ਧਰਤੀ ਹਿਲਦੀ ਆ ਜਦੋ ਚੱਲਦਾ ਇਹ ਭੁਚਾਲ ਵਰਗਾ ਟਰੈਕਟਰ | ਥਾਂ ਨੂੰ ਇੱਕ ਫੁੱਟ ਨੀਵਾਂ ਕਰ ਦਿੰਦਾ

Пікірлер: 182

  • @satnamsinghsingh3749
    @satnamsinghsingh3749 Жыл бұрын

    Salute aa ha fourman nu jis na aas nu theek kita 2 saal ho gya c khada nu surjeet rajpupra na theek kita

  • @amanbajaj6029

    @amanbajaj6029

    Жыл бұрын

    22 ji surjeet da no. Cahida

  • @shortsvideo48572
    @shortsvideo485727 ай бұрын

    75 ਲੱਖ ਦੀ ਯਕੀਨ ਨਹੀਂ ਆਉਂਦਾ ਭਰਾਵਾ

  • @gurpreetkhokhar4730

    @gurpreetkhokhar4730

    5 ай бұрын

    ਹੈ ਤਾ ਜੂਠ ਈ ਬਾਈ

  • @sandeshkumar9978
    @sandeshkumar99786 ай бұрын

    ਸਾਨੂੰ ਵੀ ਆਏ ਭੂਚਾਲ ਦੇ ਝਟਕੇ 😅😂😊

  • @jassdeepsingh995
    @jassdeepsingh995 Жыл бұрын

    y ehde mngr ta o jagtjeet ala super sidr payo o jihda bhar pya hunda bda sara 😅

  • @parmpalsinghpalmann549
    @parmpalsinghpalmann549 Жыл бұрын

    ਪੱਥਰ ਭੰਨ ਕੇ ਜ਼ਮੀਨ ਸਹੀ ਕਰ ਸਕਦਾ ਜਿਸ ਵਿਚ ਜਿਆਦਾ ਤੇ ਵੱਡੇ ਪੱਥਰ ਹੋਣ.

  • @vickyherbart8396
    @vickyherbart83968 ай бұрын

    A Massey hai world class machine hai. Quality no 1.Bahut powerfull hai.

  • @jabgilljab4232
    @jabgilljab4232 Жыл бұрын

    Meno lagda ah rotri jedi tusi 70 lakh di Das de je Punjab ch eda de karigar bethe aa 10..12..lakh di sari maseen tear Kar den ge

  • @arshugill8001

    @arshugill8001

    Жыл бұрын

    Sahi gal a y

  • @beantsinghsidhuz

    @beantsinghsidhuz

    Жыл бұрын

    ਬਿਲਕੁਲ ਕੰਬਾਈਨ ਜਿੰਨਾ ਲੋਹਾ ਤਾਂ ਹੈ ਵੀ ਨੀ

  • @ChaudharySahabJi
    @ChaudharySahabJi Жыл бұрын

    ਐਡੇ ਵੱਡੇ ਵੱਡੇ ਗੱਪ ?😜😜😜😜😜

  • @SinghGill7878
    @SinghGill7878 Жыл бұрын

    ਸਲਿੱਪ ਕੱਢੀ ਜਾਂਦਾ ਸੁੱਕੇ ਵਾਹਣ ਚ ਮਸਾ ਹੀ ਤੁਰਦਾ ਪਾਣੀ ਚ ਭੂਚਾਲ ਕਿਵੇ ਲਿਆਊ 😂😂😂

  • @sidhu-wb9um
    @sidhu-wb9um Жыл бұрын

    ਜਦੋਂ ਵੀਰੇ ਚੱਲੀ tauhadi ਮਸ਼ੀਨ ਭੂਚਾਲ ਦੇ ਝਟਕੇ ਮਹਿਸੂਸ ਹੋਏ ਜਿੰਨਾ ਟਾਈਮ ਤੁਸੀ ਬੰਦ ਨਹੀਂ ਕੀਤੀ 😀

  • @kuldeepsingh-fv7jh

    @kuldeepsingh-fv7jh

    7 ай бұрын

    😂😂😂

  • @luckysidhu1952

    @luckysidhu1952

    7 ай бұрын

    SAHI GALL AA SARE PASE HI DHARTI HILL RAHE CE

  • @nagpalaudioofficial7066

    @nagpalaudioofficial7066

    5 ай бұрын

    ਜਦੋਂ ਇਹ ਮਸ਼ੀਨ ਚਲੀ ਤਾਂ ਸਾਰੇ ਪੰਜਾਬ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ

  • @baljit5030
    @baljit50308 ай бұрын

    ਭਾਈ ਸਾਹਿਬ ਜੀ ਤੁਸੀਂ ਜੰਮੂ ਵਿੱਚ ਸੜਕਾਂ ਬਨਾਉਣ ਲਈ ਮਸ਼ੀਨਰੀ ਲਈ ਹੈ ਜੀ ਧਨਵਾਦ ਜੀ। ਕਰੋੜਾਂ ਰੁਪਏ ਲਾ ਕੇ ਇਸ ਤੋਂ ਕਰੋੜਾਂ ਰੁਪਏ ਕਮਾਲ ਜੀ । ਪਰ ਜੋ ਲੋਕ ਮੋਟੇ ਮੋਟੇ ਟਾਈਰਾਂ ਵਾਲੇ ਟਰੈਕਟਰ ਉਪਰ 5 - 4 ਬਠਾਕੇ ਸੜਕਾਂ ਤੇ ਢੳ ਢੳ ਲਾ ਕੇ ਗੇੜੇ ਲਾਉਦੇ ਹਨ ਜੀ। ਉਹਨਾਂ ਬਾਰੇ ਕੀ ਵਿਚਾਰ ਹਨ ਜੀ । ਧਨਵਾਦ ਸਹਿਤ ਜੀ।

  • @user-px7pt8wf9c

    @user-px7pt8wf9c

    7 ай бұрын

    👌😄

  • @arshugill8001
    @arshugill8001 Жыл бұрын

    Maan mahsoosh hunda jdo sade desh punjab vich edhe edhe sandh dekh k

  • @trendingpendu1787

    @trendingpendu1787

    Жыл бұрын

    Kithe kede areya city pind pta kise veer bhra nu ds skda ji koi j pta howe address contact koi

  • @ranarana6497
    @ranarana6497 Жыл бұрын

    So nice tracter brother ji Balraj france

  • @thewolfgaming4432
    @thewolfgaming4432 Жыл бұрын

    Pehli var ehe Chandigarh dekheya c post office kol bai daint e lagda jhota jama e 👌🏻👌🏻

  • @shanker-wala
    @shanker-wala7 ай бұрын

    ਇਹ ਟਰੈਕਟਰ ਮੈਂ ਮਨਾਲੀ ਲੇਹ ਰੋਡ ਤੇ ਦੇਖੇ ਸੀ

  • @gkplus2877
    @gkplus2877 Жыл бұрын

    आसमां इतनी बलंदी पे जो इतराता है.... भूल जाता है,ज़मीं से ही नज़र आता है...

  • @navudhami4173
    @navudhami4173 Жыл бұрын

    Uda veer normal keht vich kithe chlu ga roj tera jime km hunda aa bde khethya waliya lai aa

  • @Varindersinghfeb-mr8cm
    @Varindersinghfeb-mr8cm Жыл бұрын

    Siraa bai ji

  • @ravisimar3074
    @ravisimar3074 Жыл бұрын

    ਇਹਨੂੰ ਚਲਾਓਣਾ ਨੀ ਉਂਦਾ ਲੱਗਦਾ

  • @gursajansingh2419
    @gursajansingh2419 Жыл бұрын

    Bhot vadia ji

  • @malkitsinghghuman9806
    @malkitsinghghuman9806 Жыл бұрын

    Paji buhat buhat vadia lag

  • @kulvinderhappy8671
    @kulvinderhappy8671 Жыл бұрын

    ਬਾਈ ਜੇਹੜੇ ਮਿਸਤਰੀ ਵੇਹਲੇ ਨੇ ਉਹ ਇਹ ਸੰਦ ਖਰੀਦੋ। ਕੀਉ ਕੀ ਇਹਦਾ ਭਰੋਸਾ ਨਹੀਂ ਕਿਥੇ ਖੜ੍ਹੇ। ਬਾਕੀ ਝੰਡਾ ਸਰਕਾਰ ਸੜਕਾਂ ਪੱਟ ਰਹੀ ਹੈ ਕਹਿੰਦੇ ਬਾਦਲ ਨੇ ਠੀਕ ਨਹੀਂ ਬਣਾਇਆ। ਬਾਕੀ ਖ਼ਾਸੀਅਤ ਇਹ ਬੲਈ ਚਾਲੀ ਕਵਾਟਲ ਲੋਹਾ ਹੈ

  • @AvtarSingh-im8ik

    @AvtarSingh-im8ik

    Жыл бұрын

    भाई जी ये मशीन आम खेतों के लिए नहीं है पथरीली जमीन के लिए वोही पहली बार के लिए है और सड़क को उखाड़ने के लिए है ना कि खेती के लिए है

  • @daljitsandhu8338
    @daljitsandhu8338 Жыл бұрын

    veer g jina time eah laye janda ene de fasal nahi niklane jene da eas ne tal pe jana

  • @trendingpendu1787
    @trendingpendu1787 Жыл бұрын

    Kithe kede areya city pind pta kise veer bhra nu ds skda ji koi j pta howe address contact koi

  • @sidhu-wb9um
    @sidhu-wb9um Жыл бұрын

    ਆਥਣ ਨੂੰ ਸਾਰੇ ਪੰਜਾਬ ਦੀ ਜ਼ਮੀਨ ਵਾਹ ਦੇ 😂😂😂 😂

  • @HT-hh1mh
    @HT-hh1mh Жыл бұрын

    Tungsten Carbide hunda mama corbonade e dassi janda 😂😂

  • @xsandhuu
    @xsandhuu Жыл бұрын

    Bhra 4*4 lon ee nhi dya slipa ee kdai jnda

  • @JaspreetSingh-ym6cv
    @JaspreetSingh-ym6cv Жыл бұрын

    Baai bhut wadiya lagga pr khreed ohi sakda jis jol ghat tonghat 150 pluss killa jameen hove

  • @harjitsingh5927
    @harjitsingh592726 күн бұрын

    Oh bro es to v vde vde tackter ah tu lagda hje apne pind to v bhar ni gya kte😂😂😂😂

  • @akashdeepsinghdhillon4471
    @akashdeepsinghdhillon4471Ай бұрын

    Future off Punjab tractor🎉

  • @gsmann9530
    @gsmann9530 Жыл бұрын

    ਇਹ ਵਾਹੀ ਕਰਨ ਲਈ ਐ ਜਾਂ ਸੜਕ ਬਣਾਉਣ ਲਈ ਧਰਤੀ ਹਿੱਲੀ ਤਾਂ ਹੈਨੀਂ ਉੱਚੀ ਨੀਵੀਂ ਜਰੂਰ ਕਰਤੀ ਐਨੇਂ ਫੰਕਸ਼ਨਾਂ ਦੇ ਬਾਵਜੂਦ ਗੇੜਾ ਇਕ ਵੀ ਨੀਂ ਆਈਆ

  • @PRIMETRACTORS

    @PRIMETRACTORS

    Жыл бұрын

    Sadka lai aa bai

  • @gsmann9530

    @gsmann9530

    Жыл бұрын

    @@PRIMETRACTORS OK G

  • @JasveerSingh-bi5yb

    @JasveerSingh-bi5yb

    Жыл бұрын

    Kum di Chegg dhikaoo

  • @gurpreetsinghdeol9435

    @gurpreetsinghdeol9435

    Жыл бұрын

    ​@@PRIMETRACTORS tractor na name ki hai

  • @bluepen215
    @bluepen215 Жыл бұрын

    Good a g

  • @simranjotsingh3171
    @simranjotsingh31716 ай бұрын

    Bai mohali area ch kandla pind near aiport Mohali belt (puadh)

  • @rajinderatwal5374
    @rajinderatwal5374 Жыл бұрын

    Siraa aa

  • @aryansingh2824
    @aryansingh28247 ай бұрын

    ਸਦਕੇ ਜਾਈਏ ਡਰਾਈਵਰ ਵੀਰ ਦੇ

  • @gurpindersingh4372
    @gurpindersingh4372 Жыл бұрын

    Very Very nice 👌

  • @Gurpreet495
    @Gurpreet495 Жыл бұрын

    Y yar 4x4 keyo ni laya

  • @ashasonwani429
    @ashasonwani4292 ай бұрын

    Kya c.g me available ho sakta hai main lena chahta Hu is trector ko

  • @gurjantsidhu5155
    @gurjantsidhu5155 Жыл бұрын

    1000ਮਣ ਲੋਹਾ ਇੱਕਠਾ ਕਰੀਆ

  • @mahendrasuman5873
    @mahendrasuman58737 ай бұрын

    Uncle ji ye tractor🚜 kha per leker aaye hai😅😊

  • @kulwantsinghkanta1694
    @kulwantsinghkanta1694 Жыл бұрын

    Jehdi jmeen ch rod aa ode ch ede gede kdwa deve

  • @gurpreetsinghkhalsaharjits1671
    @gurpreetsinghkhalsaharjits1671 Жыл бұрын

    ਪਹਿਲਾਂ ਖੂਦਕੁਸੀਆ ਘੱਟ ਹੋ ਰਹੀ ਆ ਵੀ ਹੋਰ ਪੈਸਾ ਸਿਰ ਚੜ੍ਹ ਰਹੇ ਆ

  • @mandykainth

    @mandykainth

    Жыл бұрын

    Sahi aa y.

  • @RohitKumar-xh8kw
    @RohitKumar-xh8kw Жыл бұрын

    Vdia machine hai but earthwarm nu nukshan puncha skda hai

  • @Bimbhvlogs855
    @Bimbhvlogs855 Жыл бұрын

    4*4 ta laao tractor da

  • @ranjodhsinghgill4692
    @ranjodhsinghgill4692 Жыл бұрын

    Bai 4*4 gair ni lyaa

  • @baljit5030
    @baljit5030 Жыл бұрын

    ਜਿਸ ਕੋਲ ਜਿਆਦਾ ਪੈਸਾ ਹੈ ਟਿਕਾ ਨਹੀਂ ਕਿਤੇ ਤਾਂ ਖਪਤ ਕਰਨੀ ਹੈ। ਜਿਸ ਦੇਸਾਂ ਵਿਚ ਇਹਨਾਂ ਦੀ ਲੋੜ ਹੈ ਉਹਨਾਂ ਨੇ ਚੀਜ਼ ਤਿਆਰ ਕੀਤੀ ਹੈ। ਪੰਜਾਬ ਵਿੱਚ ਤਾਂ ਲੋੜ ਮੁਤਾਬਿਕ ਪਾਵਰ ਵਾਲੇ ਟਰੈਕਟਰ ਚਾਹੀਦੇ ਹਨ। ਲੋਕ ਟੌਹਰ ਬਣਾਉਣ ਲਈ ਸੜਕਾਂ ਤੇ ਲੋਹਾ ਕੱਠਾ ਕਰਕੇ ਤੁਰੇ ਫਿਰਦੇ ਹਨ ਜੀ। ਧਨਵਾਦ ਸਹਿਤ ਜੀ।

  • @PRIMETRACTORS

    @PRIMETRACTORS

    8 ай бұрын

    Bai jammu side road banun lai pathrile pahaad todan lai magvai c eh machine

  • @baljit5030

    @baljit5030

    8 ай бұрын

    @@PRIMETRACTORS ਧਨਵਾਦ ਜੀ।

  • @truckingvlog9928
    @truckingvlog9928 Жыл бұрын

    Bai Gurpreet 4*4 tan la lende

  • @jagsirbassi2172
    @jagsirbassi2172 Жыл бұрын

    A msen d r o kol 4 na bai lifakh da vich

  • @bainsparvinder4390
    @bainsparvinder4390 Жыл бұрын

    ਬਾਈ ਬਣਾਇਆ ਚਲਿਆ ਬਾਹਰ ਇਹਨਾ ਵੀ ਬਾੜੇ ਬਾੜੇ ਚਲਾਏ

  • @nishanbhullar2099
    @nishanbhullar2099 Жыл бұрын

    NYC

  • @Baljitsahota-pq2mz
    @Baljitsahota-pq2mz Жыл бұрын

    Aeda ta ae ik Killa sham nu ba ke jayu te pura tank tall da khau

  • @amandeep-kn4my
    @amandeep-kn4my Жыл бұрын

    Eh poore din cho ikk killa hi vauuga

  • @meet-hx3eq
    @meet-hx3eq Жыл бұрын

    driver nu hje hisab koni🤣🤣🤣

  • @jaswindergill3978
    @jaswindergill3978 Жыл бұрын

    👍👍👍👍

  • @manmeetgrewal4414
    @manmeetgrewal4414 Жыл бұрын

    Mere pind ch boht jamp bane hoe a jar pej deo rat nu 🤣🤣

  • @onkarsingh7608

    @onkarsingh7608

    Жыл бұрын

    Garewal sahb, j blade tutt giya 75......》 daa firr 》》》》

  • @amandeepmahal2232
    @amandeepmahal2232 Жыл бұрын

    Leh Manali highway te sarchu de kol army area otha army kol as nal de kafi Trector vakha with machine jo chala rahe aa

  • @Fateh-Dhillon.1

    @Fateh-Dhillon.1

    Жыл бұрын

    Manali punjab ch hai veere🤣😂

  • @amandeepmahal2232

    @amandeepmahal2232

    Жыл бұрын

    @@Fateh-Dhillon.1 read kr vr likhea ki main

  • @harjsingh6993

    @harjsingh6993

    Жыл бұрын

    Bai eh hai hi ose km layi khet vhon layi nahi lagda eni slow ta sare din ch ek khet hi vagna eh machine hai hi pathrili jameen te chlon layi

  • @arwindersandhu6890
    @arwindersandhu6890 Жыл бұрын

    Ik din ch ik killa ta wah dau laggda 😮

  • @DilaverSingh-pt9fq
    @DilaverSingh-pt9fq Жыл бұрын

    👍

  • @SANDHU_SAAB275
    @SANDHU_SAAB2756 ай бұрын

    75 ਲੱਖ ਦੀ 😂😂😂😂😂

  • @gurimk5561
    @gurimk55617 ай бұрын

    Bai le ta aye pr chlona ni aundha 😂😂

  • @sanjeevkumar-cq3yt
    @sanjeevkumar-cq3yt Жыл бұрын

    🥰,👏🏻🥳

  • @jovanjot4796
    @jovanjot4796 Жыл бұрын

    4×4 ਹੋਣਾ ਜਰੂਰੀ ਸੀ ਨਹੀ ਤਾ ਜਮੀਨ ਨਹੀ ਵਾਹ ਸਕਦਾ ਬਾਈ

  • @conquerornihang1313

    @conquerornihang1313

    Жыл бұрын

    It's 4x4

  • @vaidranjeetsidhukalipur5227
    @vaidranjeetsidhukalipur522723 күн бұрын

    ਇੰਨੇ ਵੱਡੇ ਗੱਪ ਮੋਦੀ ਨੂੰ ਵੀ ਮਾਤ ਪਾ ਰਿਹਾ ਬਾਈ, ਕਿਸੇ ਪਾਕਿਸਤਾਨੀ ਦਾ ਪਰਛਾਵਾਂ ਪੈ ਗਿਆ ਇਸਦੀ ਬੇਬੇ ਤੇ ਜਦੋਂ ਇਹ ਬਾਈ ਹੋਣ ਵਾਲਾ ਸੀ 😂😂😂

  • @dilbagsinghsarwara205
    @dilbagsinghsarwara205 Жыл бұрын

    75 lakh ch tan fer loha tani lageya hona

  • @rajsinghtanda7272
    @rajsinghtanda7272 Жыл бұрын

    Tractor 🚜 4 w drive lavo. 🚜💰💰💰. 🚜5911 SSS. 🇮🇳🇺🇸🇨🇦🌍

  • @mankind905
    @mankind905 Жыл бұрын

    ਜਿਮੀਦਾਰ ਵੀਰੋ ਫੁਕਰੀ ਤੋ ਬਚੋ 75ਲੱਖ ਦੀ ਐਫਡੀ ਨਾਲ 5•25 ਵਿਆਜ ਮਿਲਦਾ ਹੈ ਜਿੰਦਗੀ ਵਧੀਆ ਲੰਘਜੂ ਕੋਈ ਚਿੰਤਾ ਨਹੀ ਹੋਣੀ। 75, 80hp ਦਾ ਸੰਦ ਲੈ ਲਵੋ। ਜੇ ਪੈਹਾ ਹਰਾਮਦਾ ਹੈ ਫਿਰ ਕੁੱਝ ਵੀ ਖਰੀਦੋ। ਇਸ ਟਰੈਕਟਰ ਨੇ 20ਸਾਲ ਵੀ 75ਲੱਖ ਨੀ ਕਮਾਉਣਾ ਵਿਆਜ ਵੀ ਨੀ ਤਰਨਾ ਮਿਸਤਰੀ ਜੋਗੇ ਪੈਹੇ ਨੀ ਬਚਣੇ ਉਲਟਾ ਘੂਸੇ ਚ ਵਾੜ ਦੇਣਾ। ਇਹ 500 ਕਿਲੇ ਤੇ ਸਹੀ ਹੈ।

  • @harjsingh6993

    @harjsingh6993

    Жыл бұрын

    Hor yar janta da km hunda 10 kheta da te tractor 2 ja 3 rakhe hunde jad k ek tractor nal 50 khet aram nal vag sakde aa sade kol purana 735 aa fe vi ni but asi ohde nal 25 tu 30 kheta di kheti aram nal karde rahe hje vi sade kol ohi aa jithe lod hove rotaveter di othe mull vahai kra layi di edi machinry layi ta 40 40 kheta de takk chaide oh vi side side je ek ja 2 khet hi vohne fer ehda koi fayda ni

  • @gurvailsingh9015

    @gurvailsingh9015

    Жыл бұрын

    ਕਦੀ ਪੰਜਾਬ ਤੋ ਬਾਹਰ ਗਿਆ। ਭਰਾਵਾ ਪੰਜਾਬ ਹਰਿਆਣੇ ਨੂੰ ਕਰਾਸ ਕਰੋ ਅੱਗੇ ਜਾਕੇ ਪੱਥਰ ਵਾਲੀਆਂ ਪੈਲੀਆਂ ਨੇ। ਉਥੇ ਖੇਤੀ ਅਸੰਭਵ ਨਹੀਂ ਇਹ ਮਾਹਰਾਸਟਰ ਚ ਅੱਗਲਿਆ ਲਿਆਂਦੀ ਲਗਦਾ ਮਸ਼ੀਨੀਰੀ ਤੂੰ ਇਹਵੇਂ ਇਹਨਾ ਸੋਚੀ ਜਾਦਾਂ

  • @Officialbsaab

    @Officialbsaab

    Жыл бұрын

    FD ਤੇ ਹੁਣ 6.80 ਪਰਸੈਂਟ ਵਿਆਜ ਆ।

  • @palwindersingh0555

    @palwindersingh0555

    Жыл бұрын

    Tu dss bai dokke laine aa. Gyan vandan deya tu kra te sau ja ke.

  • @Ladisingh9
    @Ladisingh9 Жыл бұрын

    Unnecessary paise noo aag layee hoyee hai. Ess tractor 200 kila zameen hove taa theek hai

  • @randhawa__402
    @randhawa__402 Жыл бұрын

    🔥🔥❤❤🚀

  • @bagjeetdhillon8933
    @bagjeetdhillon8933 Жыл бұрын

    ਕੀ ਫਾਇਦਾ ਬੇਕਾਰ

  • @JaspalSingh-qc3yd
    @JaspalSingh-qc3yd Жыл бұрын

    Bai gusa na karna javan he berar kita pesa

  • @Viralshorts00012-r
    @Viralshorts00012-r5 ай бұрын

    Iska tochan jcb se krwao paaji😊😊

  • @user-wc1sl7hn6y
    @user-wc1sl7hn6y Жыл бұрын

    Dijll kina khau ithe ta Ford ne bus kra ti loka di veer g traktrr ni mara mehgai bot aa

  • @user-jf7gz4jc8f
    @user-jf7gz4jc8fАй бұрын

    India mai paisa 3 bande ke pass rah gaya babe kissan aur lale greeb bachara aur greeb hota ja raha hai😢😢😢😢

  • @sidhugamer8041
    @sidhugamer80418 ай бұрын

    Edu badiya ta holland aa ehojehe 10 le ganda turda ta ha ne 405 hp da tractor aa nhe ta gaa paa denda

  • @gaddiloverspb
    @gaddiloverspb7 ай бұрын

    ਝੋਨੇ ਦੀ ਪਰਾਲੀ ਚ ਮਾਰਕੇ ਵੇਖਣ ਆਲਾ ਫੁਲ ਪਰਾਲੀ ਚ

  • @IjazKhan-mv9si
    @IjazKhan-mv9si7 ай бұрын

    بھائی اگر اپ یہاں قریب ہوتے نہ تو میں بھی تھوڑا سا چلا کر دیکھ لیتا❤

  • @jellydhantori8958
    @jellydhantori8958 Жыл бұрын

    🦕🦕🦕🦕

  • @Jagtarsingh-dc7xv
    @Jagtarsingh-dc7xv Жыл бұрын

    Bhai Saab kuch jyada ni ho gya 75 lakh

  • @chiranjeevjaswal5047

    @chiranjeevjaswal5047

    Жыл бұрын

    Bhi.diamond bit lage hain jo bahut mehnge hote hai

  • @mraki1827
    @mraki1827 Жыл бұрын

    Yar ena Vada tractor lean da ke faida .75 lakh de ekale bits hun keo kea eh indian tractor esa kehdakam ne jo kar nahi sakde .gorea de human labour mehangi hai is lai ohna nu vadia machines de load hai india ch labour sasti hai is lai india ch tusisastia te jada machines lai jis nal loka nu rojgar be jada mile ga .baki je fukria marnia ne ta gull alag hai

  • @dilbagsingh4523
    @dilbagsingh45236 ай бұрын

    20 mint ch 5 step te gya ni

  • @jyotmangat1169
    @jyotmangat1169 Жыл бұрын

    Koi fadia han Punjab vch esda

  • @manjitsinghmanjit739
    @manjitsinghmanjit739 Жыл бұрын

    Ver ha tractor leh ch bhot khada a

  • @manjitsinghmanjit739

    @manjitsinghmanjit739

    Жыл бұрын

    With machine

  • @gurmeetbrar6001
    @gurmeetbrar6001 Жыл бұрын

    Chal da taan Hain nahi

  • @user-fv8un1rs2g
    @user-fv8un1rs2g13 күн бұрын

    75 hajaar hona 😂😂😂😂

  • @SANDHU_SAAB275
    @SANDHU_SAAB2756 ай бұрын

    ਓ ਭਰਾਵਾ 75 ਲੱਖ ਦੇ ਤਾ ਇਹ ਦੋਵੇਂ ਮਸਾ ਹੋਣੇ ਆ

  • @Gurnavraj

    @Gurnavraj

    6 ай бұрын

    Nhi bai 2.4 crore da ta tractor hi aa, Massey ferguson 228000 Pound to shuru hunda jehde ke Indian rupees ch 2.4 crore bande ne

  • @manvindersandhu5639
    @manvindersandhu5639 Жыл бұрын

    4x4 ਲਾਉਣ ਵਾਲਾ

  • @vinaysalariaable
    @vinaysalariaable Жыл бұрын

    Ki karna kissan pehle hi karze thale hai aven fukriyan chadi javo

  • @caoinspektore5442
    @caoinspektore54424 ай бұрын

    this machine is not for this this is for stoun

  • @pawankaler06
    @pawankaler06 Жыл бұрын

    Eourp vich normal aa tai es ton v jada power dai a 😂

  • @kartorBatth

    @kartorBatth

    Жыл бұрын

    Te fr ki hogiya je normal aa

  • @palwindersingh0555

    @palwindersingh0555

    Жыл бұрын

    Eh europe aa? Ghoosi bhorni na chadeo

  • @Majhe_wale002
    @Majhe_wale0026 ай бұрын

    ਤੇਲ ਦਾ ਖਾਜ ਤੇ ਪੈਸੇ ਦੀ ਬਰਬਾਦੀ 😅😅😅

  • @punjabale2408
    @punjabale2408 Жыл бұрын

    6000 ਵੱਧ ਹੁੰਦਾ ਹੈ k 3500 😭😭

  • @ramans6570

    @ramans6570

    Жыл бұрын

    6000 boiling point keha c dhyan nal sun

  • @govindrai7900
    @govindrai7900 Жыл бұрын

    Koi faida hai shosye waji ch ehi kamm eicher v ram naal kr sakda

  • @kalasarao3617
    @kalasarao3617 Жыл бұрын

    4x4 ta krla 22 tahi turu tracter chlan ta lgh gyea tu

  • @satwindersingh5156
    @satwindersingh5156 Жыл бұрын

    Koi gal ta lagthe nhi

  • @shekhupunia
    @shekhupunia6 ай бұрын

    Is di aapan nu ke lod hai

  • @shammykhosa318
    @shammykhosa318 Жыл бұрын

    Sham nu sara Punjab de Pali va do😀😀😀😀😀😀😀.

  • @sanjeevkumar-cq3yt
    @sanjeevkumar-cq3yt Жыл бұрын

    4*4 ta laga

  • @nirbhaygujjer6376
    @nirbhaygujjer6376 Жыл бұрын

    Video de, char che

  • @itzsrayg5851
    @itzsrayg5851 Жыл бұрын

    Whats the big deal we have many fendt and john deere tractors bigger then these here

  • @PRIMETRACTORS

    @PRIMETRACTORS

    Жыл бұрын

    where?

  • @Ajit_Singh657

    @Ajit_Singh657

    Жыл бұрын

    I think they all are small infront of this massey

  • @singhfarmerz578

    @singhfarmerz578

    6 ай бұрын

    Sehii keha veer​@@Ajit_Singh657

  • @iamjagi-2540
    @iamjagi-2540 Жыл бұрын

    Punjab ch koi km ni es da 👎👎👎

Келесі