ਸ਼ੌਂਕ ਦਾ ਕੋਈ ਮੁੱਲ ਨੀ। farm house dekho Jatt da। How much cost for this farm 🏡 house

#farmhousestyledecor #farmhousestyle #farmhouseliving #farmhousefinds #rusticfarmhouse #farmstyle #farmhousedesign #farmhousekitchen #farmhouseinspired #farmhousedecor
#farmhouse #farmhousedecor #farmhousestyle #homedecor #vintage #modernfarmhouse #interiordesign #rustic #farm #countryliving #diy #farmlife #home #rusticdecor #handmade #decor #farmhousekitchen #homesweethome #farmhouseinspired #farmhouseliving # # # #antiques # #country #interior #woodworking #farmhousechic #nature

Пікірлер: 63

  • @agamjotsinghsaini
    @agamjotsinghsaini2 жыл бұрын

    ਕੰਮ ਤਾਂ ਸੋਹਣਾ ਕੀਤਾ ਬਾਈ ਜੀ,ਪਰ ਸਭ ਪੈਸੇ ਦੀ ਗੱਲ ਆ,ਤਕੜੇ ਦਾ ਸਲਾਹੁਣਾ ਕੀ,,,,ਤੇ ਮਾੜੇ ਦਾ ਨਿੰਦਣਾ ਕੀ,🙏

  • @sukhjiit
    @sukhjiit2 жыл бұрын

    👌ਸ਼ੋਂਕ ਆਪਣੇ ਆਪ ਪੂਰੇ ਹੋ ਜਾਂਦੇ ਆ... ਜੇ ਜੇਬ ਚ ਪੈਸੇ ਹੋਣ....

  • @omkarsingh132

    @omkarsingh132

    2 жыл бұрын

    Right 💯

  • @pardeepkharoud7743
    @pardeepkharoud77432 жыл бұрын

    ਅਖ਼ੀਰਲੀ ਗੱਲ ਨੇ ਸਵਾਦ ਲਿਆਤਾ, ਬਾਕੀ ਵੀਡੀਓ ਤੇ ਫਾਰਮ ਬਹੁਤ ਸੋਹਣਾ

  • @harmeshchand3727
    @harmeshchand37272 жыл бұрын

    Bahut vadhia ji,es tra khet v jee vadhia lgda hai ji,💐

  • @tarloksinghpunia7888
    @tarloksinghpunia7888 Жыл бұрын

    ਬਹੂਤ ਵਧਿਆ ਲਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ,

  • @karmjitkaur6507
    @karmjitkaur65072 жыл бұрын

    Good very Good son ji God blass you son ji

  • @ranjeet.singh.1702
    @ranjeet.singh.1702 Жыл бұрын

    Bahi bhaut vadia .. good 👍👌🏽👌🏽👌🏽 job...

  • @Rajbirsingh-qm5dh
    @Rajbirsingh-qm5dh2 жыл бұрын

    Very good job

  • @gopydhillon7269
    @gopydhillon7269 Жыл бұрын

    ਬਹੁਤ ਵਧੀਆ ਵੀਰ ਜੀ

  • @varindersohivarindersohi4342
    @varindersohivarindersohi43422 жыл бұрын

    ਬਹੁਤ ਵਧੀਆ ਜੀ

  • @babandeepsinghrandhawa9779
    @babandeepsinghrandhawa97792 жыл бұрын

    Bai ESS tra de or place vakhaoo..vekh ke changa lagda

  • @gurpreet114
    @gurpreet1142 жыл бұрын

    Very nice video bro 🙏🏻

  • @kvir10
    @kvir10 Жыл бұрын

    Bai... Very good.. Bahut wadhiya laggea. Bro.

  • @sukhrai4075
    @sukhrai40752 жыл бұрын

    ਬਹੁਤ।ਵਦੀਆ।ਨਹੀ।ਤਾ।ਲੋਕ।ਸਾਲੇ।ਮੋਟਰ।ਤੋ।ਗੰਦ।ਨੀ।ਪੰਟਦੇ।।ਜਿੰਥੋ।ਰੋਟੀ।ਤਿਆਰ।ਹੋਣੀ।

  • @SanjeevSharma-iw1nb
    @SanjeevSharma-iw1nb Жыл бұрын

    Bahut hi vadhiya lagga Bai ji 👍

  • @ajaibsidhu8809
    @ajaibsidhu8809 Жыл бұрын

    ਬਹੁਤ ਵਧੀਆ

  • @LA-fr7fx
    @LA-fr7fx11 ай бұрын

    Thank you 👍👍

  • @sukhmandhaliwal9304
    @sukhmandhaliwal93042 жыл бұрын

    Good👍👍

  • @vinitbains6311
    @vinitbains6311 Жыл бұрын

    Nice

  • @prof.kuldeepsinghhappydhad5939
    @prof.kuldeepsinghhappydhad59392 жыл бұрын

    Nice 👍

  • @rupindersarwara4146
    @rupindersarwara41462 жыл бұрын

    Good

  • @armaanpannu8369
    @armaanpannu83692 жыл бұрын

    Very nice

  • @gurindersinghpal736
    @gurindersinghpal7362 жыл бұрын

    very nice

  • @surjitgill662
    @surjitgill662 Жыл бұрын

    Farm bhut sihna ਗਲ ਪੈਸਿਆਂ ਦੀ ਹੈ

  • @sarbjeetsingh4415
    @sarbjeetsingh4415 Жыл бұрын

    Very nice ji

  • @user-ul7ch8fc4o
    @user-ul7ch8fc4o4 ай бұрын

    ਸਿਰਾ ਬਾਈ❤

  • @gursahibsingh5570
    @gursahibsingh55702 жыл бұрын

    good

  • @batthdairyfarmbarhampur4700
    @batthdairyfarmbarhampur47002 жыл бұрын

    Attttt

  • @jaggagill1106
    @jaggagill11062 жыл бұрын

    2ਕਨਾਲਾਂ ਹੈ ਜਾਂ ਜਿਆਦਾ ਜਿਹਥੇ ਫਾਰਮ ਹਾਊਸ ਬਣਾਇਆ ਹੈ

  • @JaspalSingh-sx1pp
    @JaspalSingh-sx1pp2 жыл бұрын

    ਸੋਂਕ ਦਾ ਕੋਈ ਮੁੱਲ ਨਹੀਂ ਇਹ ਅਧੂਰੀ ਸੱਚਾਈ ਹੈ ਪੂਰੀ ਸੱਚਾਈ ਇਹ ਆ ਸ਼ੌਕਾਂ ਨਾਲ ਈ ਘਰ ਪੱਟੇ ਜਾਂਦੇ ਆ

  • @gurisidhu6131

    @gurisidhu6131

    2 жыл бұрын

    ਜੇ ਸ਼ੌਕ ਨੀ ਪੂਰਾ ਕਰਨਾ ਫਿਰ ਦੁਨੀਆ ਤੈ ਆਉਣ ਦਾ ਕੋਈ ਫਾਇਦਾ ਨੀ ਜੀ

  • @pb31aleyaar85
    @pb31aleyaar852 жыл бұрын

    kanak at 40 maaann hoi ah marri jnda apnia hi shonk shonk chitraa ch lana shonk

  • @sukhwindersingh-fu4rq
    @sukhwindersingh-fu4rq2 жыл бұрын

    👍🙏🙏🙏🙏🙏

  • @diljit_singh0000
    @diljit_singh0000 Жыл бұрын

    Eh ta keda farm house a bai pind mehmdke ja k dekhi farm house 25 lakh lga pool vgera sb kuj laya

  • @luckydalyvlogs
    @luckydalyvlogs2 жыл бұрын

    Sachi sok da koe mol nahi

  • @mohansingh509
    @mohansingh509 Жыл бұрын

    ਜਾਰ ਕਰੀਏ ਕੀ ਅਸੀਂ ਤਾਂ ਸਾਰੀ ਉਮਰ ਫੈਕਟਰੀਆਂ ਵਿਚ ਕੱਡ ਲਈ ਮਸਾਂ ਸਿਰ ਢੱਕੇ ਆ ਦਿਲ ਕੀਦਾ ਨਹੀ ਕਰਦਾ

  • @sukhwindersingh7792
    @sukhwindersingh7792 Жыл бұрын

    ਸ਼ੌਕ ਵੀ ਪੈਸੇ ਨਾਲ ਹੀ ਪੂਰੇ ਹੁੰਦੇ ਨੇ ਵਾਈ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ ਵਾਲੀ ਗੱਲ ਹੋ ਜਾਂਦੀ ਐ ਵੀਰ

  • @pcheekupadda
    @pcheekupadda Жыл бұрын

    ਜਿਦੇ ਘਰ ਨੇਂ ਦਾਣੇ ਓਹਦੇ ਕਮਲੇ ਵੀ ਸਿਆਣੇ ਚਾਹੇ ਸੋਨੇ ਦਾ ਮੰਜਾ ਬਣਵਾਲੇ। ਬਾਕੀ ਦਾਤੇ ਦੀ ਕਿਰਪਾ ਚਾਹੀਦੀ ਐ

  • @satnam_bhangu.9625
    @satnam_bhangu.9625 Жыл бұрын

    ਸ਼ੋਕ ਪੂਰੇ ਕਰਨ ਦੀ ਕੀ ਗੱਲ ਆ ਕਲੋਨੀ ਵਿੱਚ ਕਿੱਲਾ ਵਿਕਿਆ ਹੋਵੇ ਇਹੋ ਜਿਹਾ ਤਾਂ ਬਣ ਜਾਂਦਾ

  • @rajsinghtanda7272
    @rajsinghtanda7272 Жыл бұрын

    Chandan. Fruit trees. Lao. 1. Acre. Ch. 1500. Fruit trees. Lao. Apni. Khetee te. Video. Deko. UP. Farmer. Sandalwood. 🌳🍑🍅🍋🍊🍏🍎🥭🇮🇳🌎👍🏿. 🇺🇸🏠💰🍻🇨🇦👍🏿

  • @nishansingh8951
    @nishansingh8951 Жыл бұрын

    ਪੱਲੇ ਹੋਣਦਾਣੇ,ਕਮਲੇਵੀਸਿਆਣੇ

  • @mohansingh509
    @mohansingh509 Жыл бұрын

    ਸਿਆਣੇ ਕਹਿੰਦੇ ਸੀ ਤਕੜੇ ਦਾ ਸੱਤੀ ਬੀਹੀ 100 ਹੁੰਦਾ

  • @antieuntie8724
    @antieuntie8724 Жыл бұрын

    ਬਹੁਤ ਹੀ ਸੌਹਣੀ ਜਗਾ ਬਣਾੲੀ ਵੀਰੇ ਨੇ ਖਾਸ ਕਰਕੇ ਚਬਾਚਾ ਜੌ ਕੇ 1 ਵਧੀਆ Swimming pool ਨਾਲੋ ਘੱਟ ਨਹੀ ਸਲੂਟ ਹੈ ਵੀਰੇ ਦੀ ਸੌਚ ਨੂੰ

  • @bakhshishsandhu1627
    @bakhshishsandhu16272 жыл бұрын

    Verre bai da na nam ate na add and na hi phone number dasya

  • @SatnamSingh-gn4ke
    @SatnamSingh-gn4ke Жыл бұрын

    ਕਿਤੇ ਕੰਮ ਕਰਦੇ ਮੁੰਡਿਆਂ ਦੀ ਵੀਡੀਓ ਬਣਾਉਣ ਦੀ ਵੀ ਹਿੰਮਤ ਕਰ ਲਓ

  • @loveCanada585
    @loveCanada585 Жыл бұрын

    ਵੀਰ ਨੇ ਪੈਸੇ ਕਿੰਨੇ ਕੁ ਲਾ ਦਿੱਤੇ ਜੀ

  • @SatpalSingh-yi4iw
    @SatpalSingh-yi4iw Жыл бұрын

    Shud Punjabi bolni Sikho ji .puchan gey nu Pusan gey boldey ho. Desi anchor

  • @kaurasingh7750
    @kaurasingh77502 жыл бұрын

    ਦਫ਼ਾ ਹੋਵੇ ਅਸੀਂ ਕਿਉ ਮੱਚਣਾ

  • @gurisidhu6131

    @gurisidhu6131

    2 жыл бұрын

    Machi ta ja rha

  • @kaurasingh7750

    @kaurasingh7750

    2 жыл бұрын

    @@gurisidhu6131 ਚਲ ਮੈ ਤਾ ਮੱਚ ਰਿਹਾ ਤੇਰਾ ਤਾਂ ਭਾਂਬੜ ਨਿਕਲ ਹੀ ਰਿਹਾ ਹੈ .

  • @kaurasingh7750

    @kaurasingh7750

    11 ай бұрын

    ਐਵੇ ਫੁਕਰੀਆਂ ਮਾਰੀ ਜਾਂਦਾ ਤੇਰੇ ਤੋਂ ਵੱਧ ਤੋਂ ਵੱਧ ਪਤਾ ਨਹੀਂ ਲੋਕਾਂ ਨੇ ਕੀ ਕੁੱਝ ਬਣਾ ਰੱਖਿਆ ਹੈ l ਤੇਰੇ ਵਰਗੇ ਬਣਾ ਕੇ ਬਾਅਦ ਵਿੱਚ 10/ਰੁਪਏ ਦੀ ਰੱਸੀ ਵੀ ਭਾਲ਼ਦੇ ਹਨ l

  • @robinraigarg4061
    @robinraigarg40612 жыл бұрын

    Acha shaunk da mull koi ni bijli da bill v bhr dya kro kyu loka nu mar dyo

  • @zblack7962

    @zblack7962

    Жыл бұрын

    😂😂😂😂

  • @yogeshaggarwal2107

    @yogeshaggarwal2107

    Жыл бұрын

    Khaad beej subsidy te, bijli free paani free, free bijli te a.c v challu din raat, saari sahulata leke v sarkar nu gaalan kaduge. Shonk da koi mul nai uda

  • @simarjitsingh833
    @simarjitsingh83311 ай бұрын

    22 tu man ja na man tu hai fukra. Teri bol chal to pta lgda ky tu ki item a. .

  • @malasingh4058
    @malasingh40582 жыл бұрын

    Very nice.mala.rusiea

  • @gopydhillon7269

    @gopydhillon7269

    Жыл бұрын

    ਬਹੁਤ ਬਹੁਤ ਮੁਬਾਰਕਬਾਦ ਮੁਬਾਰਕਬਾਦ

  • @rajindersingh2098
    @rajindersingh2098 Жыл бұрын

    ਬਹੁਤ ਵਧੀਆ ਹੈ

  • @exploretvpunjab
    @exploretvpunjab2 жыл бұрын

    ਬਹੁਤ ਵਧੀਆ ਜੀ

  • @avtarsingh-cm3vc
    @avtarsingh-cm3vc2 ай бұрын

    Good

  • @neepabeniwalpardhan4574
    @neepabeniwalpardhan45742 жыл бұрын

    Good

  • @jassajatt4276
    @jassajatt4276 Жыл бұрын

    Good

Келесі