ਦਾਰੂ ਪੀ ਕੇ ਕੁੜੀਆਂ ਮੁੰਡੇ ਗੰਦ ਪਾ ਰਹੇ, ਪੰਜਾਬ ਚ ਆਹ ਹਾਲਾਤ ਕਿਉਂ ਬਣ ਰਹੇ ਨੇ? | 3b2 Mohali gedi route | Mitti

ਦਾਰੂ ਪੀ ਕੇ ਕੁੜੀਆਂ ਮੁੰਡੇ ਗੰਦ ਪਾ ਰਹੇ, ਪੰਜਾਬ ਚ ਆਹ ਹਾਲਾਤ ਕਿਉਂ ਬਣ ਰਹੇ ਨੇ? | 3b2 Mohali gedi route | Mitti #3b2 #chandigarh #mohali #gediroute #punjab #MITTI
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 350

  • @jotharjot833
    @jotharjot83312 күн бұрын

    ਸਾਲ 2013 ਵਿਚ ਮੈ ਨਿਊਜ਼ੀਲੈਂਡ ਗਿਆ ਸੀ।ਮੈ ਆਈਲੈਟਸ ਮੋਹਾਲੀ ਤੋਂ ਕੀਤੀ ਮੇਰੇ ਨਾਲ ਏਥੇ ਮੋਗੇ ਦੀ ਕੁੜੀ ਰਾਜਵਿੰਦਰ ਕੌਰ ਔਲਖ ਵੀ ਆਈਲੈਟਸ ਕਰ ਰਹੀ ਸੀ।ਓਸ ਕੁੜੀ ਦੇ ਸ਼ੌਂਕ ਬਹੁਤ ਵੱਡੇ ਸੀ ਏਥੇ ਆਉਂਦੇ ਹੀ ਓਹਨੇ ਇਕ ਵੱਡੇ ਘਰ ਦਾ ਮੁੰਡਾ ਸੈੱਟ ਕਰ ਲਿਆ।ਓਹਦੇ ਨਾਲ ਬੀਅਰ ਪੀਣੀ ਸਿਗਰੇਟ ਪੀਣੀ ਸ਼ੁਰੂ ਕਰ ਦਿੱਤੀ ਓਹਨੇ ।ਓਸ ਮੁੰਡੇ ਕੋਲ ਮਰਸਡੀਜ਼ ਗੱਡੀ ਸੀ।ਓਹਨੇ ਆਪਣੇ ਆਪ ਨੂੰ ਪੂਰਾ ਵੇਸਟਰੇਰਨ ਕਲਚਰ ਵਿਚ ਬਦਲ ਲਿਆ ।ਫੁੱਲ ਨਜ਼ਾਰੇ ਲੈਣੇ ਸ਼ੁਰੂ ਕੀਤੇ ਕਦੇ ਸ਼ਿਮਲਾ ਤੇ ਕਦੇ ਕੀਤੇ ਜਾਣਾ ।ਚਲੋ ਟਾਈਮ ਆਇਆ ਤੇ ਅਸੀ ਦੋਨੋ ਹੀ ਆਈਲੈਟਸ ਪਾਸ ਕੀਤੀ ਤੇ ਬਾਹਰ ਚਲੇ ਗਏ।ਸਾਡਾ ਕਾਲਜ ਵੀ same ਸੀ। ਓਥੇ ਵੀ ਓਹਨੇ ਪਹਿਲੇ ਦਿਨ ਹੀ ਇਕ ਵੱਡੇ ਘਰ ਦਾ ਮੁੰਡਾ ਪੱਟ ਲਿਆ।ਓਸ ਮੁੰਡੇ ਨੇ ਵੀ ਸੁਬਾਰੁ ਗੱਡੀ ਰੱਖੀ ਹੁੰਦੀ ਸੀ ।ਦੋਨਾਂ ਨੇ ਫੁੱਲ ਮਜ਼ੇ ਲੈਣੇ।ਵੈਸੇ ਇਹ ਕੁੜੀ ਮੇਰੀ ਵੀ ਵਧੀਆ ਫ੍ਰੰਡ ਸੀ।ਜਦੋਂ ਓਹਨੇ ਕਾਲਜ ਆਉਣਾ half ਟਾਈਮ ਵਿਚ ਕਦੇ ਕੁਛ ਖਾਣਾ ਤੇ ਕਦੇ ਕੁਛ ਏਥੇ ਵੀ ਓਹਨੇ ਕਦੇ ਨੈਸ਼ਨਲ ਪਾਰਕ ਜਿਹੜਾ ਕਾਫੀ ਮਸ਼ਹੂਰ ਆ ਕਦੇ ਓਥੇ ਜਾਣਾ ਕਦੇ ਕੀਤੇ ਜਾਣਾ।ਕੰਮ ਓਹਨੇ ਜਮਾ ਨੀ ਕਰਨਾ ਨਾ ਹੀ ਕੋਈ ਜੌਬ ਲੱਭੀ।ਹੌਲੀ ਹੌਲੀ ਓਹਨੇ weed ਪੀਣੀ ਵੀ ਸ਼ੁਰੂ ਕਰਤੀ।( ਭੰਗ)।ਸਾਰਾ ਟਾਈਮ ਫੁੱਲ ਸੈੱਟ ਰਹਿਣਾ ਤੇ ਕਾਲਜ ਆਉਣਾ ਵ ਘੱਟ ਕਰ ਦਿੱਤਾ। ਜਦੋ ਨੈਕਸਟ visa ਪਾਉਣ ਦਾ ਟਾਈਮ ਆਇਆ ਤੇ ਉਹਦੀ attendence ਘੱਟ ਗਈ ਪਰ ਫੇਰ ਵੀ ਓਹਨੂੰ 6ਮਹੀਨੇ ਦਾ visa ਮਿਲ ਗਿਆ ।ਨਾਲ ਇਹ ਵਾਰਨਿੰਗ ਵੀ ਮਿਲੀ ਹੁਣ attendence ਪੂਰੀ ਰੱਖਣੀ paugi।ਪਰ ਕਹਿੰਦੇ ਆ ਨਾ ਕਿ ਜਿਹੜੇ ਪੁੱਠੇ ਲਸ਼ਨ ਓਹਦੇ ਸੀ ਓਹਨੇ ਕੋਈ ਧਿਆਨ ਨੀ ਦਿੱਤਾ ਤੇ ਅਗਲੀ ਵਾਰੀ ਓਹਦਾ visa decline ਹੋ ਗਿਆ।ਹੁਣ ਓਸ ਮੁੰਡੇ ਦਾ ਵੀ ਮਨ ਭਰ ਗਇਆ ਸੀ ਓਹਨੇ ਵੀ ਕਹਿ ਦਿੱਤਾ ਬੀ ਜੇ ਨਸ਼ਾ ਪੂਰਾ ਕਰਨਾ ਤੇ ਸੈਕਸ ਦਾ ਕੰਮ ਸ਼ੁਰੂ ਕਰਲਾ ਮੇਰੇ ਹੱਥ ਖੜੇ ਆ ਫੇਰ ਓਹਨੇ ਇਹ ਕੰਮ ਸ਼ੁਰੂ ਕਰ ਦਿੱਤਾ ਓਸ ਮੁੰਡੇ ਨੇ ਓਹਨੂੰ ਜਿਹੜੇ ਵੀ ਪੰਜਾਬੀ ਮੁੰਡੇ ਰਹਿੰਦੇ ਸੀ ਓਹਨਾ ਕੋਲ ਭੇਜਣਾ ਸ਼ੁਰੂ ਕਰ ਦਿੱਤਾ।ਮੈ ਓਹਨੂੰ ਕਈ ਵਾਰੀ ਕਿਹਾ ਤੂੰ ਇਹ ਕੰਮ ਛੱਡ ਤੇ ਕੋਈ ਜੌਬ ਵੇਖ ਲਾ।ਜੌਬ ਮਿਲਣੀ ਔਖੀ ਸੀ ਕਿਉਕਿ visa ਨਹੀਂ ਸੀ।ਪਰ ਫੇਰ ਵੀ ਓਹਨੂੰ ਮੈ ਜਿਹੜੇ ਰੈਸਟੋਰੈਂਟ ਤੇ ਕੰਮ ਕਰਦਾ ਸੀ ਲਵਾ ਦਿੱਤਾ।ਓਹਨੇ ਇਕ ਵੀਕ ਜੌਬ ਕੀਤੀ ਤੇ ਆਉਣਾ ਬੰਦ ਕਰ ਦਿੱਤਾ ਕਿਉਕਿ ਜਿਹਨਾਂ ਨੂੰ ਵੇਹਲੇ ਖਾਣ ਦੀ ਆਦਤ ਹੋਵੇ ਉਹ ਕੰਮ ਨਹੀਂ ਕਰ ਸਕਦੇ।ਇਕ ਦਿਨ ਕਿਸੇ ਪੰਜਾਬੀ ਮੁੰਡੇ ਨੇ ਓਹਨੂੰ ਬੁਲਾਇਆ ਪਾਰਟੀ ਵਿਚ ਬੁਲਾਇਆ ਤੇ ਆਪਣੇ ਯਾਰਾਂ ਨੂੰ ਖੁਸ਼ ਕਰਾਇਆ ਓਸ ਕੋਲੋ ਮੁੰਡੇ 7-8 ਸੀ ਤੇ ਇਕ ਓਹਨਾ ਵਿਚ mauri ਵੀ ਸੀ ਜਿਹੜਾ ਓਥੇ ਦਾ ਵਸਨੀਕ ਸੀ ਜਦੋ ਓਹਨੇ ਸੈਕਸ ਕੀਤਾ ਤੇ ਓਹ ਬੇਹੋਸ਼ ਹੋ ਗਈ।ਫੇਰ ਓਹਨਾ ਨੇ ਓਹਨੂੰ ਬਾਹਰ ਕਿਸੇ ਪੰਪ ਦੇ ਨੇੜੇ ਸੁੱਟ ਦਿੱਤਾ ਕਿਉਕਿ ਓਹਨਾ ਨੂ ਵੀ ਡਰ ਸੀ ਕਿ ਪੁਲੀਸ ਆ ਗਈ ਤੇ ਪੰਗਾ ਪੈ ਜਾਣਾ।ਕਿਸੇ ਰਾਹ ਜਾਂਦੇ ਨੇ ਓਹਨੂੰ ਵੇਖ ਕੇ ਪੁਲਸ ਨੂੰ ਬੁਲਾ ਲਿਆ ਜਦੋ ਪੁਲਸ ਓਹਨੂੰ ਹੌਸਪੀਟਲ ਲੈ ਕੇ ਗਈ ਤੇ ਓਥੇ ਕੁਝ ਟਾਈਮ ਬਾਅਦ ਓਹਨੂੰ ਹੋਸ਼ ਆ ਗਇਆ।ਪੁਲਸ ਵਾਲਿਆ ਨੇ ਓਹਦੇ ਕੋਲੋ ਆਉਂਦੀ smell ਤੋਂ ਸਮਜ ਗਏ ਕਿ ਇਹ ਕਿ ਕਰ ਕੇ ਆਈ ਆ ਓਹਨਾ ਨੇ ਕਹਿਣਾ ਤੇ ਕਿ ਸੀ ਬਸ ਵੈਸੇ ਓਹਦਾ ਨਾਮ puchya ਤੇ ਜਦੋ ਆਵਦੇ ਸਿਸਟਮ ਵਿਚ ਚੈਕ ਕੀਤਾ ਤੇ ਪਤਾ ਲਗਾ ਕਿ ਇਹ ਤੇ oversyay ਆ ਮਤਲਬ ਵਿਸਾ ਹੈਨੀ ।ਓਹਨੂੰ ਪੁਲਸ ਸਟੇਸ਼ਨ lai ਗਏ ਤੇ ਫੇਰ ਜੱਜ ਕੋਲ ਕਿਉਕਿ ਓਥੇ ਜੱਜ ਕੋਲ ਪੇਸ਼ ਹੋਣਾ ਪੈਂਦਾ।visa ਨਾ ਹੋਣ ਕਰਕੇ ਓਹਨੂੰ deport ਦਾ ਆਰਡਰ ਦੇ ਦਿੱਤਾ ਤੇ ਫੇਰ ਜੇਲ ਭੇਜ ਦਿੱਤਾ ਕਿਉਕਿ ਇੰਡੀਆ ਦੀ flight ਕਈ ਕਈ ਕਾਗਜੀ ਕੰਮ ਵੀ ਕਰਨੇ ਹੁੰਦੇ।ਜੇਲ ਵਿਚ ਓਹਨੂੰ ਫੋਨ ਕਰਨ ਦਾ ਕਿਹਾ ਗਇਆ ਤੇ ਓਹਨੇ ਮੈਨੂੰ ਫੋਨ ਕੀਤਾ।ਮੈ ਔਕਲੈਂਡ ਤੋਂ rotorua ਆਪਣੇ ਇਕ ਦੋਸਤ ਨਾਲ ਗਇਆ ਓਥੇ ਓਹਨਾ ਨੇ ਮੈਨੂੰ ਕੱਲੇ ਨੂੰ ਮਿਲਣ ਲਈ ਅੰਦਰ ਭੇਜਿਆ।ਮੈ ਦੇਖਿਆ ਕਿ ਉਹ ਮੇਰੇ ਗਲ ਲੱਗ ਕੇ ਬਹੁਤ ਰੋਈ ਤੇ ਕਹਿਣ ਲੱਗੀ ਮੈ ਅਪਣੇ ਹੱਥੀ ਆਪਣੀ ਜ਼ਿੰਦਗੀ ਖਰਾਬ ਕਰ ਲਈ ਤੇ ਸਾਰੀ ਗਲ ਦੱਸੀ ਜਿਹੜੀ ਮੈ ਹੁਣ ਦੱਸੀ ਆ।ਕੁਝ ਦਿਨਾਂ ਬਾਦ ਓਹਨੂੰ deport ਕਰਕੇ ਇੰਡੀਆ ਭੇਜ ਦਿੱਤਾ ਓਸ ਤੋਂ ਬਾਅਦ ਇਕ ਵਾਰੀ ਮੇਰੀ ਓਹਦੇ ਨਾਲ ਗਲ ਹੋਈ ਕੋਈ 2 ਮਹੀਨੇ ਬਾਅਦ ਜੋ ਕਿ ਓਹਨੂੰ recover ਹੋਣ ਨੂੰ ਟਾਈਮ ਲਗਾ ਤੇ ਕਹਿਣ ਲੱਗੀ ਮੇਰਾ ਵਿਆਹ ਆ ਮੁੰਡਾ ਕੋਈ ਮੋਟਰਸਾਈਕਲ ਦਾ ਮਿਸਤਰੀ ਆ।ਮੇਰਾ ਇਹ ਕਹਿਣ ਦਾ ਮਤਲਬ ਆ ਕਿ ਦੇਖ layo ਕਿੱਥੇ ਸੀ ਤੇ ਕਿੱਥੇ ਆ ਗਈ।ਘਰੋ ਵ ਕੋਈ ਬਹੁਤ ਜਾਈਦਾ ਜਾਇਦਾਦ ਨਹੀਂ ਸੀ ਮਾ ਪਿਉ ਨੇ ਫੇਰ ਵੀ ਬਾਹਰ ਭੇਜਿਆ ਤੇ ਅਪਣੇ ਪੁੱਠੇ ਕੰਮਾਂ ਕਰਕੇ ਅੱਜ ਕਿੱਥੇ ਆ ਗਈ।ਰੱਬ ਇਕ ਮੌਕਾ ਸਭ ਨੂੰ ਦਿੰਦਾ ਟਾਈਮ ਰਹਿੰਦੇ ਸੰਭਾਲ ਲਯੋ ਤੇ ਵਧੀਆ ਗੱਲ ਆ ਸ਼ੌਂਕ ਵੀ ਪੂਰੇ ਕਰੋ ਪਰ ਵਧੀਆ ਵਾਲੇ ਓਹ ਵ ਜਦੋ ਤੁਸੀ ਕਾਮਜਾਬ ਹੋ ਜਾਓ।ਜਿਹੜੀ 18-19 ਸਾਲ ਦੀ ਉਮਰ ਆ ਓਹਨੂੰ ਸੰਭਾਲ layo ਪਹਿਲਾ ਕੀਤੇ ਵਧੀਆ ਸੈੱਟ ਹੋ ਜਾਓ ਫੇਰ ਸਾਰੀ ਉਮਰ ਜ਼ਿੰਦਗੀ ਦੇ ਸਵਾਦ layo ਧੰਨਵਾਦ ਹਰਜੋਤ ਸਿੰਘ

  • @NeerajKumar-bo7nc

    @NeerajKumar-bo7nc

    11 күн бұрын

    Bai g meine advice dyo india aa ess vele private job krda aa 30+ age aa . Work permit teh europe jaana changai rhuga . Education normal aa ba ma single aa.

  • @garryj7845

    @garryj7845

    11 күн бұрын

    New Zealand PR te boht munde hoye maorana nu nasha kra k relation show karke..nasha b full karde c munde ya kudi..gal mehnat di nhi hai gal chalaki di hai..mai v rotorua reha

  • @jatinderanand547
    @jatinderanand54713 күн бұрын

    ਡਿਪਟੀ ਮੇਅਰ ਬੇਦੀ ਸਾਹਿਬ ਬਹੁਤ ਹੀ ਸੰਵੇਦਨਸ਼ੀਲ ਮਸਲੇ ਨੂੰ ਉਜਾਗਰ ਕਰਨ ਲਈ ਧੰਨਵਾਦ। ਕ੍ਰਾਇਮ ਵੱਧ ਰਿਹਾ ਹੈ ਮੋਹਾਲੀ ਸਹਿਰ ਵਿੱਚ। ਰਾਤ ਦੇ ਸਮੇਂ ਪਰਿਵਾਰ ਨਾਲ ਘੁੰਮਣਾ ਹੋਇਆ ਦੁਰਲੱਭ ਹੈ। ਨਸ਼ਾ ਤੇ ਧੰਦੇਬਾਜੀ ਆਮ ਵੇਖੀ ਜਾ ਸਕਦੀ ਹੈ। ਪ੍ਰਸਾਸ਼ਨ ਨੂੰ ਸਖਤੀ ਵਰਤਣ ਦੀ ਲੋੜ ਹੈ।

  • @garryj7845

    @garryj7845

    11 күн бұрын

    Himachali bhajao Punjab bachao

  • @kauranikjeet9433
    @kauranikjeet943313 күн бұрын

    ਏਹ ਉਹੀ ਧੀਆਂ ਪੁੱਤ ਨੇ... ਜਿਨ੍ਹਾਂ ਦੇ ਮਾਂ ਬਾਪ ਏਨ੍ਹਾ ਨੂ ਕਹਿੰਦੇ ਨੇ ਕਿ ਪੁੱਤ ਸਭ ਕੁਝ ਤੁਹਾਡਾ ਹੀ ਹੈ ਐਸ਼ ਕਰੋ

  • @garryj7845

    @garryj7845

    11 күн бұрын

    Himachali cigarette peen wali kudia nu bhajao Punjab cho

  • @JaswinderSingh-xq3sk
    @JaswinderSingh-xq3sk13 күн бұрын

    ਯਾਰੀ ਚੰਡੀਗੜ ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜ੍ਹੇ ਇਹੋ ਜਿਹੇ ਗੀਤਾਂ ਨੂੰ ਸਪੋਰਟ ਕਰੋਗੇ ਬੱਚੇ ਚੰਡੀਗੜ ਬਾਰੇ ਗ਼ਲਤ ਹੀ ਸੋਚਣਗੇ।

  • @user-Rashpalsohi55
    @user-Rashpalsohi5513 күн бұрын

    ਸਹੀ ਗੱਲ ਕੁੜੀਆਂ ਨੇ ਖਰਚੇ ਜਿਆਦਾ ਵਧਾ ਲਏ ਨੇ ਬ੍ਰਾਂਡਡ ਕੱਪੜੇ ਵਧੀਆ ਹੋਟਲਾਂ ਵਿੱਚ ਖਾਣਾ ਪੀਣਾ ਫਿਰ ਤੇ ਚੰਗੇ ਮਾੜੇ ਕੰਮ ਕਰਨੇ ਹੀ ਪੈਂਣੇ ਨੇ। ਇਸ ਨਾਲ ਦੂਜਿਆਂ ਬੱਚਿਆਂ ਉੱਤੇ ਬਹੁਤ ਗਲਤ ਅਸਰ ਪੈਂਦਾ। ਪ੍ਰਸ਼ਾਸਨ ਨੂੰ ਕੋਈ ਕਾਨੂੰਨ ਬਣਾਉਣਾ ਚਾਹੀਦਾ

  • @RVC08
    @RVC0813 күн бұрын

    ਬਾਈ ਚੰਡੀਗੜ ਰਹਿਕੇ ਪੜੇ ਹਾਂ ਪਰ ਹੁਣ ਦੇ ਜਵਾਕ ਬਹੁਤ ਜ਼ਿਆਦਾ ਓਵਰ ਚੱਲ ਰਹੇ ਨੇ..ਮਹਿੰਗੇ ਸ਼ੌਕਾਂ ਨੇ ਪੱਟਤੇ ਜਵਾਕ ਅਜਕਲ ਦੇ…ਜ਼ਮੀਨਾਂ ਵੇਚ ਵੇਚ ਐਸ਼ ਕਰਦੇ ਪਰ ਇਹਨਾਂ ਨੂੰ ਨਹੀ ਪਤਾ ਆਉਣ ਵਾਲਾ ਸਮਾਂ ਭਿਆਨਕ ਹੈ ਤੁਹਾਡੇ ਲਈ ..ਪੜਨ ਵੱਲ ਧਿਆਨ ਨਹੀਂ ਇਹਨਾਂ ਦਾ ਬਸ ਰੀਲਾਂ ਤੇ show off ਕਰਨ ਵਾਲੇ ਹੀ ਨੇ 90% ਜਵਾਕ..ਇਹਨਾਂ ਦਾ ਝੂਠਾ lifestyle ਹੈ ਪੱਲੇ ਧੱਲੇ ਕਿਸੇ ਦੇ ਕੱਖ ਨਹੀਂ..Mohali ਦੇ ਪਿੰਡਾਂ ਦੀਆਂ ਜ਼ਮੀਨਾਂ ਬਹੁਤ ਮਹਿੰਗੀਆਂ ਹੋ ਗਈਆਂ ਪਰ ਇਹ ਨਹੀਂ ਸੋਚਦੇ ਕਿ ਤੁਸੀਂ ਜ਼ਮੀਨ ਵੇਚਕੇ ਥੋੜੇ ਸਮੇਂ ਲਈ ਐਸ਼ਾਂ ਕਰ ਸਕਦੇ ਪਰ ਭਵਿੱਖ ਤੁਹਾਡਾ ਕੀ ਹੈ ਉਹ ਨਹੀਂ ਸੋਚਦੇ…ਹੈਰਾਨੀ ਹੁੰਦੀ ਅਜਕਲ ਦੇ students ਦਾ ਇਹ ਹਾਲ ਦੇਖਕੇ

  • @tajwrsingh5990

    @tajwrsingh5990

    13 күн бұрын

    6 ਕਰੋੜ ਦੀ ਵਿਕੀ ਜ਼ਮੀਨ ਵਿੱਚ ਫਲੈਟ ਬਣ ਗਏ ,, ਆਪਣੀ ਵਿਕੀ ਜਮੀਨ ਵਿੱਚ ਹੀ ਮੁੰਡਾ security gard ਲਗਾ ਏ ,, ਸਾਰਾ ਪੈਸਾ ਉਡਾ ਕੇ ਅੱਜ ਖ਼ਾਲੀ ਹੋ ਗਿਆ

  • @ninjaytgamer1057

    @ninjaytgamer1057

    13 күн бұрын

    Addat pagi punjabia nu hankar di fukria di thagia marrn di

  • @kauranikjeet9433

    @kauranikjeet9433

    13 күн бұрын

    ਮੈਂ ਵੀ chandigarh ਹੀ ਪੜ੍ਹਾਈ ਕੀਤੀ ਆ ਪਰ ਅੱਜ ਦੀ ਪੀੜ੍ਹੀ ਦਾ ਤਾਂ ਬਹੁਤ ਮਾੜਾ ਹਾਲ ਹੈ... ਕੁੜੀਆਂ ਨੂੰ ਬੱਸ ਐਸ਼ ਪ੍ਰਸਤੀ ਚਾਹੀਦੀ ਐ.. ਫੁਕਰਾਪਣ ਵੱਧ ਗਿਆ ਬਹੁਤ

  • @tajwrsingh5990

    @tajwrsingh5990

    13 күн бұрын

    @@kauranikjeet9433 ਮੁੰਡੇ ਕੁੜੀਆਂ ਦੀ ਖੁੱਲ ਦੇਖ ਕੇ family ਵਾਲੇ ਸਰਮਸਾਰ ਹੋ ਜਾਂਦੇ ਨੇ ਜੀ ,, ਕੁੜੀਆਂ ਦੀ ਡ੍ਰੈਸ ਦੇਖ ਕੇ family ਵਾਲੇ ਅੱਖਾਂ ਨੀਵੀਆਂ ਕਰ ਲੰਘਦੇ ਨੇ ਜੀ , ਰੱਬ ਹੀ ਬਚਾਵੇ 🙏🏻

  • @kauranikjeet9433

    @kauranikjeet9433

    12 күн бұрын

    @@tajwrsingh5990 ਜੀ Sir ਤੁਸੀਂ ਸਹੀ ਕਿਹਾ

  • @sukhwantsidhu53
    @sukhwantsidhu5313 күн бұрын

    ਮਾਪਿਆਂ ਨੂੰ ਵੀ ਚਾਹੀਦਾ ਕੁੜੀਆਂ ਮੁੰਡਿਆਂ ਤੇ ਨਿਗਾਹ ਰੱਖਣ ਕੀ ਚੰਦ ਚੜਾ ਰਹੇ ਆ ਪੰਜਾਬੀ ਸਮਾਜ ਨੂੰ ਕਲੰਕਿਤ ਕਰ ਰਹੇ ਆ

  • @user-fp7pp2sk5f

    @user-fp7pp2sk5f

    13 күн бұрын

    Veer ji local bacha koi galti nhi krda,,, Jine v bache rola paun wale ne bahar wale ne Jo ki ghar to dur mohali study krn aye ne Par apne maa baap de peise barbaad kr rhe ne,, Parivar dur hai uhna da,,ish krke uhna nu kise da koi dar nhi ji🙏🙏

  • @DhaliwalReaction

    @DhaliwalReaction

    13 күн бұрын

    Sehi gal ha bai asi ta ana gumma ni 3b2 cha jad ki asi jamapala kharar cha ha​@@user-fp7pp2sk5f

  • @independent-network.
    @independent-network.13 күн бұрын

    ਇਹੋ kanjharpuna ਇਹਨੀਂ ਬਾਹਰ ਪਾਈਆਂ! ਇਹ ਨਾ ਹੀ ਆਉਣ ਇੱਥੇ ਤਾਂ ਚੰਗਾ ਹੈ! ❤

  • @harvindersingh4776

    @harvindersingh4776

    13 күн бұрын

    Right ji

  • @bhaigurmitsinghkapurthalaw2641
    @bhaigurmitsinghkapurthalaw264112 күн бұрын

    ਸਰਕਾਰ ਕਿ ਕਰੇ. ਲੋਕ ਅਪਣੇ ਬੱਚਿਆਂ ਨੂੰ ਆੱਪ ਦੇਖਣ. ਜਮੋ ਤੁਸੀਂ ਬਚੇ ਤੇ ਸੰਸਕਾਰ ਓਹਨਾ ਨੂੰ ਸਰਕਾਰ ਦੇਵੇ. ਮਾਪੇ ਦੋਸ਼ੀ ਨੇ.

  • @Harrysinghvlog
    @Harrysinghvlog12 күн бұрын

    ਪੰਜਾਬ ਨੂੰ ਨਾ ਸਾਂਭਿਆ ਤੁਸੀਂ ਤੇ ਕੈਨੇਡਾ ਨੇ ਤੁਹਾਨੂੰ ਕੀ ਸਾਂਭਣਾ । ਰੁਲਣਾ ਈ ਆ ਤੁਸੀਂ ਹੋਰ ਕੀ ਕਰਨਾ

  • @AKFKhalsa
    @AKFKhalsa12 күн бұрын

    ਅਸੀ ਬੱਚਿਆ ਨੂੰ ਇਸ ਦਿਨ ਲਈ ਪੜਾਈ ਕਰਾ ਰਹੇ ਸੀ ,ਕਿ ਬੱਚੇ ਆਪਣੇ ਮਾ ਬਾਪ ਦੀ ਇੱਜਤ ਨੂੰ ਤਾਰ ਤਾਰ ਕਰਨ,ਸਾਨੂੰ ਐਹੋ ਜੀ ਤਰੱਕੀ ਨਹੀ ਚਾਹੀਦੀ ਸੀ

  • @deshpremi6295
    @deshpremi629512 күн бұрын

    ਪਰਮੇਸਰਿ ਤੇ ਭੁਲਿਆਂ ਵਿਆਪਨਿ ਸਭੇ ਰੋਗੁ।। ਸਰਬ ਰੋਗ ਕਾ ਅਉਖਦੁ ਨਾਮੁ।।

  • @JASSISINGH-hg4in
    @JASSISINGH-hg4in13 күн бұрын

    ਬਹੁਤ ਹੀ ਜਿਆਦਾ ਗੰਦ ਪਿਆ ਹੋਇਆ ਹੈ 3B2 ਦੀ ਮਾਰਕੀਟ ਦੇ ਵਿੱਚ ਬਹੁਤ ਜਿਆਦਾ ਗੰਦ ਪਿਆ ਹੋਇਆ ਹੈ ਪੁਛੋ ਨਾ ਕਿਹੜੇ ਹਿਸਾਬ ਨਾਲ ਦੱਸੀ ਏ ਲੋਕੀ ਸਭ ਕੁਝ ਦੇਖ ਰਹੇ ਨੇ

  • @garryj7845

    @garryj7845

    11 күн бұрын

    Himachali 50% maal. Bhajao

  • @JaswinderSingh-xq3sk
    @JaswinderSingh-xq3sk13 күн бұрын

    ਇਹਦੇ ਵਿਚ ਕਲਾਕਾਰਾਂ ਦਾ ਵੀ ਹੱਥ ਹੈ। ਪੁਸ਼ੋ ਕਿਵੇਂ ਜਦ ਗਾਣਾ ਚੰਡੀਗੜ੍ਹ ਕਰੇ ਆਸ਼ਕੀ ਪੁੱਤ ਜੱਟਾਂ ਦਾ ਜਲੰਧਰ ਤੋਂ ਜਾਕੇ। ਜਦ ਇਹੋ ਜਿਹੇ ਗਾਣਿਆਂ ਨੂੰ ਪਰਮੋਟ ਕਰੋਗੇ ਤਾਂ ਇਹੀ ਹਾਲ ਹੋਵੇਗਾ।

  • @PradipKumar-hbkurb
    @PradipKumar-hbkurb13 күн бұрын

    ਪਹਿਲੇ ਲੋਕਾਂ ਨੇ ਆਪ ਅਤ ਚੱਕੀ ਹੋਈ ਸੀ ਉਹ ਹੁਣ ਓਹੀ ਬੱਚਿਆਂ ਨੇ ਸਿੱਖ ਲਿਆ ਅਤੇ Karma ਵਾਪਿਸ ਆ ਗਿਆ। 3B2 ਮਾਰਕੀਟ ਤਾਂ ਫੁਕਰਾ ਪੰਥੀ ਹੋ ਗਈ।

  • @charanjitsingh4388
    @charanjitsingh438813 күн бұрын

    ਬਿਲਕੁਲ ਸਹੀ ਕਿਹਾ ਸਰਦਾਰ ਜੀ ਨੇ ।

  • @gurvindersinghbawasran3336
    @gurvindersinghbawasran333612 күн бұрын

    ਮੇਰੇ ਕੋਲ ਤਾਂ ਇਕੋ ਅਰਦਾਸ ਹੈ ਵਾਹਿਗੁਰੂ ਅੱਗੇ ਪੰਜਾਬ ਨੂੰ ਜਾ ਤਾਂ ਸਹੀ ਰਸਤਾ ਦਿਖਾ ਦਿਉ ਜਾ ਫਿਰ ਬਿਲਕੁਲ ਹੀ ਬੇੜਾ ਗ਼ਰਕ ਕਰ ਦਿਉ। ਫਿਰ ਤੋਂ ਨਵੀਂ ਦੁਨੀਆ ਵਸਾ ਦਿਉ ਵਾਹਿਗੁਰੂ ਜੀ।😢😢

  • @sukhjitsingh6668
    @sukhjitsingh666813 күн бұрын

    ਪੰਜਾਬ ਦੇ ਲੋਕੋ ਆਪਾਂ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਪਰਖ਼ ਕੇ ਦੇਖ ਲਈਆਂ ਸਾਰੀਆਂ ਪਾਰਟੀਆਂ ਨੇ ਪੰਜਾਬ ਨੂੰ ਲੁਟਿਆ ਤੇ ਕੁੱਟਿਆ ਹੀ ਹੈ ਇਹ ਝਾੜੂ ਵਾਲਿਆਂ ਨੇ ਤਾਂ ਪਿਛਲਿਆਂ 75 ਸਾਲਾਂ ਵਾਲੇ ਚੋਰਾਂ ਨੂੰ 2 ਸਾਲ ਵਿੱਚ ਹੀ ਚੰਗੇ ਕਹਿਣ ਲਈ ਮਜ਼ਬੂਰ ਕਰਤਾ ਇਹਨਾਂ ਝਾੜੂ ਵਾਲਿਆਂ ਤੋਂ ਅਸੀਂ ਪੰਜਾਬ ਦੇ ਲੋਕਾਂ ਨੇ ਬਹੁਤ ਉਮੀਦਾਂ ਰੱਖੀਆਂ ਸਨ ਪਰ ਇਹ ਤਾਂ ਓਹੀ ਭੰਡਾਂ ਤੇ ਨਚਾਰਾਂ ਦੀ ਪਾਰਟੀ ਹੀ ਬਣ ਕੇ ਰਹਿ ਗਈ ਹੁਣ ਤਾਂ ਇਕੋ ਰਸਤਾ ਹੈ ਪੰਜਾਬ ਦੇ ਲੋਕੋ 2027 ਦੀਆਂ ਵੋਟਾਂ ਵਿੱਚ ਕੋਈ ਅਪਣੀ ਪੰਥਕ ਪਾਰਟੀ ਬਣਾਓ ਤੇ ਪੰਥਕ ਸਰਕਾਰ ਬਣਾਓ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ

  • @garryj7845

    @garryj7845

    11 күн бұрын

    Azadi lvange putt 💪 Tu bna la nvi party

  • @sukhjitsingh6668

    @sukhjitsingh6668

    11 күн бұрын

    @@garryj7845 ਇਕੱਲਾ ਹੀ ਤੁਰ ਪਿਆ ਆਜ਼ਾਦੀ ਲੈਣ

  • @garryj7845

    @garryj7845

    11 күн бұрын

    @@sukhjitsingh6668kyun sikh ni tu “raaj kardega khalsa” na bolya kar. Ke bahman di satt a?

  • @sukhjitsingh6668

    @sukhjitsingh6668

    11 күн бұрын

    @@garryj7845 ਤੂੰ ਮੈਂਨੂੰ ਕਿਸੇ ਬੁੱਚੜ ਦਾ ਬੀਜ਼ ਲੱਗਦਾ ਹੈ ਜਿਹਨੂੰ ਕਿਸੇ ਗੱਲ ਦੀ ਸਮਝ ਹੀ ਨਹੀਂ ਤੇਰੇ ਵਰਗੇ ਚੱਪਲਾਂ ਚੱਟਣ ਵਾਲਿਆਂ ਨੇ ਹੀ ਬੇੜਾ ਗਰਕ ਕਰਤਾ ਪੰਜਾਬ ਦਾ

  • @garryj7845

    @garryj7845

    11 күн бұрын

    @@sukhjitsingh6668 bhra tu party bnonda rahi punjab mukk jaana saara paani te pehla hi mukk gya, naukri sab himachali te haryanvi lai gye. Koi ni marzi a teri👍

  • @School_of_Engineers
    @School_of_Engineers13 күн бұрын

    3ਬੀ2 ਬਹੁਤ ਮੰਢੀਰਖਾਨਾ ਇੱਥੇ ਬਹੁਤ ਗੰਦ ਪੈਂਦਾ

  • @tajwrsingh5990

    @tajwrsingh5990

    13 күн бұрын

    101% ਸਹੀ

  • @r.jawandha5343

    @r.jawandha5343

    13 күн бұрын

    3B 2 ਇਹ ਕੋਈ ਮਾਰਕੀਟ ਹੈ ਵੀਰ??????

  • @tajwrsingh5990

    @tajwrsingh5990

    13 күн бұрын

    @@r.jawandha5343 ਤੁਸੀਂ ਵੀ ਆ ਕੇ ਦੇਖ ਲਉ ਪਤਾ ਲੱਗ ਜਾਉ ਕਿ ਏਹ ,, ਮੁੰਡੇ ਕੁੜੀਆਂ ਗੇੜੀ ਰੂਟ ਉੱਤੇ ਆਉਂਦੇ ਨੇ ,, ਸ਼ਰੇਆਮ ਬੀਅਰ , ਸਿਗਰਟ , ਹੋਰ ਨਸ਼ੇ ਚੱਲਦੇ ਨੇ ,, ਬਾਈ ਹੱਥ ਜੋੜੇ ਏਹੋ ਜਹੇ 3b2 ਨੂੰ 🙏🏻 ਪੰਜਾਬ ਦੀ ਧਰਤੀ ਉਤੇ ਨਿਰਾ ਕੱਲਯੁੱਗ 3b2

  • @kauranikjeet9433

    @kauranikjeet9433

    12 күн бұрын

    3B2 ਵਾਲੇ PG ਖੋਲ ਕੇ ਬੈਠੇ ਆ... ਲੋਕਾਂ ਨੂੰ ਬੱਸ ਪੈਸਾ ਚਾਹੀਦਾ... ਤੇ ਉਹ ਪੈਸਾ ਏਹ PG ਤੋ ਹੀ ਆਉਂਦਾ

  • @gurdevsingh-zc5xw
    @gurdevsingh-zc5xw13 күн бұрын

    ਸਰਕਾਰ ਨਾ ਦੀ ਕੋਈ ਚੀਜ ਨਹੀ । ਪੁਲਿਸ ਪ੍ਰਸ਼ਾਸ਼ਨ ਨੂੰ ਧਿਆਂਨ ਦੇਣਾਂ ਚਾਹੀਦਾ।

  • @mandeepaulakh6703
    @mandeepaulakh670313 күн бұрын

    Parents ਦਾ ਵੀ ਬਾਹਰ ਭੇਜ ਕੇ ਕੁੜੀਆਂ ਮੁੰਡੀਆਂ ਤੇ ਏਨਾਂ ਪ੍ਰੈਸ਼ਰ ਪਾਉਂਦੇ ਹਨ ਕਿ ਉਹ ਗ਼ਲਤ ਕੰਮ ਕਰਨ ਤੇ ਮਜਬੂਰ ਹੋ ਜਾਂਦੇ ਹੈ, ਜਿਵੇਂ Canada ਪੈਸੇ ਦੇ ਦਰੱਖਤ ਲੱਗੇ ਹੈ ਬਸ ਨੋਟ ਤੋੜ ਕੇ ਲਗਾਉਣੇ ਹੈ

  • @sonysidhu2711
    @sonysidhu271113 күн бұрын

    ਬਾਈ ਜੀ ਇਹਨਾਂ ਨੂੰ ਪੁੱਛ ਲਓ ਇਹਨਾਂ ਦੇ ਜਵਾਬ ਕਿੰਨੀ ਕੁ ਗੱਲ ਮੰਨਦੇ ਇਹਨਾਂ ਦੀ ਉਨੀ ਕੁ ਹੀ ਦੂਜਿਆਂ ਦੀ ਮੰਨਦੇ ਆ ਸਾਰੇ ਹੁਲੜਬਾਜ ਹੀ ਆ ਚੋ ਕੁੜੀਆਂ ਵੀ ਨਿਕਰਾਂ ਕੇ ਨਿਕਲਣ ਲੱਗ ਗਈਆਂ ਬਾਈ ਜੀ ਮਾਂ ਪਾ ਦੀ ਗੱਲ ਨਹੀਂ ਮੰਨਦੀ ਆ ਸਾਰੀ ਇੱਕੋ ਜਿਹੀ ਹੋਏ ਪਿਆ ਹੁਣ ਬੁਰਾ ਹਾਲ ਹੈ ਇਸ ਦੇਸ਼ ਦਾ

  • @harjitbias
    @harjitbias13 күн бұрын

    ਮੈਨੂੰ (ਅਮਰੀਕਾ ਟੈਕਸਾਸ ਤੋਂ ) ਪੰਜਾਬੀ ਹੋਣ ਤੇ ਅਜੇ ਭੀ ਮਾਣ ਹੈ। ਪਰ ਇੱਕ ਭੁਲੇਖਾ ਵੈਸਟਨ ਕਲਚਰ ਬਾਰੇ ਦੂਰ ਕਰਨਾ ਚਾਹੁੰਦਾ ਹਾਂ ਕਿ ਇਥੇ ਘੱਟੋ ਘੱਟ ਟੈਕਸਾਸ ਵਿੱਚ ਕੀਤੇ ਭੀ ਜਿਸ ਵਿਸ਼ੇ ਤੇ ਇਹ ਵੀਡੀਓ ਬਣਿਆ ਹੈ ਨਾਲੋਂ ਅੱਛੇ ਹਾਲਾਤ ਹਨ। ਮੇਰੇ ਕਹਿਣ ਤੋਂ ਇਹ ਭਾਵ ਕਿ ਢਿਲ ਮੱਠ ਸਿਰਫ ਇਸ ਕਰਕੇ ਹੀ ਨ ਵਰਤ ਲਈ ਜਾਵੇ ਕਿ ਕੋਈ ਗੱਲ ਨਹੀਂ ਵੇਟਸਨ ਕਲਚਰ ਵਿੱਚ ਇਸ ਤਰਾਂ ਹੋ ਹੀ ਜਾਂਦਾ ਹੈ। ਮੌਜੂਦਾ ਹਾਲਤ ਤੇ ਸੋਚਣ ਲਈ ਬੁਧੀਜੀਵਾਂ ਨੂੰ ਅੱਗੇ ਕਰਨ ਦੀ ਲੋੜ ਹੈ। ਇਹ ਜੋ ਕੁੱਝ ਭੀ ਹੋ ਰਿਹਾ ਹੈ ਇਹ ਬਿਲਕੁਲ ਹੀ ਕਿਸੇ ਨਾਜਾਇਜ਼ ਖੁਲ੍ਹ ਦਾ ਕੋਈ ਅੱਤ ਬਿਗੜਿਆ ਹਾਬੜਿਆ ਹੋਇਆ ਰੂਪ ਹੈ। ਕਿਸੇ ਸੰਸਥਾ ਦੇ ਸਥਾਪਨਾ ਦੀ ਲੋੜ ਹੈ ਜਿਸ ਤੋਂ ਬੱਚਿਆਂ ਦੇ ਮਾਂ ਬਾਪ ਮੱਦਦ ਲੈ ਸਕਣ।

  • @kauranikjeet9433
    @kauranikjeet943312 күн бұрын

    3B2 ਵਾਲੇ ਵੀ ਫੈਮਿਲੀ ਨੂ ਕਿਰਾਏ ਤੇ ਘਰ ਨੀ ਦਿੰਦੇ... ਹਰ ਜਗ੍ਹਾ ਤੇ ਬੱਸ Only for boys and girls... ਜਿਨ੍ਹਾਂ ਨੇ PG ਖੋਲੇ ਆ ਉਹ ਵੀ ਜਿਮੇਦਾਰ ਨੇ.... ਉਨ੍ਹਾਂ ਨੂੰ ਬੱਸ ਪੈਸਾ ਚਾਹੀਦਾ... ਤਾਂ ਹੀ ਤਾਂ family ਨੂ ਘਰ ਨੀ ਦਿੰਦੇ

  • @SukhwinderSingh-wq5ip
    @SukhwinderSingh-wq5ip12 күн бұрын

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @BalwinderKaur-nx4kv
    @BalwinderKaur-nx4kv8 күн бұрын

    Resident areas ਚ PG ਦੀ ਇਜਾਜ਼ਤ ਨਹੀਂ ਹੋਣੀ ਚਾਹਿਦੀ

  • @narinderbrar1203
    @narinderbrar120312 күн бұрын

    ਮਾਪੇ ਵੀ ਇਸ ਤਰਾੰ ਫਰੀ ਛੱਡ ਦਿੰਦੇ ਆ ਜਿਵੇਂ ਕਿ ਜਾਨਵਰ ਹੁੰਦੇ ਆ ਕੋਈ ਪੁੱਛਗਿੱਛ ਨੀ ਕਰਦੇ ਪਹਿਲੀ ਗਲਤੀ ਮਾਪਿਆਂ ਦੀ ਆ ।

  • @garryj7845

    @garryj7845

    11 күн бұрын

    😂😂

  • @JagtarSingh-cj4ve
    @JagtarSingh-cj4ve13 күн бұрын

    ਮਾਪਿਆਂ ਨੂੰ ਚਾਹੀ ਦਾ ਆਪਣੇ ਬੱਚਿਆਂ ਦਾ ਖਿਆਲ ਰੱਖਣ ਜੀ 🙏🙏ਅੱਜ ਜੋ ਬੱਚੇ ਵੱਡੇ ਸਹਿਰਾ ਚ ਜਾਕੇ ਪੜ੍ਹਦੇ ਨੇ 95%ਗਲਤ ਨੇ ਅਜਾਦੀ ਰਹਿਕੇ ਅਜਾਦ ਹੀ ਹੋ ਸੱਕਦੇ ਆ ਜੀ ਸੰਸਕਾਰੀ ਨਈ ਲੋਕੋ ਬਚੋ ਆਪਣੇ ਬੱਚਿਆਂ ਤੋਂ ਦੁੱਖ ਨਾਲ ਕਹਿਣਾ ਪੈਦਾ ਪਿਆ ਜੇ 🙏🙏

  • @NachhattarKler
    @NachhattarKler7 күн бұрын

    So Nice Programme, Analysis & Explanation, Thanks

  • @sanjogtarani3997
    @sanjogtarani399713 күн бұрын

    ਮਾਂ ਬਾਪ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਨਾ ਭਏਜਣਗੰਦ ਖੁਲ ਰਿਹਾਂ ਹੈ

  • @sukhjitsingh6668
    @sukhjitsingh666813 күн бұрын

    ਬਾਈ ਜੀ ਜੇਕਰ ਕੋਈ ਅਪਣੇ ਸਮਾਜ ਨੂੰ ਸੇਧ ਦੇਣ ਲਈ ਆਉਂਦਾ ਹੈ ਤਾਂ ਏਹ ਰਾਜਨੀਤਕ ਪਾਰਟੀਆਂ ਉਸਨੂੰ ਬਰਦਾਸ਼ਤ ਨਹੀਂ ਕਰਦੀਆਂ ਜਿਵੇਂ ਵੀਰ ਦੀਪ ਸਿੱਧੂ ਲੱਖਾ ਸਿਧਾਣਾ ਭਾਈ ਅੰਮ੍ਰਿਤਪਾਲ ਸਿੰਘ ਸਰਕਾਰਾਂ ਇਹਨਾਂ ਲੋਕਾਂ ਨੂੰ ਕਿਉਂ ਬਰਦਾਸ਼ਤ ਨਹੀਂ ਕਰਦੀਆਂ ਕਦੇ ਇਹ ਵੀ ਸੋਚੋ ਬਾਈ ਜੀ ਜੇਕਰ ਆਪਾਂ ਅਪਣੇ ਬੱਚਿਆਂ ਦਾ ਭਵਿੱਖ ਚੰਗਾ ਚਾਹੁੰਦੇ ਹਾਂ ਤਾਂ ਸਾਨੂੰ ਅਪਣੇ ਪੰਥਕ ਬੰਦਿਆਂ ਦਾ ਸਾਥ ਦਿਓ

  • @Harpreetkaur-wo2gd
    @Harpreetkaur-wo2gd13 күн бұрын

    ੧੦ ਸਾਲ ਪਹਿਲਾਂ ਦੀ ਗੱਲ ਹੈ ਕਿ ਮਾ ਬਾਪ ਅੰਮ੍ਰਿਤਸਰ ਤੋ ਕੁੜੀਆਂ ਨੂੰ ਨੌਕਰੀ ਕਰਨ ਮੋਹਾਲੀ ਚੰਡੀਗੜ੍ਹ ਭੇਜਦੇ ਸਨ,,,ਤੇ ਕੁੜੀਆਂ ਵਾਲਵੋ ਬਸਾਂ ਵਿਚ ਮੁੰਡਿਆ ਦੀ ਛਾਤੀ ਉਪਰ ਸਿਰ ਰਖਕੇ ਸੌਂਦਿਆ ਜਾਂਦੀਆ ਸੀ,,,ਮੋਹਾਲੀ ਬੱਸ ਸਟੈਂਡ ਤਕ ਇਹੀ ਹੀ ਪੁਜੀਸ਼ਨ ਚ ਰਹਿੰਦੀਆ ਸਨ,,,ਮਾ ਬਾਪ ਨੂੰ ਕੋਈ ਪਤਾ ਨਹੀਂ,,,ਲੋਕਲ ਬਸਾਂ ਵਿਚ ਵੀ ਗਲਤ ਹਰਕੱਤਾਂ ਹੁੰਦੀਆ ਸੀ

  • @GUPRPEET-Singh

    @GUPRPEET-Singh

    13 күн бұрын

    😮sachi.

  • @baljinderkaur3083

    @baljinderkaur3083

    12 күн бұрын

    Bilkul sach hai ihi hal me v dekia hai

  • @chanchalsingh9938
    @chanchalsingh993812 күн бұрын

    ਆਪਣੇ ਸਿਰ ਚੁੰਨੀ ਵੀ ਕੁੜੀਆ ਨੂੰ ਗਲਤ ਦਸ ਰਹੀ ਹੈ

  • @garryj7845

    @garryj7845

    11 күн бұрын

    Gal te sahi a 22 teri.

  • @harpreetsinghrandhawa7772
    @harpreetsinghrandhawa777212 күн бұрын

    ਹੁਣ ਇਹ ਜਾਦਾ ਗੰਦ ਪੈ ਗਿਆ, ਹਿਮਾਚਲ ਦੇ ਸਟੂਡੈਂਟ ਤੇ ਕਾਮੇ‌ ਵੀ ਆ ਗਏ, UP , Bihar, ਪੰਜਾਬ ਦਾ ਇਲਾਕਾ ਲੱਗਦਾ ਨੀ ਇਹ, ਮੁਹਾਲੀ ਭੁੱਲ ਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਕਹਿਣਾ ਸ਼ੁਰੂ ਕਰ ਦਿੱਤਾ ਜਾਵੇ, ਗੁਰੂ ਮਿਹਰ ਕਰਕੇ ਸਭ ਵਧੀਆ ਢੰਗ ਨਾਲ ਸ਼ਹਿਰ ਬਣਜੂ

  • @garryj7845

    @garryj7845

    11 күн бұрын

    Himachali baare reporter gall dabb gya..eh v pakka hindustani lagda

  • @SinghBh-mu8wv
    @SinghBh-mu8wv13 күн бұрын

    ਸਰਕਾਰ ਦੀ ਪੁੱਤ ਮਰ ਗਈ ਪਹਿਲਾਂ ਵਾਲੀਆਂ ਦੇ ਵੀ ਤੇ ਹੁਣ ਵਾਲੀਆਂ ਦੇ ਵੀ ਜੇ ਨਹੀਂ ਸਮਝਣਗੇ ਜੇ ਇਹ ਕੰਟਰੋਲ ਕਰਨ ਸਭ ਕੁਝ ਹੋ ਸਕਦਾ

  • @palwinderdhillon6339
    @palwinderdhillon633913 күн бұрын

    Good efforts by all

  • @g.sandhu7442
    @g.sandhu744213 күн бұрын

    DRESS CODE LAGUU HONAA CHAHIDAA FULL SLEEVE SHIRT WITH FORMAL PANTS 👖 ONLY ......NO SHORTS NO T SHIRTS !!!!

  • @visainfo1399
    @visainfo139913 күн бұрын

    Bilkull sahi sardaar ji

  • @sukhjitsingh529
    @sukhjitsingh52913 күн бұрын

    Advocate paji too good

  • @gurpreetmaangurpreetmaan3425
    @gurpreetmaangurpreetmaan342513 күн бұрын

    Tusi bhut smart bande aa tuhade nall eehe hona cahida

  • @sukhjitsingh6668
    @sukhjitsingh666813 күн бұрын

    ਬਾਈ ਜੀ ਏਹੀ ਕਦਮ ਅਸੀਂ 15 ਕੁ ਸਾਲ ਪਹਿਲਾਂ ਚੁੱਕ ਲਿਆ ਹੁੰਦਾ ਤਾਂ ਬਹੁਤ ਜ਼ਿਆਦਾ ਵਧੀਆ ਰਹਿੰਦਾ ਚੱਲੋ ਵਾਹਿਗੁਰੂ ਮੇਹਰ ਕਰਨ ਹੁਣ ਵੀ ਜਾਗ ਗਏ ਤਾਂ ਵੀ ਚੰਗਾ ਹੈ

  • @sukhjitsingh529
    @sukhjitsingh52913 күн бұрын

    Bilkul sahi

  • @krishanSethi-en8fi
    @krishanSethi-en8fi13 күн бұрын

    Bilkul thik

  • @user-wc1sl7hn6y
    @user-wc1sl7hn6y13 күн бұрын

    ਕੁਝ ਫ਼ਿਲਮਾਂ ਬਣਾ ਕੇ ਕੰਮ ਖ਼ਰਾਬ,ਕੀਤਾ ਕੁਝ ਗਾਣਿਆਂ ਨੇ, ਬੇੜਾ ਗ਼ਰਕ ਕੀਤਾ ਆ,,,

  • @sonyrajput89000

    @sonyrajput89000

    5 күн бұрын

    ਆਵਦਾ ਵੀ ਦਿਮਾਗ ਹੁੰਦਾ ਬੰਦੇ ਦਾ ਤੂੰ ਕਿੰਨਾ ਕ ਗ਼ਲਤ ਕੀਤਾ ਗਾਣੇ ਸੁਣਕੇ ਜਾ ਫਿਲਮਾਂ ਦੇਖ ਕੇ ਇਹ ਦੱਸ.??? ਗੰਦ ਉਹ ਆਵਦੇ ਸਵਾਦ ਲਈ ਪਾਉਂਦੇ ਆ ਮਾ ਬਾਪ ਆਪ ਪੈਸੇ ਦਿੰਦੇ ਆ ਲਾਸਟ ਚ ਸਾਰੀ ਗਲਤੀ ਗਾਣਿਆ ਦੀ ਤੇ ਫਿਲਮਾਂ ਦੀ ਵਾਹ ਤੁਹਾਡੇ 🤣🤣🤣🤣🤣

  • @AshokKumar-cb9sv
    @AshokKumar-cb9sv13 күн бұрын

    Very bad situation is here,pls take strict action

  • @kiranjeetkaur6394
    @kiranjeetkaur639413 күн бұрын

    Mohali vich PG band ho jane chahidei nei may be 60 70%farak pei jaye ga

  • @SandeepSinghJhinjer
    @SandeepSinghJhinjer12 күн бұрын

    ਧੰਨਵਾਦ ਜੀ, ਇਸ ਥਾਂ ਦਾ ਮੁੱਦਾ ਤੁਸੀਂ ਸਾਹਮਣੇ ਲਿਆਂਦਾ।

  • @SurjitKaur-te9di
    @SurjitKaur-te9di13 күн бұрын

    👌👌

  • @sukhisingh9660
    @sukhisingh966013 күн бұрын

    Baby Sahab tusi bade Pradhan

  • @luvdhaliwal
    @luvdhaliwal13 күн бұрын

    bikul sahi keh rahe aa 🙏🏻

  • @gurpreetmaangurpreetmaan3425
    @gurpreetmaangurpreetmaan342513 күн бұрын

    Bebe de ser te chuni nhi te eehe culture di gall kardi aa

  • @babbersher398

    @babbersher398

    13 күн бұрын

    Tuhadi pagg bahut sohni banni Hai Ehna culture kitho Hai aj Kal Hats off

  • @GUPRPEET-Singh

    @GUPRPEET-Singh

    13 күн бұрын

    Ahahhaha.. wadia jawab dita..... Pagg badi sohni bnni aa ehne

  • @garryj7845

    @garryj7845

    11 күн бұрын

    Gand saara himachali ne paaya tusi punjabi sir paado ik dooje da😂

  • @jaswindersingh6019
    @jaswindersingh601913 күн бұрын

    ਇਹੇ ਛੋਟੇ ਕੱਪੜੇ ਪਿੰਡੋਂ ਤਾਂ ਨਹੀਂ ਪਾ ਕੇ ਆਏ ਇਹੇ ਪਾਏ ਕਿੰਨਾ ਵਲ ਵੇਖ ਕੇ ਨੇ । ਕੌਫੀ ਦਾ ਕਪ ਮੁਹਾਲੀ ਵਿੱਚ ਪੈਹਲਾਂ ਕੀਤਾ ਕਿੰਨੇ 600 700 ਰੁਪਏ ਦਾ

  • @surinderkaur9310
    @surinderkaur93107 күн бұрын

    ਸਹੀ ਗੱਲ ਹੈ

  • @deshpremi6295
    @deshpremi629512 күн бұрын

    ਪੰਜਾਬ ਦੇ ਵਿਚ ਸਭ ਤੋਂ ਜ਼ਿਆਦਾ ਗੁਰੂਦੁਆਰੇ ਹਨ। ਫੇਰ ਗੁਰਬਾਣੀ ਦਾ ਪ੍ਰਚਾਰ ਕਿਉਂ ਨਹੀਂ ਕੀਤਾ ?

  • @user-ut1ms3vm1v
    @user-ut1ms3vm1v7 күн бұрын

    Simple living high I thinking ch Rajo ji

  • @indermohan4420
    @indermohan442012 күн бұрын

    Correct.

  • @gurdeepsingh0786
    @gurdeepsingh078611 күн бұрын

    bai di gal sahi aa gurduwara te mandir kol bahut cigarette pinde munde kudyan

  • @SukhwinderSingh-qn4rj
    @SukhwinderSingh-qn4rj8 күн бұрын

    Waheguru ji

  • @user-gq9wo9ds6q
    @user-gq9wo9ds6q12 күн бұрын

    ਭੈਣ ਜੀ ਜੇ ਕਿਸੇ ਬੱਚੀ ਦੇ ਮਾਪਿਆਂ ਨੂੰ ਆਪਾਂ ਉਹਦੇ ਬਾਰੇ ਦੱਸ ਵੀ ਦਿੰਦੇ ਆਂ ਵੀ ਤੁਹਾਡੀ ਬੱਚੀ ਗਲਤ ਕਰ ਰਹੀ ਆ ਤਾਂ ਮਾਪੇ ਗਲ ਪੈਂਦੇ ਨੇ ਕਹਿੰਦਾ ਨੇ ਸਾਡੇ ਬੱਚਿਆਂ ਤੇ ਬਲੇਮ ਕਿਉਂ ਲਾਉਂਦੇ ਹੋ ਤੁਹਾਡੀਆਂ ਧੀਆਂ ਨਾਲ ਬਣੇ ਅੱਜ ਕੱਲ ਤਾਂ ਭੈਣ ਜੀ ਕਿਸੇ ਨੂੰ ਦੱਸਣ ਦਾ ਵਕਤ ਵੀ ਨਹੀਂ ਰਿਹਾ

  • @KamalSingh-dl6yc
    @KamalSingh-dl6yc11 күн бұрын

    ਇਹਦੇ ਵਿਚ ਕਲਾਕਾਰਾਂ ਦਾ ਵੀ ਹੱਥ ਹੈ।

  • @786gabru
    @786gabru13 күн бұрын

    Agree

  • @hardialdhamoon8081
    @hardialdhamoon808113 күн бұрын

    It is also the duty of the landlords ( who have let out their accommodations to the girls / boys ) to watch their activities And if they feel some bad activities, kindly inform their parents. Further when they let out their accommodations, must imose some term and conditions.

  • @surinderkaur9310
    @surinderkaur93107 күн бұрын

    ਮਾਂ ਬਾਪ ਨੂੰ ਆਪਣੀ ਨਿਗਾ ਵਿਚ ਰੱਖਣਾ ਚਾਹੀਦਾ ਦਾ ਹੈ ਬਚਿਆ ਨੂੰ 😢😢😢😢😢😢

  • @HS_Khangura
    @HS_Khangura12 күн бұрын

    ਇਹ ਗੱਲ ਹੈਰਾਨੀ ਵਾਲੀ ਆ, ਏਹ ਬਹੁਤ ਚੰਗੇ ਲੋਕ ਨੇ ਏਨਾ ਦੇ ਬੱਚੇ ਵੀ ਬਹੁਤ ਚੰਗੇ ਨੇ, ਕੱਲੇ ਸਟੂਡੈਂਟ ਮਾੜ੍ਹੇ ਨੇ, ਏਨਾ ਦੇ ਮੁੰਡੇ ਕੁੜੀਆ ਕੁਝ ਨੀ ਕਰਦੇ 🤔🤔

  • @AshdeepSingh-nh5cz
    @AshdeepSingh-nh5cz13 күн бұрын

    ❤❤❤

  • @surinderkaur9310
    @surinderkaur93107 күн бұрын

    ਸਾਡੇ ਕੁੰਭੜਾ ਸੁਹਾਣਾ ਮੌਲੀ ਮਟੌਰ ਵਿਚ ਬਹੁਤ ਮਾੜਾਂ ਹਾਲ ਹੌ ਗਿਆ ਹੈ ਪਿਡੌ ਵਿਚੋਂ ਲੌਕ ਬਹੁਤ ਆ ਗਾਏਂ ਨੇਂ

  • @MediaInfoDr.SimranSidhu
    @MediaInfoDr.SimranSidhu12 күн бұрын

    Check PG Culture /check your market people. Such restrictions can check and improve the conditions. Moreover, bridge the gap between generations through dialogue .Stay blessed

  • @gsdhaliwal4257
    @gsdhaliwal425710 күн бұрын

    Mohali v himchaliya nal barya hoya üçle ji punjabi genachun hi mohali ch pg ch hadh tu jayd hp wala hi

  • @palvin6331
    @palvin63317 күн бұрын

    Please take stand

  • @surinderkaur9310
    @surinderkaur93107 күн бұрын

    ਮਾਂ ਬਾਪ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਦਾ ਹੈ

  • @sanjugautam7793
    @sanjugautam779313 күн бұрын

    3b2 ੱਚ ਅਸੀਂ 2001 ਤੋਂ 2005 ਤਕ ਅਸੀਂ ਰਹਿ ਕੈ ਗਏ ਆ 3b2 HM 102 4 ਈਯਰਸ ਰਹਿ ਕੈ ਗਏ ਆ

  • @punjabi49051
    @punjabi490515 күн бұрын

    ਅਜੇ ielts ਕਰਦਿਆਂ ਇਹ ਹਾਲ ਹੈ ਤਾਂ ਜਦੋਂ ਕੈਨੇਡਾ ਜਾਣਾ ਫੇਰ ਪਤਾ ਨੀ ਕੀ ਚੰਨ ਚਾੜਨਗੇ

  • @KamalkSidhu-wc3rr
    @KamalkSidhu-wc3rr13 күн бұрын

    Canada ch nhi ?

  • @user-mh9zv9bz8g
    @user-mh9zv9bz8g8 күн бұрын

    ਜਦ ਮਾਂ ਬਾਪ ਰੋਕਦੇ ਨਹੀਂ ਹਾਲੇ ਤਾਂ ਆਉਣ ਵਾਲਾ ਸਮਾਂ ਦੇਖਿਓ ਕਿਹੋ ਜਿਹਾ ਆਉਣਾ

  • @kuldipjamus1968
    @kuldipjamus196811 күн бұрын

    ਇਹੀ ਕੁਝ ਦਿਲੀ ਕਰਨਾ ਚਹੁੰਦੀ ਹੈ ਪੰਜਾਬ ਨਾਲ.

  • @independent-network.
    @independent-network.13 күн бұрын

    Kanjhr ਖਾਨਦਾਨ ਇਹੋ ਕੁੱਝ ਕਰਦੇ ਹੁੰਦੇ ਹਨ! ❤

  • @ManinderKaur-vb2wn
    @ManinderKaur-vb2wn12 күн бұрын

    Bilkul theek aa g raat nu park's and garden ch tusi walk nahi kar sakde 7 phase ch v

  • @bksashi2149
    @bksashi21498 күн бұрын

    ਸਰਕਾਰ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਬੱਚੇ ਤੁਸੀਂ ਬਾਹਰ ਭੇਜ ਰਹੇ ਹੋ ਬੱਚਿਆਂ ਨੂੰ ਬਾਹਰ ਨਾ ਭੇਜੋ ਖਾਸ ਤੌਰ ਤੇ। ਕੁੜੀਆਂ ਨੂੰ

  • @user-sv2ek1xw9k
    @user-sv2ek1xw9k7 күн бұрын

    Patiala vich v thappar nd law university , p, g student kanjr khana krde ne, bhadson road pr sari raat srab, meet shops khulian rehdia hn g

  • @Knitwell_India
    @Knitwell_India7 күн бұрын

    ਜੀ, ਅੱਜ ਕੱਲ੍ਹ ਦੀ ਪੀੜ੍ਹੀ ਨੇ ਬਹੁਤ ਗੰਦ ਪਾਇਆ ਹੈ

  • @vishalgupta-qw6zh
    @vishalgupta-qw6zh13 күн бұрын

    Sada sabhiachaaar iPhone ,fortuner,ielts,branded kpdeya joga hi rehgya

  • @sarpanchsahib2325
    @sarpanchsahib232512 күн бұрын

    ਬਾਈ ji ਅੱਜ ਦੀ ਜਵਾਨੀ ਆਪਣੇ ਮਾਂ ਬਾਪ ਨੂੰ ਖ਼ਕ ਨੀ ਸਮਜਦੇ ਸੰਸਕਾਰ ਕਿਥੋਂ ਮਿਲਨੇ ਇਹ ਸਬ you tiub ਦਾ ਅਸਰ h

  • @AmrinderSingh-pr1qd
    @AmrinderSingh-pr1qd13 күн бұрын

    70 sector v eho haal hai

  • @jasskelon7920
    @jasskelon792013 күн бұрын

    Gal sari fukri dee aw 22,g

  • @sohansinghsandhu4025
    @sohansinghsandhu40256 күн бұрын

    ਸਤਿਕਾਰਯੋਗ ਸਜਣੋ ਹੁਣ ਸੋਚੋ ਇਹ ਅਪਣੇ ਵਲੋਂ ਦਿਲੀ ਵਾਲੇ ਦੇ ਅਧੀਨ ਸਰਕਾਰ ਬਨੌਣ ਦਾ ਨਤੀਜਾ ਹੈ ?

  • @surinderkaur9310
    @surinderkaur93107 күн бұрын

    ਮੁਹਾਲੀ ਸ਼ਹਿਰ ਵਿਚ ਬਹੁਤ ਮਾੜਾਂ ਹਾਲ ਹੌ ਗਿਆ ਹੈ

  • @BalwinderSingh-mc1lq
    @BalwinderSingh-mc1lq12 күн бұрын

    Very sad news

  • @mandeepaulakh6703
    @mandeepaulakh670313 күн бұрын

    Canada ਕੁੜੀਆਂ ਭੇਜਣ ਤੋਂ ਪਹਿਲਾਂ ਨਹੀਂ ਪਤਾ ਸੀ l ਬਸ ਕੁੜੀਆਂ ਪੈਸੇ ਕਮਾ ਕੇ ਲੈ ਕੇ ਆਉਣ ਚਾਹੇ ਜਿਵੇਂ ਮਰਜੀ

  • @jagdeepdhaliwal3515
    @jagdeepdhaliwal351513 күн бұрын

    Same canada Vich chal reha

  • @reshamjitkaur147
    @reshamjitkaur14713 күн бұрын

    Ms green suit, tusi Punjabi culture di gal kar rahe ho, but tusi dasso suit naal chuni(dupata) ta tuhade bhi nhi. Fer apne bacheya nu ki sikhaonge? Culture comes from home, so beautiful very practical about what u speak.

  • @garryj7845

    @garryj7845

    11 күн бұрын

    She is modern. Not pendu😂

  • @vickypurba
    @vickypurba12 күн бұрын

    Kurhian bht vigarh gaian ne , ee maa peo nu Nath pauna chahida ee , baad vich viah karan tohn baad kehnde ne ki saddi kurhi bht changi ee

  • @user-uu6sm9ld4f
    @user-uu6sm9ld4f13 күн бұрын

    😢😢😢😢very bad😢😢

  • @baljinderkaur3083
    @baljinderkaur308312 күн бұрын

    ਕੀ ਅਜਾਦੀ ਸਰੀਰ ਦਾ ਦਿਖਾਵਾ ਕਰਨ ਨੂੰ ਮੰਨਦੇ ਹੋ।ਜਦ ਮਾਪੇ ਹੀ ਨਹੀਂ ਰੋਕਣਗੇ ਅਜਿਹੇ ਕੱਪੜੇ ਪਾਉਣ ਤੋਂ ਹੋਰ ਕੋਈ ਕਿਉਂ ਕਹੇਗਾ।ਇਸ ਲਈ ਸਭ ਨੂੰ ਹੰਭਲਾ ਮਾਰਨ ਦੀ ਲੋੜ ਹੈ ਕਿ ਡਰੈੱਸ ਕੋਡ ਲਾਗੂ ਕੀਤਾ ਜਾਵੇ। ਦੂਜਾ ਬੇੜਾ ਗ਼ਰਕ ਕਲਾਕਾਰਾਂ ਨੇ ਕੀਤਾ ਹੈ ਜੋ ਗਾਣਿਆਂ ਵਿੱਚ ਚੰਡੀਗੜ੍ਹ ਦੀ ਕਹਿ ਕਹਿ ਕੇ ਬੇੜਾ ਗ਼ਰਕ ਕੀਤਾ ਹੈ

  • @deshpremi6295
    @deshpremi629512 күн бұрын

    ਪੰਜਾਬੀ ਕੀ ਕਰਨ। ਤੁਸੀਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਹੀ ਨਹੀਂ ਦਿੱਤੇ।

  • @rajindercheema4985
    @rajindercheema49854 күн бұрын

    ਜਿੰਨਾ ਜਲੂਸ ਆਪਣਾ ਸਾਡੀਆਂ ਕੁੜੀਆਂ ਕੱਢਦੀਆਂ ਸ਼ਰਮ ਆਉਂਦੀ ਹੈ

  • @gurbuxsingh7397
    @gurbuxsingh739711 күн бұрын

    Punjab DGP should operate immediately to check these hooligans, so that citizens can feel safe and the guilty must be punished.

  • @ashusingh2461
    @ashusingh246113 күн бұрын

    Bahari state de ne punjab vich aake sade punjab da culture nu kharab kar rehe kirpa karke punjab govt. Nu bahari state de nu punjab vich nath pani chahidi hai

  • @hdhillon774
    @hdhillon77413 күн бұрын

    22ਜੀ ਪੱਕੀ ਤਿਆਰੀ ਲੱਗਦੀ ਆ, ਅਸੀ ਕੈਨੇਡਾ ਵਿਚ ਇੰਤਜ਼ਾਰ ਕਰ ਰਹੇ ਹਾਂ ਭੇਜੋ ਹੋਰ ਭੇਜੋ... ਸਾਡੀ ਜ਼ਿੰਦਗੀ ਨੂੰ ਪਹਿਲਾਂ ਹੀ ਨਰਕ ਬਣਾ ਰਹੇ ਹਨ...ਮੋਹਾਲੀ ਨੂੰ ਭੁੱਲ ਜਾਓ, ਕੈਨੇਡਾ ਦੇ ਜ਼ਿਆਦਾਤਰ ਵੱਡੇ ਸ਼ਹਿਰ ਵੀ ਇਸ ਸਥਿਤੀ ਤੋਂ ਪੀੜਤ ਹਨ

  • @HS_Khangura

    @HS_Khangura

    12 күн бұрын

    ਕੈਨੇਡਾ ਵਿੱਚ ਉਹ ਬੱਚੇ ਜ਼ਿਆਦਾ ਬਿਗੜੇ ਨੇ, ਜਿੰਨਾ ਦੇ ਮਾਂ ਪਿਓ - ਭੈਣਾ ਨਾਲ ਨਕਲੀ ਵਿਆਹ ਕਰਾ ਕੇ ਗਏ ਸੀ, ਹੁਣ ਉਹਨਾਂ ਨੇ ਸੂਰਮੇ ਤਾ ਜੰਮਣੇ ਨੀ, ਔਲਾਦ ਵੀ ਓਦਾਂ ਦੀ ਹੋਣੀ ਆ 😂😂

  • @SushilaDevi-rb6zd
    @SushilaDevi-rb6zd13 күн бұрын

    Realty of Mohali chd zirakpur te panchkula

  • @tajwrsingh5990

    @tajwrsingh5990

    13 күн бұрын

    ਖਰੜ ਵੀ ਵਿੱਚ ਆ ਗਿਆ ਐਨਾ ਦੇ ਹੁਣ

  • @user-ph1jd1xz8h
    @user-ph1jd1xz8h13 күн бұрын

    Punjab vich dress code hove mava adhia nagia ho k darbar sahib tak ae jadia ki ih ae modernization har banda sudar apne ghar to sharu karegla nal kush nhi hona me lecturar retire hoea ae colony vuch sanu pandu te anpar samajia jada kyu k asi cultured cloth pauda ae ih ae sadi soch chuni te pta nhi kithe ud gea

Келесі