Dhillon Bathinde Wala ! 5 Star ⭐️ ਖੇਤ ਵਾਲਾ ਕੋਠਾ | ਚੰਡੀਗੜ੍ਹ ਦੇ ਹੋਟਲ ਨੂੰ ਕਰਦਾ ਫੇਲ।

Ойын-сауық

#Punjabstan #KisanektaMorcha #Pindkhadial
-----
E-mail :;;. Stanpunjab@Gmail.Com
INSTA; / punjabstan1
FB PAGE / punjabstan1
Whatsapp ; 9501515166
-----------------------------------------------------------------
Copyright Disclaimer Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Пікірлер: 158

  • @Singh-wx8gx
    @Singh-wx8gx3 жыл бұрын

    ਅੱਜ ਪਤਾ ਲੱਗਦੀ ਕਿ ਆਕਸੀਜਨ ਦੀ ਕਿੰਨੀ ਮਹੱਤਤਾ ਹੈ ਲੱਖਾ ਰੁਪਏ ਲਾ ਕੇ ਵੀ ਨੀ ਮਿਲਦੀ ਇੱਕ ਬੂਟਾ ਤੱਕ ਨੀ ਲਾਇਆ ਵਾ ਖੇਤ ਵਿੱਚ ਰਹੀ ਗੱਲ ਚੀਪੜਾ ਦੀ ਸਮਝਦਾਰ ਬੰਦਾ ਬਹੁਤ ਕੁੱਝ ਸੋਚਦਾ ਕਿੰਨੀਆ ਸਿਰ ਤੇ ਜਿਮੇਵਾਰੀਆਂ ਹੁੰਦੀਆ ਮਿਹਨਤ ਕਰਕੇ ਬਾੲਈ ਸ਼ੋਕ ਪੂਰੇ ਨੀ ਹੁੰਦੇ ਘਰ ਕਵੀਲਦਾਰੀਆਂ ਹੀ ਚਲਦੀਆਂ ਜੇ ਇਸ ਬੰਦੇ ਨੇ ਕਿਸੇ ਗਰੀਬ ਦੇ ਦੋ ਮਕਾਨ ਪਾਏ ਹੁੰਦੇ ਤਾਂ ਦੁਨੀਆਂ ਨੂੰ ਦੱਸਦਾ ਤੂੰ ਕਿਸੇ ਗਰੀਬ ਕੁੜੀ ਦਾ ਵਿਆਹ ਕੀਤਾ ਹੁੰਦਾ ਤਾਂ ਦੱਸਦਾ ਕੋਈ ਹੋਰ ਵੀ ਦੇਖ ਕੇ ਕਿਸੇ ਗਰੀਬ ਦੀ ਮਦਦ ਕਰਦਾ ਆਪਣੇ ਸ਼ੋਕ ਹਰ ਕੋੲਈ ਪੂਰੇ ਕਰਦਾ ਵੀਰ ਸਾਡੇ ਕਿਸਾਨਾਂ ਦਾ ਖੁਦਕਸ਼ੀਆਂ ਕਰਨ ਦਾ ਕਾਰਨ ਇਹੀ ਕਾਰਨ ਹੈ ਹੱਦੋ ਵੱਧ ਸ਼ਰੀਕ ਤੋਂ ਉਪਰ ਕਰਨਾ ਸਬ ਕੁੱਝ ਜੇ ਕੱਲੀ ਮੋਟਰ ਦੀ ਗੱਲ ਕਰਦਾ ਮੈਂ ਸਹਿਮਤ ਸੀ ਅਗਲੇ ਕੋਲ ਪੈਸੇ ਸੀ ਲਾ ਲਏ ਪਰ ਚੀਪੜ ਕੰਜੂਸ ਅਤੇ ਬੈਂਕ ਵਿੱਚ ਪੲਏ ਦੱਸਣੇ ੳਉਹ ਗਲਤ ਸੀ ਸਗੋ ੲਇਹ ਕਹਿਦਾ ਬਾੲਈ ਨਾਲ ਨਾਲ ਕਿਸੇ ਗਰੀਬ ਨੂੰ ਵੀ ੲਇੱਕ ਕਮਰਾ ਪਾ ਦਵੀਂ ਜਾ ਕਿਸੇ ਗਰੀਬ ਕੁੜੀ ਦੀ ਪੜਾਈ ਕਰਾ ਦਵੀਂ

  • @harwinderdeol1850

    @harwinderdeol1850

    3 жыл бұрын

    Veer apa ta duje mediea nu pitti Jane aa oh share am karde aa kamai eh vich reh k Kari jande aa

  • @harwinderdeol1850

    @harwinderdeol1850

    3 жыл бұрын

    Game ta gol he aa

  • @gurjitsingh2325
    @gurjitsingh23253 жыл бұрын

    ਢਿੱਲੋਂ ਬਾਈ ਜੀ ਮੋਟਰ ਬਹੁਤ ਬਹੁਤ ਵਧੀਆ ਹੈ।GOOD Luck

  • @sukhwinderdhaliwal4191
    @sukhwinderdhaliwal41913 жыл бұрын

    ਬਾਈ ਮੱਟ ਕਮਾਲ ਕਰੀ ਪਈ ਆ ਗਿਆਨੇ ਵਾਲੇ ਬਾਈਂਆ ਦੀ

  • @jaspalkaur5658
    @jaspalkaur56583 жыл бұрын

    ਬਾਈ ਜੀ ਦਰੱਖਤ ਵੀ ਲਾਓ ਦਰੱਖਤ ਲਾਉਣੇ ਬਹੁਤ ਜਰੂਰੀ ਆ ।

  • @jaspalkaur5658
    @jaspalkaur56583 жыл бұрын

    ਵੀਰੇ ਆਲੇ ਦੁਆਲੇ ਰੁਖ ਲਗਾ ਕੇ ਚੰਡੀਗੜ ਵਰਗਾ ਏਰੀਆ ਬਣਾ ਲਵੋ ਬਹੁਤ ਸੁੰਦਰ ਲਗੇਗਾ

  • @jagrajdhaliwal607
    @jagrajdhaliwal6073 жыл бұрын

    ਦਰੱਖ਼ਤ ਤਾਂ ਕੋਈ ਲਾ ਲੳ

  • @user-pu9mu6jc4y
    @user-pu9mu6jc4y2 ай бұрын

    ਬਹੁਤ ਵਧੀਆ ਚੁਬਾਰਾ ਪਾਇਆ ਹੈ 👌👌

  • @gurlalsinghjawanda7699
    @gurlalsinghjawanda76993 жыл бұрын

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਵੀਰਾਂ ਨੂੰ

  • @bssekhon5773
    @bssekhon57733 жыл бұрын

    ਸਿਰਾ ਕਰਤਾ ਢਿਲੋਂ ਬਾਈ ਬਠਿੰਡੇ ਵਾਲਿਆ ਨੇ

  • @atinderbrar
    @atinderbrar3 жыл бұрын

    ਬਾਈ ਮੋਟਰ ਦਾ ਤਾਂ ਸਿਰਾ ਲੱਗਿਆ ਪਿਆ ਪਰ ਤੁਹਾਨੂੰ ਕੈਮਰਾ ਚਲੋਣ ਚ ਸੁਥਾਰ ਕਰਨ ਦੀ ਜ਼ਰੂਰਤ ਆ, ਮੈਂਨੂੰ ਉਮੀਦ ਆ ਤੁਸੀਂ ਮੇਰੀ ਏਸ ਰਾਇ ਤੇ ਧਿਆਨ ਜ਼ਰੂਰ ਦੇਵੋਂ ਗੇ

  • @GagandeepSingh-qy9tp
    @GagandeepSingh-qy9tp3 жыл бұрын

    ਬਹੁਤ ਵਧੀਆ ਜੀ ਕਿਆ ਬਾਤ ਬਹੁਤ ਸੁੰਦਰ ਜਗਾ ਧੰਨਵਾਦ ਵੀਰ ਢਿੱਲੋਂ ਮੱਟ ਸ਼ੇਰੋ ਜੀ ਬਿਲਕੁਲ ਸਹੀ ਗੱਲ ਜੀ 👍👍👍👌💯💯🌴

  • @rajveermander3217
    @rajveermander32173 жыл бұрын

    Waheguru Ji Sabna Te Hamesha Meher krna Ji God bless you Ji

  • @gurpreetmallhi5840
    @gurpreetmallhi58403 жыл бұрын

    ਬਹੁਤ ਸੋਹਣਾ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @mehaksandhu3552
    @mehaksandhu35523 жыл бұрын

    ਵਾਹਿਗੁਰੂ ਜੀ

  • @hardeephappy5710
    @hardeephappy57103 жыл бұрын

    ਬਾਈ ਇਹ ਵੱਡੇ ਲੋਕਾ ਦੇ ਕੰਮ ਨੇ

  • @tasveerrandhawa7665
    @tasveerrandhawa76653 жыл бұрын

    Good 22 dhilon... najara aa giya video vekh ke.

  • @satnam_bhangu.1915
    @satnam_bhangu.1915 Жыл бұрын

    ਦਿਲ ਤੋਂ ਬਿਨਾਂ ਪੈਸੇ ਵੀ ਨਹੀਂ ਲੱਗਦੇ ਬਾਈ ਲੋਕਾਂ ਤੋਂ ਪਏ ਹੀ ਰਹਿ ਜਾਂਦੇ ਆ ਪੈਸੇ ਆਪ ਤੁਰ ਜਾਂਦੇ ਆ ਦੁਨੀਆਂ ਤੋਂ

  • @Vikramgujjarofficialchannel
    @Vikramgujjarofficialchannel3 жыл бұрын

    Bahot sohna farm🔥

  • @ramandeepbrar1186
    @ramandeepbrar11863 жыл бұрын

    👌❤️❤️❤️❤️Love you 22 g ❤️❤️❤️❤️👌

  • @pinderbhullar7914
    @pinderbhullar79143 жыл бұрын

    sira dhillon 22

  • @rjvirsingh2703
    @rjvirsingh27033 жыл бұрын

    ਸਤਿ ਸ਼੍ਰੀ ਅਕਾਲ ਜੀ ਢਿੱਲੋਂ ਵੀਰ ਜੀ ਦਸੂਹੇ ਤੋਂ

  • @devindersingh7427
    @devindersingh74273 жыл бұрын

    Kisan majdoor nojwan ekta zindabaad 🤘✌🤝🙏 god bless 🙏 very nice moter 👌👍🤘✌🤝🙏

  • @ravinderdhaliwal3871
    @ravinderdhaliwal38713 жыл бұрын

    Sira y

  • @manjeetkaur8906
    @manjeetkaur89063 жыл бұрын

    Dhillon bathinde wala is my mamu 🥰🥰

  • @VickySingh-zu4jp

    @VickySingh-zu4jp

    3 жыл бұрын

    ਮਾਮੇ ਨੂੰ ਪੁੱਛ ਕਿਨਾ ਖਰਚਾ ਆ ਗਿਆ ਜੀ

  • @ashokbansal4949
    @ashokbansal49493 жыл бұрын

    ਵੀਰੇ ਤੂੰ ਮੈਨੂੰ ਜੱਟਾਂ ਦਾ ਦੁਸ਼ਮਣ ਲੱਗਦੈਂ ਜੱਟਾਂ ਨੂੰ ਫੂਕ ਛਕਾ ਰਿਹਾ ਫਾਲਤੂ ਦੇ ਵੀ ਖੇਤਾਂ ਵਿੱਚ ਵੀ ਕੋਠੀਆਂ ਪਾਓ ਜੇ ਸਲਾਹ ਦੇਣੀ ਐਂ ਤਾਂ ਜੱਟਾਂ ਨੂੰ ਕੰਜੂਸੀ ਵਰਤਣ ਦੀ ਦੇਹ

  • @yuvrajmanshahia9526

    @yuvrajmanshahia9526

    3 жыл бұрын

    Sahi gal a bai ,

  • @bhullarbhullar7532

    @bhullarbhullar7532

    3 жыл бұрын

    Shi gl a bro eda da jatt mrr de a

  • @rajveermander3217
    @rajveermander32173 жыл бұрын

    Wmk Ji Kisan Majdoor Unian Ekta Zindabaad Ji

  • @user-or3yi5ss4t
    @user-or3yi5ss4t3 жыл бұрын

    ਖੇਤ ਘਰ ਪਾਇਆ ਕਿੱਢੀ ਕੁ ਗੱਲ ਇਸ ਤੋ ਵੱਡੀਆ ਵੱਡੀਆ ਕੋਠੀਆ ਖੇਤਾ ਚ ਇਹ ਤਾ ਕੁਜ ਵੀ ਨੀ ਜੀਰੋ ਆ ਪਰ ਜੀਹਨੇ ਵੇਖੀਆ ਨੀ ਉਹਦੇ ਲਈ ਬਹੁਤ ਵੱਡੀ ਗੱਲ ਆ

  • @arpannarain9722
    @arpannarain97223 жыл бұрын

    chalani di shat te jo ਧੂੰਆ ਜਮਿਆ ਹੁੰਦਾ ਬਹੁਤ ਯਾਦ ਆਉਂਦੀ kanya di ਛੱਤ ਮੀਂਹ ਵੇਲੇ ਰੋਟੀਆ khaniya nani de hath diya ਥਪਣੇ aliya pind rori dist sirsa bai bhutya nu ta ਥਪਣੇ da ni pta hona v ki hunda meri age v koi jyada ni 27 saal hi aa but old culture sb yaad aa yr

  • @jogidersingh9915
    @jogidersingh99153 жыл бұрын

    ਅਮੀਰ ਕਿਸਾਨ

  • @Gurmeetsingh-lw7gi
    @Gurmeetsingh-lw7gi3 жыл бұрын

    ਕਿਸਾਨ ਮਾਰੂ ਤਿੰਨੇ ਕਾਲੇ ਕਾਨੂੰਨ ਸਾਡੇ ਇਹਨਾਂ ਕੰਮਾਂ ਦੇ ਕਾਰਣ ਹੀ ਬਣੇ ਆ ਸਰਕਾਰਾਂ ਸਮਝਦੀਆਂ ਕਿਸਾਨਾਂ ਕੋਲ ਪਤਾ ਨੀ ਕਿੰਨਾ ਕੁ ਪੈਸਾ

  • @SukhjinderSingh-iy1cy
    @SukhjinderSingh-iy1cy3 жыл бұрын

    Sira 22

  • @gurvinderbrar1038
    @gurvinderbrar10383 жыл бұрын

    Seera bai ji 💪🏻💪🏻🚜🚜🚜🚜kisan ekta zindbad

  • @harpreetdhillon7208
    @harpreetdhillon7208 Жыл бұрын

    Bahut hi vdia y

  • @ishamsingh2210
    @ishamsingh22103 жыл бұрын

    Ruh khush krti 22 ne ji

  • @parwahnakr
    @parwahnakr3 жыл бұрын

    Boht khoob

  • @loksewa1395
    @loksewa13953 жыл бұрын

    Wow very nice ❤️👍

  • @maheshvalecha3908
    @maheshvalecha39083 жыл бұрын

    MJA AA GYA BHAI JI. HARYANA AALE 🌹🙏

  • @balkarjattana5606
    @balkarjattana56063 жыл бұрын

    Siraaa aaaaaaa brother 🙏🙏🙏🙏

  • @rajdeepsinghbhullar8650
    @rajdeepsinghbhullar86503 жыл бұрын

    Sira bae dhillon sab

  • @mandeepkaurjattana2412
    @mandeepkaurjattana24123 жыл бұрын

    ਕਰੋਨਾ ਵਾਲੀ ਵੀਡੀਓ ਏਥੇ ਬਣੀ ਲਗਦੀ ਏ ! Am I right??

  • @enjoyyourhouselife4941
    @enjoyyourhouselife49413 жыл бұрын

    Bahut vadia dadi nal dekhia vidio 👌

  • @MandeepSingh-zq7ks
    @MandeepSingh-zq7ks3 жыл бұрын

    Very good

  • @sukhvirdhindsa8070
    @sukhvirdhindsa80703 жыл бұрын

    👌👌👌

  • @gurpreetsidhu8507
    @gurpreetsidhu85073 жыл бұрын

    Sirra la ttaa

  • @manpreetbhullar831
    @manpreetbhullar8313 жыл бұрын

    ਹਰ ਕੋਈ ਬੰਦਾ ਸਕੂਨ ਲੱਭਦਾ,, ਦਲੇਰੀ ਤੇ ਪੈਸੇ ਦਾ ਕੋਈ ਲੈਣ ਦੇਣ ਨਹੀਂ,,

  • @ramandeepbrar1186
    @ramandeepbrar11863 жыл бұрын

    Good

  • @BaljinderSingh-rk2tc
    @BaljinderSingh-rk2tc3 жыл бұрын

    Ohwah bhaje Dhillo sahb g

  • @gurdasjagmal9044
    @gurdasjagmal90443 жыл бұрын

    Matt ne sirra lata

  • @karmikaur1723
    @karmikaur17233 жыл бұрын

    ♥️

  • @mvirdi2333
    @mvirdi23333 жыл бұрын

    ❤️❤️🤷‍♂️🤷‍♂️👌👍🙏🙏

  • @mandeepsinghdandiwalmandee5770
    @mandeepsinghdandiwalmandee57703 жыл бұрын

    Good work veer ji

  • @sonysinghsarao7325
    @sonysinghsarao73253 жыл бұрын

    veer pura video ta banauna se yaar

  • @harisingh2603
    @harisingh26032 жыл бұрын

    Veer g bahot wadhiaa g pr veer j 20.25 drkhat jani kujh phal dar bute te kujh shhandar bute laye hon te hor v wadhiaa lage

  • @anilloura8828
    @anilloura88283 жыл бұрын

    Very nice Shirala Aata

  • @mehto..boy9362
    @mehto..boy93623 жыл бұрын

    ਦਰਖਤ ਵੀ ਨੀ ਦਿਖ ਰਿਹਾ ਖੇਤ ਚ

  • @SajidAli-fb3xr
    @SajidAli-fb3xr3 жыл бұрын

    Sira Bai G

  • @GurpreetSingh-rn6op
    @GurpreetSingh-rn6op3 жыл бұрын

    Very good ji

  • @amanbrar3066
    @amanbrar30663 жыл бұрын

    siraaaa

  • @kaursingh2288
    @kaursingh22883 жыл бұрын

    sade tan ghre v jhlani hai ni rsoi tan gll e door di ai bhrawa

  • @sandeepsidhu5472
    @sandeepsidhu54723 жыл бұрын

    Bekar a.. Sade purane Kache Kothe e vadea ne.. Nim di shan te manje ...mitte de khusbo eh ittan de imarat ke mukabla kro..its ok if you think its an achievement for you but old is gold ..

  • @bhullarmanilawala8544
    @bhullarmanilawala85443 жыл бұрын

    Sahi gall aaaa

  • @karmikaur1723
    @karmikaur17233 жыл бұрын

    👌👌👌👌👌

  • @JaspalSingh-in9yh
    @JaspalSingh-in9yh3 жыл бұрын

    👌👌👌👌👌👌

  • @jindukalia6360
    @jindukalia63603 жыл бұрын

    🙏👍👍👍👍👌

  • @ludharvillagenews70
    @ludharvillagenews703 жыл бұрын

    full video taa bnauni c jdo lage c

  • @user-fy5fj9mu8s
    @user-fy5fj9mu8s3 жыл бұрын

    Boht vdiya

  • @satnamjadoria8091
    @satnamjadoria80913 жыл бұрын

    Awesome

  • @Davindersingh-jq4op
    @Davindersingh-jq4op3 жыл бұрын

    Sira bai

  • @GaganKumar-my5vn
    @GaganKumar-my5vn3 жыл бұрын

    Bhut sohni video

  • @rohankaul1701
    @rohankaul17013 жыл бұрын

    Nicever

  • @satwindersingh8796
    @satwindersingh87963 жыл бұрын

    🙏🙏🙏🙏

  • @sandhu942
    @sandhu9423 жыл бұрын

    Bai g vedio complete ya Karle dekhao

  • @SurjeetSingh-dc5be
    @SurjeetSingh-dc5be3 жыл бұрын

    Nice 22 g

  • @preetpalsingh5624
    @preetpalsingh56242 жыл бұрын

    Punjabstaan

  • @gopisandhu9126
    @gopisandhu91263 жыл бұрын

    NICE

  • @robanjeet1567
    @robanjeet15673 жыл бұрын

    Sira lata

  • @manjotbajwa1736
    @manjotbajwa17363 жыл бұрын

    Nice

  • @pargatsingh2613
    @pargatsingh26133 жыл бұрын

    Sirra karta y

  • @gurpreetsingh-cp5nu
    @gurpreetsingh-cp5nu3 жыл бұрын

    good

  • @Kulwinderbenipal-mx6jl
    @Kulwinderbenipal-mx6jl3 жыл бұрын

    ਸਿਰਾ 22

  • @Rajbirsingh-qm5dh
    @Rajbirsingh-qm5dh3 жыл бұрын

    Kamall kiti hoi ha

  • @sandeepsinghsidhu7224
    @sandeepsinghsidhu72243 жыл бұрын

    Y,cra kraya pya

  • @GurnamSingh-fw4mn
    @GurnamSingh-fw4mn3 жыл бұрын

    Sire 22 je

  • @satvinderkaur73
    @satvinderkaur733 жыл бұрын

    Sada dekhan aa bai j dekhna ,,,,,,,faramhouse

  • @fan.b.m8723
    @fan.b.m87233 жыл бұрын

    Bai ji khasma na jama do bandia da rahan da jugad bana rakhia

  • @gurpreetdhillon5029
    @gurpreetdhillon50293 жыл бұрын

    Sab okk aa pr plants di kmi vikhi

  • @bathindaisgreat9530
    @bathindaisgreat95303 жыл бұрын

    ਖੇਤਾਂ ਚ ਟਟੀ ਦੀ ਲੋੜ ਨੀ ਹੁੰਦੀ,,,,open ch ਕਰੋ ਜਦੋਂ ਜੀ ਕਰੇ

  • @merapunjabmeraversa6295

    @merapunjabmeraversa6295

    3 жыл бұрын

    ਹਾਹਾਹਾ

  • @rajinderbal2290
    @rajinderbal22903 жыл бұрын

    Jada bakvaas nai krida motar att aa

  • @jaskaransingh3-c904
    @jaskaransingh3-c9043 жыл бұрын

    Srrrrrrrrrrrrrrrrrrrrrrrrrrrrrr byji

  • @mukeshdhaka6650
    @mukeshdhaka66503 жыл бұрын

    Bhut hi sohna farm h.. Pr 22 tera boln da tarik sahi nhi... Jruri nhi sare hi bnave

  • @surajsahota7110
    @surajsahota71103 жыл бұрын

    Ver Sade pind park banoni c 1 veer NRI bolda ehna loka nu nailor park di bolda ehna nu kihra rhna behna onda

  • @harmeetrattoke59
    @harmeetrattoke593 жыл бұрын

    ਬਾਈ ਇਕ ਵਾਰੀ ਘਰਿਆਲੇ ਆਉ (ਜਿਲਾ ਤਰਨਤਾਰਨ) ਸਿਰਾ ਲਾਇਆ ਪਿਆਂ ਪੁਰਾ ਮੋਟਰ ਤੇ

  • @amandeep287ify

    @amandeep287ify

    3 жыл бұрын

    Video bhejeo veer plz 9417 1111 31 te plz reply

  • @harmeetrattoke59

    @harmeetrattoke59

    3 жыл бұрын

    @@amandeep287ify hnji bro krti moter di video send

  • @jatindersingh6776

    @jatindersingh6776

    3 жыл бұрын

    9041400013 number te send kario veer

  • @lakhwindersinghsandhu2122

    @lakhwindersinghsandhu2122

    2 жыл бұрын

    Patti vale mord te motar

  • @harmeetrattoke59

    @harmeetrattoke59

    2 жыл бұрын

    @@lakhwindersinghsandhu2122 hnji gharahle kol va

  • @jaspalsidhu8008
    @jaspalsidhu80083 жыл бұрын

    Ki hall chall a y giane waleya

  • @gsgs6479
    @gsgs64793 жыл бұрын

    Sira keta pa

  • @shamshersandhu8823

    @shamshersandhu8823

    3 жыл бұрын

    ਠੀਕ। ਆ

  • @chamkaursingh715
    @chamkaursingh7153 жыл бұрын

    Y rakh ta lye gal kar chorya bhut hundya

  • @harjeetchahal6982

    @harjeetchahal6982

    3 жыл бұрын

    Y ne camera lgya hoye ne eve kive chori hojo

  • @shindakang1661
    @shindakang16613 жыл бұрын

    Matt sat Sri akal bhulonde nu sang lagdi aw

  • @gurbirsingh6723
    @gurbirsingh67233 жыл бұрын

    Bai jina tak rukh ni ohna cher tak sab ziro va

  • @GuriSingh-lj9uo
    @GuriSingh-lj9uo3 жыл бұрын

    Looks Nice but why the fukk are you doing comparison here tusi lokki bnde nahi bande souh khadi a lgda , I am very thankful for what u have shown us though

  • @bharatmander6459
    @bharatmander64593 жыл бұрын

    Bhai ji kina kharcha aya total

  • @avtarsinghdullat809
    @avtarsinghdullat8093 жыл бұрын

    ਇਹ ਦੇਖ ਦੇਖ ਤਾਂ ਮੋਦੀ ਵਰਗੇ ਮੱਚਦੇ ਹਨ

Келесі