ਟੈਂਕ ਨਾਲੋਂ ਵੀ ਵੱਡਾ ਟਰੈਕਟਰ ਤਿਆਰ ਕਰਤਾ ਮੁੰਡਿਆਂ ਨੇ,,11 ਫੁੱਟ ਚੌੜਾ 17 ਫੁੱਟ ਲੰਬਾ,,ਆਜੋ ਦਿਖਾਵਾਂ ਇੱਕ ਇੱਕ ਫੰਗਸ਼ਨ

#sukhjinder_lopon

Пікірлер: 658

  • @darshanSingh-qc1ho
    @darshanSingh-qc1ho Жыл бұрын

    ਜੈ ਤਰਖਾਣ ਜੈ ਜਵਾਨ ਜੈ ਕਿਸਾਨ

  • @rajasarosh6632
    @rajasarosh66322 жыл бұрын

    Masha Allah bohat sona modified kita love ❤️ from Punjab Pakistan 🇵🇰

  • @yadsandhu9488
    @yadsandhu94882 жыл бұрын

    ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾ ਵੀਰਾਂ ਨੇ ਸੱਚੇ ਪਾਤਸ਼ਾਹ ਜੀ ਤਰੱਕੀਆਂ ਬਖਸ਼ਣ

  • @gurtejbrar4360

    @gurtejbrar4360

    2 жыл бұрын

    Hi

  • @karanrai5153

    @karanrai5153

    2 жыл бұрын

    Sirra karta 22ne

  • @ManpreetSingh-ti8qy

    @ManpreetSingh-ti8qy

    2 жыл бұрын

    ਵਾਹਿਗੁਰੂਜੀ ਕਾ ਖ਼ਾਲਸਾ ਵਾਹਿਗੁਰੂਜੀ ਕੀ ਫ਼ਤਹਿ

  • @ms753

    @ms753

    2 жыл бұрын

    The reporter sounds really uneducated. The way he speaks punjabi. He sounds drunk

  • @makhankalas660
    @makhankalas6602 жыл бұрын

    ਬਹੁਤ ਜਿਆਦਾ ਮੇਹਨਤ ਕੀਤੀ ਹੈ ਭਰਾਵਾਂ ਨੇ ਬਹੁਤ ਸ਼ੌਕ ਨਾਲ ਕੰਮ ਕੀਤਾ ਹੈ ਬਾਬਾ ਨਾਨਕ ਮਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਹੋਰ ਤਰੱਕੀਆਂ ਬਖਸ਼ਣ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @navtejgill9253

    @navtejgill9253

    2 жыл бұрын

    👏

  • @ydeepsidhujindabaad4827

    @ydeepsidhujindabaad4827

    2 жыл бұрын

    @@navtejgill9253 keo y

  • @navtejgill9253

    @navtejgill9253

    2 жыл бұрын

    @@ydeepsidhujindabaad4827 ✌️

  • @JasveerSingh-cv2se

    @JasveerSingh-cv2se

    8 ай бұрын

    ​@@navtejgill9253ftuutiuyifhuutjugjuguhĝ⁰

  • @The_Crpf_Boy
    @The_Crpf_Boy2 жыл бұрын

    ਪੰਜਾਬੀਆ ਦੀ ਕੋਈ ਰੀਸ ਨਹੀ,,ਦਿਲੋ ਧੰਨਵਾਦ ਜੀ,, ਸ਼ੌਂਕ ਇਹੋ ਜਿਹਾ ਹੋਣਾ ਚੀਏਦਾ ਆ

  • @parmitsingh9779

    @parmitsingh9779

    2 жыл бұрын

    Yes

  • @bhupindersingh-mk4ym
    @bhupindersingh-mk4ym2 жыл бұрын

    ਜਿਊਂਦੋ ਰਹੋ ਹੀਰਿਉ....ਦਿਲ ਖਿੱਚਿਆ ਗਿਆ ਬਾਈ ਜੀ।ਭੋਲਾ ਕੋਕਰੀ ਬਾਈ...ਲਵਪ੍ਰੀਤ ਸਿੰਘ ਜੀ..ਟਹਿਲ ਸਿੰਘ ਵੀਰਿਉ ਵਾਹਿਗੁਰੂ ਜੀ ਹਮੇਸ਼ਾਂ ਚੜਦੀਆਂ ਕਲਾ ਵਿੱਚ ਰੱਖਣ ਜੀ।

  • @navtejgill9253

    @navtejgill9253

    2 жыл бұрын

    👏👏👌

  • @ArmanAli-mc5el

    @ArmanAli-mc5el

    Жыл бұрын

    😮😮😮😮😮😮😮😮😮😮😮😮😮

  • @raghbirsinghdhindsa3164
    @raghbirsinghdhindsa31642 жыл бұрын

    Very good 👍 ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ!! ਯੁੱਗ ਯੁੱਗ ਜੀਓ ਨੌਜਵਾਨ !!

  • @gurlal4302
    @gurlal43022 жыл бұрын

    ਬਹੁਤ ਹੀ ਸੋਹਣਾ ਟਰੈਕਟਰ ਹੈ

  • @ramsingh3611
    @ramsingh36112 жыл бұрын

    ਜਿਉਂਦੇ ਵਸਦੇ ਰਹੋ ਜਵਾਨੋ ਖੁਸ਼ ਰਹੋ

  • @fareefir3815
    @fareefir38152 жыл бұрын

    ਕੰਮ ਉਹ ਕਰੋ ਜੋ ਦੁਨੀਆ ਨੂੰ ਵਧੀਆ ਸੰਦੇਸ਼ ਜਾਵੇਂ। ਦੇਖ ਕਿ ਆਪਣੇ ਹੱਥੀਂ ਮਿਹਰਤ ਕਰਨ ਨਾਲ ਤਰੱਕੀ ਹੋਵੇ। ਫਜ਼ੂਲ ਪੈਸਾ ਖ਼ਰਚ ਕੇ ਬਾਪੂ ਨੂੰ ਖੂਜੇ ਲਾ ਦਿੰਦੇ ਹੈਂ। ਕਰਜ਼ਾਈ ਹੋਇਆ ਬਾਪੂ ਕੀ ਕਰੂ। ਇੱਕ ਹੀ ਰਸਤਾ ਬਚਦਾ ਫਿਰ

  • @thevaluesworld6285
    @thevaluesworld62852 жыл бұрын

    ਬਾਈ ਜੀ ਦੋਨਾਂ ਵੀਰਾਂ ਦਾ ਤੇ ਟਰੇਕਟਰ ਵਾਲੀ ਸਾਰੀ ਟੀਮ ਨੂ ਵਧਾਈਆਂ bravo proud of you Panjab Jindabaad 🙏👍🌿🌾🌾🚜🚜 ਵਧੀਆ ਵੀਡੀਓ ਦਿਖਾਣ ਲਈ ਧੰਨਵਾਦ

  • @karnalsingh4777
    @karnalsingh4777 Жыл бұрын

    ਕਮਾਲ ਕਰਤੀ ਵੀਰ ਨੇ ਟਰੈਕਟਰ ਵਾਲੀ👍👌 ਕੰਪਨੀ ਦਾ ਨਾਂ ਰੱਖੋ (ਜੋਰਾਵਰ ਟਰੈਕਟਰ).🙏

  • @sukhjinderdhillon2589
    @sukhjinderdhillon25892 жыл бұрын

    ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾ ਬਾਈ ਨੇ 👍👍👍👍👍

  • @sukhwindersingh-fu4rq

    @sukhwindersingh-fu4rq

    2 жыл бұрын

    👍👍👍👍👍

  • @nagindersingh8558

    @nagindersingh8558

    2 жыл бұрын

    L)pp pop lp lo Hl5tt55

  • @Ranjitkaur1
    @Ranjitkaur1 Жыл бұрын

    ਅਕਲ ਪੂਰੀ ਆ ਵੀਰਾ ਕੋਲ ਸਹੀ ਵਰਤ ਰਹੇ

  • @sardarsaabsingh6463
    @sardarsaabsingh64632 жыл бұрын

    Made in Punjab Stamp saheedan di ❤️✌️

  • @Davindergill1313
    @Davindergill13132 жыл бұрын

    ਸਾਡੇ ਪਿੰਡ ਆਲੇ ਵੀ ਸਿਰਾ ਹੀ ਲਾਉਦੇ ਨੇ ਬਾਕਮਾਲ ਬਹੁਤ ਮਿਹਨਤ ਕੀਤੀ ਬਾਈ ਟਹਿਲੇ ਤੇ ਲੱਭੇ ਹੋਣਾ ਨੇ 1.5 ਸਾਲ ਦੁਕਾਨ ਤੇ ਖੜਾ ਰਿਹਾ ਪਰ ਫੋਟੋ ਨਹੀ ਕਰਵਾਈ ਗਈ ਬਾਹਰ ਆ ਗਏ ਪਰ ਮਿਹਨਤ ਨੂੰ ਸਲਾਮ ਆ

  • @ranjitsinghmehrok6636
    @ranjitsinghmehrok66362 жыл бұрын

    Piche Santa di photo wala kaam Sira karata 💯🚩💪

  • @Ambarsaria--Jatt
    @Ambarsaria--Jatt Жыл бұрын

    Fakshan ਵੇਖ ਕੇ ਸੱਭ ਹੈਰਾਨ ਰਹਿ ਗਏ 😛😛😛😛

  • @harinderpalsinghnaina3068
    @harinderpalsinghnaina30682 жыл бұрын

    ਬੱੜਾ ਵੱਧੀਆ ਟ੍ਰੈਕਟੱਰ ਤਿਆਰ ਕੀਤਾ!! ਵਹਿਗੁਰੂ ਕਿਰਪਾ ਕਰਨ!!👍🏻100 ,135 , ਤੁੱਸੀ ਟ੍ਰੈਕਟੱਰ ਤਿੱਆਰ ਕਰੋ!!

  • @rajivraimalik299
    @rajivraimalik2992 жыл бұрын

    Just amazing wonderful start your factory 🏭 baley baley this is what Punjabis are known for 🙏🙏🙏

  • @HardeepSingh-me9zs
    @HardeepSingh-me9zs2 жыл бұрын

    Very good lovepreet Singh vir Tuhade varge naujvana nu apni skill nu hor nikhar k dusre naujvana li misaal v kayam karni ta k apne naujvan tuhanu dekh k apni skill nu v nikharan ta k asi berozgari te garibi nal lad skyie.God bless you vir

  • @AmritpalSingh-yp7oo
    @AmritpalSingh-yp7oo2 жыл бұрын

    ਬਈ ਵੱਡੀ ਗੱਲ ਆ ਦੋਸਤੋ.. ਤੇ ਟਰੈਕਟਰ ਵੀ ਬਹੁਤ ਵੱਡਾ ਸੱਜਣੋ

  • @rupindersandhudsv9283
    @rupindersandhudsv9283 Жыл бұрын

    ਮੇਰਾ ਨਾਨਕਾ ਪਿੰਡ "ਚੜਿੱਕ" ਜਿਲ੍ਹਾ ਮੋਗਾ ਦਿਲ ਖੁਸ ਹੋ ਗਿਆ

  • @KingHunter3597
    @KingHunter35972 жыл бұрын

    BELARUS ਟ੍ਰੈਕਟਰਾਂ ਦੀ ਫੈਕਟਰੀ ਦੁਨੀਆਂ ਦੀ ਸਭਤੋਂ ਵੱਡੀ ਟ੍ਰੈਕਟਰਸ ਫੈਕਟਰੀ ਹੈ

  • @charanjeetgill1708
    @charanjeetgill17082 жыл бұрын

    ਬਹੁਤ ਵਧੀਆ ਸੋਹਣਾ ਤਿਆਰ ਕੀਤਾ ਵੀਰ

  • @nishankhehra9185
    @nishankhehra91852 жыл бұрын

    ਜਿੰਨੇ ਕਮਾਈ ਕਰਨੀ ਮਿਹਨਤ ਕਰਨੀ ਟਰੈਕਟਰ 855 ਨਾਲ 50 ਕਿੱਲੇ ਸਾਂਭੀ ਜਾ ਉਹ ਕਿਹੜਾ ਥੱਕ ਚੱਲਿਆ ਮੂਰਖ ਲੋਕੋ ਇਸੇ ਕਰਕੇ ਸਾਡਾ ਦੇਸ ਬਾਕੀ ਦੇਸ਼ਾਂ ਨਾਲੋਂ 100 ਸਾਲ ਪਿੱਛੇ ਆ ਫਿਰ ਬਾਪੂ ਦਾ ਅੰਗੂਠਾ ਲਵਾ ਕੇ ਬਾਹਰ ਭੱਜਦੇ ਆ ਤੇ ਬਾਪੂ ਵਿਚਾਰਾ ਸਪਰੇਅ ਪੀ ਕੇ ਛੁਟਕਾਰਾ ਪਾਉਂਦਾ ।

  • @sukhrai4075

    @sukhrai4075

    2 жыл бұрын

    ਸਹੀ।ਗੰਲਵਾ।ਵੀਰ।

  • @navtejgill9253

    @navtejgill9253

    2 жыл бұрын

    @@sukhrai4075 ਵੀਰ ਤੇਰੀ ਗੱਲ ਸਹੀ ਆ ਪਾਰ 50 ਕੀਲੇ ਵਲੇ ਕੋਲ 3 ਟੈਕਟਰ ਹੁੱਦ ਆ 25 11 ਨਾਲ ਵੀ ਸੱਰ ਜਦਾ

  • @kangsukh2151

    @kangsukh2151

    2 жыл бұрын

    @@navtejgill9253 BAI JI GILL SAAB. Tusi dekho jada kar KARJE te limita 100 cho 1 hona kine sahi kam vadon jan staat karn vaste KARJE lye ..jada kar tan munde bapu gaal ch guthha 👍dita hunda I PHONE..bullet..jan kuri da viah daaj ..vaste ke pind ch naak na vaad hoje 10 15 lakh lado ..fer khende captain ne media ch khya c ke sare KARJE maff karu kite ni..why kato karne chahide ina fer chak lene fer khen gye sade KARJE maff karo

  • @navtejgill9253

    @navtejgill9253

    2 жыл бұрын

    @@kangsukh2151 ਵੀਰੇ ਲੋਕ ਕਰਜ਼ੇ ਨੁੰ ਆਵਦਾ ਪੈਸ ਦਮਕਦੇ ਮੈਂ ਨਹੀਂ ਕੱਜਦਾ ਚੱਕੋ ਨਾ ਮੇਰਾ ਟੈਕਟਰ ਕੰਦਾ

  • @kangsukh2151

    @kangsukh2151

    2 жыл бұрын

    @@navtejgill9253 good bai ji..mere MAME DE MUNDE KUDRATI KHETI Karde..13 kille bas or bai GUUR kadde velna lya ..te 1 kilo di packing karde ine top da quality..BAI INI demand a unha kol puri ni hundi..or VADDE VADDE OFFICER..DSP ..SSP..SP..DC..ek vaar PARKHAS SINGH BADAL vi leke gye c guur..ini tohar nal life katde..hun kothi payi a..dekhna just 13kile..20.22 de firstfaal kare ni ..je Karde a tan top da tractor 20. 30 music system chahida

  • @gillsaab1140
    @gillsaab11402 жыл бұрын

    Je Punjab desh hunda ta ki kuchh kar sakda c ❤️❤️

  • @JaspreetSingh-px4yc
    @JaspreetSingh-px4yc2 жыл бұрын

    Rab Bai hona nu din dugni raat chugni traki dave 🙏 End machine banai aa

  • @The_Crpf_Boy
    @The_Crpf_Boy2 жыл бұрын

    22 BOMB AA ,,DIL KHUSH HO GYA DEKH KE TRACTOR

  • @user-ne4hc5iy1k
    @user-ne4hc5iy1k2 жыл бұрын

    ਜਿਉਂਦਾ ਰਹਿ ਬਾਈ ਤੇਰੇ ਕਰ ਕੇ ਸਾਨੂੰ ਬਹੁਤ ਕੁੱਛ ਨਵਾ ਦੇਖਣ ਨੂੰ ਮਿਲਦਾ ਲੋਪੋ ਵਾਲਿਆ।

  • @videowale7720
    @videowale77202 жыл бұрын

    Bhot badhiya kaam kra veere.superb engineering,love from UP bro

  • @jaspalsinghjp8456
    @jaspalsinghjp84562 жыл бұрын

    Bahut bahut vadiya Kum hai mundeya da..

  • @SunnySingh-gk1kg
    @SunnySingh-gk1kg2 жыл бұрын

    Talent ਤਾਂ ਪਿੰਡਾਂ ਵਿੱਚ ਭਰਿਆ ਪਿਆ ਬਸ ਸਾਧਨਾ ਦੀ ਕਮੀ ਆ

  • @jaskiratsingh4214
    @jaskiratsingh42142 жыл бұрын

    ਬਹੁਤ ਵਧੀਆ, ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @BaljeetSingh-lv1xb
    @BaljeetSingh-lv1xb2 жыл бұрын

    ਬਹੁਤ ਵਧੀਆ

  • @rupindersinghkharbanda1976
    @rupindersinghkharbanda19762 жыл бұрын

    Worth watching and appreciating 👍

  • @baljindersinghkhalsa1504
    @baljindersinghkhalsa15042 жыл бұрын

    ਬਹੁਤ ਵਧੀਆ ਕੰਮ ਕੀਤਾ ਵੀਰ ਟਹਲੇ ਹੁਣਾ ਨੇ

  • @eastpunjab190
    @eastpunjab1902 жыл бұрын

    Great effort ! Liked your work ! Keep it up we need such mechanics engineering talent in Punjab !

  • @ashtshanty850

    @ashtshanty850

    2 жыл бұрын

    If 7 by by x

  • @gurrajchahal402
    @gurrajchahal4022 жыл бұрын

    ਬਹੁਤ ਹੀ ਸੋਹਣਾ ਟਰੈਕਟਰ ਤਿਆਰ ਕੀਤਾ ਬਾਈ ਜੀ

  • @JasveerSingh-xl8nn

    @JasveerSingh-xl8nn

    2 жыл бұрын

    engine kon compny da 22 ji

  • @rupindergill7555

    @rupindergill7555

    2 жыл бұрын

    @@JasveerSingh-xl8nn 7

  • @n.ogaming6013

    @n.ogaming6013

    Жыл бұрын

    @@JasveerSingh-xl8nn .

  • @prabhdyalsingh4722
    @prabhdyalsingh4722 Жыл бұрын

    ਇਸ ਬਾਈ ਦੀਆਂ ਵੀਡੀਓ, ਚਾਹ ਪਾਣੀ ਪੀ ਕੇ, ਵਿਹਲੇ ਬਹਿ ਕੇ ਵੇਖਣ ਵਾਲੀਆਂ ਹੁੰਦੀ। ਜੇਕਰ ਚਾਹ ਨਾਲ ਹੋਰ ਵੀ ਕੁਝ ਮਿਲ ਜਾਵੇ ਫਿਰ ਤਾਂ ਕਹਿਣੇ ਹੀ ਕੀ! ਨਜ਼ਾਰਾ ਆਜੂ।

  • @bannigill5128
    @bannigill51282 жыл бұрын

    Sirraaaaaa karta END ho gea GaL bat no.1 👌👌👌👌👌

  • @karamjitdhillon3715
    @karamjitdhillon37152 жыл бұрын

    ਸਾਡੇ ਪੰਜਾਬ ਦੇ ਮੁੰਡਿਆਂ ਵਿੱਚ ਬਹੁਤ talant ਪਰ ਮਾੜੀਆਂ ਸਰਕਾਰਾਂ ਸਾਥ ਨਹੀਂ ਦਿੰਦੀਆਂ

  • @joshimukul6467

    @joshimukul6467

    2 жыл бұрын

    Bilkul sahi keha

  • @lakhbirsidhu5271

    @lakhbirsidhu5271

    9 ай бұрын

    Punjab sarkar nee mastri banon vall nee 10 kror dana chaide ha.

  • @malkitsandhu6089
    @malkitsandhu60892 жыл бұрын

    ਵਾ ਜੀ ਵਾ ਦਿਲ ਖੁੱਸ਼ ਕਰਤਾ ਜੀਊਂਦੇ ਰਾਹੋਂ ਵੀਰੇ ਪੀ ਬੀ 05 ਵਾਲਾ 👍👍👍👍👍👍👍👍👍👍 ਨਾਈਸ ਫੋਟੋ 🌹🌹🌹🌹🌹🌹👌👌👌👌👌

  • @navtejgill9253

    @navtejgill9253

    2 жыл бұрын

    👏

  • @Sidhu-13113
    @Sidhu-131132 жыл бұрын

    ਸਿਰਾ ਹੀ ਕਰਤਾ ਵੀਰ ਜੀ,,,we all proud of you dear brother`s ,,,,,, Veer ਸ਼ੌਂਕੀ ਤੁਹਾਡੀ ਅਵਾਜ਼ ਬਹੁਤ ਸੁੰਦਰ ਹੈ,, ਬਹੁਤ ਹੀ ਵਧੀਆ ਬੋਲਦੇ ਹੋ,ਬੋਲਾਂ ਦੇ ਅਲਫ਼ਾਜ਼ ਬਹੁਤ ਵਧੀਆ ਹਨ,,, ਮੈ ਤੁਹਾਡਾ ਵੀਰ J S SIDHU From ਚੱਕਰ

  • @piarasingh23

    @piarasingh23

    2 жыл бұрын

    Very good for hobby

  • @balwinderkaur606
    @balwinderkaur6062 жыл бұрын

    Great keep it up bro god bless you

  • @vishalmanhas8156
    @vishalmanhas81562 жыл бұрын

    Shii gal a shonk da koi mull ni🙌🙌

  • @gagandeephundal1196
    @gagandeephundal11962 жыл бұрын

    End tractor bai ji god bless you brothers

  • @bsinghschahal
    @bsinghschahal2 жыл бұрын

    ਬਹੁਤ ਸੋਹਣਾ ਟਰੈਕਟਰ ਐ ਬਾਈ

  • @harjitbasra9631
    @harjitbasra96312 жыл бұрын

    Punjabi Hero God bless you

  • @jashandeepsingh8569
    @jashandeepsingh85692 жыл бұрын

    Bhindranwale ਸੰਤਾਂ ਦੀ ਤਸਵੀਰ ਵੀ ਲਾ ਦੋ ਵੀਰ ਜੀ ਉੱਪਰ 🚩🚩

  • @baljindersinghsidhu3959
    @baljindersinghsidhu39592 жыл бұрын

    Ultimate a yr.. proud of u brother.. keep going..

  • @nikhilchoureychourey9007
    @nikhilchoureychourey90072 жыл бұрын

    Bhai Punjab nhi pura india 🔥

  • @harjitguraya0072
    @harjitguraya00722 жыл бұрын

    Swad a gya Bhai,sira krta

  • @sukhwindersingh-fu4rq
    @sukhwindersingh-fu4rq2 жыл бұрын

    Mubaraka bai ji nu waheguru ji chardi kala vich rakhe ji

  • @deepkalyan7793
    @deepkalyan77932 жыл бұрын

    Kam ek no. 🤞👌Ya....je 4×4 ho jana taan 😅ek challenge vi ho jaana c Horan vaste...

  • @jaswindersinghjassaa4810
    @jaswindersinghjassaa48102 жыл бұрын

    Bai g sirraaaaaa karwaataa tractor daa ,,,,, and sant geani Jarnail Singh ji khalsa bhindrawala dii photos ne tractor nu hor v jiyaadaa sohnaa banaa dittaaaa.........

  • @operationsorion9401
    @operationsorion94012 жыл бұрын

    ਅੱਤ ਕਰਵਾ ਤੀ ਬਾਈ ਜੀ ਜਮਾ ਸਿਰਾਂ

  • @bodyfitness3206
    @bodyfitness3206 Жыл бұрын

    Bhai ji meri a soch c k bahar foran de trector kine hevi hunde a o dekhan ch a lagde a k trector vich kini jan honi a te trector vich jan v vadiya power full fonction nal a hundi a trector jan wala a chahida a Bhai kheta ch chalda v chnga lagda v trector ghum reha kheta ch apne India de trector dekh ke ta pehle a lagda v trector vich jan puri Puri ji a hougi a trector dekh ke v lagda Bhai trector vich jan hougi te kheta ch chalda v chnga lagu bhot vadiya power full trector bnayea bhai dil khush ho gaya bro trector apne desh vich eho qoalty vich ane chahide a bhayi

  • @bigbro4562
    @bigbro45622 жыл бұрын

    Very nice and expensive 👌 But I am also trying to save amount to make 100 hp tractor, which will have lowest fuel consumption. Under 6 lakh with full modification. Hope with in 3 years I will save

  • @manindersaini8829
    @manindersaini88292 жыл бұрын

    Big salute to both brothers

  • @mandigobindgarh9230
    @mandigobindgarh92302 жыл бұрын

    ਵਾਹ ਜੀ ਵਾਹ,ਕਮਾਲ ਕਰਤੀ।🙏🙏🙏🙏

  • @Bazylland
    @Bazylland2 жыл бұрын

    Super 🧡🧡

  • @pushpinder432dhillon9
    @pushpinder432dhillon92 жыл бұрын

    Bhot Vadia tractors aa bai

  • @100millionthoughts3
    @100millionthoughts32 жыл бұрын

    Balley Jatto,Att krwa ti,Rab mehnata nu bhaag lawy❤️😍

  • @AugustVlogs
    @AugustVlogs2 жыл бұрын

    Bohot sonna Kam kitte veera ne👏👏 Kya Baat a sirra kra ta 👌👌

  • @gurwindergill5397
    @gurwindergill53972 жыл бұрын

    Ma ehh tractor 5 ja 6 waar dekhya bhut sirra tractor lghda aam saddak te jaddo ehh jnda dujji cheez nu rukkna painda passe te jaddo ehh tractor lnghda

  • @ggill1530
    @ggill15302 жыл бұрын

    ਸਿਰਾ ਹੀ ਆਹ ਤਾਂ ਕਮਾਲ ਹੀ ਕਰਤੀ ਬਾਈ ਕੋਕਾ ਜੜਤਾ ਬਾਈ 💯💯💯💯💎💎

  • @navtejgill9253

    @navtejgill9253

    2 жыл бұрын

    👏👏✌️

  • @jagdeep_dc5639
    @jagdeep_dc56392 жыл бұрын

    Love u vadde bai 🥰

  • @ArshdeepSingh-yx4su
    @ArshdeepSingh-yx4su2 жыл бұрын

    company tractor kamm vaste bnaudi a uhi challenge kri jana bnaun nu ta bna den laina ni kise ne fer rate v dugna hoju

  • @jattbande7597

    @jattbande7597

    2 жыл бұрын

    Uii bss fuddu glla ne sab😡🤬😡🤬

  • @mannusandhu3637

    @mannusandhu3637

    2 жыл бұрын

    Gappaa di bhain ghdhi jande aww PTO kithe rehh gyi Kisan Mazdoor Ekta Zindabad 👍👍 Lopo vala hun gussiaa bhornn lg piya Solis tractor aw gl Belarus di

  • @gindagill4028
    @gindagill40282 жыл бұрын

    Wahhhaaaa 22 pind kale k sirraaaaa krata

  • @GurpreetSingh-cm3oq
    @GurpreetSingh-cm3oq2 жыл бұрын

    Good work lopo waleya. Gurpreet Dangian.

  • @itznav7673
    @itznav76732 жыл бұрын

    ਸ਼ੌਂਕ ਦਾ ਨੀ ਹੁੰਦਾ, ਕੋਈ ਮੁੱਲ ਬਲਿਆ 👍

  • @cesiumion
    @cesiumion2 жыл бұрын

    ਬਾਈ ਟਰੈਕਟਰ ਤਾਂ ਤੇਰਾ ਸੁਹਣਾ, ਪਰ ਜਿਹੜੀ ਪਿੱਛੇ ਕੈਨੋਪੀ ਸੰਤ ਭਿੰਡਰਾਂਵਾਲਿਆਂ ਦੀ ਤੇ ਸ਼ਹੀਦ ਸਿੰਘਾਂ ਦੀ ਤਸਵੀਰ ਲਾਈ ਏ, ਸੀਨਾ ਚੌੜਾ ਕਰਦੀ ਸੇਰਾ।। ਜਿਉਂਦਾ ਰਹਿ।।

  • @navtejgill9253

    @navtejgill9253

    2 жыл бұрын

    👏

  • @parvindersinghmangat5806
    @parvindersinghmangat58062 жыл бұрын

    ਵਾ ਕਮਾਲ ਬਹੁਤ ਜ਼ਿਆਦਾ ਵੱਡੀਆਂ ਕੰਮ ਕੀਤਾ ਵੀਰੇ

  • @virenindog5647
    @virenindog56472 жыл бұрын

    Great Talent in India .Never ever seen this kind of Tractor.. Really Beautiful and Great Attraction. It's good to keep as Luxury Tractor for them who have money to throw. I think it's not useful for poor.Make some Changes in Tractor which is Cheaper and useful in Farm ..

  • @JaisiKarniWaisiBharniMynameHSD
    @JaisiKarniWaisiBharniMynameHSD2 жыл бұрын

    Sara punjab hi nahi poora desh Maan karda hai ji

  • @jassbhairupajass7712
    @jassbhairupajass77122 жыл бұрын

    ghaint ❤️

  • @manojkumar-cs2zv
    @manojkumar-cs2zv2 жыл бұрын

    Bahut vadiya verr ggg bahut vadiya

  • @bannigill5128
    @bannigill51282 жыл бұрын

    Kis kis nu Veer sachi o Dil to lage aa v buhat sohna sirraaa att kokkaa end gal bat aa daso 👍❤️❤️❤️👌👌👌❤️❤️❤️👌👌👌❤️❤️❤️👌👌👌

  • @sukhbeerbrar5423
    @sukhbeerbrar54232 жыл бұрын

    Very very very very very very very very good job Bi ji

  • @gurpreetsandhu8343
    @gurpreetsandhu83432 жыл бұрын

    Bai....ji bhut sohna tractor tyar kita 🙏🙏

  • @bigboy8963
    @bigboy89632 жыл бұрын

    Super job boh sohna tractor vir ji

  • @gurwindersinghkahllon4153
    @gurwindersinghkahllon41532 жыл бұрын

    Siraaaaa veer ji

  • @_Yadbhullar_
    @_Yadbhullar_2 жыл бұрын

    Waheguru ji🙏🙏

  • @sarbansandhu5658
    @sarbansandhu56582 жыл бұрын

    Sira tracktar bai sukhjinder

  • @gurwindersingh-jj1xn
    @gurwindersingh-jj1xn2 жыл бұрын

    Tractor bhot vdia bnaya bai💯 Jankari v bhot vdia ditti bai ne💯 Pr yrr tractor de awaz ne sunai😍

  • @BalwantSingh-xi8wj
    @BalwantSingh-xi8wj2 жыл бұрын

    Wha bai wha atttt k❤❤💜💜💗💚💗💗💛💙💚💪👳

  • @gagansalwan9368
    @gagansalwan93682 жыл бұрын

    Nice he bro Punjab zindabad

  • @sattadhamot5802
    @sattadhamot58022 жыл бұрын

    ਧਰਤੀ ਧੱਕ ਬਣਾਤਾ

  • @SonuSingh-kh2zy
    @SonuSingh-kh2zy2 жыл бұрын

    Bhoot vadhya veer 🙏🙏🙏

  • @gurdeepsekhon772
    @gurdeepsekhon7722 жыл бұрын

    Balls oh sera kamal kar ditti aa aina ghaind trackter harro vi vie vie tave di khich da hona aen

  • @preetkhan877
    @preetkhan8772 жыл бұрын

    Seraaaaaaa 🤘🏻🤘🏻🤘🏻🤘🏻🤘🏻🤘🏻🤘🏻

  • @Svp745
    @Svp7452 жыл бұрын

    Good job ..nice work lagge Raho,

  • @LOVDIP-TV
    @LOVDIP-TV2 жыл бұрын

    Bhut sohna tractor bnaea Veera ne Sirra laea pea aa sachi 🙏🔥🔥❤️

  • @GurjitSingh-tb1lm
    @GurjitSingh-tb1lm2 жыл бұрын

    Good Bai ji 🙏

  • @rohitshivhare3311
    @rohitshivhare33112 жыл бұрын

    Jabardast ji ❤️😘

  • @honeykamboz1190
    @honeykamboz11902 жыл бұрын

    ਮੁਬਾਰਕਾਂ ਬਣਾਉਣ ਵਾਲੇ ਕਾਰੀਗਰ ਨੂੰ

  • @jatthood0605
    @jatthood06052 жыл бұрын

    Bai G boht sohna review karde oO tusi

  • @harjinderkumar304
    @harjinderkumar3042 жыл бұрын

    Very nice👍,God bless you

  • @ashubhatti4334
    @ashubhatti43342 жыл бұрын

    Bai video lambi bhot c mera dekh nuu mann nee c krda pr video dekhda dekhda time daa pta nee lgya bhot vadia video a bhot vadia km kita bai huna nee

Келесі