ਮੋਟਰ ਆਲੇ ਕੋਠੇ ਦੇ ਚਿੱਬ ਕੱਢ ਤੇ,, ਬਾਹਲਾ ਖਰਚਾ ਨੀ ਕੀਤਾ ਦਿਮਾਗ ਵਰਤਿਆ ਇਕੱਲਾ
#Trector_lovers
#indian_top_breed
#horse_lovers
#horse_lovers
#trector_lovers
horse_lovers
#animal_lovers
#animal_lover
#horse_fair
#horse_lovers
#sukhjinder_lopon
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting
Пікірлер: 237
ਸੁਖਜਿੰਦਰ ਬਾਈ ਬਹੁਤ ਵਧੀਆ ਕੰਮ ਕਰ ਰਹੇ ਹੋ, ਜਿਉਂਦੇ, ਵੱਸਦੇ, ਅੱਗੇ ਵੱਧਦੇ ਰਹੋ🙏
ਚਾਚੇ ਦਾ ਹੀਟਰ ਨਾ ਫੜਾ ਦਿਓ 😂😂
@amangill3861
3 жыл бұрын
Bilkul sahi keha veer 😃😂
@gurdeepmaan3156
3 жыл бұрын
Hahaha Veer Ji Chupp
@fatehsinghsran
3 жыл бұрын
😂😂😂
@JS50108
3 жыл бұрын
Lopo walay bai dee kaan de sirr jinni khaadi laggdi aa 😂😂
@JS50108
3 жыл бұрын
Rs. 11000/- 'ch chappann charrda 😜😜😜😜
ਸਾਡੀ ਜਨਤਾ ਨੂੰ ਖੌਰੇ ਪੰਜਾਬੀ ਆਉਂਦੀ ਨੀ ਅੰਗਰੇਜ਼ ਹੀ ਬਣੇ ਬੈਠੇ ਆ ਸਾਰੇ 🤣🤣😂😂🤣😂🤣😂👍😂👍😂
@JaswinderSingh-gg7zv
3 жыл бұрын
ਬਾਈ ਇਹਨਾ ਨੂੰ ਸਕੂਲ ਵਿੱਚ ਪੰਜਾਬੀ ਕਿਤਾਬ ਨਹੀ ਮਿਲੀ
ਇਕੱਲੇ ਕੁਰਕਰੇ ਤਾਂ ਬਾਈ ਸਿਆਂ ਆਪਣੇ ਜੱਟਾਂ ਦੇ ਆਥਣੇ ਜਿਹੇ ਗਲਤੀ ਨਾਲ ਵੀ ਨਹੀਂ ਕਦੇ ਸੰਘਾਂ ਵਿੱਚੋਂ ਲੰਘ ਸਕਦੇ।
ਬਾੲੀ ਬਹੁਤ ਸੋਹਣਾ ਕੰਮ ਕੀਤਾ ਪੈਸਾ ਬਹੁਤ ਲੋਕਾ ਕੋਲੇ ਅਾ ਪਰ ਮੋਟਰਾ ਵਾਲੇ ਕੋिਠਅਾ ਚੋ ਤੇ ਅਾਸੇ ਪਾਸੇ ਗੰਦ ੳੁिਗਅਾ ਹੁੰਦਾ ਬਸ ਸੋਚ ਦਾ ਹੀ ਫਰਕ ਅਾ
ਜੇਕਰ ਕਿਸੇ ਨੇ ਫਲਦਾਰ ਜਾਂ ਛਾਂਦਾਰ ਦਰੱਖਤ ਲੈਣੇ ਹੋਣ ਤਾਂ ਦੱਸਣ ਫਰੀ ਕਿਉਕਿ ਮੇਰੀ ਬੇਟੀ ਦਾ ਜਨਮਦਿਨ ਏ ਅਸੀਂ ਉਸੇ ਦਿਨ ਬੂਟੇ ਲਗਾਉਦੇ ਹਾ
@simranjeetneel5256
3 жыл бұрын
apna adress v dao
G O jatta allha pak apko salamt rkhay ameen from Pakistan🇵🇰
@GurpreetSingh-pw7tf
3 жыл бұрын
Sallam bhaji Améen from Punjab
@neerajrattu5223
3 жыл бұрын
Ameen bro
@darshanaujladarshanaujla7024
3 жыл бұрын
ਧੰਨਵਾਦ ਵੀਰ ਜੀ.ameen.and.wahguru
ਬਾਈ ਲੋਪੋ ਆਲਿਆ ਦਰੱਖਤ🌳🌳🌳🌳ਭਾਵੇਂ ਫਲਦਾਰ ਈ ਲਾ ਲੈਣ ਆੜੂ,ਨਿੰਬੂ ,ਅਮਰਪਾਲੀ ਅੰਬ,ਜਾਮੁਨ ਪੈਦਾ ਬੇਰੀ ,ਅਮਰੂਦ ਜਰੂਰ ਲਵਾ ਮੇਰਾ ਵੀਰ ਕਹਿ ਕਿ ਬਹੁਤ ਸੋਹਣਾ ਘਰ ਬਣਾਇਆ ਵੀਰ ਨੇ 👍👍👍👍👍👍
@drsonudhaliwal4290
3 жыл бұрын
ਘਰ ਨੀ ਹਗ ਮੋਟਰ ਆ
@pawandeepsingh4610
3 жыл бұрын
@@drsonudhaliwal4290 a 😨🙏😭😭
भाई जी आप के बोलने का तरीका बोत अच्छा लगता है
ਢਿੱਲੋਂ ਬਠਿੰਡੇ ਵਾਲਾ,,, ਪਿੰਡ ਗਿਆਨਾ,, ਢਿੱਲੋਂ ਬਠਿੰਡੇ ਵਾਲੇ ਦੀ ਮੋਟਰ ਤੇ ਖੇਤ ਵਾਲਾ ਕਮਰਾ ਬਾਈ ਤੂੰ ਜਰੂਰ ਦੇਖਿਆ ਹੀ ਹੋਣਾ ਹੈ ਖੇਤ ਵਿੱਚ ਮੋਟਰ ਤੇ ਸਵੀਮਿੰਗ ਪੂਲ ਇੱਕ ਕਮਰਾ ਨਾਲ ਵਾਸ਼ਰੂਮ ਵਿੱਚ ਗੀਜਰ ਲੱਗਾ ਹੋਇਆ ਹੈ ਨਾਲ ਕੁਰਸੀ ਵਾਲੀ ਟੂਵਾਏਲੈਟ ਕਮਰੇ ਵਿੱਚ ਸੋਫਾ ਮੇਚ ਕੁਰਸੀਆਂ ਨਾਲ ਸਲੈਫਾ ਵਾਲੀ ਰਸੋਈ ਰਸੋਈ ਵਿੱਚ ਫਰਿਜ ਭਾਂਡੇ ਸਬਜ਼ੀ ਦਾ ਸਾਰਾ ਸਮਾਨ ਘਿਉ ਲਾਲ ਮਿਰਚਾਂ ਹਲਦੀ ਨਮਕ ਮਸਾਲਾ ਪਿਆਜ਼ ਖੰਡ ਚਾਹ ਪੱਤੀ ਖਾਣ ਪੀਣ ਦਾ ਸਾਰਾ ਸਮਾਨ ਹੈ ਉਤੇ ਚੁਬਾਰਾ ਚੁਬਾਰੇ ਵਿਚ ਟੌਪ ਦਾ ਬੈਡ ਚੁਬਾਰੇ ਵਿਚ ਏ ਸੀ ਲੱਗਾ ਢਿੱਲੋਂ ਬਠਿੰਡੇ ਵਾਲੇ ਦਾ ਖੇਤ ਵਾਲਾ ਕਮਰਾ ਰਸੋਈ ਚੁਬਾਰਾ ਵਾਸ਼ਰੂਮ ਟੂਵਾਏਲੈਟ ਮੋਟਰ ਤੇ ਸਵੀਮਿੰਗ ਪੂਲ ਦੇਖ ਕੇ ਬਾਈ ਤੂੰ ਇਸ ਮੋਟਰ ਵਾਲਾ ਕਮਰਾ ਭੁੱਲ ਜਾਏਗਾ
@Nidhark_singh
3 жыл бұрын
ਬਾਈ ਐਨਾ ਲਿਖਣ ਨਾਲੋਂ ਕਹਿ ਦਿੰਦਾ ਖੇਤ ਕੋਠੀ ਪਾਲੀ
ਬਹੁਤ ਸੋਹਣਾ ਬੱਸ ਦਰੱਖਤ ਲਾ ਦੇਣ ਮਾਲਕ।
ਵੀਰੇ ਗੁੱਡ
Ruh khus ho jndi .lopo walya teriya videos. Dekh ka ..khich ka rkh km nu ..waheguru ji chardi kla ch rkhn tainu 🙏
Vakkyi lopoo veer bhut sohnaa lagayaa farm house 🏠 tubvel daa dekh k ruh khus ho gyi vaa 👍👍👍👍
Very good 22ji God bless you
Beautiful design, artwork of this kothdi👌.
Very nice lopo ji
Bahut vadiya from Australia 🇦🇺
Bhaut sohna bnaya moter nu Waheguru ji nazar na lag jawe
ਬਾੲੀ ਕੁਰਕੁਰੇ ਕੱਲੇ ਤਾਂ ਨੀ ਖਾਂਦੇ ਪੂਰੀ ਗੱਲ ਦੱਸੇ
@SARDAARBSGILL
3 жыл бұрын
😂😂😂
@gurdeepmaan3156
3 жыл бұрын
Sharab Peena Sehat Lai Hanikarak Hai
@SARDAARBSGILL
3 жыл бұрын
ਇਹ ਲਿਖਿਆ ਵੀ ਠੇਕੇ ਮੂਹਰੇ ਹੁੰਦਾ ਐ
@gurtejboparai6273
2 жыл бұрын
Nddi bi nll huba feeling
Chacha da heater 😂😂
*Very interested voice of you veer*
ਬਹੁਤ ਬਹੁਤ ਵਧੀਆ ਜੀ
@nirbhaisingh8509
3 жыл бұрын
ਬਾਈ ਟਰਾਮਾਡੋਲ ਕਿਨੀਆ ਖਾਨਾ
mindblowing voice
Bohat hi wadiaa motor tae ghoda mahraj tarakiyaa bakshay
ਸਾਰੇ ਲੋਕ ਕਮੈਂਟਾਂ ਵਿਚ ਐਵੇਂ ਵਾ ਵਾ ਕਰੀ ਜਾਂਦੇ ਕਿਨੀ ਕੁ ਗੱਲ ਆ
Bohat vadiya ghar aa bai
Sirra krata veere
Bahut sunder.🙏
Sirra kar ta bai ji
Very nice, wah ji wah keha bat hai
Very nice,Good Work 👍
Bhot vadia motar ✅🔥
Really buhet sohni lagdi hai
ਲੱਸੀ ਜਿਆਦਾ ਕਰੀ ਜਾਂਦਾਂ ਬਾਈ ਗੱਲ ਘੱਟ ਕਰਦਾ
Chacha wow😮 👌💯😄
Beautiful
Wahe.guru g mehar karen ji weary.gud work ji weary.gud work ji weary.gud
Bahut vadya y ji
Nice idea nice entertainment and nice video
Very nice paji
🤣😅🤣🤣🤣salaa kurkreyaa daaa
@ravidhuriawriting6
3 жыл бұрын
😂😂😂
Very good bhai ji
Sirra aa 22g
So nice 👌
Very nice 👍👍
Sohni jagah , tuhada erea bahut vadya ji
Nice work veer ji
Very nice 22ji
Veer ji Exilant ati uttam &Sira &unda is liye foji nu. (C) kaide ne wo duniya to wakhra kam karda ye veer ji ne bhi foji wale kam kite ne veer ji apko 💯saluted ne reporting 👌🙏
Very very very very very nice video bro ji
Very nice beautiful ji
Good brother
Bai ne sirra la ta. Main chota jeha si 1980 de kol jadd assin Gharr paeaonde si sham nu nale mistri ne peg laona nale darti te dhake nal Gharr da map banai jana.😀
BHOT SOHNA IDEA HAI MOTER TE DIL BHOT LAGDA HONA 👍 NRI VEER NU TREES LYI REQUEST KRDE HA NAL TA NATURE CH VADHA HOVEGA NAL VIEW BHOT GHANT LAGOO 👍
👍👍👍👍👍👍👍👍👍👍👍
ਬਹੁਤ ਬਹੁਤ ਵਧਾਈਆਂ ਨਵੀ ਕੋਠੜੀ ਦੀਆਂ ਜੱਸਾਂ ਗਿੱਲ ਘੋਲਿਆਂ ਮੋਗਾ
Bahot sohina bolda ga y
👍👍💯
Bhut wadia
bhut vdiya ji
Good Paa G..🍒🇵🇰🍓
😊😊😊😊😊😍😍😘😘
👌👌👌👍
Nice bro.....!!!
👍👍👍
Bahot vadia ji
❤❤❤❤👌👌👌
Att Aa verr
Attt bro ji
Nice y ji
Y ghat to ghat das tress lagne chede aa ethe
bilkul ryt nyc msg
❤️❤️❤️
very very good video ji
Y sade pind a boote b full lye aa ale dwale te motor v sirra
Nice sir ji
Wah kea bat a
very nice video👍
Very GOOD I like IT FROM U S A YUBA CITY CA
Khaman0 side vi bahutt sohne kothe ne
Very nice 👌👍
BHOT SOHNA BLACK STALLION A
👌👌👌
ਬਾਈ ਕਿਸੇ ਕਿਹਾ ਸੀ ,ਘਰ ਆਖਿਆ ਨੀ ਕਰਦਾ, ਭੁਲੀ ਨਹੀਂ ਵਿਹਾਰਾ ਤੋਂ
Beautiful hy ga
Eh banda mere vaang jamma, 1:50 beh ke araam nal kurkurre karkarre khaane hon te 😂😂
Very nice
ਪਾਣੀ ਵਾਲੀ ਖੇਲ ਕਿੰਨੇ ਫੁੱਟ ਡੂੰਗੀ ਹੈ ਜੀ ⁉️
Very good information thanks
Sirra 22 g
👍🏻👍🏻
Paji is tubal di vi detail video banawo ji....
Good veer
ਬਾਈ garyala dr motar bari wadia
Bai ji es video ch koi dislike wali gal he nai.
Very nice bro
Bhuut hi shaandaar🥰🥰
Sedha wale aiye bai ohte dekh k jayi
Bhai jan Mahal Di motor Di video bano