ਦਿਨ-4 ਹਿਮਾਚਲ ਦੇ ਪਿੰਡਾਂ ਦਾ ਰਹਿਣ ਸਹਿਣ ।ਨਵੇਂ ਰਾਹਾਂ ਤੇ ਨਵੇਂ ਲੱਭੇ ਪਿੰਡ ਦਾ ਮਹੌਲdevkuraiwala

#devkuraiwala #himachaltrek #himalayas #himachalpradesh #travel #sachpass

Пікірлер: 161

  • @Sidhupawan001
    @Sidhupawan00112 күн бұрын

    ਬਲਦੇਵ ਬਾਈ ਜਿੰਨਾ ਦੇ ਘਰੋਂ ਕੁਝ ਖਾਂਦੇ ਹੋ ਉਹਨਾਂ ਨੂੰ ਸ਼ਗਨ ਵੀ ਦਿਆਂ ਕਰੋ ਜਿਸ ਤਰ੍ਹਾਂ ਆਪਣੀ ਰੀਤ ਹੈ

  • @garryb3057

    @garryb3057

    12 күн бұрын

    Good way to appreciate their hospitality 👍🏼

  • @Sonu.Ajnala

    @Sonu.Ajnala

    12 күн бұрын

    ਇਹ ਤੇ ਝੋਲ਼ਾ ਭਰਕੇ ਪਿੰਡ ਲੈਕੇ ਆਓ ਉਹਨਾਂ ਕੋਲੋ ਦੇਕੇ ਨਹੀ ਆਉਂਦਾ ਕੁਝ😂

  • @rajvirsekhon6076

    @rajvirsekhon6076

    11 күн бұрын

    Y oh free ne dinde home stay banaye hoye a ona de roti te rehan. De paise lainde a

  • @Sidhupawan001

    @Sidhupawan001

    11 күн бұрын

    @@rajvirsekhon6076 ਜਿੰਨਾ ਦੇ ਘਰੋ ਇਹਨਾਂ ਨੇ ਖਾਂਦਾ ਉਹਨਾਂ ਦੇ ਘਰ homestay ਨਹੀਂ ਸੀ

  • @jatgee5195

    @jatgee5195

    10 күн бұрын

    Dena banda ey jaroor. Shayad ditta hove

  • @punjabitec7977
    @punjabitec797711 күн бұрын

    ਐਨੇ ਪਿਆਰੇ ਲੋਕ ਸਧਾਰਣ ਰਹਿਣਸੈਣ

  • @neerajvashisht8425
    @neerajvashisht842511 күн бұрын

    ਦੇਵ ਬਾਈ ਦੀ ਗੱਲ ਬਿਲਕੁਲ ਸਹੀ ਹੈ ਕਿ ਲੋਕਾਂ ਨੇ ਫੇਸਬੁੱਕ ਤੇ ਚਰਚਾ ਛੇੜੀ ਹੋਈ ਹੈ ਕਿ ਹਿਮਾਚਲ ਨਾ ਜਾਓ,ਲੋਕ ਨੀ ਖਰੇ। ਤੁਹਾਨੂੰ ਦੇਖੋ ਅਜਨਬੀ ਲੋਕਾਂ ਕਿਵੇਂ ਸੇਵਾ ਕੀਤੀ।ਇਵੇਂ ਲੱਗਿਆ ਕਿ ਇਨਾਂ ਤੋਂ ਚੰਗਾ ਕੋਈ ਹੋਣਾ ਹੀ ਨਹੀਂ।

  • @taranjitsingh5475

    @taranjitsingh5475

    11 күн бұрын

    @@neerajvashisht8425 laggi je Tere kalje hale shuri nhi eh na samji shehar Tere di halat buri nhi je apne nal hi Howe ta hi sách lagguga Yar Kush bhi bolde rehnde o

  • @AmritPalSinghGhudda
    @AmritPalSinghGhudda11 күн бұрын

    ਨਸ਼ੇ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਣ ਦੇਵਾਂਗੇ ਵੀਰ। ਸਮਾਜ ਨੂੰ ਗਲਤ ਸੁਨੇਹਾ ਦਿੱਤਾ ਜਾ ਰਿਹਾ

  • @taranjitsingh5475

    @taranjitsingh5475

    11 күн бұрын

    Bilkul theek a g

  • @sarbjitsarbjit1067

    @sarbjitsarbjit1067

    11 күн бұрын

    ਘੁੱਦੇ ਬਾਈ ਜੀ ਜੇ ਤੁਸੀਂ ਨਾਲ ਹੁੰਦੇ ਤਾਂ ਦੇਵ ਬਾਈ ਰੂਲ ਤੇ ਅਸੂਲ ਨਾਲ ਚੱਲਦਾ

  • @taranjitsingh5475

    @taranjitsingh5475

    11 күн бұрын

    @@sarbjitsarbjit1067 hahaha Har kise di Apni Apni soch a bae g

  • @user-qu3rp3rc3z

    @user-qu3rp3rc3z

    11 күн бұрын

    Absolutely 👍🏼

  • @Gurpreetdhiman007

    @Gurpreetdhiman007

    11 күн бұрын

  • @neerajvashisht8425
    @neerajvashisht842511 күн бұрын

    ਬਲਦੇਵ ਬਾਈ ਦਾ ਘੁੱਦੇ ਨਾਲ ਇੰਨਾ ਪਿਆਰ ਤੇ ਸਾਂਝ ਹੈ ਕਿ ਆਕਾਸ਼ ਨੂੰ ਵੀ ਘੁੱਦਾ ਕਹਿ ਕੇ ਬੁਲਾ ਹੋਈ ਜਾਂਦਾ।

  • @user-fp1nt9sl3v
    @user-fp1nt9sl3v12 күн бұрын

    ਲੋਕ ਤਾਂ ਸਾਰੇ ਪਾਸੇ ਦੇ ਹੀ ਚੰਗੇ ਹਨ। ਬੱਸ ਥੋੜੇ ਜਹੇ ਹੁੰਦੇ ਹਨ ਜੋ ਹਰ ਸਟੇਟ ਵਿੱਚ ਹੁੰਦੇ ਹਨ ਗੰਦੇ ਇਨਸਾਨ ਜੋ ਸਾਰਿਆਂ ਦਾ ਰਕਾਡ ਖਰਾਬ ਕਰਦੇ ਹਨ। ਇਹਨਾਂ ਨੂੰ ਦੇਖਕੇ ਲੱਗਦਾ ਕਿ ਹਿਮਾਚਲ ਵਿੱਚ ਕੁਝ ਗੱਲਤ ਹੈ

  • @taranjitsingh5475

    @taranjitsingh5475

    11 күн бұрын

    Par kiho jehe bande nu elect kar ke bhej de a oh ki message dena chahunde a fir

  • @SukhwinderSingh-wq5ip
    @SukhwinderSingh-wq5ip9 күн бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @tejinderbhathal9223
    @tejinderbhathal922311 күн бұрын

    ਬਲਦੇਵ ਸਿੰਘ, ਇਹ ਔਰਤ ੪੫-੫੦ ਕੁ ਸਾਲ ਦੀ ਲੱਗ ਰਹੀ ਹੈ, ਆਪ ਜੀ ਵੀ ੪੦ ਕੁ ਦੇ ਗੇੜ ਚ ਹੋ, ਇਸ ਲੇਡੀ ਨੂੰ ਮਾਤਾ ਦੀ ਬਜਾਇ ਦੀਦੀ ਕਹਿੰਦੇ ਤਾਂ ਦਰਸ਼ਕਾਂ ਨੂੰ ਸ਼ਾਇਦ ਅੱਛਾ ਲੱਗਦਾ ਤੇ ਤੁਹਾਡੀ ਸੇਵਾ ਵੀ ਚੰਗਾ ਤਰਾਂ ਹੁੰਦੀ

  • @Rachhpalsingh90
    @Rachhpalsingh9012 күн бұрын

    ਦੇਵ ਭਾਜੀ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਬਹੁਤ ਹੀ ਪਿਆਰੇ ਲੋਕ ਹਿਮਾਚਲ ਦੇ ਰਮੋਟ ਪਿੰਡਾ ਦੇ ❤❤❤❤

  • @DilbagSingh-db6zp
    @DilbagSingh-db6zp6 күн бұрын

    ਬਾਣੀ ਦੇਵ ਦੇ ਅੰਦਰ ਚਲੀ ਜਾਂਦੀ ਆ ਅੰਡਜ ਜੇਰਜ ਸੇਤਜ ਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ ਬਹੁਤ ਹੀ ਵਧੀਆ

  • @munisharorama
    @munisharorama11 күн бұрын

    ਬੜੇ ਚੰਗੇ ਲੋਕ ਮਿਲੇ ਏਸ ਪਿੰਡ ਦੇ

  • @SatnamSingh-fe3tg
    @SatnamSingh-fe3tg12 күн бұрын

    Dhan Guru Nanak Dev g Chadikala Rakhna 🙏

  • @parvindersingh7603
    @parvindersingh760311 күн бұрын

    ਬਹੁਤ ਵਧੀਆ ਸੋਚ ਵਾਲੇ ਲੋਕਾਂ ਨੂੰ ਬਹੁਤ ਪਿਆਰ ਜੀ

  • @davinderdass284
    @davinderdass2844 күн бұрын

    ਬਲਦੇਵ ਬਾਈ,,,,,ਇੱਕ ਗੱਲ ਮਾੜੀ ਕੀਤੀ,,, ਕੇ ਜਿਸ ਤਰਾਂ ਪੰਜਾਬੀਆਂ ਦੀ ਰੀਤ ਐ,,,,ਜਿਸ ਘਰ ਜਾਈਏ ਸ਼ਗਨ ਦਿਨੇ ਆਂ,, ਪਰ ਦੇਵ ਬਾਈ ਤੁਸੀਂ ਤਾਂ ਲਿੱਦ ਹੀ ਕਰਤੀ,,,,ਖਾ ਕੇ ਭੱਜ ਆਏ,,,,,ਕੋਈ ਸ਼ਗਨ ਨੀ,,,😭😭😭😭ਮਲੰਗ ਪੁਣਾ ਜਾ ਕਰਤਾ ਯਾਰ

  • @Pawansingh-bh4rc

    @Pawansingh-bh4rc

    3 күн бұрын

    Malang ne malangpuna dikha dita

  • @devkuraiwala7573

    @devkuraiwala7573

    2 күн бұрын

    ਪੂਰਾ ਖਰਚਾ ਦਿੱਤਾ ਰੋਟੀ ਦਾ ਕੈਮਰੇ ਤੋੰ ਪਿੱਛੇ ਵੀ ਦੁਨੀਆ ਹੁੰਦੀ ਉਹਦੇ ਬਾਰੇ ਵੀ ਸੋਚ ਲਿਆ ਕਰੋ । ਏਨੀ ਅਕਲ ਹੈਗੀ ਭਰਾਵਾ ਸਾਨੂੰ ਕਿ ਕਿਥੇ ਕੀ ਕਰਨਾ ਹੈ ।।

  • @baljindersingh-bn8hy

    @baljindersingh-bn8hy

    2 күн бұрын

    Dilo legyea aa Balog dekh k

  • @baljindersingh-bn8hy

    @baljindersingh-bn8hy

    2 күн бұрын

    ​@@devkuraiwala7573veer ji jad khana dekha sakde aa ta den v dekhao aade vh koi sag de ja lakon de lod ne hunde tuse ak balogar aa je agla dekhona ta peshla off kamra te kyeo madat karne aade vh v tuhade hi kame mane jaugye tuse koi galat kam ta keta ne ta chagye de soba nanak aakhye bin ahkyea kuj na desda.aka baj haner. Ahkyea ne jad roshan dekhe khushyea vh jag ghaner .so tuse samj hi gye homo gye.jad tuhanu pata hai k kuj cheja gar kanune hann ta dekhonyea kyeo.jad time melle ta os pind vh fer jame dekhe tere magro ki chand chad te tu.mada keta tu aajaruie ne k tanu sare punjab vale hai dekh de aa mere gal da gusa karn nalo tu soche k tere kuj dekhon nall ke ke ho sakda sochi.?

  • @navjeetbrar4526
    @navjeetbrar452612 күн бұрын

    ਪੁਲਿਸ ਨਾ ਪਵਾ ਦਿਓ ਅਗਲਿਆ ਦੀ ਦਾਰੂ ਵਿਖਾ ਕੇ

  • @nirmalsinghmallhi9773
    @nirmalsinghmallhi977311 күн бұрын

    ਦੇਵ ਬਾਈ ਸਰਾਬ ਨਿਕਲ ਦੀ ਵੇਖ ਕੇ ਤੇਰੇ ਮੁੱਖ ਵਿਚ ਪਾਣੀ ਆ ਗਿਆ ਹੋਣਾ ਸੱਤ ਸ੍ਰੀ ਅਕਾਲ

  • @user-vu9qg8gq8n
    @user-vu9qg8gq8n4 күн бұрын

    ਸਗਨ ਦੇਣ ਦੀ ਪ੍ਰਕਿਰਿਆ ਸਾਡੇ ਬਜੁਰਗਾ ਤੋ ਚਲੀ ਆ ਰਹੀ ਹੈ ਸਾਨੂੰ ਵੀ ਅੱਗੇ ਜਾਰੀ ਰੱਖਣੀ ਚਾਹੀਦੀ ਹੈ ਖਾਸ ਕਰ ਬੱਚੇਆ ਲਈ ਧਨਵਦ ।

  • @bhedpuri1316-
    @bhedpuri1316-12 күн бұрын

    👍👍 ਮਾਸੂਮੀਅਤ ❤

  • @jaswindersinghsodhi1851
    @jaswindersinghsodhi185110 күн бұрын

    ਬਹੁਤ ਖੂਬ, ਵੀਰਿਓ

  • @jagjitsinghkhipal2143
    @jagjitsinghkhipal214311 күн бұрын

    ਬਾਈ ਸੁਆਦ ਆਗੀਆਂ ਹਿਮਾਚਲ ਦੇ ਪਿੰਡ ਦੇਖ ਕੇ ਤੇ ਉਹਨਾਂ ਲੋਕਾਂ ਦੀ ਮਿਹਮਾਨ ਨਮਾਜ਼ੀ ਦੇਖਕੇ ਬਾਈ ਇਕ ਦਵਾਈ ਦੀ ਸਿਸੀ ਮੇਰੇ ਲਈ ਵੀ ਲਿਆਂਦੀ ਜਿਹੜੀ ਉਹ ਬਣਾਂ ਰਹੇ ਸੀ😂😂😂😂❤

  • @punjabimedia9647
    @punjabimedia964711 күн бұрын

    ਜਵਾਕਾਂ ਨੂੰ ਹੀ ਦੇ ਆਉਂਦਾ 2, 400 ਯਾਰ,,, 🤐🥴

  • @Honeydhaliwal293
    @Honeydhaliwal2936 күн бұрын

    bhut vdia y duniya dari khan peen wara sab kuj dsna koi madi gll nhi

  • @satnamsinghpurba9584
    @satnamsinghpurba958410 күн бұрын

    Very nice video keep it up take care

  • @swaranjitsingh5262
    @swaranjitsingh52623 күн бұрын

    ਸਤਿ ਸ੍ਰੀ ਆਕਾਲ ਜੀ 🙏🙏

  • @ratanlalarora7982
    @ratanlalarora798212 күн бұрын

    VERYgood video ho mara vir ji thanks toyou❤❤❤❤

  • @tarinder
    @tarinder12 күн бұрын

    Bhohat he beautiful ❤ loak han pind wale

  • @SurjitSingh-qi8gb
    @SurjitSingh-qi8gb12 күн бұрын

    Marvelous content of this vlog and interaction with local villagers in particular. What a nice treatment given by rural folks! I salute them. Thanks for posting rich content as usual.

  • @balvindersingh8177
    @balvindersingh817712 күн бұрын

    ਬਹੁਤ ਵਧੀਆ ।

  • @Takdir-Singh_Gill
    @Takdir-Singh_Gill12 күн бұрын

    Nice blog good luck.

  • @mohansingh9636
    @mohansingh963610 күн бұрын

    Dev ji mataji ne kinne pyar nall niche baith ke app ji nu khana khalaya kinne pyare lok han

  • @CharanjitSingh-sk9ox
    @CharanjitSingh-sk9ox12 күн бұрын

    Waheguru ji

  • @kuldeepsinghlahoria5268
    @kuldeepsinghlahoria526811 күн бұрын

    ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ ਬੋਹਤ੍ ਵਧੀਆ ਜੀ

  • @gurjantsingh54410
    @gurjantsingh5441011 күн бұрын

    Yr kini sewa krde aa..bht chnga lgda dekh ke jwK ne dil jit ਲਿਆ...❤❤❤jionde rho ਹਿਮਾਚਲ valioo

  • @lallysarabjitsingh9820
    @lallysarabjitsingh982012 күн бұрын

    Bahut khoob

  • @GagandeepSingh-oz7lj
    @GagandeepSingh-oz7lj12 күн бұрын

    ਸਤਿ ਸ਼੍ਰੀ ਅਕਾਲ ਦੇਵੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️❣️🙏🙏🙏

  • @jeethanda230
    @jeethanda23011 күн бұрын

    ❤ very good g🎉 have a safe journey 😍🎉

  • @hardeepsinghkhatra4270
    @hardeepsinghkhatra427012 күн бұрын

    Very nice video 🙏

  • @DilbagSingh-db6zp
    @DilbagSingh-db6zp6 күн бұрын

    ਬਹੁਤ ਵਧੀਆ

  • @user-vp8hr1dk7i
    @user-vp8hr1dk7i2 күн бұрын

    Very nice ji

  • @sarbjitkaur4559
    @sarbjitkaur455912 күн бұрын

    Very nice 👍 ❤🎉

  • @GurpreetSingh-os4gn
    @GurpreetSingh-os4gn11 күн бұрын

    ਬਹੁਤ ਵਧੀਆ ਲੱਗਿਆ ਵੀਰ ਜੀ

  • @gurbaazsingh603
    @gurbaazsingh60312 күн бұрын

    ਸਤਿ ਸ੍ਰੀ ਆਕਾਲ ਦੇਵ ਵੀਰ ਜੀ ❤❤❤

  • @satnamsinghghuman6776
    @satnamsinghghuman67764 күн бұрын

    Bhut change lok ne Himachal de 👌👌

  • @DeepakVerma-xj1wx
    @DeepakVerma-xj1wx11 күн бұрын

    Very beautiful nature. Log bhut hi jyada change vadiya ne. Eh hr banda nhi dkha skda. Bhut hi shandar Kargujari kiti bhut dhanwad ehda da content dekahn lai

  • @amitthakur8569
    @amitthakur856912 күн бұрын

    Sat Shri Akal ji 🙏🙏

  • @reshamgill9451
    @reshamgill94513 күн бұрын

    Very good

  • @RinkuSharma-dg9ml
    @RinkuSharma-dg9ml12 күн бұрын

    ❤❤❤❤❤❤👍👍👍👍👍

  • @iqbalsidhu6651
    @iqbalsidhu66519 күн бұрын

    Well come my dear brother ji

  • @SS-qz6zg
    @SS-qz6zg6 күн бұрын

    Kina pyara bacha 🥰

  • @preetleel8321
    @preetleel832111 күн бұрын

    Yes he need to learn lot

  • @DarshanSingh-kl2xp
    @DarshanSingh-kl2xp12 күн бұрын

    Nice 👍👍❤

  • @kalabhullar1356
    @kalabhullar135611 күн бұрын

    100.200 ਦੇ ਦੋ ਮੁੰਡੇ ਨੂੰ

  • @Ranjitsingh-bm9fw
    @Ranjitsingh-bm9fw6 күн бұрын

    Nice log 👌

  • @HarpreetKaur-st8fn
    @HarpreetKaur-st8fn12 күн бұрын

    ਸਤਿ ਸ੍ਰੀ ਅਕਾਲ ਬੇਟਾ❤❤🎉🎉

  • @manjindersinghsidhu1275
    @manjindersinghsidhu127512 күн бұрын

    ਸਤਿ ਸਿਰੀ ਅਕਾਲ ਵੀਰ

  • @amandeepaman8923
    @amandeepaman892311 күн бұрын

    👍

  • @mohansingh3290
    @mohansingh32907 күн бұрын

    V nice

  • @dg9358
    @dg935812 күн бұрын

    People are nice please pay them for food or tea❤❤

  • @dr.wanderer
    @dr.wanderer12 күн бұрын

    👌👌🙏

  • @satvirsingh3842
    @satvirsingh384211 күн бұрын

    🙏🙏

  • @NirmalSingh-zr1ki
    @NirmalSingh-zr1ki12 күн бұрын

    ❤❤❤

  • @amarjitsingh-hd4md
    @amarjitsingh-hd4md12 күн бұрын

    ਸਤਿ ਸ੍ਰੀ ਅਕਾਲ ਵੀਰ ਜੀ ❤

  • @Harinderubhi
    @Harinderubhi11 күн бұрын

    ❤❤❤❤

  • @RinkuSharma-dg9ml
    @RinkuSharma-dg9ml12 күн бұрын

    ❤❤❤👍👍👍👍

  • @JassDeep-sj1pv
    @JassDeep-sj1pv12 күн бұрын

    ਬਲਦੇਵ ਬਾਈ ❤❤❤

  • @RinkuSharma-dg9ml
    @RinkuSharma-dg9ml12 күн бұрын

    ❤❤❤❤❤👍👍👍👍👍

  • @jagdeepsohalvlogs
    @jagdeepsohalvlogs12 күн бұрын

    🎉🎉🎉🎉🎉🎉

  • @punjabpainting2002
    @punjabpainting200212 күн бұрын

    nice

  • @DocsUnistar
    @DocsUnistar11 күн бұрын

    nice vlog

  • @hbtraveller4709
    @hbtraveller470912 күн бұрын

    👌🏻👌🏻😩💯

  • @akhilab900
    @akhilab90012 күн бұрын

    ਸਾਚ

  • @omarora8630
    @omarora863010 күн бұрын

    Baldev veer God bless you Lga raho 1 lac subsc Huryup

  • @balrajsingh4182
    @balrajsingh418212 күн бұрын

    ਸਤਿ ਸ੍ਰੀ ਅਕਾਲ ਜੀ

  • @KAMALCINEMATIC
    @KAMALCINEMATIC12 күн бұрын

    😳

  • @sonusabri4511
    @sonusabri451111 күн бұрын

    ❤❤❤❤❤❤❤❤

  • @JagrajSingh-gh7vv
    @JagrajSingh-gh7vv12 күн бұрын

    Deva Bhai jindabad

  • @gursewakdhillon7773
    @gursewakdhillon777312 күн бұрын

    ਸਤਿ ਸ੍ਰੀ ਅਕਾਲ ਵੀਰ

  • @MANJEETSINGH-nz1qh
    @MANJEETSINGH-nz1qh11 күн бұрын

    ਸਤਿ ਸ੍ਰੀ ਆਕਾਲ ਬਾਈ ਜੀ

  • @jaggajatt3084
    @jaggajatt308412 күн бұрын

    ਕੀ ਹਾਲ ਨੇ ਦੇਵ ਬਾਈ

  • @GurpreetSingh-nd5gh
    @GurpreetSingh-nd5gh12 күн бұрын

    ❤❤❤❤🎉🎉🎉🎉🎉😊😊😊😊😊

  • @user-zj2uw5rr4b
    @user-zj2uw5rr4b12 күн бұрын

    Sat sri akal bai g

  • @BalwinderSingh-bm9yq
    @BalwinderSingh-bm9yq12 күн бұрын

    ਦੇਵ ਜਿੰਦਾਬਾਦ

  • @123let
    @123let12 күн бұрын

    Good morning ji

  • @Gursevak_malkana
    @Gursevak_malkana12 күн бұрын

    Himachal v ta punjab e hunda c bai... Bahut dukh hunda v punjab de tukde hoye

  • @taranjitsingh5475

    @taranjitsingh5475

    11 күн бұрын

    Eh ta hona hi c edda bae

  • @kavindersingh5929
    @kavindersingh592912 күн бұрын

    So simple and clear crystal soul people.. Best example of humanity. Good Dev bhai..

  • @gurbaxsingh6335
    @gurbaxsingh633512 күн бұрын

    ਬਹੁਤ ਚੰਗੇ ਹਨ ਮਾਤਾ ਜੀ ਬਹੁਤ ਵਾਰੀ ਸੋਚਦਾ ਹਾਂ ਕਿ ਪੰਜਾਬ ਨੇ ਕੀ ਖੱਟਿਆ, ਕੀ ਕਮਾਇਆ ਤੇ ਕੀ ਗਵਾਇਆ ?

  • @kavindersingh5929

    @kavindersingh5929

    12 күн бұрын

    Clean and clear crystal soul people.. Best example of Humanity. God bless..

  • @gurbaxsingh6335

    @gurbaxsingh6335

    9 күн бұрын

    @@kavindersingh5929 ਤੁਸੀਂ ਬਿਲਕੁਲ ਸਹੀ ਹੋ ਇਸ ਵਿੱਚ ਕੋਈ ਸ਼ੱਕ ਨਹੀ ।ਮੈਂ ਹਵਾ , ਪਾਣੀ ਤੇ ਮਿੱਟੀ ਜੋ ਆਪਾਂ ਪਲੀਤ ਕਰ ਦਿੱਤੀ ਹੈ ਉਸ ਬਾਰੇ ਕਹਿ ਰਿਹਾ ਸੀ ਜੀ ।

  • @surjeetkaur6590
    @surjeetkaur65906 күн бұрын

    Fly

  • @surjeetkaur6590
    @surjeetkaur65906 күн бұрын

    Makhhiyan 👀👀

  • @Gill_cinematographer
    @Gill_cinematographer11 күн бұрын

    Bai ji jehde kadi apne ghran chon ni nikle .. ya jina ne punjab to bahar di duniya hi ni dekhi una lai sare bure lok aa . . Per sade lai sare rab aa 😊

  • @vdhillon4382
    @vdhillon43823 күн бұрын

    22ਤੂੰ ਗੰਜ ਕਰਾ ਕੇ ਰੱਖਿਆ ਕਰ 🎉

  • @pachitarsingh9580
    @pachitarsingh958011 күн бұрын

    🙏🙏🙏🙏👍👍👍👍🏻👍🏻👍🏻👍🏻♥️♥️♥️♥️

  • @Harwinder950
    @Harwinder95012 күн бұрын

    2:07 🍺

  • @jatindersaini5034
    @jatindersaini503412 күн бұрын

    sasi kal dev bai

  • @balbirsinghgill1595
    @balbirsinghgill15952 күн бұрын

    ਦਾਰੂ ਦੇਖਕੇ ਬੋਲਣ ਵੇਲੇ ਵੀ ਲਾਲ਼ਾ ਡਿੱਗ ਰਹੀਆਂ,, ਗੱਲਾਂ ਤੋ ਪਤਾ ਲੱਗਦਾ ,ਨੀਤ ਮਾੜੀ ਦਾ

  • @rajwindersingh7394
    @rajwindersingh73945 күн бұрын

    Raula daru da nahi dev ne camra chak k Vloging suru kar ditti gudda ji nu hun ta hi bura lagiya 😊

  • @preetmohindersinghpadda5668
    @preetmohindersinghpadda566811 күн бұрын

    ਦੇਵ ਵੀਰੇ ਟੈਮ ਤਰੀਕ ਜਰੂਰੀ ਦੱਸਿਆ ਕਰੋ

  • @rajsekhon9
    @rajsekhon910 күн бұрын

    Baiji a sab nice na Himachal lok ve very nice a sab nu ghar bul landa na

  • @NirmalSingh-os3og
    @NirmalSingh-os3og5 күн бұрын

    Aa lok Punjabi bhut vadia bol lainde ne bolo ihna nal dev ver

  • @luckyrana2942
    @luckyrana29429 күн бұрын

    Botal ta side ch kr dinde patandaro😅

  • @gurjantsingh54410
    @gurjantsingh5441011 күн бұрын

    ਕੀ ਹਾਲ ne dev veere

Келесі