhiaa skoon mil gya pargat vr
Very original and positive dialogue throughout your blogs,excellent.Waheguru ji ka Khalsa Waheguru ji ki fateh.love from London 🇬🇧
Nice..... Enjoy your self..,go ahead Veer...
Jionda vasda reh jatta❤carry on
ਕੁਦਰਤ ਦਾ ਨਜ਼ਾਰਾ ਵਧੀਆ ਹੁੰਦਾ ਪਰ building ਤੇ ਬੰਦਿਆਂ ਦਾ ਬਣਾਇਆ ਮੈਨੂੰ ਕੁਝ ਚੰਗਾ ਨਹੀਂ ਲਗਦਾ
Congratulations bro best of luck
Pargat bhai zindabad zindabad zindabad zindabad zindabad zindabad zindabad zindabad
ਬਾਈ ਤੁਸੀ ਮਾਣ ਰਹੇ ਹੋ ਜ਼ਿੰਦਗੀ
Bhut vdia content a bai ❤😊
ਬਾਈ ਜੀ ਕੈਨੇਡਾ ਚ ਕੁਝ ਨਹੀਂ ਦੇਖਣ ਵਾਲਾ ਮੈਂ ਪਹਾੜ ਤੇ ਬਰਫ ਨੂੰ ਸੋਹਣਾ ਨਹੀਂ ਮੰਨਦਾ ਜਿਨਾ ਗਰੀਨਰੀ ਦਾ ਨਜ਼ਾਰਾ ਹੁੰਦਾ ਹੈ ਤੁਸੀ ਮਨੀਲਾ ਜਾਕੇ ਆਓ ਤੇ ਦੇਖਿਓ ਫੇਰ ਨਜ਼ਾਰੇ ਕੁਦਰਤ ਦੇ
Carry on bro g
Sat shri akal bai ji navdeep brar v ehton gya c hun Switzerland firda tere v ehi vichar lagda
ਬਹੁਤ ਵਧੀਆ ਜੀ
Nice video brother ida lagda jiwe mai aap vi thode naal Ghuman ja raha haan
bahot vadhi bhai 🌻
ਸਤਿ ਸੀ੍ ਅਕਾਲ ਵੀਰ ਜੀ
Keep it Bro 😎
ਬਹੁਤ ਵਧੀਆ ਪ੍ਰਗਟ ਵੀਰ❤❤
🎉 good job ❤ g may God bless you
Good jod Bhai
You are great you tuber very nice
Bro vlog bda vdia si ❤️
Jiunda reh veer
Love from ludhiana gill ❤❤❤❤❤❤❤❤❤❤
ਸਤਿ ਸ੍ਰੀ ਆਕਾਲ ਬਾਈ ਜੀ ❤❤❤
Sirraaaa veere❤
Gud paji ❤❤❤
God bless you veer ❤Gill pind to
All the best live ur life bro
دیوار 200 قبل مسیح میں بنی اور چنگیز خان دور 1190 میں تھ
Train and the views looks like snowpiercer
Stay blessed veere 🙏🙏🙏
Love u brother ❤
Good bro God bless you 💗
NYC vlog 😊
Veer ji Salute ❤❤❤
Best wishes❤❤ Sangrur
ਸਤਿ ਸ੍ਰੀ ਆਕਾਲ ਜੀ
V good episode 😂
GALBAAT BROTHER 💜
Thanks brother
Very nice volog
Very nice brothers
WAHEGURU ji
Bahi silk rout khera si Inna da
ਵੀਰ ਮੈਂ ਤੇਰਾ ਦੀਵਾਨਾ ਹੋ ਗਿਆ ਦੀਵਾਨਾ ਤੇਰਾ ਤੇਰੀ ਬੋਲੀ ਕਰਕੇ ਆ ਵੀਰ 🙏🙏
Sira y
Satshri akal ji
Love you veer ❤❤
Bhut Sundar hai
Very nice👍
Nice video ❤❤❤
God bless you ❤
Very Very nice bro
bhai ik gal nhi samj aai tusi chaina to jdo mangol enter kre ta tuhade kol visa nhi si ? te j nhi si ta entry kis base te mili or visa da ki process reha eda
Nice vlog
Nyc❤❤😊
Love you jatta❤
Ik dare aa thode lyi , chines girl ko bolo( anata ga suki desu)😁
Visit North & South Korea Taiwan Hong Kong Japan 🙏🙏🙏🙏