ਪਾਂਗੀ ਵੈਲੀ ਦਾ ਰਾਹ।ਟੁੱਟੀਆਂ ਸੜਕਾਂ ।ਹਿਮਾਚਲ|ਰਾਹ ਭੁੱਲਕੇ ਗਏ ਅਜਨਬੀ ਪਿੰਡ ਚ।

ਪਾਂਗੀ ਵੈਲੀ |ਸਚ ਪਾਸ|‪@sach_pass_chamba‬ #sachpass #himachaltrek #himachalvalley #pangivally #devkuraiwala #royalenfield‪@DevoteeHitesh‬

Пікірлер: 92

  • @vishavdeep3828
    @vishavdeep38286 күн бұрын

    ਜੰਗਲ ਚ ਮੰਗਲ ਲਾਯੀ ਬੈਠੇ ਹੋ ਪੰਜਾਬੀਯੋ ਜਿਉਂਦੇ ਰਹੋ ਪੰਜਾਬੀਓ, ਦੇਵ ਕੁਰਾਈਵਾਲਾ ਸਾਬ੍ਹ, ਹਿਮਾਚਲ ਦੇ ਆਮ ਲੋਕ ਚੰਗੇ ਵੀ ਬਹੁਤ ਨੇ, ਸਾਰਾ ਹਿਮਾਚਲ ਨੂੰ ਮਾੜਾ ਕਹਿਣਾ ਸਹੀ ਨਹੀਂ, ਕੁੱਝ ਕੁ ਸ਼ਰਾਰਤੀ ਅਨਸਰ ਹੁੰਦੇ ਨੇ ਮਾਹੌਲ ਖਰਾਬ ਕਰਨ ਵਾਲੇ, ਉਹਵੀ ਬਸ ਸੋਸ਼ਲ ਮੀਡਿਆ ਤੇ......

  • @SukhwinderSingh-wq5ip
    @SukhwinderSingh-wq5ipКүн бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @kanwarjeetsingh3495
    @kanwarjeetsingh34956 күн бұрын

    ਬਲੋਗ ਵਿੱਚ ਇਲਾਕੇ ਬਾਰੇ ਜਾਣਕਾਰੀ ਘੱਟ ਹੀ ਦਿੱਤੀ ਗਈ ਹੈ । ਲੋਕ ਹਰ ਜਗਾ ਚੰਗੇ ਮਾੜੇ ਹੁੰਦੇ ਹਨ।

  • @gurdhian2840
    @gurdhian28405 күн бұрын

    ਦੇਵ ਬਾਈ ਕੱਲ ਮੈ ਤੁਹਾਡੇ ਨਾਲ ਗੱਲ ਕੀਤੀ ਕਾਜ਼ਾ ਤੋਂ ਮਨਾਲੀ ਬਾਰੇ ਤੁਸੀ ਮੈਨੂੰ ਜੋ ਜਾਣਕਾਰੀ ਦਿੱਤੀ ਅਸੀਂ ਕਲ ਉਹ ਫਤਹ ਕਰ ਲਿਆ ਨਜ਼ਾਰਾ ਆ ਗਿਆ ਰਾਹ ਦੇਖ ਕੇ ਤੁਹਾਡਾ ਧੰਨਵਾਦ ਤੁਸੀ ਸਾਨੂੰ ਉਤਸ਼ਾਹਿਤ ਕੀਤਾ 🙏❤️

  • @satnamSingh-uu4ck
    @satnamSingh-uu4ck6 күн бұрын

    ਚੰਗਿਆੜਾ💪ਚੰਗਿਆੜਾ💪ਚੰਗਿਆੜਾ💪ਚੰਗਿਆੜਾ💪

  • @sukhpreetsinghartist6080
    @sukhpreetsinghartist60806 күн бұрын

    Dev is progressing ,,carry on,,,sukhpreet singh artist from toronto

  • @AmanDeep-bs8hf
    @AmanDeep-bs8hf6 күн бұрын

    ਸਾਤਿ ਸ੍ਰੀ ਆਕਾਲ ਵੀਰ ਜੀ🎉😂🎉❤❤❤❤❤

  • @gursewakgill2616
    @gursewakgill26165 күн бұрын

    39:03 ਬੌਲੰਦ ਹੌਸਲੇ ਬਾਈ ਸੁਨੇ ਰਾਹ ਸਲੂਟ ਐ ਬਾਈ ਤਹਾਨੂੰ ਬਾਈ ਹਿਮਾਚਲ ਦੇ ਪਿੰਡਾਂ ਦੇ। ਲੋਕ ਬਹੁਤ ਮਿਲਨ ਸਾਰ ਨੇ ਗੁਡ ਵਿਲ ਬਾਈ 👍 ਗਿੱਲ ਸ਼ਿਮਲਾ

  • @Rachhpalsingh90
    @Rachhpalsingh906 күн бұрын

    ਸਤਿ ਸਤਿ ਸ੍ਰੀ ਆਕਾਲ ਦੇਵ ਭਾਜੀ ਬਹੁਤ ਵਧੀਆ ਬਲੋਗ ਜੀ ਹਿਮਾਚਲ ਵਾਲਿਆ ਨੇ ਵਧੀਆ ਖਾਤਿਰਦਾਰੀ ਕੀਤੀ ❤❤❤❤❤

  • @annierandhawa9652
    @annierandhawa96526 күн бұрын

    Nice place

  • @hansenjo2011
    @hansenjo20114 күн бұрын

    Try to add some music in between when u r cruising in scenic valleys 😊

  • @GurBrarVlogs
    @GurBrarVlogs6 күн бұрын

    😍👍🏻

  • @GurpreetSingh-os4gn
    @GurpreetSingh-os4gn6 күн бұрын

    ਦੇਵ ਬਾਈ ਜਿੰਦਾਬਾਦ

  • @BalwinderSingh-bm9yq
    @BalwinderSingh-bm9yq6 күн бұрын

    ਦੇਵ ਜਿੰਦਾਬਾਦ

  • @gurtejsingh965
    @gurtejsingh9656 күн бұрын

    ❤❤❤❤❤

  • @gurjantsingh54410
    @gurjantsingh544106 күн бұрын

    ਕਿਵੇਂ o ਦੇਵ ਵੀਰ ਜੀ ❤❤

  • @DeepakVerma-xj1wx
    @DeepakVerma-xj1wx4 күн бұрын

    Very beautiful place and blog. Real life explore. New people hard work but kind people

  • @user-zj2uw5rr4b
    @user-zj2uw5rr4b6 күн бұрын

    Sat sri akal bai g

  • @GagandeepSingh-oz7lj
    @GagandeepSingh-oz7lj3 күн бұрын

    ਸਤਿ ਸ਼੍ਰੀ ਅਕਾਲ ਦੇਵੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️❣️🙏🙏🙏

  • @kuljitsinghsekhon2014
    @kuljitsinghsekhon20146 күн бұрын

    ਸੋਹਣੇ ਰਾਹਾਂ ਤੇ ਸੋਹਣੇ ਵੀਰ

  • @rajindersaini1563
    @rajindersaini15636 күн бұрын

    Sat Sri akal ji ❤❤

  • @JassMann-hx9rj
    @JassMann-hx9rj6 күн бұрын

    Good morning g

  • @amitthakur8569
    @amitthakur85696 күн бұрын

    Sat Shri Akal ji 🙏🙏

  • @khokharvlogs4732
    @khokharvlogs47326 күн бұрын

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @SurjeetSingh-bt2mg
    @SurjeetSingh-bt2mg6 күн бұрын

    ਦੇਬ ਬਾਈ ਛੋਟਾ ਮੋਟਰਸਾਈਕਲ ਵਧੀਆਂ ਕੰਮ ਦੀਦਾ

  • @iqbalsidhu6651
    @iqbalsidhu66516 күн бұрын

    Well come my dear brother ji

  • @hsmohi2948
    @hsmohi29486 күн бұрын

    ਇਸ ਵਾਰੀ ਇਥੇ ਹੀ ਜਾਣਾ ਬਾਈ

  • @JassDeep-sj1pv
    @JassDeep-sj1pv6 күн бұрын

    ਦੇਵ ਬਾਈ ਜੀ ❤❤❤❤

  • @DarshanSingh-kl2xp
    @DarshanSingh-kl2xp6 күн бұрын

    ❤❤ nice

  • @sarbjitkaur4559
    @sarbjitkaur45592 күн бұрын

    Waheguru Ji Chardikla Rakhe 🙏

  • @Takdir-Singh_Gill
    @Takdir-Singh_Gill6 күн бұрын

    Nice blog good luck.

  • @sukhdebgill4016
    @sukhdebgill40166 күн бұрын

    ਸਤਿ ਸ੍ਰੀ ਅਕਾਲ ਦੇਵ ਵੀਰ ਜੀ❤❤

  • @madhomalli7321
    @madhomalli73216 күн бұрын

    Good morning bro ❤️❤️❤️💐💐💐🌹🌹🌹

  • @RinkuSharma-dg9ml
    @RinkuSharma-dg9ml6 күн бұрын

    ❤❤❤❤❤❤❤❤❤👍👍👍👍

  • @JassMann-hx9rj
    @JassMann-hx9rj6 күн бұрын

    ਸਤਿ ਸ੍ਰੀ ਆਕਾਲ ਜੀ

  • @iCookuEaT15
    @iCookuEaT156 күн бұрын

    Beautiful vlog. Nice thinking to explore nature with free mind

  • @sirajdeol9713
    @sirajdeol97136 күн бұрын

    Sat sriakal bai ji GBU 👍❤️🙏🏻

  • @JasbirKaur-fo3jh

    @JasbirKaur-fo3jh

    6 күн бұрын

    Sat shri akal bir ji Jasbirkaur Ambala City very nice Beautiful video 🎉🎉🎉🎉🎉🎉🎉🎉🎉🎉❤❤❤❤❤❤❤❤❤

  • @jeethanda230
    @jeethanda2306 күн бұрын

    ❤ very good g 🙏👍 have a safe journey 🎉

  • @harbindermohem
    @harbindermohem6 күн бұрын

    ❤❤❤❤❤❤❤

  • @RinkuSharma-dg9ml
    @RinkuSharma-dg9ml6 күн бұрын

    ❤❤❤❤❤👍👍👍👍👍👍

  • @manjotgrewal5819
    @manjotgrewal58196 күн бұрын

    GBU veer sab nu thanu 🥰👌👍

  • @ProGurdeep
    @ProGurdeep6 күн бұрын

    ਹਾਹ ਕਮਲ ਮੇਰੇ ਪਿੰਡ ਆਲਾ ਫੋਟੋਗ੍ਰਫ਼ਰ ਲੱਗਦਾ

  • @jaggajatt3084
    @jaggajatt30846 күн бұрын

  • @AmarbirSingh-mz8pm
    @AmarbirSingh-mz8pm6 күн бұрын

    ❤❤

  • @kaptanjatt4981
    @kaptanjatt49816 күн бұрын

    ❤❤❤

  • @satnamSingh-uu4ck
    @satnamSingh-uu4ck6 күн бұрын

    ਚੰਗਿਆੜਾ💪ਚੰਗਿਆੜਾ💪ਚੰਗਿਆੜਾ💪

  • @BaljeetSingh-pf4qw
    @BaljeetSingh-pf4qw6 күн бұрын

    Pahle mubarkan ji ramchand nuramram and love 💕 Dev and Kamal Parkash ji rab Rakha sajna AAP sare Veera Da waheguru chardi kala rakhe hasde t wasdey Milo sajna bhot bhot acha laga mujhe bhi sath me kya kahun up jila pilibhit Wale hai neoria to nanakmattaa Saheb ji Maher Karan mere moala ❤❤ God bless you all bhi jaan ❤

  • @user-cg2hn9op1k
    @user-cg2hn9op1k6 күн бұрын

    Bohot vdiya vir

  • @rickgill160
    @rickgill1604 күн бұрын

    32:05 u should try to give the poor man something even though he refused to take anything

  • @punjabimedia9647

    @punjabimedia9647

    4 күн бұрын

    ਦੇਣਾ ਚਾਹੀਦਾ ਸੀ ਕੁਛ ਨਾ ਕੁਛ ,, ਓਹ ਖੁੱਸ਼ ਹੋ ਜਾਂਦਾ ਵਿਚਾਰਾ 👍👍

  • @SukhjinderSingh-yk3qu
    @SukhjinderSingh-yk3qu6 күн бұрын

    ਦੇਵ ਬਾਈ ਸਤਿ ਸ੍ਰੀ ਅਕਾਲ ਬਹੁਤ ਸੋਹਣਾ ਬਲੌਗ ਆ ਬਾਈ ਜਿਉਂਦਾ ਵੱਸਦਾ ਤੇ ਸਦਾ ਹੱਸਦਾ ਰਹੇ ਸੱਜਣਾਂ ਇਹੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ 🙏🏻

  • @amarjitsingh-hd4md
    @amarjitsingh-hd4md6 күн бұрын

    🙏🙏🙏🙏🙏🙏🙏

  • @MANJEETSINGH-nz1qh
    @MANJEETSINGH-nz1qh6 күн бұрын

    ਘੈਂਟ ਬਲੌਗ ਏ ਸਤਿ ਸ੍ਰੀ ਆਕਾਲ ਬਾਈ ਜੀ

  • @user-sv6zh9ld6t
    @user-sv6zh9ld6t6 күн бұрын

    ❤❤❤❤

  • @DocsUnistar
    @DocsUnistar6 күн бұрын

    NICE VLOG

  • @manjindersinghsidhu1275
    @manjindersinghsidhu12756 күн бұрын

    Sat sri akal Dev

  • @gurbaazsingh603
    @gurbaazsingh6036 күн бұрын

    ਸਤਿ ਸ੍ਰੀ ਆਕਾਲ ਦੇਵ ਵੀਰ ❤❤❤❤

  • @Vlogshoot775
    @Vlogshoot7756 күн бұрын

    Jionde Wasde rawwo punjabio 😊😊😊😊😊

  • @jaspalmaanjaspalmaan9473
    @jaspalmaanjaspalmaan94736 күн бұрын

    ਸਤਿ ਸ੍ਰੀ ਆਕਾਲ ਦੇਵ ਬਾਈ ਜੀ

  • @gurjantsingh54410
    @gurjantsingh544106 күн бұрын

    Platina leke chl gya bhai...end hi krta ❤❤❤

  • @satnamkaur2616
    @satnamkaur26164 күн бұрын

    Well done

  • @jatindersaini5034
    @jatindersaini50346 күн бұрын

    sasi kal dev bai

  • @pachitarsingh9580
    @pachitarsingh95803 күн бұрын

    👍👍👍👍👍👍

  • @amarjeetsingh8614
    @amarjeetsingh86145 күн бұрын

    Very nice video best regards from Europe

  • @kamaldhillon638
    @kamaldhillon6384 күн бұрын

    Very nice

  • @DilbagSingh-vz2cs
    @DilbagSingh-vz2cs6 күн бұрын

    Good

  • @CharanjitSingh-sk9ox
    @CharanjitSingh-sk9ox4 күн бұрын

    Very nice gbu

  • @harpreetsaini8933
    @harpreetsaini89336 күн бұрын

    Nice 👍

  • @gursewakdhillon7773
    @gursewakdhillon77735 күн бұрын

    ਸਤਿ ਸ੍ਰੀ ਅਕਾਲ ਵੀਰ

  • @satnamSingh-uu4ck
    @satnamSingh-uu4ck6 күн бұрын

    ਚੰਗਿਆੜਾ💪ਚੰਗਿਆੜਾ💪ਚੰਗਿਆੜਾ💪ਚੰਗਿਆੜਾ💪ਚੰਗਿਆੜਾ💪

  • @shergillsandeep
    @shergillsandeep6 күн бұрын

    Dev bai 1st comment 😊 video bhut vdia Ty books bare v jankari sanji kreya kro

  • @SarupinderSingh
    @SarupinderSingh6 күн бұрын

    Sikam wala Kam hi hoyia pia

  • @VijayChechi-y7f
    @VijayChechi-y7f6 күн бұрын

    ਵੀਰ ਜੀ ਅਸੀਂ ਗੱਡੀ ਵਿੱਚ ਗਿਆ ਸੀ ਬਹੁਤ ਔਖਾਂ ਰਸਤੇ ਸਫਰ ਸਿਰਫ਼ ਦਿਨ ਵਿਚ ਹੀ ਕਰੋ

  • @lalliatwal4614
    @lalliatwal46144 күн бұрын

    बेशक गाँव वाले जेब से गरीब हैं पर दिल के अमीर हैं , पैसे लेने से मना कर दिया।

  • @ankitsharma_2703
    @ankitsharma_27035 күн бұрын

    jihre kehinde boycott himachal, Himachal de Loki maade aa, dev te ghudde nu kyu nhi koi nhi odaa de maade bande milde. Moral:- Pange loki aap lainde aa te kehinde himachal aale maade aa.

  • @user-fy5ut7yp5e
    @user-fy5ut7yp5e6 күн бұрын

    Hun shety na Ghar vaps avi 1mahina lavo ght ght

  • @hsmohi2948
    @hsmohi29486 күн бұрын

    ਲੀਡਰ ਤਕੜਾ ਨਹੀ ਤਾ ਜਿਹਜੇ ਰਾਹ ਨਾਲਦੇ ਢਿੱਲ ਛੱਡ ਰਹੇ ,ਪਲਾਟਿਨੇ ਦੀ ਲੱਸੀ ਵੀ ਕਰਤੀ ਕਹਿਕੇ ( ਚੱਕ ਕੇ ਲੇਜਾਗੇ ਤੇਰੇ ਆਲਾ ਤਾਂ )

  • @baldeepsohal7028
    @baldeepsohal70286 күн бұрын

    bai plantina enne muskil raste ch aukha ta nhi krr reha ????

  • @balbirkumar1625
    @balbirkumar16254 күн бұрын

    Dev bhaji ek bar chamba to badrbah Bala road trip bhi kar ke dekho ji

  • @deepbrar6294
    @deepbrar62944 күн бұрын

    ਪਲਟੀਨਾ ਮੋਟਰ ਸਾਇਕਲ ਜਿਆਦਾ ਤੰਗ ਤਾਂ ਨੀ ਕਰਦਾ ਚੜਾਈ ਤੇ

  • @Gill_cinematographer
    @Gill_cinematographer5 күн бұрын

    Dev bai ik jaruri benti aa Apne helmet wale cam di sharp thodi ght kro .. bahut jada shard aa

  • @user-cg2hn9op1k
    @user-cg2hn9op1k6 күн бұрын

    Vir hun India to bahar da kro vloge ghuda vir te tusi jida pehla kitte aw 🙏🏻

  • @jasspanech
    @jasspanech6 күн бұрын

    Bike te video sahi nhi bandi jo cyiale te bandi se ghudda nu video bani ondi aaa sahi

  • @user-nm7to4tl1r
    @user-nm7to4tl1r6 күн бұрын

    Ghudda bai nahi aya ohnu nal rakhya karo Jodi vadia a dona di

  • @inderjitsinghinderjeetsing8511
    @inderjitsinghinderjeetsing85116 күн бұрын

    Dev apka bike kon sa ha

  • @jasspanech
    @jasspanech6 күн бұрын

    where is dev Ghudda bro ?

  • @ravindersingh9409
    @ravindersingh94093 күн бұрын

    2018 vich kar Lea c 22

  • @theuntravelstories9797
    @theuntravelstories97976 күн бұрын

    Khud val naa utrea kro motorcycle ton.

  • @user-hx4vo9vu2x
    @user-hx4vo9vu2x4 күн бұрын

    2 din ho gye video nhi ayi kite himachal waliya ne kujh kr ta nhi ditta

  • @satnamSingh-uu4ck
    @satnamSingh-uu4ck6 күн бұрын

    ਚੰਗਿਆੜਾ💪ਚੰਗਿਆੜਾ💪ਚੰਗਿਆੜਾ💪ਚੰਗਿਆੜਾ💪

  • @sonusabri4511
    @sonusabri45114 күн бұрын

    ❤❤❤❤❤

Келесі